11-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

  Рет қаралды 204,402

The Punjab TV

The Punjab TV

Күн бұрын

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 83
@balbirrupal5778
@balbirrupal5778 Ай бұрын
ਇਕ ਬੰਦਾ ਜੋ ਹਰਮਿੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਸੇਵਾ ਕਰਦਿਆ ਕੜਾਹੀ ਵਿੱਚ ਡੀਗ ਕਰ ਮੌਤ ਹੌ ਗਈ ਹੈ ਪਰ ਸ੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਬਿਨਾ ਕਿਸੇ ਵਿਤੀ ਮਦਦ ਪਰਿਵਾਰ ਨੂੰ ਦਿਤੇ ਅਫਸੋਸ ਜਾਹਿਰ ਕੀਤਾ ਹੈ, ਇਹ ਹਾਲ ਹੈ ਸਿਖੀ ਦਾ ਦਾਅਵਾ ਕਰਨ ਵਾਲਿਆ ਦਾ।
@abhirajdhaliwal2375
@abhirajdhaliwal2375 Ай бұрын
ਮੇਰੇ ਦੇਸ਼ ਦੇ ਖਿਡਾਰੀਆਂ ਨੂੰ ਬਹੁਤ ਬਹੁਤ ਵਧਾਈ ਜਿੰਨਾਂ ਨੇ ਜੀ ਜਾਨ ਲਾ ਕੇ ਦੇਸ ਦਾ ਨਾਂ ਉੱਚਾ ਕੀਤਾ ਹੈ
@gorasidhu2798
@gorasidhu2798 Ай бұрын
ਬਹੁਤ ਵਧੀਆ ਖਬਰਾਂ ਜੱਜ ਸਾਹਬ ਦੀਆਂ 🌹🌹🌷🌷🌹🥀🥀🌼🌹🌹🌷🌷
@satnaam.singhmalhi6249
@satnaam.singhmalhi6249 Ай бұрын
ਸਤਿ ਸ੍ਰੀ ਆਕਾਲ ਜੀ 🙏
@surjitseet797
@surjitseet797 Ай бұрын
ਪਿੰਡਾਂ ਵਿੱਚ ਚੋਰ ਸਰਗਰਮ ਨੇ। ਛੋਟੀਆਂ ਛੋਟੀਆਂ ਚੋਰੀਆਂ ਆਮ ਹੀ ਹੋ ਰਹੀਆਂ ਨੇ।
@SKPunni
@SKPunni Ай бұрын
ਧਾਮੀ ਸਾਹਿਬ ਸਹੀ ਸਿੰਘ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵਲੋ ਦਸ ਕਰੋੜ ਦੀ ਮਦਦ ਕੀਤੀ ਜਾਵੇ ਇਕੱਲੇ ਦੁੱਖ ਦੇ ਪ੍ਰਗਟਾਵੇ ਨਾਲ ਹ ਨਹੀ ਗੱਲ ਬਨਣੀ
@user-eg3il1qe7x
@user-eg3il1qe7x Ай бұрын
ਭਗਵੰਤ ਮਾਨ ਤੋਂ ਕੀ ਆਸ ਕਰਦੇ ਜੇ ਤਿੰਨ ਸਾਲ ਹੋ ਚੱਲੇ ਸਰਕਾਰ ਨੂੰ ਅਜੇ ਤੱਕ ਨਸ਼ਾ ਬੰਦ ਨਹੀਂ ਹੋਇਆ ਇਹਨੇ ਕਨੂੰਨ ਵੱਸਤਾ ਕੀ ਠੀਕ ਕਰਨੀ ਪੰਜਾਬ ਦੀ ਇਹਨੂੰ ਤੇ ਬਸ ਆਪਣੀ ਫੋਟੋ ਲੱਗਣੀ ਚਾਹੀਦੀ ਹੈ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ
@CharanSingh-dj6gh
@CharanSingh-dj6gh Ай бұрын
ਸਮੂਹ ਹਾਕੀ ਖਿਡਾਰੀਆਂ ਦੇ ਮਾਤਾ ਪਿਤਾ ਨੂੰ ਲਖ ਲਖ ਵਧਾਈਆਂ
@daljeetkaur8356
@daljeetkaur8356 Ай бұрын
ਸਾਹਨੀ ਸਾਹਿਬ ਨੇ ਬਹੁਤ ਵਧੀਆ ਮੁੱਦਾ ਚੁੱਕਿਆ ਹੈ
@JogaSingh-fh7rk
@JogaSingh-fh7rk Ай бұрын
ਪ੍ਰਸ਼ਾਸਨ ਜਾਗੇ ਲੁੱਟਾਂ ਖੋਹਾਂ ਵਧੀਆਂ ਹਨ ਪ੍ਰਜਾ ਦੀ ਰਾਖੀ ਕਰੋ।
@Isingh3014
@Isingh3014 Ай бұрын
M. P. Sahani sab ji❤good
@gurcharansinghmann1814
@gurcharansinghmann1814 Ай бұрын
ਵਿਤਕਰਾ ਚੰਗਾ ਨਹੀ ਮੰਤਰੀ ਸਾਬ ਜੀ😢😢😢
@ReshamSingh-oh8ku
@ReshamSingh-oh8ku Ай бұрын
😊
@jashanwarring968
@jashanwarring968 Ай бұрын
Waheguru ਜੀ ਸੇਵਾਦਾਰ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ
@AmarjitSingh-bi4ce
@AmarjitSingh-bi4ce Ай бұрын
ਚੋਰ ਤਾ ਛਰੇ ਆਮ ਚੋਰੀ ਕਰਦੇ ਹਨ ਪਰ ਮੀਡੀਆ ਇਹਨਾ ਦੇ ਮੂਹ ਕਿਓ ਨਹੀ ਦਿਖਾਉਦਾ
@AmarjitSingh-bi4ce
@AmarjitSingh-bi4ce Ай бұрын
ਕੀ ਗੱਲ ਡਰਦਾ ਏ
@col.a.s.ghumman3784
@col.a.s.ghumman3784 Ай бұрын
SGPC must grant minimum amount of Rs.50000(Rs. Fifty thousand) as Pension and Rs 5ooooo/_(Five Lakh as immediate relief to his next of Kin.. Advocate High court.. expression of grief will not do....
@abhirajdhaliwal2375
@abhirajdhaliwal2375 Ай бұрын
ਵਾਹ ਉਏ ਸਾਨੀ ਕੇਂਦਰ ਸਰਕਾਰ ਤਾਂ ਪੰਜਾਬ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਤੁਸੀਂ ਏ ਸਰਕਾਰ ਤੋਂ ਬਿਨਾਂ ਵਿਆਜ ਤੋਂ ਕਰਜੇ ਦੀ ਗੱਲ ਕਰਦੇ ਹੋ
@abhirajdhaliwal2375
@abhirajdhaliwal2375 Ай бұрын
ਬੀ ਜੇ ਪੀ ਪੰਜਾਬ ਨਾਲ ਹਮੇਸ਼ਾ ਹੀ ਬਦਲਾਖੋਰੀ ਦੀ ਰਾਜਨੀਤੀ ਕਰਦੀ ਹੈ ਇਸ ਸਮਝ ਲੈਣਾ ਚਾਹੀਦਾ ਹੈ ਕਿ ਸਾਰੇ ਦੇਸ਼ ਦਾ ਪੇਟ ਪੰਜਾਬ ਹੀਂ ਭਰਦਾ ਹੈ ਪੰਜਾਬ ਨਾਲ ਵਿਤਕਰਾ ਮਹਿੰਗਾ ਨਾ ਪੈ ਜਾਵੇ
@dhiansingh3103
@dhiansingh3103 Ай бұрын
Pm ਅਨਪੜ੍ਹ ਹੋਣ ਕਾਰਨ ਹੋ ਰਿਹੈ ਹੈ
@harbanssingh2167
@harbanssingh2167 Ай бұрын
Kion bharde ho?
@narindersingh9364
@narindersingh9364 Ай бұрын
Good News Veer ji 👍❤👍
@JasvirSingh-l3x
@JasvirSingh-l3x Ай бұрын
ਚਾਹਲ ਸਾਬ ਪਾਰਟੀ ਨਿਸ਼ਾਨ ਤਾਂ ਪਹਿਲਾਂ ਹੀ ਨਹੀਂ ਹਨ
@SandeepSharma-hs6uy
@SandeepSharma-hs6uy Ай бұрын
Sewadaar balbir singh ji nu guru ram dass ji apney charan vich niwas de
@SatinderKaur-vp1zk
@SatinderKaur-vp1zk Ай бұрын
Waheguru ji mehar kran ji
@gurcharansinghmann1814
@gurcharansinghmann1814 Ай бұрын
ਦਾਲ ਵਾਲੇ ਕੜਾਹੇ ਉਚੇ ਕਰ ਦਿਓ ਜੀ❤❤❤❤❤
@tajindersohal890
@tajindersohal890 Ай бұрын
Good job chahal sab ji
@darshansingh9874
@darshansingh9874 Ай бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@pinderpalgill8957
@pinderpalgill8957 Ай бұрын
Ppp00😊ßSSSS😊😊2w😊à
@user-ho8mh7dt5e
@user-ho8mh7dt5e Ай бұрын
🎉🎉🎉❤❤❤😊😊😊
@gurcharnsingh2777
@gurcharnsingh2777 Ай бұрын
केंद्रीय सरकार ने हमेशा दुधारु गाय क्रिकेट को ही प्रमोट किया है और हाकी की सदा ही अनदेखी की है।
@user-rm7tg1wf2h
@user-rm7tg1wf2h Ай бұрын
ਬੇਟਾ ਕਮੇਡੀ ਕਲਾਕਾਰ ਵੀ ਬਣਜਾ ਜਰੂਰ ਕਾਮਯਾਬੀ ਮਿਲੇਗੀ
@gurdeepsingh3350
@gurdeepsingh3350 Ай бұрын
ਜਦੋਂ ਪੰਜਾਬ ਨੂੰ ਭਈਏ ਚਲਾਉਣਗੇ ਤਾਂ ਲੁੱਟਾਂ ਖੋਹਾਂ ਤਾਂ ਹੋਣਗੀਆਂ ਪੰਜਾਬ ਬਿਹਾਰ ਬਣ ਗਿਆ
@user-rm7tg1wf2h
@user-rm7tg1wf2h Ай бұрын
ਸ਼ਾਬਾਸ਼ ਪੁੱਤਰਾ ਜਿਊਦਾ ਰਹੋ
@Jass_vibes55
@Jass_vibes55 Ай бұрын
Nice chahal sab
@shamsingh8572
@shamsingh8572 Ай бұрын
Punjab.sarkar.Lok.birodhi.hai.
@RanjitGill-wq9du
@RanjitGill-wq9du Ай бұрын
Shabash Putra Jinda rahe
@JaswinderKaur-xd1he
@JaswinderKaur-xd1he Ай бұрын
ਗੁਡ ਨਿਊਜ਼
@ericbhardwaj3290
@ericbhardwaj3290 Ай бұрын
Punjab da mahul bhut marha hai kanoon hai nahi hai gundean da Raj hai police. Vi gunde da sath dendi hai cm sahib bianbaji sud ke kanoonda Raj sathap karo up to ve marhi halt hai nk balwinder nath 22:28
@GurpalSingh-qg2tr
@GurpalSingh-qg2tr Ай бұрын
Waheguru ji
@JSConstruction-mt2pu
@JSConstruction-mt2pu Ай бұрын
Good news🎉
@user-cl4ec4gy3c
@user-cl4ec4gy3c Ай бұрын
Good news ji ❤❤❤❤
@JaswinderKaur-gp1on
@JaswinderKaur-gp1on Ай бұрын
Goodnews
@mohindersingh3833
@mohindersingh3833 Ай бұрын
Good job
@gurpalsingh5388
@gurpalsingh5388 Ай бұрын
Very good
@dr.paramjitsinghsumra179
@dr.paramjitsinghsumra179 Ай бұрын
ਕੋਰਟ ਆਫ ਆਰਬੀਟੇਸ਼ਨ ਦਾ ਫੈਸਲਾ ਭਾਰਤੀ ਪਹਿਲਵਾਨ ਦੇ ਹੱਕ ਵਿੱਚ ---‐---
@user-ub1ew5th1c
@user-ub1ew5th1c Ай бұрын
ਤਗ਼ਮਾ ਹੁੰਦਾ ਕੀ ਤਮਗਾ ਕੋਈ ਇਸ ਵਾਰੇ ਦੱਸ ਸਕਦਾ
@amriksinghsidhu2656
@amriksinghsidhu2656 Ай бұрын
Good news
@ekamgillindia8901
@ekamgillindia8901 Ай бұрын
I'm daily listening ur news
@shamsingh8572
@shamsingh8572 Ай бұрын
Aam.party.khatam.ho.javegi.
@DeeAar-ot5lm
@DeeAar-ot5lm Ай бұрын
Panjab de halat di video cheema sahib nu vi bhej diyo
@jaswindersingh_1202
@jaswindersingh_1202 Ай бұрын
Right😅😅😅😅😅😅😅
@akashgaming4630
@akashgaming4630 28 күн бұрын
$
@tajindersohal890
@tajindersohal890 Ай бұрын
Punjab nu jore manna China ha
@HarkrishanLal-f9r
@HarkrishanLal-f9r Ай бұрын
🙏❤️✋️🕉♥️🪯
@gurjantsingh1369
@gurjantsingh1369 Ай бұрын
ਵੀਰੇ ਜਦੋਂ ਤੁਹਾਡਾ ਚੈਨਲ ਕਲਿੱਕ ਕਰਦੇ ਆਂ ਤਾਂ ਸਭ ਤੋਂ ਪਹਿਲਾਂ 5 ਸੈਕਿੰਡ ਮਿਲਦੇ ਹਨ ਸਕਿੱਪ ਕਰਨ ਲਈ ਐਡ ਨੂੰ ਪਰ ਉਦੋਂ ਤੱਕ ਮੈਡਮ ਕਹਿੰਦੀ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਸਟੈਮਿਨਾ ਘੱਟ ਹੈ ਆਪਣੇ ਪਾਰਟਨਰ ਨੂੰ ਸੰਤੁਸ਼ਟ ਕਰਨ ਲਈ ਅਸਮਰੱਥ ਹੈ ਆਦਿ 😢
@amriksingh9252
@amriksingh9252 Ай бұрын
ਹਾਕੀ ਦੇ ਖਿਡਾਰੀਆਂ ਦਾ ਹੋਸਲਾ ਅਫਜ਼ਾਈ ਕਰਨ ਲਈ ਭਗਵੰਤ ਮਾਨ ਨਸ਼ੇੜੀ ਨੂੰ ਏਅਰਪੋਰਟ ਤੇ ਜਾਣਾ ਚਾਹੀਦਾ ਸੀ ਕਿਉਂਕਿ ਹਾਕੀ ਦੀ ਟੀਮ ਵਿੱਚ ਪੰਜਾਬੀ ਵੀ ਸ਼ਾਮਲ ਆ ਭਗਵੰਤ ਮਾਨ ਨਸ਼ੇੜੀ ਓਦਾ ਕਹਿੰਦਾ ਮੈਂ ਖਿਡਾਰੀਆਂ ਦਾ ਬਹੁਤ ਧਿਆਨ ਰੱਖਦਾ ਹਾਂ
@user-if3kw2jn5n
@user-if3kw2jn5n Ай бұрын
ਜੋ ਆਮ ਆਦਮੀ ਪਾਰਟੀ ਦਾ MP ਪੰਜਾਬ ਲੱਈ ਆਰਥਿਕ ਸਹਾਇਤਾ ਦੀ ਮੰਗ ਕਰ ਰਿਹਾ ਹੈ ਓਹ ਬਿਲਕੁਲ ਜਾਇਜ਼ ਹੈ ਕਿਉਂਕਿ ਕੇਂਦਰ ਸਰਕਾਰ ਨੇ ਬਜਟ ਵਿੱਚ ਪੰਜਾਬ ਨੂੰ ਕੁਛ ਨਹੀਂ ਦਿੱਤਾ ਪਰ ਨਾਲ ਹੀ MP ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਦੀਆਂ ਫਿਜ਼ੂਲ ਖਰਚੀਆਂ ਵੱਲ ਵੀ ਤਵੱਜੋਂ ਦੈਂਣੀ ਚਾਹੀਦੀ ਹੈ, ਕੀ ਓਹ ਇਸ ਫ਼ਿਜ਼ੂਲ ਖਰਚੀ ਤੋਂ ਬਿਲਕੁਲ ਅਣਜਾਂਣ ਹਨ, ਕੀ ਉਸਨੂੰ ਪੰਜਾਬ ਸਿਰ ਨਿੱਤ ਨਵਾਂ ਲਿਆ ਜਾਂਦਾ ਕਰਜ਼ਾ ਨਜ਼ਰ ਨਹੀਂ ਆ ਰਿਹਾ?ਓਹ ਪੈਸਾ ਕਿੱਥੇ ਗਾਇਬ ਹੋ ਰਿਹਾ ਹੈ! ਬਾਹਰਲੇ ਸੂਬਿਆਂ ਵਿੱਚ ਚੋਂਣ ਪ੍ਰਚਾਰਾਂ ਤੇ ਮਸ਼ਹੂਰੀਆਂ ਵਿੱਚ ਕਿਉਂ ਖ਼ਰਚ ਕੀਤਾ ਗਿਆ ਸੀ ਤੇ ਹੋ ਰਿਹਾ ਹੈ, ਲੋਕ ਨੌਕਰੀਆਂ ਤੇ ਤਨਖ਼ਾਹਾਂ ਲੱਈ ਕਿਉਂ ਡਾਂਗਾਂ ਸੋਟੇ ਖਾਂਦੇ ਹਨ ਕੇਜਰੀਵਾਲ ਤੇ ਚੱਢੇ ਨੂੰ ਪੰਜਾਬ ਵਲੋਂ Z + ਸਿਕਿਓਰਟੀ ਕਿਉਂ ਦਿੱਤੀ ਹੋਈ ਹੈ ਪੰਜਾਬ ਦੇ ਕਾਰਖਾਨੇ ਮਾਹੋਲ ਖਰਾਬ ਹੋਣ ਕਰਕੇ ਪੰਜਾਬ ਛੱਡ ਕਿਉਂ ਰਹੇ ਹਨ?ਹੋਰ ਵੀ ਅਣਗਿਣਤ ਮਿਸਾਲਾਂ ਹਨ ਫਿਜ਼ੂਲ ਖਰਚੀਆਂ ਦੀਆਂ ਕੀ MP ਹੋਣ ਦੇ ਨਾਤੇ ਮਾਨ ਸਰਕਾਰ ਤੋਂ ਜੁਆਬ ਤਲਬੀ ਨਹੀਂ ਕਰ ਸਕਦੇ? ਪਹਿਲਾਂ ਅਪਣੀ ਪੀੜ੍ਹੀ ਥੱਲੇ ਸੋਟਾ ਫ਼ੇਰੋ ਐਂਵੇਂ ਫ਼ਿਜ਼ੂਲ ਵਿੱਚ ਕੇਂਦਰ ਕੋਲ ਮੰਗਾਂ ਉਠਾ ਕੇ ਹੀਰੋ ਬਨਣ ਦੀ ਕੋਸ਼ਿਸ਼ ਨਾ ਕਰੋ ਜਦਕਿ ਤੁਹਾਡੀ ਪਾਰਟੀ ਗਲ ਗਲ ਤੱਕ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਉਲਝੀ ਹੋਈ ਹੈ ਜਿਸਦਾ ਮੁੱਖ ਮੰਤਰੀ ਸ਼ਰਾਬ ਘੁਟਾਲੇ ਵਿੱਚ ਅੰਦਰ ਹੈ,ਜਿਸਦਾ ਉਪ ਮੁੱਖ ਮੰਤਰੀ ਵੀ ਡੇਢ ਸਾਲ ਇਸੇ ਘੁਟਾਲੇ ਵਿੱਚ ਅੰਦਰ ਰਿਹਾ ਹੈ ਜਿਸਦੇ ਦਿੱਲੀ ਵਾਲੇ ਮੁੱਖ ਮੰਤਰੀ ਕੇਜਰੀਵਾਲ ਨੇ ਅਪਣੀ ਸਰਕਾਰੀ ਰਿਹਾਇਸ਼ ਦੀ ਮੁਰੰਮਤ ਤੇ ਪੰਜਾਲੀ ਕਰੋੜ ਰੁਪਏ ਜਨਤਾ ਦੇ ਖ਼ਰਚ ਦਿੱਤੇ ਹੋਣ, ਜਿਸ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਦਾ ਖ਼ਜ਼ਾਨਾ ਖਾਲੀ ਪਿਆ ਹੋਵੇ, ਉਸ ਲੱਈ ਨਕਲੀ ਭਾਸ਼ਨ ਦੁਆਰਾ ਸਹਾਇਤਾ ਦੀ ਮੰਗ ਕਰ ਰਹੇ ਹੋ?ਕੀ ਇਹ ਮੁੱਖ ਮੰਤਰੀ ਅਪਾਹਜ ਹਨ ਲੋਕ ਡਰਦੇ ਮਾਰੇ ਰਾਤਾਂ ਨੂੰ ਘਰੋਂ ਬਾਹਰ ਨਹੀਂ ਨਿਕਲ ਸਕਦੇ,ਕੀ ਇਨ੍ਹਾਂ ਬੇਈਮਾਨਾਂ ਬਾਰੇ ਤੁਹਾਨੂੰ ਜਾਂਣਕਾਰੀ ਨਹੀਂ ਹੈ?ਕੈਸੇ MP ਹੋ? ਇਨ੍ਹਾਂ ਨੂੰ ਨਸੀਹਤ ਦਿਓ, ਇਨ੍ਹਾਂ ਨੂੰ ਜਨਤਾ ਲੱਈ ਸਰਗਰਮ ਕਰੋ, ਮੁੱਖ ਮੰਤਰੀ ਨੂੰ ਹਰ ਵੇਲੇ ਸ਼ਰਾਬ ਪੀਣ ਤੋਂ ਰੋਕੋ ਫ਼ਿਰ ਜਾ ਕੇ ਕੇਂਦਰ ਨੂੰ ਅਪੀਲਾਂ ਕਰੋ, ਤੁਹਾਨੂੰ ਵੀ ਸਾਲ ਦਾ ਦਸ ਕਰੋੜ ਫ਼ੰਡ ਪੰਜਾਬ ਲੱਈ ਮਿਲਦਾ ਹੈ ਕੀ ਓਹ ਕਿਤੇ ਖ਼ਰਚਿਐ ਤੁਸੀਂ? ਸੱਚਾਈ ਇਹ ਹੈ ਕਿ ਤੁਸੀਂ ਸਾਰੇ ਹੀ ਇੱਕੋ ਬੀਮਾਰੀ ਦੇ ਮਰੀਜ਼ ਹੋ ਓਹ ਹੈ ਕੁਰਸੀ ਕੈਂਨਸਰ ਜੋ ਕਿ ਨਾ ਮੁਰਾਦ ਤੇ ਲਾ ਇਲਾਜ ਬੀਮਾਰੀ ਹੈ ਪੰਜਾਬ ਦੀ ਬਦਕਿਸਮਤੀ ਰਹੀ ਹੈ ਕਿ ਇਸਨੂੰ ਸਾਰੇ ਖਾਊਂ ਮੁੱਖ ਮੰਤਰੀ ਹੀ ਨਸੀਬ ਹੋਏ ਹਨ ਪਰ ਹੁਣ ਵਾਲਾ ਸਭ ਤੋਂ ਟੌਪਰ ਹੈ ਸੋ ਪਲੀਜ਼ ਇਸਦਾ ਸੁਧਾਰ ਕਰੋ ਪੰਜਾਬ ਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਹੀ ਨਹੀਂ ਪੈਂਣੀ ਜੇ ਇਹ ਈਮਾਨਦਾਰੀ ਨਾਲ ਅਪਣੇ ਰੁਤਬੇ ਦਾ ਸਤਕਾਰ ਕਰਨ ਤੇ ਜਨਤਾ ਨੂੰ ਸਹੂਲਤਾਂ ਦੇ ਕੇ ਸ਼ਾਂਤ ਕਰਨ,
@ekamgillindia8901
@ekamgillindia8901 Ай бұрын
Jaj singh chahal
@devindersingh4277
@devindersingh4277 Ай бұрын
Devinder Singh Saini Ropar
@harbanssingh1644
@harbanssingh1644 29 күн бұрын
ਹਾਲਤ ਖਰਾਬ ਕਿਸ ਨੇ ਕੀਤੀ ਅੈ
@drvijaykumar8271
@drvijaykumar8271 Ай бұрын
Eh kisan nahi janvar han
@gillsarpanch5844
@gillsarpanch5844 Ай бұрын
Aj tak parti chon nasan ta kad ve chon ni hoi
@sukhdarshansingh4197
@sukhdarshansingh4197 Ай бұрын
Maan is good but not administrator😅😅😅😅😅😅😅
@laddisingh5919
@laddisingh5919 Ай бұрын
Abp party pay free dad money
@JiwanKumar-gi2sg
@JiwanKumar-gi2sg Ай бұрын
Saheran wech parwase kuater ful hen kor karwae nae
@justpositive6301
@justpositive6301 Ай бұрын
Man srkar ta belkul fehl ho chuki a ji pind pind shahera shahera chor bde bekhof hoke ferde ne ji
@laddisingh5919
@laddisingh5919 Ай бұрын
Bay aap party boss dad money gives free free kw and kasan dad road blocking stops
@ManojKumar-kx5bh
@ManojKumar-kx5bh Ай бұрын
Lokan.ne.police.de.nal.do.do.hath.karne.ne.nasha.band.karo.tauta.nu.sab.pata.taut.nasha.vechan.waleya.de Nal.rale.hoe.ne
@ekamgillindia8901
@ekamgillindia8901 Ай бұрын
Yeha pr chori ho rhi h waha se puri video dikho tak pahchan aa ske
@kuldipchahal2080
@kuldipchahal2080 Ай бұрын
Pl apna can't no dio g tuhanu news send Kanea ney
@user-jq8up2mb7l
@user-jq8up2mb7l Ай бұрын
Cm ganda sarbi in punjab barwad karta god cm master da muda harmda cm
@SohalSkinder
@SohalSkinder Ай бұрын
Galat khabran path riha hai
@kuldeepsidhu7423
@kuldeepsidhu7423 Ай бұрын
Za.b..,.dam.ha.ta.preet.singh.saini.barga.pactercar.bann.ka.bakhoo.far.pataa.lugu.lataa.ch.dam.ha.ka.na.chora.deaa.galaa.karee.zau
나랑 아빠가 아이스크림 먹을 때
00:15
진영민yeongmin
Рет қаралды 15 МЛН
Violet Beauregarde Doll🫐
00:58
PIRANKA
Рет қаралды 51 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 7 МЛН
Underwater Challenge 😱
00:37
Topper Guild
Рет қаралды 48 МЛН
나랑 아빠가 아이스크림 먹을 때
00:15
진영민yeongmin
Рет қаралды 15 МЛН