ਪੈਸਾ ਪਿਆਰਾ ਜਾਂ ਰਿਸ਼ਤੇ | Ep -124 | New punjabi movie 2023 | New Short Movie | Sukhpal

  Рет қаралды 490,233

Pendu Virsa

Pendu Virsa

Күн бұрын

ਪੈਸਾ ਪਿਆਰਾ ਜਾਂ ਰਿਸ਼ਤੇ | Ep-124 | New punjabi movie 2023 | New Short Movie | Sukhpal‪@PenduVirsaMansa‬
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਚਲਾਕੋ ਮਾਸੀ (ਭਾਗ-2)-
• ਚਲਾਕੋ ਮਾਸੀ (ਭਾਗ-2) ep ...
ਚਲਾਕੋ ਮਾਸੀ -
• ਚਲਾਕੋ ਮਾਸੀ ep 74 | new...
ਚੋਰ ਦੀ ਧੀ (ਭਾਗ-1)
• ਚੋਰ ਦੀ ਧੀ (ਭਾਗ-1) ep 7...
ਜੇਠਾਣੀ ਟੂਣੇਬਾਜ਼ -
• ਜੇਠਾਣੀ ਟੂਣੇਬਾਜ਼ ep 69 |...
ਜਵਾਈ ਭੜਕਿਆ-
• ਜਵਾਈ ਭੜਕਿਆ Ep 44 | jav...
ਨੂੰਹ ਮੂਰਖ ਸੱਸ ਲਾਈਲੱਗ -
• ਨੂੰਹ ਮੂਰਖ ਸੱਸ ਲਾਈਲੱਗ ...
ਊੜੇ ਈੜੀ ਦੀ ਲੜਾਈ (ਭਾਗ-3)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-2)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-1) -
• ਊੜੇ ਈੜੀ ਦੀ ਲੜਾਈ (ਭਾਗ-1...
ਚਾਰ ਮਾਵਾਂ ਵਾਲੀ ਧੀ -
• ਚਾਰ ਮਾਵਾਂ ਵਾਲੀ ਧੀ ep 4...
ਬੇਬੇ ਆਈ ਸਵਰਗਾਂ ਤੋਂ
• ਬੇਬੇ ਆਈ ਸਵਰਗਾਂ ਤੋਂ ep ...
ਆਪਣੀ ਨੂੰਹ ਬਿਗਾਨੀ ਨੂੰਹ -
• ਆਪਣੀ ਨੂੰਹ ਬਿਗਾਨੀ ਨੂੰਹ ...
ਅਸਲੀ ਮਾਂ -
• ਅਸਲੀ ਮਾਂ ep 37 | new p...
ਸਾਂਝੀ ਮੱਝ ਦੇ ਪੁਆੜੇ ਭਾਗ 4 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 3 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 2 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 1 -
• ਸਾਂਝੀ ਮੱਝ ਦੇ ਪੁਆੜੇ ਭਾਗ...
ਧੀ ਜਵਾਈ ਮੇਰੀ ਸਾਰ ਪੁੱਛਦੇ -
• ਧੀ ਜਵਾਈ ਮੇਰੀ ਸਾਰ ਪੁੱਛਦ...
ਮੌਕਾਪ੍ਸਤ ਨੂੰਹ -
• ਮੌਕਾਪ੍ਸਤ ਨੂੰਹ ep 30 | ...
ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
• ਮਰਜੇ ਵਿਚੋਲਾ ਖ਼ਸਮਾਂ ਨੂੰ ...
ਪ੍ਰਾਹੁਣੇ ਦੀ ਛਿੱਤਰੌਲ -
• ਪ੍ਰਾਹੁਣੇ ਦੀ ਛਿੱਤਰੌਲ ep...
ਤੇਰੀ ਮਾਂ ਮੇਰੀ ਮਾਂ -
• ਤੇਰੀ ਮਾਂ ਮੇਰੀ ਮਾਂ ep 2...
ਨੂੰਹ ਤੇ ਜੁਲਮ -
• ਨੂੰਹ ਤੇ ਜ਼ੁਲਮ ep 26| ne...
ਹੰਕਾਰੀ ਨੂੰਹ -
• ਹੰਕਾਰੀ ਨੂੰਹ ep 25 | ne...
ਰੱਬ ਦੇ ਲਿਖੇ ਸੰਯੋਗ -
• ਰੱਬ ਦੇ ਲਿਖੇ ਸੰਯੋਗ ep 7...
ਘੋੜਿਆਂ ਦੀ ਫੋਟੋ ਦੇ ਪੁਆੜੇ -
• ਘੋੜਿਆਂ ਦੀ ਫੋਟੋ ਦੇ ਪੁਆੜ...
ਵਿਚੋਲਣ ਦੀ ਸਕੀਮ -
• ਵਿਚੋਲਣ ਦੀ ਸਕੀਮ ep 70 |...
ਬੁੱਢੀਆਂ ਠੱਗਣੀਆਂ -
• ਬੁੱਢੀਆਂ ਠੱਗਣੀਆਂ ep 69 ...
ਹੰਕਾਰੀ ਹੌਲਦਾਰਨੀ -
• ਹੰਕਾਰੀ ਹੌਲਦਾਰਨੀ ep 68 ...
ਪੱਕੀਆਂ ਸਹੇਲੀਆਂ -
• ਪੱਕੀਆਂ ਸਹੇਲੀਆਂ ep 67 |...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
ਨੂੰਹਾਂ -
• ਨੂੰਹਾਂ | nooha | new p...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2023
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2023
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#dramedy
#matraimaa
#faujan
#fouji
#foujannaldhakka
#kanjoos
#kanjoosidigharwali
#gharwali

Пікірлер: 557
@jasmeendeol-f7f
@jasmeendeol-f7f Жыл бұрын
ਬਹੁਤ vidaa ਵੀਡਿਓ ਐ ਗ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤ ਜਸਮੀਨ ਕੌਰ ਦਿਉਲ ਕੋਟ ਫੱਤਾ ❤❤
@manbirdhandra969
@manbirdhandra969 Жыл бұрын
Boots Singh dhandra
@BlatejBlatej
@BlatejBlatej Жыл бұрын
​एच@@manbirdhandra969the h
@paramjeetkor
@paramjeetkor Жыл бұрын
Bhut vadiya story c jasse veer schayi aa eh duniya di sachi 👍👌👌❤️❤️
@jimmykaurena3215
@jimmykaurena3215 Жыл бұрын
❤❤❤
@Randhawa-nz3wm
@Randhawa-nz3wm Жыл бұрын
​😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@karmitakaur3390
@karmitakaur3390 Жыл бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@BobySingh-p5u
@BobySingh-p5u Жыл бұрын
Thank you ji
@simmibhatia1565
@simmibhatia1565 7 ай бұрын
V❤एफ। a!# '!,! ‍ °°°°°°!!''!'!'!!'' 13:20 13:20 13:21 13:21
@jagdevsingh8335
@jagdevsingh8335 Жыл бұрын
ਜੱਸੇ ਵੀਰ ਜੀ ਬਹੁਤ ਵਧੀਆ ਵੀਡੀਓ ਬਣੀ ਹੈ ਪੈਸੇ ਦੀ ਖ਼ਾਤਰ ਤਾਂ ਪੁੱਤ ਪਿਓ ਦਾ ਦੁਸ਼ਮਣ ਬਣ ਜਾਂਦਾ ਅਤੇ ਪਿਓ ਪੁੱਤ ਦਾ ਦੁਸ਼ਮਣ ਬਣ ਜਾਂਦਾ ਹੈ ਪੈਸੇ ਨਾਲੋਂ ਤਾਂ ਪਿਆਰ ਚੰਗਾ ਹੁੰਦਾ ਹੈ ਜਿਹੜਾ ਟੁੱਟੇ ਦਿਲਾਂ ਨੂੰ ਜੋੜਦਾ ਹੈ ਅਤੇ ਪੈਸਾ ਜੁੜੇ ਦਿਲਾਂ ਨੂੰ ਨੂੰ ਤੋੜਦਾ ਹੈ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਸੁਖ ਮਾਣੋ ਵਾਹਿਗੁਰੂ ਤੁਹਾਨੂੰ ਸਾਰਿਆਂ ਦੇ ਮਨੋਕਾਮਨਾ ਪੂਰੀਆਂ ਕਰੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@SantoshSingh-xp8cl
@SantoshSingh-xp8cl 3 күн бұрын
ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ ਅਤੇ ਸਾਰੀ ਟੀਮ ਦਾ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਜੀ ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
@sardarsingh4806
@sardarsingh4806 Жыл бұрын
ਜੱਸੇ ਬਾਈ ਬਹੁਤ ਸੋਹਣਾ ਸੁਨੇਹਾ ਦਿੱਤਾ ਤੁਸੀਂ ਏਸ ਵੀਡੀਓ ਰਾਹੀਂ। ਪੈਸਾ ਰਿਸ਼ਤਿਆਂ ਦੀ ਜਗ੍ਹਾ ਨਹੀਂ ਲੈ ਸਕਦਾ ਮੰਨਦੇ ਹਾਂ ਕਿ ਪੈਸੈ ਬਿਨਾਂ ਗੁਜ਼ਾਰਾ ਨਹੀਂ ਪਰ ਜਿੱਥੇ ਰਿਸ਼ਤਿਆਂ ਨੇ ਖੜ੍ਹਨਾ ਆ ਉਥੇ ਪੈਸਾ ਕੰਮ ਨੀ ਆਉਂਦਾ। ਇਹ ਜੋ ਕੁਦਰਤ ਨੇ ਰਿਸ਼ਤੇ ਜੋੜੇ ਨੇ, ਇਨ੍ਹਾਂ ਦੀ ਕਦਰ ਕਰੋ। ਖੁਸ਼ ਰਹੋ ਤੰਦਰੁਸਤ ਰਹੋ 💝 ਤੇਜੀ ਬਰਾੜ ਜਸਲੀਨ ਕੌਰ ਬਰਾੜ ਮਨਪ੍ਰੀਤ ਕੌਰ ਬਰਾੜ ਪਿੰਡ ਧੂਲਕੋਟ ਨੇੜੇ ਛਪਾਰ ਜ਼ਿਲ੍ਹਾ ਲੁਧਿਆਣਾ 🙏💝
@harpreet_aulakh9
@harpreet_aulakh9 Жыл бұрын
ਬੰਦਾ ਿਰਸਤੇ ਨਾਲ ਈ ਵੱਡਾ ਰਹਿੰਦਾ ਵਹਿਗੁਰੂ ਵੀਰੇ ਜੱਸੇ ਤੇ ਭੈਣ ਸੁਖਪਾਲ ਨੂੰ ਰਾਤ ਚੋਗਣੀ ਿਦਨ ਦੋਗਣੀ ਤੱਰਕੀ ਕਰੋ ਵਹਿਗੁਰੂ ਮੇਹਰ ਕਰੇ
@joytikaur8968
@joytikaur8968 Жыл бұрын
Subscribe Kar lo plz plz 🙏🙏
@jaspalkaur1552
@jaspalkaur1552 Жыл бұрын
ਬਹੁਤ ਸੋਹਣੀ ਵੀਡੀਓ ਹੈ , ਬਿਲਕੁਲ ਸਹੀ ਵੀਡੀਓ ਹੈ, ਅੱਜ ਕੱਲ੍ਹ ਪੈਸੇ ਦੇ ਲਾਲਚ ਵਿੱਚ ਲੋਕ ਆਪਣੇ ਬਿਲਕੁਲ ਨਜ਼ਦੀਕੀ ਰਿਸ਼ਤੇ ਨਾਤਿਆਂ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਨ। ਸਾਡੀ ਸਕੀ ਭੈਣ ਨੇ ਵੀ ਪੈਸੇ ਦੇ ਲਾਲਚ ਵਿੱਚ ਆ ਕੇ, ਆਪਣੇ ਮਾਂ ਬਾਪ, ਭੈਣ ਭਰਾਵਾਂ ਨੂੰ ਬਹੁਤ ਹੀ ਨੁਕਸਾਨ ਪਹੁੰਚਾ ਰਹੀ ਹੈ ਨਜਾਇਜ਼ ਹੀ।
@GaganDeep-lv6dh
@GaganDeep-lv6dh Жыл бұрын
22 tuhadi gal bilkul sachi aa ki eh duniya paise di hundi aa na koi ristedar hai te na kio dosat lok paise pithe lag ke sab kuj bhul geye ne 😢😢
@PenduVirsaMansa
@PenduVirsaMansa Жыл бұрын
Ha ji bilkul
@balvirsingh-il3eb
@balvirsingh-il3eb Жыл бұрын
ਬਹੁਤ ਵਧੀਆ ਘਰ ਘਰ ਦੀ ਕਹਾਣੀ ਹੈ ਜੇਠ ਜੇਠਾਣੀ ਵਾਲੀ ਬਹੁਤ ਕੁੜੀਆਂ ਦੁਖੀ ਨੇ ਮੇਰੇ ਨਾਲ ਵੀ ਵਾਪਰ ਰਹੀ ਹੈ ❤ਦੂਜਾ ਪਾਰਟ ਪੈਸੇ ਦੇ ਲਾਲਚ ਦਾ ਇਹ ਤਾਂ ਹੱਦੋਂ ਵੱਧ ਹੈ ਨਛੱਤਰ ਛੱਤਾ ਗਾਉਂਦਾ ਸੀ ਪੈਸੇ ਨਾਲ ਪਿਆਰ ੲਏਥੇ ਯਾਰ ਨਹੀਂ ਕੋਈ ਮਨਮਤਲਬ ਦੀ ਦੁਨੀਆਂ ਦਾ ਇਤਬਾਰ ਨਹੀਂ ਕੋਈ ❤ ਸਿੱਖਿਆ ਚੰਗੀ ਧੰਨਵਾਦ ਵਲੋਂ ਬਲਵੀਰ ਦਹਿਲੀਜ਼ ਅਹਿਮਦਗੜ
@M___10____KING514
@M___10____KING514 Жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ। ਪੈਸਾ ਹੀ ਮੁੱਖ ਹੈ ਸਭ ਲਈ। ਪੈਸਾ ਹੈਨੀ ਤਾਂ ਰਿਸ਼ਤੇ ਹੈਨੀ। ਪਿੰਡ ਸਦੋਹਾ ਰਮਨਦੀਪ ਕੌਰ
@mandeepgrewal1451
@mandeepgrewal1451 Жыл бұрын
ਬਹੁਤ ਵਧੀਆ ਵੀਡੀਓ ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ ਜੱਸਾ ਤੇ ਸੁਖਪਾਲ ਦੀ ਐਕਟਿੰਗ ਲਾਜਵਾਬ
@msf5937
@msf5937 Жыл бұрын
ਬਾਈ ਅੱਜ ਕੱਲ੍ਹ ਟਾਇਮ ਹੀ ਇਹੋ ਜਿਹਾ ਆ ਗਿਆ ਕੈਈ ਭੈਣ ਨੀ ਕੋਈ ਭਰਾ ਨੀ ਪੈਸਾ ਹੀ ਮੁੱਖ ਰੱਖ ਲਿਆ,ਲੋਕਾ ਨੇ ਵੀਡੀਓ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@rajendersingh6416
@rajendersingh6416 Жыл бұрын
ਬਹੁਤ ਵਧੀਆ ਹੈ ਜੀ ਵੀਡਿਓ।। ਉਡੀਕ ਦੇ ਰਹੀ ਹੈ ਜੀ ਕੀਦੋ ਦਾਸਵਜਨ। ਸਾਰਾ ਪਰਵਾ ਦੇਕਦੇਹਜੀ ਰਾਜਿੰਦਰ ਸਿੰਘ ਸੋਢੀ ਫਾਜਿਲਕਾ ਤੋਂ
@deepkullar6495
@deepkullar6495 Жыл бұрын
ਸੁਖਪਾਲ ਭੈਣ ਦੀ ਐਕਟਿੰਗ ਬਹੁਤ ਵਧੀਆ ਰੱਬ ਤੁਹਾਨੂੰ ਤਰੱਕੀਆਂ ਦੇਵੇ
@virpalkaur980
@virpalkaur980 Жыл бұрын
ਬਹੁਤ ਵਧੀਆ ਸੰਦੇਸ਼ ਜੀ🙏👍🏻ਵੀਰਪਾਲ,ਪੈਰੀ ਮਾਨਸਾ
@DhandeepSingh-en2vl
@DhandeepSingh-en2vl Жыл бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ 👏 ਸਤਿ ਸ੍ਰੀ ਆਕਾਲ ਜੀ 🙏🙏
@AjitKumar-cw6iv
@AjitKumar-cw6iv Жыл бұрын
यहां ७
@gurpeetgill5518
@gurpeetgill5518 Жыл бұрын
❤ਬਾਈ ਜੀ ਵੀਡੀਓ ਬਹੁਤ ਹੀ ਵਧੀਆ ਹੁੰਦੀ ਨੇ ਰੱਬ ਸਾਰੀ ਹੀ ਟੀਮ ਨੂੰ ਤਰੱਕੀਆਂ ਬਕਸੇ ਜੀ ਨਾਂਮ ਗੁਰਪ੍ਰੀਤ ਸਿੰਘ ਗਿੱਲ ਪਿੰਡ ਬੇਰ ਕਲਾਂ ਜ਼ਿਲ੍ਹਾ ਲੁਧਿਆਣਾ
@rachhpalsingh78466
@rachhpalsingh78466 Жыл бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@ramsukhgupta1694
@ramsukhgupta1694 Жыл бұрын
दुनिया मतलब दी‌ है।पैसा है मां रिश्ता है,नहीं खुद नहीं।नाटक बहुत बधिया बनाया जी।सवारियां नू बधाई तो धन्यवाद।रामसुख, बवानीखेड़ा जिला भिवानी हरियाणा
@PenduVirsaMansa
@PenduVirsaMansa Жыл бұрын
🙏
@sukhdevsingh2088
@sukhdevsingh2088 Жыл бұрын
ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ ਬਹੁਤ ਵਧੀਆ ਸਟੋਰੀਆਂ ਬਨੋਦੇ ਹੋ ਬਾਈ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@ਬੱਬਲਸਰੌਦੀਆ
@ਬੱਬਲਸਰੌਦੀਆ Жыл бұрын
ਵਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਬੱਬਲ ਸਰੌਦੀਆ
@darshankaur4761
@darshankaur4761 6 ай бұрын
ਸਹੀ ਗੱਲ ਆ ਭੋਲੀ। ਭੈਣ ਸਭ ਕੁੱਝ ਪੈਸੇ ਨਾਲ ਤੋਲਿਆ ਜਾਂਦਾ ਬਹੁਤ ਸੋਹਣੀ ਵੀਡੀਓ ਮਹੌਲ ਨਾਲ ਢੁਕਵੀਂ ਦਿਖਾਈ ਆ ਤਹ ਦਿਲੋ ਧੰਨਵਾਦ ਜੇ ਕਿਸੇ ਨੂੰ ਅਕਲ ਆ ਜਾਵੇ
@PenduVirsaMansa
@PenduVirsaMansa 6 ай бұрын
🙏
@harwinderkaur6468
@harwinderkaur6468 Жыл бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਲਹਿਰਾਂ ਤੋਂ ਬੇਬੇ ਭੰਗੂ
@jagseerchann1173
@jagseerchann1173 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@bhupinderkaur2704
@bhupinderkaur2704 Жыл бұрын
ਵਾਹ ਬੲੀ ਵਾਹ ਸੱਚ ਕਦੇ ਲੁਕਦਾ ਨਹੀ ਦੇਖ ਕੇ ਮੂਵੀ ਅੱਖਾ ਖੁਲ ਗੲੀਅਾ ਜਿਓੁਣ ਜੋਗੇਓ
@amanjudge8795
@amanjudge8795 Жыл бұрын
ਸਹੀ ਕਿਹਾ ਰਿਸ਼ਤੇ ਪੈਸੇ ਦੇ ਨੇਂ ਅੱਜ ਕੱਲ ਸਾਡਾ ਨਾਮ ਫੇਰ ਨਹੀ ਲਿਆਂ ਇਹ ਵੀ ਖ਼ਾਸ ਬੰਦੇਆ ਦਾ ਨਾਂਮ ਲੈਦੇ ਤੁਸੀਂ ਅਸੀ ਖਾਸ ਨਹੀਂ ਜਿਹੜੇ ਅਡੀਕ ਦੇ ਰਹਿੰਦੇ ਹਾ ਵੀਡੀਉ ਮਰਜੀ ਤੁਹਾਡੀ
@premmittal7111
@premmittal7111 Жыл бұрын
(ਪੈਸਾ ਪਿਆਰਾ ਜਾਂ ਰਿਸ਼ਤੇ)। ਬਹੁਤ ਬਹੁਤ ਵਧੀਆ ਮੂਵੀ 80% ਸਚਾਈ ਦੁਨੀਆਂ ਪੈਸੇ ਦੀ ਸੋ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉🎉
@kumariveena1239
@kumariveena1239 2 ай бұрын
Bahut vadhia story hai ji Veena Kumari Teacher Patiala
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@amritpalkaur5049
@amritpalkaur5049 Жыл бұрын
Very Nice Video hai Sabh Pese Pichhe mardi hai👌
@PardeepSingh-sp8hy
@PardeepSingh-sp8hy Жыл бұрын
ਸਹੀ ਗੱਲ ਦੱਸੀ ਬਾਈ ਜੀ
@SukhwinderKaur-co7fs
@SukhwinderKaur-co7fs Жыл бұрын
ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਦਲ ਕਲਾ ਭਵਾਨੀਗੜ੍ਹ
@balwinderkaursembhi803
@balwinderkaursembhi803 Жыл бұрын
ਬਹੁਤ ਵਧੀਆ ਸਟੋਰੀ ਸਾਰਿਆਂ ਰਿਸ਼ਤੇ ਦੀਆਂ ਅੱਖ ਖੋਲ ਦਿੱਤੀਆਂ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ 👍👍⭐️❤️👍🙏🙏
@rajveermalhotra3999
@rajveermalhotra3999 Жыл бұрын
Bhut Sohni video aa...... Eh Sach aa aaj Kal paise nal hi Rishte nibhaye jande ne.... ❤❤❤
@KamaljitKaur-kj7fv
@KamaljitKaur-kj7fv Жыл бұрын
ਰਿਸ਼ਤੇ ਮੋਹਰੇ pesa ਕੁਸ਼ ਵੀ ਨਹੀਂ kamaljit ਹੁਸ਼ਿਆਰਪੁਰ
@MandeepSidhu-v3n
@MandeepSidhu-v3n Жыл бұрын
ਬਹੁਤ ਸੋਹਣੀ ਵੀਡੀਓ ਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ
@JagjeetSingh-k1r
@JagjeetSingh-k1r Жыл бұрын
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨਤਾਰਨ
@joytikaur8968
@joytikaur8968 Жыл бұрын
subscribe kar lo plz 🙏
@JaspreetKaur-y7h6s
@JaspreetKaur-y7h6s Жыл бұрын
𝐉𝐚𝐬𝐩𝐫𝐞𝐞𝐭 𝐤𝐚𝐮𝐫 𝐚𝐧𝐝 𝐚𝐫𝐬𝐡𝐝𝐞𝐞𝐩 Bhut hi vadiya video c sahi keha ji tusi aj kal koi ni kise da koi rista nata ni reja sb kuch paisa hi ha nice video 👏👏👏
@SimranSingh-zx4wj
@SimranSingh-zx4wj Жыл бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤❤❤❤❤
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💚💗💗💚💯
@manjeetsinghsukhanand2473
@manjeetsinghsukhanand2473 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਿਲਕੁਲ ਸੱਚੀ ਕਹਾਣੀ ਆ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਦੀ ਆ ਔਖੇ ਵੇਲੇ ਆਪਣੇ ਈ ਮੂੰਹ ਫੇਰ ਲੈਂਦੇ ਆ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️
@ViraajNehal
@ViraajNehal Жыл бұрын
Mere bete nu tusi bht pasand ho ji khas kr sukhpal bhain viraaj nehal ❤
@Kabir-f6l
@Kabir-f6l Жыл бұрын
ਪਾਤੜਾਂ ਤੋਂ ਹਰਪਾਲ ਕੌਰ ਬੁਹਤ ਸੋਣੀ ਵੀਡੀਉ ਜੀ
@Mamtaclasses01
@Mamtaclasses01 4 ай бұрын
ਤੁਹਾਡੇ ਵੀਡੀਓ ਬਹੁਤ ਵਧੀਆ ਹਨ !!! ਸਾਡਾ ਪੂਰਾ ਪਰਿਵਾਰ ਤੁਹਾਡੇ ਵੀਡੀਓ ਦੇਖਦਾ ਹੈ !!! ਸਤਿ ਸ਼੍ਰੀ ਅਕਾਲ❤
@sukhdeepkaur7556
@sukhdeepkaur7556 Жыл бұрын
ਬਹੁਤ ਵਧੀਆ ਵੀਡੀਓ ਜੀ ਸੁਖਦੀਪ ਕੌਰ ਕਰਾੜਵਾਲਾ
@Bikerjeetdhaliwal
@Bikerjeetdhaliwal Жыл бұрын
ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਬਿਕਰ ਸਿੰਘ ਧਾਲੀਵਾਲ ਗਹਿਲਾਂ ਸੰਗਰੂਰਤੋਂ
@ManpreetSingh-kv5pf
@ManpreetSingh-kv5pf Жыл бұрын
ਬਹੁਤ ਵਧਿਆ video aa Harman from budhlada
@daljeetjeeti383
@daljeetjeeti383 Жыл бұрын
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਮੈਟਾ ਵਿੱਚ ਸਾਡਾ ਨਾਮ ਤੇ ਪਿੰਡ ਤੇ ਸ਼ਹਿਰ ਦਾ ਨਾਮ ਜਰੂਰ ਬੋਲ ਦਿਆ ਕਰੋ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 17 / 11
@balvirsingh-il3eb
@balvirsingh-il3eb Жыл бұрын
ਸਤ ਸੀ੍ ਅਕਾਲ ਸਾਰਿਆਂ ਨੂੰ ਵੀਡੀਓ ਦੇਖ ਕੇ ਦਸਦੇ ਹਾਂ ਵਲੋਂ ਬਲਵੀਰ ਦਹਿਲੀਜ਼ ਅਹਿਮਦਗੜ
@parwinderkaur8792
@parwinderkaur8792 2 ай бұрын
ਜੱਸੇ।ਵੀਰ।ਤੁਹਾਡੀਆ।ਵੀੜੀਉ।ਬਹੁਤ।ਵਦੀਆ।ਹੇ।ਪਰਵਿੰਦਰਕੋਰ।ਮੁਹਾਲੀ
@gurdeepkaur341
@gurdeepkaur341 Жыл бұрын
G Simran boutique bathinda ਬਹੁਤ ਵਧੀਆ ਹੈ ਵੀਰ ਜੀ
@manjuhandaorganicgardening
@manjuhandaorganicgardening 10 ай бұрын
Bahut hi badiya... 😊😊
@PenduVirsaMansa
@PenduVirsaMansa 10 ай бұрын
ਧੰਨਵਾਦ ਜੀ🙏
@roopsingh2519
@roopsingh2519 6 ай бұрын
ਬਾਈ ਜੀ ਥੋਡੀ ਆ ਬਹੁਤ ਮੂਵੀਆ ਦੇਖੀਆ, ਹਰੇਕ ਮੂਵੀ ਵਿਚ, ਬੇਬੇ ਦਾ ਰੋਲ ਆਉਦਾ ਹੈ, ਪਰ ਬਾਪੂ ਦਾ ਰੋਲ ਕਿਸੇ ਮੂਵੀ ਵਿਚ ਨਹੀਂ ਆਉਂਦਾ 😂😂
@PenduVirsaMansa
@PenduVirsaMansa 6 ай бұрын
🙏🙏
@RajinderSingh-uc1ex
@RajinderSingh-uc1ex Жыл бұрын
Sukhpal di boli bhut vadia, jar Jar boldi aa.
@itz_komal_deep7238
@itz_komal_deep7238 Жыл бұрын
ਬਹੁਤ ਉਡੀਕ ਰਹਿਦੀ ਆ ਜੀ ਤੁਹਾਡੀ ਵੀਡਿਓ ਦੀ ਜੀ ❤❤❤❤❤ ਕੋਮਲ ਕੌਰ ਪਿੰਡ ਰਾਮਪੁਰਾ ਫੁਲ 1:16
@CHEENU.saini.
@CHEENU.saini. Жыл бұрын
ਬਹੁਤ ਵਧੀਆ ਵੀਡੀਓ.....ਘਰ ਘਰ ਦੀ ਕਹਾਣੀ..Sukhpal and jassa veer you both Very nice my favourite.. I'm from Italy tuhanu jaroor milna india a ke
@sarabjeetkaur-rd8kd
@sarabjeetkaur-rd8kd Жыл бұрын
ਜਸਪਾਲ ਭੈਣ ਤੇ ਜੱਸਾ ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਹਨ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਵਖਸੇ ਸਾਰੀ ਟੀਮ ਨੂੰ ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ
@jashansandhu5108
@jashansandhu5108 Жыл бұрын
Sukhpaal aa veer
@shimladevi6409
@shimladevi6409 10 ай бұрын
¹¹¹​@@jashansandhu5108
@RavinderKaur-bb4vi
@RavinderKaur-bb4vi 3 ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉
@KaramjeetKaur-v4p
@KaramjeetKaur-v4p Жыл бұрын
ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
@animegod777
@animegod777 Жыл бұрын
ਵਧੀਆ ਵੀਡੀਓ ਪਿੰਡ ਠੀਕਰੀਵਾਲਾ ਨਾਮ ਪਾਲ ਸਿੰਘ ਨੈਹਿਲ
@parmjitkaurjattana
@parmjitkaurjattana Жыл бұрын
ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 👍❤️ ਪਰਮਜੀਤ ਕੌਰ ਕੋਟਕਪੂਰਾ
@kulwinderknagra3640
@kulwinderknagra3640 Жыл бұрын
ਵਿੰਦਰ ਨਹੀ ਚੁਸਤ ਸੁਖਪਾਲ ਭੈਣੇ ਪੰਮੀ ਦੇ ਦਿਮਾਗ ਨੇ ਕੰਮ ਕੀਤਾ ਪੰਮੀ ਬਹੁਤ ਚਲਾਕ ਹੈ
@sarbjeetkaur3261
@sarbjeetkaur3261 Жыл бұрын
ਬਹੁਤ ਵਧੀਆ ਵੀਡੀਓ ਤੁਹਾਡੀ ਸਾਰੀ ਟੀਮ ਨੂੰ ਤਰੱਕੀਆ ਬਖਸ਼ਣ ਸਰਬਜੀਤ ਕੌਰ ਡਾਂਗੋਂ
@Pankaj-rf5ve
@Pankaj-rf5ve Жыл бұрын
ਵਧੀਆ ਜੀ 😊😊🙏🙏🤗🤗🌟🌟
@Dalvirsingh-p4c
@Dalvirsingh-p4c 3 күн бұрын
Bahut badhiya video dalvir Singh singer Rana ko
@balbirsinghkainth2836
@balbirsinghkainth2836 Жыл бұрын
ਬਹੁਤ ਹੀ ਵਧੀਆ ਵੀਡੀਓ ਹੈ ।(ਬਲਬੀਰ ਸਿੰਘ ਮਾੜੀ ਮੁਸਤਫਾ)
@muhammadjavaid3592
@muhammadjavaid3592 Жыл бұрын
JASSA&SUKHPAL DONOW BOHAT BOHAT KHOSH RAHO. BOHAT BOHAT DANIBAD
@harkewalsandhu1815
@harkewalsandhu1815 Жыл бұрын
ਬਿਲਕੁਲ ਸੱਚ ਦੁਨੀਆ ਪੈਸੇ ਦੀ ਕੋਈ ਸ਼ੱਕ ਨਹੀ ਹਰਕੇਵਲ ਸਿੰਘ ਸੰਧੂ ਕਨੇਡਾ
@sachdham575
@sachdham575 Жыл бұрын
ਬਹੁਤ ਵਧੀਆ ਵੀਡੀਓ ਵੀਰ ਜੀ❤❤❤❤🎉🎉🎉🎉🎉🎉 ਸੁਖਵਿੰਦਰ ਸਿੰਘ ਸੱਚ ਧਾਮ ਵਾਲੇ
@amndeepkaur6757
@amndeepkaur6757 Жыл бұрын
ਬਹੁਤ ਸੋਹਣੀ ਵੀਡੀਓ ਹੈ
@KulwindarSingh-sx9dh
@KulwindarSingh-sx9dh Жыл бұрын
ਕੁਲਵਿੰਦਰ ਸਿੰਘ ਪੋਹੀੜ ਨੇੜੇ ਅਹਿਮਦਗੜ੍ਹ ਪੰਜਾਬੀਓ ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ
@rinkubhasaurrinkubhasour2785
@rinkubhasaurrinkubhasour2785 Жыл бұрын
ਵੀਡੀਓ ਬਹੁਤ ਸੋਹਣੀ ਹੈ ਹਮੇਸ਼ਾ ਖੁਸ਼ ਰਹਿਓ ਰਿੰਕੂ ਭਸੌੜ
@ajaibsingh6069
@ajaibsingh6069 Жыл бұрын
💐💐 VERY VERY NICE VEDIO THANK YOU ALL PENDU VIRSA TEAME ~ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ਜਿਲਾ ਸੰਗਰੂਰ
@harjeetsra320
@harjeetsra320 Жыл бұрын
ਮੈਂ ਤਾਂ ਇਸ ਨੂੰ ਆਮ ਕਹਾਣੀ ਨਹੀਂ ਮੰਨਦਾ ਪਰ ਅਫਸੋਸ ਸਮਾਜ ਟੁਟਿਆ ਨਹੀਂ ਚੂਰ ਚੂਰ ਹੋ ਕੇ ਖੂਹ ਖਾਤੇ ਚ ਖਤਮ ਹੋ ਚੁਕਿਆ
@gursewakbhanotbhanot1529
@gursewakbhanotbhanot1529 Жыл бұрын
ਵਾਹਿਗੁਰੂ ਤੰਦਰੁਸਤੀ ਬਖਸ਼ੇ ਬਾਈ ਜੀ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਚੜਦੀ ਕਲਾ ਬਖਸ਼ੇ ਗੁਰਸੇਵਕ ਸਿੰਘ ਭਵਾਨੀਗੜ੍ਹ
@manmohansinghgill768
@manmohansinghgill768 Жыл бұрын
ਮਨਮੋਹਣ ਸਿੰਘ ਗਿੱਲ ਬੱਦੋਵਾਲ, ਹਾਲ ਭੂਪਾਲ।
@veenagagnani3851
@veenagagnani3851 Жыл бұрын
Vadia ji sahi gai kiti aaj kal sare rishte vi paise de hun best seekh khush raho sat shri akal ji 🙏😊❤️
@kavisherranjitsinghchohla3254
@kavisherranjitsinghchohla3254 Жыл бұрын
❤❤❤❤❤❤🎉 ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@PenduVirsaMansa
@PenduVirsaMansa Жыл бұрын
ਧੰਨਵਾਦ ਜੀ🙏
@gurdeepshokar9665
@gurdeepshokar9665 Жыл бұрын
ਬਹੁਤ ਬਹੁਤ ਵਧਾਈ ਵੀਡੀਓ
@mandeepgarcha6662
@mandeepgarcha6662 Жыл бұрын
ਬਹੁਤ ਵਧੀਆ ਮੂਵੀ ਸੀ
@sukhpalsinghsukhpalsingh3622
@sukhpalsinghsukhpalsingh3622 Жыл бұрын
Very good video ji sukhpal Kaur jass G Gill Moter Teh jaitu Disst F D k. 🎉🎉🎉🎉🎉🎉🎉🎉🎉🎉
@JagroopSingh-ye1nv
@JagroopSingh-ye1nv Жыл бұрын
ਬਹੁਤ ਵਧੀਆ ਜੀ ਗੁਰਮਨ ਬਰਾੜ ਬਠਿੰਡਾ ❤❤❤❤❤
@narinderkumar380
@narinderkumar380 Жыл бұрын
true ਪੈਸਾ forget all thanks sweden
@babblisingh-pi6mv
@babblisingh-pi6mv Жыл бұрын
ਬਹੁਤ ਸੋਹਣੀ ਵੀਡੀਓ ਹੈ ਜੀ❤❤❤
@bunnygarcha
@bunnygarcha Жыл бұрын
ਬਹੁਤ ਵਧੀਆ ਵਿਡੀਉ ਜੀ🙏🙏 ਹਰਦੀਪ ਕੌਰ ਪਿੰਡ ਸ਼ੇਰਪੁਰ ਕਲਾਂ
@vickyrai5413
@vickyrai5413 Жыл бұрын
Bhut sohni video veere rab hamesha khush rakhe tuhadi team nu Pooja rai pholriwal
@avtardeol7895
@avtardeol7895 Жыл бұрын
ਬਹੁਤ ਵਧੀਆ ਕੰਮ
@Arman-yi6vk
@Arman-yi6vk Жыл бұрын
ਬਹੁਤ ਵਧੀਆ ਵੀਡੀਓ ਹੈ
@Ramandeep_kaurrandhawa
@Ramandeep_kaurrandhawa Жыл бұрын
Jass bro and sukhpal sis very nice vlog all family members very nice work very very nice massage ❤❤❤❤❤
@sukhnoor271
@sukhnoor271 Жыл бұрын
Very nice story sukhpal di jass beer ji god bless you nice acting ❤❤👍🌸🥀🌸🥀🌸🥀🌸🥀🌸🥀🌸
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@ashakaul752
@ashakaul752 Жыл бұрын
Same Meri life di story. Love from Spain ❤
@RajinderKaur-ih1hv
@RajinderKaur-ih1hv Жыл бұрын
ਬਹੁਤ ਸੋਹਣ ਵਿਡੀਉ ਆ ਬਾਈ ਜੱਸੇ
@ChamailSingh-l8z
@ChamailSingh-l8z Жыл бұрын
ਵੀਡੀਓ ਵਧੀਆ ਲੱਗੀ ਧੰਨਵਾਦ ਜੀ🎉❤
@HardeepKaur-ew6oj
@HardeepKaur-ew6oj Жыл бұрын
ਬਹੁਤ ਵਧੀਆ ❤❤❤❤ਹਰਦੀਪ ਕੌਰ ਬਸਰਾਉ
@TanejaPremKumar
@TanejaPremKumar Жыл бұрын
Jasse Te Sukhpal Bete Dil Khush Ho Janda Tuhadi Video Dekh Ke Prem Malke Kotkapura
@manpreetsingh-hx3pu
@manpreetsingh-hx3pu Жыл бұрын
Bohut vdia vedio 🙏
@karamjeetkaur997
@karamjeetkaur997 Жыл бұрын
Very nice g jassa bro sukhpal sister karmjeet shubhneet dharampura 🙏🏻🙏🏻🙏🏻🙏🏻👌👍🏻👍🏻👌👌❤❤❤❤❤❤❤
@parveenbansal4843
@parveenbansal4843 Жыл бұрын
Sukhpal or jasa beer ji app ki video bhot interest hoti ha me bti se
Леон киллер и Оля Полякова 😹
00:42
Канал Смеха
Рет қаралды 4,7 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Леон киллер и Оля Полякова 😹
00:42
Канал Смеха
Рет қаралды 4,7 МЛН