ਪੈਟਰੋਲ ਡੀਜ਼ਲ ਵਾਹਨਾਂ ਦੇ ਬੰਦ ਹੋਣ ਦਾ ਸੱਚ ਕੀ...?

  Рет қаралды 13,995

iWorldTV

iWorldTV

Күн бұрын

ਪੈਟਰੋਲ ਡੀਜ਼ਲ ਵਾਹਨਾਂ ਦੇ ਬੰਦ ਹੋਣ ਦਾ ਸੱਚ ਕੀ...?
#MintuGurusaria #Khabarsaar #PetrolDieselCarsBan
Follow us: linktr.ee/iwor...
Whatsapp : wa.me/12537502670
E-Mail: info.iworldtv@gmail.com
©iWorldTV

Пікірлер: 14
@DharamSingh-wl1zu
@DharamSingh-wl1zu 7 күн бұрын
ਬਹੁਤ ਅੱਛੀ ਜਾਣਕਾਰੀ ਦਿੱਤੀ, ਮੰਤਰੀਆਂ ਨੂੰ ਚਾਹੀਦਾ ਕਿ ਆਪਣੇ ਦੇਸ਼ ਮੁਤਾਬਕ ਵਾਹਨਾਂ ਬਾਰੇ ਕਾਨੂੰਨ ਬਣਾਉਣ ਨਾ ਕਿ ਬਾਹਰਲੇ ਦੇਸ਼ਾਂ ਮੁਤਾਬਕ, ਉਹ ਤਾਂ ਪਹਿਲਾਂ ਹੀ ਵਿਕਸਿਤ ਹੋ ਚੁੱਕੇ ਹਨ। ਡੀਜ਼ਲ ਵਾਹਨ ਬੰਦ ਕਰ ਕੇ ਪ੍ਰਦੂਸ਼ਣ ਕੰਟਰੋਲ ਨਹੀਂ ਹੋਣਾ, ਚਾਹੀਦਾ ਦਾ ਤਾਂ ਇਹ ਹੈ ਕਿ ਇਜਣਾ ਦੀ ਕੰਪਨੀ ਤੋਂ ਇੰਸਪੈਕਸਨ ਕਾਰਵਾਈ ਜਾਵੇ। ਭਾਰਤ ਵਿੱਚ ਬੰਦਾ ਇਕ ਵਾਰੀ ਮਸਾਂ ਇਕ ਵ੍ਹੀਕਲ ਲੈਂਦਾ ਉਹ ਵੀ ਸਰਕਾਰ ਸਕਰੈਪ ਕਰਨ ਨੂੰ ਫਿਰਦੀ। ਮੰਤਰੀਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਇਨ੍ਹਾਂ ਨੂੰ ਸਰਕਾਰੀ ਵ੍ਹੀਕਲ ਮਿਲ ਜਾਂਦਾ ਤੇ ਲੈਣਾ ਵੀ ਤਾਂ ਕੋਈ ਟੈਕਸ ਨਹੀਂ ।
@rbrar3859
@rbrar3859 8 күн бұрын
ਡੀਜ਼ਲ ਗੱਡੀਆਂ ਤੋਂ ਬਿਨਾ ਸਵਾਦ ਨਹੀਂ ਆਉਂਦਾ
@thiara-07r
@thiara-07r 8 күн бұрын
EV ਭਾਰਤ ਵਿਚ ਤਾਂ ਕੋਇਲੇ ਨਾਲ ਹੀ ਚਲਦੀ ਹੈ ਕਿਉਂਕਿ ਬਹੁਤੀ ਬਿਜਲੀ ਥਰਮਲ ਪਲਾਂਟਾਂ ਵਿੱਚ ਬਣ ਰਹੀ ਹੈ
@GurwinderSingh-zi4fd
@GurwinderSingh-zi4fd 8 күн бұрын
ਬਿਜਲੀ ਵਾਲੀਆਂ ਗੱਡੀਆਂ ਤੇ ਅੰਗਰੇਜ਼ਾਂ ਵੇਲੇ ਵੀ ਬਣ ਗਈਆਂ ਸਨ,, ਹੁਣ ਫਿਰ ਬੈਟਰੀ ਵਾਲੀਆਂ ਗੱਡੀਆਂ ਦੋਬਾਰਾ ਚਲਣ ਹੋ ਰਿਹਾ ਹੈ,, ਕਈ ਥਾਈਂ ਇਹ ਵੀ ਆਖਿਆ ਜਾ ਰਿਹਾ ਕਿ ਬੈਟਰੀ ਦਾ ਪ੍ਰਦੂਸ਼ਣ ਡੀਜ਼ਲ aad ਨਾਲੋਂ ਵੀ ਜ਼ਿਆਦਾ ਹੂੰਦਾ ਹੈ,,
@ManpreetSingh-xm4vv
@ManpreetSingh-xm4vv 3 күн бұрын
ਬਿਜਲਈ ਕਾਰ ਦੀ ਬੈਟਰੀ ਦਾ ਲੀਥੀਅਮ ਕਿਵੇਂ ਸਾਫ਼ ਹੁੰਦਾ ???ਇੱਕ ਕਿਲੋ ਲੀਥੀਅਮ ਲਈ ਹਜਾਰਾਂ ਲੀਟਰ ਲੱਗਦਾ । ਫਿਰ ਬੈਟਰੀ ਖਤਮ ਹੌਣ ਉੱਤੇ ਕਿਵੇਂ ਖਤਮ ਹੋਏਗੀ
@HarjinderSingh-kt8sm
@HarjinderSingh-kt8sm 8 күн бұрын
Diesel gaddi kade ban nhi ho sakdi koi kuch ve kar lave electric gaddi fail aa
@garrytanda6893
@garrytanda6893 8 күн бұрын
Electronc ni.. Electric vahan...🙏🙏..Patarkar saab.🙏🙏
@pardeepverma7323
@pardeepverma7323 8 күн бұрын
Purchasing power nhin reh gai hun gaddiyan li.mehngaai ney bura haal kr rakhya hai middle class taan wadh average wali bike hi bhaalda rehnda hai ki 80 di average wala koi scooter ya bike car kithon afford kr lu.ya taan emi de geyd vich hi fss jaau.income limited hi hai.
@sandeepsukhija669
@sandeepsukhija669 8 күн бұрын
Mintu ji mind na krna but comment nu complete pad lein dya Kro ji
@Embryologist633
@Embryologist633 6 күн бұрын
20 saal lag jane
@gillprabh4202
@gillprabh4202 8 күн бұрын
Electric gdia pass he nhi aa
@pankajtakhi
@pankajtakhi 8 күн бұрын
Electric Car/two wheeler no repair.. Ola electric example
Khabar Di Khabar (2154) || Donald Trump deports how many more Punjabis
21:32
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
It’s all not real
00:15
V.A. show / Магика
Рет қаралды 20 МЛН