ਪਹਿਲੀ ਵਾਰ ਬੇਅੰਤ ਸਿੰਘ ਤੇ ਬਿਮਲ ਕੌਰ ਖਾਲਸਾ ਦੀ ਵੱਡੀ ਧੀ ਦਾ ਰੂਹ ਕੰਬਾਉਦਾ Interview

  Рет қаралды 217,591

Pro Punjab Tv

Pro Punjab Tv

Күн бұрын

Пікірлер: 862
@paramjitpablala6625
@paramjitpablala6625 4 ай бұрын
ਤੁਹਾਡੇ ਪਿਤਾ ਜੀ ਤੇ ਮਾਤਾ ਜੀ ਨੇ ਜੋ ਕੁੱਝ ਸਾਡੀ ਕੌਮ ਵਾਸਤੇ ਕੀਤਾ ਉਨ੍ਹਾਂ ਦਾ ਦੇਣ ਨਹੀਂ ਦੇ ਸਕਦੇ, ਵਾਹਿਗੁਰੂ ਤੁਹਨੂੰ ਹਮੇਸ਼ਾ ਹਮੇਸ਼ਾ ਲਈ ਚੜਦੀ ਕਲਾ ਬਖਸ਼ਣ। ਪਰ ਸਾਡੇ ਲੀਡਰਾਂ ਨੇ ਕੋਈ ਸਾਰ ਨਹੀਂ ਲਈ ਬਹੁਤ ਦੁੱਖ ਹੋਇਆ।
@DeepGill-wg2ur
@DeepGill-wg2ur 4 ай бұрын
ਰਿਪੋਰਟਰ ਸਾਬ੍ਹ ਦਾ ਧੰਨਵਾਦ ਜੋ ਮਰਦਾਂ ਦੇ ਪਰਿਵਾਰ ਦੀ ਮੁਲਾਕਾਤ ਕਰਾਈ ਨਈਂ ਅਜਕੱਲ ਕੁਝ ਕ ਲੰਡੂ ਕਤੀੜ੍ਹਾ ਨੂੰ ਲੈ ਕੇ ਬਹਿ ਜਾਂਦੇ ਇਹੋ ਜਹੀਆਂ ਹੋਰ ਸਖ਼ਸ਼ੀਅਤਾਂ ਨੂੰ ਵੀ ਰੂਬਰੂ ਕਰਾਓ 🙏
@ParamjitSingh-pb1cv
@ParamjitSingh-pb1cv 4 ай бұрын
ਸਰਦਾਰ ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ ਅਰਬਾਂ ਖਰਬਾਂ ਵਾਰੀ ਪ੍ਰਣਾਮ 🙏🙏🙏🙏
@Harneksingh-mk1fr
@Harneksingh-mk1fr 4 ай бұрын
ਭੈਣ ਜੀ ਆਪਣਾ ਨੰਬਰ ਭੇਜਣਾ ਜੀ
@kirandeepkaur4858
@kirandeepkaur4858 4 ай бұрын
ਜ਼ਰੂਰ ਭੇਜੋ।​@@Harneksingh-mk1fr
@surindersingh5833
@surindersingh5833 4 ай бұрын
❤❤❤
@jaskiratsingh-r9p
@jaskiratsingh-r9p 4 ай бұрын
🙏
@RanjitSingh-ee4ni
@RanjitSingh-ee4ni 4 ай бұрын
ਭੈਣ ਜੀ ਸਾਡੀ ਕੌਮ ਸ਼ਹੀਦੀ ਨਾਲ ਨਹੀ ਖੜੀ ਬੜੇ ਦੁੱਖ ਦੀ ਗੱਲ ਹੈ ਞਾਹਿਗੁਰੂ ਚੜਦੀ ਕਲਾ ਬਖਸ਼ੇ
@swsingsingh1958
@swsingsingh1958 4 ай бұрын
ਵੀਰ ਜੀ ਲਿਖਣ ਨੂੰ ਮੰਨ ਨਹੀਂ ਕਰਦਾ, ਫਿਰ ਵੀ ਲਿਖਣ ਦੀ ਹਿੰਮਤ ਕਰ ਰਿਹਾ ਹਾਂ । ਸਿੱਖ ਕੌਮ ਆਸ਼ੀਰਵਾਦੀਆਂ ਦਾ ਟੋਲਾ ਹੈ । ਇਸ ਵਿਚ ਨਿਸ਼ਕਾਮ ਭਾਵਨਾ ਦੀ ਅਣਹੋਂਦ ਹੈ। ਪਾਠ ਕਰਨੇ, ਭਾਂਡੇ ਮਾਂਜਣੇ,ਲੰਗਰ ਲੌਣੇ,ਨਗਰ ਕੀਰਤਨ, ਕੀਰਤਨ ਦਰਬਾਰ, ਮੋਰਚੇ ਲੌਣੇ , ਧਰਨੇ ਲੌਣੇ, ਧਰਮ ਯੁੱਧਾਂ ਦੇ ਐਲਾਨ ਕਰਨੇ ਆਦਿ ਆਦਿ ਇਹ ਸਾਰੇ ਅਡੰਬਰ ਕੇਵਲ ਸੁੱਖ, ਸਹੂਲਤਾਂ, ਸਰਦਾਰੀਆਂ ਅਤੇ ਰਾਜ ਭਾਗ ਪਾਉਣ ਲਈ ਕੀਤੇ ਜਾਂਦੇ ਹਨ। ਸਿੱਖ ਕੌਮ ਵਿੱਚੋਂ ਤਿਆਗ ਦੀ ਭਾਵਨਾ ਵਾਲੇ ਸਿੰਘ ਯੋਧੇ ਲਗ ਪਗ ਅਲੋਪ ਹੋ ਚੁੱਕੇ ਹਨ । ਜੇਕਰ ਸਰਦਾਰ ਬੇਅੰਤ ਸਿੰਘ ਜੀ ਵਰਗਾ ਕੋਈ ਮਰਜੀਵੜਾ ਅਪਣੀ ਜਾਨ ਉਤੇ ਖੇਡ ਜਾਂਦਾ ਹੈ ਤਾਂ ਮੌਕਾ ਪ੍ਰਸਤ ਅਤੇ ਲੂੰਬੜੀ ਵਰਗੇ ਚਲਾਕ ਲੀਡਰ ਉਹਨਾਂ ਦੀ ਕੁਰਬਾਨੀ ਨੂੰ ਕੈਸ਼ ਕਰਨ ਦੇ ਆਹਾਰ ਲਗ ਜਾਂਦੇ ਹਨ । ਇਸੇ ਹੀ ਤਰ੍ਹਾਂ ਬਾਦਲ ਵਰਗੇ ਡਰਪੋਕ ਪਰੰਤੂ ਲੂੰਬੜੀ ਵਰਗੇ ਚਲਾਕ ਲੀਡਰ ਨੇ ਇਸ ਮੌਕੇ ਨੂੰ ਸਾਂਭ ਲਿਆ ਅਤੇ ਲਗ ਪਗ 30-35 ਸਾਲਾਂ ਤਕ ਸਰਦਾਰੀਆਂ ਮਾਣੀਆਂ । ਪਰੰਤੂ ਉਹਨਾਂ ਮਰਜੀਵੜਿਆਂ ਵਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਿਨ੍ਹਾਂ ਦੇ ਕਰਕੇ ਬਾਦਲਕਿਆਂ ਨੂੰ ਰਾਜ ਭਾਗ ਹਾਸਲ ਹੋਇਆ ਸੀ । ਸਰਦਾਰ ਬੇਅੰਤ ਸਿੰਘ, ਸਤਵੰਤ ਸਿੰਘ, ਬੰਦੀ ਸਿੰਘ, ਅਤੇ ਦਿੱਲੀ ਦੰਗਿਆਂ ਦੇ ਸ਼ਿਕਾਰ ਗਰੀਬ ਪਰਿਵਾਰ ਓਹ ਹੀ ਮਰਜੀਵੜਾ ਹਨ ਜਿਨ੍ਹਾਂ ਦੀ ਸਾਰ ਨਾਂ ਤੇ ਸਿੱਖ ਕੌਮ ਨੇ ਲਈ ,ਨਾਂ ਸਿੱਖ ਲੀਡਰਾਂ ਨੇ, ਨਾਂ ਕਥਾਕਾਰਾਂ ਨੇ, ਨਾਂ ਹੀ ਜਥੇਦਾਰਾਂ ਨੇ ਨਾਂ ਹੀ ਡੇਰੇਦਾਰ ਬਾਬਿਆਂ ਨੇ ਲਈ । ਸਲੋਕ ਮਃ ੧ ॥ ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥ ਕੁਦਰਤਿ ਹੈ ਕੀਮਤਿ ਨਹੀ ਪਾਇ ॥ ਜਾ ਕੀਮਤਿ ਪਾਇ ਤ ਕਹੀ ਨ ਜਾਇ ॥ ਸਰੈ ਸਰੀਅਤਿ ਕਰਹਿ ਬੀਚਾਰੁ ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥ ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥ ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥ {ਪੰਨਾ 84}
@bajwa4032
@bajwa4032 4 ай бұрын
ਮਾੜੇ ਟਾਈਮ ਤੇ ਕੋਈ ਨਹੀਂ ਨਾਲ ਖੜਦਾ ਮਹਾਰਾਜ ਨੇ ਐਵੇਂ ਨਹੀਂ ਲਿਖਤਾ ਸੁੱਖ ਮੈਂ ਸਭ ਸੰਗੀ ਭਏ ਦੁੱਖ ਮੇ ਸੰਗ ਨਾ ਕੋਇ ਜਦੋਂ ਮਾੜਾ ਵਕਤ ਆਊਦਾ ਹੈ ਨਾ ਫਿਰ ਆਪਣੇ ਨਜ਼ਦੀਕੀ ਵੀ ਸਾਥ ਛੱਡ ਜਾਂਦੇ ਹਨ ਇਹ ਸੱਚ ਹੈ
@kirandeepkaur4858
@kirandeepkaur4858 4 ай бұрын
ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ।।
@RAMSINGH-rt1lx
@RAMSINGH-rt1lx 3 ай бұрын
Use and Throw Eh hi Duniaan di Reet hai Bibaa Tere Baap ne Bahut Vaddaa Paap kar Ditaa Koi koum koum nahi hundi oh Malik Sab Jeevaan Vich Vaas Kardaa hai Maalik Ittaan Patharaan diaan Imaartaan Vich nahin Guru Sahib di Baani hai ke EH. SHAREER. HARI. MANDIR HAI SANTO. Guru Sahib. ne Is Shareer Val Ishaaraa kita hai na ke ITTAAN. PATHARAAN. VAL. NAHIN Is karke Tuhadai Father nu Vrtiaa gayiaa hougaa Eh kara karke Tuhaadai Father ne Paap karam khat Liaa USE AND THROW KARAN WAALIAAN NE TUHAADAI PARIWAAR DI SAAR NAHIN. LAI
@gurmeetkaur9993
@gurmeetkaur9993 4 ай бұрын
ਬਹੁਤ ਫ਼ਕਰ ਦੀ ਗੱਲ ਹੈ ਬੀਬਾ ਜੀ ਤੁਸੀਂ ਇਕ ਯੋਧੇ ਦੀ ਧੀ ਹੈਂ ਸਾਡਾ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਚੜਦੀਕਲਾ ਰੱਖੇਂ ਥੋਡੀ ਸਰਬਜੀਤ ਸਿੰਘ ਖਾਲਸਾ ਹੋਣਾਂ ਦੀ ਸਾਰੇ ਪਰਿਵਾਰ ਨੂੰ ਵੀ ❤❤❤❤
@Harjinder.Kaur.Gill-r5b
@Harjinder.Kaur.Gill-r5b 4 ай бұрын
ਭੈਣ ਜੀ ਸਾਨੂੰ ਮਾਣ ਹੈ ਕਿ ਅਸੀਂ ਸਾਰੇ ਪਰਿਵਾਰ ਨੇ ਇੱਕ - ਇੱਕ ਵੋਟ ਤੁਹਾਡੇ ਵੀਰ ਸਰਬਜੀਤ ਨੂੰ ਪਾ ਕੇ ਤੁਹਾਡੇ ਸ਼ਹੀਦ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਵਾਹਿਗੁਰੂ ਜੀ ਤਹਾਨੂੰ ਤੇ ਤੁਹਾਡੇ ਵੀਰਾਂ ਨੂੰ ਆਉਣ ਵਾਲੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆ ਦੇਣ 🙏🙏🙏🙏
@Harjinder.Kaur.Gill-r5b
@Harjinder.Kaur.Gill-r5b 4 ай бұрын
ਕੋਟਾਨਿ ਕੋਟਿ ਪ੍ਰਣਾਮ ਭੈਣ ਜੀ ਤੁਹਾਡੇ ਸਾਰੇ ਪਰਿਵਾਰ ਨੂੰ 😢 🙏🙏🙏🙏
@SKl-d4m
@SKl-d4m 4 ай бұрын
Tenu hun cheta aya ha 40 saal bad
@Harjinder.Kaur.Gill-r5b
@Harjinder.Kaur.Gill-r5b 4 ай бұрын
@@SKl-d4m ਤੇਰੀ ਕੀ ਕੁਰਬਾਨੀ ਆ ,ਕੀ ਦੇਣ ਆ ਪਰਿਵਾਰ ਨੂੰ, ਜ਼ਿਆਦਾ ਚੇਤੇ ਵਾਲੇ ਦੀ, ਦੱਸੀ ਮੈਨੂੰ, ਵਿਰੋਧੀਆ ਦੇ ਪੇਟ ਦਰਦ ਹੁੰਦਾ ਚੰਗੇ ਕਮਿੰਟਾ ਤੇ , ਬੇਵਕੂਫ ਕਿਸੇ ਥਾਂ ਦੇ 😡
@gurmejsingh9921
@gurmejsingh9921 4 ай бұрын
ਫ਼ਕਰ ਏ ਕੌਮ ਦਾ ਖਿਤਾਬ ਜ਼ਰੂਰ ਪਰਿਵਾਰ ਨੂੰ ਮਿਲਣਾ ਚਾਹੀਦਾ ਏ
@sabi-mansa
@sabi-mansa 4 ай бұрын
🙏
@ikjottimes8888
@ikjottimes8888 4 ай бұрын
ਫਖਰ - ਏ-ਕੌਮ ਦੇ ਅਵਾਰਡ ਤਾਂ ਕੌਮ ਦਾ ਨੁਕਸਾਨ ਕਰਨ ਵਾਲਿਆਂ ਨੂੰ ਦਿੱਤੇ ਗਏ ਹਨ
@NoorSandhu-q1v
@NoorSandhu-q1v 4 ай бұрын
Badal chawal nu de ta dita
@surindersingh-f6v
@surindersingh-f6v 4 ай бұрын
Badal to kho es perwar nu Dena chahie
@jaswinderuppal4852
@jaswinderuppal4852 4 ай бұрын
True
@BalvirSingh-gn1ts
@BalvirSingh-gn1ts 4 ай бұрын
ਫਰੀਦਕੋਟ ਵਾਲੇ ਗੁਰਸਿੱਖਾਂ ਨੂੰ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਭਾਈ ਸਰਵਜੀਤ ਸਿੰਘ ਨੂੰ ਵੋਟਾਂ ਪਾਈਆਂ
@jaswinderjaswinder9101
@jaswinderjaswinder9101 4 ай бұрын
ਬਿਲਕੁਲ ਸਹੀ ਕੀਹਾ ਫਰੀਦਕੋਟ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏🙏❤❤
@rashpalkaur9428
@rashpalkaur9428 4 ай бұрын
000⁰⁰⁰😊 😊😊😊😊😊😊23😊​@@jaswinderjaswinder9101
@akshbrar1074
@akshbrar1074 3 ай бұрын
@@BalvirSingh-gn1ts ਉਹਨਾਂ ਚ ਮੇਰੀ ਵੀ ਇੱਕ ਵੋਟ ਸੀ ਪਰ ਦੁੱਖ ਕੇ ਮੈਂ ਗੁਰੁ ਸਿੱਖ ਨਹੀਂ ਗਾ
@akshbrar1074
@akshbrar1074 4 ай бұрын
ਸਿੱਖ ਕੌਮ ਦੀ ਅਣਖ ਨੂੰ ਜਿੰਦਾ ਰੱਖਣ ਵਾਲ਼ੇ ਸ਼ਹੀਦ ਭਾਈ ਬੇਅੰਤ ਸਿੰਘ
@NilTalks
@NilTalks 3 ай бұрын
Why use bhai
@RanjeetsinghRanasandhu
@RanjeetsinghRanasandhu 4 ай бұрын
ਕੋਟਿਨ ਕੋਟਿ ਪ੍ਰਣਾਮ ਸਹੀਦ ਭਾਈ ਬਿਅੰਤ ਸਿੰਘ ਜੀ ਨੂੰ 🙏 🙏 ਵਾਹਿਗੁਰੂ ਜੀ ਦੋਨਾ ਵਿੱਰਾ ਤੇ ਭੈਣ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਤੇ ਖੁੱਛ ਰੱਖਣਾ ਬੜੀਆਂ ਮੁਸੀਬਤਾ ਦਾ ਸਾਹਮਣਾ ਕਰਨਾ ਪਿਆ ਭੁੱਖੇ ਪਿਆਸੇ ਰੈਹ ਕੇ ਗੁਰ ਰਾਮਦਾਸ ਜੀ ਆਪਣਾ ਮੇਹਰ ਭਰਿਆ ਹੱਥ ਏਨਾ ਦੇ ਸਿਰ ਤੇ ਰੱਖਣਾ 🙏🙏🙏🙏🙏🙏
@gurpalsingh5609
@gurpalsingh5609 4 ай бұрын
ਵਾਹਿਗੁਰੂ ਜੀ ਇਸ ਧੀ ਉੱਤੇ ਮੇਹਰ ਭਰਿਆ ਹਥ ਰੱਖਣ ਜੀ ਅਤੇ ਖੁਸੀਆਂ ਬਖਸ਼ੇ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@Jagjeet-kaur57
@Jagjeet-kaur57 4 ай бұрын
ਬੇਸ਼ੱਕ ਧੀਏ ਦੁੱਖ ਕੱਟੇ ਨੇ ਪਰ ਵੱਡੇ ਭਾਗ ਨੇ ਤੁਹਾਡੇ ਇੰਨੀ ਵੱਡੀ ਸੇਵਾ ਪ੍ਰਮਾਤਮਾ ਨੇ ਤੁਹਾਡੇ ਉੱਤੇ ਲਗਾਈ ਪ੍ਰਣਾਮ ਸ਼ਹੀਦਾਂ ਦੇ ਪਰਿਵਾਰਾਂ ਨੂੰ
@Harjinder.Kaur.Gill-r5b
@Harjinder.Kaur.Gill-r5b 4 ай бұрын
ਭੈਣ ਜੀ ਤੁਹਾਡੇ ਪਰਿਵਾਰ ਨੇ ਬਹੁਤ ਹੀ ਦਰਦ ਹੰਢਾਇਆ ਹੈ, ਸੱਚੀ ਭਾਵੁਕ ਕਰ ਗਈ ਤੁਹਾਡੀ ਇੰਟਰਵਿਊ 😢🥺 ਸੱਚੀ ਗੱਲ ਤੁਹਾਡੀ ਭੀੜ ਪਈ ਤੋ ਕੋਈ ਨਹੀਂ ਪੁੱਛਦਾ ਜਿੰਨਾ ਮਰਜ਼ੀ ਤੁਸੀਂ ਕਰੀ ਜਾਉ ਆਪਣਿਆ ਤੇ ਬਿਗਾਨਿਆ ਦਾ 🥺😭😭
@ranjitvirk372
@ranjitvirk372 4 ай бұрын
ਸਿੱਖ ਕੌਮ ਜੀਓ , ਕੌਮ ਦੀ ਧੀ ਦਾ ਦੁੱਖ ਦਰਦ ਸੁਣਿਆ , ਤੁਸੀਂ ਵੀ ਸੁਣੋ ਅਤੇ 2027 ਵਿੱਚ ਧੀ ਨੂੰ MLA ਬਣਾਈਏ ॥
@user-kakria
@user-kakria 4 ай бұрын
बिल्कुल सही कहा आपने। हम भी अपने वोट इनको ही देंगे।
@2733harpreet
@2733harpreet 4 ай бұрын
Yes
@ManjitKaur-tc2nt
@ManjitKaur-tc2nt 4 ай бұрын
Yes
@ManjitKaur-tc2nt
@ManjitKaur-tc2nt 4 ай бұрын
Yes
@jassbir1363
@jassbir1363 4 ай бұрын
@@ranjitvirk372 True ji
@Sukhmandersingh-n9
@Sukhmandersingh-n9 4 ай бұрын
ਤੇਰੇ ਪਿਤਾ ਜੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਆ ਬਹੁਤ ਕੌਮ ਦਾ ਨਾਂ ਉੱਚਾ ਕੀਤਾ ਪਰ ਸਾਡੀ ਸਰਕਾਰਾਂ ਨੇ ਆਪਦੇ ਘਰ ਭਰ ਲਏ ਆਪਦੀਆਂ ਪ੍ਰਾਪਰਟੀਆਂ ਵਧਾ ਲਈਆਂ ਪੰਜਾਬ ਦੇ ਸ਼ਹੀਦਾਂ ਦੀ ਸਾਰ ਨਹੀਂ ਲਈ
@ParamjitKaur-bp4de
@ParamjitKaur-bp4de 4 ай бұрын
ਵਾਹਿਗੁਰੂ ਸਭ ਦੇਖ ਰਹੇ ਨੇ ।
@PardeepSingh-qy7wu
@PardeepSingh-qy7wu 4 ай бұрын
ਵਾਹਿਗੁਰੂ.ਜੀ
@GurmailSingh-wc8kk
@GurmailSingh-wc8kk 2 ай бұрын
😢😢😢😢1¹1​@@ParamjitKaur-bp4de
@rajwantkaur7921
@rajwantkaur7921 4 ай бұрын
ਬੇਅੰਤ ਬੁੱਚੜ ਦੇ ਪੋਤੇ ਨੂੰ ਜ਼ਰੂਰ ਸੁਣ ਲੈਣੀ ਚਾਹੀਦੀ ਇਹ ਦਰਦਭਰੀ ਆਵਾਜ, ਬੁੱਚੜ ਦਾ ਪੋਤਾ ਕਹਿੰਦਾ ਦਾਦੇ ਦੀ ਗੋਦ ਵਿੱਚ ਮੈਂ ਖੇਡਦਾ ਸੀ, ਪਰ ਇਹ ਉਹਨੂੰ ਅਹਿਸਾਸ ਨਹੀ ਹੈ, ਚਾਰ ਚਾਰ ਸਾਲ ਦੇ ਬੱਚੇ ਮਾਂ ਬਾਪ ਦੇ ਪਿਆਰ ਲਈ ਅੱਜ ਵੀ ਦਰਦ ਵਿੱਚ ਭਰੇ ਪਏ ਹਨ, ਵਾਹਿਗੁਰੂ ਜੀ🙏💐ਬਹੁਤ ਚੜਦੀਕਲਾ ਵਾਲੀ ਕੁਰਬਾਨੀ ਦਿੱਤੀ ਭਾਈ ਬੇਅੰਤ ਸਿੰਘ ਜੀ ਨੇ🙏ਤੁਹਾਡੇ ਮਾਤਾ ਜੀ ਬਹੁਤ ਸਖਤ ਮਿਹਨਤ ਕਰਕੇ ਪੜਾਇਆ, ਤੁਹਾਡੇ ਮਾਤਾ ਜੀ ਵੀ ਚੜਦੀਕਲਾ ਵਾਲੇ ਸਨ, ਕਿੰਨਾ ਔਖਾ ਟਾਇਮ ਕੱਟ ਕੇ ਵੀ ਬੱਚੇ ਪੜਾਏ, ਇੰਨੀ ਸੂਝਵਾਨ ਬੱਚੇ🙏
@parminderbhagta4320
@parminderbhagta4320 4 ай бұрын
ਬਾਈ ਯਾਰ ਧੰਨਵਾਦ ਤੇਰਾ ਤੇ ਤੇਰੇ ਚੈਨਲ ਦਾ ਬਹੁਤ ਸ਼ਲਾਘਾਯੋਗ ਕੰਮ ਕੀਤਾ ਤੁਸੀਂ ਇਸ ਭੈਣ ਜੀ ਨੂੰ ਜ਼ਿਆਦਾ ਤੋਂ ਜ਼ਿਆਦਾ ਕਬਰ ਕਰਿਆ ਕਰੋ ਯਾਰ ਸਾਡੇ ਕੋਲ ਹੋਰ ਕੀ ਸਰਮਾਇਆ ਇਨ੍ਹਾਂ ਨੂੰ ਸਾਂਭ ਲਿਆ ਜਾਵੇ
@JaskarnSingh-z2p
@JaskarnSingh-z2p 4 ай бұрын
ਬੇਅੰਤ ਸਿੰਘ ਤਾਂ ਸਿੱਖ ਕੌਮ ਦਾ ਹੀਰਾ ਸੀ
@shamshermanes2315
@shamshermanes2315 4 ай бұрын
ਮਾਪਿਆ ਤੋ ਬਿਨਾ ਬਚਿਆ ਦੀ ਜ਼ਿੰਦਗੀ ਰੁਲ ਜਾਂਦੀ ਹੈ ਤੇ ਭਾਈ ਬਿਅੰਤ ਸਿੰਘ ਜੀ ਤੇ ਬੀਬੀ ਬਿਮਲ ਕੌਰ ਜੀ ਨੇ ਸਿੱਖ ਪੰਥ ਲਈ ਕੌਮ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਅਤੇ ਓਹਨਾ ਦੀ ਮੌਤ ਤੋਂ ਬਾਦ ਓਹਨਾ ਦੇ ਬਚਿਆ ਨੇ ਬਹੁਤ ਮੁਸ਼ਕਿਲ ਦੀ ਜ਼ਿੰਦਗੀ ਦੇਖੀ ਸਿੱਖ ਕੌਮ ਕਦੇ ਵੀ ਭਾਈ ਬਿਅੰਤ ਸਿੰਘ ਜੀ ਤੇ ਬੀਬੀ ਬਿਮਲ ਕੌਰ ਜੀ ਦੀ ਕੁਰਬਾਨੀ ਨੂੰ ਕਦੇ ਭੁਲਇਆ ਨਹੀਂ ਜਾ ਸਕਦਾ ਐਸਜੀਪੀਸੀ ਨੂੰ ਇਹਨਾਂ ਦੀ ਪਰਿਵਾਰ ਦੀ ਪਰਵਰਿਸ਼ ਕਰਨੀ ਚਾਹੀਦੀ ਸੀ ਲੇਕਿਨ ਹੁਣ ਵੀ ਕੌਮ ਨੇ ਭਾਈ ਸਰਬਜੀਤ ਸਿੰਘ ਜੀ ਦਾ ਸਾਥ ਦੇ ਕੇ ਬਹੁਤ ਵਧੀਆ ਕੀਤਾ ਅੱਗੇ ਵੀ ਇਸ ਪਰਿਵਾਰ ਦੀ ਸਪੋਰਟ ਕਰੋ ਇਹਨਾਂ ਦੀ ਹੈਲਪ ਕਰੋ
@sukhdevsinghsohi1951
@sukhdevsinghsohi1951 3 ай бұрын
hey wahagur koi v. interviow nahi hogi sister ji super super ho
@KeemaSaha
@KeemaSaha 4 ай бұрын
ਹੁਣ ਪੂਰੀ ਕੌਮ ਤੁਹਾਡੇ ਨਾਲ ਆ ਤੁਹਾਡੇ ਪਿਉ ਦੀ ਕੁਰਬਾਨੀ ਬਹੁਤ ਵੱਡੀ ਐ
@Kamaljeet_52
@Kamaljeet_52 4 ай бұрын
Hun nal hon da ki faida? Aukha samma tan lang gya Jdo lorh c udo tan sikhan nu yad ayi ni
@akshbrar1074
@akshbrar1074 4 ай бұрын
​@@Kamaljeet_52ਉਹ ਸਮਾਂ ਇਨ੍ਹਾਂ ਭਿਆਨਕ ਸੀ ਕੇ ਉਸ ਸਮੇਂ ਅੱਧੀ ਕੌਮ ਦੇ ਪਰਵਾਰ ਇਹੋ ਜਿਹੀ ਬਿਪਤਾ ਚ ਸੀ ਇਹ ਸਹੀ ਆ ਕੇ ਭਾਈ ਬੇਅੰਤ ਸਿੰਘ ਦੀ ਕੁਰਬਾਨੀ ਬਹੁਤ ਆ ਪਰ ਜਿਹੜੇ ਖ਼ਾੜਕੂ ਪਰਵਾਰ ਜ਼ਾਲਮ ਪੁਲਿਸ ਦੇ ਦਮਨ ਚੋਂ ਗੁਜਰ ਰਹੇ ਸੀ ਉਹਨਾਂ ਦੀ ਬਿਪਤਾ ਤਾਂ ਕਹਿਣ ਤੋਂ ਪਰੇ ਸੀ ਉਹਨਾਂ ਖਾੜਕੂ ਪਰਵਾਰਾਂ ਤੇ ਕਹਿਰ ਤਾਂ ਬਹੁਤ ਲੰਮਾ ਸਮਾਂ ਚਲਿਆ ਇਥੋਂ ਤੱਕ ਕੇ ਉਹਨਾਂ ਦੇ ਰਿਸਤੇਦਾਰ ਤੇ ਆਂਡ ਗੁਆਂਢ ਵੀ ਪੀੜੇ ਗਏ ਸੀ ਘਰਾਂ ਚ ਘਾਹ ਉਘ ਆਇਆ ਸੀ
@bikram2026
@bikram2026 4 ай бұрын
Jina de peo putt indra nu goli maran ton baad maarte ona naal kon aa koum ji ?
@kirandeepkaur4858
@kirandeepkaur4858 4 ай бұрын
ਜਦੋਂ ਤੱਕ ਇਹ ਹੀ ਨਹੀਂ ਸੀ ਪਤਾ ਕਿ ਆਪ ਜੀ ਕਿੱਥੇ ਰਹਿੰਦੇ ਹੋ ਓਨੀਂ ਦੇਰ ਕਿਸੇ ਨੂੰ ਕੀ ਪਤਾ? ਹੁਣ ਭਾਈ ਸਰਬਜੀਤ ਸਿੰਘ ਜੀ ਦਾ ਜਦੋਂ ਪਤਾ ਲੱਗਿਆ ਕੌਂਮ ਪੱਬਾਂ ਭਾਰ ਹੋ ਗਈ । ਪੂਰਾ ਪੰਜਾਬ ਜੋ ਵੀ ਪੰਥ ਦਰਦੀ ਸੀ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕੇ ਆਪਣੇ ਪੱਧਰ ਤੇ ਪ੍ਰਚਾਰ ਕਰਵਾਇਆ । ਅਕਾਲ ਤਖਤ ਸਾਹਿਬ ਤੇ ਹਮਲੇ ਦੀ ਇਜਾਜ਼ਤ ਵਾਸਤੇ ਦਸਤਖ਼ਤ ਵੀ ਤਾਂ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸੰਧਵਾਂ ( ਫਰੀਦਕੋਟ ) ਨੇਂ ਹੀ ਕੀਤੇ ਸਨ ਪਰ ਓਦੋਂ ਇੰਦਰਾ ਨੇ ਉਹਨੂੰ ਅੰਦਰ ਡੱਕ ਦਿੱਤਾ ਤੇ ਆਪ ਮਨਮਾਨੀਆਂ ਕਰਕੇ ਟੈਂਕ ਚੜਾ ਦਿੱਤੇ । ਕੋਈ ਧਾਰਮਿਕ ਅਸਥਾਨ ਤੇ ਵੀ ਇੰਝ ਭਾਰੂ ਹਮਲਾ ਕਰਦਾ ਹੈ। ਦਰਦ ਤਾਂ ਸਭ ਦੇ ਅੰਦਰ ਸੀ ।
@kirandeepkaur4858
@kirandeepkaur4858 4 ай бұрын
​@@Kamaljeet_52ਇਹ ਤੁਹਾਡੀ ਗ਼ਲਤ ਫਹਿਮੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਪੁੱਛ ਕੇ ਦੇਖੋ। ਢਿੱਡੋਂ ਜਾਇਆਂ ਲਈ ਮਾਂ ਕਿਵੇਂ ਤੜਪਦੀ ਹੈ?
@SinghGill7878
@SinghGill7878 4 ай бұрын
ਭੈਣ ਜੀ ਤੁਹਾਡੇ ਮਾਤਾ ਪਿਤਾ ਤੇ ਤੁਹਾਡੀ ਬਹੁਤ ਵੱਡੀ ਕੁਰਬਾਨੀ ਆ ਕੌਮ ਲਈ ਜਿਸ ਦਾ ਦੇਣਾ ਕੌਮ ਦੇ ਨਹੀਂ ਸਕਦੀ ਪਰ ਫਰੀਦਕੋਟ ਦੀ ਸੰਗਤ ਨੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਕੇ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਜਾਗਦੀ ਆ ❤
@makhansingh3002
@makhansingh3002 4 ай бұрын
ਪ੍ਰਣਾਮ ਸ਼ਹੀਦ ਭਾਈ ਬੇਅੰਤ ਸਿੰਘ ਜੀ ਨੂੰ
@sabi-mansa
@sabi-mansa 4 ай бұрын
🙏🪯🙏
@SukhjitSingh-k4i
@SukhjitSingh-k4i 4 ай бұрын
ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਕੁਰਬਾਨੀਆਂ ਬਹੁਤ ਵੱਡੀਆ ਨੇ ਉਨ੍ਹਾਂ ਦੇ ਪਰਿਵਾਰਾ ਨੂੰ ਦੁੱਖ ਦੇਖਣੇ ਪੈਂਦੇ ਨੇ।ਭੈਣ ਜੀ ਦੀ ਗੱਲਾਂ ਸੁਣ ਕੇ ਮੈਂ ਵੀ ਭਾਵੁਕ ਹੋ ਗਿਆ ਹਾਂ
@Mannsingh-mv3un
@Mannsingh-mv3un 4 ай бұрын
ਪ੍ਰਮਾਤਮਾ ਬਹੁਤ ਬਲਵਾਨ ਹੈ। ਵਾਹਿਗੁਰ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰਖੇ। ਕਾਂਗਰਸ, ਅਕਾਲੀਆ ਨੇ ਭਾਈ ਬੇਅੰਤ ਸਿੰਘ ਜੀ ਦੇ ਪਰਿਵਾਰ ਨੂੰ ਵਿਸਾਰ ਦਿੱਤਾ ਸੀ। ਇਹ ਕਾਂਗਰਸੀ ,ਅਕਾਲੀਆ ਭਾਈ ਬੇਅੰਤ ਸਿੰਘ ਦੇ ਪਰਿਵਾਰ ਨੂੰ ਨਫ਼ਰਤ ਕਰਦੇ ਰਹੇ। ਅਕਾਲੀਆ, ਕਾਂਗਰਸ ਨੂੰ ਖਤਰਾ ਸੀ ਕੀ ਕਿਤੇ ਪੰਜਾਬ ਦੇ ਲੋਕ ਪੰਜਾਬ ਦੀ ਕੁਰਸੀ ਭਾਈ ਬੇਅੰਤ ਸਿੰਘ ਦੇ ਪਰਿਵਾਰ ਨੂੰ ਹੀ ਨਾ ਸੰਭਾਲ ਦੇਣ। ਪੰਜਾਬ ਦੇ ਲੋਕ ਹੁਣ ਭਾਈ ਬੇਅੰਤ ਸਿੰਘ ਜੀ ਦੇ ਪਰਿਵਾਰ ਨੂੰ ਲੋਕ ਸਭਾ ਵਿੱਚ ਭੇਜਕੇ ਬਹੁਤ ਖੁਸ਼ ਹਨ।
@ParamjitSingh-i1h
@ParamjitSingh-i1h 4 ай бұрын
ਤੁਹਾਡੇ ਕੋਲ ਬਹੁਤ ਵੱਡਾ ਸਰਮਾਇਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਅੰਗ ਸੰਗ ਨਾਲ ਰਹਿੰਦੇ ਆ ਅਸੀਂ ਕਿਉਂ ਲੋਕਾਂ ਵੱਲ ਦੇਖੀਏ ਅਸੀਂ ਆਪਣੇ ਪਾਤਸ਼ਾਹ ਵੱਲ ਦੇਖੀਏ ਆਪਣੇ ਪਿਤਾ ਵੱਲ ਦੇਖਣਾ ਗੁਰੂ ਨੇ ਸੇਵਾ ਲਈ ਕੀਤੀ
@kuldipjhajj5085
@kuldipjhajj5085 4 ай бұрын
ਵਾਹਿਗੁਰੂ ਜੀ ਬਚਿਓ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।
@armaansinghsidhu3796
@armaansinghsidhu3796 4 ай бұрын
ਸਲੂਟ ਹੈ ਇਸ ਬੀਬਾ ਨੂੰ ਜਿਵੇ ਇਸ ਬੀਬਾ ਨੇ ਮਾਤਾ ਪਿਤਾ ਦੇ ਜਾਣ ਪਿਛੋ ਦੋ ਛੋਟੇ ਭਰਾਵਾਂ ਨੂੰ ਸੰਭਾਲਣਾ ਤੇ ਮਾਤਾ। ਪਿਤਾ ਦੇ ਜਾਣ ਦੀ ਸੱਟ ਬਹੁਤ ਵੱਡੀ ਗੱਲ ਹੈ ਜੀ ਗੱਲਾਂ ਸੁਣੀਆਂ ਨਹੀ ਜਾ ਰਹੀਆਂ ਇੰਨਾ ਨੇ ਬਰਦਾਸ਼ਤ ਕੀਤੀਆਂ ਬਹੁਤ ਬਹਾਦਰ ਬੱਚੀ ਹੈ ਸਾਡੇ ਲਈ ਕਿੰਨੀ ਸ਼ਰਮ ਦੀ ਗੱਲ ਹੈ ਅਸੀ ਕਿਵੇ ਡਰਦੇ ਮਾਰੇ ਆਪਣਿਆਂ ਤੋ ਵੀ ਦੂਰ ਭੱਜਣ ਲੱਗ ਜਾਂਦੇ ਹਾਂ ਜਦੋ ਕਿ ਬੱਚਿਆਂ ਨੂੰ ਬਾਅਦ ਚ ਤਾਂ ਸੰਭਾਲ ਸਕਦੇ ਸੀ 🙏❤️😞
@shamdhiman8717
@shamdhiman8717 4 ай бұрын
ਕੌਮ ਇਸ ਭੈਣ ਦਾ ਸਾਥ ਦੇਵੇ ਜਿਵੇਂ ਸਰਬਜੀਤ ਦਾ ਸਾਥ ਦਿੱਤਾ ਭੈਣ ਦਾ ਵੀ ਸਾਥ ਦੇਵੋ ਜੀ
@Karmjitkaur-gk1xq
@Karmjitkaur-gk1xq 4 ай бұрын
ਬਹੁਤ ਦਰਦ ਭਰੀ ਕਹਾਣੀ ਹੁੰਦੀ ਐ ਭਰਾਵਾ ਬਿਨਾਂ ਮਾਂ ਬਾਪ ਦੇ ਬਁਚਿਆਂ ਦੀ ਇਹ ਤਾਂ ਤੁਸੀਂ ਵੀ ਸੋਚ ਸਕਦੇ ਹੋਂ ਬਾਕੀ ਜਿਸ ਯੋਧੇ ਨੇ ਆਪਣੀ ਜਿੰਦਗੀ ਕੌਮ ਦੇ ਲੇਖੇ ਲਾ ਦਿਁਤੀ ਹੋਵੇ ਉਹ ਤਾਂ ਉਸ ਪਰਿਵਾਰ ਨੂੰ ਹੀ ਪਤਾ ਬਾਕੀ ਰਁਬ ਰਾਖਾ ਵੀਰਾ
@jasbirsingh-wi9mx
@jasbirsingh-wi9mx 4 ай бұрын
ਇਸ ਪਰਿਵਾਰ ਦੀ ਦੌਸੀ ਸਿੱਖ ਕੌਮ ਨਹੀਂ, ਸਾਡੇ ਅਖੌਤੀ ਪੰਥਕ ਲੀਡਰ ਹਨ। ਜਿਹੜੇ ਆਪਣੇ ਆਪ ਨੂੰ ਪੰਥਕ ਲੀਡਰ ਦੱਸਕੇ ਕੌਮ ਦੇ ਪੈਸੇ ਤੇ ਐਸ਼ ਕਰਦੇ ਰਹੇ ਅਤੇ ਆਪਣੇ ਪਰਿਵਾਰ ਨੂੰ ਅਰਬਾਂ ਦੀ ਜਾਇਦਾਦ ਇਕੱਠੀ ਕਰ ਲਈ, ਪਰ ਪੰਥਕ ਕੁਰਬਾਨੀਆਂ ਵਾਲੇ ਪਰਿਵਾਰਾਂ ਦੀ ਸਾਰ ਨਹੀਂ ਲਈ।
@gurinderpalgrewal5878
@gurinderpalgrewal5878 4 ай бұрын
ਸਾਨੂੰ ਮਾਣ ਹੈ ਬੇਟਾ ਸਰਦਾਰ ਬੇਅੰਤ ਸਿੰਘ ਜੀ ਤੇ ਦੁੱਖਾ ਦੇ ਦਿਨ ਲੰਘ ਗਏ ਵਾਹਿਗੁਰੂ ਜੀ ਕਿਰਪਾ ਕਰਨਗੇ
@surjansingh4737
@surjansingh4737 4 ай бұрын
ਵਾਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।
@Jagseersingh-f4u
@Jagseersingh-f4u 4 ай бұрын
ਭਾਈ ਸਾਹਿਬ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਕੋਟ ਕੋਟ ਪੂਨਮ ਭੈਣ ਜੀ ਵਾਹਿਗੁਰੂ ਸਿਰ ਤੇ ਹੱਥ ਰੱਖ
@karamjitkaur4951
@karamjitkaur4951 4 ай бұрын
ਸਲਾਮ ਹੈ ਇਸ ਸ਼ਹੀਦ ਪਰਿਵਾਰ ਨੂੰ ਜੀ।
@Skwp1zq
@Skwp1zq 4 ай бұрын
ਮਾਂ ਦਾ ਦਰਦ ਬੇਟੀ ਦੇ ਚਿਹਰੇ ਤੇ ਅਜੇ ਵੀ ਸੱਜਰਾ ਹੀ ਹੈ
@SukhrajKaur-pq5zb
@SukhrajKaur-pq5zb 4 ай бұрын
ਪ੍ਰਣਾਮ ਸ਼ਹੀਦ ਭਾਈ ਬੇਅੰਤ ਜੀ ਦੀ ਕੁਰਬਾਨੀ ਨੂੰ ਨਮਸਕਾਰ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@ranjitSingh-dj5pr
@ranjitSingh-dj5pr 4 ай бұрын
ਤਹਡੇ ਪਿਤਾ ਜੀ ਦੀ ਕੁਰਬਾਨੀ ਹਮੇਸ਼ਾ ਸਿੱਖ ਕੌਮ ਲਈ ਪ੍ਰੇਰਿਤ ਹੈ ਬੇਅੰਤ ਸਿੰਘ ਹਮੇਸ਼ਾ ਅਮਰ ਰਹੇ
@naturalfarm6342
@naturalfarm6342 4 ай бұрын
ਇਹ ਭੈਣ ਦੀ ਕੁਰਬਾਨੀ ਵੀ ਬਹੁਤ ਵੱਡੀ ਹੈ ਭੈਣ ਜੀ ਸਾਰਾ ਪੰਥ ਤੁਹਾਡੇ ਨਾਲ ਹੈ ਸਮਾਂ ਆਉਣ ਤੇ ਤੁਹਾਨੂੰ ਮਾਣ ਦਿਤਾ ਜਾਏਗਾ
@karamsingh5855
@karamsingh5855 4 ай бұрын
ਆਕਾਲ ਪੁਰਖ ਵਾਹਿਗੁਰੂ ਜੀ ਇਸ ਸਹੀਦਾ ਦੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਤੰਦਰੁਸਤੀਆ ਬਖਸਣ ਜੀ ਕਦੇ ਤਤੀ ਵਾਹ ਨਾ ਲੱਗੇ
@parminderkaurgill9000
@parminderkaurgill9000 4 ай бұрын
ਇਹ ਸੇਵਾ ਤੁਹਾਡੀ ਬਹੁਤ ਵੱਡੀ ਵਾਹਿਗੁਰੂ ਤੁਹਾਡੇ ਤੋ ਲਈ
@JarnailSingh-ef5ir
@JarnailSingh-ef5ir 4 ай бұрын
ਸਰਦਾਰ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੀ
@1_Not_2B_Known....
@1_Not_2B_Known.... 4 ай бұрын
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਬੇਟੀ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ
@gurmeetsinghgurmeetsingh2599
@gurmeetsinghgurmeetsingh2599 4 ай бұрын
ਕੌਮ ਦੇ ਹੀਰਿਆਂ ਦੇ ਬੱਚੇ ਨੇ। ਸਿੱਖ ਕੌਮ ਇਨ੍ਹਾਂ ਨੂੰ ਸਾਂਭੇ
@udhamjitsingh5821
@udhamjitsingh5821 4 ай бұрын
ਐਸੀ ਕੁਰਬਾਨੀ ਦੀ ਸਾਰੀ ਦੁਨੀਆ ਦੇ ਵਿੱਚ ਐਸੀ ਕੋਈ ਮਿਸਾਲ ਨਹੀ ਮਿਲਦੀ ਜੋ ਸਃ ਬੇਅੰਤ ਸਿੱਘ ਨੇ ਕੀਤਾ ਸਿੱਖ ਕੌਮ ਨੂੰ ਇਹਨਾ ਦਾ ਵੱਧ ਤੋ ਵੱਧ ਸਾਥ ਦੇਣਾ ਚਾਹੀਦਾ ਹੈ
@akshbrar1074
@akshbrar1074 4 ай бұрын
ਭਾਈ ਦਿਲਵਾਰ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਆਂ ਜਿਹਨਾਂ ਦਾ ਜ਼ਿਕਰ ਬਹੁਤ ਘਟ ਹੁੰਦਾ
@KuldeepSingh-qb9kt
@KuldeepSingh-qb9kt 4 ай бұрын
ਬਹੁਤ ਦੁੱਖੀ ਹਿਰਦੇ ਦੀ ਆਵਾਜ਼ ਬਲੱਦ ਕਿੱਤੀ ਬਹੁਤ ਅੱਛੀ ਇੰਟਰਵਿਊ ਦਿੱਖਾਈ ਤੁਸੀਂ🌹 ਜੀ 🌹🌹🌹🌹🌹🌹🌹🌹🌹ਵੱਲੋਂ🌹 ਕੁਲਦੀਪ🌹 ਸਿੰਘ🌹 ਸਨੌਰ🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@JuvrajSidhu-qy7qj
@JuvrajSidhu-qy7qj 4 ай бұрын
​@@KuldeepSingh-qb9ktj mm😮j m m j j mmj k j m m
@PabbusinghPabbusingh-vb3po
@PabbusinghPabbusingh-vb3po 4 ай бұрын
ਵਾਹਿਗੁਰੂ ਜੀ ਜੀ ਭੈਣ ਸਦਾ ਚੜ੍ਹਦੀ ਕਲਾ ਵਿਚ ਰਹਿਣ
@NirmalSingh-bz3si
@NirmalSingh-bz3si 4 ай бұрын
ਸਰਦਾਰ ਬੇਅੰਤ ਸਿੰਘ ਦੀ ਕੁੜੀ ਵੀ ਕਿਡੀ ਸਿਆਣੀ ਆ ਯਾਰ ਇਸ ਕੁੜੀ ਨੂੰ ਐਮ ਐਲ ਏ ਜਾਂ ਐਮ ਪੀ ਬਣਾਇਆ ਜਾਵੇ ,, ,🎉🎉🎉🎉ਸਸਅ ਬੇਟਾ ,,
@akshbrar1074
@akshbrar1074 4 ай бұрын
ਬਾਈ ਜੀ ਮੈਂ ਫਰੀਦਕੋਟ ਇਲੈਕਸ਼ਨ ਚ ਰਿਹਾ ਭਾਈ ਬੇਅੰਤ ਸਿੰਘ ਪਰਵਾਰ ਦੋ ਮੈਂਬਰਾਂ ਨੂੰ ਪਹਿਲਾਂ MP ਬਣਾਏ ਤੇ ਹੁਣ ਵੀ ਭਾਈ ਸਰਬਜੀਤ ਸਿੰਘ ਨੂੰ ਜਿਤਾ ਦਿੱਤਾ ਤੇ ਭਾਈ ਬੇਅੰਤ ਸਿੰਘ ਦੇ ਦੂਜੇ ਮੁੰਡੇ ਦਾ ਵਿਦੇਸ਼ ਚ ਵਧੀਆ ਕਾਰੋਬਾਰ ਆ ਪਰ ਭਾਈ ਕੇਹਰ ਸਿੰਘ ਦਾ ਪਰਵਾਰ ਬਹੁਤ ਹੀ ਗਰੀਬੀ ਚ ਆ ਤੇ ਭਾਈ ਕੇਹਰ ਸਿੰਘ ਦਾ ਮੁੰਡਾ ਭਾਈ ਸਤਵੰਤ ਸਿੰਘ ਸਿਆਣਾ ਵੀ ਆ
@ManPreet-rq2sj
@ManPreet-rq2sj 2 ай бұрын
Bilkul sahi kaha g
@MaanSingh-rt6gt
@MaanSingh-rt6gt 4 ай бұрын
ਪੂਰੀ ਦੁਨੀਆਂ ਦੇ ਸਿੱਖਾਂ ਲਈ ਤੁਹਾਡਾ ਸਤਿਕਾਰ ਸਭਤੋਂ ਉਪਰ ਆ ਵਾਹਿਗੁਰੂ ਕਿਰਪਾ ਕਰਨ ਅਸੀ ਆਪਣੀ ਪਿਆਰੀ ਭੈਣ ਨੂੰ ਵੀ mp ਜਿਤਾ ਕੇ ਪਾਰਲੀਮੈਂਟ ਚ ਭੇਜੀਏ
@sikandersinghsinghsaab6934
@sikandersinghsinghsaab6934 4 ай бұрын
ਵਾਹਿਗੁਰੂ ਜੀ ਮਿਹਰ ਕਰਨ ਬਹੁਤ ਦੁੱਖ ਵੇਖੇ ਭੈਣ ਜੀ ਖੁਸੀਆ ਬੱਖਸਣ ਵਾਹਿਗੁਰੂ ਜੀ
@MastanSinghDulai
@MastanSinghDulai 4 ай бұрын
ਸਾਡੀ ਕੌਮ ਦਾ ਖ਼ਜ਼ਾਨਾ ਸਾਰੇ ਦਾ ਉਹਨਾਂ ਲੀਡਰਾਂ ਹੱਥ ਹੈ ਜੋ ਗੁਰੂ ਦੇ ਸਿੱਖਾਂ ਦੇ ਦੁਸ਼ਮਣ ਹਨ । ਜਿਸ ਤਰਾਂ ਸਿਆਸੀ ਅਤੇ ਧਾਰਮਿਕ ਅਤੇ ਉਹ ਕਦੇ ਵੀ ਨਹੀ ਚਾਹੁੰਦੇ ਜਿਹਨਾ ਨੇ ਕੌਮ ਲਈ ਕੁਰਬਾਨੀ ਕੀਤੀ ਹੈ ਉਹਨਾਂ ਨੂੰ ਸੱਦ ਕੇ ਸਤਿਕਾਰੀਏ ! ਕਿਓਕਿ ਉਹਨਾਂ ਆਪਣੀ ਕੁਰਸੀ ਦਾ ਖ਼ਤਰਾ ਮਹਿਸੂਸ ਹੁੰਦਾ ਹੈ। ਪੰਜਾਬ ਦਾ ਸਿੱਖ ਵੀ ਸੁੱਤਾ ਹੀ ਪਿਆ ਹੈ।
@rajvirgill5162
@rajvirgill5162 4 ай бұрын
ਭੈਣ ਤੁਸੀਂ ਵੀ ਜਿੱਤ ਜਾਵੋਗੇਂ ਵੋਟਾਂ ਵਿੱਚ ਤੁਹਾਡੇ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਆ,
@harpreetsinghthind2816
@harpreetsinghthind2816 4 ай бұрын
🙏🚩ਵਾਹਿਗੁਰੂ,,, ਆਪਾ ਸਾਰੇ ਇਸ ਧੀ ਨੂੰ mla ਬਣਾ ਲੀਯੇ,,,, 2027,,,ਵਿਚ 🚩
@rajwantkaur5031
@rajwantkaur5031 4 ай бұрын
ਭੈਣ ਤੇਰੇ ਪਿਤਾ ਜੀ ਦੀ ਕੁਰਬਾਨੀ ਬਹੁਤ ਵੱਡੀ ਆ
@SKl-d4m
@SKl-d4m 4 ай бұрын
Tusi aukhe time kithe c 38 saal ho gya
@palwindersingh3731
@palwindersingh3731 4 ай бұрын
BHENN JI AMRIT KAUR NU AND PARIWAAR NU LAKHA WAAR SATKAAR SAHIT SAT SIRI AKAAL JI. RABBA BACHIA NU HUN KHUSHIA BAKHSHO JI. BHUT DUKH DEKHIA BACHIA NE.
@kawalpreetkaur3610
@kawalpreetkaur3610 4 ай бұрын
🙏🙏🙏🙏🙏
@Harmandeol2323A
@Harmandeol2323A 4 ай бұрын
​@@SKl-d4mਤੇਰਾ ਕਿਉਂ ਢਿੱਡ ਦੁਖੀ ਜਾਦਾ
@NoorSandhu-q1v
@NoorSandhu-q1v 4 ай бұрын
Eh har ik nu comment Kari janda teri ki den a sikh koum nu tu das
@Pannu.kulwindersingh
@Pannu.kulwindersingh 4 ай бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਰਾਜਨੀਤਕ ਲੋਕਾਂ ਨੇ ਬਾਂਹ ਕਿਉਂ ਫੜਨੀ ਹੈ। ਉਨ੍ਹਾਂ ਨੂੰ ਵੋਟਾਂ ਤੱਕ ਮਤਲਬ ਹੈ।
@Singhsbhagurudwara
@Singhsbhagurudwara 4 ай бұрын
ਅਕਾਲੀ ਦਲ ਦੀ ਸਿਰਜਣਾ ਸਹੀਦ ਪ੍ਰਵਾਰਾ ਲਈ ਤੇ ਗੁਰਦੁਆਰੇ ਆ ਦੀ ਸਾਭ ਸਬਾਲ ਲਈ ਹੋਈ ਸੀ।ਪਰ ਅਕਾਲੀ ਦਲ ਨੇ ਆਪਣੇ ਘਰ ਭਰ ਲਏ। ਸਹੀਦ ਪਰਿਵਾਰਾ ਦੀ ਸਾਰ ਨੀ ਲਈ। ਕੌਮ ਅਕਾਲੀ ਲੀਡਰਸ਼ਿਪ ਨੂੰ ਕਦੇ ਮਾਫ ਨਹੀ ਕਰੂ। ਹੁਣ ਲੋੜ ਨਮੇ ਅਕਾਲੀ ਦਲ ਦੀ ਸਿਰਜਣਾ ਕਰਨ ਦੀ।ਸਾਡੀ ਧੀ ਦੀ ਇੰਟਰਵਿਊ ਸੁਣ ਕੇ ਬੜਾ ਮਨ ਭਾਵਕ ਹੋਇਆ। ਗੁਰੂ ਰਾਮਦਾਸ ਸਹਿਬ ਜੀ ਇਸ ਧੀ ਦੇ ਸਾਰੇ ਪਰਿਵਾਰ ਸਿਰ ਮਹਿਰ ਭਰਿਆ ਹੱਥ ਰੱਖਣ।
@kirat881
@kirat881 4 ай бұрын
ਇਸ ਭੈਣ ਨੂੰ ਭੀ MLA ਜਾਂ MP ਜਰੂਰ ਬਣਾਓ ਪੰਜਾਬੀਓ ਇਸ ਭੈਣ ਦੀ ਭੀ ਕੁਰਬਾਨੀ ਬਹੁਤ ਬੱਡੀ ਹੈ ।
@pawandhillon-t5i
@pawandhillon-t5i 4 ай бұрын
ਇਸ ਤੋਂ ਪਹਿਲਾਂ ਪਤਾ ਨਹੀਂ ਸੀ ਹੁਣ ਸਭ ਤੁਹਾਡੇ ਨਾਲ ਆ
@KuldeepSingh-ux4ud
@KuldeepSingh-ux4ud 4 ай бұрын
ਵੇਖ ਭੈਣੇ ਜਿੰਨਾਂ ਨੇ ਤੁਹਾਡੇ ਪਰਿਵਾਰ ਦੀ ਸ਼ਹਾਦਤ ਨੂੰ ਰੋਲਿਆ ਅੱਜ ਪੰਜਾਬ ਦੇ ਨੌਜਵਾਨਾ ਨੇ ਉਹਨਾਂ ਨੂੰ ਹਮੇਸ਼ਾ ਲਈ ਘਰ ਬਿਠਾਂ ਦਿੱਤਾਂ । ਆਪਣੇ-ਆਪ ਨੂੰ ਵੱਡੇ ਪੰਥਕ ਦੱਸਦੇ ਸਨ। ਹੁਣ ਅੱਗੇ ਸਮਾਂ ਤੁਹਾਡਾ ਏ।
@Pargatsarao936
@Pargatsarao936 4 ай бұрын
ਬਹੁਤ ਦੁੱਖ ਲੱਗਦਾ ਜਦੋਂ ਕਿਸੇ ਸਹੀਦ ਦਾ ਪਰਿਵਾਰ ਦੇਖੀ ਦਾ ਇਹਨਾਂ ਦੇ ਨਾਮ ਵਰਤ ਵਰਤ ਕੇ ਮਾਨ ਵਰਗੇ ਅਬਦਾ ਘਰ ਭਰੀ ਬੈਠੇ ਨੇ ਵਾਹਿਗੁਰੂ ਜੀ ਮੇਹਰ ਰੱਖਣ ਆਉਣ ਵਾਲੀ ਜ਼ਿੰਦਗੀ ਸੋਖੀ ਹੋਵੇ ਪਰਿਵਾਰ ਦੀ 🙏🙏
@pargatsingh2652
@pargatsingh2652 4 ай бұрын
ਕੌਮ ਨੂੰ ਚਾਹੀਦਾ 2029 ਵਿੱਚ ਇਸ ਭੈਣ ਅਨੰਦਪੁਰ ਸਾਹਿਬ ਤੋ MP ਬਣਾਇਆ ਜਾਵੇ ਬਹੁਤ ਦੁੱਖ ਪਹੁੰਚਿਆ
@jassbir1363
@jassbir1363 4 ай бұрын
True ji 100%
@SahilKhan-md7fe
@SahilKhan-md7fe 4 ай бұрын
Belkul.sahe.kehaea.ana.kutea.da.pat.ne.bharda.
@nirmalsinghbajwa8708
@nirmalsinghbajwa8708 4 ай бұрын
​@@jassbir136329 ਕਿਓਂ ਦੋ ਸਾਲ ਪਹਿਲਾਂ 27 ਵਿੱਚ ਕਿਓਂ ਨਹੀਂ 2027 ਵਿੱਚ ਐਮ ਐਲ ਏ ਬਣਾਇਆ ਜਾਵੇ
@akshbrar1074
@akshbrar1074 4 ай бұрын
ਸਾਰੇ ਇੱਕ ਪਰਵਾਰ ਚੋਂ ਹੀ ਬਣੀ ਜਾਣੇ ਚਾਹੀਦੇ ਆ ਕੌਮ ਚ ਤਾਂ ਬਹੁਤ ਪਰਵਾਰ ਆ ਜਿਹਨਾਂ ਦੀ ਕੁਰਬਾਨੀ ਆਂ
@akshbrar1074
@akshbrar1074 4 ай бұрын
​@@nirmalsinghbajwa8708ਭਾਈ ਕੇਹਰ ਸਿੰਘ ਦੇ ਪਰਵਾਰ ਨੂੰ ਲੋੜ ਆ 27 ਚ ਜਤੌਣ ਦੀ
@jasssingh5029
@jasssingh5029 4 ай бұрын
ਮੈਂ ਫਰੀਦਕੋਟ ਹਲਕੇ ਦਾ ਵੋਟਰ ਹਾਂ ਹੁਣ ਪਤਾ ਲੱਗਿਆ ਪਰਿਵਾਰ ਨੇ ਕਿੰਨੇ ਦੁੱਖ ਹੰਢਾਏ ਆਪਣੇ ਪਿੰਡੇ ਤੇ ਭੈਣੇ ਵਾਹਿਗੁਰੂ ਨੇ ਅੱਜ ਅਪਾਰ ਕ੍ਰਿਪਾ ਕੀਤੀ ਹੈ ਭੇਣ ਦੀਆਂ ਗੱਲਾਂ ਸੁਣਕੇ ਬਹੁਤ ਵਾਰ ਅੱਖਾਂ ਨਮ ਹੋਈਆ ਵਾਹਿਗੁਰੂ ਮੇਹਰ ਕਰੇ।
@baljitsingh8757
@baljitsingh8757 4 ай бұрын
Waheguru jee ! Even today we salute you because ਤੁਆਡੇ ਪਿਤਾ ਜੀ ਨੇ ਸਿੰਖ ਕੌਮ ਦੀ ਪੱਗ ਮੁੜ ਕੇ ਸਿਰ ਉਪਰ ਰੱਖੀ ਜੀ ! Even in USA ਸ਼ਹੀਦਾਂ ਦੇ ਨਾਮ ਪਰ ਲੱਖਾ dollars ਇਕੱਠੇ ਕਰ ਲਏ ਪਰ ਸ਼ਹੀਦਾਂ ਦੇ ਪਰਿਵਾਰਾਂ ਦੀ help ਨਹੀ ਕੀਤੀ 🙏
@RanjitSingh-qd1hm
@RanjitSingh-qd1hm 3 ай бұрын
ਮੈਂ ਸਰਦਾਰ ਪੱਤਰਕਾਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਇਹਨਾਂ ਸ਼ਹੀਦਾਂ ਦੀਆਂ ਇੰਟਰਵਿਊਆਂ ਲੈ ਕੇ ਲੋਕਾਂ ਨੂੰ ਜਗਰੂਪ ਕਰਦੇ ਹਨ ਕਈ ਪੱਤਰਕਾਰ ਮੈਂ ਦੇਖੇ ਉਹ ਗੰਜੇ ਜੇ ਸ਼ਿਵਸੈਨਾ ਵਾਲੇ ਜਿਨਾਂ ਨੂੰ ਬੋਲਣ ਦਾ ਪਤਾ ਨਹੀਂ ਜਿਹਨਾਂ ਦੀ ਕੋਈ ਕੁਰਬਾਨੀ ਨਹੀਂ ਉਹਨਾਂ ਦੀਆਂ ਇੰਟਰਵਿਊਆਂ ਲੈ ਕੇ ਉਹਨਾਂ ਨੂੰ ਹੀ ਉਹਨਾਂ ਨੂੰ ਵੱਡੇ ਕਰੀ ਜਾਂਦੇ ਹਨ ਧੰਨਵਾਦ ਪੱਤਰਕਾਰ ਸਾਹਿਬ ਤੁਹਾਡਾ ਬਹੁਤ ਬਹੁਤ
@kashmirsinghbathbath4362
@kashmirsinghbathbath4362 4 ай бұрын
ਮੇਰੇ ਵੀਰ, ਬਹੁਤ ਹੀ ਸਲਾਘਾਯੋਗ ਉਪਰਾਲਾ । ਕੌਮ ਦੇ ਦੁਸ਼ਮਣਾਂ ਨੂੰ ਸੋਧਾਂ ਲਾਉਣ ਵਾਲੇ ਬਹੁਤ ਸਾਰੇ ਸਿੰਘ ਜੇਲਾ ਚ ਬੰਦ ਹਨ, ਕਿਰਪਾ ਕਰਕੇ ,ਉਹਨਾਂ ਦੇ ਪਰਿਵਾਰਾਂ ਬਾਰੇ ਵੀ ਮੁਸਕਿਲਾ ਨੂੰ ਉਜਾਗਰ ਕਰਨਾ ,ਤਾਂ ਕਿ ਭੁਲੜ ਸਿੱਖ ਸੰਸਥਾਵਾਂ ਜਾਗ੍ਰਿਤ ਰਹਿਣ ।
@DeepGill-wg2ur
@DeepGill-wg2ur 4 ай бұрын
ਭੈਣੇ ਤੁਹਾਡੇ ਪਿਤਾ ਜੀ ਮਾਤਾ ਜੀ ਵਰਗਿਆਂ ਦੇ ਕਰ ਹੀ ਸਿੱਖ ਕੌਮ ਹੀ ਬਚੀ ਆ ਨਈਂ ਅੱਜਕਲ੍ਹ ਦਿੱਲੀ ਦੇ ਦਿੱਲੀ ਬਹੁਤ ਫਿਰਦੇ ਆ ਭੰਤੇ ਬੁੱਚੜ ਵਰਗੇ ਸਲਾਮ ਆ ਸੱਚੇ ਸੁੱਚੇ ਸ਼ਹੀਦਾਂ ਨੂੰ 🙏
@gsbadesha6680
@gsbadesha6680 4 ай бұрын
ਸਾਰਾ ਬਚਪਨ ਹੀ ਸਘੰਰਸ਼ ਭਰਿਅਾ ਹੈਮਨ ਦੀਅਾਂਰੀਝਾਂ ਮਨ ਚ ਹੀ ਰਹਿ ਗੲੀਅਾਂ,ਸਲੂਟ ਅੈ ਪਰਿਵਾਰ 🙏🙏🙏
@HarjeetSingh-sr9cf
@HarjeetSingh-sr9cf 4 ай бұрын
ਜੋ ਆਇਆ ਸੋ ਚਲਸੀ ਸਭੁ ਕੀ ਆਈ ਵਾਰੀ ਮਰਨਾ ਤੇ ਸੱਭ ਨੇ ਹੀ ਹੈ ਪਰ ਐਸੀ ਮਰਨੀ ਬਹੁਤ ਹੀ ਖੂਬਸੂਰਤ ਸੱਚ ਹੈ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਸਾਰਾ ਪੰਜਾਬ ਹੀ ਨਹੀਂ ਸਾਰੀ ਦੁਨੀਆਂ ਜਾਣਦੀ ਹੈ ਉਹਨਾਂ ਨੂੰ ਪਰ ਦੁੱਖ ਇਸ ਗੱਲ ਤੋਂ ਹੁੰਦਾ ਕਿ ਸਿੱਖਾਂ ਦੀ ਸਿਰਮੌਰ ਜਥੇਬੰਦੀ ਕਹਾਉਣ ਵਾਲਿਆਂ ਨੇ ਇਹਨਾਂ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਬਹੁਤ ਹੀ ਦੁੱਖ ਦੀ ਗੱਲ ਹੈ ਉਸ ਸਮੇਂ ਇਹਨਾਂ ਬੱਚਿਆਂ ਦਾ ਸਾਥ ਨਹੀਂ ਦਿੱਤਾ ਪਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੈ ਜੀ ਅੱਜ ਉਹਨਾਂ ਦੀ ਮੱਦਦ ਦੀ ਲੋੜ ਵੀ ਨਹੀਂ ਹੈ।ਲੋੜ ਹੈ ਤਾਂ ਉਸ ਲੀਡਰ ਸ਼ਿਪ ਤੋਂ ਛੁਟਕਾਰਾ ਦਿਵਾਉਣ ਦੀ ਹੈ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਅਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਿਰਪਾ ਕਰਨ ਗੁਰੂ ਘਰ ਦੀਆਂ ਗੋਲਕਾਂ ਦੀ ਹੋ ਰਹੀ ਲੁੱਟ ਨੂੰ ਅੱਗੇ ਤੋਂ ਅਜਿਹੇ ਲੋੜਬੰਦ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਲੁੱਟ ਬੰਦ ਹੋਵੇ ਜੀ
@balwantsingh637
@balwantsingh637 4 ай бұрын
ਅਕਾਲੀ ਦਲ ਜੀਹਨੂੰ ਪੰਥਕ ਪਾਰਟੀ ਕਹਿੰਦੇ ਨੇ ਤੇ ਸਿੱਖਾ ਦੀਸਿਰਮੋਰ ਸ਼੍ਰੋਮਣੀ ਕਮੇਟੀ ਨੇ ਕੀ ਦਿਤਾ ਇਸ ਪਰਵਾਰ ਨੂੰ ਸਭ ਦੁਨੀਆਂ ਮਤਲਵ ਦੀ ਹੈ ਕੋਈ ਨੀ ਪੁੱਛਦਾ ਬਾਅਦ ਚ
@gurmailsingh3766
@gurmailsingh3766 4 ай бұрын
ਬੇਅੰਤ ਸਿੰਘ ਤਾ ਸਿੱਖ ਕੌਮ ਦਾ ਹੀਰਾ ਸੀ
@AmarSingh-rq5ub
@AmarSingh-rq5ub 4 ай бұрын
ਇਕ ਵਾਰ ਕੇ ਪੀ ਐਸ ਗਿੱਲ ਦੇ ਗਲ ਪੈ ਗਈ ਸੀ ਬੀਬੀ ਵਿਮਲ ਕੌਰ ਖਾਲਸਾ ਉਹ ਬਹੁਤ ਦਲੇਰ ਔਰਤ ਸੀ
@HarmeetKaur-rb2cm
@HarmeetKaur-rb2cm 4 ай бұрын
ਵਾਹਿਗੁਰੂ ਜੀ
@sukhwindersidhu9105
@sukhwindersidhu9105 4 ай бұрын
ਵੀਰ ਜੀ ਸਰਬਜੀਤ ਸਿੰਘ ਖਾਲਸਾ ਹੁਣ ਐਮ ਪੀ ਬਣ ਗਏ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬੀਬੀ ਬਿਮਲ ਕੌਰ ਖਾਲਸਾ ਜੀ ਦੀ ਮੌਤ ਬਾਰੇ ਲੋਕ ਸਭਾ ਵਿੱਚ ਅਵਾਜ਼ ਉਠਾਉਣ ਅਤੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ। ਬੇਸ਼ੱਕ ਪੰਜਾਬ ਦੇ ਲੋਕ ਜਾਣਦੇ ਕਿ ਜਿਵੇਂ ਸੁਖਦੇਵ ਸਿੰਘ ਖੁੱਡੀਆਂ ਵਾਲੇ ਦੀ ਮੌਤ ਅਤੇ ਬੀਬੀ ਬਿਮਲ ਕੌਰ ਖਾਲਸਾ ਜੀ ਦੀ ਮੌਤ ਪਿੱਛੇ ਕੋਈ ਰਾਜ਼ ਹੈ
@jagdeepsodhi8876
@jagdeepsodhi8876 4 ай бұрын
Waheguru ji waheguru ji waheguru ji waheguru ji 🙏🙏🙏 ਓਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਹੈ
@ਧਰਮਅਧਿਐਨ
@ਧਰਮਅਧਿਐਨ 4 ай бұрын
ਭੈਣ ਜੀ ਤੁਸੀਂ ਅੱਗੇ ਆਓ । ਇਕ ਐਨ-ਜੀ-ਓ ਬਣਾਓ ।ਅਸੀਂ ਤੁਹਾਡੇ ਨਾਲ ਆਂ। ਜਿੱਥੇ ਸ਼ਹੀਦ ਸਿੰਘਾਂ ਪਰਵਾਰਾਂ ਦੀ ਸੰਭਾਲ਼ ਹੋ ਸੱਕੇ।
@AmarjeetSingh-cg5gk
@AmarjeetSingh-cg5gk 4 ай бұрын
ਅਸੀਂ ਤਾਂ ਪਹਿਲੀ ਵਾਰ ਸੁਣਿਆ ਬੇਅੰਤ ਸਿੰਘ ਸੂਰਮੇ ਦੇ ਪਰਿਵਾਰ ਬਾਰੇ ਕਿਸੇ ਮੀਡੀਆ ਨੇ ਨਹੀਂ ਵਖਾਇਆ ਪਰਿਵਾਰ ਭੈਣ ਵਿਮਲ ਕੌਰ ਬਾਰੇ ਬੱਚਿਆਂ ਬਾਰੇ ਪਹਿਲੀ ਵਾਰ ਸੁਣਿਆ ਹੈ ਕਮਾਲ ਹੋਗੀ ਕਿਨੇਂ ਕਿਰਤ ਘਾਣ ਸੀ ਲੀਡਰ ਤੇ ਸਰਕਾਰ ਆ ਸ਼ਰਮ ਕਰੌ ਚੱਵਲੌ ਜੌਕਰ ਲੀਡਰੌ ਜਿਨ੍ਹਾਂ ਨੇ ਪਾਤਸ਼ਾਹ ਦੇ ਤਖਤ ਨੂੰ ਢਹਾਉਣ ਵਾਲੀਆਂ ਸੌਧੀਆ ਕਿਸੇ ਸਰਕਾਰ ਜਾ ਲੀਡਰਾਂ ਨੇ ਨਹੀਂ ਦੱਸਿਆ ਇਹ ਬੱਚੇ ਨੇਂ ਬੇਅੰਤ ਸਿੰਘ ਸੂਰਮੇ ਦੇ
@surinderpalsingh469
@surinderpalsingh469 4 ай бұрын
ਭੈਣ ਜ਼ੀ ਦਸ਼ਮੇਸ਼ ਪਿਤਾ ਜ਼ੀ ਨੇ ਸੇਵਾ ਲਈ ਸੀਂ ਮੁਸ਼ਕਿਲ ਤਾਂ ਆਉਣੀ ਸੀ
@JagjitSingh_
@JagjitSingh_ 4 ай бұрын
ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ੨੦੨੭ ਵਿੱਚ ਭੈਣ ਨੂੰ MLA ਜਰੂਰ ਬਣਾਉ ਜੀ
@mishtygill1984
@mishtygill1984 4 ай бұрын
ਸ਼ਰਮ ਆਉਣੀ ਚਾਹੀਦੀ ਆ ਜੋ ਕਹਿੰਦੇ ਰਹੇ ਕਿ ਉਹ ਪੰਥ ਦੀ ਸੇਵਾ ਕਰਦੇ ਨੇ .ਅਕਾਲੀਦਲ ਵਾਲੇ ਸਿਰਫ ਅਪਣੇ ਪੇਸ਼ੇ ਇਕੱਠੇ ਕਰਦੇ ਰਹੇ.ਭੇਣ ਜੀ ਸਾਨੂੰ ਮਾਂਣ ਹੇ ਤੁਹਾਡੇ ਤੇ .ਵਾਹਿਗੁਰੂ ਤੁਹਾਨੁੰ ਤੰਦਰੁਸਤੀਆਂ ਬਖਸ਼ਣ .ਸਾਡੇ ਲੀਡਰ ਵਿਕਾਉ ਹੀ ਰਹੇ ਹਮੇਸ਼ਾ
@akshbrar1074
@akshbrar1074 4 ай бұрын
ਜਿੱਥੇ ਬਾਬਾ ਠਾਕੁਰ ਸਿੰਘ ਨੇ ਮੱਦਦ ਕੀਤੀ ਉੱਥੇ ਬਾਬਾ ਜੋਗਿੰਦਰ ਸਿੰਘ ਨੇ ਵੀ ਬੀਬੀ ਬਿਮਲ ਕੌਰ ਦਾ ਸਾਥ ਦਿੱਤਾ
@SwarnjeetKaurSidhu-s2j
@SwarnjeetKaurSidhu-s2j 4 ай бұрын
ਧੰਨ ਭਾਈ ਸਤਵੰਤ ਸਿੰਘ ਜ਼ਿੰਦਾਬਾਦ
@surjitsingh6134
@surjitsingh6134 4 ай бұрын
ਗ਼ਦਾਰ ਸਿੱਖ ਆਗੂਆਂ ਦੇ ਬਦੌਲਤ ਇਹ ਸਭ ਆਪ ਜੀ ਦੇ ਪਰਿਵਾਰ ਨਾਲ਼ ਹੋਇਆ ਬੀਬਾ ਬਹੁਤ ਅਫਸੋਸ। ਸਲਾਮ ਹੈ ਆਪ ਜੀ ਦੇ ਪਰਿਵਾਰ ਨੂੰ।
@avtars.dhindsa8381
@avtars.dhindsa8381 4 ай бұрын
ਫਰੀਦਕੋਟ ਹਲਕੇ ਦੇ ਵਾਸੀਉ ,ਕੌਮ ਤੁਹਾਡੀ ਸਾਰੀ ਜਿੰਦਗੀ ਅਹਿਸਾਨਮੰਦ ਰਹੇਗੀ ਤੁਸੀ ਵੀ ਭਾਈ ਬਿਅੰਤ ਸਿੰਘ ਵਾਗ ਸਿਖਾਂ ਦੀ ਪੱਗ ਦੀ ਲਾਜ ਰੱਖੀਁ, ਵਾਹਿਗੁਰੂ ਸਾਰੇ ਹਲਕੇ ਦੇ ਵਾਸੀਆਂ ਨੂੰ ਚੜਦੀਕਲਾ ਚ ਰੱਖੇ ,
@gursimranentertainment
@gursimranentertainment 4 ай бұрын
ਸੈਣੀ ਵਰਗੇ ਦਾ ਸਭ ਕੁਝ ਉਜਾੜ ਗਿਆ ਪਰ ਤੁਸੀਂ ਸਾਰੇ ਅੱਜ ਵੀ ਕੌਮ ਵਿੱਚ ਵੱਸਦੇ ਹੋ ਮਾਣ ਹੈ ਬਾਪੂ ਬੇਅੰਤ ਸਿੰਘ ਜੀ ਤੇ ਮਾਤਾ ਵਿਮਲ ਕੌਰ ਜੀ ਤੇ ਤੁਸੀਂ ਮਾਂ ਬਣਕੇ ਘਰ ਨੂੰ ਆਪਣੇ ਆਪ ਦੇਖਿਆ ਜਿਊਦੀ ਰਿਹ ਭੈਣ ਜੀ😢❤
@Jagjeet-kaur57
@Jagjeet-kaur57 4 ай бұрын
ਜੇਕਰ ਪਿੱਛੇ ਸੋਚ ਦੇ ਫਿਰ ਇਹ ਸੇਵਾ ਨਹੀਂ ਸੀ ਹੋਣੀ ਕੁਰਬਾਨੀ ਪਰਿਵਾਰ ਨੂੰ ਪੁੱਛ ਕੇ ਨਹੀਂ ਕੀਤੀ ਜਾਂਦੀ
@HarjeetSingh-sr9cf
@HarjeetSingh-sr9cf 4 ай бұрын
ਉਹ ਗੱਲ ਤਾਂ ਬਿਲਕੁਲ ਠੀਕ ਹੈ ਜੀ ਪਰ ਜਿਹੜੇ ਧਰਮ ਦੇ ਠੇਕੇਦਾਰ ਬਣੇਂ ਬੈਠੇ ਹਨ ਉਨ੍ਹਾਂ ਨੇ ਕੋਈ ਸਾਰ ਨਹੀਂ ਲਈ ਪਹਿਲਾਂ ਇਹ ਤਿੰਨੋਂ ਭੈਣ ਭਰਾ ਛੋਟੇ ਸੀ ਤਾਂ ,S, G, P, C ਨੇ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਸ਼ੁਕਰ ਹੈ ਵਾਹਿਗੁਰੂ ਜੀ ਦਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੁਣ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਬੇਨਤੀ ਹੈ ਕਿ ,S, G, P, C, ਜਿਸ ਨੂੰ ਇੱਕ ਹੀ ਘਰ ਪਰਿਵਾਰ ਤੋਂ ਚੱਲਦੀ ਉਸ ਤੋਂ ਛੁਟਕਾਰਾ ਪਾਉਣ ਲਈ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ ਜੀ ਵਾਹਿਗੁਰੂ ਜੀ ਅਸਲ ਵਿੱਚ ਇਹ ਸਿੱਖ ਕੌਮ ਦੇ ਹੀਰੇ ਹਨ ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏
@sukhdeepkaur9555
@sukhdeepkaur9555 4 ай бұрын
ਪ੍ਰਣਾਮ ਸ਼ਹੀਦ ਭਾਈ ਬੇਅੰਤ ਸਿੰਘ ਜੀ।
@PANJABICLIPCUT
@PANJABICLIPCUT 4 ай бұрын
ਜੇ ਤੁਸੀਂ ਬਾਦਲ ਪਰਿਵਾਰ ਵਿਚ ਹੁੰਦੀ SGPC ਥੋਡੇ ਪਿੱਛੇ ਪਿੱਛੇ ਘੁੰਮਦੀ ਧਾਮੀ ਥੋਡੇ ਪੈਰਾਂ ਚ ਪਿਆ ਹੁੰਦਾ ਫਰਕ ਬਸ ਤੁਸੀਂ ਕੌਮ ਲਈ ਕੀਤਾ ਤੇ ਕੌਮ ਵਾਲਿਆਂ ਨੂੰ SGPC ਬਸ ਸਰੋਪਾ ਦਿੰਦੀ ਐ ਹੋਰ ਕੁੱਝ ਨਹੀਂ 😢
@PANJABICLIPCUT
@PANJABICLIPCUT 4 ай бұрын
ਵਾਹਿਗੁਰੂ ਜੀ
@jassbir1363
@jassbir1363 4 ай бұрын
ਨਹੀ ਬਾਈ ਜੀ , ਸਰੋਮਣੀ ਕਮੇਟੀ ਵਿੱਚ ਨੋਕਰੀ ਵੀ ਦੇ ਸਕਦੀ ਹੈ ਜੀ ।
@HarjeetSingh-sr9cf
@HarjeetSingh-sr9cf 4 ай бұрын
​@@jassbir1363ਇਹ ਤੁਹਾਡੀ ਸੋਚ ਹੈ ਵੀਰ ਜੀ ਪਰ ਇਹ ਆਸਲ ਵਿੱਚ ਕੌਮ ਦੇ ਹੀਰੇ ਸੀ ਨੋਕਰੀ ਤੋਂ ਬਿਨਾਂ ਹੀ ਇਹਨਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸੀ ਦੁੱਖ ਦੀ ਗੱਲ ਇਹ ਹੈ ਕਿ ,S, G, P, C,ਨੇ ਧਿਆਨ ਨਹੀਂ ਦਿੱਤਾ ਗੁਰੂ ਰਾਮਦਾਸ ਜੀ ਕਿਰਪਾ ਕਰਨ ਇਹਨਾਂ ਤਿੰਨਾਂ ਭੈਣ ਭਰਾ ਅਤੇ ਇਹਨਾਂ ਦੇ ਬੱਚਿਆਂ ਨੂੰ ਅੱਗੇ ਕੋਈ ਵੀ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏
@jassbir1363
@jassbir1363 4 ай бұрын
@@HarjeetSingh-sr9cf ਸਹੀ ਹੈ ਜੀ ਆਪ ਜੀ ਦੀ ਰਾਇ ਬਿਲਕੁੱਲ ।
@jagtarsinghbassi395
@jagtarsinghbassi395 4 ай бұрын
Waheguru ji
@KuldeepSingh-sn1wq
@KuldeepSingh-sn1wq 4 ай бұрын
ਕੋਟਿ ਕੋਟਿ ਪ੍ਰਣਾਮ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪ੍ਰਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@rachsaysvainday9872
@rachsaysvainday9872 3 ай бұрын
ਦਰਦਭਰੀ ਕਹਾਣੀ ਹੈ।ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣ ।ਪ੍ਰਣਾਮ ਸ਼ਹੀਦਾਂ ਨੂੰ । ਜਸਵੀਰ ਕੌਰ ਨਿਊਜ਼ੀਲੈਂਡ ।
@OnkarSingh-zw2lv
@OnkarSingh-zw2lv 4 ай бұрын
ਵਾਹੇਗੁਰੂ ਜੀ ਮਿਹਰ ਕਰਯੋ ਇਨਾ ਤੇ
@GurnekSingh-l6c
@GurnekSingh-l6c 4 ай бұрын
ਕੋਈ ਗੱਲ ਨਹੀਂ ਭੈਣੇ ਜਦੋਂ ਵਾਹਿਗੁਰੂ ਜੀਆਂ ਬਾਂਹ ਫੜਨੀ ਐ ਉਧੇ ਲੋਕਾਂ ਨੇ ਮੰਦਤ ਕਰਨੀ/ ਕਰਨਗੇ ਜੀ ਤੁਸੀਂ ਭੈਣੇ ਉਸ ਵਾਹਿਗੁਰੂ ਜੀਆਂ ਉਪਰ ਛੰਡ ਦਿਓ।💚🙏🙏👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ .☝️☝️☝️☝️☝️✍️✍️💯💚👏
@RanjitSingh-qd1hm
@RanjitSingh-qd1hm 3 ай бұрын
ਤੁਹਾਡੀ ਇੰਟਰਵਿਊ ਸੁਣ ਕੇ ਭੈਣ ਜੀ ਅੱਜ ਮੈਨੂੰ ਰੋਣਾ ਆ ਗਿਆ ਇਹ ਤੁਹਾਡੇ ਟਾਈਮ ਹੀ ਨਹੀਂ ਇਹ ਅੱਜ ਵੀ ਵਕਤ ਹੋਈ ਚੱਲ ਰਿਹਾ ਜਿਹੜਾ ਵੀ ਕੋਈ ਵੀ ਪੰਥ ਦੀ ਗੱਲ ਕਰੂਗਾ ਉਹਦੇ ਨਾਲ ਇਹੀ ਕੰਮ ਹੋਣਾ ਲੇਕਿਨ ਸਰਦਾਰ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਜਿੰਦਗੀ ਚ ਕੋਈ ਨਹੀਂ ਭੁੱਲ ਸਕਦਾ ਬਾਕੀ ਭੈਣ ਜੀ ਮਾੜੇ ਟਾਈਮ ਦੇ ਵਿੱਚ ਕੋਈ ਨਹੀ ਖੜਦਾ ਜਦ ਚੰਗਾ ਟਾਈਮ ਆਉਂਦਾ ਫਿਰ ਰਿਸ਼ਤੇਦਾਰੀ ਕੱਢਣ ਲੱਗ ਜਾਂਦੇ ਨੇ ਤੁਹਾਡੀ ਗੱਲ ਬਹੁਤ ਸੋਹਣੀ ਆ ਇਹ ਸਾਰੇ ਪਾਸੇ ਆਈ ਹਾਲ ਲੇਕਿਨ ਤੁਹਾਡੇ ਨਾਲ ਜੋ ਹੋਇਆ ਮੇਰੇ ਅੱਖਾਂ ਦੇ ਵਿੱਚੋਂ ਇੰਝੂ ਆ ਗਏ ਮੈਨੂੰ ਸਰਦਾਰ ਬੇਅੰਤ ਸਿੰਘ ਦੀ ਟੋਟਲ ਕਹਾਣੀ ਦਾ ਨਹੀਂ ਪਤਾ ਸੀ ਵੀ ਬੱਚੇ ਕਿਦਾਂ ਪਲੇ ਲੇਕਿਨ ਜਿਸ ਤਰ੍ਹਾਂ ਤੁਸੀਂ ਛੋਟੀ ਉਮਰ ਆਪਣੇ ਦੋਨੋਂ ਭਰਾ ਪਾਲੇ ਪਾਲ ਕੇ ਬੜੇ ਕਰੇ ਅੱਜ ਤੁਸੀਂ ਗੁਰੂ ਨਾਨਕ ਦੇਵ ਜੀ ਨੇ ਉਸੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਨਾਂ ਦੇ ਦਰਬਾਰ ਤੇ ਇੰਦਰਾ ਗਾਂਧੀ ਨੇ ਹਮਲਾ ਕਰਵਾਇਆਂ ਉਹਨੂੰ ਸੌਦਾ ਲਾਉਣ ਵਾਸਤੇ ਸਰਦਾਰ ਬੇਅੰਤ ਸਿੰਘ ਜੀ ਨੂੰ ਹੀ ਪਰਮਾਤਮਾ ਨੇ ਚੁਣਿਆ ਜਿਸ ਟਾਈਮ ਤੁਸੀਂ ਦੱਸਿਆ ਕਿ ਉਹ ਦਰਬਾਰ ਸਾਹਿਬ ਗਏ ਉਥੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹਨਾਂ ਦੇ ਸਿਰ ਪਰ ਹੱਥ ਰੱਖ ਕੇ ਤੋਰਿਆ ਵੀ ਜਾ ਜਾ ਕੇ ਆਪਣੇ ਗੁਰੂ ਮਹਾਰਾਜ ਦਾ ਦਰਬਾਰ ਦਾ ਬਦਲਾ ਲੈ ਬੇਅੰਤ ਸਿੰਹ ਇਹ ਤੁਹਾਡੇ ਪਿਤਾ ਦੀ ਕੁਰਬਾਨੀ ਅਸੀਂ ਜ਼ਿੰਦਗੀ ਭਰ ਜਿੰਨੀ ਉਮਰ ਹੈਗੀ ਆ ਕਦੇ ਨਹੀ ਭੁਲਾਂਗੇ ਤੁਸੀਂ ਵੀ ਕੋਸ਼ਿਸ਼ ਕਰੋ ਸਿਆਸਤ ਚ ਆਓ ਸਿਆਸਤ ਚ ਆ ਕੇ ਜਿਹੜਾ ਗੰਦ ਆ ਗੰਦ ਨੂੰ ਸਾਫ ਕਰੀਏ
@jilesingh831
@jilesingh831 4 ай бұрын
ਸਿਰਤਾਜ ਸ਼ਹੀਦਾ ਦੀ ਧੀ ਦੇ ਨਾਲ ਅਸੀਂ ਸਾਰੇ ਆਪ ਜੀ ਦੇ ਨਾਲ ਹੰ ਆਪ ਜੀ ਨੂੰ ਐਮ ਐਲ ਏ ਬਨਾਮ ਗੇ
@harmindersinghtoor488
@harmindersinghtoor488 4 ай бұрын
ਬੁਹਤ ਵੱਡੀ ਕਰਬਾਨੀ ਆ ਸ ਬੇਅੰਤ ਸਿੰਘ ਜੀ ਸ ਸਤਵੰਤ ਸਿੰਘ ਜੀ ਸ ਕੇਹਰ ਸਿੰਘ ਜੀ ਕੋਮ ਤੇ ਬੁਹਤ ਵੱਡਾ ਕਜਰਾ ਹੈ ਇਨਾ ਪਰਵਾਰਾਂ ਦਾ ਤੇ ਕੁਝ ਸਿੱਖ ਮੇਰੇ ਵੀਰ ਕਗਰਸ ਦੇ ਬੁਹਤ ਗਾਉਂਦੇ ਨੇ ਤੇ ਸ਼ਰਮ ਕਰਨ ਕਗਰਸ ਕਦੇ ਵੀ ਪੰਜਾਬ ਤੇ ਸਿੱਖ ਕੋਮ ਦਾ ਚੰਗਾ ਨਹੀ ਕਰ ਸਕਦੀ ਬਚੋ ਕਗਰਸ ਤੋ
@AmanSinghKhalsa315
@AmanSinghKhalsa315 4 ай бұрын
ਪੰਜਾਬਿਉ 🙏🙏 ਹੱਥ ਜੋੜ ਬੇਨਤੀ ਹੈ ਕਿ ਜਿਹੜਾ ਕੋਈ ਵੀ ਪੰਥ ਪੰਜਾਬ ਲਈ ਲੜਦਾ ,ਖੜਦਾ ਹੋਵੇ । ਉਸਦਾ ਸਾਥ ਦਿਆਂ ਕਰੋ ਪੂਰੇ ਤਨ ਮਨ ਧਨ ਨਾਲ ਤੇ ਜੇ ਸਾਥ ਨਹੀਂ ਦੇ ਸਕਦੇ ਤਾਂ ਲੱਤਾਂ ਵੀ ਨਾ ਖਿੱਚਿਆ ਕਰੋ
@rajbirkaur9037
@rajbirkaur9037 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@ParamjitKaur-bp4de
@ParamjitKaur-bp4de 4 ай бұрын
ਭੈਣ ਚੰਗੇ ਦਿਨਾਂ ਵਿੱਚ ਤਾਂ ਸਾਰੇ ਨਾਲ ਖੜਦੇ ਹਨ । ਦੁੱਖ ਵਿੱਚ ਸਿਰਫ਼ ਪਰਮਾਤਮਾ ਹੀ ਸਹਾਰਾ ਹੁੰਦਾ ਹੈ ।
@NajarSingh144
@NajarSingh144 4 ай бұрын
ਭੈਣ ਜੀ ਵਾਹਿਗੁਰੂ ਦਾ ਸ਼ੁਕਰਾਨਾ ਪਰਿਵਾਰ ਚੜ੍ਹਦੀ ਕਲਾ ਵਿੱਚ ਹੈਂ ਕੋਮ ਨੇ ਬੀਬੀ ਜੀ ਐਮ ਪੀ ਬਣੇਂ ਤੇ ਦਾਦਾ ਜੀ ਵੀ ਐਮ ਪੀ ਬਣੇਂ ਤੇ ਭਾਈ ਸਾਹਿਬ ਐਮ ਪੀ ਕੋਮ ਨਾ ਬਣਾਂ ਤਾਂ ਇਹ ਸਾਰਾ ਕੁਝ ਸਰਦਾਰ ਬੇਅੰਤ ਸਿੰਘ ਜੀ ਕਰਕੇ ਸਿੱਖ ਕੌਮ ਮਾਣ ਬਖਸ਼ਿਆ ਜਹਿੜਾ ਦੁੱਖ ਸੁੱਖ ਹੈ ਕ੍ਰਮ ਦਾ ਹੁੰਦਾ ਪਰ ਕੋਮ ਨੇਂ ਬਹੁਤ ਮਾਂਣ ਦਿੱਤਾ ਹੈ
@OfficialCricket967
@OfficialCricket967 4 ай бұрын
ਭੈਣ ਭਰਾ ਦਾ ਪਿਆਰ ਬਣਿਆ ਰਹੇ ਵਹਿਗੁਰੂ ਲਮਿਆ ਉਮਰਾਂ ਲਾਵੇ ਸ਼ਹਿਦ ਨੂੰ ਪ੍ਰਣਾਮ
@SukhwinderSingh-jg1je
@SukhwinderSingh-jg1je 4 ай бұрын
ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਕੀਤੀ ਕੁਰਬਾਨੀ ਨੂੰ ਸਿਜਦਾ ਕਰਦੇ ਹਾਂ।
@OalakhNaranjan
@OalakhNaranjan 4 ай бұрын
ਸ਼ਹੀਦ ਮਾਂ ਬਾਪ ਦੀ ਔਲਾਦ ਨੇ ਬਹੁਤ ਦੁੱਖ ਝਲੇ ਹਨ । ਇਸ ਪਰਿਵਾਰ ਦਾ ਕਰਜਾ ਕੌਮ ਰਹਿੰਦੀ ਦੁਨੀਆਂ ਤਕ ਨਹੀਂ ਉਤਾਰ ਸਕਦੀ ।
HELP!!!
00:46
Natan por Aí
Рет қаралды 66 МЛН
FOREVER BUNNY
00:14
Natan por Aí
Рет қаралды 10 МЛН
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 3,8 МЛН