ਆਪਣੇ ਹੀ ਘਰ ਵਿੱਚ ਬਾਪੂ ਸ: ਬੇਅੰਤ ਸਿੰਘ ਢਿੱਲੋਂ ਜੀ ਨਰਕ ਤੋਂ ਵੀ ਮਾੜੀ ਜ਼ਿੰਦਗੀ ਕੱਟ ਰਹੇ ਸੀ

  Рет қаралды 744,570

Manukhta Di Sewa Society Ludhiana

Manukhta Di Sewa Society Ludhiana

2 жыл бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Пікірлер: 2 000
@InderjitSingh-hi3tm
@InderjitSingh-hi3tm 2 жыл бұрын
🤲🤲ਪ੍ਰਮਾਤਮਾ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
@shinderkour97
@shinderkour97 2 жыл бұрын
ਬਹੁਤ ਦੁਖ ਹੋਇਆ ਬਾਪੂ ਜੀ ਦੀ ਹਾਲਤ ਦੇਖ ਕੇ 😭😭😭😭
@jaskarnsingh9198
@jaskarnsingh9198 2 жыл бұрын
🙏🏻🙏🏻 ਧੰਨ ਧੰਨ ਗੁਰੂ ਰਾਮਦਾਸ ਜੀ
@kanwalsarab
@kanwalsarab 2 жыл бұрын
Veere happy ending v taan hoi Gurpreet paaji ne saambh leya baapu nu te tandrust karta ikdum Baapu nu dekh ke dil khush hunda
@shinderkour97
@shinderkour97 2 жыл бұрын
@@kanwalsarab ਪਹਿਲਾਂ ਦੀ ਵੀਡੀਓ ਦੇਖ ਕੇ ਕਿਹਾ ਸੀ ਹੁਣ ਤਾਂ ਖ਼ੁਸ਼ ਨੇ🙏🙏🙏
@harindersanghera698
@harindersanghera698 2 жыл бұрын
45
@bhavjotsingh8848
@bhavjotsingh8848 2 жыл бұрын
Bhot vadia veer ji waheguru g da khalsa waheguru g de fateh 🙏🙏🙏🙏
@AMRITASINGH-iq7kw
@AMRITASINGH-iq7kw 2 жыл бұрын
Love to see his smiling face 😊😊🙏 may God bless all of you...
@wmk_802
@wmk_802 2 жыл бұрын
ਪਰਮਾਤਮਾ ਮੇਹਰ ਕਰੇ ਬਾਪੂ ਜੀ ਤੇ ਵੀ ,ਤੇ ਮਨੁੱਖਤਾਂ ਦੀ ਸੇਵਾ ਕਰਨ ਵਾਲਿਆਂ ਤੇ ਵੀ। ਤੁਸੀਂ ਰੱਬ ਦੇ ਰੂਪ ਚ' ਆਏ ਓ ਮਸੀਹਾ ਬਣ ਕੇ । ਸੱਚੇ ਪਾਤਸ਼ਾਹ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਜੀ।
@AvtarSingh-vn5hf
@AvtarSingh-vn5hf 2 жыл бұрын
ਧੰਨ ਦੌਲਤ ਸਭਨਾਂ ਨੂੰ ਚੰਗਾ ਲੱਗਦਾ ਦੁਨੀਆਂ ਧੀਆਂ ਪੁੱਤਰ ਸਭ ਮਤਲਬੀ ਸੰਸਾਰ ਹੈ ਜੀ 🙏😭🙏
@Amndeepkour
@Amndeepkour 2 жыл бұрын
Shi gall
@harwindersingh4048
@harwindersingh4048 2 жыл бұрын
Sshi gal ah ji
@kamaljhamat6620
@kamaljhamat6620 2 жыл бұрын
ਸਭ ਧੀਆਂ ਪੁੱਤਰ ਨਹੀਂ ਜੀ ਕੁੱਝ ਕੁ ਪੁੱਤ ਹੈ ਜੋ ਕੁਪੁੱਤ ਬਣੇ ਚੁੱਕੇ ਹਨ ਅਪਣੇ ਬਜੁਰਗ ਮਾਤਾ ਪਿਤਾ ਨਾਲ ਐਦਾ ਦਾ ਘਟੀਆ ਵਿਵਹਾਰ ਕਰਦੇ ਹਨ ਜੀ
@muskanboutique5706
@muskanboutique5706 2 жыл бұрын
ਨਫ਼ਰਤ ਹੋਗਈ ਮੁੰਡਿਆ ਤੋਂ ਮੇਰੀ ਮਾਂ ਤੜਫ਼ਦੀ ਮਰ ਗਈ ਇਕ ਪੁੱਤ ਲਿਆ ਸੀ ਰੱਬ ਕੋਲੋ ਉਹ ਵੀ ਕਿਸੇ ਕੰਮ ਦਾ ਨਹੀਂ ਹੋ ਕੇ ਵੀ ਨਾ ਹੋਇਆ ਵਰਗਾ ਡੈਡੀ ਨੇ ਓਹ ਵੀ ਰੁਲਦੇ ਨੇ ਮੁੰਡੇ ਨਾ ਹੋਣ ਤਾਂ ਹੀ ਚੰਗਾ 😭😭
@kamaljhamat6620
@kamaljhamat6620 2 жыл бұрын
@@muskanboutique5706 ਦੀਦੀ ਕੀ ਹੋਇਆ ਤੁਹਾਡੇ ਭਰਾ ਨੂੰ ਓਹ ਤੁਹਾਡੇ ਕਹਿਣੇ ਚ ਨਹੀਂ ਹੈ? ਮਤਲਬ ਤੁਹਾਡੇ ਨਾਲ ਲੜਦਾ ਝਗੜਦਾ ਹੈ? ਤੁਹਾਡੇ ਡੈਡੀ ਜੀ ਦੇ ਨਾਲ ਨਹੀਂ ਰਹਿੰਦਾ? ਤੁਹਾਡੇ ਡੈਡੀ ਜੀ ਬੀਮਾਰ ਹੈ???
@sonibadwal7262
@sonibadwal7262 2 жыл бұрын
ਮਾਂ ਬਾਪ ਕਿਵੇ ਆਪਣੇ ਬੱਚਿਆ ਨੂੰ ਤੱਤੀ ਵਾ ਨੀ ਲੱਗਣ ਦਿੰਦੇ।।ਬੁਹਤ ਰੋਣਾ ਆਇਆ ਬਾਪੂ ਜੀ ਦੀ ਹਾਲਤ ਦੇਖ ਕੇ ਜਿਹਨਾ ਨੇ ਇਹਨਾ ਦਾ ਆਹ ਹਾਲ ਕਿਤਾ ਉਹਨਾ ਨੂੰ ਵੀ ਇਕੱ ਦਿਨ ਇਹ ਸਭ ਕੁਝ ਮਿਲੇਗਾ
@kuldeepkaur1384
@kuldeepkaur1384 2 жыл бұрын
Ryt aa di
@harwindersingh4048
@harwindersingh4048 2 жыл бұрын
Sai gal ah ji ok ok
@VikramKumar-l5j
@VikramKumar-l5j 2 жыл бұрын
Bilkul sahi
@NONAME-jc9sr
@NONAME-jc9sr 2 жыл бұрын
ਵੀਰ ਜੀ, ਵਾਹਿਗੁਰੂ ਜੀ ਤੁਹਾਡੀ ਸੇਵਾ ਲੜ ਲੱਗੇ 🙏 ਸਮੂਹ ਨੌਜਵਾਨ ਪੀੜ੍ਹੀ ਆਪਣੇ ਮਾਤਾ-ਪਿਤਾ ਦੀ ਕਦਰ ਕਰਨਾ ਵਾਹਿਗੁਰੂ ਜੀ ਸਭ ਨੂੰ ਸਮੱਤ ਬਖਸ਼ੇ🙏🙏🙏🙏🙏🙏🙏
@mandeepkaur810
@mandeepkaur810 2 жыл бұрын
ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏 😥😥😥😥😥 ਇਨਸਾਨੀਅਤ ਹਲੇ ਵੀ ਜਿੰਦਾ ਹੈ।
@MandeepKaur-kx2ws
@MandeepKaur-kx2ws 2 жыл бұрын
ਬਹੁਤ ਮਨ ਦੁਖੀ ਹੋਇਆ ਬਾਪੂ ਜੀ ਦਾ ਹਾਲ ਦੇਖ ਕੇ ਪਰ ਵਿਰੇ ਤੁਸੀ ਉਸ ਆਦਮੀ ਨੂੰ ਸਜਾ ਜਰੂਰ ਦਵਾਓ ਜਿਹੜਾ ਜ਼ਮੀਨ ਦੇ ਲਾਲਚ ਵਿਚ ਘਰੇ ਲ ਗਿਆ ਤੇ ਸੇਵਾ ਕੀਤੀ ਨਿ
@RameshKumar-zo8bz
@RameshKumar-zo8bz 2 жыл бұрын
U, Craig
@ramanchhabra1154
@ramanchhabra1154 2 жыл бұрын
us adami ne sharm hoye te samj jave ga baba ji sumat den
@pritpalkaur1160
@pritpalkaur1160 2 жыл бұрын
OMG real Hero in this world, salute to ur team
@manjindersinghmanjindersin5805
@manjindersinghmanjindersin5805 2 жыл бұрын
ਵਾਹਿਗੁਰੂ ਜੀ ਨੇ ਬਾਪੂ ਦੀ ਸੇਵਾ ਸਫਲ ਕਰਤੀ ਕਿਉਂ ਕਿ ਮੁਨੁਖੱਤਾ ਦੀ ਸੇਵਾ ਸਬ ਤੋ ਵੱਡੀ ਸੇਵਾ ਵਾਹਿਗੁਰੂ ਜੀ ਮੇਹਿਰ ਕਰਨ
@sulemansidhu9876
@sulemansidhu9876 2 жыл бұрын
ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਤੁਸੀਂ ਰੱਬ ਰੂਪੀ ਬੰਦੇ ਹੋ ਅਤੇ ਤੁਹਾਡੀ ਪੂਰੀ ਟੀਮ ਦਾ ਧੰਨਵਾਦ🙏🏻🙏🏻🙏🏻
@MixPunjabipk
@MixPunjabipk 2 жыл бұрын
ਵਾਹਿਗੁਰੂ ਜੀ 🙏🙏
@rajveerkaur9293
@rajveerkaur9293 2 жыл бұрын
ਵੀਰ ਜੀ ਆਪ ਜੀ ਨੂੰ ਵਾਹਿਗੁਰੂ ਹਮੇਸਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਹੀ ਵਧੀਆ ਅਪਰਾਲਾ
@punjabiakharstories
@punjabiakharstories 2 жыл бұрын
ਸ਼ਬਦ ਨੀ ਸੁਜਦੇ ਕੀ ਕਹੀਏ, ਬਸ ਇਹੋ ਕਹਿ ਸਕਦੇ ਹਾਂ ਕੇ ਪ੍ਰਮਾਤਮਾ ਚੜ੍ਹਦੀਕਲਾ ਬਖਸ਼ੇ ਇਸ ਸੰਸਥਾ ਨੂੰ
@preetsarao3103
@preetsarao3103 2 жыл бұрын
ਬਹੁਤ ਵਧੀਆ ਕੀਤਾ ਇਹਨਾਂ ਦੀ ਸੇਵਾ ਕਰਕੇ ਵੀਰੇ 🥰❤️
@reenasingh6178
@reenasingh6178 2 жыл бұрын
🙏🙏🙏thank gid 4 the manukhta di sewa society,giving dignity to all those who need them🙏
@karamjeetkaur1730
@karamjeetkaur1730 2 жыл бұрын
ਵੀਰ ਜੀ ਤੁਹਾਡੀਆਂ ਵਿਡਿਓ ਅੱਖਾਂ ਚ ਪਾਣੀ ਲਿਆ ਦਿੰਦਿਆਂ ਨੇ ਇਨਸਾਨੀਅਤ ਤੇ ਰਿਸਤਿਆਂ ਚ ਪਿਆਰ ਬਿਲਕੁਲ ਖਤਮ ਹੋ ਗਿਆ ਵਾਹਿਗੁਰੂ ਮੇਹਰ ਕਰੇ ਸਭ ਤੇ🙏🏻🙏🏻🙏🏻
@kangeknoor
@kangeknoor 2 жыл бұрын
Waheguru mehr kree ehna te hamesha .🙏
@palwindersaggu1498
@palwindersaggu1498 2 жыл бұрын
Waheguru ji
@RupinderKaur-ci8vi
@RupinderKaur-ci8vi 2 жыл бұрын
Sachi dekh k ro payi main ,kinni madi halat ch rakhya pio nu
@karamjeetkaur1730
@karamjeetkaur1730 2 жыл бұрын
Hnji
@kangeknoor
@kangeknoor 2 жыл бұрын
Ajj je eda apne maa peo nl krde aaa kl ena nl vi eda hona 😭
@avirajsingh4378
@avirajsingh4378 2 жыл бұрын
Gurpreet Veer g akal purakh tuhadi lambi Umar karan
@gurpreetsingh-pk2rc
@gurpreetsingh-pk2rc 2 жыл бұрын
ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਡੀ ਉਮਰ ਵੱਡੀ ਵੱਡੀ ਕਰੇ
@azadpreetsingh4721
@azadpreetsingh4721 2 жыл бұрын
ਵੀਰ ਜੀ ਵਾਹਿਗੁਰੂ ਮਾਹਾਰਾਜ ਤੁਹਡੀ ਉਮਰ ਲੰਮੀ ਕਰਨ ਸਭ ਦੀ ਸੇਵਾ ਕਰਦੇ ਪ੍ਰਮਾਤਮਾ ਤੁਹਾਨੂੰ ਜ਼ਿੰਦਗੀ ਦੇ ਸਾਰੇ ਸੁੱਖ ਦੇਣ ਬਾਪੂ ਜੀ ਕਿੰਨੇ ਵਧੀਆ ਹੋ ਗੲਏ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rituritu2
@rituritu2 2 жыл бұрын
Tuhanu salute hai dil to g.. Ske puttt v nai ena kujh krde apne ma baap lai jo tusi krde ho.. U are Great..m speechless.. Tusi Insaniyat di misaal ho
@SonuSingh-fc3gq
@SonuSingh-fc3gq 2 жыл бұрын
Bilkul sahi kiha ji tuci right
@harwindersingh4048
@harwindersingh4048 2 жыл бұрын
Sahi gal ah ji
@gurupreetsidhu3167
@gurupreetsidhu3167 2 жыл бұрын
ਅੱਖਾ ਚ ਪਾਣੀ ਆ। ਵੀਰ ਜੀ ਦਿਲੋ ਬਹੁਤ ਬਹੁਤ ਧੰਨਵਾਦ ਜੀ
@kiranbhagat9167
@kiranbhagat9167 2 жыл бұрын
Sat Nam Shri Waheguruji Meher karo sari duniya te 🙏🙏🙏🙏🙏🙏🙏
@gurpreetangel304
@gurpreetangel304 2 жыл бұрын
Waheguru is parwar te hemesha mehr bhrea hath rakheo .gurpreet te osdi sare team members nu tandrustia te khusia aa do plss waheguru g
@GurpreetSingh-zf6cn
@GurpreetSingh-zf6cn 2 жыл бұрын
Pahli var msg kita mn 🙏..Gurpreet veer ji thnu hr var dekhdiyan...dilo thnu bhut bhut pyaar. Satkaar..rbb thnu lambi umer dve❤️❤️🙏
@vijaydhingra4160
@vijaydhingra4160 2 жыл бұрын
No words to appreciate you and your team
@kiranbhagat9167
@kiranbhagat9167 2 жыл бұрын
Veer ji Waheguru ji tuhanu sareya nu hamesha khush rakhan🙏🏻🙏🏻🙏🏻🙏🏻🙏🏻
@tusharvlogs4156
@tusharvlogs4156 2 жыл бұрын
No words explain superb work 🙏🙏🙏🙏🙏💯 ਵਾਹਿਗੁਰੂ ਮੇਹਰ ਕਰੇ ਸਬ ਤੇ ।
@shubhpreetmalhi5069
@shubhpreetmalhi5069 2 жыл бұрын
इस
@Arshdeep-ye2yq
@Arshdeep-ye2yq 2 жыл бұрын
ਵਾਹਿਗੁਰੂ ਸਭ ਨੂੰ ਤੰਦਰੁਸਤ ਰੱਖੀ ਹਮੇਸ਼ਾਂ , ਕੋਈ ਕਿਸੇ ਤੇ ਨਿਰਭਰ ਨਾ ਹੋਵੇ ਕਦੇ ਵੀ , ਲੰਬੀ ਉਮਰ ਹੋਵੇ ਸੇਵਾ ਕਰਨ ਵਾਲਿਆਂ ਦੀ🙏🙏🙏🙏
@gurindersinghsohi2140
@gurindersinghsohi2140 2 жыл бұрын
Weheguru meher kre
@er.ramandeepsingh6337
@er.ramandeepsingh6337 2 жыл бұрын
Right ✓
@biantsingh2443
@biantsingh2443 2 жыл бұрын
U
@biantsingh2443
@biantsingh2443 2 жыл бұрын
@@gurindersinghsohi2140 fhn
@biantsingh2443
@biantsingh2443 2 жыл бұрын
@@gurindersinghsohi2140 n83
@Jatinder-bro
@Jatinder-bro 2 жыл бұрын
Hats off these poeple doing such a great job , god bless u , waheguru
@Chauhan.007.
@Chauhan.007. 2 жыл бұрын
ਵਾਹਿਗੁਰੂ ਮੇਹਰ ਕਰੇ ਜੀ 🙏
@chhotelalsaini4305
@chhotelalsaini4305 2 жыл бұрын
Veer ji tusin insaan nahin tusin tan rab da Roop ho tuhadi puri team nu koti-koti parnaam waheguru ji ka khalsa waheguru ji ki fateh
@angeleenayuvrajgill1555
@angeleenayuvrajgill1555 2 жыл бұрын
Praise the lord 🙌🙌🙌Jesus apko bohot barkato se mamoor kare .veere tuc bohot Wadia help kar rhe g loka di waheguru mehar kare Satnam waheguru 🙌🙌
@unitedcolors2920
@unitedcolors2920 2 жыл бұрын
ਵਾਹਿਗੁਰੂ ਵਾਹਿਗੁਰੂ, ਪ੍ਰਮਾਤਮਾ ਗੁਰਪ੍ਰੀਤ ਬਾਈ ਨੂੰ ਤੰਦਰੁਸਤੀ ਬਖਸ਼ੀ ਤੇਰੇ ਅੱਗੇ ਇਹ ਹੀ ਅਰਦਾਸ ਆ 🙏
@armandeep5824
@armandeep5824 2 жыл бұрын
Such aa great work....... Baba g sab nu khush rkhan 🙏🏻
@pardeeppassi8385
@pardeeppassi8385 2 жыл бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ੍ ਬਹੁਤ ਪੁੰਨ ਦਾ ਕੰਮ ਕੀਤਾ ੍ ਇਹਨੇ ਸਾਰੀ ਉਮਰ ਸੇਵਾ ਕੀਤੀ ਇਹਦੀ ਸੇਵਾ ਵਾਸਤੇ ਰੱਬ ਤੁਹਾਡੇ ਰਾਹੀਂ ਬਹੁੜਿਆ
@punjabivloggarsimar
@punjabivloggarsimar 2 жыл бұрын
Veerji mere vi father saab mnje te hi ne, ona de dipar lagde ne, par dhnn hai mere veerji, jehde ona di sewa karde ne, ess put naalo 100 guna chnge ne🙏🙏🙏🙏🙏
@jaggibangajaggi5674
@jaggibangajaggi5674 2 жыл бұрын
Waheguru mehr kro
@arshtruth3649
@arshtruth3649 2 жыл бұрын
This man and his team is blessed by waheguru
@ASINGH-li8eq
@ASINGH-li8eq 2 жыл бұрын
Long live " Manukhta de sewa"
@Davinderkumarr
@Davinderkumarr 2 жыл бұрын
ਬਹੁਤ ਵਧੀਆ ਕੀਤਾ ਇਸ ਸੋਸਾਇਟੀ ਮੈਂਬਰਾਂ ਨੇ salute hai to all members of society God bless them all ❣️
@diljeetgill4237
@diljeetgill4237 2 жыл бұрын
Waheguru mehr krn tuhade te jo ahna vdiya kdm chkya te nal e lakh lahnt aa aho j putta te jina nu vdde ho k aapne maa baap sampne v boj lgde aa. Waheguru mehr krn..
@karan5889
@karan5889 2 жыл бұрын
Gurpreet veer g rona aa giya bapu di haad beeti suan duniya ch sachi puat kaput ho jade aa.....😔😔😔😔
@MR-pe9pv
@MR-pe9pv 2 жыл бұрын
Waheguru ji bless you and your organization....no one can do the sewa what you are doing....God bless you
@augenauf6790
@augenauf6790 2 жыл бұрын
Waheguru ji mehar karna bai te bohat wadiya sewa kar rehe aa. Rab chardi kala rakhe.
@jassyjudge7639
@jassyjudge7639 2 жыл бұрын
ਮਨੁੱਖਤਾ ਦੀ ਸੇਵਾ ਹਮੇਸ਼ਾ ਜਿੰਦਾਬਾਦ ਰਹੇ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਬਾਈ ਜੀ ਅਤੇ ਤੁਹਾਡੇ ਪਰਿਵਾਰ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ ਵਾਹਿਗੁਰੂ ਜੀ ਕਿਰਪਾ ਕਰੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@beast-000
@beast-000 2 жыл бұрын
ਰੋਣਾ ਆ ਗਿਆ ਵੀਡੀਓ ਦੇਖ ਕੇ.. ਵਾਹਿਗੁਰੂ ਜੀ ਮਿਹਰ ਕਰਨ 😭
@rajthind2656
@rajthind2656 2 жыл бұрын
Sachi rona he aa gaya
@diljeetsingh1774
@diljeetsingh1774 2 жыл бұрын
@@rajthind2656 😭
@shinderkour97
@shinderkour97 2 жыл бұрын
ਸਹੀ ਗੱਲ ਹੈ ਜੀ 🙏🙏
@beast-000
@beast-000 2 жыл бұрын
@@rajthind2656 bhut dukh ae dunia te.. Bche hi apne maa peo nu ni puch rhe
@beast-000
@beast-000 2 жыл бұрын
@@shinderkour97 hnji ਵਾਹਿਗੁਰੂ ਜੀ ਮਿਹਰ ਕਰਨ ਗੇ ਸਾਰਿਆ ਤੇ
@gurshansivia158
@gurshansivia158 2 жыл бұрын
Tohade team bohat vdia km kr rhe aa proud of u sardar saab ❤️ sade desh nu tohade varge soormea de lod hai waheguru tohanu te tohade pariwar nu rab chaddiya kallan ch rakhe 👍🙏
@satnamwaheguru5602
@satnamwaheguru5602 2 жыл бұрын
ਵਾਹਿਗੁਰੂ ਭਲਾ ਕਰੇ ਤੇ ਮੱਤ ਬੁੱਧ ਬਖਸ਼ਏ ਇਹੋ ਜਿਹੇ ਲੋਕਾਂ ਤੇ👍👍
@preetkaur2048
@preetkaur2048 2 жыл бұрын
WAheguru ji 🙏🏻🙏🏻 this is humanity 🙏🏻🙏🏻💗mehar kro pramatma ji ❤️❤️
@mohiniberi2269
@mohiniberi2269 2 жыл бұрын
Pure soul gurprit ji tuhadi te tuhade sare sathia di. Waheguru jidi badi kirpa hai aap jite.
@zaildar2587
@zaildar2587 2 жыл бұрын
Mnukhta di sewa sab ton waddi sewa goldy veer rab tanu lambiya umran bakshe🙏🙏🙏🙏🌷
@karunasubba8418
@karunasubba8418 2 жыл бұрын
Amazing he is looking great 👏👏👏 God bless you all the team members . Kathmandu Nepal. 🙏🙏🙏👏👏👏
@RajKumar-vq7kt
@RajKumar-vq7kt 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸੇਵਾ ਕਰਦੇ ਹੋ ਵਾਹਿਗੁਰੂ ਜੀ ਮੇਹਰਾ ਭਰੇ ਹੱਥ ਰੱਖੇ ਜੀ ਤੁਹਾਡੇ ਤੇ ਵੀਰ ਜੀ ਦਾੜਾ ਪਰਕਾਛ ਹੀ ਰੱਖੇਆ ਕਰੋ
@mrs.gurpreetkaur9408
@mrs.gurpreetkaur9408 2 жыл бұрын
Dislike krn wale v sare is babe de munde wrge hi hone a kapoot 😡 Rab mehr krn veerji te jo manukhta di sewa kr rahe ne🙏🙏
@gogamadidhanouri8614
@gogamadidhanouri8614 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਬਾਪੂ ਜੀ ਤੇ 🙏🙏🙏
@kamaljitkaur2724
@kamaljitkaur2724 2 жыл бұрын
Schi veer bahut Rona aeyi video dekh ke 😭 par dil kush ho geya bapu nu theek dekh ke
@jagdevkaur3144
@jagdevkaur3144 2 жыл бұрын
ਇਹੋ ਜਿਹੇ ਮੂੰਡੇ ਰੱਬ ਕਿਸੇ ਨੂੰ ਨਾ ਦੇਵੇ ਸਗੋਂ ਦੋ ਬੇਟੀਆਂ ਹੀ ਦੇਵੇ ਐਵੇਂ ਲੋਕ ਮੂੰਡੇ ਮੁੰਡੇ ਕਰਦੇ ਫਿਰਦੇ ਨੇ ਆ ਦੇਖ਼ ਲਵੋ ਮੂੰਡੇ ਕਿੰਨੀ ਸੇਵਾ ਕਰ ਰਹੇ ਨੇ ਬਾਪੂ ਜੀ ਦੀ 😭😭😭😭😭😭😭😭🙏
@dollydhaliwal3209
@dollydhaliwal3209 2 жыл бұрын
ਦਿਲੋਂ ਧੰਨਵਾਦ ਹੈ ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੁਣ ਵੀ ਤਾਂ ਉਹੀ ਬਾਪੂ ਐ
@sunnysaluja9842
@sunnysaluja9842 2 жыл бұрын
Veer ji thank you so much...mai bhi apke sath apke jaisa banuga .. ❤️❤️❤️
@sandeepkaur-mo9uu
@sandeepkaur-mo9uu 2 жыл бұрын
mainu samaj nhi aundi k dislike krn vale kinne ku fuddu honge veere tuhadi seva bahut aa🙏🙏🙏
@pindeale294
@pindeale294 2 жыл бұрын
U r right
@KomalSingh-zj3dl
@KomalSingh-zj3dl 2 жыл бұрын
Shi kiha sis👍
@malkeet_kaur
@malkeet_kaur 2 жыл бұрын
Sister ji dislike ohi kar sakde jina ch insaniyat bilkul nhi hundi
@harpreetkaur5022
@harpreetkaur5022 2 жыл бұрын
Yes you are right ji 🙏🙏🙏
@SatveerSingh-ph9hv
@SatveerSingh-ph9hv 2 жыл бұрын
Tucc dekhde hi ku ho ki video nu dislike kitta gya ki nahi tucc like kitta tucc bhaga vale ho. Guru bani akhdi ninda bhali kise ki nahi manmukh mugadh karan muh kale tin nidka narke ghor pvan. Bani de anusar jeda ninda karda osde punay sad jande ne hor jisdi ninda ho ryi hondi osde pop nash ho jande ne. Apne apne karam kamayo dujia di tainsoin nahi laini chaidi
@merebapuji2848
@merebapuji2848 2 жыл бұрын
ਜਿਉਦਾ ਰਹਿ ਵੀਰ ਜੀ।ਮਹਾਰਾਜ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ 🙏🙏
@upneetkaur1459
@upneetkaur1459 2 жыл бұрын
Veer ji mere kol sabd nii hege tuhade vaste tusi kini shoni jindgi diti waheguru ji mehar kre🙏🙏
@beautifullife-virpalkaur8163
@beautifullife-virpalkaur8163 2 жыл бұрын
God bless to all the members of this society....and feel proud of my community 🙏🙏🙏🙏
@tajinderkaur123
@tajinderkaur123 2 жыл бұрын
Koi shbd nhi veer Gurprit Singh ji dee sewa lie .dukhiyan de dukh door krn mere Guru Nanak ji ne ek insaan noo dhrti te es klyog vich aap bhejyia hei. Oh aap krwa rhe. Dhan ho veer ji.
@beautifullife-virpalkaur8163
@beautifullife-virpalkaur8163 2 жыл бұрын
@@tajinderkaur123 bilkul sahi 🙏
@HimachaliVillageLifeSonuThakur
@HimachaliVillageLifeSonuThakur 2 жыл бұрын
Bhai aap kitne achche ho me परमपिता परमात्मा से प्रार्थना करती हूं k wo aapko लंबी उम्र de or hmesha khush रखे वीडियो देख k rona aa gya bhai k dekho bapu ne bhi to apne bachche ko pta ni kaise kaise krke pala hoga jb bapu ki sewa krne ki bari aai to usi ldke ne bapu ko नर्क से भी बदतर जिंदगी diii 😭😭😭
@kamalpreet2978
@kamalpreet2978 2 жыл бұрын
ਏਨਾਂ ਜਿਅਾਦੇ ਮਨ ਮੇੇਰਾ ਕਦੇ ਦੁੱਖੀ ਨੀ ਹੋਇਅਾ ਜੋ ਅਾ ਵੀਡਿਓ ਦੇਖ ਹੋਇਅਾ.....ਤੇ ਏਨਾ ਖੁਸ਼ ਵੀ ਕਦੇ ਨੀ ਹੋਇਆ ਹੌਣਾ ਜਿਨਾਂ ਬਾਪੂ ਜੀ ਨੂ ਤੰਦਰੁਸਤ ਦੇਖ ਕੇ ਹੋਇਅਾ💓
@neelamdhiman687
@neelamdhiman687 2 жыл бұрын
Sr Gurpreet ji & all sewadars nu waheguru lambi umar te rehmat karn🙏🙏
@upneetkaur1459
@upneetkaur1459 2 жыл бұрын
Parmatma kre esde putt nal v edda hove waheguru ji mehar kre bapu te baki manu maan a apne Punjab te koi ta hai jo sab di sunde a veere parmatma tuhanu CHARDIKLA ch rakhe mera dil v eda da e k manu v bhut tars auda eda de bande te tusi bhut vadia krde oo🙏🙏🙏
@lovelyrajput8991
@lovelyrajput8991 2 жыл бұрын
Gob bless u all members 😭😭😭😭🙏🙏m emotional hogyi dekhke 😭bhut vadiya kmm kita tuc 🙏
@muskanboutique5706
@muskanboutique5706 2 жыл бұрын
ਵੀਰ ਤੁਸੀ ਲੋਕਾਂ ਦੀ ਸੇਵਾ ਕਰਦੇ ਰੱਬ ਸੋਨੂੰ ਲੰਬੀ ਉਮਰ ਦੇਵੇ 🤗🤗
@rashpalsingh5050
@rashpalsingh5050 2 жыл бұрын
❤️ਸਲਾਮ ਆ ਵੀਰੇ ਤੁਹਾਨੂੰ 🙏🏻🙏🏻❤️
@ravikandara8452
@ravikandara8452 2 жыл бұрын
bahut vadiya kr rehe ho veer ji kal jug aa gya waheguru ji mehr kro is bapu te
@m.m.4creator
@m.m.4creator 2 жыл бұрын
ਹਾਏ ਓ ਮੇਰਿਆ ਰੱਬਾ ਕਿੱਦਾਂ ਦੇ ਦਿਨ ਆ ਗਏ ਪੁੱਤ ਆਪਣੇ ਮਾਂ ਬਾਪ ਨੂੰ ਹੀ ਨੀ ਪੁਛਦੇ ਕੀ ਕਾਰਨਾ ਐਦਾਂ ਦਿਆਂ ਔਲਾਦਾਂ ਦਾ ਐਦਾਂ ਦੀਆਂ ਔਲਾਦਾਂ ਨਾਲੋਂ ਤਾਂ ਬੰਦਾਂ ਬੇਔਲਾਦਾ ਹੀ ਚੰਗਾਂ ਆ ਰੱਬ ਸਬ ਨੂੰ ਤੰਨਦਰੁਸਤ ਰੱਖੇ ਸੇਵਾ' ਕਰਨ ਵਲੇਆ ਦੀ ਰੱਬ ਲੰਬੀ ਉਮਰ ਕਰੇ... 🌹ਵਾਹਿਗੁਰੂ ਜੀ🌹
@motupatlu9098
@motupatlu9098 2 жыл бұрын
Paggee Dil khusshh karr ditta phelle mai be rho payya babba g dhe hall bekh ka pagge waheguru ji appnu chadhi Kalla bhich rakhha ( ShreeWaheguru ji dha Khalsa shree waheguru de Fateh)
@harjeet780
@harjeet780 2 жыл бұрын
Proud of you ❤️🙏🏻 Baba ji jldi thik ho jaan waheguru ji 🙏🏻
@kamaljeetkour3785
@kamaljeetkour3785 2 жыл бұрын
No words 🤐🙏🙏 Thank you so much to all for the Help 🙏🙏 Great work 🙏🙏 WMK
@bhaimanjitsinghdilbarnagpu752
@bhaimanjitsinghdilbarnagpu752 2 жыл бұрын
ਭਾਜੀ ਗੁਰੂ ਫ਼ਤਹਿ ਪਰਵਾਨ ਕਰਨੀ ਜੀ ਭਾਈ ਸਾਹਿਬ ਜੀ ਆਪ ਜੀ ਤੇ ਧਨ ਗੁਰੂ ਗੁਰੂ ਰਾਮਦਾਸ ਜੀ ਮਹਾਂਰਾਜ ਜੀ ਏਸੇ ਤਰਾ ਅਪਣਾ ਮੇਹਰ ਭਰਿਆ ਹੱਥ ਰੱਖਣ ਮਨੁੱਖਤਾ ਦੀ ਸੇਵਾ ਬੜੀ ਵੱਡੀ ਸੇਵਾ ਹੈ ਮਰਾਰਾਜ ਆਪ ਨੂੰ ਸਾਰੀ ਟੀਮ ਨੂੰ ਬਲ ਬਖ਼ਸ਼ੇ ਚੜਦੀਕਲਾ ਬਖ਼ਸ਼ੇ ਜੀ।
@gurmailmalhi1611
@gurmailmalhi1611 2 жыл бұрын
Waheguru ji mehar krn sb te 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Amanghasiwal
@Amanghasiwal 2 жыл бұрын
Salute your team 👌god bless you 🥰
@kamaljitkaur2677
@kamaljitkaur2677 2 жыл бұрын
Veer ji bahut bahut changa kam krde pye oo tusi, Waheguru tuhanu te tuhade warge hora nu lambi umar te tandrusti deve.. Keep it up
@kamaljitkaur2677
@kamaljitkaur2677 2 жыл бұрын
🙏👍
@kanwarkiran810
@kanwarkiran810 2 жыл бұрын
Bapuu bina koi ni hunda sab nuu apne maa bapp di sawa krni chaidi 🙏🏻🙏🏻🙏🏻🙏🏻🙏🏻🙏🏻🙏🏻
@RupinderKaur-ci8vi
@RupinderKaur-ci8vi 2 жыл бұрын
Veere tuc sachi rabbi roop aa , video dekh k main ro payi inni madi aulaad rabb kise nu na dwe ,tuhade varge putt har ghar jamn ,rabb tuhadi umar lambi kre tan jo tuc eda hi sewa karde rho 🙏🙏❤️bakki end te baba ji di tandrusti dekh k mann kush ho gya 🤗😊
@onkarnath3044
@onkarnath3044 2 жыл бұрын
insaniyat di asli misaal ho tusi sir, God bless u
@harsimranjeet7568
@harsimranjeet7568 2 жыл бұрын
Waheguru jio🙏🙏😭😭 we love you pajji waheguru tuhadi lambi umar bakshe
@luckykamboj2069
@luckykamboj2069 2 жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਸੇਵਾ ਨਿਭਾ ਰਹੇ ਹੋ ਵੀਡੀਓ ਦੇਖਕੇ ਰੋਣਾ ਆ ਗਿਆ
@alishaverma9814
@alishaverma9814 2 жыл бұрын
Bhut bhut thnkuuu team wale sare membra nuu tuhsnu waheguru hmesha khushi rakhe.
@Ravinderkaur15234
@Ravinderkaur15234 2 жыл бұрын
Salute a tuhaddi sewa nu 🙏🙏
@SandeepSingh-ig5zn
@SandeepSingh-ig5zn 2 жыл бұрын
Waheguru ji ne bapu beant singh ji da budhapa sudhar dita. Thankyou manukhda sewa society de all member da 🙏🙏🙏🙏🙏
@jaggiamina5742
@jaggiamina5742 2 жыл бұрын
WAHEGURU.JI 🏜🏜🏝🏝🏝🏝😘😘😘😘
@meharpreet6051
@meharpreet6051 2 жыл бұрын
ਅਕਾਲ ਪੁਰਖ ਨੇ ਆਪਣੇ ਜੀਵਨ ਵਿੱਚ ਇੱਕ ਦਾਤ ਬਖਸ਼ੀ ਹੋਈ ਹੈ..ਮਾਤਾ -ਪਿਤਾ .. ਬੇਅੰਤ ਕਰਮਾਂ ਵਾਲੇ ਜਿਨ੍ਹਾਂ ਕੋਲ ੳੁਨ੍ਹਾਂ ਦਾ ਸਹਾਰਾ ਮਾਂ . ਪਿਤਾ ਹੈ.. ਆਪਣੇ ਜੀਵਨ ਨੂੰ ਵਿਅਰਥ ਨਾ ਗੁਆਓ.. ਇਨਾਂ ਨੂੰ ਉਂਜ ਦਾ ਸਹਾਰਾ ਦਿਉ ਜਿਵੇਂ ਸਾਨੂੰ ਸਭ ਨੂੰ ਬਚਪਨ ਤੋਂ ਸਾਂਭਦੇ ਆ ਰਹੇ ਹਨ... ਅੱਜ ੳਹ ਬਜ਼ੁਰਗ ਨੇ .. ਤੇ ਅੱਜ ਸਾਨੂੰ ਵੀ ਉਨ੍ਹਾਂ ਦੇ ਮਾਤਾ ਪਿਤਾ ਬਣ ਕੇ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ.. ਜੈਸਾ ਕਰੋਗੇ ਵੈਸਾ ਭਰੋਗੇ.ਵਾਹਿਗੁਰੂ
@JagsirSingh-ph5tg
@JagsirSingh-ph5tg 2 жыл бұрын
ਵਾਹਿਗੁਰੂ ਜੀ ! ਇਸ ਦੇ ਪੁੱਤਰ ਨਾਲ ਇਸ ਤੋਂ ਹਜ਼ਾਰ ਗੁਣਾ ਭੈੜੀ ਕਰੇ, ਤਾਂ ਸਕੂਨ ਮਿਲੂਗਾ।
@jayeshahir4569
@jayeshahir4569 2 жыл бұрын
Waheguru da khalsa waheguru ji Fateh ees video dekhan baad menu eek gaal samaj aa I ki shade maa baap noo ashi Galat hai I m from Gujarat par yea saa re videos dekhane ke baad menu realise huva ki me bhi apne maa baat ki seva karu dhanyawad app sab praa nu ki meri life me aap ne ujaala kiya Satam waheguru Or ek mara dost thaa sardar isne mujhe kaha tha Nanak Naam jahaaj he Jo chade so uthtey paar Jishne tek language uskay ho gaya bedaa par Sath name waheguru ❤️👍🙏🙏🙏🙏
@entertainmentclips1227
@entertainmentclips1227 2 жыл бұрын
Salute aa veer ji tuhanu te duhadi team nu waheguru tuhanu hamesha chardi kala vich rakhe.
@BalwinderSingh-mx3rt
@BalwinderSingh-mx3rt 2 жыл бұрын
ਵੀਰ ਵਾਹਿਗੁਰੂ ਤੁਹਾਡੀ ਉਮਰ 100 ਸਾਲ ਤੋਂ ਵੱਧ ਕਰੇ
@nirbhosinghgill1438
@nirbhosinghgill1438 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਗੁਰਪ੍ਰੀਤ ਵੀਰ ਜੀ ਬਹੁਤ ਵੱਡੀ ਸੇਵਾ ।
@YuvrajSingh-oc2mu
@YuvrajSingh-oc2mu 2 жыл бұрын
Dhan o tusi bai g dhan a thudi seva 🙏🙏🙏🙏
@gagandeepkaur8034
@gagandeepkaur8034 2 жыл бұрын
Rab tari lami umar kare veer g 👍Great!
@MandeepSingh-yy6tp
@MandeepSingh-yy6tp 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਰੱਖਣ ਵੀਰੋ।
@jasveerkaur6872
@jasveerkaur6872 2 жыл бұрын
Salute your team.. god bless you 🙏
@malkitsingh2672
@malkitsingh2672 2 жыл бұрын
ਵਾਹਿਗੁਰੂ ਜੀ 🙏🏼🙏🏼🙏🏼
@SatpalSingh-nn2re
@SatpalSingh-nn2re 2 жыл бұрын
Wah veer bahut sewa mahan ਤੁਹਾਡੀ🙏🙏🙏🙏🙏🙏🙏🙏
@Man_ki_awaaz5254
@Man_ki_awaaz5254 2 жыл бұрын
ਮੇਰੇ ਦਾਦਾ ਜੀ ਵੀ ਬਜ਼ੁਰਗ ਹੋਣ ਕਾਰਨ ਰਾਤ ਉੱਠਣ ਲੱਗਿਆਂ ਓਹਨਾਂ ਦਾ ਲੱਕ ਕੋਲੋ ਚੂਕਣਾ ਟੁੱਟ ਗਿਆ ਸੀ ,,ਮੈਂ ਵੀ ਆਪਣੇ ਦਾਦੇ ਨੂੰ ਚੁੱਕ ਕੇ ਹੀ ਲੈਕੇ ਬਾਥਰੂਮ ਲੈ ਕੇ ਜਾਂਦਾ ਸੀ,, ਨਹਾਉਣਾ ਬਹੁਤ ਸੇਵਾ ਕੀਤੀ ਪਰ ਇਸ ਤਰ੍ਹਾਂ ਦੇ ਵੀ ਲੋਕ ਨੇ ਜਿੰਨਾ ਚ ਇਨਸਾਨੀਅਤ ਹੀ ਨਹੀਂ , ਹੈਰਾਨੀ ਹੁੰਦੀ ਹੈ ਦੇਖ ਕੇ ਅੱਖਾਂ ਭਰ ਆਉਂਦੀਆਂ, ਵਾਹਿਗੁਰੂ ਮੇਹਰ ਕਰਨ ਸਭ ਤੇ
@studycharm5160
@studycharm5160 2 жыл бұрын
excellent keep doing this amazing work🙏
@bananaroast8480
@bananaroast8480 2 жыл бұрын
Great job all team members ALLAH bless you ❤️❤️from Pakistan punjab
Human trafficking is not a political issue. They are Humans not estranged animals | Manukhta di sewa
30:19
ਕੀ ਅਸੀਂ ਆਜ਼ਾਦ ਹਾਂ ?
30:24
Manukhta Di Sewa Society Ludhiana
Рет қаралды 395 М.
Дибала против вратаря Легенды
00:33
Mr. Oleynik
Рет қаралды 4,8 МЛН
Wait for the last one! 👀
00:28
Josh Horton
Рет қаралды 139 МЛН
1 or 2?🐄
00:12
Kan Andrey
Рет қаралды 42 МЛН
Incredible magic 🤯✨
00:53
America's Got Talent
Рет қаралды 29 МЛН
ਬੀੜ ਤਲਾਬ ਵਿਚ ਪੈ ਗਈ ਰੇਡ
12:45
Gill baladewala
Рет қаралды 3,4 М.
Дибала против вратаря Легенды
00:33
Mr. Oleynik
Рет қаралды 4,8 МЛН