ਆਪਣਾ ਓਟਾ ਵੀ ਬਣ ਗਿਆ , ਦੱਸੋ ਜੀ ਕਿਵੇਂ ਲੱਗਾ ॥ Pind Punjab de new vlog

  Рет қаралды 54,492

Pind Punjab de

Pind Punjab de

Күн бұрын

Пікірлер
@Fanslejindgide
@Fanslejindgide 3 күн бұрын
ਸਤਿ ਸ੍ਰੀ ਅਕਾਲ ਦੀਦੀ ਦੀਦੀ ਘਰ ਵੱਲ ਚੁੱਲੇ ਦਾ ਮੂੰਹ ਨਹੀਂ ਕਰੀਦਾ ਹੁੰਦਾ ਬੱਚਿਆਂ ਦੇ ਭਵਿੱਖ ਲਈ ਠੀਕ ਨਹੀਂ ਹੁੰਦਾ
@northtwister5261
@northtwister5261 3 күн бұрын
ਬੇਟਾ ਜਿੱਥੇ ਰਸੋਈ ਦਾ ਦਰਵਾਜ਼ਾ ਬੰਦ ਕੀਤਾ ਉੱਥੇ ਘਰ ਵੱਲੋਂ ਪਿੱਠ ਘੁਮਾ ਕੇ ਚੁੱਲਾ ਚੜਦੀ ਵੱਲ ਨੂੰ ਮੂੰਹ ਕਰਕੇ ਬਣਾ ਦਿੰਦੇ ਨਾਲੇ ਸੋਹਣਾ ਲੱਗਦਾ ਤੁਸੀਂ ਤਾਂ ਵਿਚਾਲੇ ਓਟਾ ਬਣਾ ਦਿੱਤਾ ਵਧੀਆ ਨਹੀਂ ਲੱਗਦਾ 🙏🏻🙏🏻
@navneetkaur5127
@navneetkaur5127 2 күн бұрын
Madam ae sardhi te garmiyya vich laggu..ask mistriyna
@navneetkaur5127
@navneetkaur5127 2 күн бұрын
Au kehndha Matha tekkkiya seer ganwaaa liya...first chulla changa si
@SPS_012
@SPS_012 Күн бұрын
Bilkul sahi kiha pahla sahi si
@amandeepamandeepkaur5898
@amandeepamandeepkaur5898 3 күн бұрын
ਬਾਕੀ ਸਾਰਾ ਕੁਝ ਠੀਕ ਸੀ ਦੀਦੀ ਇਕ ਚੁੱਲ੍ਹੇ ਦੀ ਜਗ੍ਹਾ ਨੀ ਠੀਕ ਲਗੀ
@KewaljeetKaurToor
@KewaljeetKaurToor 2 күн бұрын
ਗੁਰਮੀਤ ਭੈਣ ਮਾਸਟਰ ਜੀ ਤੇ ਵੀ ਗਰੇਨਾਈਟ ਚੜਾ ਦੇਵੋ
@manpreetkaurlamba1412
@manpreetkaurlamba1412 2 күн бұрын
ਸੱਜ ਨੀ ਰਿਹਾ ਜੀ ਇੱਥੇ
@ramanrehmat5976
@ramanrehmat5976 2 күн бұрын
Jithe phla c othe bnao di Ethe thoda ghr kala krdu
@Eastwestpunjabicooking
@Eastwestpunjabicooking 3 күн бұрын
ਰਸੋਈ ਦਾ ਦਰਵਾਜ਼ਾ ਲਾਹ ਕੇ ਦੂਜੇ ਪਾਸੇ ਨੂੰ ਖੋਲ੍ਹਣ ਨਾਲ ਚੁਲੇ ਵੱਲ ਨੀ ਹੋਵੇਗਾ । ਖੁੱਲਣਾ ਚੁਰ ਵੱਲ ਲਾਹ ਕੇ ਕਰਵਾ ਲਵੋ। ਹੁਣ ਤਾ ਹੋ ਦਾਊ ਕਬਜ਼ੇ ਪੁੱਟ ਰੇ ਕਰਨਾ। । ਤੁਹਾਨੂ ਸੌਖਾ ਬੋ ਜਾਊ। ਹੁਣ ਅੱਗ ਦਾ ਸੇਕ ਲੱਗੇਗਾ ਤੇ ਥੋੜਾ ਓਟਾ ਬੋਰ ਵਧਾ ਵੈਦੇ , ਰੇਟੀ ਟੁੱਕ ਦਾ ਖਨਾਰਾ ਨਾ ਦਿਸਦਾ
@manjinderkaur9660
@manjinderkaur9660 2 күн бұрын
Pehla wala boht vdiya si conka bad c pta lagu nuksan karke rakhta😮
@Eastwestpunjabicooking
@Eastwestpunjabicooking 3 күн бұрын
ਜਦੋਂ ਦਰਜ਼ੀ ਕੱਪੜਾ ਸਿਓਦਾ ਬੰਦਿਆਂ ਦੇ ਤੇ ਕਮੀਜ਼ ਦੇ ਅੰਦਰ ਟੇਲਰ ਦਾ ਨਾਮ ਵਾਲੀ ਸਟਿਕ ਲਾਈ ਹੁੰਦੀ।
@SukhjitKaur-se4ts
@SukhjitKaur-se4ts 3 күн бұрын
ਗੁਰਮੀਤ ਨਾ ਤੇਰੀ ਸੱਤ ਖਰਾਬ ਹੋ ਗਈ ਇਧਰ ਚੁੱਲਾ ਬਿਲਕੁਲ ਨਹੀਂ ਸੱਜਦਾ ਤੇ ਜਿਹੜਾ ਸਰਬਾਰ ਆ ਬਾਹਰ ਕੋਲੇ ਨੇ ਇਥੋਂ ਤੁਰ ਰਿਹਾ ਕਰੋ ਉੱਥੇ ਤੇਰਾ ਛੁਡਾ ਬਹੁਤ ਸ ਜਾਗਾ ਜਿੱਥੇ ਪਹਿਲਾਂ ਵਾਰ ਹੁੰਦਾ ਸੀ ਰਸੋਈ ਦਾ ਇਹ ਤਾਂ ਬਿਲਕੁਲ ਹੀ ਨਹੀਂ ਚੰਗਾ ਲੱਗਦਾ ਤੇ ਤੁਸੀਂ ਤਾਂ ਅੰਦਰ ਹੀ ਬਣਾ ਲਿਆ ਸੀ ਕਿਤੇ ਕਦਾਹੀ ਚਾਹੇ ਬਾਲਣਾ ਤਾਂ ਉਧਰ ਹੋ ਗਈ ਤੇ ਉਹ ਪਰੇ ਕਰਨ ਅਸੀਂ ਬਾਰ ਦੇ ਮਗਰ ਉਧਰ ਜਿੱਥੇ ਪਹਿਲਾਂ ਰਸੋਈ ਦਾ ਵਾਰ ਹੁੰਦਾ ਸੀ ਉਹ ਕੰਧ ਨਾਲ ਬਹੁਤ ਸੋਹਣਾ ਲੱਗਣਾ ਸੀ
@manpreetkaurrandhawa2476
@manpreetkaurrandhawa2476 3 күн бұрын
ਦੀਦੀ ਜੀ ਧੂੰਏ ਨਾਲ ਛੱਤ ਨਾ ਖ਼ਰਾਬ ਹੋਵੇਗੀ ਜੀ
@Meet_kaur-z9x
@Meet_kaur-z9x 3 күн бұрын
ਦੀਦੀ ਚੁੱਲੇ ਦਾ ਮੂੰਹ ਜਿੱਧਰ ਨੂੰ ਘਰ ਵੱਲ ਨੂੰ ਨਾ ਕਰਿਓ
@rajkanwaldhaliwal5678
@rajkanwaldhaliwal5678 3 күн бұрын
Tusi ota gate kol bnauna si jithe tuty aa baher theak rehnda nele dhuaa ni lagda
@sehajpreetsinghsidhu8144
@sehajpreetsinghsidhu8144 2 күн бұрын
ਮੇਨ ਗੇਟ ਦੇ ਨਾਲ ਬਾਹਰ ਰਸੋਈ ਦੇ ਨਾਲ ਬਣਾਉਣਾ ਸੀ ਜਿਥੇ ਪਹਿਲਾਂ ਸੀ
@ManpreetKaur-wi7vn
@ManpreetKaur-wi7vn 2 күн бұрын
Menu ta ehna da chuka bhut e sohna lgda c...gate bhave kitchen dei 2 rakh lende
@Navanghuman
@Navanghuman 3 күн бұрын
Satshiri akal g 🙏🙏di di Ota hor agge nu vda ke ander val mod leaina c
@rajrani3547
@rajrani3547 3 күн бұрын
Main gate kol thik c chula
@ArmanSingh-wm8ky
@ArmanSingh-wm8ky Күн бұрын
ਸਤਿ ਸ੍ਰੀ ਆਕਾਲ ਦੀਦੀ
@Sharan-g1n
@Sharan-g1n 3 күн бұрын
Hlo SSA didi nice vlog g thand bhot a g 🙏🌾🌾🌾🌾🌾🌾🌾kisaan majdoor ekta jindabaad
@Gautampunam
@Gautampunam 3 күн бұрын
ਦੱਖਣ ਵੱਲ ਮੂੰਹ ਨੀ ਕਰਦੇ ਚੁੱਲ੍ਹੇ ਦਾ ਬਾਕੀ ਜਿਵੇਂ ਮਰਜੀ
@BatthBATTH-ul7mc
@BatthBATTH-ul7mc 3 күн бұрын
ਘਰ ਵੱਲ ਮੂੰਹ ਨਹੀਂ ਕਰਦੇ ਹੁੰਦੇ ਦੀਦੀ
@amritkaur2563
@amritkaur2563 2 күн бұрын
Chula is not good idea just leave the veranda open
@rashi0052
@rashi0052 2 күн бұрын
Thoda front view ni sona lgna iss jga ota bna k
@Anonymous-xq6pg
@Anonymous-xq6pg 3 күн бұрын
Didi tuhade mistri ne kinna theka leaa jroor dso plzzzzz asi mistri launa ta pushde an
@swarnjitTiwana-n9y
@swarnjitTiwana-n9y 3 күн бұрын
Rasoi da darwaja duja pase nu kar idhar nu chul kol deka lagega g
@balvirbrar9434
@balvirbrar9434 2 күн бұрын
Es. Jhaga. Te. Ota. Not. Looks good
@MR.JASHAN.RAJPOOT
@MR.JASHAN.RAJPOOT 3 күн бұрын
ਸਤਿ ਸ੍ਰੀ ਆਕਾਲ ਜੀ 🙏🧡
@Jaswinder-yn5ki
@Jaswinder-yn5ki 2 күн бұрын
Only B A ,Nothing value my time also ,value scince
@amandeepkaurgill5475
@amandeepkaurgill5475 3 күн бұрын
Sat Shri akal ji all family ❤❤❤
@Punjabitaste786
@Punjabitaste786 3 күн бұрын
First view First like first comment❤ from Punjab Pakistan
@JasvirSingh-ow5ym
@JasvirSingh-ow5ym 3 күн бұрын
Tuc man gate new lagwo steel da g jo chl rha aj kl❤
@DakashSran
@DakashSran 2 күн бұрын
Sat Shri akal ji very nice vlog didi ji
@PindPunjabde
@PindPunjabde 2 күн бұрын
🙏🙏
@Danveer_522
@Danveer_522 2 күн бұрын
Sat Shri akal didi g God bless you g 💓 🙏
@kaneezbegum5529
@kaneezbegum5529 3 күн бұрын
Baki sab ok a par hota ne vada lagda
@rajwinderrai1936
@rajwinderrai1936 2 күн бұрын
❤❤❤❤❤❤ਘਰਵੱਲ ਨੀ ਮੂੰਹ ਰੱਖੀ ਦਾ ਜੀ
@rampreetkaur5376
@rampreetkaur5376 3 күн бұрын
ਸਤਿ ਸ਼੍ਰੀ ਅਕਾਲ ਗੁਰਮੀਤ ਭੈਣ ਰਮਪ੍ਰੀਤ ਕੌਰ ਬੇਦੀ ਚੀਮਾ ਮੰਡੀ🙏🏼❤️
@pindadalifestyle682
@pindadalifestyle682 2 күн бұрын
ਧੂੰਆਂਧਾਰ ਹੋਇਆ ਕਰੇਗਾ ਚੁੱਲਾ ਗੇਟ ਕੋਲ ਕਰਨਾ ਸ
@kaurjasbir2758
@kaurjasbir2758 2 күн бұрын
Sat Shri akaal dear sis … have a blessed day 😇 Dee see you next year… so happy new year in advance ✨✨🌺💞
@Gurleenmehravlogs
@Gurleenmehravlogs 3 күн бұрын
Sangrur ਦੀ ਬੋਲੀ ਮੈਨੇ ਨੀ ਕਿਆ ਤੈਨੇ ਕਿਆ ਜਦ ਅਸੀਂ ਮੋਗੇ ਜਾਂਦੇ ਹਾ ਮੇਰੀ ਭਾਣਜੀ ਮਜ਼ਾਕ ਕਰਦੀ ਮੈਨੇ ਤੈਨੇ ਆ ਗਏ ਲੁਧਿਆਨੇ ਪੇਕੇ ਸੰਗਰੂਰ ਸਹੁਰੇ ਨੇ ਮੇਰੇ
@jasdeepkaur3802
@jasdeepkaur3802 3 күн бұрын
Ssa di and veer ji 🙏🙏
@manjinderkaur9660
@manjinderkaur9660 2 күн бұрын
Sab ne ehi comment kita pehla wala shi si
@JeetSingh-nu4vg
@JeetSingh-nu4vg 2 күн бұрын
Nise blog ji sat siri akal ji didi
@parmviraujla3640
@parmviraujla3640 2 күн бұрын
ਮੇਰੇ ਬੇਟੇ ਦੇ ਵਾਲ ਵੀ ਬਹੁਤ ਭਾਰੇ ਹਨ। ਹੁਣ ਧੋ ਤਾਂ ਲੈਂਦਾ ਪਰ ਜੂੜਾ ਮੈਂ ਹੀ ਕਰਦੀ ਹਾਂ। ਉਹ ਵੀ 10 ਦਿਨ ਲੰਘਾ ਦਿੰਦਾ 😊
@satwantkaur7410
@satwantkaur7410 2 күн бұрын
Ssa gurmeet very nice video god bless you ❤❤
@LakhvirKaur-k8k
@LakhvirKaur-k8k 3 күн бұрын
ਗੇਟ ਦ ਉਪਰ ਗ੍ਰਿਲ ਲਵਾ ਲੋ ਜੀ ਗੇਟ ਦੀ ਲੰਬਾ ਈ ਵੱਧ ਜੂ ਜੀ
@AmandeepLidder
@AmandeepLidder 3 күн бұрын
Hello di Aman Lidder from attari near banga nawanshahr
@GurvinderSingh-jg4nn
@GurvinderSingh-jg4nn 3 күн бұрын
ਸਤਿ ਸ੍ਰੀ ਅਕਾਲ ਭੈਣੇ 🙏🙏
@LodhiKhan-b7r
@LodhiKhan-b7r 3 күн бұрын
Nice video salkot Pakistan ❤
@veerpalkaurdhillonveerpalk3333
@veerpalkaurdhillonveerpalk3333 3 күн бұрын
ਦੀ ਦੀ ਜੀ ਚੁੱਲੇ ਦਾ ਮੂੰਹ ਚੜ੍ਹ ਦੇ ਪਾਸੇ ਰੱਖੂ ❤
@JashanBawa-su4zr
@JashanBawa-su4zr 3 күн бұрын
ਦੀਦੀ ਕਿੰਨੂ ਤੇ ਗਾਜਰਾ ਦਾ ਜੂਸ ਬਣਾ ਲਿਆ ਕਰੋ❤❤
@KulwinderKaur-n9h
@KulwinderKaur-n9h 3 күн бұрын
ਘਰ ਵੱਲ ਨਾ ਕਰੋ
@thevlogsofrukhsana4566
@thevlogsofrukhsana4566 2 күн бұрын
Itna Bada Ghar bna kar chuly wali jga bohat choti he
@Yuvrajadhi5911
@Yuvrajadhi5911 2 күн бұрын
Didi tuhada vehra kine foot reh gia
@ManjitKaur-cp8hm
@ManjitKaur-cp8hm 3 күн бұрын
hanji gurmeet ji assi una nu ek din fho kita c hajoor shib jana a assi uthe room len bare pushna c uni aje tak kuj vi nhi dasya sanu assi khia c gurmeet ji nal gal karva do par aje tak kuj vi nhi dasya assi pheli var jana a sanu rooms de bare kuj pta nhi tusi blog ch jaroor dasna please bhot meharvani hovegi
@mastercadrelecturer-english112
@mastercadrelecturer-english112 2 күн бұрын
Thori g hor lambi bnoni c kandholi
@padhelikhependu
@padhelikhependu 3 күн бұрын
Sat shri akal bhene 🙏🙏🙏
@harshgill8936
@harshgill8936 3 күн бұрын
Sat shri akal sister
@pushpindermehra3925
@pushpindermehra3925 2 күн бұрын
Nice blog post
@PindPunjabde
@PindPunjabde 2 күн бұрын
Thank you 😊
@harshgill8936
@harshgill8936 3 күн бұрын
Down siling bulk band rakho sister
@surindermangat9732
@surindermangat9732 3 күн бұрын
Chule di back ote naal rakheo ji sahe rahu ji.
@dhan_dhan_Baba-deep-Singh-ji
@dhan_dhan_Baba-deep-Singh-ji 3 күн бұрын
Nokrani la laoo ji
@parminderkaur7304
@parminderkaur7304 2 күн бұрын
V nice 🎉🎉
@swarnjitTiwana-n9y
@swarnjitTiwana-n9y 3 күн бұрын
Ghar val nu kareo g
@manpreetkaurrandhawa2476
@manpreetkaurrandhawa2476 3 күн бұрын
ਸਾਡੀ ਬੋਲੀ ਆ ਮਾਝੇ ਵਾਲੀ ਇਹ ਦੀਦੀ ਜੀ
@AmandeepKaur-fw9sq
@AmandeepKaur-fw9sq 2 күн бұрын
Mera beta bhee eda hi kehnda koti uchi hogi me ni pni loka na dekho a eh 😂 Bacha bhee hadd a😂😂😂
@Pindwalebhainji
@Pindwalebhainji 3 күн бұрын
Tuc v kise nu support kar deo
@thepunjabtimes29
@thepunjabtimes29 3 күн бұрын
10 mins be4 washing hair add water in shampoo apply in roots of Hair then wash them with water it will clean hair more thoroughly
@KhawarMehmood-t1g
@KhawarMehmood-t1g 3 күн бұрын
❤❤❤❤❤❤❤❤😂😂😂 0:16
@rashidshah3909
@rashidshah3909 3 күн бұрын
چکوترے کتنے سال بعد پھل دیتے ہیں
@jasssandhugrewal4124
@jasssandhugrewal4124 3 күн бұрын
What is this utta .....?? Please tell
@Pindwalebhainji
@Pindwalebhainji 3 күн бұрын
Utta matlab kandoli
@jasssandhugrewal4124
@jasssandhugrewal4124 3 күн бұрын
@Pindwalebhainji I don't understand kandoli 🤐🤐 I'm from London please don't mind 🙏
@RinkuSingh-ql2ic
@RinkuSingh-ql2ic 3 күн бұрын
Chule nu ott Karan aali kandh nu ota khande ne
@mastercadrelecturer-english112
@mastercadrelecturer-english112 2 күн бұрын
Boundry around fireplace that we use in open area
@manpreetkaurrandhawa2476
@manpreetkaurrandhawa2476 2 күн бұрын
@@jasssandhugrewal4124 ਚੋਕਾ ਬੋਲਦੇ ਅਸੀਂ ਮਾਝੇ ਵੱਲ ਜੀ
@JaspalkaurPreet
@JaspalkaurPreet 2 күн бұрын
Sat shri akal di I
@rajveerkaur772
@rajveerkaur772 3 күн бұрын
Niche dige na khya karo ji
@Cookingwithkamal435
@Cookingwithkamal435 2 күн бұрын
Chula var karo ji lange mure bana lea andar dhooa jaoo
@Taranpreetsingh58
@Taranpreetsingh58 3 күн бұрын
❤❤❤🎉🎉🎉🙏🏻🙏🏻🙏🏻
@SidhuMoosewalaFanpage231
@SidhuMoosewalaFanpage231 3 күн бұрын
Prabh ohna de ghar wal kro moo chulle da do ladies v bnA skdiaa roti pani dukh sukh vich 🙏🏼
@ਧੀਆਂ_ਧਿਆਣੀਆਂ
@ਧੀਆਂ_ਧਿਆਣੀਆਂ 3 күн бұрын
Sat Sri akal ji
@rashidshah3909
@rashidshah3909 3 күн бұрын
AC calao
@manjinderkaur9660
@manjinderkaur9660 2 күн бұрын
Hje b soc lo other hi bna deo koi shan nhi ghatni eh b cula conka ghar di shan hunda
@NitaDimple
@NitaDimple 2 күн бұрын
👌👌nice
@g_sgaming7834
@g_sgaming7834 3 күн бұрын
Chulle da mu parb k ghr vl kro
@ranjitkaur6445
@ranjitkaur6445 3 күн бұрын
Chulla jithe Gril lagwai othe bnao vadia dono side baith sakde oo 😊😊
@KhushiHarika-w4g
@KhushiHarika-w4g 2 күн бұрын
Chula bahar karo ji
@AmarjitKaur-hn3lj
@AmarjitKaur-hn3lj 2 күн бұрын
Chula.choka.gate.lage.sahi.c
@Sleepysiren2
@Sleepysiren2 3 күн бұрын
Nice ❤❤❤❤❤
@vaneetgarg4011
@vaneetgarg4011 3 күн бұрын
Good Evening Ji
@jaswinderjaswinder9101
@jaswinderjaswinder9101 3 күн бұрын
Tusi ti boln bale ho
@nardeep1632
@nardeep1632 3 күн бұрын
Gra nitet c 😂😂😂
@kaneezbegum5529
@kaneezbegum5529 3 күн бұрын
🙏🙏
@Sanjogsandhu-v9o
@Sanjogsandhu-v9o 3 күн бұрын
ਚੂਲੋ ਦਾ ਮੂੰਹ ਦੋਵੇ ਪਾਸੇ ਠੀਕ ਜੀ ਨਾ ਕਰੋ
@veerpalkaurdhillonveerpalk3333
@veerpalkaurdhillonveerpalk3333 3 күн бұрын
ਚੁੱਲੇ ਦਾ ਮੂੰਹ ਚੜ੍ਹ ਦੇ ਪਾਸੇ ਰੱਖੂ❤
@nishasohal2425
@nishasohal2425 3 күн бұрын
❤❤❤❤❤❤❤❤❤
@RajinderKaur-fx6sh
@RajinderKaur-fx6sh 2 күн бұрын
🙏👌👌👌😘😘❤️🇩🇪
@sikkandharpaji3716
@sikkandharpaji3716 3 күн бұрын
🥰🌹
@HxhxHhdxj
@HxhxHhdxj 3 күн бұрын
Very very nice
@ravinderkaur3591
@ravinderkaur3591 3 күн бұрын
🙏🙏😀👌
@HarpreetKaur-x7x8q
@HarpreetKaur-x7x8q 3 күн бұрын
❤❤
@Raju-Jassal
@Raju-Jassal 2 күн бұрын
Beautiful aunty
@WaheedAliKhoso-e3c
@WaheedAliKhoso-e3c 3 күн бұрын
Nice video
@wazidkeshabadkirtan4745
@wazidkeshabadkirtan4745 2 күн бұрын
Hava khor janani
@kalasandha286
@kalasandha286 3 күн бұрын
Hello didi
@bindersinghmann5981
@bindersinghmann5981 3 күн бұрын
Hlo di
@Gurkirat_4141
@Gurkirat_4141 2 күн бұрын
gar bal nu rakana pau
“Don’t stop the chances.”
00:44
ISSEI / いっせい
Рет қаралды 62 МЛН
Sahe chithi  te mehdi di rasam najara a gya
36:36
Sandeep preet vlogs
Рет қаралды 80 М.
ਜਨਾਨੀ ਦੇ ਹੱਥ 'ਚ ਪੈਸਾ l Uncut By Rupinder Sandhu
13:36
Uncut By Rupinder Sandhu
Рет қаралды 69 М.
San Francisco to Dubai | Family Vacation | Mr Mrs Dhesi #vlog
20:23
Mr & Mrs Dhesi USA ਢੇਸੀ
Рет қаралды 54 М.
CHIJI LEKE KON AYA 😆|| Daaku_307 || vlog
14:01
Daaku_307
Рет қаралды 177 М.
“Don’t stop the chances.”
00:44
ISSEI / いっせい
Рет қаралды 62 МЛН