ਪੰਜਾਬੀ/English ਵਿੱਚ 25 ਫੁੱਲਾਂ ਦੇ ਨਾਂ/ 25 flower names in Punjabi and English

  Рет қаралды 2,589

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Sat Sri Akal
In today's video, Lets's discuss 25 flower names in punjabi and english. These are those usual flowers that we see around each day but never care about asking their names or other information.
So I've tried describing these flowers while giving their punjabi, english and scientific names.
ਸਤਿ ਸ੍ਰੀ ਅਕਾਲ
ਅੱਜ ਜਾਣਦੇ ਹਾਂ ਪੰਜਾਬੀ ਵਿੱਚ ਫੁੱਲਾਂ ਨੂੰ ਕੀ ਆਖਿਆ ਜਾਂਦਾ ਹੈI ਪੰਜਾਬੀ ਸਿਰਫ਼ ਗੁਲਾਬ, ਕਮਲ, ਚਮੇਲੀ, ਗੇਂਦੇ ਤੱਕ ਹੀ ਸੀਮਤ ਨਹੀਂ ਬਲਕਿ ਜਿਹੜੇ ਕਚਨਾਰ, ਗੁਲਨਾਰ ਵਰਗੇ ਫ਼ੁੱਲ ਸਾਨੂੰ ਆਮ ਦਿਸਦੇ ਨੇ, ਉਹਨਾਂ ਨੂੰ ਵੀ ਜਾਨਣਾ ਜ਼ਰੂਰੀ ਹੈI ਸੋ ਅੱਜ ਤੁਹਾਨੂੰ ਇਹਨਾਂ ਫੁੱਲਾਂ ਦਾ ਪੰਜਾਬੀ, ਅੰਗਰੇਜ਼ੀ ਤੇ ਵਿਗਿਆਨਕ ਨਾਂ ਦੱਸਣ ਦਾ ਯਤਨ ਕੀਤਾ ਹੈ, ਉਮੀਦ ਕਰਦੀ ਹਾਂ ਵੀਡੀਓ ਸਹਾਇਕ ਸਿੱਧ ਹੋਵੇਗੀ I
ਮੇਰੀ ਪਿਛਲੀ ਤੁਕਬੰਦੀ ਦੀ ਵੀਡੀਓ ਨੂੰ ਤੁਸੀਂ ਇੱਥੇ ਵੇਖ ਸਕਦੇ ਓਂ 👉🏼👉🏼 • ਪੰਜਾਬੀ ਦੇ 50 ਆਮ ਬੋਲੇ ਜ...
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ I
Share this video:
• ਪੰਜਾਬੀ/English ਵਿੱਚ 25...
ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਮੇਰੀਆਂ ਪੰਜਾਬੀ ਵਿਆਕਰਣ (Punjabi Grammar) ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ ਪੰਜਾਬੀ ਸਿੱਖੀਏ
ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ English ਸਿੱਖੀਏ
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
/ punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#punjabirhymingwords #punjabisongs #tukbandi

Пікірлер: 7
@natureandtech321
@natureandtech321 Жыл бұрын
Sat shri akal mam
@interestedvideosspot
@interestedvideosspot 4 ай бұрын
❤❤❤❤
@mastarniji
@mastarniji 4 ай бұрын
😊😊
@vishkarmarepairworkssangru2725
@vishkarmarepairworkssangru2725 Жыл бұрын
Nice👍👍👍
@mastarniji
@mastarniji Жыл бұрын
Thanks 😍😍
@kulvirsingh2435
@kulvirsingh2435 Жыл бұрын
Mam ਫਰਕ ਪ੍ਰਤੀ ਅਤੇ ਪ੍ਰਤਿ ਵਿੱਚ???
@dinonugget109
@dinonugget109 Жыл бұрын
ਮੇਰਾ ਮੰਨਪਸੰਦ ਫੁੱਲ ਹੈ hydrangea. ਇਹਦਾ ਕੋਈ ਨਾਂ ਹੈ ਪੰਜਾਬੀ 'ਚ?
Остановили аттракцион из-за дочки!
00:42
Victoria Portfolio
Рет қаралды 3,2 МЛН
Шок. Никокадо Авокадо похудел на 110 кг
00:44
小丑在游泳池做什么#short #angel #clown
00:13
Super Beauty team
Рет қаралды 40 МЛН
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 39 МЛН
ਸਬਜੀਆਂ ਦੇ ਨਾਂ Vegetables Names in Punjabi and English
4:27
Learn with Pankaj Dhir
Рет қаралды 33 М.
If You Know These 15 Words, Your English is EXCELLENT!
7:39
Brian Wiles
Рет қаралды 2,1 МЛН
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 65 МЛН
Deewani Mastani Full Video Song | Bajirao Mastani | Deepika Padukone
5:53
Eros Now Music
Рет қаралды 449 МЛН
20 phoolon ke naam hindi aur english mein | 20 flowers name english mein
6:25
Остановили аттракцион из-за дочки!
00:42
Victoria Portfolio
Рет қаралды 3,2 МЛН