Рет қаралды 1,079
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਚੱਬੇਵਾਲ ਵਿਖੇ ਹੀ ਸਰਪੰਚ ਦੀਆਂ ਚੋਣਾਂ ਵਿੱਚ ਵੱਡਾ ਉਲਟ ਫੇਰ ਹੋਇਆ। ਇਸ ਵਿੱਚ ਪਿੰਡ ਦੇ ਚੌਂਕੀਦਾਰ ਦੀ ਨੂੰਹ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇ ਪਰਿਵਾਰਿਕ ਮੈਂਬਰ ਨੂੰ ਹਰਾਇਆ ਗਿਆ। ਇਸ ਹਾਰ ਦੇ ਨਾਲ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ ਆਉਂਦੇ ਮਹੀਨੇ ਹੋਣ ਵਾਲੀ ਜਿਮਨੀ ਚੋਣ ਲਈ ਵੀ ਸਮੀਕਰਨ ਕਾਫੀ ਤਬਦੀਲ ਹੋ ਸਕਦੇ ਹਨ। ਇਸ ਸਬੰਧੀ ਜਿੱਤੇ ਹੋਏ ਸਰਪੰਚੀ ਉਮੀਦਵਾਰ ਰੀਨਾ ਸੰਧੂ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਰਜਿੰਦਰ ਹਰਗੜੀਆ ਦੀ ਮੁਲਾਕਾਤ।