ਆਪਣੇ ਹਿੱਸੇ ਦੀ 'ਜ਼ਮੀਨ' ਲਈ ਲੜਦੇ 'ਸਿਤਾਰੇ' ਨਾਲ਼ ਪੌਡਕਾਸਟ - Mintu Gurusaria & Tarun Sharma

  Рет қаралды 8,820

iWorldTV

iWorldTV

Күн бұрын

Пікірлер: 131
@ranagurbindersingh9447
@ranagurbindersingh9447 4 ай бұрын
ਵਾਹ ਜੀ ਵਾਹ ਆਹ ਹੁੰਦਾ ਅਸਲੀ ਪੋਡਕਾਸਟ,,,,, ਨਿਰਾਸ਼ਾ ਦੇ ਹਨੇਰੇ ਵਿਚ ਫ਼ਸੇ ਹੋਏ ਲੋਕਾਂ ਲਈ ਚਾਨਣ
@SatnamSingh-qh3le
@SatnamSingh-qh3le 4 ай бұрын
ਮਿੰਟੂ ਵੀਰ ਇਹੋ ਜਿਹੇ ਰੋਲ ਮਾਡਲ ਚਾਹੀਦੇ ਨੇ ਸਾਡੇ ਨੌਜਵਾਨਾਂ ਦੇ , ਇਸ ਦੇ ਜਜ਼ਬੇ ਨੂੰ ਸਲਾਮ।
@Parveenkumar-mz3hp
@Parveenkumar-mz3hp 4 ай бұрын
Iworld tv ਦਾ ਔਰ ਖਾਸ ਕਰਕੇ ਮਿੰਟੂ ਗੁਰੂਸਰੀਆ ਵੀਰ ਦਾ ਧੰਨਵਾਦ ।ਸਾਡੇ ਵੀਰ ਲਈ ਅਰਦਾਸ ਕਰਦੇ ਹਾਂ ਵਾਹਿਗੁਰੂ ਚੜਦੀ ਕਲਾ ਚ ਰੱਖੇ ਹੀਰਾ ਬੰਦਾ ਹੈ
@ranagurbindersingh9447
@ranagurbindersingh9447 4 ай бұрын
ਮਿੰਟੂ ਗੁਰੂਸਰੀਆ ਜੀ ਕੋਈ ਅਕਾਊਂਟ ਨੰਬਰ ਜ਼ਰੂਰ ਸ਼ੇਅਰ ਕਰਿਓ ਜੀ ਤਰੁਣ ਵੀਰ ਦਾ ,,,,,ਬੂਂਦ ਬੂਂਦ ਨਾਲ ਘੜਾ ਭਰ ਜਾਂਦਾ,,,,ਜਿੰਨੇ ਜੋਗੇ ਹਾਂ ਨਾਲ ਖੜਾਂਗੇ ਤਰੁਣ ਸੇਰ ਦੇ ਵਹਿਗੁਰੂ ਚੜਦੀ ਕਲਾ ਵਿਚ ਰੱਖਣ
@kamalsingh-dc1vs
@kamalsingh-dc1vs 4 ай бұрын
ਸਿੱਖ ਕੌਮ ਨੂੰ ਬਹੁਤ ਮੰਦਾ ਬੋਲਦਾਂ ਹੈ ਇਹ ਸ਼ਰਮਾ ਨਾਂ ਦੇ ਬੰਦੇ ਦੀ ਇੰਟਰਵਿਊ ਸੁਣ ਲਵੋ
@kamalsingh-dc1vs
@kamalsingh-dc1vs 4 ай бұрын
ਹਿਮਾਚਲ ਵਾਲੇਆ ਨਾਲ ਰਲਕੇ ਬੜਾ ਗ਼ਲਤ ਬੋਲੇਆ ਸੀ ਇਹ
@JagroopSingh-no7xy
@JagroopSingh-no7xy 4 ай бұрын
@@kamalsingh-dc1vs ਉਹ ਲਿੰਕ ਦੇਣਾ ਵੀਰ ਸਾਡੇ ਲੋਕ ਮੂਰਖਾ ਵਾਗ ਪੈਸੇ ਦੇਣ ਲੱਗ ਜਾਦੇ ਹਨ
@kamalsingh-dc1vs
@kamalsingh-dc1vs 4 ай бұрын
@@JagroopSingh-no7xy ਇਸਦੇ ਫੇਸਬੁੱਕ ਇੰਸਟਾਗ੍ਰਾਮ ਅਕਾਊਂਟ ਤੋਂ ਦੇਖ ਸਕਦੇ ਹੋ
@deepkaler-oz8lx
@deepkaler-oz8lx 2 ай бұрын
ਵੀਰ ਤਾਂ ਰੱਬ ਨੇ ਅਪਾਹਿਜ ਕਰਤਾ ਸਾਡਾ ਪੰਜਾਬ ਤਾਂ 80-90 % ਵੈਸੇ ਈ ਸੋਚ ਵੱਲੋਂ ਅਪਾਹਿਜ ਹੋ ਚੁੱਕੇ ਆ , ਸੈਲੂਟ ਤੁਹਾਨੂੰ ਮਿੰਟੂ ਬਾਈ ਏਹ ਅੱਜ ਤੁਹਾਡੇ ਹਿੱਸੇ ਆਇਆ
@rajanmanaktala
@rajanmanaktala 4 ай бұрын
ਮਿੰਟੂ ਵੀਰੇ ਸ਼ੁਕਰੀਆ ਦਿਲੋਂ ਦੀਆਂ ਗਹਿਰਾਈਆਂ ਤੋਂ ਕਰਦੇ ਹਾਂ!! ਤਰੁਣ ਇੱਕ ਸੱਚਾ ਇਨਸਾਨ ਤੇ ਘੈਂਟ ਅਥਲੀਟ ਹੈ।
@GurpreetDhawan
@GurpreetDhawan 4 ай бұрын
Thankyou master ji ❤
@sumanmaan5070
@sumanmaan5070 4 ай бұрын
ਅੱਜ ਤੱਕ ਦਾ ਸਭ ਤੋ ਵਧੀਆ ਪੋ੍ਗਰਾਮ ਮਿੰਟੂ ਵੀਰ🙏🙏👍
@NarinderBrar-f7z
@NarinderBrar-f7z 4 ай бұрын
ਬਹੁਤ ਵਧੀਆ ਮਿੰਟੂ ਵੀਰ ਬਹੁਤਭਾਵੁਕ ਹੋ ਗਿਆ ਵੀਰ ਦੀਆ ਗੱਲਾ ਸੁਣ ਕੇ ਵਾਹਿਗੁਰੂ ਤੁਹਾਨੂੰ ਹਮੇਸਾ ਚੜਦੀਕਲਾ ਚ ਰੱਖੇ
@gagankahlon733
@gagankahlon733 4 ай бұрын
ਮਿੰਟੂ ਵੀਰੇ ਤੈਨੂੰ ਬਹੁਤ ਸੁਣਦੇ ਬਹੁਤ ਸਿੱਖਦੇ ਤੇ ਜਿਹੜਾ ਆ ਕੱਮ ਕੀਤਾ ਬਾਈ ਲਵ ਯੂ ਆ ਬਸ 💕💕
@MakeLIFEEasyofficial
@MakeLIFEEasyofficial 4 ай бұрын
ਸਵਾਦ ਆ ਗਿਆ podcast ਵੇਖਣ ਦਾ। ਹਫਤੇ ਵਿੱਚ ਘੱਟੋ ਘੱਟ 2 podcasts ਜਰੂਰ ਕਰੋ। ਬੇਨਤੀ ਹੈ
@pardeepmann1685
@pardeepmann1685 4 ай бұрын
🙏 mehnat de ਜਜਬੇ nu salute a is y de , parmatma chardikla bakshe is veer nu ❤
@amandeepsingh-lm5xu
@amandeepsingh-lm5xu 4 ай бұрын
ਸਰਕਾਰ ਨੂੰ ਪੁਹੰਚ ਕਰਨੀ ਚਾਹੀਦੀ ਇਸ ਵੀਰ ਤੱਕ
@kishoresingh1812
@kishoresingh1812 4 ай бұрын
ਮਿੰਟੂ ਬਾਈ ਸਿਰਾ ਗਲਬਾਤ ਵਾਕਿਆ ਈ ਹੀਰਾ ਬੰਦਾ, ਐਹੋ ਜਿਹੇ ਹੀਰੇ ਭਾਲੋ, ਤੇ ਦੁਨੀਆ ਸਾਹਮਣੇ ਲਿਆੳ,ਅੱਜ ਤਾ ਪੁੰਨ ਈ ਖੱਟ ਲਿਆ, ਤਰੁਣ ਨੂੰ ਦੁਨੀਆ ਸਾਹਮਣੇ ਲਿਆਦਾਂ ....।
@AjayJain-ew6nj
@AjayJain-ew6nj 4 ай бұрын
ਵਾਹ ਜੀ ਵਾਹ ਆ ਹੁੰਦੀ ਅਸਲੀ ਪੋਡਕਾਸਟ ਮਿੰਟੁ ਵੀਰ ਜੀ ਸਾਨੂੰ ਮਾਨ ਤੁਹਾਡੇ ਦੌਵਾੰ ਤੇ ਰੱਬ ਤੂਹਾਨੂ ਦੌਵਾੰ ਨੂੰ ਚੜਦੀ ਕਲਾ ਤੇ ਰਖੇ
@arshbir-tl8wh
@arshbir-tl8wh 4 ай бұрын
ਗੁਰੂ ਨਾਨਕ ਦੇਵ ਜੀ ਮਿਹਰ ਕਰਨ ਵੀਰ ਤੇ❤
@surajbhan7077
@surajbhan7077 4 ай бұрын
ਸਰਕਾਰ ਨੂੰ ਇਨਾਂ ਵੀਰਾਂ ਵਾਸਤੇ ਕੁਝ ਕਰਨਾ ਚਾਹੀਦਾ ਹੈ
@Dosanjh84
@Dosanjh84 4 ай бұрын
ਮੇਰੀ ਹੱਥ ਜੋੜ ਬੇਨਤੀ ਹੈ ਵਿਦੇਸ਼ ਵਸਦੇ ਪੰਜਾਬੀਆਂ ਨੂੰ ਤੁਸੀਂ ਹਰ ਵਾਰ ਪੰਜਾਬ ਲਈ ਖੜ੍ਹੇ ਹੋ ਪਰ ਇਸ ਸੂਰਮੇ ਲਈ ਵੀ ਖੜੋ ਤਾਂ ਜੋ ਬਾਈ ਤਰੁਣ ਆਪਣੀ ਖੇਡ ਵਿੱਚ ਹੋਰ ਜੋਰ ਲਾਵੇ, ਮਦਦ ਕਰੋ ਬਾਈ ਦੀ।
@JagroopSingh-no7xy
@JagroopSingh-no7xy 4 ай бұрын
ਵੀਰ ਇਹ ਫਰਜ ਸਰਕਾਰਾ ਦਾ ਬਣਦਾ ਅਸੀ ਹਰ ਕੰਮ ਵਾਸਤੇ ਬਾਹਰਲਿਆ ਮੂਹਰੇ ਹੱਥ ਅੱਡਣ ਲੱਗ ਜਾਦੇ ਹਾ ਕੀ ਸਰਕਾਰ ਇਸ ਨੂੰ ਕੋਈ ਨੋਕਰੀ ਨਹੀ ਦੇ ਸਕਦੀ ਸਰਕਾਰਾ ਫਾਲਤੂ ਖਰਚੇ ਬਹੁੱਤ ਕਰਦੀਆ
@kamalsingh-dc1vs
@kamalsingh-dc1vs 4 ай бұрын
ਇਹ ਸ਼ਰਮਾ ਨਾਂ ਦੇ ਬੰਦੇ ਦੀ ਇੰਟਰਵਿਊ ਵਿਚ ਬੜੇ ਮਾੜੇ ਸ਼ਬਦ ਬੋਲੇਆ ਹੈ ਸਿੱਖ ਕੌਮ ਨੂੰ ਇੰਟਰਵਿਊ ਸੁਣ ਲਵੋ ਭਾਵੇਂ
@JagroopSingh-no7xy
@JagroopSingh-no7xy 4 ай бұрын
@@kamalsingh-dc1vs ਲਿੱਕ ਦੇਣਾ ਸੀ ਵੀਰ
@kamalsingh-dc1vs
@kamalsingh-dc1vs 4 ай бұрын
@@JagroopSingh-no7xy ਦੇਣਾ ਸੀ ਪਰ ਕੁਮੈਂਟਾਂ ਵਿਚ ਕਿਵੇਂ ਲਿਖੀਏ ਲੱਭੇਆ ਨਹੀਂ ਉਪਸਨ ਨਵਾਂ ਮੋਬਾਈਲ ਫੋਨ ਲਿਆ ਹੈ ਦੁਬਾਰਾ
@maluksingh5489
@maluksingh5489 4 ай бұрын
ਦੋਵੇਂ ਭਰਾਵਾਂ ਨੂੰ ਸਤਸ੍ਰੀਆਕਾਲ ਕਹਿਣਾ ਜੀ 😊😊😊
@mandeepsinghbabbu2854
@mandeepsinghbabbu2854 4 ай бұрын
ਮੈਂ ਵੀ ਬਾਈ ਖੰਨੇ ਆਰੀਆ ਸਕੂਲ ਚ ਪੜਿਆ ਸਾਡੇ ਸਕੂਲ ਦੀ ਬੋਕਸਿੰਗ ਐਨੀ ਤਕੜੀ ਸੀ ਅਸੀਂ ਵੱਡੇ ਵੱਡੇ ਵਾਹਣੀ ਪਾਏ ਨੇ ਸਾਡਾ ਮੁੱਖ ਮੁਕਾਬਲਾ ਮਸਤੂਆਣਾ ਸਾਹਿਬ ਅਕੈਡਮੀ ਨਾਲ ਹੁੰਦਾ ਸੀ ਜਿੱਥੇ ਹਰਿਆਣਾ ਆਲਾ ਵਿਜੇਂਦਰ ਵੀ ਖੇਡਦਾ ਸੀ
@kamalsingh-dc1vs
@kamalsingh-dc1vs 4 ай бұрын
ਪਰ ਇਸਨੇ ਸ਼ਰਮਾ ਨਾਂ ਦੇ ਬੰਦੇ ਨਾਲ ਲਾਈਵ ਹੋਕੇ ਸਿੱਖਾਂ ਨੂੰ ਕਿਉਂ ਮੰਦਾ ਬੋਲਦੇ ਹਨ ਮੈਡਲਾਂ ਦਾ ਅਸੀਂ ਦੋਸ਼ੀ ਨਹੀਂ ਸਰਕਾਰ ਨੂੰ ਆਖੋ
@davinderkular8393
@davinderkular8393 4 ай бұрын
ਬਹੁਤ ਵਧੀਆ ਪ੍ਰੇਰਣਾਦਾਇਕ Podcast ਏ ।
@HarpalSingh-jc5fs
@HarpalSingh-jc5fs 4 ай бұрын
Very nice podcast episode. Government should help this person.i appreciate ❤
@Bhagwant_sidhu
@Bhagwant_sidhu 4 ай бұрын
Bhot vadia podcast ❤️🙏🏻
@GuriSingh-rv1js
@GuriSingh-rv1js 4 ай бұрын
ਪੈਰਾਲਾਈਜ ਤੈਨੂੰ ਨਹੀਂ ਹੋਇਆ ਵੀਰ ਸਾਡੀਆਂ ਸਰਕਾਰਾਂ ਨੂੰ ਹੋਇਆ
@jai-hind82
@jai-hind82 4 ай бұрын
ਵਾਹ_ਓਏ_ਗੁਰਸਰੀਏ_ਮਿੰਟੂਆ😊❤ਥੈਂਕਸ ਆ ਲਾੱਟ ❤😊
@Mandeepsingh-pb6rs
@Mandeepsingh-pb6rs 4 ай бұрын
bhut emotional gal baat aa mintu g salute aa bai tarun nu
@AjayJain-ew6nj
@AjayJain-ew6nj 4 ай бұрын
ਸਰਕਾਰ ਨੂੰ ਇਹਨਾ ਦਾ ਕਰਜਾ ਮਾਫ ਕਰਨਾ ਚਾਹੀਦਾ ਅਗੇ ਇਹਨਾ ਦੀ ਮਦਦ ਕਰਨੀ ਚਾਹੀਦੀ ਅੇ ਸ਼ੀਆ ਦਾ ਨੰ ੧ ਪਲੇਯਰ ਪਰ ਸਾਡੇ ਕੌਲ ਤਾੰ ਪੈਸਾ ਕਿਰੇਕਟ ਜੌਗਾ ਹੀ ਹੈ ਕਲ 125 ਕਰੌੜ ਰੁਪਏ ਵੰਡੇ ਜੈ ਸ਼ਾਹ ਨੇ
@BhawandeepBatth
@BhawandeepBatth 4 ай бұрын
ਰੂਹ ਖੁਸ਼ ਹੋ ਗਈ ਬਾਈ ਜੀ
@AjayJain-ew6nj
@AjayJain-ew6nj 4 ай бұрын
Pehla slute is veer ji nu Duja salute mintu veer ji nu Je is veer layi koi sewa hove jarur dasiso Jine joge ha ona jarur karange
@AmarSingh-sw6wx
@AmarSingh-sw6wx 4 ай бұрын
ਜ਼ਿੰਦਗੀ ਜ਼ਿੰਦਾਬਾਦ ❤
@sandeepsingh-pr1kc
@sandeepsingh-pr1kc 4 ай бұрын
Shukriya veer Baba lamiyaa umraan kre Akhaan num ho giya
@kamalsingh-dc1vs
@kamalsingh-dc1vs 4 ай бұрын
ਉਦੋਂ ਤਾਂ ਬੜਾ ਸ਼ਰਮੇ ਮਗਰ ਲੱਗਕੇ ਸਿੱਖ ਕੌਮ ਨੂੰ ਬਦਨਾਮ ਕਰਦਾ ਸੀ ਕਿ ਅਸੀਂ ਹਿੰਦੂ ਭੁਲਾਣਾ ਧਮਗਾ ਕੀ ਗੱਲ ਹੁਣ ਹਿੰਦੂਆਂ ਨੇ ਕੋਈ ਮਦਦ ਨਹੀਂ ਕੀਤੀ 😮। ਈਹੋ ਜੇਹੇ ਸ਼ਰਮਾ ਵਰਗੇ ਬੰਦੇ ਸਿਰਫ਼ ਸਿੱਖ ਕੌਮ ਨੂੰ ਬਦਨਾਮ ਕਰਨ ਜੋਗੇ ਹੀ ਹਨ ਉਦੋਂ ਤਾਂ ਸਰਮੇਆ ਬੜਾ ਚੌੜਾ ਹੋ ਹੋ ਕੇ ਸਿੱਖ ਕੌਮ ਨੂੰ ਭੰਡਦਾ ਸੀ ਹੁਣ ਇਸ ਗਰੀਬ ਦੀ ਮਦਦ ਵੀ ਕਰਦਾ ਅਸੀਂ ਸਿੱਖ ਤਾ ਇਸ ਨਾਲ ਹਿੰਦੂ ਹੋਣ ਕਰਕੇ ਵਿਤਕਰੇ ਕਰਦੇ ਹਾਂ 😢 ਬੇਸ਼ਰਮ ਸ਼ਰਮਾ
@JagroopSingh-no7xy
@JagroopSingh-no7xy 4 ай бұрын
ਇਹ ਲੰਗੜਾ ਇਸ ਹਿਸਾਬ ਨਾਲ ਤਾ ਸਿਰੇ ਦਾ ਚਗਲ ਹੈ
@kamalsingh-dc1vs
@kamalsingh-dc1vs 4 ай бұрын
@@JagroopSingh-no7xy ਇਹ ਮੂੰਹ ਤੇ ਮਿੱਠੇ ਹੋਕੇ ਮਿਲਦੇ ਹਨ ਪਰ ਦਿਲਾਂ ਵਿਚ ਨਫ਼ਰਤ ਤੌਬਾ ਤੌਬਾ,,, ਮੇਰਾ ਚੰਡੀਗੜ੍ਹ ਵਾਹ ਪਿਆ ਹਿਮਾਚਲ ਵਾਲੇਆ ਨਾਲ ਐਨਾ ਮਿੱਠਾ ਬੋਲਦੇ ਸੀ ਆ ਜਦੋਂ ਮਾਹੌਲ ਹਿਮਾਚਲ ਵਾਲੇਆ ਨਾਲ ਖਰਾਬ ਜੇਹਾ ਹੋਏਆ ਤਾਂ ਮੇਰੇ ਨਾਲ ਲੜਨ ਨੂੰ ਫਿਰਦੇ ਸੀ ਨਾਲੇ ਮੈਂ ਇਕ ਗੱਲ ਵੀ ਹਿਮਾਚਲ ਵਾਲੇਆ ਖ਼ਿਲਾਫ਼ ਨਹੀਂ ਬੋਲਿਆ ਮੇਰੇ ਗੈਸ ਤੇ ਦਾਲ ਰੋਟੀ ਪੱਕਦੀ ਸੀ ਹਫਤੇ ਦੇ ਦੋ ਦਿਨ ਤਾਂ ਪੱਕਾ ਸੀ ਆਟਾ ਅਤੇ ਅਚਾਰ ਦੇ ਡੱਬੇ ਵੀ ਦੇ ਦਿੰਦਾ ਸੀ ਮੈਂ ਬਾਈ ਯਕੀਨ ਕਰਨਾ ਮੈਂ ਇਕ ਵੀ ਕੰਮ ਨਹੀਂ ਲਿਆ ਸੀ ਹਿਮਾਚਲ ਵਾਲੇਆ ਤੋਂ,,,ਉਹ ਤਾਂ ਫਿਰ ਮੈਂ ਪਿੰਡ ਤੋਂ ਚਾਰ ਦੋਸਤ ਸੱਦੇ ਚੰਡੀਗੜ੍ਹ ਹਫਤੇ ਲਈ ਫਿਰ ਉਹਨਾਂ ਹਿਮਾਚਲ ਵਾਲੇਆ ਦੇ ਦਿਲ ਵਿਚ ਡਰ ਬੈਠਾਂ ਕੇ ਇਹ ਵੀ ਬਹੁਤ ਕੁੱਟਾਪਾ ਚਾੜਣਗੇ,, ਯਾਰ ਕੁੱਲ ਮਿਲਾ ਕੇ ਇਹ ਨਫ਼ਰਤ ਹੀ ਕਰਦੇ ਹੁੰਦੇ ਨੇ ਐਵੇਂ ਉਤੋਂ ਮਿੱਠਾ ਬੋਲਦੇ ਰਹਿੰਦੇ ਹਨ
@ShubhamSharma-pj6cq
@ShubhamSharma-pj6cq 4 ай бұрын
@@kamalsingh-dc1vs virr manu samaj nhi anda mai thoday sary coments read kity thonu as bandy too kuch persnol problam lagdi aww
@ShubhamSharma-pj6cq
@ShubhamSharma-pj6cq 4 ай бұрын
@@JagroopSingh-no7xyjis din eho jiha landla thody ghar jamu gaa far aho gal jarur apny ap tay v laga layo
@Elhoncho90
@Elhoncho90 4 ай бұрын
Mintu veer changa uprala tohada journalism bacheya Hoya tohadey wargeya karkey.
@suchasinghgillmothanwala2155
@suchasinghgillmothanwala2155 4 ай бұрын
V V nice Slam
@AjayJain-ew6nj
@AjayJain-ew6nj 4 ай бұрын
ਲਾਹਨਤਾੰ ਸਾਡੀ ਸਰਕਾਰਾ ਤੇ
@Vikrampreet_Singh_Punia
@Vikrampreet_Singh_Punia 4 ай бұрын
Respect for you brother 🙏🏻
@klaythegoatthompson5730
@klaythegoatthompson5730 4 ай бұрын
Waheguru chardi kla ch rakhe tarun veer nu 🙏🏼🙏🏼
@KuljeetSingh-he5dj
@KuljeetSingh-he5dj 4 ай бұрын
ਬਹੁਤ ਸੋਹਣੀਆਾਂ ਗੱਲਾਾਂ ਬਾਈ ਜੀ👍🏼👍🏼👍🏼
@a__jgaming
@a__jgaming 4 ай бұрын
Sir Good job 👍
@BhuraBhrowal
@BhuraBhrowal 4 ай бұрын
Mentu y aj tuhade krke y g nu sara kush mill jana va
@JagdevKahlon-n6x
@JagdevKahlon-n6x 4 ай бұрын
Very good bro good job. Love you.
@RohitSharma-yh8wf
@RohitSharma-yh8wf 4 ай бұрын
Koi na veer ji jihne joge haige han ohne k joga jarur krnge . Veer hosla rakhe bs bure time nal Ladai Ladd da rehe.
@tarunsharmaparakarate2633
@tarunsharmaparakarate2633 4 ай бұрын
@@RohitSharma-yh8wf Tanx you soo much for sporting 🙏
@RohitSharma-yh8wf
@RohitSharma-yh8wf 4 ай бұрын
@@tarunsharmaparakarate2633 veer fikar na Kareyo Chalde Reho Bs Tusi Apna koi Contact Number Jarur Send kar deo Assi Bahute Tanaad Tan Hai Nai Bt Jo Vi Kar Hoya Jihna vi Kar Hoya Jarur Karnge.
@kamalsingh-dc1vs
@kamalsingh-dc1vs 4 ай бұрын
ਮਿੰਟੂ ਗੁਰੂਸਰੀਆ ਜੀ ਗੁੱਸਾ ਨਹੀਂ ਕਰਨਾ ਪਰ ਇਸ ਹਿੰਦੂ ਖਿਡਾਰੀ ਵੀਰ ਨੇ ਪੰਜਾਬ ਦੇ ਸਿੱਖਾਂ ਨੂੰ ਬਦਨਾਮ ਬਹੁਤ ਹੀ ਜ਼ਿਆਦਾ ਕੀਤਾ ਸੀ ਕਿ ਮੈਂ ਹਿੰਦੂ ਹਾਂ ਤਾਂ ਮੇਰੀ ਪੰਜਾਬੀ ਮਦਤ ਨਹੀਂ ਕਰਦੇ ਸਰਕਾਰ ਵੀ ਪੰਜਾਬ ਦੀ ਤਾਂਹੀ ਮਦਤ ਨਹੀਂ ਕਰਦੇ ਕਿਉਂਕਿ ਮੈਂ ਹਿੰਦੂ ਹਾਂ ਇਹ ਖਿਡਾਰੀ ਇਕ ਸ਼ਰਮਾ ਨਾਂ ਦੇ ਬੰਦੇ ਨਾਲ ਲਾਈਵ ਹੋਕੇ ਕਹਿੰਦਾ ਸੀ ਕੀ ਗੱਲ ਤੇਰੀ ਹਿਮਾਚਲ ਅਤੇ ਪੰਜਾਬ ਦੇ ਹਿੰਦੂਆਂ ਨੇ ਮਦਤ ਨਹੀਂ ਕੀਤੀ 😮
@ShubhamSharma-pj6cq
@ShubhamSharma-pj6cq 4 ай бұрын
J ahi gal proof nal kardy taa asi v kuch sochday baki ens insan nay jo mehnat kiti aww o thody coments nalo kahi jada
@toorfacts3988
@toorfacts3988 4 ай бұрын
Sarkara nu sarm aune chaheda is palayr Tak auna chaheda
@RavinderSingh-kp2hq
@RavinderSingh-kp2hq 4 ай бұрын
He is super god bless him.
@gamdoorgamdoorsra
@gamdoorgamdoorsra 4 ай бұрын
Satshreea. Akal.ji. mintu.veer
@oyesimme5575
@oyesimme5575 4 ай бұрын
mintu bai shukriyaaa ❤
@BhawandeepBatth
@BhawandeepBatth 4 ай бұрын
ਬਹੁਤ ਵਧੀਆ ਜੀ
@Desipunchline
@Desipunchline 4 ай бұрын
ਮਿੰਟੂ ਬਈ ਇਸ ਬੰਦੇ ਤੇ ਫ਼ਿਲਮ ਜਰੂਰ ਬਣਨੀ ਚਾਹੀਦੀ ਹੈ
@dvdr_sidhu
@dvdr_sidhu 4 ай бұрын
ਬਹੁਤ ਵਧਿਆ podcast ਬਾਈ ਜੀ 👍🏻
@KamalSinghBhinder
@KamalSinghBhinder 4 ай бұрын
Bai share kro eda de podcast❤ bai ne bhut himmat diti
@bkplastics-br9zk
@bkplastics-br9zk 4 ай бұрын
Mintu veer you r doing great job
@sukhwantsinghsidhu6501
@sukhwantsinghsidhu6501 4 ай бұрын
ਕੋਈ ਸ਼ਬਦ ਨਹੀਂ ਮੇਰੇ ਕੋਲ🫡
@harpreetgrewal1358
@harpreetgrewal1358 4 ай бұрын
Very nice podcast
@babbudhaliwal2036
@babbudhaliwal2036 4 ай бұрын
TARUN SHARMA JINDABAD❤❤❤❤❤
@ManpreetKaur-yz5cz
@ManpreetKaur-yz5cz 4 ай бұрын
Good
@2numbriamericawale
@2numbriamericawale 4 ай бұрын
ਮਾਸਟਰ ਮੰਗਾਂ ਅੰਟਾਲ ਜੀ ❤️ ਡਾਕੂਆਂ ਦਾ ਮੁੰਡਾ ੨
@kamaljitsingh7574
@kamaljitsingh7574 4 ай бұрын
Thank you paji ❤
@jeetatiwana3784
@jeetatiwana3784 4 ай бұрын
Good Veer
@HarjindersinghBrar-s2m
@HarjindersinghBrar-s2m 4 ай бұрын
Jdo state da vm arb ch ja ke utho de mnister kolo apne ghare laun lai 10 boote mange baki sab khair a
@amanahil6333
@amanahil6333 4 ай бұрын
Great ❤ hats off::: saint athlete::
@gurdeepsingh1126
@gurdeepsingh1126 4 ай бұрын
Vlogra ਦੇ pod cast ਕਰਨ ਵਾਲੇ ਕੁਝ ਸ਼ਰਮ ਕਰਨ
@kushalsekhon2803
@kushalsekhon2803 4 ай бұрын
Bhttt vadia bai ji
@sartajsingh8846
@sartajsingh8846 4 ай бұрын
Thanks bro
@The_Gavvy
@The_Gavvy 4 ай бұрын
bht sohna content hai
@SurinderSingh-ih1dk
@SurinderSingh-ih1dk 4 ай бұрын
Namaskar hai g aapnu
@ranjitsandle2213
@ranjitsandle2213 4 ай бұрын
Good job mintu jee
@kamalsingh-dc1vs
@kamalsingh-dc1vs 4 ай бұрын
ਭਰਾਵਾਂ ਸਾਨੂੰ ਤੇਰੇ ਹਿੰਦੂ ਹੋਣ ਦੀ ਕੋਈ ਪਰੋਬਲਮ ਨਹੀਂ ਹੈ ਤੂੰ ਐਵੇਂ ਹੀ ਸ਼ਰਮਾ ਮਗਰ ਲੱਗ ਕੇ ਸਿੱਖ ਕੌਮ ਨੂੰ ਭੰਡੀ ਗਿਆ ਉਸਨੇ ਹੁਣ ਤੈਨੂੰ ਕੀ ਦੇਤਾ। ?! ਮਿੰਟੂ ਗੁਰੂਸਰੀਆ ਜੀ ਇਸਦਾ ਨੰਬਰ ਦਿਉ ਇਸਦੀ ਕੁਝ ਪੈਸੇ ਦੇ ਕੇ ਮਦਤ ਕਰੀਏ ਖਿਡਾਰੀ ਨਾਲ ਕਾਹਦਾ ਰੌਲਾ ਉਹ ਸ਼ਰਮਾ ਬੀ ਜੇ ਪੀ ਦਾ ਸਪੋਰਟਰ ਹੈ ਇਸਦੇ ਮੋਢੇ ਤੇ ਰੱਖਕੇ ਬੰਦੂਕ ਚਲਾ ਗਿਆ 😢
@jaganlahoriya5273
@jaganlahoriya5273 4 ай бұрын
Mintu 22dhanwad lvu ❤ sanu eho jha h prodcast h chaiyi da c Punjab ch😊
@harjitdhaliwal4212
@harjitdhaliwal4212 4 ай бұрын
Very good ❤
@honeydeep1961
@honeydeep1961 4 ай бұрын
So inspirational ❤
@California_trucking_vlogs
@California_trucking_vlogs 4 ай бұрын
Good job mintu bro 🙏
@gursharanpreetkaur1782
@gursharanpreetkaur1782 4 ай бұрын
Zindagi zindabaad
@manpreetkaurjhally2636
@manpreetkaurjhally2636 4 ай бұрын
Good interview Mintu beer
@gurvinderbilla4961
@gurvinderbilla4961 4 ай бұрын
Good bro Tarun bai 🫡🫡🫡🫡
@manjeetbandi9380
@manjeetbandi9380 4 ай бұрын
🙏🙏🙏🙏
@JagroopSingh-no7xy
@JagroopSingh-no7xy 4 ай бұрын
ਸਾਡਾ ਸਮਾਜ ਅੰਗਹੀਣ ਹੈ ਵੀਰ ਤੁਸੀ ਅੰਗਹੀਣ ਨਹੀ
@BhuraBhrowal
@BhuraBhrowal 4 ай бұрын
Salut aa y g tuhanu
@kamalsingh-dc1vs
@kamalsingh-dc1vs 4 ай бұрын
ਸਿੱਖ ਕੌਮ ਦਾ ਅਨਮੋਲ ਹੀਰਾ ਜਸਪ੍ਰੀਤ ਸਿੰਘ ਬੁਮਰਾਹ ਰਾਮਗੜ੍ਹੀਆ ਮਿਸਲ ਵਰਲਡ ਰੈਂਕਿੰਗ ਵਿਚ ਇਕ ਨੰਬਰ ਤੇ ਹੈ ਇਸਤੋਂ ਬੜੀ ਉਪਲੱਬਦੀ ਸਿੱਖ ਕੌਮ ਲਈ ਹੋਰ ਕੀ ਹੋਵੇਗੀ ❤❤
@amardeepsingh4331
@amardeepsingh4331 3 ай бұрын
Eho jehi kussi porni di koi lor nhi si!
@gurjeetdhillon2042
@gurjeetdhillon2042 4 ай бұрын
❤❤❤❤❤
@tractorandfarmingvlogs8931
@tractorandfarmingvlogs8931 Ай бұрын
👍🏻👍🏻👍🏻
@gurvinderbilla4961
@gurvinderbilla4961 4 ай бұрын
Bai hor kise desh ch hunda Ta bhut otcha chkna c loka na v Sarkar na v
@SandeepSinghMeetke
@SandeepSinghMeetke 4 ай бұрын
👍
@jaganlahoriya5273
@jaganlahoriya5273 4 ай бұрын
Mai share krta pind de nri group ch pls share kro wad to wad❤
@a__jgaming
@a__jgaming 4 ай бұрын
🙏
@jaganlahoriya5273
@jaganlahoriya5273 4 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jaganlahoriya5273
@jaganlahoriya5273 4 ай бұрын
😢😢😢😢😢😢😢😢😢😢😢😢😢😢😢😢😢😢😢😢😢😢😢😢😢
@jashanpharmaclinic5162
@jashanpharmaclinic5162 4 ай бұрын
Mintu Ji ehna da account no bhejeo ji
@jaganlahoriya5273
@jaganlahoriya5273 4 ай бұрын
Marjo khne walyo dub k nehra bethriya lage tusi awaj ta chuko
@gurvinderbilla4961
@gurvinderbilla4961 4 ай бұрын
Bai ehda acount no mil skda Mintu bai jina hoya sewa krni a asi ral k
@tarunsharmaparakarate2633
@tarunsharmaparakarate2633 4 ай бұрын
Hnji paji
@anandchahal1816
@anandchahal1816 4 ай бұрын
Jdo Marasiya Raj hove ta jobs kitho
@kamalsingh-dc1vs
@kamalsingh-dc1vs 4 ай бұрын
ਪਰ ਵੀਰ ਤੂੰ ਸ਼ਰਮਾ ਨਾਂ ਦੇ ਬੰਦੇ ਦੀ ਇੰਟਰਵਿਊ ਵਿਚ ਉਸਦੇ ਮਗਰ ਲੱਗ ਕੇ ਪੰਜਾਬੀਆਂ ਨੂੰ ਕਿਉਂ ਬਦਨਾਮ ਕਰਦਾ ਹੈ
@BalwantSingh-jv5eh
@BalwantSingh-jv5eh 4 ай бұрын
@@kamalsingh-dc1vs Punjabiyan de lachan hi madde ne veer eh ta Bandi singha de priwara vi ne khde
@ShubhamSharma-pj6cq
@ShubhamSharma-pj6cq 4 ай бұрын
Koi kisi nu badnam nhi krda virr jo any medel jittya kaly apny vasty nhi jitty name punjab daa hi roshan kita soo apni soch badlo dharm day name tay aj kal koi ladyi nhi krda sab pady likhy nai
@jaganlahoriya5273
@jaganlahoriya5273 4 ай бұрын
Mai kise v sarkar de kilaf nhi but 3sarkara ne luttya Marya dhka punjawasiya nl dhka Punjab nl dhka
@RohitSharma-yh8wf
@RohitSharma-yh8wf 4 ай бұрын
Sarkar nu vi Sharam aani chahidi a gold medalist nu bannda Maan nhi de sakde hor tan Ehna ne ki Help karni a.
@rishldharan622
@rishldharan622 4 ай бұрын
Maan ssab iss bande to pehla maffi mango fir help kro
@gurindersinghladhar1451
@gurindersinghladhar1451 Ай бұрын
KOI SHABAD NAHI REHA DEKH K
@babbudhaliwal2036
@babbudhaliwal2036 4 ай бұрын
CONTACT NUMBER OF SHARMA JI
@D.S.BENIPAL43
@D.S.BENIPAL43 4 ай бұрын
🙏🙏
@varinderrai5081
@varinderrai5081 4 ай бұрын
❤❤❤❤
@GurjeetSingh-tc7mr
@GurjeetSingh-tc7mr 4 ай бұрын
❤❤❤❤
@sukhchainsingh3653
@sukhchainsingh3653 4 ай бұрын
龟兔赛跑:好可爱的小乌龟#short #angel #clown
01:00
Super Beauty team
Рет қаралды 120 МЛН
小路飞还不知道他把路飞给擦没有了 #路飞#海贼王
00:32
路飞与唐舞桐
Рет қаралды 54 МЛН
黑的奸计得逞 #古风
00:24
Black and white double fury
Рет қаралды 30 МЛН
Show with RS Bains | Political | EP 459 | Talk With Rattan
36:06
Talk with Rattan
Рет қаралды 13 М.