ਪੰਚਾਇਤੀ ਚੋਣਾਂ ਨੂੰ ਲੈ ਕੇ ਬੰਟੀ ਰੋਮਾਣਾ ਨੇ ਖੋਲ੍ਹੇ ਭੇਤ ! Bunty Romana| Panchayati Election

  Рет қаралды 1,231

Daily Post Punjabi

Daily Post Punjabi

Күн бұрын

ਪੰਚਾਇਤੀ ਚੋਣਾਂ ਨੂੰ ਲੈ ਕੇ ਬੰਟੀ ਰੋਮਾਣਾ ਨੇ ਖੋਲ੍ਹੇ ਭੇਤ ! Bunty Romana| Panchayati Election
#dailypostpunjabi #dailypost #latestnews #newsofpunjab
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 8
@ManpinderSingh-k9i
@ManpinderSingh-k9i 12 сағат бұрын
ਮਾਨਯੋਗ ਹਾਈਕੋਰਟ ਦੀ ਫਟਕਾਰ ਤੋ ਬਾਅਦ ਪੰਜਾਬ ਪੰਚਾਇਤੀ ਚੋਣਾਂ ਕਰਵਾਉਣੀਆ ਪੈ ਰਹੀਆਂ ਪ੍ਰੰਤੂ ਸੂਬਾ ਸਰਕਾਰ ਹਰ ਹੀਲੇ ਵਰਤ ਕੇ ਆਪਣੇ ਚਹੇਤਿਆਂ ਨੂੰ ਪੰਚਾਇਤਾਂ ਤੇ ਕਾਬਜ ਕਰਨ ਨੂੰ ਉਤਾਵਲੀ ਹੋਈ ਹੈ
@ManpinderSingh-k9i
@ManpinderSingh-k9i 12 сағат бұрын
ਭਗਵੰਤ ਮਾਨ ਨੇ ਅੱਜ ਤੱਕ ਕੋਈ ਵੀ ਪੋਲਸੀ ਨਹੀਂ ਬਣਾਈ ਜਿਸ ਪੋਲਸੀ ਨਾਲ ਸਰਕਾਰ ਚੱਲ ਸਕੇ ਇਹ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਭੰਡਣ ਤੇ ਜ਼ੋਰ ਹੈ ਕਿਉਂਕਿ ਇਹਨੂੰ ਡਰ ਹੈ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਜੋ ਵੀ ਘਪਲਾ ਕਰਦਾ ਹੈ ਜਾਂ ਜੋ ਵੀ ਕੁਝ ਕਰਦਾ ਹੈ ਸਭ ਤੋਂ ਪਹਿਲਾਂ ਆਵਾਜ਼ ਸ਼੍ਰੋਮਣੀ ਅਕਾਲੀ ਦਲ ਹੀ ਉਠਾਉਂਦਾ ਹੈ
@HarpreetSingh-q8b
@HarpreetSingh-q8b 12 сағат бұрын
ਪੰਜਾਬ ਵਿੱਚ ਹੁਣ ਝਾੜੂ ਸਰਕਾਰ ਦੀ ਰਾਜਨੀਤੀ ਦੇਖ ਕੇ ਪਤਾ ਲੱਗ ਗਿਆ ਹੈ ਕਦੇ ਚੁਟਕਲੇ ਸੁਣਾਉਣ ਵਾਲਾ ਕਦੇ ਪੰਜਾਬ ਸਰਕਾਰ ਨਹੀਂ ਸੰਭਾਲ ਸਕਦਾ ਜਿੰਨਾ ਟਾਈਮ ਝਾੜੂ ਸਰਕਾਰ ਪੰਜਾਬ ਨੂੰ ਚਲਾ ਰਹੀ ਹੈ ਉਨਾਂ ਟਾਈਮ ਪੰਜਾਬ ਵਿੱਚ ਕਦੇ ਤਰੱਕੀ ਨਹੀਂ ਹੋ ਸਕਦੀ ਇਹਨ੍ਹਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਪੰਚਾਇਤੀ ਚੋਣਾਂ ਇਹਨਾਂ ਦੇ ਹੱਕ ਵਿੱਚ ਨਹੀਂ ਹਨ। ਇਸ ਲਈ ਇਹ ਲਾਰੇ ਲਾ ਰਹੇ ਹਨ
@DavinderSingh-o7j
@DavinderSingh-o7j 12 сағат бұрын
ਭਗਵੰਤ ਮਾਨ ਪੰਚਾਇਤੀ ਚੋਣਾਂ ਨੂੰ ਇਸ ਕਰਕੇ ਕੋਈ ਤਰੀਕ ਨਹੀਂ ਦੇ ਰਿਹਾ ਕਿਉਂਕਿ ਇਹਨੂੰ ਵੀ ਪਤਾ ਲੱਗ ਗਿਆ ਹੈ ਕਿ ਸਾਡੀ ਪਿੰਡਾਂ ਵਿੱਚ ਕੋਈ ਇੱਜਤ ਨਹੀਂ ਰਹਿ ਗਈ ਅਤੇ ਨਾ ਹੀ ਹੁਣ ਸਾਨੂੰ ਲੋਕ ਚਾਹੁੰਦੇ ਹਨ
@HarpreetSingh-q8b
@HarpreetSingh-q8b 12 сағат бұрын
ਭਗਵੰਤ ਮਾਨ ਨੂੰ ਡਰ ਹੀ ਇਹ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਨਾਲ ਜਿੱਤ ਜਾਣ ਕਿਉਂਕਿ ਜਦੋਂ ਵੀ ਸਰਕਾਰ ਅਕਾਲੀ ਦਲ ਦੀ ਆਈ ਹੈ ਤਾਂ ਅਕਾਲੀ ਦਲ ਸਰਕਾਰ ਪਿੰਡ ਦੀਆਂ ਸੱਥਾਂ ਅਤੇ ਪੰਚਾਇਤਾਂ ਵਿੱਚੋਂ ਹੀ ਚਲਦੀ ਆਈ ਹੈ
@jagjeetsingh9613
@jagjeetsingh9613 5 сағат бұрын
ਏਹਵੀਰ ਅਜ ਤੱਕੜੀ ਦੀਆ ਫੋਟੋਆ ਲਾਈ ਫਿਰਦਾ ਪਿਛੇ ਜਿਹੇ ਏਸਵੀਰਨੇਝਾੜੂ ਫਰਲਿਆਸੀ ਏਨਾਲੀਡਰਾਂਦੀਸਮਝ ਹੀਨੀਆਉਂਦੀ ਲੋਕ ਬਹੁਤਸਿਆਨੇ ਆ ਥੋਡਾ ਕੁਝ ਨੀ ,,,,ਨਾ
@DavinderSingh-o7j
@DavinderSingh-o7j 12 сағат бұрын
ਭਗਵੰਤ ਮਾਨ ਨੇ ਅੱਜ ਤੱਕ ਕੋਈ ਵੀ ਪੋਲਸੀ ਨਹੀਂ ਬਣਾਈ ਜਿਸ ਪੋਲਸੀ ਨਾਲ ਸਰਕਾਰ ਚੱਲ ਸਕੇ ਇਹ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਭੰਡਣ ਤੇ ਜ਼ੋਰ ਹੈ ਕਿਉਂਕਿ ਇਹਨੂੰ ਡਰ ਹੈ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਜੋ ਵੀ ਘਪਲਾ ਕਰਦਾ ਹੈ ਜਾਂ ਜੋ ਵੀ ਕੁਝ ਕਰਦਾ ਹੈ ਸਭ ਤੋਂ ਪਹਿਲਾਂ ਆਵਾਜ਼ ਸ਼੍ਰੋਮਣੀ ਅਕਾਲੀ ਦਲ ਹੀ ਉਠਾਉਂਦਾ ਹੈ
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 14 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 8 МЛН