ਪਹਿਲਾਂ ਯੂਰੀਆ ਨਾਲ ਕੀ ਸਮਾਨ ਪਾਈਏ? paddy nutrition management

  Рет қаралды 193,019

Crops Information

Crops Information

Күн бұрын

#paddy #rice #farming
#crop #Agriculture
paddy fertilizer management
paddy water management.
mail id cropsinformation@gmail.com

Пікірлер: 214
@surkhmandermaanmaan3935
@surkhmandermaanmaan3935 7 ай бұрын
ਖੇਤੀ ਆਪਣੇ ਜ਼ਮੀਨ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ। ਜ਼ਮੀਨ ਜ਼ਮੀਨ ਵਿੱਚ ਬਹੁਤ ਜ਼ਿਆਦਾ ਫ਼ਰਕ ਹੁੰਦਾ ਹੈ
@KuldeepSingh-uw7kr
@KuldeepSingh-uw7kr Жыл бұрын
ਬਾਈ ਤੇਰੀ ਇਹ ਗੱਲ ਸਹੀ ਲੱਗੀ। ਕਿ ਝੋਨੇ ਲਗਾਉਣ ਦੇ ਕੁੱਝ ਦਿਨ ਬਾਅਦ ਪਾਣੀ ਸੁੱਕਾ ਲੈਣਾ ਚਾਹੀਦਾ। ਇਹ ਤਾਜਰਬਾ ਮੈ ਕਰਕੇ ਦੇਖਿਆ ਝੋਨੇ ਨੂੰ ਬਹੁਤ ਫਰਕ ਪੈਂਦਾ ।
@HarjeetSingh-cp6br
@HarjeetSingh-cp6br 7 ай бұрын
Changa k manda
@pardeeppandher4113
@pardeeppandher4113 Жыл бұрын
ਪਹਿਲਾਂ ਵੀ ਖੇਤੀ ਕਰਦੇ ਤੇ ਲੋਕ ਨਾਲੇ ਝਾੜ ਵਧ ਨਿਕਲ ਦਾ ਤੀ ਜਦੋਂ ਦੇ ਲੋਕ ਤੁਹਾਡੇ ਲੋਕਾਂ ਦੀ ਆ ਵੀਡੀਓ ਆ ਦੇਖ ਦੇਖ ਕੇ ਖੇਤੀ ਕਰਦੇ ਹਨ ਝਾੜ ਘਟ ਗਿਆ ਹੈ ਖਰਚੇ ਵਧ ਗਏ
@tractor-sale-markting
@tractor-sale-markting Жыл бұрын
ਲੋੜ ਅਨੁਸਾਰ ਪਾਓ ਓ ਕਿਹੜਾ ਧੱਕੇ ਨਾਲ ਪਵਾ ਕੇ ਜਾਂਦਾ ਪ੍ਰਗਟ ਬਾਈ ਦੇ ਅਨੁਸਾਰ ਖਰਚਾ ਘੱਟ ਆਉਂਦਾ
@kamboj6409
@kamboj6409 Жыл бұрын
jma shi gl a Sade nl v ave hi hunda
@SuperKhushmeet
@SuperKhushmeet Жыл бұрын
Y sabb paise banaunn de lalachi ney,.. je koi topic milu fir ehe video bnaunge ,.topic ena nu kade zinc da mil jnda kade urea da ,. Har saaal same topic te video bana bana pai jande ne ehe,.. chup krke apne bujurga ale tareeke nal kehti krn laggjo vadia rahoge
@pb07farmingvale62
@pb07farmingvale62 Жыл бұрын
Shi keha bai purane bujurga de trika naal kheti krni pvegi kyu ki Jo kam kudrat kardi a ehna ne video paa paa k hajara apne trike dasi jane ne
@kulvinderhappy8671
@kulvinderhappy8671 Жыл бұрын
ਭਰਾਵੋਂ ਪਿਛਲੇ ਸਮੇਂ ਵਿੱਚ ਜ਼ੋ ਪੁਰੇ ਪਿੰਡ ਵਿੱਚ ਝਾੜੂ ਹੁੰਦਾ ਸੀ।ਉਹ ਅੱਜ਼ ਮਾੜੇ ਜ਼ਿਮੀਂਦਾਰ ਦੇ ਝੱੜ ਜਾਂਦਾ
@manojnarwal4959
@manojnarwal4959 Жыл бұрын
Bahut badhiya chala de hua hai bhai ji 🙏
@amritpaldhaliwal1981
@amritpaldhaliwal1981 7 ай бұрын
ਬਹੁਤ ਵਧੀਆ ਵੀਰ ❤
@Gsbindra-z1i
@Gsbindra-z1i 7 ай бұрын
Pehla dharti sadi vdia c hun bai pargat sirf fassal bare jankari dinda fassal nu vdia bnaun lai bachaun lai.....farmer always thanks for pargat singh brother
@bikarsinghbrar
@bikarsinghbrar Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@chamkaurgill9546
@chamkaurgill9546 Жыл бұрын
ਵੀਰੇ ਪਿਛਲੇ 6 ਸਾਲ ਤੋਹ ਸਿਰਫ ਯੂਰੀਆ ਪਾਈ ਦੀ ਕਿਲੇ ਦੀ 3ਬੋਰੀਆਂ. ਹੋਰ ਕੁਛ ਨਹੀਂ. ਬੱਸ ਸੰਗਣਾ ਝੋਨਾ ਨਾ ਲਓ. 18 ਕਿੱਲੇ ਦਾ ਪੂਰਾ 30 ਤੋਹ 33 ਚ ਝਾੜ ਆਉਂਦਾ ਪਿਆ. ਐਵੇ ਜ਼ਿਆਦਾ ਵਹਿਮ ਚ ਨਾ ਪਾਓ.ਬੱਸ ਪਾਣੀ ਤੇ ਹਵਾ ਜਰੁਰ ਲਾਵਾਓ ਟਾਈਮ ਸਿਰ.
@jattbani6081
@jattbani6081 6 ай бұрын
Kehda area
@Ramandeep-pu8le
@Ramandeep-pu8le Жыл бұрын
Pani suka k lgoan wali gall bai di bilkul thik hai...
@ramrattan8480
@ramrattan8480 7 ай бұрын
तजरबा मेरा v
@KulwantSingh-cc5oh
@KulwantSingh-cc5oh 7 ай бұрын
ਬਹੁਤ ਵਧੀਆ ਪ੍ਰਗਟ ਜਾ
@farmercommunity8740
@farmercommunity8740 Жыл бұрын
Bohat bdia baii ji
@GurwinderSingh-cz6tl
@GurwinderSingh-cz6tl Жыл бұрын
Very good job ji
@goldykhinda9824
@goldykhinda9824 Жыл бұрын
Good luck 💯
@MajorSingh-r2f
@MajorSingh-r2f Жыл бұрын
Very good 👍
@soniprtc8207
@soniprtc8207 7 ай бұрын
Pargat is the great 👍
@YuvrajSingh-rr1hv
@YuvrajSingh-rr1hv Жыл бұрын
Bahut vdia jankari veer 👍👍
@bhudaharsingh
@bhudaharsingh Жыл бұрын
ਜਿਨ੍ਹਾਂ
@narinderdhaliwal5922
@narinderdhaliwal5922 Жыл бұрын
ਡੰਗਰ ਦੇ ਡੰਗਰ ਰਹਿਣਗੇ ਸਾਡੇ ਲੋਕ, ਹੁਣ ਤੱਕ ਸਾਨੂੰ ਸਮਝ ਹੀ ਨਹੀਂ ਆਇਆ ਕੇ indian Government ਸਾਨੂੰ ਝੋਨੇ ਤੇ ਹੀ MSP ਕਿਓਂ ਦਿੰਦੀ ਆ ਬੂਝੜ ਲੋਕ
@spraymanindia
@spraymanindia Жыл бұрын
Very good information pargat bai
@jallydhillon2546
@jallydhillon2546 Жыл бұрын
Nice video bro
@SarpanchKomal
@SarpanchKomal Жыл бұрын
Thanks bro! very informative video ❤❤❤
@sukhmansanghavlogs6617
@sukhmansanghavlogs6617 Жыл бұрын
ਬਹੁਤ ਵਧੀਆ ਤੇ ਸੋਹਣੀ ਜਾਣਕਾਰੀ ਦਿੱਤੀ ਆ ਪ੍ਰਗਟ ਵੀਰ
@gurpreetsidhu8166
@gurpreetsidhu8166 Жыл бұрын
Nice y
@amarsingh-bw5qn
@amarsingh-bw5qn Жыл бұрын
Jo marji karo punjab karza wich hi dooba rahana
@yadwinderdhaliwal1941
@yadwinderdhaliwal1941 Жыл бұрын
Goog sir
@jarnailsinghbal3709
@jarnailsinghbal3709 Жыл бұрын
ਹੁਣ ਬਸ ਝਾੜ ਹੀ ਪੱਲੇ ਵਾ, ਤੰਦਰੁਸਤੀ ਤਾਂ ਕਿਤੇ ਦੇਖੀਂ ਨਹੀਂ
@VARINDER134
@VARINDER134 Жыл бұрын
Good job veere
@farmingchannel23198
@farmingchannel23198 Жыл бұрын
ਬਾਈ ਆਪਣੇ ਵੀ ਇਸ ਵਾਰ ਪੰਜਾਬੀ ਲੇਬਰ ਨੇ ਝੌਨਾ ਡੂੰਘਾ ਲਾ ਦਿੱਤਾ 15ਦਿਨ ਦਾ ਹੋ ਗਿਆ ਗੋ੍ਥ ਬਹੁਤ ਹੀ ਘੱਟ ਹੈ।ਦੂਜੀ ਯੂਰੀਆ ਕੱਲ ਨਾ ਦਿੱਤੀ। ਵੈਸੇ ਹੁਣ‌ ਨਵੀਂ ਜੜ ਬਣ ਗਈ ਆ।ਕੀ ਹੁਣ ਕੋਈ ਗਰੋਥ ਪ੍ਰਮੋਟਰ ਪਾਉਣ ਦੀ ਜ਼ਰੂਰਤ ਹੈ। ਦੂਜੀ ਯੂਰੀਆ ਖਾਦ ਨਾਲ ਮਾਈਕੋਰਾਜਾ ਤੇ 33% ਜ਼ਿੰਕ ਪਾ ਦਿੱਤੀ ਹੈ
@Gsbindra-z1i
@Gsbindra-z1i 7 ай бұрын
Har ik bai sahi hundi aa
@Gsbindra-z1i
@Gsbindra-z1i 7 ай бұрын
Mai bai nu sun k sikh k hi kheti krda
@bootasinghchakar1959
@bootasinghchakar1959 6 ай бұрын
INdo boom organic manure ਪਾਇਆ ਕੋਈ ਰੀਜਲਟ ਦੇਵੇ ਗਾ
@HarpreetSingh-xy3xn
@HarpreetSingh-xy3xn Жыл бұрын
Good 👍
@gurpalsingh5205
@gurpalsingh5205 Жыл бұрын
Good
@sukhwinderdhillon6360
@sukhwinderdhillon6360 Жыл бұрын
Good bai ji
@avtarsidhu9117
@avtarsidhu9117 Жыл бұрын
ਹਰੇਕ ਸਾਲ ਨਵੇਂ ਤਜਰਬੇ ਕਰਦੇ ਆ ਕਿਸਾਨ ਐਨੇ ਸਾਲ ਹੋ ਗਏ ਝੋਨਾਂ ਲਾਉਂਦਿਆਂ ਨੂੰ ਪਰ ਸਮਝ ਅਜੇ ਵੀ ਨੀ ਆਈ ਸੁੱਕੇ ਚ ਮਸ਼ੀਨ ਨਾਲ ਯੂਰੀਆ ਪਾਈ ਜਾਂਦੇ ਕਹਿੰਦੇ ਜੜ੍ਹਾਂ ਦਾ ਵਿਕਾਸ ਜਲਦੀ-ਜਲਦੀ ਹੋਊ😂😂
@Virksaab1031
@Virksaab1031 7 ай бұрын
Thanks vir g
@Nirmal66134
@Nirmal66134 7 ай бұрын
ਵੀਰ ਸਿਰਲੇਖ ਵਾਲੀ ਕੋਈ ਗੱਲ ਨਹੀਂ ਕੀਤੀ
@indianagricultureandblogs1278
@indianagricultureandblogs1278 Жыл бұрын
Bai backround bhot siraaa
@pargatsingh1579
@pargatsingh1579 Жыл бұрын
V good
@ravindergillravindergill
@ravindergillravindergill Жыл бұрын
VEER. JI. ROTAVATAR DA AGE POTAS PA. SAKDA KADU KARAN. WELAA
@RaviRaiSingh
@RaviRaiSingh Жыл бұрын
ਜੋ ਝੋਨਾ ਜਵਾਕ ਲੌਂਦੇ ਆ ਇਕ ਗੱਲ ਆ ਉਹ ਬੁੱਟਾ ਬਹੁਤ ਵੱਡਾ ਬੰਨਦਾ ਉਹ ਕਿਊ ਬੰਨਦਾ ਹੈ ??
@KuldeepSingh-kc7ej
@KuldeepSingh-kc7ej Жыл бұрын
good
@naikismokikheti
@naikismokikheti Жыл бұрын
भारी जमीन में 1 बार अगर पानी सूख गया तो उसके बाद ना तो पानी रूकता ना ही पौधा बनता
@JagtarSingh-dp8lf
@JagtarSingh-dp8lf Жыл бұрын
Pargat singh sat shri akala y ji ❤❤
@harf8428
@harf8428 Жыл бұрын
First view and First comments
@GurjeetSingh-fj3cc
@GurjeetSingh-fj3cc Жыл бұрын
Ok 22
@karmdhillon9453
@karmdhillon9453 7 ай бұрын
Salute
@dilbag_brar
@dilbag_brar Жыл бұрын
Vr urea pa k gile suke je ch fr panni duje din e shd de ja koi ik din rokna panni
@shivjotsidhusidhu363
@shivjotsidhusidhu363 Жыл бұрын
Zinc potash megnesium bdaa kuj enaa karke vikda piya
@karmakamboj6449
@karmakamboj6449 7 ай бұрын
ਸਰੋਂ ਦੀ ਖਲ ਪਨੀਰੀ ਪੁੱਟ ਕੇ ਲਾਉਣ ਤੋਂ ਕਿੰਨੇ ਦਿਨ ਬਾਅਦ ਪਾਈਏ ਜੀ ਜਰੂਰ ਦੱਸੋ।
@SukhpalSingh-xy8pg
@SukhpalSingh-xy8pg 7 ай бұрын
Very nice ji
@HarpreetSingh-tx8nx
@HarpreetSingh-tx8nx Жыл бұрын
Last time te 40 din wali peneri vadiya nikla dea c sada kol 25 din wali te 5-7 Quayle Tak rhe gei c
@goppiuppal9529
@goppiuppal9529 7 ай бұрын
Veer ji chikni mitti . Jeda khet jyada paani roke othey keda chona kamyab hou ga dasso g
@narindersingh3763
@narindersingh3763 Жыл бұрын
Veer.ji.jhona.pani.vich.dube.nu.8din.hoge
@sukhgill1270
@sukhgill1270 Жыл бұрын
Bai asi jhona bhaiya tu lagayea....bai jhona virla aa ...ki khet de vich paaye ki jhona futara kar jave...phali urea paa ti aa...bai asi agg vi nhi lai karche vich hi waeyee aa.
@MalwaDas
@MalwaDas Жыл бұрын
ਬਾਈ ਜੀ ਕਿ pr126 ਵਿੱਚ ਕੱਦੂ ਤੋਂ ਪਹਿਲਾਂ ਯੂਰੀਆ ਪਾ ਸਕਦੇ ਹਾਂ
@gurbhajsingh9927
@gurbhajsingh9927 Жыл бұрын
Thanks veer ji
@RamSingh-lm9ig
@RamSingh-lm9ig Жыл бұрын
🙏🙏👍👍👍
@sonysingh1164
@sonysingh1164 Жыл бұрын
Je jink na pai jave ta ki hove ga daso ?
@ManjitSingh-gd8bp
@ManjitSingh-gd8bp Жыл бұрын
ਮਾਝੈ ਵਾਲੈ ਭਾਊ
@HarpalSingh-fl7xx
@HarpalSingh-fl7xx Жыл бұрын
Duji khad vch zinc ta potash pa sakda a
@samarjeetsingh4883
@samarjeetsingh4883 Жыл бұрын
ਬਾਈ ਜੀ ਅਸੀ ਪਲੋ ਕੀਤੇ ਸੀ ਝੋਨਾ ਗਰੋਥ nhi kr ਰਿਹਾ
@SardarTalvindersingh
@SardarTalvindersingh Жыл бұрын
Veer ji 1847 pehli vaar lgaayi aa plz. Urea kdo kdo poni 1847 vich
@penddujatt5311
@penddujatt5311 Жыл бұрын
Yar koi kha da juriaa nal jink pado koi kada na pa o ik ik krke pa o 🤔
@jsbrar184
@jsbrar184 Жыл бұрын
good
@mehakmalhi3770
@mehakmalhi3770 7 ай бұрын
Bai menu ds jhona ikle ikle da hath fadh k Thora lggda hunda ethe tractor dy hall ni sahi lggde tuci jhone di gall krde j
@Gurbaa_dhindsa_vlogs
@Gurbaa_dhindsa_vlogs Жыл бұрын
ਤੁਸੀ ਇੱਕ ਵਿਡੀਉ ਚ ਕਿਹਾ ਹੀ ਵੀ ਯੁਰੀਆ ਨਾਲ ਜਿੰਕ ਮਿਕਸ ਕਰਕੇ ਨੀ ਪਾੳਣਾ ਮਿੱਟੀ ਚ ਰਲਾ ਕੇ ਪਾਉਣਾ ਹੁਣ ਦੱਸੋ ਕਿਵੇ ਪਾਇਏ ??
@jaidhaliwal13
@jaidhaliwal13 6 ай бұрын
DAP NAAL zinc theek a?
@ਦੂਜਾਨਨਕਾਣਾਂਸਾਹਿਬਸਰਾਏਨਾਗਾ
@ਦੂਜਾਨਨਕਾਣਾਂਸਾਹਿਬਸਰਾਏਨਾਗਾ 7 ай бұрын
ਵੀਰ ਜੀ ਕਿਤਾਬ ਮੰਗੋਣੀ ਹੈ, ਕਿਦਾ ਮੰਗਾਇਆ ਜਾਵੇ
@singhsardarajmergill5675
@singhsardarajmergill5675 Жыл бұрын
Veer sahi va
@Kudartikhati-qb3pl
@Kudartikhati-qb3pl Жыл бұрын
Waiting for you in kaashi ka baas
@jassumirpur-el7ir
@jassumirpur-el7ir Жыл бұрын
Ryt y ji
@Platform_agri_information
@Platform_agri_information Жыл бұрын
Basmati 1121 Urea time dosage ...te. hor ki kuch pauna plz dseoo jrur ji
@dilbagpannu7799
@dilbagpannu7799 6 ай бұрын
@laddimehrok620
@laddimehrok620 Жыл бұрын
Veer ji asi 2.5 Kate uriya pande a hor koi davai ni pai kde fr v vadia jhad niklda
@sakattarsingh7114
@sakattarsingh7114 Жыл бұрын
Dhanvaad G Dr Saab ji
@ManpreetBrar-gu8nw
@ManpreetBrar-gu8nw 7 ай бұрын
Supreme 110 kive a
@rawinderkhinda5002
@rawinderkhinda5002 Жыл бұрын
ਜਿਸ ਖੇਤ ਵਿਚੋਂ 6 ਇੰਚ ਮਿੱਟੀ ਚੱਕੀ ਹੋਵੇ ਉਸ ਵਿੱਚ ਖਾਦ ਨਾਲ ਕੀ ਪਾਈਏ ਬਾਈ ਝੋਨੇ ਵਿੱਚ
@harpreetjawandha5839
@harpreetjawandha5839 Жыл бұрын
ਮੇਰਾ ਵੀ ਇਹੀ ਸਵਾਲ ਹੈ ਜੀ ਪਰਗਟ ਵੀਰ ਜ਼ਰੂਰ ਦੱਸੋ ਜੀ
@kamaljeetsingh1535
@kamaljeetsingh1535 Жыл бұрын
Rudi 6 trali
@bikarsinghbrar
@bikarsinghbrar Жыл бұрын
❤❤❤❤
@harpreetkaka6602
@harpreetkaka6602 Жыл бұрын
Bai Talwandi Sabo kitho milo ge kitab?
@khushpalsingh9793
@khushpalsingh9793 7 ай бұрын
Pehle urea nal zinc 5kg punai ha ya 2.5 kg water namkeen na bai ji Verity swift gola hagi ji
@kulveersinghsandhu100
@kulveersinghsandhu100 Жыл бұрын
ਹੱਦ ਹੋ ਗਈ ਬਾਈ ਤੁਸੀ ਟੋਪਿਕ ਕਿ ਰੱਖਿਆ ਗੱਲਾਂ ਕਿ ਕਰ ਰਹੇ ਉ ਤੁਸੀ ਏ ਤਾਂ ਦਸਿਆ ਨੀ ਕਿ ਪਹਿਲੀ ਯੂਰੀਆ ਨਾਲ ਕੀ ਕੀ ਪਾਉਣਾ ਅਤੇ ਸੈਕਿੰਡ ਨਾਲ ਕੀ ਪਾਉਣਾ ਤੇ ਆਖਰੀ ਨਾਲ ਕੀ ਪਾਉਣਾ ਸਾਰੀ ਗੱਲ ਗੋਲ ਮੋਲ ਕਰ ਤੀ ਬਾਈ ਕਈ ਕਿਸਾਨਾਂ ਨੂੰ ਅਜੇ ਤਕ ਏ ਨੀ ਪਤਾ ਕਿ fangiside ਕਦੋਂ ਪਾਉਣਾ ਯੂਰੀਆ ਨਾਲ ਪਾਉਣਾ ਕੇ ਰੇਤੇ ਨਾਲ ਪਾਉਣਾ ਤੇ ਦੂਜੀ ਯੂਰੀਆ ਨਾਲ ਕਿ ਪਾਉਣਾ ਚਾਈਦਾ ਅਤੇ ਤਿੱਜੀ ਨਾਲ ਕਿ ਪਾਉਣਾ ਜੌ pasticide ਵਾਲੇ ਦੇ ਦਿੰਦੇ a o hi payi jande a
@Takhar_vlog
@Takhar_vlog Жыл бұрын
Sadi jamin same wali h pani jdo da dhan laya sukda ni 6 inch to jada pani pya dhan bdiya chal rhe h jamin de vich namak ki matra jada h Zink dalni chahiye ya nhi
@savereshyamkheti1384
@savereshyamkheti1384 Жыл бұрын
Calcium nitrate te ferrous sulphate kitni mtra dale jamin
@jobangill9633
@jobangill9633 Жыл бұрын
ok Bai ji
@harwanssinghdandiwal3301
@harwanssinghdandiwal3301 Жыл бұрын
Y g jhone di ta pakki kheti a narme vaare jaankari deyo na tuhaadi book narma online mildi a
@bootasinghchakar1959
@bootasinghchakar1959 6 ай бұрын
ਦੂਜਾ ਯੂਰੀਆ ਪਾਣੀ ਸਕਾਂ ਕੇ ਲਾਉਣਾਂ ਚਾਹੀਦਾ ਜਾਂ ਪਾਣੀ ਚ ਪਾਣੀ ਚਾਹੀਦਾ*ਦੱਸਣਾ ਜੀ
@SukhaSingh-vt8oc
@SukhaSingh-vt8oc Жыл бұрын
sat shri akal Dr g,Dr g jina ne thale dap paya hove oh pehli urea nall jink pon ya duzi nall
@jagrajsingh1256
@jagrajsingh1256 Жыл бұрын
Urea,zinc,loha,mix,pa,sakde
@ਚੰਗੀਖੇਤੀਸਲਾਹ
@ਚੰਗੀਖੇਤੀਸਲਾਹ Жыл бұрын
Ikala zink Lod anusR loha lood anusar nd Magnesain lood anusar pao
@vinayjhorar8051
@vinayjhorar8051 Жыл бұрын
Narma me sundi aa gyi kon c spray kre
@hardeepghuman3485
@hardeepghuman3485 Жыл бұрын
ਪਹਿਲੇ ਗੱਟੇ ਨਾਲ ਸਲਫਰ ਪਾ ਸਕਦੇ ਆ ਬਾਈ ਕਿੰਨਾ ਸਲਫਰ ਕਿੱਲੇ ਵਿੱਚ ਪਾ ਸਕਦੇ ਆ
@sarbjitsingh613
@sarbjitsingh613 Жыл бұрын
Doctor ji 1401 di paneeri jhona lgn ton baad kafi suk k chl rhi aw ji ki kaarn ho skda...?
@mehar.dhaliwal
@mehar.dhaliwal Жыл бұрын
Koi kehnda zinc urea ch mila sakde koi kehnda nai...apan confuse
@jagtarsandhu4568
@jagtarsandhu4568 7 ай бұрын
Dap jhone nu pa sakde aa? Te kini?
@jagjitsingh1078
@jagjitsingh1078 Жыл бұрын
ਪ੍ਰਗਟ ਸਿੰਘ ਅਤੇ ਸਾਰੇ ਦਰਸ਼ਕ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@amarjeetsandhu3212
@amarjeetsandhu3212 Жыл бұрын
ਵੀਰ ਜੀ ਪਿਛਲੇ ਸਾਲ ਪਾਣੀ ਸੁਕਾ ਕੇ ਲਾਇਆ ਸੀ ਫੇਰ ਪਾਣੀ ਨਹੀਂ ਖੜਾ ਤਰੇੜਾਂ ਪਾੜ ਗਈਆਂ
@HarjeetSingh-cp6br
@HarjeetSingh-cp6br 7 ай бұрын
Apni mitti di psaan rakho
@hardeepthind9016
@hardeepthind9016 Жыл бұрын
ਪਿਛਲੇ ਸਾਲ 55 ਦਿਨ ਦੀ ਪਨੀਰੀ ਲਾਈ 35+ ਨਿਕਲਿਆ ਕਾਟ ਕਟਾ ਕੇ ਪਨੀਰੀ ਦਾ ਕੋਈ ਫਰਕ ਨੀ ਪੈਦਾ
@karnailsingh2554
@karnailsingh2554 Жыл бұрын
Verity
@satnambhinder7386
@satnambhinder7386 Жыл бұрын
Veer ji main neo root de naal zinc pawa ja na ?plz reply
@gurnoorsingh9974
@gurnoorsingh9974 Жыл бұрын
👍👍👍
So Cute 🥰 who is better?
00:15
dednahype
Рет қаралды 19 МЛН
It works #beatbox #tiktok
00:34
BeatboxJCOP
Рет қаралды 41 МЛН