ਪੰਜਾਬੀ ਗੀਤਕਾਰੀ ਦਾ ਬੋਹਲ਼ - ਬਾਬੂ ਸਿੰਘ ਮਾਨ ਮਰਾੜਾਂ ਵਾਲਾ / Babu Singh Maan Maraarhanwala biography

  Рет қаралды 113,738

Desi Record, ਦੇਸੀ ਰਿਕਾਰਡ

Desi Record, ਦੇਸੀ ਰਿਕਾਰਡ

Күн бұрын

Пікірлер: 100
@ਜਸਵਿੰਦਰਸਿੰਘਲੇਹਲ-ਖ1ਰ
@ਜਸਵਿੰਦਰਸਿੰਘਲੇਹਲ-ਖ1ਰ Жыл бұрын
ਬਾਬੂ ‌ਸਿੰਘ ‌ਮਾਨ ਇਕ ਮਹਾਨ ਗੀਤਕਾਰ ਹੈ ਬਹੁਤ ਵਧੀਆ ਗੀਤ ਲਿਖੇ ਹਨ। ਕੁਲਦੀਪ ਮਾਣਕ ਦਾ ਪਹਿਲਾ ਰਿਕਾਰਡ ਗੀਤ ਬਾਬੂ ਸਿੰਘ ਮਾਨ ਦਾ ਲਿਖਿਆ ਹੋਇਆ ਸੀ ਸਭ ਤੋ ਵੱਧ ਗੀਤ ਮੁਹੰਮਦ ਸਦੀਕ ਰਣਜੀਤ ਕੌਰ।ਨੇ ਗਾਏ ਹਨ
@chahalsingh4892
@chahalsingh4892 Жыл бұрын
ਇਹ ਸੁਣਕੇ ਬਹੁਤ ਜਿਆਦਾ ਦੁੱਖ ਹੋਇਆ ਕਿ ਸ. ਬਾਬੂ ਸਿੰਘ ਮਾਨ ਜੀ ਦੇ ਇੱਕ ਬੇਟੇ ਦੀ ਅਚਾਨਕ ਬੇ-ਵਖਤੀ ਮੌਤ ਹੋ ਗਈ ਹੈ। ਮਾਨ ਸਾਹਿਬ ਦੀ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਨੂੰ ਅਣਕਿਆਸੀ ਦੇਣ ਐ। ਪ੍ਰਮਾਤਮਾ ਉਹਨਾਂ ਦੀ ਉਮਰ ਲੰਮੀ ਕਰੇ ਅਤੇ ਤੰਦਰੁਸਤੀ ਦੇਵੇ।
@paramjitsingh-of5sg
@paramjitsingh-of5sg Жыл бұрын
ਮੇਰਾ ਤੇ ਹੋਰ ਸਭ ਦਾ ਹਰਮਨ ਪਿਆਰਾ, ਗਾਇਕੀ ਦਾ ਧਰੂ tara BSMaan
@vinylRECORDS0522
@vinylRECORDS0522 Жыл бұрын
ਬਚਪਨ ਤੋਂ ਹੁਣ ਤੱਕ ਮਾਨ ਮਰਾੜਾਂ ਵਾਲੇ ਦੇ ਦੁਗਾਣੇ ਸੁਣ ਰਹੇ ਹਾਂ। ਯੁੱਗ ਲੇਖਕ ਹੈ ਮਾਨ ਸਾਹਬ।
@surjitseet797
@surjitseet797 Жыл бұрын
ਬਾਬੂ ਸਿੰਘ ਮਾਨ ਸਾਹਿਬ ਵਰਗਾ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਕੋਈ ਹੋਰ ਲੇਖਕ ਨਜ਼ਰ ਨਹੀਂ ਪੈਂਦਾ । ਖਾਸ ਕਰਕੇ ਦੋਗਾਣਾ ਗੀਤਕਾਰੀ ਵਿੱਚ। ਸਦੀਕ ਤੇ ਰਣਜੀਤ ਕੌਰ ਦਾ 50% ਹਿੱਸਾ ਇਸ ਸਖਸ਼ ਦੇ ਬੋਲਬਾਲੇ ਵਿੱਚ ਸ਼ਰੀਕ ਹੈ। ਬਹੁਤ ਵਧੀਆ ਪ੍ਰਸਾਰਣ ਕੀਤਾ ਗਿਆ ਮੈਡਮ ਜੀ ਤੁਹਾਡੇ ਵੱਲੋਂ। ਗੀਤਕਾਰ- ਸੁਰਜੀਤ 'ਸੀਤ'
@desiRecord
@desiRecord Жыл бұрын
ਧੰਨਵਾਦ ਜੀ
@surjitseet797
@surjitseet797 Жыл бұрын
ਚੈਨਲ ਦੀ ਸਮੁੱਚੀ ਟੀਮ ਦਾ ਧੰਨਵਾਦ ਜੀ। ਮੇਰੀ ਟਿਪਣੀ ਨੂੰ ਸਤਿਕਾਰ ਦੇਣ ਲਈ।
@rsingh9266
@rsingh9266 4 ай бұрын
ਬਹੁਤ ਵਧੀਆ ਪੇਸਕਾਰੀ
@labhsingh5211
@labhsingh5211 Жыл бұрын
ਮੁਹੰਮਦ ਸਦੀਕ ਰਣਜੀਤ ਕੌਰ ਅਤੇ ਬਾਬੂ ਸਿੰਘ ਮਾਨ, ਇਨ੍ਹਾਂ ਦੀ ਤਿੱਕੜੀ ਦੀ ਅਜੇ ਤੱਕ ਕੋਈ ਮੁਕਾਬਲਾ ਨਹੀਂ ਕਰ ਸਕਿਆ।ਇਨ੍ਹਾਂ ਤਿੰਨਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।
@BhupinderSingh-yg8cg
@BhupinderSingh-yg8cg Жыл бұрын
ਬਹੁਤ ਖੂਬ ਜੀ।
@surjitseet797
@surjitseet797 4 ай бұрын
ਪੰਜਾਬੀ ਗੀਤਕਾਰੀ ਖਾਸ ਤੌਰ ਤੇ ਦੋਗਾਣਾ ਗੀਤਕਾਰੀ ਵਿੱਚ ਬਾਬੂ ਸਿੰਘ ਮਾਨ ਦੇ ਰਿਕਾਰਡ ਨੂੰ ਕੋਈ ਨਹੀਂ ਤੋੜ ਸਕਿਆ ਸਾਇਦ ਤੋੜ ਵੀ ਨਾ ਸਕੇ। ਦੀਦਾਰ ਸੰਧੂ ਸਾਹਿਬ ਵਰਗੇ ਗੀਤਕਾਰ ਭਾਵੇਂ ਸ਼ਿਖਰ ਦੇ ਗੀਤ ਲਿਖ ਗਏ ਪਰ ਗਿਣਤੀ ਤੇ ਰਿਕਾਰਡਿੰਗ ਪੱਖੋਂ ਊਣੇ ਰਹਿਣਗੇ। ਸਦੀਕ ਤੇ ਰਣਜੀਤ ਕੌਰ ਦੇ ਸੈੰਕੜੇ ਗੀਤ ਸਦੀਆਂ ਤੱਕ ਮਾਨ ਸਾਹਿਬ ਨੂੰ ਜਿਉਂਦਾ ਰੱਖਣ ਦੀ ਤਾਕਤ ਰੱਖਦੇ ਹਨ। ਸੁਰਜੀਤ ਸੀਤ ਸ਼ਮਸ਼ ਪੁਰ ਅਮਲੋਹ
@kesarsinghghumaan1793
@kesarsinghghumaan1793 Жыл бұрын
ਗੀਤਾਂ ਦਾ ਬਾਬਾ ਬੋਹੜ ਹੁੰਦਾ ਐ ਜੀ ਜੇ ਮੈਂ ਗ਼ਲਤ ਨਹੀਂ ।
@desiRecord
@desiRecord Жыл бұрын
ਬੋਹਲ਼ ਦਾ ਮਤਲਬ ਢੇਰ ਸਾਰੇ ਗੀਤਾਂ ਦਾ ਰਚੇਤਾ।
@GurdeepSingh-xs8lq
@GurdeepSingh-xs8lq Жыл бұрын
​@@desiRecordਜਿਉਂਦੇ ਰਹੋ ਜੀ❤
@NirmalSingh-bz3si
@NirmalSingh-bz3si Жыл бұрын
ਬੋਹਲ ਨਹੀ😊ਬਾਬਾ ਬੋਹੜ ਹੁੰਦਾ
@achharjeetsingh-i6m
@achharjeetsingh-i6m Жыл бұрын
ਵਾਹਿਗੁਰੂ ਜੀ ਮਾਨ ਸਾਹਿਬ ਨੂੰ ਚੜਦੀ ਕਲਾ ਵਿੱਚ ਰਖਣ
@gurdevsinghaulakh7810
@gurdevsinghaulakh7810 2 ай бұрын
ਮਾਨ ਸਾਹਿਬ ਮਰਾੜਾਂ ਵਾਲਾ ਵਰਗਾ ਕੋਈ ਨਹੀ ਬਣ ਸਕਦਾ, GOD gift ❤
@sukhvindersingh1725
@sukhvindersingh1725 Жыл бұрын
ਪੰਜਾਬੀ ਗੀਤਾਂ ਦਾ ਦਰਿਆ ਮਾਨ ਮਰਾੜਾਂ ਵਾਲਾ... ਕੁਦਰਤ ਲੰਮੀ ਉਮਰ ਬਖਸ਼ੇ
@NirmalSingh-bz3si
@NirmalSingh-bz3si Жыл бұрын
ਇਹ ਐਕਰਂ ਮਾਨ ਸਾਹਿਬ ਦੀਆਂ ਇੰਟਰਵਿਊ ਚੋਂ ਦੱਸੀਆਂ ਗੱਲਾਂ ਹੀ ਸੁਣਾਈ ਜਾਦੀ ਆ
@bittumanupuri702
@bittumanupuri702 Жыл бұрын
ਮਾਨ ਮਰਾੜਾ ਵਾਲ਼ਾ ਕੋਈ ਨੀ ਬਣ ਸਕਦਾ❤❤
@surjitsingh6788
@surjitsingh6788 Жыл бұрын
ਪਰਮਾਤਮਾ ਬਾਬੂ ਸਿੰਘ ਮਾਨ ਜੀ ਨੂੰ ਤੰਦਰੁਸਤੀ ਦੇਵੇ।
@kesarsinghghumaan1793
@kesarsinghghumaan1793 Жыл бұрын
ਮੈਂ ਮਾਨ ਸਾਹਿਬ ਦਾ ਬਹੁਤ ਵੱਡਾ ਫੈਨ ਆਂ । ਪਰ ਪਹਿਲੇ ਪਹਿਰ ਵਾਲਾ ਗੀਤ ਜਨਕ ਸ਼ਰਮੀਲੇ ਦਾ ਲਿਖਿਆ ਹੋਇਆ।
@desiRecord
@desiRecord Жыл бұрын
ਠੀਕ ਕਰ ਦਿੱਤਾ ਜੀ। ਤੁਹਾਡਾ ਧੰਨਵਾਦ
@BhupinderSingh-eb7dw
@BhupinderSingh-eb7dw Жыл бұрын
ਲੁਕ ਬਹਿੰਦੇ,ਸ਼ਰਮੀਲੇ ਵਰਗੇ
@gotasingh3500
@gotasingh3500 Жыл бұрын
ਜਨਕ ਸ਼ਰਮੀਲਾ ਲਗਦਾ ਮਾਈਸਰਖਾਨਾ ਵਿਆਹਿਆ ਸੀ
@gurdevsinghaulakh7810
@gurdevsinghaulakh7810 Жыл бұрын
Legend ਮਾਨ ਸਾਹਿਬ ਬਾਬਾ ਬੋਹੜ❤,
@ANOOPSINGHSIDHUofficial
@ANOOPSINGHSIDHUofficial 4 ай бұрын
ਬਹੁਤ ਖੂਬਸੂਰਤ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਧੰਨਵਾਦ ਜੀ। ਸਦਾਬਹਾਰ ਗਾਇਕ ਉਸਤਾਦ ਸ੍ਰੀ ਹਰਚਰਨ ਗਰੇਵਾਲ ਸਾਹਿਬ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਨ ਦੀ ਖੇਚਲ ਕਰੋ ਜੀ। ਗਰੇਵਾਲ ਸਾਹਿਬ ਮੇਰੇ ਦਾਦਾ ਗੁਰੂ ਜੀ ਨੇ ਕਿਉਂਕਿ ਉਹ ਮੇਰੇ ਪੂਜਨੀਕ ਉਸਤਾਦ ਜੀ ਸ਼੍ਰੀ ਕਰਨੈਲ ਗਿੱਲ ਸਾਹਿਬ ਦੇ ਉਸਤਾਦ ਜੀ ਸਨ❤❤
@BalwinderSingh-jw5ws
@BalwinderSingh-jw5ws 4 ай бұрын
ਪੰਜਾਬ ਦੇ ਦੋ ਗੀਤਕਾਰ ਵਧੀਆ ਲੇਖਕ ਨੇ ਦੇਵ ਥਰੀਕੇ ਵਾਲਾ ਅਤੇ ਬਾਬੂ ਸਿੰਘ ਮਾਨ 👍👍
@KulwantSingh-lj2yw
@KulwantSingh-lj2yw 4 ай бұрын
ਬਾਬੂ ਸਿੰਘ ਮਾਨ ਜੀ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
@kuldeepsinghsardarji8892
@kuldeepsinghsardarji8892 Жыл бұрын
ਸਚ ਮੁਚ ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ ਹੈ ਮਾਨ ਸਾਬ
@majorsingh4407
@majorsingh4407 4 ай бұрын
Aissa koi gana nahi jo humne sunna na ho stateng se end Tak ab be sun rahe hai mann marara wala nam he kaffi hai dil khush ho jatta hai jawani ke din yadd aa jatte hai
@ergurjantsingh3189
@ergurjantsingh3189 Жыл бұрын
ਰਾਤੀਂ ਸੀ ਉਡੀਕਾਂ ਤੇਰੀਆਂ ਤਾਂ ਗੁਰਦੇਵ ਸਿੰਘ ਮਾਨ ਨੇ ਲਿਖਿਆ ਹੈ ।
@GeetKahani
@GeetKahani Жыл бұрын
Bohat sohna program .waha informative
@harjinderjaura177
@harjinderjaura177 Жыл бұрын
ਯੁੱਗ ਗੀਤਕਾਰ
@majorsingh4407
@majorsingh4407 4 ай бұрын
Babu singh mann marara wala ke geet or uper se chadti Jawani aag laga de the greate geetkar jinge me rang bharr deye
@kuldiptoor6822
@kuldiptoor6822 Жыл бұрын
ਸਦਾ ਬਹਾਰ ਗੀਤਕਾਰ ਮਾਨ ਸਹਿਬ ਧੰਨਵਾਦ
@gurdevbrar2519
@gurdevbrar2519 2 ай бұрын
Heart touching songs evergreen ek ton ek dil karda vari vari suni jao great personality Mann Sahib there is no competition at all God bless with healthy long life 🙏🌹🌹🌹🌹🌹🌟🌟🌟🌟🌟👍
@jangirsingh6628
@jangirsingh6628 Жыл бұрын
ਮਾਨ ਸਾਹਿਬ ਤਾਂ ਪੰਜਾਬੀਆਂ ਦਾ ਮਾਣ ਹੈ
@LAKHVEERSINGH-b6y
@LAKHVEERSINGH-b6y Жыл бұрын
ਬਾਬੂ ਸਿੰਘ ਮਾਨ ਠੂੰ ਵਾਹਿਗੁਰੂ ਜੀ ਲੰਮੀ ਉਮਰ ਵਖਸੇ
@SarwansinghSarwan-ik6og
@SarwansinghSarwan-ik6og 4 ай бұрын
Very nice song g brother babo maan g god bless you ❤❤❤❤❤
@JagjeetKaur-ic4qd
@JagjeetKaur-ic4qd 4 ай бұрын
ਮੈਨੂੰ ਮੇਰੇ ਬਚਪਨ ਦੀਆਂ ਯਾਦਾਂ ਆਉਣ ਲੱਗ ਗਈ ਇਹ ਗਾਣੇ ਸੁਣ ਕੇ
@Kuldeepsingh-gt1dj
@Kuldeepsingh-gt1dj Жыл бұрын
❤,Hmv, ਦਾ, ਬਾਪੂ,❤
@KuldeepSingh-jk2sk
@KuldeepSingh-jk2sk Жыл бұрын
Good Song ji BaBu singh g Man ❤️❤️❤️❤️👌👌👌👌👍👍👍
@majorsingh4407
@majorsingh4407 4 ай бұрын
Shaill da gulabi ghagra witch saph de bache da nalla es geet ne be bhaut dhum machai hai
@gur8630
@gur8630 Жыл бұрын
Waheguru Babu Singh Maan nu lambi umar bakshe
@avtarsingh2531
@avtarsingh2531 4 ай бұрын
ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਬਾਬੂ ਰਜਬ ਅਲੀ, ਦੀਦਾਰ ਸੰਧੂ, ਦੇਵ ਥਰੀਕੇ ਵਾਲਾ, ਚੰਗੇ ਗੀਤਕਾਰਾਂ ਵਿੱਚੋਂ ਇੱਕ ਹਨ।
@gtej6852
@gtej6852 4 ай бұрын
ਵਿਵਾਦ ਰਹਿਤ ਲੇਖਣੀ🎉👏👏🎉
@ranjitbatth2
@ranjitbatth2 4 ай бұрын
MAAN SAHB BAHUT VADI SHAKSHIAT PUNJABI DI 🙏💐AFSOS MAAN SAHB NU JO PUT DA VISHORA SEHNA PYA BAHUT DUKH 😢
@mnohr6636
@mnohr6636 Жыл бұрын
ਮੈ 91ਬੋਰਨ ਹਾ ਪਰ ਮਾਨ ਮਾਰੜ ਸਾਹਿਬ ਦੇ ਸਾਰੇ ਗਾਣੇ ਸੁਣੇ ਹਨ
@surjitsingh7789
@surjitsingh7789 Жыл бұрын
ਰੇਡੀਓ ਵਾਲੇ ਗੀਤ ਸੁਣਕੇ ਬਚਪਨ ਚੇਤੇ ਆ ਗਿਆ ਹੈ
@jaspalvirk6482
@jaspalvirk6482 Ай бұрын
ਜੁਗ ਜੁਗ ਜੀ ਮਾਨਾ
@rsingh9266
@rsingh9266 4 ай бұрын
ਬਹੁਤ ਵਧੀਆ ਪੇਸਕਾਰੀ
@Kuldeepsingh-gt1dj
@Kuldeepsingh-gt1dj Жыл бұрын
❤,,ਮਾਨ,ਭੂਤ,ਮੇਰੇ, ਪਿਛੇ,ਲਗੇ,ਆ,ਬੜਾ,ਭਜੀ,ਖੜਾ,ਨਾ,ਸਾਡੇ,ਆ,❤
@GurdeepSingh-xs8lq
@GurdeepSingh-xs8lq Жыл бұрын
ਬਾਕਮਾਲ ਪੇਸ਼ਕਾਰੀ। ❤
@swaransinghsekhon4836
@swaransinghsekhon4836 Жыл бұрын
Thanks mann ji thanks
@hardipsingh7873
@hardipsingh7873 Жыл бұрын
Very nice program,very elaborated informations , may God bless S Babu Singh Maan with good health & long life
@tarsemsharma8161
@tarsemsharma8161 2 ай бұрын
VERY GGOD IMFOrMATION ABOUT MAN
@surjitsingh6788
@surjitsingh6788 Жыл бұрын
ਪੇਸ਼ਕਾਰੀ ਬਹੁਤ ਵਧੀਆ
@khosakhosa1284
@khosakhosa1284 Жыл бұрын
ਨਹੀਂ ਹੋਰ ਕੋਈ ਮਾਨ ਵਰਗਾ ਹੋ ਸਕਦਾ।
@sukhvinderkatwal1304
@sukhvinderkatwal1304 4 ай бұрын
Very good Maan sahab
@arshpeetmlk5283
@arshpeetmlk5283 4 ай бұрын
ਕਮਾਲ ਹੋ ❤❤❤ ਅੈਮ ਅੈਸ
@HappySingh-pi4wh
@HappySingh-pi4wh 9 ай бұрын
ਮਾਨ ਸਾਹਿਬ ਪੰਜਾਬ ਦਾ ਮਾਣ ਹੀ ਰਹਿਣ ਗੇ
@qasimsiddique2815
@qasimsiddique2815 Жыл бұрын
My favorite song writer
@gsmann9530
@gsmann9530 Жыл бұрын
16 ਕਲਾਂ ਸਪੁਂਰਨ ਨੀਂ ਤੇਰੇ ਸਿਰ ਦਾ ਸਾਈਂ
@rajwantsingh3512
@rajwantsingh3512 Жыл бұрын
good episode
@karmindersidhu9335
@karmindersidhu9335 5 ай бұрын
Mai.ik.fail.punjabi.writer.ha.mai.babu.singh.mann.de Sare.geet.suna.han.mai.bara.joar.laya.manu.kisse.geet.wicho.koi.galti Nai.milli.je.koi.galtj.kad.sakta.hai Taa.kade.babu Singh .mann .koanoor.hira
@BittuSingh-xo5nm
@BittuSingh-xo5nm 4 ай бұрын
Babbu singh maan varga geetkar koi ne ho sakda l.u.a
@jpsamra6308
@jpsamra6308 Жыл бұрын
Maan hi maan ah bapu marrarran vala ni ban sakda koi v nai rees ni honi kise tu v maan sahib ji di v kiese tu maan sahib sadiq and ranjit kaur zindabad ah te zindabad rehangai
@jasbirsing6568
@jasbirsing6568 3 ай бұрын
Dan dan guru ramdas ji tara shukar ha babuma!konha
@JaswinderKaur-oe8xj
@JaswinderKaur-oe8xj 4 ай бұрын
Maan Veer ji my love ly Song pind very wala kalan Jandsahib❤
@BalbirSingh-dj8kp
@BalbirSingh-dj8kp Жыл бұрын
❤❤🎉🎉
@Satnamsingh-r1j
@Satnamsingh-r1j 3 ай бұрын
Mann ji ap jidi umar vaddihovs ji
@niranjansinghjhinjer1370
@niranjansinghjhinjer1370 Жыл бұрын
Waheguru Chardikla Bakhshey ji 🙏
@anmolsingh1416
@anmolsingh1416 3 ай бұрын
Log geta da likhari babu singh maan
@AmandeepSingh-f6g
@AmandeepSingh-f6g Жыл бұрын
Good❤
@pasvindersingh5578
@pasvindersingh5578 Жыл бұрын
Nice ji
@swarangill5017
@swarangill5017 Жыл бұрын
Jatt Maan mradan da jodda mintan vich storee
@paviter_singh
@paviter_singh 4 ай бұрын
Good.good
@sukhwindersinghaulakh6327
@sukhwindersinghaulakh6327 Жыл бұрын
ਜਾਣਕਾਰੀ ਵਧੀਆ ਆ ..ਪਰ ਮੈਡਮ ਦਾ ਪੰਜਾਬੀ ਵਿੱਚ ਉਚਾਰਣ ਸਹੀ ਨਹੀਂ ਮਰਾੜ ਪਿੰਡ ਦਾ ਨਾਂ ਏ ...ਤੇ ਮੈਡਮ ਮਰਾਹੜ ਹੀ ਦੱਸੀ ਜਾਂਦੀ ਏ...ਕਿਰਪਾ ਕਰਕੇ ਪੰਜਾਬੀ ਦੇ ਸ਼ਬਦਾਂ ਦਾ ਉਚਾਰਣ ਸਹੀ ਕਰਿਆ ਕਰੋ....ਮਾਨ ਸਾਬ ਦੇ ਗਾਣਿਆ ਵਿੱਚ ਪਿੰਡ ਦਾ ਨਾਂ ਵਰਤਿਆ ਗਿਆ ਏ ..ਸੁਣ ਕੇ ਵੀ ਗਲਤ ਬੋਲ ਰਹੇ ਹੋ...ਨਾਮੋਸ਼ੀ ਵਾਲੀ ਗੱਲ ਏ.
@GurdeepSingh-xs8lq
@GurdeepSingh-xs8lq Жыл бұрын
ਸੁਖਵਿੰਦਰ ਵੀਰ, ਸੋਹਣਾ ਲੱਗਦਾ ਹੈ ਜਦੋਂ ਕੋਈ ਸੋਹਣੀ ਪੰਜਾਬੀ ਵਿੱਚ ਲਿਖਦਾ ਹੈ। ਸ਼ਬਦਾਂ ਦਾ ਉਚਾਰਣ AI ਕਰਕੇ ਕੁੱਝ ਬਨਾਵਟੀ ਜਰੂਰ ਲਗਦਾ ਹੈ ਪਰ ਉਡੀਕ ਕਰਨਾ, ਵਕਤ ਨਾਲ ਬਿਹਤਰੀ ਆਵੇਗੀ।
@NirmalSingh-bz3si
@NirmalSingh-bz3si Жыл бұрын
ਇਨਾ ਨੂੰ ਪੰਜਾਬੀ ਨਾਲ ਕੀ ਇਨਾ ਨੂੰ ਕੁਮੈਂਟਸ ਸਿੰਘ ਦੇ ਪੈਸੇ ਚਾਹੀਦੇ ? ਗੱਲ ਇਹ ਪੰਜਾਬੀ ਬੋਹੜ ਦੀ ਕਰ ਰਹੀ ਆ ਆਪ ਪੰਜਾਬੀ ਦਾ ਉਚਾਰਨ ਕਰਨਾ ਨਹੀ ਆਉਦਾਂ
@HarjinderSingh-ui7pv
@HarjinderSingh-ui7pv Жыл бұрын
ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂਵਾਲਾ
@satdevsharma7039
@satdevsharma7039 Жыл бұрын
Evergreen writer Maan. ❤️🙏🇺🇸
@ManmohanSingh-th2fe
@ManmohanSingh-th2fe Жыл бұрын
Sady Desh Da Man
@ranjitbatth2
@ranjitbatth2 4 ай бұрын
Biba ji vdya biography music and information , PLEASE PUNJABI PRONOUNCE TE JRUR KM KRO , 86 , maan sahb da pind bolke tusi pind da swad hi khrab krta 🙏🙏 mafi ji , biography da idea 💡 with entertainment 💐
@BhupinderSingh-eb7dw
@BhupinderSingh-eb7dw Жыл бұрын
ਨਿਸ਼ਬਦ
@Satnamsingh-r1j
@Satnamsingh-r1j 3 ай бұрын
Mann ji o k
@JagdishSingh-be7lc
@JagdishSingh-be7lc Жыл бұрын
Please try to listen to the entire video!. Hit songs all.
@balwindersinghdhindsa3306
@balwindersinghdhindsa3306 4 ай бұрын
16:13
@JaswinderKaur-oe8xj
@JaswinderKaur-oe8xj 4 ай бұрын
Maan Saab de wife techer ce
@BasantSingh-lp8mk
@BasantSingh-lp8mk 4 ай бұрын
Mann sab de dob ke aa
@balwindersinghdhindsa3306
@balwindersinghdhindsa3306 4 ай бұрын
😅😮😢🎉😂❤
@balwindersinghdhindsa3306
@balwindersinghdhindsa3306 4 ай бұрын
😅
@ManmohanSingh-th2fe
@ManmohanSingh-th2fe Жыл бұрын
Sady Desh Da chamkda Anmol Sitara
@balwindersinghdhindsa3306
@balwindersinghdhindsa3306 4 ай бұрын
🎉
@balwindersinghdhindsa3306
@balwindersinghdhindsa3306 4 ай бұрын
ਮੈਡਮ ਜੀ ਦੋ ਟੱਪੇ ਚਲਾ ਦਿਆ ਕਰੋ ਕਿਉਂ ਕਿ ਪ੍ਰਾਣੀਆਂ ਯਾਦਾਂ ਮੂਹਰੇ ਆ ਜਾਂਦੀਆਂ ਹਨ
@NirmalSingh-bz3si
@NirmalSingh-bz3si Жыл бұрын
ਮਾਨ ਮਰਾੜਾਂ ਵਾਲੇ ਵਾਗੂੰ ਲੁਕ ਲੁਕ ਮਾਰੇ ਝਾਤ। ਥੋੜਾ ਜਿਹਾ ਨੇੜੇ ਹੋਜਾ ਸੀਨੇ ਚੋਂ ਨਿਕਲੇ ਲਾਟ ?🎉
@jbsandhu6413
@jbsandhu6413 5 ай бұрын
ਬਹੁਤ ਖੂਬ ਜੀ
@Satnamsingh-r1j
@Satnamsingh-r1j 3 ай бұрын
Mann ji o k
What type of pedestrian are you?😄 #tiktok #elsarca
00:28
Elsa Arca
Рет қаралды 31 МЛН
The FEIN friend #fein #friendshipgoals
0:29
Ray Bentley
Рет қаралды 2 М.
Weekend Classic Radio Show | Babu Singh Maan Special | HD Songs | Rj Khushboo
1:15:46
Chajj Da Vichar 650 Reality of Breakup Between Sadeek and Ranjeet Kaur
45:17
What type of pedestrian are you?😄 #tiktok #elsarca
00:28
Elsa Arca
Рет қаралды 31 МЛН