ਪਹਿਲੀ ਵਾਰ ਫੁੱਲ ਅਖਾੜਾ ਪਿੰਡ ਹਥੋਆ ਚਮਕੀਲਾ ਅਮਰਜੋਤ Full Live Akhada Chamkila Amarjot

  Рет қаралды 67,711

Tiwana Music Evolution

Tiwana Music Evolution

Күн бұрын

Amar Singh Chamkila and Biba Amarjot Kaur Full Live Akhada of Village Hathoa Malerkotla
In this live akhada Chamkila and Amarjot Sung all his hitt song on audience demand
ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦਾ ਫੁੱਲ ਲਾਈਵ ਅਖਾੜਾ ਪਿੰਡ ਹਥੋਆ ਨੇੜੇ ਮਲਏਰਕੋਟਲਾ
#fullliveakhada #chamkilaandamarjot #fullliveshowvideo #firsttumefullvideo #akhadachamkilada

Пікірлер: 126
@jaspalmehak1770
@jaspalmehak1770 6 ай бұрын
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ
@jasmailsinghjassygill00
@jasmailsinghjassygill00 5 ай бұрын
ਇੱਕ ਸਭ ਤੋਂ ਵੱਡਾ ਗੁਣ ,, ਪੁਰਾਣੇ ਕਲਾਕਾਰ ਆਰਾਮ ਨਾਲ ਗਾਉਂਦੇ ਸਨ,, ਅਤੇ ਅੱਜ ਕੱਲ੍ਹ ਦੇ,, ਟੱਪਦੇ ਜ਼ਿਆਦਾ ਹਨ
@savneetsinghrairai6823
@savneetsinghrairai6823 3 ай бұрын
Shud punjabi Dil nu sakun Dina ah ..... AJ de kalakar sirf Rola viche Punjabi vichi Hindi viche English
@baljindersingh5925
@baljindersingh5925 6 ай бұрын
ਨਹੀਂਓਂ ਭੁੱਲਣਾ ਵਿਛੋੜਾ ਸਾਨੂੰ ਚਮਕੀਲਿਆ ਤੇਰਾ ਸਾਰੇ ਦੁੱਖ ਭੁੱਲ ਜਾਣਗੇ।
@jagseernumberdar8827
@jagseernumberdar8827 4 ай бұрын
ਅਮਰ ਸਿੰਘ ਚਮਕੀਲਾ ਜੀ ਦੇ ਬੜੇ ਹੀ ਪ੍ਰੋਗਰਾਮ ਸੁਣੇ ਵੇਖੇ ਬਹੁਤ ਹੀ ਜ਼ਿਆਦਾ ਇਕੱਠ ਹੁੰਦਾ ਸੀ ਲੋਕ ਕਈ ਕਈ ਦਿਨ ਪਹਿਲਾਂ ਆਪਣਾ ਕੰਮ ਧੰਦਾ ਨਬੇੜ ਲੈਂਦੇ ਸੀ ਦੋਸਤੋ ਬਹੁਤ ਹੀ ਵਧੀਆ ਸਮਾਂ ਸੀ ਤੇ ਬੜਾ ਨਜ਼ਾਰਾ ਸੀ ਚਮਕੀਲਾ ਜੀ ਨੂੰ ਬਿਲਕੁਲ ਕੋਲ ਹੋ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬੜਾ ਹਾਸੇ ਠੱਠੇ ਮਜਾਕੀਏ ਸੁਭਾਅ ਵਾਲਾ ਨਰਮ ਦਿਲ ਇਨਸਾਨ ਸੀ..... ਦੋਸਤੋ ਇਹ ਬੀਤਿਆ ਸਮਾਂ ਕਦੇ ਮੁੜ ਬਾਪਸ ਨਹੀਂ ਆਉਣਾ ਨਾਂ ਹੀ ਚਮਕੀਲਾ ਤੇ ਅਮਰਜੋਤ ਜੀ ਨੇ ਪਰ ਪੰਜਾਬੀ ਸਰੋਤੇ ਸਦਾ ਲਈ ਯਾਦ ਕਰਦੇ ਰਹਿਣਗੇ
@tencomplustwo
@tencomplustwo 6 ай бұрын
ਜਿਹੜੇ ਵੀ ਬੰਦਾ ਜਿਉਂਦਾ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਦੇ ਕਾਤਲ ਲੁਟੇਰੇ ਲੋਕਾਂ ਨੂੰ ਦੁਰਲਾਹਨਤ ਹੈ ਖਾਨਾਬਦੋਸ਼ਾਂ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਸੱਚਾਈ ਹੈ ਜੀ
@NirmalSingh-bz3si
@NirmalSingh-bz3si 6 ай бұрын
ਉਹ ਤਾਂ ਸਾਲੇ ਮਾਰ ਦਿੱਤੇ ਸੀ
@davindersingh-zb5hd
@davindersingh-zb5hd 6 ай бұрын
ਵਾ ਜੀ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਕਿਆ ਬਾਤਾਂ ਦਿਲੋ ਸਲੂਟ ਟਿਵਾਣਾ ਵੀਰ ਜੀ ਰੂਹ ਖੁਸ਼ ਹੋ ਗਈ ਬਹੁਤ ਸਾਫ ਆਖਾੜਾ ਲਵ ਯੂ ਡਾਈਮਿੰਡ ਜੋੜੀ ਨੂੰ ਜੀ❤❤❤❤❤❤❤❤❤❤❤❤❤❤
@TiwanaMusicEvolution
@TiwanaMusicEvolution 6 ай бұрын
ਸ਼ੁਕਰੀਆ ਵੀਰ।
@DilbagSingh-kn4dw
@DilbagSingh-kn4dw 5 ай бұрын
ਕਿਉਂ ਮਾਰਿਆ ਕਿਸੇ ਨੇ ਇਨਾਂ ਨੂੰ ਰੱਬ ਨੇ ਕਿੰਨੀ ਸੋਹਣੀ ਜੋੜੀ ਬਣਾਈ ਸੀ ਕਿੰਨਾ ਰੂਪ ਦੋਵਾਂ ਤੇ😢😢😢😢😢😢😢
@baghelkulana7502
@baghelkulana7502 5 ай бұрын
Tiwana ji ਚਮਕੀਲੇ ਦੇ ਅਖਾੜੇ ਤਾ ਸਾਡੇ ਏਰੀਏ ਵਿੱਚ ਵੀ ਬਹੁਤ ਲੱਗੇ ਸੀ ਪਰ ਸਾਡੇ ਏਰੀਏ ਦਾ ਅਖਾੜਾ ਨਹੀਂ ਆਇਆ ਜਾ ਪਾਇਆ ਕਿਸੇ ਨੇ ਯੂਟਿਊਬ ਤੇ ਬੁਢਲਾਡਾ ਬਰੇਟਾ ਏਰੀਆ 🙏🙏
@ravithind5005
@ravithind5005 6 ай бұрын
ਧੰਨਵਾਦ ਮਿਹਰਬਾਨੀ ਸ਼ੁਕਰੀਆ ਟਿਵਾਣਾ ਜੀ ਜਿਊਂਦਾ ਵਸਦਾ ਰਹਿ ਬਾਈ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ। ਬਹੁਤ ਪੁੰਨ ਦਾ ਕਾਰਜ ਕਰ ਰਹੇ ਓ ਵੀਰੇ ਚਮਕੀਲੇ ਬਾਈ ਲਈ ਤੜਫਦੇ ਦਿਲਾਂ ਦੇ ਜ਼ਖ਼ਮਾ ਤੇ ਮੱਲ੍ਹਮ ਲਾਉਣ ਦਾ ਕੰਮ ਕਰ ਰਹੇ ਓ ਜੀ ਤੁਸੀਂ ਦਿੱਲ ਨੂੰ ਬਹੁਤ ਸਕੂਨ ਮਿਲਦਾ ਜੀ ਜਦੋਂ ਤੁਹਾਡਾ ਪਾਇਆ ਨਵਾਂ ਅਖਾੜਾ ਜਾਂ ਵਿਡੀਉ ਦੇਖਣ ਲਈ ਮਿਲਦੀ ਏ ਜੀ ਫੇਰ ਤੋਂ ਧੰਨਵਾਦ ਜੀ keep it up ❤.
@GurdeepSingh-sp9ul
@GurdeepSingh-sp9ul 6 ай бұрын
Thanks tiwana Saab। ਮਨ ਬਹੁਤ ਖੁਸ਼ ਹੋਇਆ , ਫੁੱਲ ਅਖਾੜੇ ਨਾਲ ਹਾਜ਼ਰੀ ਲਵਾਈ।
@TiwanaMusicEvolution
@TiwanaMusicEvolution 6 ай бұрын
ਧੰਨਵਾਦ ਬਾਈ ਜੀ।
@magharsinghgill1014
@magharsinghgill1014 6 ай бұрын
God❤​@@TiwanaMusicEvolution
@HakamSingh-u7h
@HakamSingh-u7h 6 ай бұрын
ਮਲੇਰ ਕੋਟਲਾ ਧੰਨਵਾਦ ਚਮਕੀਲਾ ਐਂਡ ਆਮਰਜੋਤ❤❤❤❤❤❤❤❤❤❤ਹਾਕਮ ਸਿੰਘ ਸਰਵਰਪੁਰ
@rajindersingh6060
@rajindersingh6060 6 ай бұрын
ਟਿਵਾਣਾ ਸਾਬ੍ਹ ਤੁਹਾਡਾ ਦੇਣ ਨੀਂ ਦੇ ਹੋਣਾ,,,, ਚਮਕੀਲਾ ਸਾਬ੍ਹ ਤੇ ਉਨ੍ਹਾਂ ਦੀ ਪਾਰਟੀ ਸਾਕਸ਼ਾਤ ਤੁਸੀਂ ਦਿਖਾ ਦਿੱਤੀ,,,, ਬੌਤ ਬੜੀ ਸਖਸ਼ੀਅਤ ਸੀ ਅੱਜ ਪਤਾ ਲੱਗਦਾ 🎉🎉🎉🎉🎉🎉🎉 ਦਲਜੀਤ ਗਿਆ ਕੋਚੇਲਾ ਗਾਉਣ ਫ਼ੇਰ ਚਮਕੀਲਾ ਗੋਣਾ ਪੈ ਗਿਆ ਰੋਟੀ ਹੈਨੀ ਚਮਕੀਲਾ ਸਾਬ੍ਹ ਤੋਂ ਬਿਨ੍ਹਾਂ
@TiwanaMusicEvolution
@TiwanaMusicEvolution 6 ай бұрын
ਧੰਨਵਾਦ ਬਾਈ ਜੀ।
@GurdeepSingh-su5ev
@GurdeepSingh-su5ev 6 ай бұрын
ਚਮਕੀਲਾ ਤਾ ਚਮਕੀਲਾ ਜੋ ਅਜੇ ਵੀ ਕੋਹਿਨੂਰ ਹੀਰੇ ਵਾਂਗੂ ਚਮਕਾ ਮਾਰ ਰਿਹਾ ਜਦ ਆਖਾੜਾ ਲਾਉਦਾ ਨੇੜੇ2 ਦਰੱਖਤਾ ਨੂੰ ਬੰਦੇ ਲਗਾ ਦਿੰਦਾ ਸੀ ਟਿਵਾਣਾ ਸਾਹਿਬ ਧੰਨਵਾਦ ਜੀ ਜੋੜੀ ਸਦਾ ਲਈ ਅਮਰ ਹੋਗੀ
@Mandeepbhamri590
@Mandeepbhamri590 6 ай бұрын
ਧੰਨਵਾਦ ਬਾਈ
@JoginderSingh-tp2pq
@JoginderSingh-tp2pq 6 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ 😢
@avtarsidhu5776
@avtarsidhu5776 6 ай бұрын
ਜਿਹੜੇ ਪਾਪੀਆਂ ਨੇ ਇਹ ਜੋੜੀ ਨੂੰ ਮਾਰਿਆ ਨਰਕਾ ਵਿੱਚ ਵੀ ਜਗਾ ਨੀ ਮਿਲਣੀ ਸਦਾ ਲੇਜਿਡ ਜੋੜੀ ਸਲੂਟ ਆ
@bholasingh2919
@bholasingh2919 6 ай бұрын
ਟਿਵਾਣਾ ਜੀ ਧੰਨਵਾਦ
@TiwanaMusicEvolution
@TiwanaMusicEvolution 6 ай бұрын
ਧੰਨਵਾਦ ਬਾਈ ਜੀ।
@premchand1309
@premchand1309 6 ай бұрын
ਚਮਕੀਲਾ ਸਾਹਿਬ ਦੀ ਫੈਮਿਲੀ ਦੇ ਕੁੱਲ ਮੈਂਬਰ ਮਾਲਕੀ ਦਾਦਨ ਏ ਤੂੰ ਜ ਸੀ ਸਭ ਅਮਨ ਸਿੰਘ ਚਮਕੀਲਾ ਬੀਬਾ ਮੌਜੂਦ
@tencomplustwo
@tencomplustwo 6 ай бұрын
ਲਾਹਨਤਾ ਦੁਰਲਾਹਨਤਾ ਉਏ ਤੈਨੂੰ ਦੁਰਲਾਹਨਤ ਹੈ ਖਾਨਾਬਦੋਸ਼ਾਂ ਤੈਨੂੰ ਇੱਕ ਪੰਜਾਬੀ ਲੋਕਾਂ ਕੋਲੋਂ ਬਹੁਤ ਹੀ ਜ਼ਿਆਦਾ ਵਧੀਆ ਬੰਦਾ ਕਤਲ ਕੀਤਾ ਗਿਆ ਹੈ ਜੀ ਸੱਚਾਈ ਹੈ ਜੀ ਕਿਉਂਕਿ ਇਹਨਾਂ ਪਾਪੀਆਂ ਨੇ ਮਾਰਿਐ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ ਸਿਰਫ ਤੇ ਸਿਰਫ ਇੱਕ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਮੰਗਣੇ ਤੇ ਕਤਲ ਕੀਤਾ ਗਿਆ ਹੈ ਜੀ ਸੱਚਾਈ ਹੈ ਜੀ ਸੱਚਾਈ ਹੈ ਜੀ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਮਾਰਿਐ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਖਾਨਾਬਦੋਸ਼ਾਂ ਲੋਕਾਂ ਨੂੰ ਦੁਰਲਾਹਨਤ ਹੈ ਜੀ ਸੱਚਾਈ ਹੈ ਜੀ
@TiwanaMusicEvolution
@TiwanaMusicEvolution 6 ай бұрын
ਬਿਲਕੁੱਲ ਜੀ।
@babbujohal8861
@babbujohal8861 6 ай бұрын
ਲਵਸਿੰਦਰ ਨੂੰ ਲੱਖ ਲ਼ਾਹਨਤਾ
@baghelkulana7502
@baghelkulana7502 5 ай бұрын
ਅਪਰਾਧੀ ਤੇ ਲੁਟੇਰੇ ਬੰਦਿਆ ਨੇ ਮਾਰਵਾਇਆ ਚਮਕੀਲਾ ਇਕ ਔਰਤ ਮਾਂ ਉੱਤੇ ਗੋਲੀ ਸਿੱਖ ਨਹੀਂ ਚਲਾਉਂਦਾ 🙏
@gurlalsingh-bh9fn
@gurlalsingh-bh9fn 5 ай бұрын
ਚਮਕੀਲਾ ਬਾਈ ਸਿਰੇ ਦਾ ਕਲਾਕਾਰ ਸੀ❤❤
@salindernarr1864
@salindernarr1864 6 ай бұрын
22 Amar singh chamkila group of all legends and old is gold.
@rajaphotography2853
@rajaphotography2853 6 ай бұрын
Rabb Raaji Rakhe tnx tiwana sahib
@arshpeetmlk5283
@arshpeetmlk5283 6 ай бұрын
ਮਲੇਰਕੋਟਲੇ ਏਰੀਏ ਦੀਆ ਟਿਵਾਣਾ ਜੀ ਚਾਨਣ ਪਾਉਦੇ ਹਨ ਮੁਖਤਿਆਰ ਮਾਨਵੀ
@TiwanaMusicEvolution
@TiwanaMusicEvolution 6 ай бұрын
ਧੰਨਵਾਦ ਬਾਈ ਜੀ।
@naibsingh5171
@naibsingh5171 6 ай бұрын
ਅਮਰ ਜੋੜੀ ਕੋਈ ਵੀ ਰੀਸ ਨਹੀ ਕਰ ਸਕਦਾ
@birajlal8464
@birajlal8464 6 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤🎉🎉🎉🎉🎉🎉🎉🎉🎉🎉🎉🎉❤❤❤❤❤❤❤❤❤🎉🎉🎉ਹੳ ਰੰਬਾ
@sandhupalwinder1821
@sandhupalwinder1821 6 ай бұрын
ਨਹੀ ਕਿਸੇ ਤੋ ਚਮਕੀਲਾ ਬਣਿਆ ਜਾਣਾ
@Kimmygill-e8e
@Kimmygill-e8e 6 ай бұрын
ਬਾਈ ਜੀ ਜਿਸ ਨੇ ਇਸ ਜੋੜੀ ਦੀ ਹੱਤਿਆ ਕੀਤੀ ਸੀ ਉਸ ਨੂੰ ਨਰਕ ਤਾ ਕੀ ਇਹੋ ਜਿਹੀ ਜੱਗਾ ਮਿਲੂ ਯਾਦ ਰੱਖੂ
@NirmalSingh-bz3si
@NirmalSingh-bz3si 6 ай бұрын
ਜੋੜੀ ਨਹੀ ਚਮਕੀਲਾ ਅਮਰਜੋਤ ਸਮੇਤ ਗੁਰਦੇਵ ਦੇਬੂ ਅਤੇ ਲਾਲ ਚੰਦ ਚਾਰ ਲੋਕ ਮਾਰੇ ਸੀ ਪਰ ਮਰੇ ਨਹੀ ???ਉਹ ਅਤਵਾਦੀ ਵੀ ਮਾਰ ਦਿੱਤੇ ਸੀ ???
@taranvirbains7209
@taranvirbains7209 6 ай бұрын
@@NirmalSingh-bz3siamarjot pregnant c ik baby oh marya ehna loka nu kite b jagha ni milni bhut bdea jodi c ajj de time b ehi kush hoya Sidhu moosewala da b murder krta kine loka de dil dukhi hoye loka ne war war magya rab kolo rab nu b Dena peya wapas
@JeetuSaini54
@JeetuSaini54 6 ай бұрын
sir .... Amar Singh/ Amarjot ji ajj ❤❤ ch vsde ne aur rehn ge b hamesha per oh begairati killer beshrm dekh lo ajj koi pushda nhi naam b koi ni lenda ......
@gurdialhothi5181
@gurdialhothi5181 6 ай бұрын
​@@taranvirbains7209bi jee chamkile da shota munda 1.mahine da c jado death hoi fir kis hisab naal pregnant hogi eh jhooth hai
@Gurjitdeosi
@Gurjitdeosi 6 ай бұрын
Bai chamkila nu aaj tak apan sun rahe aa te aage v sunde rawange, Eh v boht vadi chaped aa ohna lai
@makhansinghje4508
@makhansinghje4508 6 ай бұрын
Tiwana.ji.dil.khush.kita
@TiwanaMusicEvolution
@TiwanaMusicEvolution 6 ай бұрын
ਧੰਨਵਾਦ ਜੇ ਸਾਬ੍ਹ ਜੀ।
@rampalkashyap3057
@rampalkashyap3057 Ай бұрын
Pali.kole.wala ❤❤❤❤❤❤
@sukhvindersinghheer8900
@sukhvindersinghheer8900 5 ай бұрын
Dil khush ho gya.super banda yaar.
@allpro2812
@allpro2812 6 ай бұрын
tiwane , nazara liya ta bai , hun shani te aet , ehi chalu💯
@TiwanaMusicEvolution
@TiwanaMusicEvolution 6 ай бұрын
ਧੰਨਵਾਦ ਬਾਈ ਜੀ।
@Kuldeepsingh-gt1dj
@Kuldeepsingh-gt1dj 6 ай бұрын
❤,Hmv,, ਦਾ ਦਾਦਾ ❤
@karma573
@karma573 6 ай бұрын
ਵਾਹ ਜੀ ਵਾਹ ਬਹੁਤ ਵਧੀਆ, ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ। ਤੁਹਾਡਾ ਬਹੁਤ ਵੱਡਾ ਉਪਰਾਲਾ ਤੁਸੀਂ ਸਾਨੂੰ ਉਸ ਮਹਾਨ ਕਲਾਕਾਰ ਦੇ ਦਰਸਨ ਕਰਾਏ। ਹੁਣ ਇਸ ਤੋਂ ਬਾਅਦ ਕਿਹੜਾ ਅਖਾੜਾ ਪਾ ਰਹੇ ਓ।
@BalwinderSingh-x2d
@BalwinderSingh-x2d 6 ай бұрын
Good chamkila Amarjot ji ❤️❤️❤️❤️❤️❤️❤️🎉🎉
@Kkulvir0401
@Kkulvir0401 6 ай бұрын
ਵਾਹਿਗੁਰੂ ਜੀ 🙏🏽🙏🏽❤️
@BabaFarid-x9u
@BabaFarid-x9u 6 ай бұрын
Att c chamkila
@Kewal_Singh5911
@Kewal_Singh5911 3 ай бұрын
Baa Kmaal Tumbi.
@Kulwant-u4x
@Kulwant-u4x 6 ай бұрын
Wa jii wa kya baat aa
@TiwanaMusicEvolution
@TiwanaMusicEvolution 6 ай бұрын
ਸ਼ੁਕਰੀਆ ਬਾਈ ਜੀ।
@deesabai2541
@deesabai2541 4 ай бұрын
Ptrkar ji thudea krode bar thank you, vdieo pieon vele vir dea.chmklea hi dubera jnm li ki chmkleea bn skdea hor koi nhi.lged❤❤❤❤❤
@rampalkashyap3057
@rampalkashyap3057 Ай бұрын
❤❤❤❤❤❤
@RohitKumar-zx6tw
@RohitKumar-zx6tw 5 ай бұрын
Khush Karta Veer❤❤❤❤
@mewasinghmewasingh1364
@mewasinghmewasingh1364 6 ай бұрын
Chamkila sab good singer c
@TiwanaMusicEvolution
@TiwanaMusicEvolution 6 ай бұрын
ਧੰਨਵਾਦ ਬਾਈ ਜੀ।
@JagroopSingh-sz4zt
@JagroopSingh-sz4zt 6 ай бұрын
Good chamkila Amarjot
@TiwanaMusicEvolution
@TiwanaMusicEvolution 6 ай бұрын
ਧੰਨਵਾਦ ਜੀ।
@amanbidlanofficial
@amanbidlanofficial 4 ай бұрын
Lion voice ustaaaz ji
@bikkarsingh1568
@bikkarsingh1568 3 ай бұрын
Aina.de.na.ty.maily.lagdy.ny.ona.marn.valya.dy.ujr.hay❤❤❤❤❤❤good22chamkila
@karamjeetsidhu3761
@karamjeetsidhu3761 5 ай бұрын
ਵੀਰੇ ਅਮਰਜੋਤ ਦੇ ਬਾਕੀ ਪਰਿਵਾਰ ਨਾਲ ਵੀ ਇੰਟਰਵਿੳ ਕਰੋ ਪਲੀਜ
@ParwinderSingh-m1m
@ParwinderSingh-m1m 8 күн бұрын
Good chamkiila g king
@parmodchopra4243
@parmodchopra4243 5 ай бұрын
Super Bro ❤
@SukhdevSingh-ng3sw
@SukhdevSingh-ng3sw 6 ай бұрын
SUPER DIAMOND JORI AMAR AMAR AMAR
@HarjindersinghJinder-v2r
@HarjindersinghJinder-v2r 2 ай бұрын
Very nice👍👍
@SudarshanKumar-i7u
@SudarshanKumar-i7u 6 ай бұрын
Priceless moments ❤
@TiwanaMusicEvolution
@TiwanaMusicEvolution 6 ай бұрын
ਧੰਨਵਾਦ ਬਾਈ ਜੀ।
@SudarshanKumar-i7u
@SudarshanKumar-i7u 6 ай бұрын
@@TiwanaMusicEvolution Most welcome ji 🙏
@sr-yh2ic
@sr-yh2ic 5 ай бұрын
Kya baat ❤❤❤❤❤❤❤❤❤❤
@SurinderPal-v3q
@SurinderPal-v3q 5 ай бұрын
बलै, बाई, पहला, बिबाह, दा, धन्यवाद, देने, आप नै, पुरे, अखाड़े, कि, फिलम, छुट, करी
@karamjeetsidhu3761
@karamjeetsidhu3761 5 ай бұрын
ਟਿਵਾਣਾ ਵੀਰ ਹਰਨੀਤ ਨੀਤੁ ਨਾਲ ਇੰਟਰਵਿਉ ਕਰੋ
@ranjitricky6058
@ranjitricky6058 4 ай бұрын
Amarjot most beautiful lady ever
@deesabai2541
@deesabai2541 4 ай бұрын
Amr sigh chmklee di resh koi nhi kr skdea.smple sound te vi agg lie jdea.ajkl di fqere klakar mchneea di jor nal hi gea rhie hn.❤❤❤❤❤❤❤
@HarryGarry-ed3tz
@HarryGarry-ed3tz 6 ай бұрын
Good
@TiwanaMusicEvolution
@TiwanaMusicEvolution 6 ай бұрын
ਸ਼ੁਕਰੀਆ ਜੀ।
@YashpalKaushel
@YashpalKaushel 6 ай бұрын
C, m, maan sahib ji tusi hi ik chamkile te amarjot de katlan nu sja dva sakde ho
@Nimrat-tv
@Nimrat-tv 6 ай бұрын
Mic 🎤 to kina door gaa rahe ha fr v awaz siraaa
@rajdivindersinghmanki6550
@rajdivindersinghmanki6550 6 ай бұрын
Only Chamkila & Amarjot ❤❤
@savneetsinghrairai6823
@savneetsinghrairai6823 4 ай бұрын
Kon dilan dian jaane ??? Bina dekhe yah sune ???
@deesabai2541
@deesabai2541 3 ай бұрын
Vih chmkleea simplee sound te vi than dhan kr giea.hikk di jor nal. Aj kl di klakar te vde vde sounda ti vi sntustt nhi,❤❤❤❤❤❤❤❤❤
@mukeshkumar-st9be
@mukeshkumar-st9be 4 ай бұрын
Miss both you ❤️❤️❤️
@kuljeetsingh677
@kuljeetsingh677 6 ай бұрын
Thnx G Page Walean Da, Khaas Asi V Is Dor V Jame Hunde, Mere Chaha G Bahut Vada Fan C Chamkila Saab Da, Purane Punjab Di Tasveer Te Simplcity Bahut Ghaint c Anad A geya Vedio Dekh ke
@jassalstar9028
@jassalstar9028 6 ай бұрын
love you ❤
@deesabai2541
@deesabai2541 3 ай бұрын
Aj kl di klakra di geet sun lie tea 2 duge var sunn nu ji nhi kardei.fqare mar ki hthiera te geet gea ki nojaina nu marie skhiea dedei hn.
@rickysingh2775
@rickysingh2775 6 ай бұрын
❤❤❤❤❤❤❤❤❤❤❤❤❤❤❤you guys see in haven
@parmodchopra4243
@parmodchopra4243 5 ай бұрын
👍👍❤
@HarjindersinghJinder-v2r
@HarjindersinghJinder-v2r 2 ай бұрын
❤❤
@rajinderrattu1053
@rajinderrattu1053 6 ай бұрын
❤❤🪕 koi lfz ne jis nal sift kara 🙏🙏
@pskalsi1961
@pskalsi1961 3 ай бұрын
ਜਿਹੜੇ ਵਿਕੇ ਹੋਏ ਬੰਦਿਆਂ ਨੇ ਇਸ ਜੋੜੀ ਮਾਰਿਆ ਓਹਨਾਂ ਨੂੰ ਨਰਕਾਂ ਤੋਂ ਵੀ ਘਟੀਆ ਥਾਂ ਨਹੀਂ ਮਿਲਣੀ
@RohitKumar-zx6tw
@RohitKumar-zx6tw 5 ай бұрын
❤❤❤❤🎉🎉
@JoginderMall
@JoginderMall 5 ай бұрын
🌹very❤Good🌹🙏🏿🙏🏿🙏🏿👈🏻
@user-tk9vp5sk4p
@user-tk9vp5sk4p 5 ай бұрын
42:40 😂eho j v jad dinde c live te patandar😂
@SukhjinderSingh-mj3du
@SukhjinderSingh-mj3du 6 ай бұрын
Chamkial on1
@DeepakKumar-yr3mo
@DeepakKumar-yr3mo 6 ай бұрын
🎉🎉🎉🎉 punjab
@HarpalSingh-uv9ko
@HarpalSingh-uv9ko 6 ай бұрын
Nice
@deesabai2541
@deesabai2541 3 ай бұрын
Geet sog sun ki mnn nhi prdea,ak trih di seait nu urja meldei hea.chmkleea fqare nhi si mardea.ftti pochte si vde vde klakra di thoare sme ch.❤❤❤❤❤❤
@savneetsinghrairai6823
@savneetsinghrairai6823 3 ай бұрын
Teer da nishan mere saaje gode teh ah .....paata nahi kaadon toh
@satnamklair25
@satnamklair25 5 ай бұрын
❤❤❤❤❤❤❤❤❤❤❤❤❤
@SandeepKumar-v9e3h
@SandeepKumar-v9e3h 5 ай бұрын
Chmkila chmkila hoi py a
@YuvrajSingh-zv1hq
@YuvrajSingh-zv1hq 5 ай бұрын
ena nu maarn vaalyoo kithe ja k lekha dyo ge
@RohitKumar-zx6tw
@RohitKumar-zx6tw 5 ай бұрын
😂😂😂😂❤❤❤
@Mandeepbhamri590
@Mandeepbhamri590 6 ай бұрын
Chamkila chamkila ਸੀ
@SurinderPal-v3q
@SurinderPal-v3q 5 ай бұрын
अज, ता, लगदा, चमकता, पजाब, ही, अखाडे, लाई, जादा, असी, ईगलैड, बेठे, लाई, ब, देखी, जानेया
@InderjitSingh-yw9ll
@InderjitSingh-yw9ll 6 ай бұрын
Recording vali khrab a
@rickysingh2775
@rickysingh2775 6 ай бұрын
❤❤❤❤😂😂❤❤❤❤❤❤❤❤❤😂❤❤❤❤❤😂😂❤❤❤😂😂❤😂❤you guys
@krishandev3633
@krishandev3633 6 ай бұрын
❤❤❤❤❤❤
@Bapla.baldevBapla.baldev
@Bapla.baldevBapla.baldev 6 ай бұрын
❤❤❤❤
@godgift1055
@godgift1055 5 ай бұрын
❤❤❤❤❤
@HardeepSingh-kh7zh
@HardeepSingh-kh7zh 6 ай бұрын
❤❤❤❤❤
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 2,9 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 253 М.
Amar Singh Chamkila Amarjot video akhada vpo GHUMAN Dist BATHINDA
26:34
Sikander Singh khurmi
Рет қаралды 87 М.
Learn Java In Tamil | Beginner to Advance Complete guide | Tamil Hacks
3:59:33
Tamil Hacks 2.0
Рет қаралды 3,4 МЛН
Amar Singh Chamkila Live In Bharain www.Chamkila.org
1:03:00
SabiChamkila
Рет қаралды 273 М.
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН