ਪੈਨਸ਼ਨਰਾਂ ਲਈ ਜਾਰੀ ਹੋਈ ਇੱਕ ਹੋਰ ਨੋਟੀਫਿਕੇਸ਼ਨ, ਗਰੈਚੂਟੀ, ਫੈਮਿਲੀ ਪੈਨਸ਼ਨ, ਐਕਸ ਗ੍ਰੇਸ਼ੀਆ ਹਦਾਇਤਾਂ Manpreet Singh

  Рет қаралды 97,913

Manpreet singh official

Manpreet singh official

Күн бұрын

In this video we have explained you about Pension's 2nd Notification
ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੈਨਸ਼ਨ ਦੀ ਦੂਜੀ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ ਹੈ
Link of the Pension Notification:-
drive.google.c...
Link of 2nd Notification on Pension:-
drive.google.c...
#6thpaycommissionpunjab
#ManpreetSinghOfficial
Our earlier videos on 6th pay commission :-
• ਮੁਲਾਜ਼ਮਾਂ ਤੇ ਪੈਨਸ਼ਨਰਾਂ ...
• ਅੱਜ ਮੁੱਖ ਮੰਤਰੀ ਪੰਜਾਬ ਮ...
• ਅੱਜ 27-10-21 ਕੈਬਨਿਟ ਮੀ...
• 1-1-16 ਤੋਂ ਬਾਅਦ ਭਰਤੀ ਮ...
• ਅੱਜ 25-10-21 ਦੀ ਮੀਟਿੰਗ...
• ਪੰਜਾਬ ਪੁਲਿਸ ਦੇ ਮੁਲਾਜ਼ਮਾ...
• ਕੀ ਹੁਣ 25-10-21 ਦੀ ਮੀਟ...
• DA ਵਧਾ ਕੇ ਕੀਤਾ ਗਿਆ 31%...
• ਮੁੱਖ ਮੰਤਰੀ ਸਾਹਿਬ ਨਾਲ 2...
• 21-10-21 ਨੂੰ ਮੁੱਖ ਮੰਤਰ...
• ਪੰਜਾਬ ਸਰਕਾਰ ਨੇ 6 ਵਾਂ ਪ...
--------------------------------------------------------------
Videos on Corona & Vaccines:-
• ਅਸਾਨ ਭਾਸ਼ਾ ਵਿੱਚ ਜਾਣੋ ਦੋ...
• ਕੋਰੋਨਾ ਦਾ ਟੀਕਾ ਕਿੰਨਾ ਲ...
• ਕੀ ਸਾਨੂੰ ਕੋਰੋਨਾ ਦਾ ਟੀਕ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail
• Know Your Electricity ...
Video about load Calculation
• Load Calculation, New ...
--------------------------------------------------------------
Watch our other video on farmers protest
• Kisan Dharna & Kheti B...
Agriculture Ordinances and Farmers Protest Explained
• Why Farmers Protesting...
video on New Labour Bills Passed by Parliament recently
• ਨਵੇਂ ਲੇਬਰ ਕਾਨੂੰਨ ਅਤੇ ਵ...
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@ / manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh
-----------------------------------------------------------
Music By -Taco rap beat (KZbin Audio Library)

Пікірлер
@jagjitsingh6950
@jagjitsingh6950 3 жыл бұрын
ਬਹੁਤ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਗਰੈਜੂਏਟੀ ਦੁੱਗਣੀ ਹੋ ਜਾਵੇਗੀ। ਪਰ ਇਹ ਇਸ ਦੀ ਉੱਪਰ ਵਾਲੀ ਸੀਮਾ 20 ਲੱਖ ਹੋਈ ਹੈ ਜੋ 10 ਲੱਖ ਸੀ। ਜਿਵੇਂ ਕਿਸੇ ਦੀ ਗ੍ਰੈਜੂਏਟੀ 12 ਲੱਖ ਬਣਦੀ ਸੀ ਉਸ ਨੂੰ 10 ਲੱਖ ਹੀ ਦਿੱਤੀ ਜਾਂਦੀ ਸੀ ਹੁਣ ਇਹ 12 ਲੱਖ ਦਿੱਤੀ ਜਾਵੇਗੀ।
@jagjitsingh6950
@jagjitsingh6950 3 жыл бұрын
ਸੀਮਾ 10 ਤੋਂ 20 ਲੱਖ ਹੋਈ ਹੈ ਨਾ ਕਿ ਗ੍ਰੈਜੂਏਟੀ ਡਬਲ।
@ParamjeetKaur-wi5hy
@ParamjeetKaur-wi5hy 3 жыл бұрын
ਵਿਸਥਾਰ ਨਾਲ ਜਾਣਕਾਰੀ ਦੇਣ ਲਈ ਧੰਨਵਾਦ. ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ.
@GurmeetSingh-hs4xs
@GurmeetSingh-hs4xs 3 жыл бұрын
ਮੇਰੇ ਕੋਲੋਂ ਬਿਜਲੀ ਬੋਰਡ ਨੇ ਇਨਕਮ ਸਰਟੀਫਿਕੇਟ ਮੰਗਿਆ ਸੀ ਮੈ ਪਟਵਾਰੀ ਤੋ ਸਾਰੀ ਰਿਪੋਰਟ ਬਨਵਾ ਲਈ ਸੀ ਅਤੇ ਤਹਿਸੀਲ ਦਾਰ ਤੋਂ ਸਾਈਨ ਵੀ ਕਰਵਾਏ ਸੀ mc ਦੀ ਮੋਹਰ ਵੀ ਰਿਪੋਰਟ ਤੇ ਲਗਵਾਈ ਸੀ ਫਿਰ ਵੀ ਬੋਰਡ ਨੇ ਅਬਜੈਕਸ਼ਨ ਲਗਾ ਦਿੱਤਾ ਤੁਸੀਂ ਦਸੋ ਆਮਦਨ ਸਰਟੀਫਿਕੇਟ ਦਾ ਕੀ ਸਹੀ ਪਰਸੀਜਰ ਜਿਸ ਨਾਲ ਪੈਨਸ਼ਨ ਲਗ ਜਾਏ
@جیہند-د5ز
@جیہند-د5ز 3 жыл бұрын
ਕਿਰਪਾ ਕਰਕੇ ਇਹ ਦੱਸੋ ਕਿ ਅਗਰ ਕਿਸੇ ਕਰਮਚਾਰੀ ਦੀ ਪਤਨੀ ਦੀ ਮੌਤ ਉਸਦੇ ਰਿਟਾਇਰਮੈਂਟ ਤੋਂ ਪਹਿਲਾ ਹੋ ਜਾਂਦੀ ਹੈ ਤਾਂ ਕਰਮਚਾਰੀ ਰਿਟਾਇਰਮੈਂਟ ਤੋਂ ਬਾਅਦ ਦੁਬਾਰਾ ਸ਼ਾਦੀ ਕਰ ਲੈਂਦਾ ਹੈ ਤਾਂ ਕਿ ਉਸਦੀ ਦੂਸਰੀ ਪਤਨੀ ਫੈਮਿਲੀ ਪੈਨਸ਼ਨ ਦੀ ਹੱਕਦਾਰ ਹੋਵੇਗੀ ਜਾਂ ਨਹੀਂ
@santoshsaini8555
@santoshsaini8555 3 жыл бұрын
Thank man Preet for updates
@sukhpalsingh6766
@sukhpalsingh6766 3 жыл бұрын
ਮਨਪ੍ਰੀਤ ਸਿੰਘ ਜੀ ਵਧੀਆ ਤਰੀਕੇ ਨਾਲ ਸੂਚਨਾ ਦੇ ਰਹੇ ਹੋ, ਸ਼ੁਕਰੀਆ। ਕਿਰਪਾ ਕਰਕੇ ਇਹ ਦੱਸਣ ਦਿੱਤਾ ਕਿਰਪਾਲਤਾ ਕਰਨਾ ਜੀ ਕਿ ਜਿਹੜੇ ਕਰਮਚਾਰੀਆਂ ਦੀ ਅਸਲ ਰਿਟਾਇਰਮੈਂਟ ਮਿਤੀ 1.1.2016 ਤੋਂ ਪਹਿਲਾਂ ਮਤਲਬ ਕਿ ਦਸੰਬਰ 2014 ਨੂੰ ਹੈ, ਪਰ ਦੋ ਸਾਲਾਂ ਦਾ ਵਾਧਾ ਲੈਕੇ ਰਿਟਾਇਰਮੈਂਟ ਦਸੰਬਰ 2016 ਨੂੰ ਹੋਈ ਹੈ, ਉਹਨਾ ਤੇ ਕਿਹੜੀ ਨੋਟੀਫਿਕੇਸ਼ਨ ਲਾਗੂ ਹੋਵੇਗੀ, ਉਹ ਆਫਸ਼ਨ ਕਿੱਥੇ ਦੇਣਗੇ।
@ManpreetSinghOfficial
@ManpreetSinghOfficial 3 жыл бұрын
2016 ਤੋਂ ਪਹਿਲਾਂ ਵਾਲੀ
@lovelyrawat04
@lovelyrawat04 3 жыл бұрын
Sat shri Akaal sir ji ਮੇਰੇ ਪਿਤਾ ਜੀ ਦੀ ਮੌਤ 2019 ਵਿੱਚ ਹੋ ਗਈ ਸੀ ਸਾਨੂੰ ਗੱਰੈਚੁਟੀ 10 ਲੱਖ ਮਿਲੀ ਸੀ ਤੇ ਹੁਣ ਸਾਨੂੰ ਏਰੀਯਰ ਮਿਲੇਗਾ ਯਾ ਨਹੀ 10 ਲੱਖ ਹੋਰ ਦਾ
@amanpreetsingh573
@amanpreetsingh573 3 жыл бұрын
Respected Manpreet Sir. Please meri query da reply jrur kreo. I need ur urgent help sir. Query is this: ਇੱਕ ਸਰਕਾਰੀ ਕਰਮਚਾਰੀ ਦੀ ਮਿਤੀ 22/02/2016 ਨੂੰ ਮੌਤ ਹੋ ਗਈ ਸੀ। ਉਸਦੀ ਮੌਤ ਉਪਰੰਤ ਉਸਦੀ ਮਿਤੀ 10/08/2015 ਤੋਂ ਲੈ ਕੇ 21/02/2016 ਤੱਕ ਦੀ ਅਸਧਾਰਣ ਛੁੱਟੀ (ਬਿਨ੍ਹਾਂ ਤਨਖਾਹ ਤੋਂ) ਮਨਜ਼ੂਰ ਹੋਈ ਸੀ। ਕੀ ਉਸ ਕਰਮਚਾਰੀ ਨੂੰ ਮਿਤੀ 01/01/2016 6ਵੇਂ ਪੇਅ ਕਮੀਸ਼ਨ ਅਧੀਨ ਰੀਵਾਈਜ਼ਡ ਪੇਅ ਫਿਕਸੇਸ਼ਨ ਦਾ ਲਾਭ? ਕੀ ਉਸਦੀ ਪਤਨੀ ਨੂੰ ਰੀਵਾਈਜ਼ਡ ਗਰੈਚੁਟੀ ਅਤੇ ਲੀਵ ਇਨਕੈਸ਼ਮੈਂਟ ਮਿਲੇਗਾ?
@shivdevsingh4287
@shivdevsingh4287 3 жыл бұрын
ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
@rashidmasih1051
@rashidmasih1051 3 жыл бұрын
ਮਨਪ੍ਰੀਤ ਸਿੰਘ ਜੀ ਪੈਨਸ਼ਨਰਾਂ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਚੈਨਲ ਦਾ ਵੀ ਧੰਨਵਾਦ
@jaisingh3113
@jaisingh3113 3 жыл бұрын
Trusted and correct news about implementation of 6th Pay Commission are being given by Manpreet Singh. Warm regards.
@jagdevsingh4589
@jagdevsingh4589 3 жыл бұрын
J ll lk oo k
@lakhbirsingh7485
@lakhbirsingh7485 3 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ ਜੀ
@gurdeepsinghbhullar3033
@gurdeepsinghbhullar3033 3 жыл бұрын
Manpreet Singh g, Mulazam Pentioners Verg de DA ,Grechti, Sodhi Pention, Bakaiya da Notification Zari hon di News Jankari Den Lyi Bahut Bahut Dhanwad g Thanks .
@jassvarinch3325
@jassvarinch3325 3 жыл бұрын
ਮੇਰੇ ਪਾਪਾ ਜੀ ਦੀ ਮੌਤ ਤੋ ਬਾਅਦ ਮੇਰੀ ਮਾਤਾ ਜੀ ਨੂੰ ਪੈਨਸ਼ਨ ਲੱਗੀ ਸੀ ਜੀ ਮਾਤਾ ਜੀ ਦੀ ਵੀ ਮੌਤ ਹੋ ਗਈ ਸੀ ਜੀ 14=8=2019 ਉਹਨਾਂ ਦਾ ਬਾਕਇਆ ਮਿਲੇ ਗਿਆ ਵਾਈ ਮਨਪ੍ਰੀਤ
@drkaramvirsingh990
@drkaramvirsingh990 3 жыл бұрын
MANPREET SINGH JI THANX VERY MUCH .
@nirmaljeetsinghkhosa9887
@nirmaljeetsinghkhosa9887 3 жыл бұрын
ਮਨਪ੍ਰੀਤ ਜੀ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ😘💕 ਜੀ
@hemrajbabbal6171
@hemrajbabbal6171 3 жыл бұрын
ਵੀਰ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀ
@RamKumar-kb6nx
@RamKumar-kb6nx 3 жыл бұрын
ਵਧਿਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@paramjitkaur4327
@paramjitkaur4327 3 жыл бұрын
Respected sir, thank you for information
@jyotisharmasharma648
@jyotisharmasharma648 3 жыл бұрын
Manner je me phla ve ap nu bante Kate se ke punjebhoom gurdas de jawn es kratgry vic ande ne jure dasna je
@BABAL07860
@BABAL07860 3 жыл бұрын
Thanks for information Manpreet Ji
@BhupinderSingh-xb4hl
@BhupinderSingh-xb4hl 3 жыл бұрын
Very good chanal 🎤🎞🎞🎞👍👍
@balbirkaur8660
@balbirkaur8660 3 жыл бұрын
Thanks for updating 👍🙏
@gurdeepsinghbhullar3033
@gurdeepsinghbhullar3033 3 жыл бұрын
Manpreet Singh g.Aap g de Muh Ghee Saker.Aap g100% Sahi ke Rahe ho,ke 01/01/16 ton 30/06/21Tak de Retairment Hoeya Mulazam Verg Da Notification Zari ho gya he.Sabh kujh Milega.??Dhanwad.
@timetotravel4494
@timetotravel4494 3 жыл бұрын
Sat shree akaal g bhaji good update enjoy your life always be happy God bless you
@Bhupindersingh-xs3fv
@Bhupindersingh-xs3fv 3 жыл бұрын
Vir ji 1-12-2011 to pehla retire hon wale pensioners te kihra factor milega. 15 percent ya 2.59?
@gurdeepsinghbhullar3033
@gurdeepsinghbhullar3033 3 жыл бұрын
Manpreet Singh g ki ih Sachi gal he ke 01/01/16 to 31/06/21 Tak de Retairment hoye Mulazam Verg da Sodhi Pention, DA, Grechti, Bakaye da Notification Zari ho gya he?100% Sahi News he? Dhanwad g.
@billaahrania8321
@billaahrania8321 3 жыл бұрын
ਧੰਨਵਾਦ ਜੀ
@majorsingh5667
@majorsingh5667 3 жыл бұрын
ਸਰ ਜੇ ਕੋਈ ਸਰਕਾਰੀ ਮੁਲਾਜ਼ਮ ਇਕਲੋਤਾ ਭਰਾ ਹੀ ਹੋਵੇ। ਉਸ ਦੀ ਕੋਈ ਭੈਣ ਵੀ ਨਾ ਹੋਵੇ। ਉਸ ਦੀ ਮੌਤ ਹੋ ਜਾਵੇ ਸਰਵਿਸ ਵਿੱਚ ਉਸਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੋਵੇ ਮੁਲਾਜ਼ਮ ਦੇ ਬੇਟੇ ਹੀ ਹੋਣ ਉਹਨਾਂ ਦੀ ਉਮਰ 28 ਸਾਲ 29 ਸਾਲ ਹੋਵੇ। ਮੁਲਾਜਮ ਦੇ ਮਾਤਾ ਪਿਤਾ ਜਿਉਂਦੇ ਹੋਣ ਜੋ ਕਿ ਉਸ ਉਪਰ ਹੀ ਨਿਰਭਰ ਹੋਣ ਕਿ ਮਾਤਾ ਪਿਤਾ ਵਿਚੋ ਇਕ ਨੂੰ ਫੈਮਲੀ ਪੈਨਸ਼ਨ ਲੱਗ ਸਕਦੀ ਹੈ।
@tarloksingh5385
@tarloksingh5385 3 жыл бұрын
Hello sir your video are good for employees. Please tell about who to calculate guregeti .
@omparkashsharma8326
@omparkashsharma8326 3 жыл бұрын
Bhut vdea veere.GBU
@jugalkishoregoyal1906
@jugalkishoregoyal1906 3 жыл бұрын
परमात्मा आपको हमेशा तंदुरुस्त रखें आप हमेशा चढ़दी कला मे रहे
@jasleenkaur7633
@jasleenkaur7633 3 жыл бұрын
Hello
@jugalkishoregoyal1906
@jugalkishoregoyal1906 3 жыл бұрын
@@jasleenkaur7633 hanji
@deepkaur2809
@deepkaur2809 3 жыл бұрын
७&
@kuldipsingh8779
@kuldipsingh8779 3 жыл бұрын
Thanks for updating 🙏💓🙏
@gurdeepsinghbhullar3033
@gurdeepsinghbhullar3033 3 жыл бұрын
Manpreet Singh g. 01/01/16 ton 30/06/21 Tak Retairment hoye Mulazam Pentioners Verg da, Pention, DA, Grechti, Bakaiya da Notification Zari gya he? Yakin Nahi Aa Raheya. Rab Rakha.Dhanwad g Thanks.
@VijayKumar-tg7kc
@VijayKumar-tg7kc 3 жыл бұрын
Sir mein 31 /08/2020 mein retired huya tha. Sir Meri basic salary + grade pay (3600) and total 25200. Aab sir ja btyoo ke mujha kitna fyda hoga pension mein. And holidays ka kitna Paisa milna hai and greasty ka kitna Paisa bnaga. Sir mujha end new pay scale sa mujha kitna fyda hoga
@rashpalsingh2075
@rashpalsingh2075 3 жыл бұрын
ਮਨਪ੍ਰੀਤ ਜੀ ਮੈਂ 2017 ਨੂੰ ਰਿਟਾਇਆ ਹੋਇਆ ਸੀ ਮੇਰੀ ਗਰੂਏਚਟੀ 11ਲੱਖ 75ਹਜ਼ਾਰ ਬਣਦੀ ਸੀ ਮੈਨੂੰ 10ਲੱਖ ਮਿਲੀ ਹੈ ਮੈਂ 33ਸਾਲ ਨੌਕਰੀ ਮਿਲਕਫੈਡ ਮੋਹਾਲੀ ਕੀਤੀ ਮੈਨੂੰ 3000ਰੁਪਏ ਪੈਨਸਨ ਮਿਲਦੀ ਹੈ ਕੀ ਗਰੂਆਚਟੀ ਅਤੇ ਪੈਨਸਨ ਦਾ ਫਾਇਦਾ ਮਿਲੇਗਾ
@manjitsingh8060
@manjitsingh8060 3 жыл бұрын
Sir je kise pensioner di ise during death ho jandi hai tan family nu pay commission de accoding jo badha banda c oh milega???
@baljitsingh4366
@baljitsingh4366 3 жыл бұрын
Good news Thanks
@princeatwal7591
@princeatwal7591 3 жыл бұрын
Sarkar ਨੇ ਬਸ ਪੇ ਕਮਿਸ਼ਨ ਦੁਆਲੇ ਹੀ ਰੱਖੀ ਰੱਖਣਾ, ਕੱਚੇ ਮੁਲਾਜਮਾਂ ਬਾਰੇ ਕੋਈ ਗੱਲ ਨੀ ਕਰਦਾ
@kewalkrishan5745
@kewalkrishan5745 3 жыл бұрын
Grade A employee what will multlple factor
@harjitkaurettturna591
@harjitkaurettturna591 3 жыл бұрын
ਵਧੀਆ ਜਾਣਕਾਰੀ ਲਈ ਧੰਨਵਾਦ ਭਾਜੀ
@piarasingh162
@piarasingh162 3 жыл бұрын
Good awareness
@darshansingh9000
@darshansingh9000 3 жыл бұрын
Thanks sir , Manpreet ji.Nice method to make the viewers understand. God bless you
@sunitamehmi2376
@sunitamehmi2376 3 жыл бұрын
Sir ji Maine 2sal ka vadha liya hai. Vadha lekar mein 31/12/2017 nu retirement Lee hai.kya mughko koi labh mileage.
@rajinderkaur1657
@rajinderkaur1657 3 жыл бұрын
very good putter ji gbu 🙏
@roshanlalsingla60
@roshanlalsingla60 3 жыл бұрын
I always support you thanks for good information
@monumahsi59
@monumahsi59 3 жыл бұрын
Travel concession kisi bhi pensioners ko department 2 years k baad khud account m deta h ya uske liye kuch karna hota h
@DaljitKaur-tr9lh
@DaljitKaur-tr9lh 3 жыл бұрын
Sir ਮੈਂ ਜੁਲਾਈ 2005 ਤੌਂ ਫੈਮਿਲੀ ਪੈਨਸ਼ਨ ਲੈ ਰਹੀ ਹਾਂ ਇਸ ਨੂੰ ਲਾਗੂ ਕਰਵਾਉਣ ਦਾ ਤਰੀਕਾ ਦੱਸੋ । ਆਪ ਜੀ ਦਾ ਬਹੁਤ-ਬਹੁਤ ਧੰਨਵਾਦ ।
@baggaram4356
@baggaram4356 3 жыл бұрын
Manpreet Singh good share
@RaviKumar-eo2bi
@RaviKumar-eo2bi 3 жыл бұрын
Ap logo sey request hai bhai ki video dekh ker like ker diye kro plz
@ashwaniabrol3482
@ashwaniabrol3482 3 жыл бұрын
ਮੈ ੨ ਸਾਲ ਦੀ ਸੇਵਾ ਵਿੱਚ ਵਾਧਾ ਲੈਣ ਉਪਰੰਤ ਮਿਤੀ ੩੧-੧-੨੦੧੭ ਨੂੰ ਰੀਟਾਇਰ ਰੋਇਆ ਸੀ ਅਤੇ ਮੇਰੀ ਪੈਨਸ਼ਨ ਮਨਜੂਰ ਰੋ ਚੁਕੀ ਹੈ ਅਤੇ ਮੇਰੀ ੧੫੪੭੫/- ਰੁਪਏ ਮਨਜ਼ੂਰ ਹੋ ਚੁਕੀ ਹੈ। ਹੁਣ ਮੇਰੀ ਕਿੰਨੀ ਪੈਨਸ਼ਨ ਲਗੇ ਗੀ।
@darbarasinghbajwa3195
@darbarasinghbajwa3195 3 жыл бұрын
Nice infarmation
@yogeshkumarkapil2164
@yogeshkumarkapil2164 3 жыл бұрын
ਸਰਜੀ ਜਿਹੜੇ ਕਰਮਚਾਰੀਆਂ ਵਲੋ 2 ਸਾਲ ਦਾ ਵਾਧਾ ਲਿਤਾ ਗਿਆ ਸੀ ਭਾਵ ਅਸਲ ਰਿਟਾਇਰਮੈਂਟ 28/02/2016ਸੀ ਤੇ ਵਾਧਾ ਲੈਣ ਉਪਰੰਤ 2/2018 ਨੂੰ ਰਿਟਾਇਰ ਹੋਏ ਕੀ ਉਹਨਾਂ ਨੂੰ ਇਸਦਾ ਲਾਭ ਮਿਲੇਗਾ?
@Darshansingh-fs4hn
@Darshansingh-fs4hn 3 жыл бұрын
Very thanks
@ParminderSingh.5359
@ParminderSingh.5359 3 жыл бұрын
ਮਨਪ੍ਰੀਤ ਜੀ 1-1-16 ਤੋਂ ਬਾਅਦ ਰਿਟਾਇਰ ਹੋਏ ਜਿਹੜੇ ਕਰਮਚਾਰੀਆਂ 'ਦੇ ਸਰਵਿਸ ਵਿੱਚ ਹੋਣ ਸਮੇਂ ਤੱਕ HMRC ਕੋਡ ਲਾਗੂ ਨਹੀਂ ਹੋਇਆ ਸੀ ਉਨ੍ਹਾਂ ਦੀ ਗ੍ਰੇਡ ਰਿਵੀਜ਼ਨ ਜਾਂ ਬਕਾਇਆ ਕਿਵੇਂ ਬਣੇਗਾ?
@jagdishnautiyal437
@jagdishnautiyal437 3 жыл бұрын
Manpreet ji GE Thanks for mentioning date and video no. on the video making things understand easily.
@mohinderraqba9518
@mohinderraqba9518 3 жыл бұрын
Meri retirement 31/03/2013 hoi. Ltc pensioners nu 02 yrs. baad milda. Par mere account h 2015 & 2019 da ltc nahi deposit karya. Kee hun m es lye eligble haan ? Pl. reply.
@paramjeetkaur5570
@paramjeetkaur5570 3 жыл бұрын
Nice information ji gbu
@madangarg8263
@madangarg8263 3 жыл бұрын
You are making efforts to help the pensioners.
@baljindersingh3152
@baljindersingh3152 3 жыл бұрын
ਮੇਰੇ ਪਿਤਾ ਜੀ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ਕਰਦੇ ਸਨ ਉਨ੍ਹਾਂ ਦੀ ਮੌਤ ਦੋ ਹਜਾਰ ਦੱਸ ਵਿਚ ਹੋ ਗਈ ਸੀ ਉਨ੍ਹਾਂ ਦੀ ਰਿਟਾਇਰਮੈਂਟ ਦੋ ਹਜਾਰ ਸੋਲ਼ਾਂ ਵਿਚ ਹੋਣੀ ਸੀ ਇਕੱਤੀ ਮਾਰਚ ਨੂੰ ਹੋਣੀ ਸੀ ਉਨ੍ਹਾਂ ਦੀ ਪੈਨਸ਼ਨ ਵਿਚ ਕਿੰਨਾ ਵਾਧਾ ਹੋਏਗਾ ਸਾਨੂੰ ਗਰੈਵਿਟੀ ਮਿਲੇਗੀ ਜਾਂ ਨਹੀਂ ਦੱਸੋ
@skishanpura
@skishanpura 3 жыл бұрын
LTC pension valya nu kis nu likh ke dena hovega ji. Good jankari manpreet ji
@gurvailsingh7713
@gurvailsingh7713 3 жыл бұрын
ਮਨਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ ਮੈ 58 ਸਾਲ ਦੀ ਉਮਰ ਬਾਅਦ 28-02-2017 ਤੋਂ 28-02-2019 ਤੱਕ ਦੋ ਸਾਲ ਦਾ ਵਾਧਾ ਲੈਕੇ ਰਿਟਾਇਰ ਹੋਇਆਂ ਹਾਂ। ਵਾਧਾ ਦੇਣ ਸਮੇਂ ਹਲਫ਼ੀਆ ਬਿਆਨ ਲੈਂਦੇ ਸਨ ਕਿ ਮੈ 6 ਵੇ ਪੇ ਕਮਿਸ਼ਨ ਦੇ ਲਾਭ ਨਹੀ ਲਵਾਂਗਾ । ਮੈਨੂੰ ਕੀ ਕੀ ਲਾਭ ਮਿਲੇਗਾ ਜੀ, ਗਰੈਚੂਟੀ, ਲੀਵ ਇੰਨਕੈਸ਼ਮੈਂਟ ਆਦਿ ਵਿੱਚ ।
@jatinderpannu4883
@jatinderpannu4883 3 жыл бұрын
Sir plz sort out for me Mere daddy ki death 2019 ch ho gyi si (lecturer post) , menu ex gratia 1 lac te gratuity 8 lac di paymnt ho gyi hai, ki hun ex gratia te gratuity de vadn naal te, 2016 ton baad pay fixation ton baad ena saariyan ch fark pauga, te menu mudh ton fir apply krna pena?????
@premsagararora4774
@premsagararora4774 3 жыл бұрын
Good information thanks very much
@VIRASAT1313
@VIRASAT1313 3 жыл бұрын
ਵੀਰ ਜੀ ਸਾਰੇ ਕਹਿੰਦੇ ਨੇ ਕਿ ਦੋ ਵੀ ਯੂ ਟਿਊਬ ਤੇ ਪੈਨਸ਼ਨਰਾਂ ਵਾਰੇ ਨੋਟੀਫਿਕੇਸ਼ਨ ਵਾਰੇ ਖ਼ਬਰ ਆਉਂਦੀ ਹੈ ਉਹ ਸਭ ਫੇਕ ਹਨ
@electricalengineeringhpwal9828
@electricalengineeringhpwal9828 3 жыл бұрын
bhut bdhiya veer ji👍👍👍👍
@arundeep4200
@arundeep4200 3 жыл бұрын
My question g ki Jo worker daily wages hai kitne year ky Parmanet hogy g 10year wli ja 5year wle btna g
@rajhans514
@rajhans514 3 жыл бұрын
1.7.2021 se pahle Cummins ion ka revised fixed pay per. 30%milega?
@ParminderSingh-is1ow
@ParminderSingh-is1ow 3 жыл бұрын
Bohat vadiya kam kar rahe ho.
@ManpreetSinghOfficial
@ManpreetSinghOfficial 3 жыл бұрын
shukriaa ji❤️
@ramlalmittal9314
@ramlalmittal9314 3 жыл бұрын
Manpreet Singh Ji 31-12-2015 to pehla jo Retd Pensionar da notification aya hai us vich Pay Matrix jo likhia hai usda ki matlab hai
@shashikant5552
@shashikant5552 3 жыл бұрын
Mere papa ji 04/11/2015 nu expyar ho gaye the.un gi gerejti me kuch or mile ga kya
@vikas3598
@vikas3598 3 жыл бұрын
Buth buth dhanwad sir g tuhada 🙏🙏
@bhupinderkaur3986
@bhupinderkaur3986 3 жыл бұрын
Beta meri basic pay pehlan 9135 c me 2007 ch retire hoi c oct. Ch me 2011 wali revision mili hai hun meri basic pay 9626 hai hun menu ki benifit milaga second eh dasna plz me 2001 meri punjaabi teacher ton punjabi mistresses lai permotion hoi c keon k logan noo higher education di increment lagi hai but i have not ki eh traki sab noo mildi hai ja nahin agar lagdi hai taan dasna plz thank you beta
@ramparkash1168
@ramparkash1168 3 жыл бұрын
Manpreet.very.good.thanks
@ranjitsinghrathore5195
@ranjitsinghrathore5195 3 жыл бұрын
Hlo veer ji Mere papa PSPCL cho retirement hoye may 2017 cha ki es vaar pension vich koi fayda milega ya nahi
@jugalkishoregoyal1906
@jugalkishoregoyal1906 3 жыл бұрын
Good job
@harbanskaur1640
@harbanskaur1640 3 жыл бұрын
Gratututr leavin cash ment pay scale revise hon ton baad milegi ?
@manishhans9662
@manishhans9662 3 жыл бұрын
Phaji mere paapa g di death year 2017 vich hoi c te mere maata g nu ki pensoin vich vaada howega ya nhie
@pushpbhupsharjeet7412
@pushpbhupsharjeet7412 3 жыл бұрын
sir ji sarkar d a 113% den di gal krdi si or mulazim125% mangde si fer dona di sahimti hoyi 119% te par yo sarkar ne notification kiti hai oh 113% kar diti hai sarkar apni juban to fir mukar gayi hai
@pramodbalwant6289
@pramodbalwant6289 3 жыл бұрын
Sir thodi har video ch asi sab nu koi na koi umid hundi a you are very good person❤️ ,Food supply de kacche security guards vare v update lyao ji🙏
@rahulvashisht6083
@rahulvashisht6083 3 жыл бұрын
Good information sir bt ek question hai mere father 9/2016 vich expiry hoyi si us time family nu 100000 gratuity mili si bt actual gratuity jyada bandi si Kya ho meri family nu milegi
@kirandeep2556
@kirandeep2556 3 жыл бұрын
Sir plz reply krna
@suchasingh1849
@suchasingh1849 3 жыл бұрын
1-1-16 to gratuity da arear or leave enchashment vich jo badha hovega ki uh milega te kado tak milega ih dashiya jave or revised pention vich vadha da arrear 1-7-21 to milega ih hi jankari chahidi h ji
@GurcharanSingh-vl3cy
@GurcharanSingh-vl3cy 3 жыл бұрын
ਕੀ 1/1/2016 ਤੋਂ ਪਹਿਲਾਂ ਅਤੈ 1/1/2016 ਬਾਅਦ ਦੇ ਰਿਟਾਇਰੀਆਂ ਦੇ ਰਿਵਾਈਜਡ ਕੇਸ AG Punjab ਨੂੰ ਭੇਜਣੇ ਪੈਣਗੇ ਜਾ ਨਹੀ। ਇਸ ਬਾਰੇ ਵੀ ਵਿਸਥਾਰ ਨਾਲ ਦਾੱਸੋ ਜੀ ।
@balbirsinghgulati2517
@balbirsinghgulati2517 3 жыл бұрын
Dear, please clarify regarding 5% increase in basic pension at the age of 65 yrs and 70 yrs. I was 65 yrs before 1/01/2016 and 70 yrs after 1/01/2016. Whether the second 5% increase will be on new basic pay?
@jarvis4357
@jarvis4357 3 жыл бұрын
ਨੌ ਤੇ ਦਸ ਸਾਲਾਂ ਤੇ ਰਟਾਇਰੀਆ ਦੇ ਕੀ ਫਾਇਦੇ ਦਸੋ।
@Shubham_0x0x
@Shubham_0x0x 3 жыл бұрын
Sat shri akal. Sir ji🙏 mere husband di death 04.02.2018 nu hoyi c te mainu death grashiya ikk lach milya c te mainu hun koi dubara benefit miluga ya nhi🙏
@d.nthakurthakur4748
@d.nthakurthakur4748 3 жыл бұрын
Very good
@bimladevi856
@bimladevi856 3 жыл бұрын
khush raho beta achhi jankari de raho ho.
@RajwinderKaur-fk8qt
@RajwinderKaur-fk8qt 3 жыл бұрын
Jehre 24 July 2017 vich taras de aadhar te job mili hai ohna te kehra factor lagu hovega sir te ohna di salary kini vadegi
@harekrishna3099
@harekrishna3099 3 жыл бұрын
Jekar karamchari apne seva kaal vich 2 saal da vaadha lain uprant dated 31.03.2017 nu retire hoya hai ki usnu option den di lod hai ?
@joginderkaur2621
@joginderkaur2621 3 жыл бұрын
Thanks for new information
@jamnadevi8748
@jamnadevi8748 3 жыл бұрын
Beta very good knowledge God bless you
@AnkushKumar-sc6hs
@AnkushKumar-sc6hs 3 жыл бұрын
Pay commission report vare kado lagu hovegi
@dyalsingh8664
@dyalsingh8664 3 жыл бұрын
Thanks gi 🙏🙏
@ramandeepsingh6729
@ramandeepsingh6729 3 жыл бұрын
Manpreet ge mere Father sab punjab police ch se ohna the death' ho gai se mere mata the ve death ho gai se mere 2 sis ne te ohoo marid ne faimly pension menu mildi se te 2012 ch menu Father sab the job milgi ke mai hun ve faimly pension lai skda.. je ha taa kini age tk plz reply kreyo
@amarjitkaur3480
@amarjitkaur3480 4 ай бұрын
Please tell me I am retired 31.1.2016 but after badha lakin assle retirement date 31.1.2014 si.ki mani 2.59 da banafit malaga ya 15% da banafit
@RanjeetSingh-si7kf
@RanjeetSingh-si7kf 3 жыл бұрын
paji jo vacancies painding jo barti painding ne ohname nu order bare ki kiha mantry ne dsso pajo.
@karamjitkaur7489
@karamjitkaur7489 3 жыл бұрын
ਵੀਰ ਜੀ ਮੈਂ 30 ਨਵੰਬਰ ,੨੦੧੫ ਨੂੰ ਰੀਟਾਇਰ ਹੋਣਾ ਸੀ ਕਿਤੂੰ ਮੈਂ ਦੋ ਸਾਲਾਂ ਦਾ ਵਾਧਾ ਲੈਣ ਲਿਆ ਸੀ ਵੀਰ ਜੀ ਉਹਨਾਂ ਦੋ ਸਾਲਾਂ ਦਾ ਮੈਨੂੰ ਏਰੀਅਰ ਮਿਲੇਗਾ ਕਿ ਪੈਂਨਸ਼ਨ ਵਾਲੇ ਲਾਭ ਹੀ ਮਿਲਣਗੇ ਕਿਰਪਾ ਕਰਕੇ ਵੀਰ ਦੀ ਜ਼ਰੂਰ ਦੱਸਿਉ
@subhashkalra458
@subhashkalra458 3 жыл бұрын
What about traveling allowance and its arrear.please tell.
@mannalehal1221
@mannalehal1221 3 жыл бұрын
ਹੈਲੋ ਹਾਂ ਜੀ ਸਰ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਜਿਸ ਤਰ੍ਹਾਂ ਅੱਸੀ 07-6-2021ਇੱਕੀ ਨੂੰ ਰੈਗੂਲਰ ਹੋਏ ਹਾ ਕੀ ਸਾਡੇ ਉੱਤੇ ਵੀ ਸਰ ਜੀ ਜਿਹੜੇ ਪੈਨਸ਼ਨਰ 2016 ਤੋਂ ਬਾਅਦ ਰਿਟਾਇਰ ਹੋਏ ਹਨ ਹੋਏ ਨੇ ਉਨ੍ਹਾਂ ਵਾਲਾ ਹੀ ਫਾਰਮੂਲਾ ਲਾਗੂ ਹੋਵੇਗਾ
@neetusharma311
@neetusharma311 3 жыл бұрын
Hlo sir...I have a question regarding this..My mother was a pensioner and she also got family pension.She died on 14th april 2021.She had a government service of 28 years.Will we get the arrear of her?
Мем про дорожку
00:38
Max Maximov
Рет қаралды 4,4 МЛН
ماذا لو كانت الفواكه حية 🥥🍸😜 #قابل_للتعلق
00:42
Chill TheSoul Out Arabic
Рет қаралды 29 МЛН
Делаем с Никой слово LOVE !
00:43
Привет, Я Ника!
Рет қаралды 4,5 МЛН
Мем про дорожку
00:38
Max Maximov
Рет қаралды 4,4 МЛН