ਪੈਸਾ ਜਾਂ ਵਕਤ! ਕੀ ਕੀਮਤੀ ਐ? l EP-13 l Dr Narinder Singh Kapoor l Uncut By Rupinder Sandhu

  Рет қаралды 34,356

Uncut By Rupinder Sandhu

Uncut By Rupinder Sandhu

Күн бұрын

Пікірлер: 78
@narinderbhaperjhabelwali5253
@narinderbhaperjhabelwali5253 4 ай бұрын
ਡਾਕਟਰ ਨਰਿੰਦਰ ਸਿੰਘ ਕਪੂਰ ਜੀ ਅਤੇ ਮੇਰੀ ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਅਕਾਲ ਅੱਜ ਦਾ ਵਿਸ਼ਾ ਬਹੁਤ ਵਧੀਆ ਹੈ ਜੀ
@rupindersandhu5511
@rupindersandhu5511 4 ай бұрын
ਬਹੁਤ ਬਹੁਤ ਸ਼ੁਕਰੀਆ
@nirmalkaur4222
@nirmalkaur4222 4 ай бұрын
ਪਹਿਲਾ ਵਾਂਗ ਹੁਣ ਰੁਸਦੀ ਨੀ ਮੈਂ, ਖੇਸ ਉਪਰ ਲੈ ਅੰਦਰੋਂ ਧੁਖਦੀ ਨੀ ਮੈ, ਤੂੰ ਕੀ ਕਰਦਾ, ਤੂੰ ਕੀ ਕਰਨਾ, ਕਿੱਥੋਂ ਆਇਆ,ਤੇ ਤੂੰ ਕਿੱਥੇ ਜਾਣਾ, ਏਹ ਸਭ ਹੁਣ ਪੁੱਛਦੀ ਨੀ ਮੈਂ, ਛੱਡ ਦਿਤੇ ਸਭ ਨਕਲੀ ਰਿਸ਼ਤੇ, ਫਾਲਤੂ ਬੋਝ ਹੁਣ ਚੁੱਕਦੀ ਨੀ ਮੈਂ , ਦਿਲ ਚੋਂ ਸਭ block ਮੈਂ ਕਰਤੇ, ਫੋਨ ਕਿਸੇ ਦਾ ਹੁਣ ਚੁੱਕਦੀ ਨੀ ਮੈਂ, ਪਹਿਲਾ ਵਾਂਗ ਹੁਣ ਰੁਸਦੀ ਨੀ ਮੈਂ, ਖੇਸ ਉਪਰ ਲੈ ਅੰਦਰੋਂ ਧੁਖਦੀ ਨੀ ਮੈ, Nirmalkaur
@rupinderkaler3517
@rupinderkaler3517 4 ай бұрын
❤❤
@Godblessyou-u8p
@Godblessyou-u8p 4 ай бұрын
Great alfaaz ji
@krishansingh2164
@krishansingh2164 4 ай бұрын
Bhut badia soch de malik
@ramankhandal5344
@ramankhandal5344 4 ай бұрын
Awesome
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@guriKhairafitness
@guriKhairafitness 4 ай бұрын
ਬਹੁਤ ਸੋਹਣੀਆ ਗੱਲਾਂ ਕੀਤੀਆ ਹਮੇਸਾ ਦੀ ਤਰਾ ਸਿਖਣ ਸਮਝਣ ਨੂੰ ਮਿਲਦਾ❤️❤️❤️✅
@manjaapdeepsingh-hd2fj
@manjaapdeepsingh-hd2fj 4 ай бұрын
ਬਹੁਤ ਵਧੀਆ ਜਾਣਕਾਰੀ ਦੀਦੀ ਜੀ
@kaurpreeti633
@kaurpreeti633 3 күн бұрын
Very nice topic
@manbeersandhu7233
@manbeersandhu7233 4 ай бұрын
Rupinder bhen ji Sat shri akaal Ji 🙏🏻
@jagmeetsingh1909
@jagmeetsingh1909 4 ай бұрын
ਕਪੂਰ ਸਾਹਿਬ ਤੋ ਬਹੁਤ ਕੁਝ ਸਿੱਖਿਆ …ਰੱਬ ਤੰਦਰੁਸਤੀ ਬਖਸ਼ੇ ਤੁਹਾਨੂੰ ਜੀ
@Kmlpreetk.5
@Kmlpreetk.5 4 ай бұрын
ਬਹੁਤ ਸੋਹਣੀ ਗੱਲ ਬਾਤ ਜੀ
@kuljindersingh3128
@kuljindersingh3128 4 ай бұрын
ਬਹੁਤ ਵਧੀਆ ਭਾਈ ਸਾਹਿਬ
@bikramsingh7231
@bikramsingh7231 4 ай бұрын
Kapoor Singh ji nu rabb lambi umer dwe….. boht kujh sikheya ehna toh 😊
@ramanpreetkaurnarang8996
@ramanpreetkaurnarang8996 3 ай бұрын
Learn a lot from Sir s videos. Thank you for sharing these knowledgeable things of life 🙏
@kuldeepbarar4653
@kuldeepbarar4653 3 ай бұрын
Good information video veer g danwade g
@DarshanBrar-r7n
@DarshanBrar-r7n 4 ай бұрын
Beti Rupinder ji thanks 🙏
@MalkitKaur-u6y
@MalkitKaur-u6y 4 ай бұрын
Nice video
@RaniKaur-g7j
@RaniKaur-g7j 4 ай бұрын
Kapur ji di gl bat bhut Changi lgi thanks
@DarshanSingh-dh1ry
@DarshanSingh-dh1ry 3 ай бұрын
Very nice
@Gur-y1y
@Gur-y1y 4 ай бұрын
Very nice 🎉
@parulisha
@parulisha 4 ай бұрын
When they say stop social media, but i cannot go away from their talks. Its becoming my habit ,whenever i get notified, i make sure i listen to them till the end 😅
@Sarbjitkaur-f1j
@Sarbjitkaur-f1j 4 ай бұрын
Very nice sir ji 🙏
@taranjitsingh2714
@taranjitsingh2714 4 ай бұрын
Thank you!
@amanbrar273
@amanbrar273 4 ай бұрын
ਸੋਚ ਨਾਲ ਉਠਣਾ ਹੀ ਵਧੀਆ ਅਲਾਰਮ ਹੈ ਜੀ
@sukhjindermahil2995
@sukhjindermahil2995 4 ай бұрын
Very good ❤
@rupinderkaler3517
@rupinderkaler3517 4 ай бұрын
Very. Nic. Intrvyu. ❤❤
@SukhwinderjitSingh-vm5en
@SukhwinderjitSingh-vm5en 4 ай бұрын
Rupinder Ji and Kapoor sir sat shree akkal ji
@baljitkaur5898
@baljitkaur5898 4 ай бұрын
Good knowledge about time
@jasleenkaur1610
@jasleenkaur1610 4 ай бұрын
Nice ji sir
@MohinderjerChauhan
@MohinderjerChauhan 4 ай бұрын
Very nice ji Kapoor sahib god bless you
@surinderpaul
@surinderpaul 4 ай бұрын
Sat shree Akal Mam to you and Kapoor Sahib
@kirankaur4504
@kirankaur4504 4 ай бұрын
ਸਤਿ ਸ੍ਰੀ ਅਕਾਲ ਜੀ 🙏🙏
@manpreetbrar7854
@manpreetbrar7854 4 ай бұрын
Bhut udeek rehndi kappor sahib di bhai ne.....bhut anmol progrrame
@MehtabSinghSandhu-el8fz
@MehtabSinghSandhu-el8fz 2 ай бұрын
Good
@HardeepKaur-um9sc
@HardeepKaur-um9sc 4 ай бұрын
thanku rupinder bahen tuci bahut vadiya program le ke aunde ho kapoor shib te una di wife nl program kro bahut kuj sikhana nu milega kabil dai li
@arvindersingh710
@arvindersingh710 4 ай бұрын
Kapoor saab ,always great and ultimate
@balbirkaur3940
@balbirkaur3940 4 ай бұрын
good g sir nd sister sandhu
@harpreetsinghganda1744
@harpreetsinghganda1744 3 ай бұрын
ਭੈਣ ਜੀ ਤੁਸੀ videos spotify ਤੇ ਵੀ add ਕਰੋ ਜੀ 🙏🏻
@BsPunjabiTravel
@BsPunjabiTravel 4 ай бұрын
ਇੱਕ ਦਿਨ ਵਿੱਚ ਕੇਈਂ ਵਿਆਹ ਦੇਖਣ ਵਾਲੀ ਗੱਲ ਮੇਰੇ ਨਾਲ ਵੀ ਬੀਤੀ ਹੋਈ ਹੈ ਜੀ 😊
@harjeetKundi
@harjeetKundi 4 ай бұрын
Brilliant thoughts
@sukhpreetsandhu8633
@sukhpreetsandhu8633 4 ай бұрын
V good ji
@amritjatana4636
@amritjatana4636 4 ай бұрын
ਤੁਸੀ Leo Tolstoy ਦਾ ਜਿਕਰ ਕਰਨਾ ਸੀ ਚਲੋ‌ ਵਧੀਆ ਸੁਣ ਕੇ ਵਧੀਆ ਲੱਗਾ ਜੀ ।
@nirmalkaur4222
@nirmalkaur4222 4 ай бұрын
ਹੋਵਾਂ ਕਿਧਰੇ ਜੇ ਇਕੱਲੀ ਬੈਠੀ Cup coffee ਇਕ ਬਣਾ ਲੈਂਦੀ ਹਾਂ ਘੁੱਟ coffee ਦੇ ਭਰਦੀ ਭਰਦੀ Uncut by rupinder sandu ਲਾ ਲੈਂਦੀ ਹਾਂ, ਜੋ ਗੱਲਾਂ ਅਜ ਤਕ ਮੈਂ ਕਹਿ ਨਾ ਸਕੀ, ਉਹ ਤੁਹਾਡੇ ਮੂੰਹੋ ਸੁਣ ਦਿਲ ਪਰਚਾ ਲੈਂਦੀ ਹਾਂ, ਮਿਲਣਾ ਤੁਹਾਨੂੰ ਮੇਰਾ ਦਿਲ ਜ਼ਿੱਦ ਪਿਆ ਕਰਦਾ, ਪਰ ਮੇਰੀ ਪੁਹੰਚ ਤੋਂ ਪਰੇ ਹੈ ਏਹ ਸਭ ਏਹੀ ਸੋਚ ਕੇ ਮਨ ਸਮਝਾ ਲੈਂਦੀ ਹਾਂ, ਹੋਵਾਂ ਕਿਧਰੇ ਜੇ ਇਕੱਲੀ ਬੈਠੀ Cup coffee ਇਕ ਬਣਾ ਲੈਂਦੀ ਹਾਂ ਘੁੱਟ coffee ਦੇ ਭਰਦੀ ਭਰਦੀ Uncut by rupinder sandu ਲਾ ਲੈਂਦੀ ਹਾਂ, Nirmal kaur
@nirmalkaur4222
@nirmalkaur4222 4 ай бұрын
ਸਤਿ ਸ਼੍ਰੀ ਅਕਾਲ ਭੈਣ ਜੀ , ਮੈ ਤੁਹਾਡਾ ਸਾਰੇ episodes ਦੇਖਦੀ ਹਾਂ। ਮੈਨੂੰ ਤੁਹਾਡੇ ਵਿਚਾਰ ਬਹੁਤ ਵਧੀਆ ਲਗਦੇ ਹਨ। "ਮੈ ਆਪਣੇ ਨਿੱਜੀ ਵਿਚਾਰ ਤੁਹਾਡੇ ਨਾਲ ਸਾਝੇ ਕਰਨਾ ਚਾਹੁੰਦੀ ਹਾਂ ਜੇਕਰ ਤੁਹਾਡੀ ਇਜਾਜ਼ਤ ਹੋਵੇ।" ਮੈਂ ਬਹੁਤ ਕੋਸਿ਼ਸ਼ ਕਰਦੀ ਹਾਂ ਤੁਹਾਡੇ ਨਾਲ਼ ਰਾਬਤਾ ਕਰ ਸਕਾਂ, ਪਰ contact ਨਹੀਂ ਕਰ ਪਾ ਰਹੀ, ਕੀ ਤੁਸੀਂ ਦੱਸ ਸੱਕਦੇ ਹੋ ਕੇ ਤੁਹਾਨੂੰ ਕਿਵੇਂ ਮਿਲਿਆ ਜਾ ਸਕਦਾ ਹੈ,??
@rupindersandhu5511
@rupindersandhu5511 4 ай бұрын
ਬਹੁਤ ਬਹੁਤ ਸ਼ੁਕਰੀਆ ਭੈਣ
@nirmalkaur4222
@nirmalkaur4222 4 ай бұрын
Rupinder ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ, ਕੀ ਏਹ possible ਹੈ?? ਜਾਂ ਫੇਰ personally msg ਤੇ ਗੱਲ ਕਰ ਸਕਦੀ ਹਾਂ?
@nirmalkaur4222
@nirmalkaur4222 4 ай бұрын
@@rupindersandhu5511 ਪਹਿਲਾ ਵਾਂਗ ਹੁਣ ਰੁਸਦੀ ਨੀ ਮੈਂ, ਖੇਸ ਉਪਰ ਲੈ ਅੰਦਰੋਂ ਧੁਖਦੀ ਨੀ ਮੈ, ਤੂੰ ਕੀ ਕਰਦਾ, ਤੂੰ ਕੀ ਕਰਨਾ, ਕਿੱਥੋਂ ਆਇਆ,ਤੇ ਤੂੰ ਕਿੱਥੇ ਜਾਣਾ, ਏਹ ਸਭ ਹੁਣ ਪੁੱਛਦੀ ਨੀ ਮੈਂ, ਛੱਡ ਦਿਤੇ ਸਭ ਨਕਲੀ ਰਿਸ਼ਤੇ, ਫਾਲਤੂ ਬੋਝ ਹੁਣ ਚੁੱਕਦੀ ਨੀ ਮੈਂ , ਦਿਲ ਚੋਂ ਸਭ block ਮੈਂ ਕਰਤੇ, ਫੋਨ ਕਿਸੇ ਦਾ ਹੁਣ ਚੁੱਕਦੀ ਨੀ ਮੈਂ, ਪਹਿਲਾ ਵਾਂਗ ਹੁਣ ਰੁਸਦੀ ਨੀ ਮੈਂ, ਖੇਸ ਉਪਰ ਲੈ ਅੰਦਰੋਂ ਧੁਖਦੀ ਨੀ ਮੈ, Aksar Bohat sare program ch mai tuhanu kehde suneya k tuhanu oh kudiya pasand nhi jo gharwale nal russ k khesss lai k pai jandiya, phla mai v eda hi krdi c apne husband nal russ k khess lai k pai jandi c, te menu lagda jina russ jan wale da dil dukhi hunda ,ona duje da nhi hunda, par tuhade vichar sun k menu mere te bohat hassa aayea k aaive mai befaltu russ di rehi, sago sanu apni life continuously rakni chahidi hai, te hun mai phla vang khess lai k nhi pai di sago apne gharde kam kar complete kardi aa te odo tak mera gussa khabb la k kidhre udh janda, Thanks rupinder sandu ji
@nirmalkaur4222
@nirmalkaur4222 4 ай бұрын
@@rupindersandhu5511 ਪਹਿਲਾ ਵਾਂਗ ਹੁਣ ਰੁਸਦੀ ਨੀ ਮੈਂ, ਖੇਸ ਉਪਰ ਲੈ ਅੰਦਰੋਂ ਧੁਖਦੀ ਨੀ ਮੈ, ਤੂੰ ਕੀ ਕਰਦਾ, ਤੂੰ ਕੀ ਕਰਨਾ, ਕਿੱਥੋਂ ਆਇਆ,ਤੇ ਤੂੰ ਕਿੱਥੇ ਜਾਣਾ, ਏਹ ਸਭ ਹੁਣ ਪੁੱਛਦੀ ਨੀ ਮੈਂ, ਛੱਡ ਦਿਤੇ ਸਭ ਨਕਲੀ ਰਿਸ਼ਤੇ, ਫਾਲਤੂ ਬੋਝ ਹੁਣ ਚੁੱਕਦੀ ਨੀ ਮੈਂ , ਦਿਲ ਚੋਂ ਸਭ block ਮੈਂ ਕਰਤੇ, ਫੋਨ ਕਿਸੇ ਦਾ ਹੁਣ ਚੁੱਕਦੀ ਨੀ ਮੈਂ, ਪਹਿਲਾ ਵਾਂਗ ਹੁਣ ਰੁਸਦੀ ਨੀ ਮੈਂ, ਖੇਸ ਉਪਰ ਲੈ ਅੰਦਰੋਂ ਧੁਖਦੀ ਨੀ ਮੈ, Nirmalkaur
@TarsemSingh-og1qw
@TarsemSingh-og1qw 4 ай бұрын
❤❤
@ParminderKaur-xl7nq
@ParminderKaur-xl7nq 4 ай бұрын
Bhut preshan hai mai
@iqbalsingh2495
@iqbalsingh2495 4 ай бұрын
ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕੱਚੀ ਚਾਹ ਬਣਾਉਣ ਵਾਲੀ ਨਾਲ, ਜੇ ਪੂਰੀ ਉਮਰ ਗੁਜ਼ਾਰਨੀ ਪਵੇ ਫੇਰ .........
@rajasss
@rajasss 4 ай бұрын
ਫੇਰ ਵੀਰੇ ਮੇਰੇ ਵਾਂਗ ਆਪ ਬਣਾ ਕੇ ਪੀ ਲਿਆ ਕਰੋ😂
@rajveerkaur6954
@rajveerkaur6954 4 ай бұрын
Uncut de tc eptisode sahi ni likhe hoe ladi war
@ramanmander2770
@ramanmander2770 4 ай бұрын
Rupinder bhain tusin kde eh puchyo k ona ne Psychology te kehdian. Kitaabdan padian , matlab k kehde author! Please. 😊
@ravindergill9225
@ravindergill9225 4 ай бұрын
ਜੀ, ਜਿਹੜਾ ਬੰਦਾ ਕਹੇ, ਮੇਰੇ ਤਾਂਂ ਕੰਮ ਹੀ ਨਹੀਂ ਮੁੱਕਦੇ, ਉਹ ਕੁੱਝ ਵੀ ਨਹੀਂ ਕਰ ਰਿਹਾ ਹੁੰਦਾ, ਲੰਮੀਆਂ ਮੀਟਿੰਗਾਂ ਵਿੱਚੋਂ ਕੁੱਝ ਵੀ ਨਹੀਂ ਨਿੱਕਲਦਾ.
@amanbrar273
@amanbrar273 4 ай бұрын
🙏🙏🙏🙏
@jasleenkaur1610
@jasleenkaur1610 4 ай бұрын
Aurot te bandia bare hor episode bnao....modren time ch relation
@GurpreetKaur-lx9tp
@GurpreetKaur-lx9tp 4 ай бұрын
🙏🇩🇪♥️
@jagjitsingh3704
@jagjitsingh3704 4 ай бұрын
ਤੁਹਾਡਾ serial ਦਾ 30 minutes ਵਿਚੋਂ 15 minutes ਮੈ ਬਚਾ ਲਏ , 1.5x speed ਉਤੇ sun ਕੇ 😅
@ParminderKaur-xl7nq
@ParminderKaur-xl7nq 4 ай бұрын
Sat shri akal di mai tuhade nal gal karni chahundi haa g number mil sakda please mai apni beti lyi kuch puchna hai
@JasjitSingh-k
@JasjitSingh-k 4 ай бұрын
🙏🙏🙏🇩🇪
@ravindergill9225
@ravindergill9225 Ай бұрын
ਜੀ, ਸਮੇਂ ਲੱਗੇਂ ਬੋਲਿਆ ਸੱਚ ਝੂਠ ਤੋਂ ਵੀ ਮਾੜਾ ਹੁੰਦਾ.
@ricky1377
@ricky1377 4 ай бұрын
Khatam na kreya kro video chldi rehn deya kro
@prabhjotkaurdhillon5177
@prabhjotkaurdhillon5177 4 ай бұрын
ਬਾਕਮਾਲ
@amanbrar273
@amanbrar273 4 ай бұрын
ਚਾਹ ਸਖਤ ਬਣੀ ਹੀ ਸਵਾਦ ਲਗਦੀ ਏ
@GurpreetSingh-jl5xw
@GurpreetSingh-jl5xw 4 ай бұрын
Khud lok smaye de kadar nhi karda forigen country tu jealousy karda na 😑
@kulwinder.666
@kulwinder.666 4 ай бұрын
Very nice interview. Mam m Dr Mamta mam ji da contact number pta Krna c. Dsdo please
@sukhmindersandhu2024
@sukhmindersandhu2024 4 ай бұрын
Rupinder ji . Pls send us your e mail id
@Tan_64
@Tan_64 3 ай бұрын
Very good
@GavvySangha1515
@GavvySangha1515 4 ай бұрын
@preetKaur-zr6jv
@preetKaur-zr6jv 4 ай бұрын
❤❤
@Sarbjitkaur-f1j
@Sarbjitkaur-f1j 4 ай бұрын
Nice sir ji
@HARPREETKAUR-n4r
@HARPREETKAUR-n4r 3 ай бұрын
Very good ❤
"Идеальное" преступление
0:39
Кик Брейнс
Рет қаралды 1,4 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
"Идеальное" преступление
0:39
Кик Брейнс
Рет қаралды 1,4 МЛН