ਆਪਣੀ ਕਲਾ ਤੇ Talent ਨੂੰ ਦੱਬਕੇ ਨਾ ਰੱਖੋ | Male Gidda | Accept Yourself | Noor Zora | Josh Talks Punjabi

  Рет қаралды 1,043,601

ਜੋਸ਼ Talks

ਜੋਸ਼ Talks

Күн бұрын

Пікірлер: 1 300
@JoshTalksPunjabi
@JoshTalksPunjabi 4 жыл бұрын
💪 ਸਿੱਖੋ Spoken English ਤੇ Personality Development ਐਕਸਪਰਟ ਦੇ ਨਾਲ! 💪 ਹੁਣੇ ਹੀ ਸ਼ੁਰੂ ਕਰੋ ਜੋਸ਼ Skills App ਦੇ ਨਾਲ : joshskills.app.link/30Zr3xJWy8
@harryjagdeo
@harryjagdeo 4 жыл бұрын
ਜਿੰਨਾ ਸੋਹਣਾ ਸ਼ੋਂਕ ਓਹਨਾ ਸੋਹਣਾ ਹੀ ਬੋਲਣ ਦਾ ਲਹਿਜਾ, ਸੋਹਣੇ ਲਫ਼ਜ਼
@jarnailvirk2546
@jarnailvirk2546 4 жыл бұрын
Ryt
@lakhvirsingh7368
@lakhvirsingh7368 4 жыл бұрын
Yeh he is very good person...m also performe with them..he is very cearing loveing..and supporting..person..proud to b a part of noor art..god bless..🥰🙏
@haniyaaffendi3041
@haniyaaffendi3041 4 жыл бұрын
Harjit Singh Ludhiana Can u pls translate your comment in English Thank you
@samsungs9paramjeet929
@samsungs9paramjeet929 4 жыл бұрын
Sahi keha
@continentalwrestlingentert6013
@continentalwrestlingentert6013 4 жыл бұрын
@@haniyaaffendi3041 hi
@sukhasandhu3148
@sukhasandhu3148 4 жыл бұрын
ਬਾਈ ਤੂੰ ਤਾਂ ਇਕ ਹੀਰਾ ਆ ਜਿਹੜਾ ਦੂਜੀਆਂ ਨੂੰ ਖੁਸ਼ ਕਰਦਾ ਹੈ ਆਪ ਬਾਈ ਚਾਹੇ ਦੁੱਖੀ ਹੋਵੇ ਸਲੂਟ ਹੈ ਬਾਈ ਤੇਰੀ ਟੀਮ ਨੂੰ
@hardevkpt3242
@hardevkpt3242 3 жыл бұрын
Good choch
@mahingasingh4610
@mahingasingh4610 3 жыл бұрын
@@hardevkpt3242 good
@maahikpt_7867
@maahikpt_7867 4 жыл бұрын
ਫੂਕ ਮਾਰ ਕੇ ਅਸੀ ਮੋਮਬੱਤੀ ਤਾਂ ਬੁਝਾ ਸਕਦੇ ਹਾਂ, ਪਰ ਅਗਰਬੱਤੀ ਨਹੀਂ ਕਿਉਂਕਿ ਜੋ ਮਹਿਕਦਾ ਹੈ ਉਸਨੂੰ ਕੋਈ ਨਹੀਂ ਬੁਝਾ ਸਕਦਾ,ਜੋ ਸੜਦਾ ਹੈ ਉਹ ਆਪੇ ਬੁਝ ਜਾਂਦਾ ਹੈ।
@SunnyDilbag
@SunnyDilbag 4 жыл бұрын
Sabharwal ji kini soni sooch aah thuhadi.
@akaur4533
@akaur4533 4 жыл бұрын
Tusin sareh ihi Kirt kardeh lagdeh ho kari Chlo Jado tusin Bachian valeh ho geh fir hat jana hai Sikhian ditti odon cheteh oundi hai Jado Sama langh janda hai Fir pashtaeh kia hua jab chiria chug gaee kheth Mai ik bhain deh taur teh matt ditti cee veereh Punjab Noo Nachaar ateh nasherri da khitab mil chuka hai JIS deh jimevaar appa sareh han Jitt hmesha Sach dee hundi hai Vaheguru bhali kreh
@keshavthakur7029
@keshavthakur7029 4 жыл бұрын
Kya line likhi tuc 👌👌🙏🙏
@Aman-ej1gf
@Aman-ej1gf 4 жыл бұрын
Very nice comment👌
@simranrajput2787
@simranrajput2787 4 жыл бұрын
C‘est vrai👌🏻
@gurpreetkaurmaan9259
@gurpreetkaurmaan9259 3 жыл бұрын
ਤੁਸੀਂ ਇਕ ਬਹੁਤ ਵਧੀਆ ਤੇ ਚੰਗੇ ਇਨਸਾਨ ਹੋ😇ਰੱਬ ਤੁਹਾਨੂੰ ਹਮੇਸ਼ਾ ਸਫਲਤਾ ਦੇ ਰਾਸਤੇ ਵੱਲ ਲੈ ਕੇ ਜਾਵੇ🙏🏼🙏🏼
@AmarjitKaur-kv4nr
@AmarjitKaur-kv4nr 4 жыл бұрын
ਤੁਹਾਡੇ ਵਰਗਾ ਕੋਈ ਬਣ ਹੀ ਨਹੀਂ ਸਕਦਾ ਤੁਸੀਂ ਦੁਨੀਆ ਤੋਂ ਵਖਰੇ ਤੇ ਅਨਮੋਲ ਦਾਤ ਦੇ ਮਾਲਕ ਹੋ ਮੇਰੇ ਛੋਟੇ ਵੀਰ
@AmarjitKaur-kv4nr
@AmarjitKaur-kv4nr 4 жыл бұрын
ਵਾਹਿਗੁਰੂ ਜੀ ਤੁਹਾਡੇ ਤੇ ਤੁਹਾਡੇ ਸਾਰੇ ਗਰੁੱਪ ਤੇ ਅਪਾਰ ਮੇਹਰ ਕਰਨ 🙏 ਤੁਹਾਡੇ ਜਜ਼ਬੇ ਮਿੱਠੀ ਜ਼ੁਬਾਨ ਏਨੀ ਜ਼ਿਆਦਾ qualification ਹਿੰਮਤ ਸਮਝ ਨੂੰ ਮੇਰਾ Salute ਹੈ 🙏 ਬਹੁਤ ਸਾਰੀਆਂ ਸ਼ੁਭਕਾਮਨਾਵਾਂ
@SatpalSingh-ms3hq
@SatpalSingh-ms3hq 4 жыл бұрын
ਤੁਹਾਡੀ ਪੰਜਾਬੀ ਕਲਚਰ ਨੂੰ ਬਹੁਤ ਵੱਡੀ ਦੇਣ ਹੈ।
@jashandeepsingh6088
@jashandeepsingh6088 4 жыл бұрын
ਠੀਕ ਕਿਹਾ ਵੀਰ ਜੀ ਤੁਸੀਂ ਕਿਸਮਤ ਵਾਲੇ ਪੰਛੀ ਸੀ ਜੋ ਆਜਾਦ ਹੋਏ ਨਹੀਂ ਤਾਂ ਅੱਜ ਵੀ ਪੰਛੀ ਪਿੰਜਰੇ ਚ ਤੜਫ ਰਹੇ ਨੇ ਮੈਨੂੰ ਰੱਬ ਨਾਲ ਸ਼ਿਕਵਾ ਜੇ ਸਾਡੇ ਚ ਟੈਂਲਟ ਦਿੰਦਾ ਤਾਂ ਉਸਨੂੰ ਜ਼ਿੰਦਗੀ ਚ ਅਪਣਾਉਣ ਦਾ ਜਜ਼ਬਾ ਕਿਉਂ ਨਹੀਂ ਭਰਦਾ
@bhagwantsingh3729
@bhagwantsingh3729 4 жыл бұрын
ਤੁਹਾਡੀ ਗਿਧੇ ਵਾਲੀ ਹਰ ਵੀਡੀਓ ਲੋਕ ਰੰਗ ਵਾਲੀ ਦੇਖਦਾ ਮੈ। ਸਪੀਚ ਵੀ ਬਹੁਤ ਵਧੀਆ ਕੀਤੀ ਤੁਸੀਂ। ਨੂਰ ਜੀ ਤੁਸੀ ਗਰੇਟ ਹੋ।
@jiwangill1632
@jiwangill1632 4 жыл бұрын
V. Nice. Talking. God bless u
@harjitsandhu1293
@harjitsandhu1293 3 жыл бұрын
God bless you UR VERY GOOD God bless you
@somal38
@somal38 4 жыл бұрын
ਬਾਈ ਜੀ ਐ ਕੋਈ ਸ਼ਰਮ ਵਾਲੀ ਗਲ ਨਹੀਂ ਹੈ ਐ ਇੱਕ ਕਲਾ ਹੈ ਜੋ ਕਿਸੇ ਕਿਸੇ ਕੋਲ਼ ਹੁੰਦਾ ਹੈ
@Harpreetkaur-ys3mf
@Harpreetkaur-ys3mf 4 жыл бұрын
Wow . The way he spoke shows how sophisticated and educated his personality is ❤️Bless you sir 😊⭐
@GurpreetKaur-un5kp
@GurpreetKaur-un5kp 4 жыл бұрын
What a beautiful personality. The way he carried himself and spoke is so graceful. Respect sir!
@gurjeetsidhu2574
@gurjeetsidhu2574 4 жыл бұрын
g right
@jogindersingh9836
@jogindersingh9836 3 жыл бұрын
Naccna kedena man ka chow
@tanpreetkaur3174
@tanpreetkaur3174 4 жыл бұрын
He was my guru during my graduation and we won 1st prize from north zone Gidha competition. Proud#moment#teacherstudent#BigThanks😊
@Mandeepkaur-hf2vz
@Mandeepkaur-hf2vz 4 жыл бұрын
Sade college v sikhaan aye c sister Zora sir gidda In 2009
@AmarjeetKaur-qu3wg
@AmarjeetKaur-qu3wg 4 жыл бұрын
Wat a beautiful soul
@ramandeep3552
@ramandeep3552 4 жыл бұрын
assi
@csgrewal9964
@csgrewal9964 3 жыл бұрын
ਨੂਰ ਸਾਹਿਬ ਜੋ ਵਿਰਸਾ ਪੰਜਾਬ ਦਾ ਤੁਸੀ ਸੰਭਾਲਿਆ ਹੈ ਮੈਨੂ ਨਹੀ ਲੱਗਦਾ ਕਿ ਕੋਈ ਕਰ ਸਕਦਾ ਸੀ। ਮਾਲਕ ਨੇ ਇਹ ਜਿਮੇਂਦਾਰੀ ਤੁਹਾਨੂੰ ਸੌਂਪੀ ਹੈ। ਤੁਸੀ ਬਾਖੂਬੀ ਨਿਭਾ ਰਹੇ ਹੋ।
@balbirmehmi9746
@balbirmehmi9746 4 жыл бұрын
ਇਕ ਕਲਾਕਾਰ ਆਪਣੀ ਕਲਾ ਨੂੰ ਰੰਗਾਂ ਪੇਂਟਿੰਗ, ਸ਼ਬਦਾਂ ਦੇ ਨਾਲ ਆਪਣੇ ਹਾਵ ਭਾਵ ਨੂੰ ਪ੍ਰਗਟ ਕਰਦੇ ਹੋਏ ਇਕ ਸੁਚੱਜੀ ਕਲਾ ਨੂੰ ਆਪਣਾਇਆ।ਬਹੁਤ ਹੀ ਵਧੀਆ ਢੰਗ ਨਾਲ ਕਿਰਤ ਨੂੰ ਅੱਗੇ ਵਧਾਉਣ ਦੇ ਰੁਤਬੇ ਨਾਲ ਹੋਰਨਾਂ ਨੌਜਵਾਨ ਨੇ ਵੀ ਇਸ ਸਭਿਆਚਾਰ ਦੇ ਰਾਹੀਂ ਇਕ ਚੰਗਾ ਕਿੱਤਾ ਸ਼ੁਰੂ ਕਰ ਦਿੱਤਾ। ਸ਼ਾਬਾਸ਼ ਸ਼ਾਬਾਸ਼ ਨੌਜਵਾਨ ਪੀੜ੍ਹੀ ਵਧਦੀ ਰਹੇ।
@daljinderrahel4976
@daljinderrahel4976 3 жыл бұрын
ਕਲਾ ਜ਼ਿੰਦਗੀ ਅਤੇ ਜੀਵਨ ਦੀ ਸਿਰਜਕ ਹੈ,, ਉਹ ਕਿਸੇ ਵਿੱਚ ਵੀ ਹੋ ਸਕਦੀ ਹੈ ਪਰ ਲਕੀਰਾਂ ਨੂੰ ਟੱਪ ਕੇ ਕਲਾ ਰਾਹੀਂ ਸੁਨੇਹਾ ਦੇਣ ਵਾਲੇ ਕਲਾਕਾਰ ਹਮੇਸ਼ਾ ਮਹਾਨ ਹੁੰਦੇ ਹਨ
@Jaspaldxb
@Jaspaldxb 4 жыл бұрын
ਜਿਸਦੇ ਹੌਂਸਲੇ ਹੋਣ ਪਹਾੜ, ਦਿੰਦੇ ਔਕੜਾਂ ਸਾਰੀਆਂ ਸਾੜ, ਉਹ ਮੰਜ਼ਿਲ ਪਾ ਹੀ ਜਾਂਦੇ ਨੇ, ਜਿੰਨੇ ਮਿਥਿਆ ਹੋਵੇ ਟੀਚਾ, ਕੀ ਉਚਾ ਤੇ ਕੀ ਉਹ ਨੀਚਾ, ਨਿਸ਼ਾਨਾ ਲਾ ਹੀ ਜਾਂਦੇ ਨੇ 🤟
@Mavericka5
@Mavericka5 3 жыл бұрын
I was born in the UK and my written punjabi is not good, but this gentleman is so articulate and respectful, so much to learn from him 🙏
@baljinderkaur2995
@baljinderkaur2995 3 жыл бұрын
Waah ji waah ji Salute aa veer g tuhanu Punjabi ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਹੋ ਤੁਸੀਂ। ਤੁਹਾਡਾ ਬੋਲਣ ਦਾ ਲਹਿਜ਼ਾ ਬਕਮਾਲ ਆ ਜੀ ।
@deepstudio6012
@deepstudio6012 4 жыл бұрын
ਉ ਛੋਟੇ ਵੀਰ ਟੇਲੈਂਟ ਕਿਸੇ ਦਾ ਗੁਲਾਮ ਨੀ ਹੁੰਦਾ।ਦੁਨੀਆਂ ਖੁਦ ਕੀ ਕਰਦੀ ਐ।ਦਖਿਐ? ਫੁੱਲ ਪ੍ਰਾਪਤ ਕਰਨ ਲਈ ਕੰਡਿਆਂ ਚੋਂ ਲੰਘਣਾ ਪੈਂਦਾ।ਬੱਸ ਆਪਣੀ ਮੌਜ ਨਾਲ ਤੁਰਿਆ ਚੱਲ।ਉਹੀ ਆਦਮੀ ਤੇਰੀ ਮੰਜਿਲ ਕੋਲ ਖੜੋਤੇ ਫਿਰ ਉਹੀ ਸਵਾਲ ਕਿ ਇਥੇ ਤੱਕ ਕਿਵੇਂ ਪਹੁੰਚਆ? ਤੇਰਾ ਇਹੀ ਜਵਾਬ ਹੋਵੇਗਾ"ਮੈ ਬੇਪਰਵਾਹ ਸੀ।ਸੁਣਕੇ ਸ਼ਕਤੀ ਇਕੱਠੀ ਕੀਤੀ ਐ।ਪਰ ਕਮਜੋਰ ਨੀ ਬਣਿਆਂ।ਆਉ ਲਾਉ ਪੰਜਾ!"ਤੇਰਾ ਵੱਡਾ ਵੀਰ ਦੀਪ।
@harbanshgill5953
@harbanshgill5953 4 жыл бұрын
Don't lose heart be positive
@desduaaba1385
@desduaaba1385 3 жыл бұрын
ਬੱਲੇ ਬੱਲੇ ਨੂਰ ਬਾਈ ! ਤੁਹਾਡੀਆਂ ਨਹੀਂ ਰੀਸਾਂ । ਤੁਹਾਡਾ ਗਿੱਧਾ ਬਹੁਤ ਖੂਬ ! ਲਗਦਾ ਹੁੰਦੈ ਜਿਵੇਂ ਤੁਹਾਡੀ ਥਾਂ ਮੈਂ ਨੱਚਦੀ ਪਈ ਹਾਂ । ਤੁਹਾਡੇ ਇਸ ਇਸ਼ਕ ਨੂੰ ਸਲਾਮ …..ਹੱਸਦੇ ਵਸਦੇ ਰਹੋ
@ramanjitkaur9090
@ramanjitkaur9090 4 жыл бұрын
Veero te bhehno eh vi sade verge insaan han Ehna nu jeun da pura hak hai Je apan ehna nu changa nahi keh sakde tan plz ehna nu bura vi na bolo Ehna de ander vi sade verga hi dill hai,sade vangu ehna de dill nu vi sat lagdi hai eh vi sade vangu hi ronde han Koshish kro jive eh sadi khushi vich shamal hunde han kam se kam ehna nu je khushi nahi de sakde tan ijat hi de dvo Izat ( respect hi ehna di sub ton vadhi kushi hai ) Dhanwad sub da
@surkhaab1134
@surkhaab1134 4 жыл бұрын
Great thoughts sir..ਜੋ ਲੋਗ ਤੁਹਾਨੂੰ ਿਮਹਣੇ ਮਾਰਦੇ ਸੀ ਉਹ ਅੱਜ ਵੀ ਿਸਰਫ ਗੱਲਾਂ ਹੀ ਕਰਨ ਜੋਗੇ ਆ।ਤੁਸੀ ਆਪਣੀ ਕਲਾ ਦੇ ਦਮ ਤੇ ਅੱਜ ਅੰਬਰੀਂ ਉਡਾਰੀਆ ਮਾਰ ਸਕਦੇਓ। ਿਦਲੋ ਿਪਆਰ ਤੇ ਸਤਿਕਾਰ ।Great vocabulary... 🙏🏻🙏🏻🙏🏻
@ਖੈੜਾਡੇਅਰੀਫਾਰਮ
@ਖੈੜਾਡੇਅਰੀਫਾਰਮ 4 жыл бұрын
ਤੁਸੀਂ ਇਕ ਬਹੁਤ ਵਧੀਆ ਇਨਸਾਨ ਹੋ ਵੀਰ ਕਤੀੜਾਂ ਦੀ ਪਰਵਾਹ ਨਾ ਕਰੋ
@balvinderkaur5579
@balvinderkaur5579 3 жыл бұрын
Good. Soul,💐💐💐💐💐💐💐💐👌👌👌👌👌👌👌👌💐💐💐💐💐👌
@varinderkaurroud8196
@varinderkaurroud8196 3 жыл бұрын
ਤੁਸੀਂ ਜਿਨ੍ਹਾਂ ਸੋਹਣਾ ਗਿੱਧਾ ਪੌਂਦੇ ਹੋ ਉਸ ਤੋਂ ਕਿਤੇ ਵਧੀਆ ਢੰਗ ਨਾਲ ਬੋਲ ਦੇ ਹੋ।ਤੁਸੀਂ ਪੰਜਾਬੀਅਤ ਦੀ ਸ਼ਾਨ ਹੋ ।ਤੁਸੀਂ ਉਹ ਹੋ ਜਿੰਨਾ ਨੇ ਵਿਰਸਾ ਸੰਭਾਲ ਕੇ ਰੱਖਿਆ ਹੈ।ਮੈਨੂੰ ਮਾਣ ਹੈ ਤੁਹਾਡੇ ਤੇ।ਜਿਓੰਦੇ ਵਸਦੇ ਰਹੋ।ਖੂਬ ਤਰੱਕੀਆਂ ਕਰੋ।
@tirathsingh6539
@tirathsingh6539 3 жыл бұрын
ਜ਼ਬਰਦਸਤ ਨੂਰ ਐਂਡ ਪਾਰਟੀ
@MsSonia06
@MsSonia06 3 жыл бұрын
I'm a very big fan of Rang Lok Noor Art. Every now and then I keep on watching your giddha performance. You all are very special and talented human beings. Keep it going. Art defines no gender.
@tirathsingh6539
@tirathsingh6539 3 жыл бұрын
ਬਹੁਤ ਸਾਰਾ ਪਿਆਰ ਸਤਿਕਾਰ ਜੀ ਨੂਰ ਜੀ ਇਸ ਤਰ੍ਹਾਂ ਹੀ ਸੱਭਿਆਚਾਰ ਦੀ ਸੇਵਾ ਕਰਦੇ ਰਹੋ
@hrhdjsjs7819
@hrhdjsjs7819 4 жыл бұрын
ਵੀਰ ਜੀ ਅਾਪ ਦਾ ਵਿਅਾਹ ਹੋ ਗਿਅਾ । ਤੁਸੀ ਬਹੁਤ ਚੰਗੇ ੲਿਨਸਾਨ ਹੋ ।
@cookwithgsingh6518
@cookwithgsingh6518 4 жыл бұрын
Hrhd Jsjs nhi unmarried ne
@pindawalepindawale542
@pindawalepindawale542 3 жыл бұрын
Kuri denn vale log kamm dekhde aa Apne vaih tte ena diya ronnka dekhde dekhna pasnd aa loga nu kuri Denni nhi buhtt dukh hunda loga di soch tte mere bro v eho kamm karde aa sada samaj kise nassie nu kuri denn time nhi sochde ki kuri sukhi huve gyi ja nhi
@gurleenkaur9131
@gurleenkaur9131 4 жыл бұрын
Art defines no gender. With all the struggle you had to go through, you deserve nothing but the best. Keep doing the amazing work you have been doing and may Waheguru bless you with lots of happiness and health.❤
@jagjeetromana5421
@jagjeetromana5421 2 жыл бұрын
Absolutely right best comment
@sanjana_and_manu
@sanjana_and_manu Жыл бұрын
@@jagjeetromana5421 bilkul ji ❤
@sanjana_and_manu
@sanjana_and_manu Жыл бұрын
bilkul ji ❤
@sehjbal6923
@sehjbal6923 4 жыл бұрын
Tusi ik bhut hi pyari rooh.te bhut hi khoobsurat insaan ho...stay blessed🙏😊 well maannered nd intelligent
@freedomfighter313
@freedomfighter313 4 жыл бұрын
My favourite “Josh Talks” presentation.... Your style is SO motivational. You are SO talented in your chosen field......👏👏👏
@puneetkaur6489
@puneetkaur6489 4 жыл бұрын
Respect this personality🙏🏻🙏🏻🙏🏻 positivity at its best🤘🏻🤘🏻🤘🏻 dilo respect🙏🏻🙏🏻🙏🏻
@revavijan7535
@revavijan7535 4 жыл бұрын
Me tuhadi sari videos jaroor dekhdi ha menu tuhade sab da dance bahut accha lagda he
@harsimrankaurharsimrankaur2133
@harsimrankaurharsimrankaur2133 4 жыл бұрын
ਤੁਸੀ ਇੱਕ ਮਿਸਾਲ ਪੇਸ਼ ਕੀਤੀ ਅਾਪਣੇ ਅਾਪ ਨੂੰ ਸਾਹਮਣੇ ਲਿਅਾ ਕੇ u r very great sir u r actually motivational for us
@sunshine0132
@sunshine0132 4 жыл бұрын
Respect everyone and stop judging ,accept everyone with unconditional love and acceptance
@ashusidhu3304
@ashusidhu3304 4 жыл бұрын
He was my guru in giddha during my bachelor's of education and we won..he is excellently talented
@parmindergosal8106
@parmindergosal8106 4 жыл бұрын
are u Male?
@vanitasharma770
@vanitasharma770 3 жыл бұрын
E pr third gender ni hna ena nu vese shonk a hna g
@jasb6421
@jasb6421 3 жыл бұрын
I don’t know about pendu crowd but city people respect u for promoting punjabi culture. U are a talented.
@gtxzeo3611
@gtxzeo3611 3 жыл бұрын
ਵੀਰੇ ਤੁਸੀਂ ਜਾਗੋ ਬਹੁਤ ਸੋਹਣੀ ਕੱਡਦੇ ਹੋ। ਬਹੁਤ ਮਨ ਖੁਸ਼ ਹੁੰਦਾ ਹੈ।
@sahilbaisal7374
@sahilbaisal7374 4 жыл бұрын
ਵੀਰੇ ਤਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਅਸੀਂ ਆਪਣੀ ਬੇਟੀ ਦੇਵਿਆਹ ਤੇ ਤੁਹਾਡੇ ਕੋਲੋਂ ਜਾਗੋ ਕੱਢਣ ਵਾਉਣੀਆ
@SandeepKaur-zp4jc
@SandeepKaur-zp4jc 3 жыл бұрын
ਮੇਰਾ ਵੀ ਬਹੁਤ ਮਨ ਹੈ ਮੈ ਆਪਣੇ ਬੇਟੇ ਦੇ ਵਿਆਹ ਤੇ ਇਹਨਾਂ ਨੂੰ ਬਲਾਉਣਾ
@mahingasingh4610
@mahingasingh4610 3 жыл бұрын
@@SandeepKaur-zp4jc good
@sunitarani4692
@sunitarani4692 3 жыл бұрын
Really u r great ਕਲਾ ,ਕਲਾ ਹੀ ਹੈ ਇਸ ਵਿਚ ਆਦਮੀ , ਔਰਤ ਲਫਜ ਕੋਈ ਮਾਇਨੇ ਨਹੀ ਰੱਖਦਾ
@mandeepsidhu4559
@mandeepsidhu4559 4 жыл бұрын
He is very intelligent and humble person always encourage his students .. I know him from my graduation time as i learn gidda from him ..proud of you sir
@buntypspcl18
@buntypspcl18 3 жыл бұрын
ਬਹੁਤ ਸੋਹਣੇ ਢੰਗ ਨਾਲ ਜ਼ਿੰਦਗੀ ਜਿਊਣ ਸਿਖਾਉਂਦਾ ਹੈ ਵੀਰ ਨੂਰ ਜੀ
@kala7232
@kala7232 4 жыл бұрын
ਜੋਰਾ ਬਾੲੀ ਬਹੁਤ ਵਧੀਅਾਂ ਤੁਹਾਡੀ ਮਿਹਨਤ ਅਤੇ ਤੁਹਾਡਾ ਸ਼ੌਕ !!
@sukhnandanbindra9739
@sukhnandanbindra9739 3 жыл бұрын
ਨੂਰ ਵੀਰ ਜੀ ਆਪ ਜੀ ਨੇ ਪੰਜਾਬੀ ਵਿਰਸੇ ਨੂੰ ਅਗੇ ਵਧਾਇਆ ਹੋਇਆ ਏ।ਆਪ ਜੀ ਅਤੇ ਟੀਮ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਉੜੀਸਾ ਵਿਚ ਇਕ ਡਾਂਸ ਏ "ਗੋਟੀ ਪੂਆਂ"।ਇਸ ਵਿਚ ਸਿਰਫ ਮੁੰਡੇ ਹੀ ਕੁੜੀਆਂ ਬਣ ਕੇ ਡਾਂਸ ਕਰਦੇ ਹਨ। ਆਪਜੀ ਸਾਰੇ ਮਾਨ ਸਤਿਕਾਰ ਦੇ ਪਾਤਰ ਹੋ ਜੀ। ਰੋਜ਼ਾਨਾ ਆਪਜੀ ਦਾ ਇਕ ਐਪੀਸੋਡ ਤਕ ਕੇ ਮੇਰੀ ਸਾਰੀ ਟੇਂਸ਼ਨ ਦੂਰ ਹੋ ਜਾਂਦੀ ਏ।ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ।ਹਮੇਸ਼ਾ ਚੜ੍ਹਦੀ ਕਲਾ ਚ ਰਹੋ ਜੀ।
@babitababita1634
@babitababita1634 3 жыл бұрын
Meaning of zorawar word is strong brave and fearless u r as such kind of man.. Love u brother. Stay always happy
@sweetkaur4787
@sweetkaur4787 2 жыл бұрын
mnu ina da giddha kise hor duniya ch lai jnda haiiii.......excellent
@harpreetpandher2318
@harpreetpandher2318 3 жыл бұрын
Much respect to you sir . I Have spent many years with you during giddha practice and honestly every single day was just awesome .❤️
@princebansal8681
@princebansal8681 3 жыл бұрын
ਬਾਈ ਸਲਾਮ ਆ ਤਹਾਨੂੰ ਤੁਸੀਂ ਬਹੁਤ ਸਹੋਣੇ ਆ ਤੇ ਸ਼ੂਟ ਵਿਚ ਬਹੁਤ ਵਧੀਆ ਲੱਗਦੇ ਉ ਦਿਲ ਤੋਂ ਸਲਾਮ
@damyantbains5849
@damyantbains5849 3 жыл бұрын
Noor Zora your a wonderful human being and brave .👍🏻❤🌹
@honeykamboz1190
@honeykamboz1190 3 жыл бұрын
ਸਭ ਤੋਂ ਜ਼ਿਆਦਾ ਵੱਡੀ ਗੱਲ ਸੱਭਿਆਚਾਰ ਦਾ ਮਾਣ ਸਨਮਾਨ ਬਰਕਰਾਰ ਰੱਖਿਆ 🙏🏻👍🏻 ਖ਼ੂਬ
@sukhjeet912
@sukhjeet912 4 жыл бұрын
Noor sir , I respect you and your profession, tuci ta punjabi culture vich gidha lok nach nu enna sohna agge torya hoa k mere kol words hi nhi han explain krn vste, tuhada khud da channel lok rang noor art te hrek performance dekhi aa, bahut sohna, ba kmal act , ba kmal gall baat
@karamjeetsingh2087
@karamjeetsingh2087 2 жыл бұрын
ਜਿਹੜੇ ਅੱਜ ਕੱਲ ਵਿਆਹਾਂ ਵਿੱਚ ਸਭਿਆਚਾਰ ਦੇ ਨਾਂਅ ਤੇ ਗਰੁੱਪ ਸੱਦੇ ਜਾਂਦੇ ਹਨ, ਓਹਨਾਂ ਨਾਲੋ ਲੱਖ ਗੁਣਾਂ ਵਧੀਆ ਹੈ ਇਹ।
@kamaldeep8723
@kamaldeep8723 4 жыл бұрын
Eh talent aa sir 100% har Normal male 2 minutes v copy nahi kr skda Tuc ta female da 👌👌👌👌👌👌👌
@wazirsinghkhalsacollage5220
@wazirsinghkhalsacollage5220 2 жыл бұрын
ਸਲਾਮ ਆ ਜੀ ਤੁਹਾਡੀ ਮਿਹਨਤ ਤੇ ਉਸਾਰੂ ਸੋਚ ਨੂੰ ,ਮਾਲਕ ਤੁਹਾਨੂੰ ਖੂਬ ਵਧਾਵੇ 👍👍
@buntysharma6134
@buntysharma6134 4 жыл бұрын
Thank u for giving employment to so many people thanks a lot God bless
@satwantdhami679
@satwantdhami679 3 жыл бұрын
Salute to u Tusi jo punjab de culture nu dita Koi nahi de sakda🌷
@baldavis7853
@baldavis7853 3 жыл бұрын
You should be very proud of what you have achieved. Thank you for sharing your feelings and experiences with us.
@harpindergillharry2858
@harpindergillharry2858 3 жыл бұрын
ਬਹੁਤ ਵਧੀਆ ਵੀਰੇ ਤੈਨੂੰ ਸਿਰਫ india ਚ ਨੲੀ ਸਗੋ Canada and ਬਾਕੀ ਦੇਸਾ ਚ ਿਜੱਥੇ ਵੀ ਪੰਜਾਬੀ ਵੱਸਦੇ ਨੇ ਸਾਰੇ ਬਹੁਤ ਪਿਆਰ ਕਰਦੇ ਨੇ .
@00Shipra
@00Shipra 4 жыл бұрын
You are so well spoken ! I respect you so much !! You are so good at what you do !! Each every detail to Folk dance music represent Punjab very well!! 🙏
@learn-punjabi-withAsharani
@learn-punjabi-withAsharani 2 жыл бұрын
Very nice talent , ਇਹ ਸੋਚੋਂ ਕਿ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਜਾ ਰਹੇ ਹੋ ਜੋ ਹੁਣ ਗੁਆਚਦਾ ਜਾ ਰਿਹਾ ਹੈ ।
@sistersingh8794
@sistersingh8794 4 жыл бұрын
he was my trainer during my college time . he given me training for youth festival gidha. he name is zorawar singh.
@lovisahotra71
@lovisahotra71 4 жыл бұрын
Main v shikyya eena ton colg chh... sister.... sohh raab dii... boht hi jyada sohna giida sikhande ne te oto v vadiya insan ne... ona da shikya giida.. aajj takk wah eah luttda .. he is real star... talented ustad and... main dilo tanvad krdiya raab da v mnu eena varge guru mile gidda shikn laii.... raab khush rakhe... sirr ji nu
@lakhanmunjal7397
@lakhanmunjal7397 4 жыл бұрын
@@reetgrewal6403 lol
@harjitsandhu1293
@harjitsandhu1293 3 жыл бұрын
GOD BLESS YOU
@ilovepunjab1214
@ilovepunjab1214 3 жыл бұрын
@@reetgrewal6403 lgda taazi taazi IELTS kiti hoi a 😂😂
@AmandeepKaur-ln1lb
@AmandeepKaur-ln1lb 3 жыл бұрын
@@lovisahotra71 you are lucky...eni changi ruh naal rehn da mouka mileya te kuj sikhan da v mouka mileya
@soniastudiophotography43
@soniastudiophotography43 3 жыл бұрын
You are so talanted .. i have personally seen your performences two times ... really appreciable
@HarpreetKaur-os3ym
@HarpreetKaur-os3ym 4 жыл бұрын
I have seen u in a wedding. you guyz are ohsammmm😘😘😍 you are fab👌👌🥰😘 tusi Sare he bohat sohne ho te bdi ronka lgade ho veiya ch. I just love your dance nd your gidha group😘😘😘
@rajindersingh2091
@rajindersingh2091 2 жыл бұрын
ਬਹੁਤ ਵਧੀਆ ਵੀਰ ਜੀ ਜਿਂਦਗੀ ਜਿਉਣ ਦੀ ਬਹੁਤ ਵਧੀਆ ਮਿਸਾਲ ਦਿੱਤੀ ਪ੍ਤਮਾ ਤੁਹਾਡਾ ਹੌਸਲਾ ਹਮੇਸ਼ਾ ਬੁਲੰਦ ਰਖੇ
@2375nikhil
@2375nikhil 4 жыл бұрын
Congratulations! 💐This is the ultimate achievement of life. May God Bless you!
@rockblade9559
@rockblade9559 2 жыл бұрын
ਲੋਕ ਤੁਹਾਨੂੰ ਹਰ ਹਾਲਤ ਵਿੱਚ ਤਾਅਨੇ ਮਿਹਣੇ ਦੇਂਦੇ ਹਨ , ਲੋਕ ਜੀਣ ਨਹੀਂ ਦਿੰਦੇ , ਪਰ ਲੋਕਾਂ ਦੀ ਪਰਵਾਹ ਕੀਤੇ ਬਿਨਾ ਜ਼ਿੰਦਗੀ ਵਿੱਚ ਅੱਗੇ ਵਧਣਾ ਹੀ ਸੂਰਬੀਰਤਾ ਹੈ । ਲੋਕਾਂ ਦੀ ਪਰਵਾਹ ਕੀਤੇ ਬਿਨਾ ਜ਼ਿੰਦਗੀ ਵਿੱਚ ਅੱਗੇ ਵੱਧਦੇ ਜਾਓ , ਜ਼ਿੰਦਗੀ ਜਿਉਣ ਦੇ ਫ਼ਲਸਫ਼ੇ ਇਹੀ ਹਨ ਹਿੰਮਤ ਨਾਂ ਹਾਰੋ ਆਪਣੇ ਮਨ ਦੀ ਕਰੋ , ਲੋਕਾਂ ਦੀ ਪਰਵਾਹ ਨਾ ਕਰੋ । ਲੋਕ ਤੁਹਾਨੂੰ ਕਿਸੇ ਹਾਲਤ ਵਿੱਚ ਵੀ ਨਹੀਂ ਛੱਡਣਗੇ ।
@Parmindersingh-yh3fu
@Parmindersingh-yh3fu 4 жыл бұрын
Thoda ik ik shabad rooh nu chhohnda hai sir!! Pyaar! 😍😍💕
@alkabansalalkamakeovers7524
@alkabansalalkamakeovers7524 4 жыл бұрын
Log jo bhi bole bolne do, unka kam he hota hai bhokne ka. Sir, U r really Very Great Personality Person so much energetic person, Plus You r broadminded Person & Full of Positivity. U r rock on. I love the way u r Sir. I am fan of your Gidha. Thank u so much share your experienced with us. I Hope Lots of People's Learn Something Through your msg.
@ranirai1177
@ranirai1177 3 жыл бұрын
I salute you from the depth of my heart. Keep doing what you are doing. God bless you and dont worry about what anyone has to say. Rabb Rakha
@sudeshrani8084
@sudeshrani8084 4 жыл бұрын
Salam e veer ji tuhanu.te tuhadi kalakari nu.parmatma khush rakhe tuhanu sada.jo ke sab nu khush karde ho Apni kalakriti rahi.meh murid ha tuhadi.Norway Oslo to.
@ginab404
@ginab404 4 жыл бұрын
I truly love this video, very well said. God bless you.
@somyamendiratta7647
@somyamendiratta7647 3 жыл бұрын
The way he is speaking is so addictive 😇😇👌👌words choosen are so beautiful 🙏🏻🙏🏻🙏🏻👌👌👌
@mustabshrakhushboo
@mustabshrakhushboo 3 жыл бұрын
He is an enlightened soul. I can feel this.
@SunitaKevlogs
@SunitaKevlogs 3 жыл бұрын
tussi kuch galat nahin kar rahe. you are being yourself. stay strong and achieve more success all around the world. God bless you beta.
@jasbeerkaur1541
@jasbeerkaur1541 4 жыл бұрын
Let them bark. beautiful soul o. Te lfz usto v Jada khoobsurt. .Bless you.
@Raghav6459
@Raghav6459 2 жыл бұрын
Great job Noorji ...Speechless ho gye ..you r best ...KLA+BAKMAL BOLAN DA KAHJA+ KHOOBSURT SOCH+ SANGRASH+ KAMYABI = NOOR ZORA...
@pamsund9712
@pamsund9712 4 жыл бұрын
Wow, so proud of you dear brother. God bless you. Really appreciate your efforts to give a new direction to the social belief system,👍
@shobhnachaudhri3429
@shobhnachaudhri3429 8 ай бұрын
Noor Zora - Bohut sahi kaha. Aap Ek Bohut Achche Insaan ho. May Babaji Bless You & Your Super Team. 🙏🙏🙏🙏🙏🙏
@pratibhasharma5483
@pratibhasharma5483 3 жыл бұрын
You r very educated humble human bringwith great gift from God 🙏🙏🙏🌹🌹
@edunoteacademy16
@edunoteacademy16 3 жыл бұрын
I have cried throughout this video......... Waheguru ji tuhaanu hamesha chardiyaan Kalaa vich rakhan......huge respect! What's is a name .......rightly said by Shakespeare
@sparshbitegaming6224
@sparshbitegaming6224 4 жыл бұрын
Very inspiring to accept own personality and qualities 🙏🏻🙏🏻
@soniachopra6155
@soniachopra6155 4 жыл бұрын
Sirji, i have been following you for long time but i was following noor the gidha queen, today i came to know the real face behind noor. Zorawarji hats off to you, apka talent apki personality dono hi ek perfect example hai .... a lesson for everyone that they should follow the talent which is inside them
@balsidhu3767
@balsidhu3767 4 жыл бұрын
Very humble and intelligent, knowledgeable person 🙏👍
@lehaljinder1445
@lehaljinder1445 3 жыл бұрын
ਤੁਸੀ ਗਰੇਟ ਹੋ
@nindiasharma717
@nindiasharma717 4 жыл бұрын
Bahut sundr boleya.... Rooh khush hogyi.... Chetti he apni society v badlugi
@mendorkaur7456
@mendorkaur7456 3 жыл бұрын
Yes, do what your soul cries for! FOLLOW YOUR DREAMS
@navjotjoyti8484
@navjotjoyti8484 3 жыл бұрын
Proud a tuhade te pyar a bhot sara tuhanu Fazilka nd Hoshiarpur city to Baba Nanak g mehr krn
@harmangill67
@harmangill67 4 жыл бұрын
Parmatma tuhanu te tuhade es hunar nu hmesha slamat rakhe❤️ dilo satikaarrrr 🙏
@sundeepsinghjichudasama7143
@sundeepsinghjichudasama7143 3 жыл бұрын
Great to listen to you Zorawar Singh Ji. I don't speak fluent Punjabi, Gujarati being my mother tongue. Baila is the poisonous equivalent that I have had to hear despite being very manly and over six feet tall!! 😊😊 I play the harmonium and the piano and sing and dance!! Love what you are doing. I am trying to keep alive the traditional Rajput wedding songs here in Africa where we have made our home for over a hundred years. Sat Sri Akal Ji te much peace and gratitude from Kenya Ji. .. 😊🙏
@randhawasaabji440
@randhawasaabji440 4 жыл бұрын
Really appreciating. Truly motivating learn a lot from your true life experiences hope I myself discover my hidden talent blessed to me by All might.
@paramsingh2444
@paramsingh2444 4 жыл бұрын
Jorawar Singh Ji salute aa tuhanu. Waheguru Ji mehar bharia hath rakhan tuhaade te. Tusi v Guru Nanak dev Ji de bache ho Ji. Lots of love from my deep heart ♥
@raanik1161
@raanik1161 3 жыл бұрын
Hats off to you and your talent. I didn't know about you. After watching you at Anita Devgan house, I wanted to know more about you. Human conditioning is such that we want to put people in boxes and then some unique souls like yourself come and teach the world that no box is needed. God bless you. Would love to meet you one day. Once corona will allow us to travel to India.
@jogindersingh9836
@jogindersingh9836 3 жыл бұрын
9872399027
@Anusharma-sp8te
@Anusharma-sp8te 3 жыл бұрын
Your talent was great gift from god. I love your boliyan and gidda. I salute you sir
@lovepreetkaur4271
@lovepreetkaur4271 4 жыл бұрын
U r really verry nice person .....like ur dancing talent ...keep it up .....no matter what u r ♥️♥️♥️good job 👏👏👏👌🏼👌🏼👌🏼fly high
@khanddpreetgill4252
@khanddpreetgill4252 3 жыл бұрын
Mere kol koi shabad hi nai likhan lai ki likha mai veer tusi sachi bohut great ho waheguru tuhannu hamesha khush rakhan love u 22 u r good person
@sethiaujla3429
@sethiaujla3429 3 жыл бұрын
Who is here after seeing him in Anita devgan house....hit 👍👍
@thebenediction..amritpal7001
@thebenediction..amritpal7001 3 жыл бұрын
Meee
@jasleankaur
@jasleankaur 3 жыл бұрын
But vadia aa ji. Jo v maan ch aunda, oh hamesha karna chahida. Apni khushi toh vadh k kuj ni hunda. Tusi apne talent nu baar lai k aye, te ajj de time ch jo bhulleya ja reha c hauli hauli.... oh Tusi ajj wapas lai aye aa. Jo Tusi kar rahe aa ehs layi v but himmet chahi di aa Kyo ki kafi log bolan kuj sochde ni... kuj ch dabb jande aa.. te kuj ch ehs gallan nu piche shad k avid dil di sunde aa.
@balbirze
@balbirze 4 жыл бұрын
You are shining personality and keeping virsa alive.
@g.ssidhu843
@g.ssidhu843 2 жыл бұрын
legend banda yaar ...asal banda jehra Punjabi sbhyachar nu saamb v reha
@gagansandhu6542
@gagansandhu6542 3 жыл бұрын
U should be very very proud of yourself!! Don't ever think that you are not enough, you are impovering yourself and others as well who are like you, we all should be proud of ourselves the way we are!!
@sukhfoji3802
@sukhfoji3802 4 жыл бұрын
Don't care about wt PEOPLE say cz ur just awesome awesome person so much respect for Toronto Canada
@NishaDavdraOfficial
@NishaDavdraOfficial 4 жыл бұрын
This is so inspiring. Thank you for sharing your story ❤️
А ВЫ ЛЮБИТЕ ШКОЛУ?? #shorts
00:20
Паша Осадчий
Рет қаралды 8 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 6 МЛН
Artist Profile - Noor Zora | Trolley Times Documentary
9:40
Kirrt Foundation
Рет қаралды 2,1 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 8 МЛН