ਪਹਿਲ ਸਕੀਮ ਕੀ ਹੈ?35-40 ਹਜ਼ਾਰ ਕਮਾਉ ਕਿਵੇਂ ?

  Рет қаралды 263,117

Ranjeet study tag

Ranjeet study tag

Күн бұрын

Пікірлер: 1 300
@Amarjitkauramrit
@Amarjitkauramrit 2 ай бұрын
ਹਾਂਜੀ ਇਹ ਕੰਮ ਸਾਨੂੰ ਵੀ ਚਾਹੀਦਾ ਹੈ। ਅਸੀਂ ਘਰ ਵਿੱਚ ਹੀ ਸਵਾਈਂ ਦਾ ਕੰਮ ਕਰਦੇ ਹਾਂ।
@JaswinderSingh-e6d
@JaswinderSingh-e6d 2 ай бұрын
ਹਾਂਜੀ
@karamsidhu7566
@karamsidhu7566 3 ай бұрын
ਸਾਨੂੰ ਵੀ ਕੰਮ ਦਿਓ ਜੀ ਪਲੀਜ
@SukhVlogs-sz9tg
@SukhVlogs-sz9tg 3 ай бұрын
ਬਹੁਤ ਵਧੀਆ ਜਾਣਕਾਰੀ ❤❤
@Ranjeetstudytag
@Ranjeetstudytag 3 ай бұрын
Thanku ji
@SukhVlogs-sz9tg
@SukhVlogs-sz9tg 3 ай бұрын
@@Ranjeetstudytag ਵੀਰੇ ਸਾਡੇ ਭੁੱਲਥ ਏਰੀਏ ਵਿਚ ਆਓ ਇਹ ਸਕੀਮ ਪਹਿਲ ਸਕੀਮ ਸੱਚੀ ਗੱਲ 🙏ਐ
@sherwin0700
@sherwin0700 3 ай бұрын
ਵੀਰ ਜੀ ਮੈਂ ਲੁਧਿਆਣਾ ਤੋਂ ਹਾਂ ਮੈਂ ਸਿਲਾਈ ਦਾ ਕੰਮ ਬਹੁਤ ਅੱਛਾ ਕਰ ਲੈਂਦੀ ਹਾਂ ਮੈਨੂੰ ਇਹ ਕੰਮ ਦਿੱਤਾ ਜਾਵੇ
@Crafty_Jass
@Crafty_Jass 3 ай бұрын
Ludhiana to kitho ho ji tusi m v silai da kaam karna chahundi ha m v stitching kar lendi hu
@jagdeepsinghdhappy346
@jagdeepsinghdhappy346 3 ай бұрын
Sister g meri wife v ih kum jandi aa..asi jagraon kol ik pind to ha....mai 4 ਕੁੜੀਆਂ kr skda silayi krn lyi
@balpreetkaur8961
@balpreetkaur8961 3 ай бұрын
@@sherwin0700 Ludhiana kitho kis area ch rhnde ho dee TUC silai daa kmm te m v krdi haa
@Ranjeetstudytag
@Ranjeetstudytag 3 ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@Ranjeetstudytag
@Ranjeetstudytag 3 ай бұрын
ਹਾਂਜੀ tusi apne BDPO ਦਫ਼ਤਰੋਂ ਕੰਮ ਦੀ ਮੰਗ ਕਰ ਸਕਦੇ ਹੋ ਇਹ ਸਕੀਮ ਹੁਣ ਸਾਰੇ ਲੱਗੂ ਹੋ ਗਈ ਹੈ
@amankaur3040
@amankaur3040 24 күн бұрын
ਪਿੰਡ ਝੰਡੂਕੇ ਜਿਲ੍ਹਾ ਬਠਿੰਡਾ ਮੈ ਬਹੁਤ ਵਧੀਆ ਕੰਮ ਜਾਣਦੀ ਆ
@RamandeepKaur-fs5nh
@RamandeepKaur-fs5nh 3 ай бұрын
ਹਾਂਜੀ sir ਮੈਂ ਲੋਕਲ ਬਰਨਾਲਾ ਤੋਂ ਹਾਂ। ਮੈਂ ਸਿਲਾਈ ਦਾ ਬਹੁਤ ਵਧੀਆ ਕੰਮ ਜਾਣਦੀ ਹਾਂ ਸੋ ਮੈਨੂੰ ਵੀ ਇਹ ਕੰਮ ਦਿੱਤਾ ਜਾਵੇ। 🙏🙏🙏
@ParmjitKaur-c6u
@ParmjitKaur-c6u 3 ай бұрын
Mai bhi eh km kardo aw
@ParmjitKaur-c6u
@ParmjitKaur-c6u 3 ай бұрын
Hànji mai bhi eh km kàrdi aw
@JarnailSingh-s1v
@JarnailSingh-s1v 3 ай бұрын
Sanu v mein phankot toh aa
@Fariyad-vu6fc
@Fariyad-vu6fc 3 ай бұрын
Tci kitho
@NGTUFAN513
@NGTUFAN513 3 ай бұрын
Hi
@BALJINDERKaur-w4u
@BALJINDERKaur-w4u 2 ай бұрын
ਸ਼ਾਨੂ ਦਿੳ ਜੀ ਪਲੀਜ
@GurpreetKaur-he5mz
@GurpreetKaur-he5mz 3 ай бұрын
ਹਾਂ ਜੀ ਲੁਧਿਆਣਾ ਜ਼ਿਲੇ ਤੋਂ ਹਾਂ
@tejinderkhangura3114
@tejinderkhangura3114 3 ай бұрын
Hii
@BALJINDERKaur-w4u
@BALJINDERKaur-w4u 2 ай бұрын
🙏🙏 ਸ਼ਾਨੂ ਜਰੂਰ ਤ ਆ
@Sohi5551
@Sohi5551 3 ай бұрын
ਹਾ ਜੀ ਮੈ ਪਿੰਡ ਭੋਜੋਵਾਲੀ ਜ਼ਿਲਾ ਸੰਗਰੂਰ ਦੇ ਧੂਰੀ ਕੋਲ ਆ ਜੀ ਮੈ ਸਲਾਈ ਘਰੇ ਹੀ ਕਰਦੀਆਂ ਮੈਨੂੰ ਇਸ ਕੰਮ ਦੀ ਲੋੜ ਹੈ ‌ਜੀ
@Ranjeetstudytag
@Ranjeetstudytag 3 ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@kuldeepbhullar273
@kuldeepbhullar273 Ай бұрын
Veer g sainu v bahut lod aa kmm di
@ManpreetKaur-yr2lu
@ManpreetKaur-yr2lu 3 ай бұрын
ਇਹ ਕੰਮ ਸਾਨੂੰ ਵੀ ਦਿੱਤਾ ਜਾਵੇ ਅਸੀਂ ਆਪਣੇ ਘਰ ਵਿਚ ਹੀ ਸਿਲਾਈ ਦਾ ਕੰਮ ਕਰਦੀ ਹਾਂ
@Ranjeetstudytag
@Ranjeetstudytag 3 ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@HarmansinghHarman-k3s
@HarmansinghHarman-k3s Ай бұрын
ਮੇਰੀ ਤੁਹਾਨੂੰ ਮਿਲ ਗਈ ਜਨੂ ਹਾਂ ਜੀ ਇਹ ਕੰਮ ਅਸੀਂ ਵੀ ਲੈਣਾ
@ManjeetKaur-q8l
@ManjeetKaur-q8l 3 ай бұрын
ਹਾਂਜੀ ਸਾਰੇ ਕੰਮ ਮੈਂ ਕਰਨਾ ਚਾਹੁੰਦੀ ਹਾਂ ਜੀ ਮੈਂ ਅੰਮ੍ਰਿਤਸਰ ਤੋਂ ਬਲੋਕ ਕਰਦੀ ਹ ਜੀਜੀ
@harjeetcheema7482
@harjeetcheema7482 2 ай бұрын
Mai gurdaspur jile toh belong krdi aa vr ji dso ji kive suru meri age 28saal hai ..ma ghr hi kmm krdi haa stitching da
@KarmjitkaurKarmjitkaur-vl6mx
@KarmjitkaurKarmjitkaur-vl6mx 3 ай бұрын
ਸਰ ਮੈ ਫਿਰੋਜ਼ਪੁਰ ਜ਼ਿਲ੍ਹੇ ਤੋਂ ਹਾਂ ਮੈ ਸਰਕਾਰੀ ਸਕੂਲ ਵਿੱਚ ਸੱਤ ਸਾਲ ਸਿਖਲਾਈ ਦਾ ਕੰਮ ਕੀਤਾ ਹੈ ਰੈੱਡ ਕਰਾਸ ਸੁਸਾਇਟੀ ਦੇ ਸੈਂਟਰ ਵਿਚ ਵੀ ਕੱਮ ਕੀਤਾ ਹੈ ਮੈਂ I T i ਵੀ ਤਿੰਨ ਸਾਲ ਦਾ ਡਿਪਲੋਮਾ ਕੀਤਾ ਹੈ ਜੀ ਘਰ ਵਿੱਚ ਵੀ ਲਗਾਤਾਰ ਕੰਮ ਕਰ ਰਹੇ ਹਾਂ ਜੀ ਮੈਂਨੂੰ ਕੰਮ ਜ਼ਰੂਰ ਦਿਤਾ ਜਾਵੇ ਜੀ ਧੰਨਵਾਦ
@jaskiratsingh5520
@jaskiratsingh5520 3 ай бұрын
Same main v ITI da 3 years da diploma kita hai te hun ghar vich hi km kr rahi
@gagandeepkaur424
@gagandeepkaur424 3 ай бұрын
Tuc apne pind ch 10 ladies d group bnayo , self help group Sarkar wlo bnayea janda,us ch loan dite jande ne ght intrest te km suru krn lyi,fr ewe hi school d dress tyar krwade ne
@psgaming6018
@psgaming6018 Ай бұрын
Haji menu v km chida aa ji
@GurmeetKaur-e8y
@GurmeetKaur-e8y Ай бұрын
ਪਿੰਡ ਬੱਲਰਾ ਜਿਲਾ ਸੰਗਰੂਰ ਵਿੱਚ ਵੀ ਇਹ ਕੰਮ ਦਿੱਤਾ ਜਾਵੇ ਜੀ
@chamkorsingh4467
@chamkorsingh4467 3 ай бұрын
ਇਹ ਕੰਮ ਸਾਨੂੰ ਵੀ ਦਿੱਤਾ ਜਾਵੇ ਅਸੀਂ ਆਪਣੇ ਘਰ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਹਾਂ
@Ranjeetstudytag
@Ranjeetstudytag 3 ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@shivaniangural6298
@shivaniangural6298 2 ай бұрын
Veer ji main pathankot di rehn walli haan mainu silai da kam anda hai. Mainu bhi bahut lod hai iss kam di. Pls pathankot bhi iss kam nu shuru Kita jave. Pathankot danghu road , old sabji mandi .
@jagsirjagsir3847
@jagsirjagsir3847 3 ай бұрын
ਮੈਂ ਵੀ ਜੀ ਬੁੱਟਰ ਕਲਾਂ ਤੋ ਬਰਨਾਲਾ ਰੋਡ ਜ਼ਿਲ੍ਹੇ ਮੋਗਾ ਦੀ ਆ ਮੈਨੂੰ ਵੀ ਆ ਕੰਮ ਦੀ ਲੋੜ ਹੈ ਮੈਂ 14 ਸ੨ਲ ਤੋਂ ਆ ਕੰਮ ਕਰ ਰਹੀ ਹਾਂ।
@JagatpalBrat
@JagatpalBrat Ай бұрын
Moga
@Ramandeepkaur-xn6hu
@Ramandeepkaur-xn6hu 2 ай бұрын
Hji veer gg m bot vdia km krdi aa satichg da mnu ghr waste km dita java
@toorfamilyvlog617
@toorfamilyvlog617 3 ай бұрын
ਮੈ ITI ਸਿਲਾਈ ਕਢਾਈ ਟੀਚਰ ਟਰੇਨਿੰਗ ਹਾਂ ਬੁਟੀਕ ਦਾ ਕੰਮ ਕਰਦੀ ਹਾ ਕਿਰਪਾ ਕਰਕੇ ਇਹ ਵੀ ਦੱਸੋ ਇਸ ਸਕੀਮ ਲਈ ਸਾਨੂੰ ਕਿਥੇ ਤੇ ਕਿਵੇਂ ਅਪਲਾਈ ਕਰਨਾਂ ਪਵੇਗਾ
@Ranjeetstudytag
@Ranjeetstudytag 3 ай бұрын
Hanji join t.me/+PXuSGTcX5BkyOTQ1
@GurpreetKaur-go9fb
@GurpreetKaur-go9fb 3 ай бұрын
Mam meri vi butiq hai menu tuhad nmber mil sakda hai menu thoda km c
@naturepoint4217
@naturepoint4217 3 ай бұрын
Bht vdhyia information vire
@nasabsinghnasab
@nasabsinghnasab 3 ай бұрын
Menu v km dedo meri v boutique hai
@gurkirtsingh5577
@gurkirtsingh5577 3 ай бұрын
Please kam vi dso
@seemasandhu208
@seemasandhu208 2 ай бұрын
Thanks for information sir.main v stitching da Kam kardi aa schools de bacheya di uniforms stitch kardi rhi aa lokan de v kapde silayi kardi aa main v apply karungi
@HardeepkaurDhaliwal-n1w
@HardeepkaurDhaliwal-n1w 3 ай бұрын
Very good job
@JagjeetSingh-di8oe
@JagjeetSingh-di8oe 3 ай бұрын
ਜਿਲਾ ਬਠਿੰਡਾ ਵਿਚ ਇਹ ਕੰਮ ਦੀ ਕੋਈ ਜਾਣਕਾਰੀ ਦਿੱਤੀ ਜਾਵੇ ਤਾ ਜੋ ਅਸੀ ਵੀ ਇਹ ਕੰਮ ਕਰ ਸਕੀਏ. Thankq
@Cutejemminahar319
@Cutejemminahar319 3 ай бұрын
ਵੀਰ ਜੀ ਮਾਨਸਾ ਜ਼ਿਲ੍ਹੇ ਵਿੱਚ ਕਦੋਂ ਤੱਕ ਸ਼ੁਰੂ ਹੋਵੇਗਾ
@SarbJeet-j9v
@SarbJeet-j9v 3 ай бұрын
Mai v mansa toh hi a
@alka-gw1pf
@alka-gw1pf 3 ай бұрын
Me v👍
@Deepa-e3k
@Deepa-e3k 2 ай бұрын
Hanji sir
@shubhi8190
@shubhi8190 3 ай бұрын
ਹਾਂ ਵੀਰ ਜੀ ਮੈਂ ਨਾਭਾ ਸ਼ਹਿਰ ਤੋਂ ਹਾਂ ਸਾਨੂੰ ਵੀ ਇਹ ਕੰਮ ਦੇਵੋ
@Ranjeetstudytag
@Ranjeetstudytag 3 ай бұрын
ਹਾਂਜੀ tusi apne BDPO ਦਫ਼ਤਰੋਂ ਕੰਮ ਦੀ ਮੰਗ ਕਰ ਸਕਦੇ ਹੋ ਇਹ ਸਕੀਮ ਹੁਣ ਸਾਰੇ ਲੱਗੂ ਹੋ ਗਈ ਹੈ
@MandeepKaur-zp3yv
@MandeepKaur-zp3yv 2 ай бұрын
Hlo veer g. Sanu ve. Daso. Kam. Krn. Lai
@geetasharma3330
@geetasharma3330 2 ай бұрын
ਹਾਂ ਜੀ ਮੈਂ ਵੀ ਕਰ ਲਵਾ ਗੀ
@harjotbhangu612
@harjotbhangu612 3 ай бұрын
ਹਾਂ ਜੀ ਮੇਰਾ ਪਿੰਡ ਕਣਕਵਾਲ ਭੰਗੂਆ ਹੈ ਸਾਨੂੰ ਕੰਮ ਦਿੱਤਾ ਜਾ ਵੇ
@HarjinderSingh-d2d2v
@HarjinderSingh-d2d2v 2 ай бұрын
ਸਾਨੂੰ ਵੀ ਕੰਮ ਦਿਉਂ ਜੀ 🙏🙏
@harshitsingh2250
@harshitsingh2250 3 ай бұрын
Good ji tnks main ve sikh rahe a
@sarita_maltimedia_vlog3818
@sarita_maltimedia_vlog3818 2 ай бұрын
Ssa veer ji ma thally phillaur to a .sir sady pind ladies li koi km ni hai.pl eh skeem sady pind chlai jave. Thanks
@Harbanskaur48
@Harbanskaur48 3 ай бұрын
ਇਹ ਕੰਮ ਸੈਲਫ ਹੈਲਪ ਗੁਰੱਪ ਨੂੰ ਦਿਤਾ ਜਾਵੇ ਤਲਵੰਡੀ ਸਾਬੋ
@ManpreetSingh-oh8km
@ManpreetSingh-oh8km Ай бұрын
ਅਸੀਂ ਗਰੁੱਪ ਬਣਾ ਕੇ ਸਿਲਾਈ ਦਾ ਕੰਮ ਸ਼ੁਰੂ ਕੀਤਾ ਸਾਨੂੰ ਏ ਜੋਬ ਦਿਤੀ ਜਾਵੇ ਜ਼ੀ ਬਠਿੰਡਾ ਜ਼ਿਲ੍ਹਾ
@maansingh6350
@maansingh6350 3 ай бұрын
ਵੀਰੇ ਸਾਡਾ ਪਿੰਡ ਲੁਧਿਆਣਾ ਵਿੱਚ ਡੇਹਲੋਂ ਕੋਲ ਆ
@Ranjeetstudytag
@Ranjeetstudytag 3 ай бұрын
Join t.me/+PXuSGTcX5BkyOTQ1
@ushamehta3161
@ushamehta3161 2 ай бұрын
Sir me 42years old experience ke sath kam Karti hu proper cating and stitching kardi hu
@Ranjeetstudytag
@Ranjeetstudytag 2 ай бұрын
instagram.com/apnichoicexyz?igsh=MXkyM3Z4YmYxN25nNQ==
@HarjinderKaur-mc6jm
@HarjinderKaur-mc6jm 3 ай бұрын
ਬਠਿੰਡਾ ਤੋਂ ਮੇਰਾ ਸਿਲਾਈ ਦਾ ਕੰਮ ਏਂ ਸਕੂਲ ਦੀ ਡਰਿਸ ਦਾ ਕੰਮ ਦਿੱਤਾ ਜਾਵੇ
@Ranjeetstudytag
@Ranjeetstudytag 3 ай бұрын
Join t.me/ranjitstudytag
@GaganKaur-jq1yz
@GaganKaur-jq1yz 2 ай бұрын
Hii sir me Sangrur too ha ki me fom fil krna aaki me ae km pala vi krdi aa ki minu pase nai dit ne ki hun me hor km krna choni aa kite ona pvae ga
@Ranjeetstudytag
@Ranjeetstudytag 2 ай бұрын
instagram.com/apnichoicexyz?igsh=MXkyM3Z4YmYxN25nNQ==
@inderjeetkaur1149
@inderjeetkaur1149 3 ай бұрын
Thanks!
@Ranjeetstudytag
@Ranjeetstudytag 3 ай бұрын
Thanks
@HarpreetKaur-g4n
@HarpreetKaur-g4n 2 ай бұрын
👍👍💯
@manindersingh-xh4zn
@manindersingh-xh4zn 3 ай бұрын
ਮੈਨੂੰ 15ਸਾਲ ਹੋ ਗੲੇ ਸਲਾਈ ਕਰਦੀ ਨੂੰ ਜ਼ਿਲਾ ਮਾਨਸਾ ਪਿੰਡ ਨੰਦਗੜ੍ਹ ਆ ਮੈਨੂੰ ਕੰਮ ਦੀ ਲੋੜ ਵੀਰੇ
@Ranjeetstudytag
@Ranjeetstudytag 3 ай бұрын
ਹਾਂਜੀ ਬਿਲਕੁੱਲ ਜੀ ਅੱਜ ਦੇ ਸਮੇਂ ਹਰ ਇੱਕ ਔਰਤ ਨੂੰ ਇਸ ਕੰਮ ਦੀ ਲੋੜ ਹੈ
@NimmaAman-p5c
@NimmaAman-p5c 3 ай бұрын
Hlo sir mai v krdi a satiching
@SukhvinderDhillon-tv7rf
@SukhvinderDhillon-tv7rf 2 ай бұрын
ਮਲੇਰਕੋਟਲਾ ਜਿਲੇ ਵਿੱਚ ਕਦੋਂ ਆਉਗਾ ਜੀ
@SukhveerKaur-q1t
@SukhveerKaur-q1t 3 ай бұрын
ਮੇਰਾ ਪਿੰਡ ਕਾਕੜਾ ਜ਼ਿਲ੍ਹਾ ਸੰਗਰੂਰ ਮੈਂ ਇਹ ਕੰਮ ਕਰਨਾ ਚਾਹੁੰਦੀ ਹਾਂ।
@Ranjeetstudytag
@Ranjeetstudytag 3 ай бұрын
Join t.me/+PXuSGTcX5BkyOTQ1
@karamsidhu7566
@karamsidhu7566 3 ай бұрын
ਅਸੀਂ ਵੀ ਕੰਮ ਕਰਨਾ ਚਾਹੁੰਦੀ ਹਾਂ
@r.jass_arts4855
@r.jass_arts4855 3 ай бұрын
kakre ton meri friend v c..
@SukhveerKaur-q1t
@SukhveerKaur-q1t 3 ай бұрын
@@r.jass_arts4855 very nice 🙂
@simarsingh2951
@simarsingh2951 2 ай бұрын
Yes
@GokalGokal-wg4vt
@GokalGokal-wg4vt 3 ай бұрын
Good work ji asi v sametha hi jzoor Kara gye kam
@GaganDeep-xl9db
@GaganDeep-xl9db 2 ай бұрын
Hanji Sade pind eh beach LGA hoyea hai Sanu 1manth di trening mil rahi hai
@storegill7930
@storegill7930 3 ай бұрын
Good work 👍
@Ranjeetstudytag
@Ranjeetstudytag 3 ай бұрын
Join t.me/ranjitstudytag
@JaswinderKaur-xx1lo
@JaswinderKaur-xx1lo 2 ай бұрын
ਹਾਂਜੀ ਭਾਜੀ ਸਾਨੂੰ ਵੀ ਇਹ ਕੰਮ ਚਾਹੀਦਾ ਹੈ
@inder153
@inder153 3 ай бұрын
Jes
@KiranjeetKaur-b4x
@KiranjeetKaur-b4x 3 ай бұрын
Lohsimbli Patiala ਤੋਂ ਕਿਵੇਂ farm fill ਕਰ ਸਕਦੇ ਹਾਂ
@VeerSingh-u2i2j
@VeerSingh-u2i2j 3 ай бұрын
Bhot badiya km ha 👌👍
@Ranjeetstudytag
@Ranjeetstudytag 3 ай бұрын
Join t.me/+PXuSGTcX5BkyOTQ1
@anudeep2352
@anudeep2352 3 ай бұрын
ਵੀਰ ਜੀ ਮੈਂਨੂੰ ਬਹੁਤ ਹੀ ਜਰੂਤ ਹੈ ਕੰਮ ਦੀ
@JagtarSingh-il1pe
@JagtarSingh-il1pe 3 ай бұрын
ਲੁਧਿਆਣਾ ਵਿੱਚ ਕਦੋਂ ਸੁਰੂ ਹੁਗਾ
@Ranjeetstudytag
@Ranjeetstudytag 3 ай бұрын
Join t.me/+PXuSGTcX5BkyOTQ1
@balbirkaur5644
@balbirkaur5644 2 ай бұрын
Ha ji veer ji mai ve Tailor da work jande ha mainu head rakheya jaye bahut dhanvad ji
@priyanka-jh6up
@priyanka-jh6up 3 ай бұрын
ਬਰਨਾਲੇ kdo a rhi aa bro
@Ranjeetstudytag
@Ranjeetstudytag 3 ай бұрын
Join t.me/ranjitstudytag
@parmkaur3146
@parmkaur3146 2 ай бұрын
Hanji
@DeepakSingh-rm5fg
@DeepakSingh-rm5fg 2 ай бұрын
ਹਾਂ ਜੀ ਵੀਰ ਜੀ ਮੈਂ ਵੀ ਘਰ ਵਿੱਚ ਸਿਲਾਈ ਦਾ ਕੰਮ ਕਰਦੀ ਹਾਂ ਮੈਨੂੰ ਵੀ ਕੰਮ ਚਾਹੀਦਾ ਹੈ ਜੀ ਮੈ ਫਿਲੌਰ।ਤੋਂ
@sonugill5117
@sonugill5117 2 ай бұрын
ਸਤਿ ਸ੍ਰੀ ਅਕਾਲ ਭਾਜੀ ਮੈਂ ਪਿੰਡ ਲੁੱਧੜ ਤੋਂ ਰਹਿਣ ਵਾਲੀ ਹ ਰ ਮੈਂ ਵੀ ਚਾਹੁੰਦੀ ਆ ਕਿ ਮੈਂ ਵੀ ਇਹ ਸਿਲਾਈ ਦਾ ਕੰਮ ਕਰਨਾ ਚਾਹੁੰਦੀ ਆਂ ਤੁਸੀਂ ਮੇਰੇ ਵੀ ਫਾਰਮ ਜਿਹੜੇ ਭਰਦ
@RandeepLohat-q2n
@RandeepLohat-q2n 2 ай бұрын
Han g mainu v stitching da kam bhut vadia anda hai sir butieque te kam kardi han par main ghar ch reh ke kam karna chaundi ha main sangrur de pind gurdaspura gi han please mdinu jroor guide karo g
@hnerff7263
@hnerff7263 3 ай бұрын
ਕੰਮ ਦੀ ਬਹੁਤ ਜਰੂਰਤ ਹੈ
@Sardarnipb19wla
@Sardarnipb19wla 2 ай бұрын
Sir mnu v stiching aundi a kurte pajame v nd iti v complete a
@ManpreetkaurHayer-b1i
@ManpreetkaurHayer-b1i 2 ай бұрын
Hnji veere sanu di kam chida
@pavitersinghbasra9915
@pavitersinghbasra9915 3 ай бұрын
Har m iti kiti hoi e ji 3 years cuttingnd stitching embroidery design ji plz daso kive form fill karna e ji
@Ranjeetstudytag
@Ranjeetstudytag 3 ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@Baljeet-i4z
@Baljeet-i4z 2 ай бұрын
ਸਾਨੂੰ ਵੀ ਕੰਮ ਦਿਉ ਪਲੀਜ਼
@MandeepkaurMandeepkaur-w4h
@MandeepkaurMandeepkaur-w4h Ай бұрын
Hnji g ae km menu vi chida a
@batth-q2u
@batth-q2u 3 ай бұрын
ਸਾਨੂੰ ਇਸ ਕੰਮ ਦੀ ਲੋੜ ਹੈ। ਸਾਨੂੰ ਇਹ ਕੰਮ ਜਰੂਰ ਦਿੱਤਾ ਜਾਵੇ । ਅਸੀ ਅੰਮ੍ਰਿਤਸਰ ਤੋਂ ਬੋਲਦੇ ਹੈ । ਅਸੀ kar ਵਿਚ ਫ੍ਰੀ ਹੁਨੇ ਆ ।
@Ranjeetstudytag
@Ranjeetstudytag 3 ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@satvirkaur8418
@satvirkaur8418 2 ай бұрын
ਹਾਂ ਜੀ ਬਠਿੰਡਾ ਜ਼ਿਲ੍ਹੇ ਵਿੱਚ ਕੰਮ ਕਦੋਂ ਸ਼ੁਰੂ ਹੋ ਰਿਹਾ ਜੀ ?
@vermarahul8847
@vermarahul8847 2 ай бұрын
Sri mukatsar Sahib
@AvneetSingh-e9i
@AvneetSingh-e9i 3 ай бұрын
ਹਾਂਜੀ ਸਰ ਸਾਨੂੰ ਵੀ ਦੱਸਿਆ ਜਾਵੇ ਅਸੀਂ ਵੀ ਆਪਣੇ ਘਰ ਵਿੱਚ ਕੰਮ ਕਰ ਸਕੀਏ ਪਲੀਜ
@RekhaRani-lw6is
@RekhaRani-lw6is 2 ай бұрын
Ha ji asi vi job chaude ha ji
@KulwinderKaur-dp7pp
@KulwinderKaur-dp7pp 2 ай бұрын
Haji sir asi v stitching kar lende ha
@PremSingh-t2r3r
@PremSingh-t2r3r 2 ай бұрын
ਹਾਂਜੀ ਸ੍ਰ ਮੈਂ ਸਂਗਰੂਰ ਤੋਂ ਮੈਂ ਵੀ ਸਿਲਾਈ ਦਾ ਕੰਮ ਜਾਂਣਦੀ ਹਾਂ ਮੈਨੂੰ ਵੀ ਇਹ ਕੰਮ ਚਾਹੀਦਾ ਹੈ
@rakashkumar6924
@rakashkumar6924 2 ай бұрын
Hnji sir mai v Steching da km aada menu 15 saal ho gye aa Steching krdi nu mere kol 5 sarkari certificate h mai, centre v lagye a sarkari
@GurdeepsSingh-kk7cp
@GurdeepsSingh-kk7cp 3 ай бұрын
ਮੈਨੂੰ ਵੀ ਚਾਹੀਦਾ ਜੀ ਇਹ ਕੰਮ ਪਿੰਡ ਜਖਪੈਲ ਚੋ ਵਾਸ
@gursaanjh_2016
@gursaanjh_2016 3 ай бұрын
ਸਰ ਇਹ ਕੰਮ ਤਰਨਤਾਰਨ ਜਿਲ੍ਹੇ ਵਿੱਚ ਕਦੋਂ ਸ਼ੁਰੂ ਹੋਵੇਗਾ ?
@Ranjeetstudytag
@Ranjeetstudytag 3 ай бұрын
ਹਾਂਜੀ tusi apne BDPO ਦਫ਼ਤਰੋਂ ਕੰਮ ਦੀ ਮੰਗ ਕਰ ਸਕਦੇ ਹੋ ਇਹ ਸਕੀਮ ਹੁਣ ਸਾਰੇ ਲੱਗੂ ਹੋ ਗਈ ਹੈ
@TEAMxNSGTV
@TEAMxNSGTV 2 ай бұрын
ਹਾਂਜੀ ਅਸੀਂ ਵੀ ਸਿਲਾਈ ਦਾ ਕੰਮ ਕਰਨਾ ਚਾਹੁੰਦੇ ਹਾਂ
@DeepaRani-j9y
@DeepaRani-j9y 2 ай бұрын
Hanji sat Shri akaal veer g m v ਸਿਲਾਈ ਦਾ ਕੰਮ ਕਰ ਲੈਂਦੀ ਆ ਜੀ ਮੈਂਨੂੰ ਇਸ ਕੰਮ ਦੀ ਤੇ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਪੈਸੇ ਕਰਕੇ ਬਹੁਤ ਤੰਗ ਆ ਕੋਈ ਵੀ ਜ਼ਰੂਰਤ ਪੂਰੀ ਨਹੀਂ ਹੋ ਰਹੀ ਜੀ ਸੱਚੀ ਜੀ 😔😔😔😔..... request e aa g🙏🙏🙏🙏🙏
@Krrishplayz-007
@Krrishplayz-007 2 ай бұрын
Mai v karna chandi ha menu a sara kam aanda h mai menu kam di bhut lod h from Bithinda
@HardeepMatharoo-v3r
@HardeepMatharoo-v3r 2 ай бұрын
Yes sir
@Cheemalikhari46
@Cheemalikhari46 3 ай бұрын
ਹਾਜੀ ਮੈ ਸਲਾਈ ਦਾ ਕੰਮ ਘਰ ਵਿਚ ਹੀ ਕਰਦੀ ਕਿਰਪਾ ਕਰਕੇ ਸਾਡਾ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਪਿੰਡ ਚੀਮਾ ਖੁਰਦ ਵਿੱਚ ਸਕੀਮ ਚਲਾਦੋ ਤਾ ਕਿ ਸਾਡੇ ਵਰਗੀ ਬੇਟੀਆ ਜਾ ਮਾਵਾ ਆਪਣੀ ਵਦੀਆ ਕਮਾਈ ਕਰ ਸਕਣ ਮਾਨ ਸਾਬ ਜੀ ਤੁਹਾਡਾ ਬੁਹਤ ਧਨਵਾਦ ਹੋਵੇਗਾ 🙏🙏🙏🙏🙏
@JaskaranSingh-kp7io
@JaskaranSingh-kp7io 2 ай бұрын
Ok
@Karansandhu-99
@Karansandhu-99 3 ай бұрын
ਸਾਡੀ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਵੀ ਘਰ ਬੈਠੇ ਹੀ ਕੰਮ ਦਿੱਤਾ ਜਾਵੇ ਕਿਉਂਕਿ ਬੱਚੇ ਛੱਡ ਕੇ ਬਾਹਰ ਨਹੀਂ ਜਾਇਆ ਜਾਂਦਾ ਘਰ ਬੈਠੇ ਹੀ ਕਮਾ ਸਕੀਏ ਤੇ ਬੱਚਿਆਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵਿੱਚੋਂ ਕੱਢ ਸਕਿਆ ਸਾਡਾ ਪਿੰਡ ਜਲਾਲਾਬਾਦ ਜਿਲਾ ਤਰਨ ਤਾਰਨ ਖਡੂਰ ਸਾਹਿਬ ਨੇੜੇ ਸਾਡੇ ਪਿੰਡ ਵਿੱਚ ਵੀ ਸਕੀਮ ਭੇਜੀ ਜਾਵੇ ਤਾਂ🙏🙏🙏🙏🙏
@Ranjeetstudytag
@Ranjeetstudytag 3 ай бұрын
ਹਾਂਜੀ tusi apne BDPO ਦਫ਼ਤਰੋਂ ਕੰਮ ਦੀ ਮੰਗ ਕਰ ਸਕਦੇ ਹੋ ਇਹ ਸਕੀਮ ਹੁਣ ਸਾਰੇ ਲੱਗੂ ਹੋ ਗਈ ਹੈ
@Punjabicouple_92
@Punjabicouple_92 2 ай бұрын
Veere form fill houga ehde layi
@motivationboosters-1313
@motivationboosters-1313 2 ай бұрын
Bhaji kurta lyi koi pension scheme hai jo Sarkar wlo mil skdi hai, jisdi apni koi income na hive te fhr wala vi na dinda hove
@diljeetsidhu0
@diljeetsidhu0 3 ай бұрын
ਹਾਂ ਜੀ ਮੈਂ ਤਲਵੰਡੀ ਸਾਬੋ ਪਿੰਡ ਲੇਲੇਵਾਲਾ ਕਿ੍ਸਨਾ ਕੌਰ ਜੀ ਮੈ ਸਲਾਈ ਦਾ ਕੰਮ ਬਹੁਤ ਚੰਗੀ ਤਰ੍ਹਾਂ ਜਾਂਣਦੀ ਹਾਂ ਕਿਰਪਾ ਕਰਕੇ ਮੈਨੂੰ ਵੀ ਇਹ ਕੰਮ ਦਿਤਾ ਜਾਵੇ ਜੀ
@preet438p
@preet438p 3 ай бұрын
ਸਤਿ ਸ਼੍ਰੀ ਅਕਾਲ ਵੀਰ ਜੀ ਕੀ ਸਕੂਲ ਦੀਆਂ ਵਰਦੀ ਲੜਕੀਆਂ ਜਾ ਲੜਕਿਆਂ ਦੀ ਸਲਾਈ ਕਰਨੀ ਜਾ ਦੋਨਾਂ ਦੀ ਹੀ ਪਲੀਜ ਦੱਸੋ ਗੇ🙏
@Ranjeetstudytag
@Ranjeetstudytag 3 ай бұрын
Join t.me/ranjitstudytag
@SandhuSaab-eo4vt
@SandhuSaab-eo4vt 3 ай бұрын
ਇਹ ਕੰਮ ਸਾਨੂੰ ਵੀ ਦਿੱਤਾ ਜਾਵੇ
@Karm-j3v
@Karm-j3v 2 ай бұрын
Hlo sir mai punjab to Gurdaspur city btala blok qadian to ha mai stichng kr leni ha bhut vdiya ghr Bichare hi km khi leya hai mai sir mainu vi eh Km dita jave
@Laddi_oyeee
@Laddi_oyeee 2 ай бұрын
Ji asi malout city to han i need this work
@shallyrahni6043
@shallyrahni6043 2 ай бұрын
ਹਾਜੀ ਸਰ ਮੈਂ ਵੀ ਸਿਲਾਈ ਦਾ ਕੰਮ ਕਰ ਲੈਂਦੀ ਆ ਮੈਨੂੰ ਵੀ ਕੰਮ ਦੀ ਜ਼ਰੂਰਤ ਹੈ ਮੈਂ ਲੁਧਿਆਣਾ ਰਹਿੰਦੀ ਆ
@KuldeepsidhuSidhu-oy1ly
@KuldeepsidhuSidhu-oy1ly 2 ай бұрын
ਸਰਕਾਰ ਹੁਣ ਦੇ ਰਹੀ ਢੇਰ ਸਾਰੀਆਂ ਨੋਕਰੀਆ ਤੁਸੀਂ ਹੋ ਜਾਵੋ ਤਿਆਰ ਹਰ ਪਿੰਡ ਦੇ ਵਿੱਚ ਹੋ ਗਿਆ 50, ਬੀਬੀਆਂ ਭਰਤੀ
@HarrySingh-re4bv
@HarrySingh-re4bv 3 ай бұрын
ਹਾਜੀ‌‍ ਜ਼ਿਲ੍ਹਾ ਬਰਨਾਲਾ ਪਿੰਡ ਢਿੱਲਵਾਂ ਸਾਨੂੰ ਵੀ ਕੰਮ ਦੀ ਬਹੁਤ ਲੋੜ ਹੈ
@anitamasih5241
@anitamasih5241 3 ай бұрын
ਨਾਮ ਅਨੀਤਾ ਪਿੰਡ ਬੀਰਬਰ‌ ਪੁਰਾ ਜ਼ਿਲ੍ਹਾ ਅੰਮ੍ਰਿਤਸਰ ਬਹੁਤ ਚਿਰ ਤੋਂ ਸਲਾਈ ਦਾ ਕੰਮ ਕਰ ਰਹੀ ਹਾਂ ਮੈਨੂੰ ਵੀ ਕੰਮ ਦਿਤਾ ਜਾਵੇ ਮਾਨ ਵੀਰ ਜੀ ਤੁਹਾਡੀ ਬਹੁਤ ਧੰਨਵਾਦੀ ਹੋਵਾਗੀ
@Harjot-b7c
@Harjot-b7c 2 ай бұрын
Hanji mainuvikam
@SarbjitKaur-sv6gk
@SarbjitKaur-sv6gk 3 ай бұрын
ਵੀਰ ਜੀ ਸਾਨੂੰ ਕੰਮ ਦਿਤਾ ਜਾਵੇ
@NirmalSingh-ud5hz
@NirmalSingh-ud5hz 3 ай бұрын
ਵੀਰ ਜੀ ਮੈਂ ਮੋਗਾ ਤੋਂ ਬਾਘਾਪੁਰਾਣਾ ਦੇ ਵਿਚ ਸੈਂਟਰ ਲਿਆਉਣਾ
@Ranjeetstudytag
@Ranjeetstudytag 3 ай бұрын
ਜੁਆਇੰਨ instagram.com/ranjeetstudytag?igsh=Zm95azljOGtkOGNk
@LaviMaan-lf3px
@LaviMaan-lf3px 3 ай бұрын
ਵੀਰ ਜੀ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀਆਂ ਭੈਣਾਂ ਸਲਾਈ ਦਾ ਕੰਮ ਨਹੀਂ ਜਾਣਦੀਆਂ ਉਹਨਾਂ ਲਈ ਵੀ ਕੋਈ ਕੰਮ ਦਿਉ ਜੀ ਕਈ ਭੈਣਾਂ ਦੇ ਘਰ ਵਾਲੇ ਸ਼ਰਾਬ ਪੀ ਕੇ ਆ ਜਾਂਦੇ ਹਨ ਅਤੇ ਵਿਚਾਰੀਆਂ ਭੈਣਾਂ ਨੂੰ ਕੋਈ ਕੰਮ ਨਹੀਂ ਆਉਂਦਾ ਉਹਨਾਂ ਦਾ ਕੋਈ ਹੱਲ ਕਰੋ ਜੀ ਜਿਨਾਂ ਨੂੰ ਕੰਮ ਆਉਂਦਾ ਉਹ ਤਾਂ ਆਪਣੇ ਆਪ ਵੀ ਕਰਕੇ ਖਾ ਲੈਣਗੇ ਜੀ ਸਾਡੀ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਨਸ਼ਾ ਬੰਦ ਕਰੋ ਜੀ ਚਿੱਟਾ ਅਤੇ ਸਮੈਕ ਨੂੰ ਬਿਲਕੁਲ ਬੰਦ ਕੀਤਾ ਜਾਵੇ ਜੀ ਨਸ਼ਾ ਕੋਈ ਵੀ ਹੈ ਘਰ ਬਰਬਾਦ ਕਰ ਦਿੰਦਾ ਹੈ ਸਾਨੂੰ ਰੁਜਗਾਰ ਦਿਓ ਜੀ ਸਾਨੂੰ ਰੁਜਗਾਰ ਦਿਓ ਅਸੀਂ ਆਪਣੇ ਬੱਚੇ ਪਾਲ ਸਕੀਏ
@gagandeepkaur424
@gagandeepkaur424 3 ай бұрын
Self help group Sarkar wlo bnayea janda, ladies 10 janiya apna ik group bnake bank account open krwa dita janda
@avtersingj-gs9kn
@avtersingj-gs9kn 3 ай бұрын
ਸਾਨੂੰ ਵੀ ਇਹ ਕੰਮ ਚਾਹਿੰਦਾ ਹੈ ਜੀ
小蚂蚁会选到什么呢!#火影忍者 #佐助 #家庭
00:47
火影忍者一家
Рет қаралды 126 МЛН
Wait for the last one 🤣🤣 #shorts #minecraft
00:28
Cosmo Guy
Рет қаралды 18 МЛН
MAGIC TIME ​⁠@Whoispelagheya
00:28
MasomkaMagic
Рет қаралды 22 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 126 МЛН