ਪਹਿਲੀ ਵਾਰ ਵੇਖੇ ਸਰੋਵਰ ਕੰਢੇ ਐਨੇ ਫਲ਼ਦਾਰ ਰੁੱਖ। Gurdwara Tapiana Sahib Khadur Sahib । Amrik Manpreet Turna

  Рет қаралды 42,947

Walk With Turna

Walk With Turna

2 ай бұрын

ਰਮਣੀਕ ਅਸਥਾਨ ਗੁਰਦੁਆਰਾ ਤਪਿਆਣਾ ਸਾਹਿਬ
ਪਹਿਲੀ ਵਾਰ ਵੇਖੇ ਸਰੋਵਰ ਕੰਢੇ ਐਨੇ ਫਲ਼ਦਾਰ ਰੁੱਖ
#WalkWithTurna #KhadurSahib
Gurdwara Tapiana Sahib Khadur Sahib । Amrik Manpreet । Walk With Turna

Пікірлер: 76
@gogijosan4966
@gogijosan4966 2 ай бұрын
ਬਹੁਤ ਵਧੀਆ ਉਪਰਾਲਾ ਖਡੂਰ ਸਾਹਿਬ ਵਾਲੇ ਬਾਬੀਆ ਦਾ ਜਿਹੜਾ ਗੁਰੂਘਰ ਅਤੇ ਸਰੋਵਰ ਦੀ ਪ੍ਰਕਰਮਾ ਵਿੱਚ ਇੱਟਾ ਵਾਲਾ ਫਰਸ ਅਤੇ ਫਲਦਾਰ ਅਤੇ ਛਾਂ ਵਾਲੇ ਬੂਟੇ ਲਗਾਏ ਹੋਏ ਹਨ ਇਸ ਤਰਾਂ ਦਾ ਉਪਰਾਲਾ ਸਾਰੇ ਗੁਰੂਘਰਾਂ ਵਿੱਚ ਕਰਨਾ ਚਾਹੀਦਾ ਹੈ ਤਾਂ ਜੋ ਸੰਗਤ ਅਤੇ ਵਾਤਾਵਰਣ ਦਾ ਫਾਇਦਾ ਹੋ ਸਕੇ ਜੀ ਧੰਨਵਾਦ ਟੂਰਨਾ ਸਾਹਿਬ
@hakamsinghcheema477
@hakamsinghcheema477 2 ай бұрын
Walk with Turna ਵਲੌਗਰ ਜੋੜੀ ਸਰਦਾਰ ਅਮਰੀਕ ਸਿੰਘ ਅਤੇ ਬੀਬਾ ਮਨਪ੍ਰੀਤ ਕੌਰ ਬਹੁਤ ਵਧੀਆ ਕਾਰਜ ਕਰ ਰਹੇ ਹਨ ਜੋ ਕਿ ਜਾਣਕਾਰੀ ਭਰਪੂਰ ਅਤੇ ਬੜੇ ਸੁਚੱਜੇ ਢੰਗ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ। ਪ੍ਰਮਾਤਮਾ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਧੰਨਵਾਦ।
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@amarjeetsingh8412
@amarjeetsingh8412 2 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bhupinderpaul9547
@bhupinderpaul9547 2 ай бұрын
ਬੇਅੰਤ ਬੇਅੰਤ ਗੁਣ ਤੇਰੇ ਮੇਰੇ ਸਤਿਗੁਰੂ ਤੇਰੇ
@user-dy3rv2kw4n
@user-dy3rv2kw4n 2 ай бұрын
ਵਾਹਿਗੁਰੂ ਜੀ ਆਪ ਨੂੰ ਤਰੱਕੀ ਬਖਸ਼ੇ
@onkarsinghpurewal990
@onkarsinghpurewal990 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@billagrala9624
@billagrala9624 2 ай бұрын
ਵਾਹਿਗੂਰ ਜੀ
@AkvinderKaur-wj2zm
@AkvinderKaur-wj2zm Ай бұрын
ਮਾਤਾ ਖੀਵੀ ਜੀ, ਧੰਨ ਹੋ
@hsgill4083
@hsgill4083 2 ай бұрын
ਬਹੁਤ ਵਧੀਆ ਵੀਡੀਓ ਸਭ ਤੋਂ ਵਧੀਆ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਤੇ ਸੰਗਤ ਵਲੋਂ ਪੁਰਾਰਤਨ ਬਿਲਡਿੰਗ ਦੀ ਸੇਵਾ ਸੰਭਾਲ ਵੱਡਾ ਉਪਰਾਲਾ ਕਰਨ ਲਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@SONUPAL.AJNALA.02
@SONUPAL.AJNALA.02 2 ай бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ
@RakeshRakesh-rp5tv
@RakeshRakesh-rp5tv 2 ай бұрын
ਵਾਹਿਗੁਰੂ ਜੀ
@dalvirboparai6471
@dalvirboparai6471 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏
@baljindersingh1184
@baljindersingh1184 2 ай бұрын
ਬਹੁਤ ਹੀ ਵਧੀਆ ਪ੍ਰਬੰਧ ਹੈ ।ਦੇਖ ਕੇ ਰੂਹ ਖੁਸ਼ ਹੋ ਗਈ ਹੈ ।
@Anmol_preet_Singh
@Anmol_preet_Singh 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤ 1 mahine pehla mai ethe gya si
@jaswantsandhar2313
@jaswantsandhar2313 2 ай бұрын
DhanDhan Dhan Dhan Dhan Dhan Dhan Dhan Dhan DhanDhan Dhan Dhan Dhan Dhan Dhan Dhan Dhan Dhan Sahib Shri Guru Angad Dev Sahib Ji Maharaj Ji Dhan
@bittusaini7750
@bittusaini7750 Ай бұрын
👏🌹ਵਾਹਿਗੁਰੂ ਜੀ🌹 👏
@karamjitsinghsalana4648
@karamjitsinghsalana4648 2 ай бұрын
❤❤❤waheguru ji❤❤
@sarbkaur5199
@sarbkaur5199 2 ай бұрын
Waheguru jio
@tarlochanrai6339
@tarlochanrai6339 2 ай бұрын
ਵਾਹਿਗੁਰੂ ਜੀ ਸਾਨੂੰ ਵੀ ਦਰਸ਼ਨ ਦੀਦਾਰੇ ਬਖ਼ਸ਼ੋ 🙏👍
@pachitarsingh9580
@pachitarsingh9580 2 ай бұрын
ਵਾਹਿਗੁਰੂ ਜੀ 🙏
@SurjitSingh-qq2qu
@SurjitSingh-qq2qu 2 ай бұрын
🙏ਵਾਹਿਗੁਰੂ ਜੀ 🙏
@gurudayalsingh5866
@gurudayalsingh5866 2 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ💐💐
@karamjitsingh3441
@karamjitsingh3441 2 ай бұрын
Waheguru Waheguru Waheguru ji Waheguru Waheguru Waheguru Waheguru ji
@rajindersingh5303
@rajindersingh5303 2 ай бұрын
🎉🎉🎉🎉🎉🎉🎉🎉🎉❤❤❤❤❤❤❤❤❤❤❤❤❤
@sushilgarggarg1478
@sushilgarggarg1478 2 ай бұрын
Satnam wahaguru ji 🙏 ❤❤❤❤
@harsimrankaursimran8262
@harsimrankaursimran8262 2 ай бұрын
Shukar ha tuci darshan dita ❤❤❤❤❤
@mr_mrs.sharma02
@mr_mrs.sharma02 2 ай бұрын
bhut vdiya paji
@wandiyapunjab8297
@wandiyapunjab8297 2 ай бұрын
Waheguru mehr kare.veer ji dair baad vlog aya ae wekh k mun khush hoya.yousaf dhillon punjwarr from Pakistan punjab
@GeshuSinghTeja
@GeshuSinghTeja Ай бұрын
Satnam waheguru ji waheguru ji 🙏🙏🙏🙏🙏
@grafterrajbir
@grafterrajbir 2 ай бұрын
Waheguru g
@gurdialsingh5951
@gurdialsingh5951 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@hoshairsingh4804
@hoshairsingh4804 2 ай бұрын
🙏
@varinderkaursandhu708
@varinderkaursandhu708 2 ай бұрын
Waheguru ji Waheguru ji 🙏
@iqbalsidhu6651
@iqbalsidhu6651 2 ай бұрын
Well come my dear brother and Sister ji
@HarjeetKaurgrover
@HarjeetKaurgrover 2 ай бұрын
Waheguru waheguru Ji
@AshokSaluja-dl3oe
@AshokSaluja-dl3oe 2 ай бұрын
⛳🎄🏝️🧙 Satnam Waheguru ji 🎄🏝️🧙🙏💐🌹🌷
@tarlochansinghtarlochansingh
@tarlochansinghtarlochansingh 2 ай бұрын
Wehaguru Sahib Ji 🙏🌹
@paramveersingh1211
@paramveersingh1211 Ай бұрын
Waheguru ji ❤
@baljindersingh7802
@baljindersingh7802 2 ай бұрын
I love you bata and bati
@g.sharan6041
@g.sharan6041 2 ай бұрын
Thanks for showing Gurughar
@surinderkaur1373
@surinderkaur1373 2 ай бұрын
Wahguru ji bahut sohna ha guru ghar wahguru ji
@gurjitsinghkang5694
@gurjitsinghkang5694 2 ай бұрын
❤❤❤❤
@satkar204
@satkar204 2 ай бұрын
Baba g nu bohot jyada jaankari ya , bohot hi wadia vedio g .
@TarsemSingh-zs4wl
@TarsemSingh-zs4wl 2 ай бұрын
ਸੀ੍ ਬਾਬਾ ਬਕਾਲਾ ਸ਼ਾਹਿਬ ਸ਼ਰੋਵਰ ਦੇ ਕੱਢੇ ਵੀ ਅੰਬਾ ਦੇ ਰੁੱਖ ਹੰਨ
@charanjivsingh4776
@charanjivsingh4776 2 ай бұрын
Thanks ji
@user-km5zk8zm5h
@user-km5zk8zm5h 2 ай бұрын
Wheguru ji
@GurpreetSingh-nk5sq
@GurpreetSingh-nk5sq 2 ай бұрын
Waheguru jl
@MohanSingh-gs3be
@MohanSingh-gs3be 2 ай бұрын
Waheguruji🙏🙏🙏🙏🙏🙏
@GurmeetSingh-ud1dv
@GurmeetSingh-ud1dv 2 ай бұрын
ਪ੍ਰਕਰਮਾ ਦੁਆਲੇ ਪੱਥਰ ਤਿਲਕਣ ਵਾਲੇ ਨਾ ਲਾਏ ਜਾਣ ਖਰਬਾਂ ਲਾਇਆ ਜਾਵੇ ਬਹੁਤ ਵਧੀਆ ਉਪਰਾਲਾ ਹੈ ਜੀ ਧੰਨ ਮਾਤਾ ਖੀਵੀ ਜੀ
@BhupinderSingh-qx4vv
@BhupinderSingh-qx4vv 2 ай бұрын
ਧੰਨ ਧੰਨ ਸੱਚੇ ਵਾਹਿਗੁਰੂ ਸਾਹਿਬ ਜੀਉ ਜੀ
@amritsar2604
@amritsar2604 2 ай бұрын
ਵੀਰ ਜੀ ਸਤ ਸ੍ਰੀਆਕਲ ਜੀ
@RajwantKaurSandhu-nd5mz
@RajwantKaurSandhu-nd5mz 2 ай бұрын
Sir please nishne sikhi school di video pa deo i am student of that school jd tussi punjab da chitar vekh de pye si td me samne khdi si
@WalkWithTurna
@WalkWithTurna 2 ай бұрын
sequence wise awegi ji oh video 3-4 days ch
@AnilKumar-gc8ue
@AnilKumar-gc8ue 2 ай бұрын
Blog daily pata karo nahin tha fayda Nahin hoyega part time vloging nhi Baki tuadi marjee from palwal Haryana
@user-zl1cu7kv6y
@user-zl1cu7kv6y 2 ай бұрын
Ih ਸਥਾਨ ਕਿੱਥੇ ਹੈ g
@kamldeepsingh4127
@kamldeepsingh4127 2 ай бұрын
Waheguru gg kirpa karke tusi Arunachal Pradesh manchuka da tour karo uathe gurdwara sahib hai ek baar visit karo plz Punjabi loka nu pata lag sake
@RamanpreetToor
@RamanpreetToor 2 ай бұрын
Paji baba sewa Singh education bi run krde sade school de baba g neee kartarpur bi school hai jithe baba g aunde nee trees and plant lgwa ke jnade need
@SinghDhillon-ll5lr
@SinghDhillon-ll5lr 2 ай бұрын
🙏🙏🪯🪯🇺🇸
@mr_mrs.sharma02
@mr_mrs.sharma02 2 ай бұрын
paji jldi jldi school vali v video bna ke pa dao🙏🏻
@WalkWithTurna
@WalkWithTurna 2 ай бұрын
2-3 ਦਿਨਾਂ 'ਚ ਆਵੇਗੀ ਜੀ
@SurjitSingh-pv3zv
@SurjitSingh-pv3zv 2 ай бұрын
ਵਾਹਿਗੁਰੂ ਜੀ ਤੁਹਾਡਾ ਧੰਨਵਾਦ ਪਰ ਤੁਸੀ ਸਰੋਵਰ ਵਿਚੋਂ ਚੁੱਲ੍ਹਾ ਲਿਆ ਉੱਥੇ ਹੀ ਛਕ ਲਿਆ ਚੁੱਲ੍ਹਾ ਸਰੋਵਰ ਤੋਂ ਬਾਹਰ ਆ ਕੇ ਛਕਣਾ ਚਾਹੀਦਾ ਹੈ ਜੀ
@satwantkaur7296
@satwantkaur7296 Ай бұрын
Chulah nahin chula hunda.gurmukhi di grammer parhan di jaroorat hai ji.
@KuldeepVlogs8299
@KuldeepVlogs8299 Ай бұрын
Bhaji rehn da parbdh hai?
@WalkWithTurna
@WalkWithTurna Ай бұрын
ਹਾਂਜੀ ਬਹੁਤ ਵਧੀਆ। ਕੋਈ ਭੇਟਾ ਨਹੀਂ ਲੈਂਦੇ
@editerboyy98
@editerboyy98 2 ай бұрын
Guru Nank patsha nal koai bala namm da banda nahi hoaiya .karm singh singh historian di kitab nu jaroor pado . Ik baba aakal roop duja bhai mardana .teeja koai nahi
@gurbajsingh6609
@gurbajsingh6609 2 ай бұрын
ਵੀਰ ਜੀ ਜੋੜੇ ਉਤਾਰ ਕੇ ਛਾਂਵੇ ਬੈਠ ਕੇ
@user-mw3fh5qs3q
@user-mw3fh5qs3q 2 ай бұрын
ਵਾਹਿਗੁਰੂ ਜੀ
@jasbirsingh9753
@jasbirsingh9753 2 ай бұрын
Waheguru ji
@mohindershant454
@mohindershant454 Ай бұрын
Waheguru ji Waheguru ji 🙏
@rajbindersingh3048
@rajbindersingh3048 2 ай бұрын
🙏
@Uppal-ny5le
@Uppal-ny5le 2 ай бұрын
Waheguru ji
@balwantsingh7526
@balwantsingh7526 Ай бұрын
Waheguruji👏👏
@his3693
@his3693 2 ай бұрын
Waheguru ji
@sardulsingh2637
@sardulsingh2637 2 ай бұрын
ਵਾਹਿਗੁਰੂ ਜੀ
아이스크림으로 체감되는 요즘 물가
00:16
진영민yeongmin
Рет қаралды 59 МЛН
Зачем он туда залез?
00:25
Vlad Samokatchik
Рет қаралды 3,1 МЛН
Heartwarming Unity at School Event #shorts
00:19
Fabiosa Stories
Рет қаралды 17 МЛН
WHAT’S THAT?
00:27
Natan por Aí
Рет қаралды 13 МЛН
아이스크림으로 체감되는 요즘 물가
00:16
진영민yeongmin
Рет қаралды 59 МЛН