ਪਹਿਲੀ ਵਾਰ ਪਾਇਆ Superseeder ਟਰੈਕਟਰ ਨਾਲ / ਕਣਕ ਬਿਜਾਈ ਦਾ ਕੰਮ ਸ਼ੁਰੂ ਅੱਜ ਤੋ /

  Рет қаралды 16,155

Malkeet Bai

Malkeet Bai

Күн бұрын

Пікірлер: 22
@JaswinderSingh-d1c
@JaswinderSingh-d1c 3 ай бұрын
ਇਹ ਦਿਲਦਾਰ ਇਨਸਾਨ ਮਲਕੀਤ ਭਾਅ
@jagsirgill7695
@jagsirgill7695 3 ай бұрын
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤ ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉
@amardeepsinghbhattikala189
@amardeepsinghbhattikala189 3 ай бұрын
Sat shri akal manjur kreo ji sare jane ardas karda v akal purkh waheguru ji chardikla tandrusti te sarbat da bhla wakshan baba nanak ji malkit bai ji nu hamesha khus rakhn te hor tarikian wakshan ehi ardas ha ji
@HarpreetSingh-we6dt
@HarpreetSingh-we6dt 3 ай бұрын
ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ
@shamshersingh2710
@shamshersingh2710 3 ай бұрын
Good job bro 👌
@GurvinderSingh-jg4nn
@GurvinderSingh-jg4nn 3 ай бұрын
ਵਧਾਈਆਂ ਗੱਗੇ ਬਾਈ 🙏🙏
@jaswindersinghbrar4731
@jaswindersinghbrar4731 3 ай бұрын
Nice video ❤❤❤❤
@HarwinderSingh-me1tr
@HarwinderSingh-me1tr 3 ай бұрын
ਕਣਕ ਬੀਜਣ ਲਈ ਤੇਜ਼ੀ ਨਾਲ ਕਰੋ ਗਿੱਲ ਘੱਟ ਹੋਵੇ ਕਣਕ ਹਰੀ ਨਹੀਂ ਹੁੰਦੀ ਕਿਉਂਕਿ ਪਰਾਲੀ ਮੂੱਡ ਸਫਰਸੀਡਰ ਧਰਤੀ ਵਿੱਚ ਵਾੜ ਦਿੰਦੀ ਪਰਲੀ ਮਿੰਨੀ ਨੂੰ ਖੁਸ਼ਕ ਕਰਦੀ ਕਣਕ ਬਹਾਰ ਨਿਕਲ ਨੂੰ ਜ਼ੋਰ ਲੱਗਦਾ ਹਰੀ ਹੋਣ ਨੂੰ ਟਾਇਮ ਲੱਗਦਾ ਮੂਕਦੀ ਗੱਲ ਕਣਕ ਦਾ ਝਾੜ ਘੱਟ ਦਾ ਅਗਰ ਰੋਣੀ ਕਰਕੇ ਕਣਕ ਬੀਜਣ ਨਾਲ ਨਾ ਕੋਈ ਡਰ ਕਣਕ ਹਰੀ ਨਾ ਹੋਣ ਦਾ ਝਾੜ ਵੱਧ ਨਿਕਲ ਦਾ ਮੇਰੇ ਮੇਰਾ ਤਜਾਰਬਾ
@inderjitsinghjawanda6396
@inderjitsinghjawanda6396 3 ай бұрын
Mai jhone de wadd nu ede hi Pani la ta pralli vich hi aa kya super seeder naal pralli khet vich ralL u
@sandhupreetvlogs
@sandhupreetvlogs 3 ай бұрын
ਬਾਈ ਕਣਕ ਬੀਜ ਕੇ ਪਾਇਪਾਂ ਲਾਹ ਕੇ ਰੱਖ ਦਿਆਂ ਕਰੋ
@taranpreetsingh4789
@taranpreetsingh4789 3 ай бұрын
Bai kina foota super seeder aa ta gear vich chaluna ta mode v dsuo
@SurendraSinghSirohi
@SurendraSinghSirohi 3 ай бұрын
Beautiful vlog veere Good luck
@paramsingh1811
@paramsingh1811 3 ай бұрын
Nice Volg ❤
@rupinderdhaliwal9484
@rupinderdhaliwal9484 3 ай бұрын
Satsirakal ji
@KawalSingh-n4c
@KawalSingh-n4c 3 ай бұрын
Jagat masad aukha kom
@BALVEERSINGH-re5fi
@BALVEERSINGH-re5fi 3 ай бұрын
🎉🎉🎉🎉
@GurjentSingh-t6n
@GurjentSingh-t6n 3 ай бұрын
G
@HarmanpreetSingh-so8mv
@HarmanpreetSingh-so8mv 3 ай бұрын
Magral tyar vich weight fit Kar lo
@saab7205
@saab7205 3 ай бұрын
Superseeder nu gill jyada chahidi hwa wad jandi a
@ShamshersinghSandhu-eh1fe
@ShamshersinghSandhu-eh1fe 3 ай бұрын
Yrr safayi nhi ayi onhi
@preetnirman3708
@preetnirman3708 3 ай бұрын
Dungi rakh y kanak jamani ni eh
How Strong Is Tape?
00:24
Stokes Twins
Рет қаралды 96 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Try this prank with your friends 😂 @karina-kola
00:18
Andrey Grechka
Рет қаралды 9 МЛН
How Strong Is Tape?
00:24
Stokes Twins
Рет қаралды 96 МЛН