ਪੰਜਾਬੀ ਖਬਰਾਂ । Punjabi News 30 August 2024 । Punjabi PRIME TIME । Harsharan Kaur News। THE KHALAS TV

  Рет қаралды 34,805

The Khalas TV

The Khalas TV

Күн бұрын

Пікірлер: 24
@DPSMAKKAR
@DPSMAKKAR 2 ай бұрын
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਿਨਾ ਕਿਸੇ ਦਬਾਅ ਤੋਂ ਨਿਰਪੱਖ ਫੈਸਲਾ ਲੈਣਾ ਚਾਹੀਦਾ ਹੈ ਪਰ ਇਸਦੀ ਉਮੀਦ ਬਹੁਤ ਘੱਟ ਹੈ ਕਿਉਂ ਕਿ ਸਭ ਜਾਣਦੇ ਨੇ ਕਿ ਇਹ ਸਭ ਜਥੇਦਾਰ ਵੀ ਸੁਖਬੀਰ ਬਾਦਲ ਵੱਲੋਂ ਹੀ Appoint ਕੀਤੇ ਹੋਏ ਨੇ ।
@BudhSingh-tu8vt
@BudhSingh-tu8vt 2 ай бұрын
ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਖਬਰਾਂ ਪੇਸ਼ ਕਰ ਦੇ ਹੈ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@GurdeepSingh-hv9mp
@GurdeepSingh-hv9mp 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BalkarSingh-og4xb
@BalkarSingh-og4xb 2 ай бұрын
ਲਉ ਭਈ ਹੁਣ ਪਰਧਾਨ ਦੀ ਵੀ ਤਨਖਾਹ ਲਗੂ ਅੱਗੇ ਪੈਨਸ਼ਨਾ ਹੀ ਲੈ ਰਿਹਾ ਸੀ।
@sewasingh5142
@sewasingh5142 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਵਾਹਿਗੁਰੂ ਹਮੇਸ਼ਾ ਹੀ ਮੇਹਰ ਰਖੇ ਜੀ 🙏🙏👌👍❤️❤️
@BathRajoana
@BathRajoana 2 ай бұрын
ਬਹੁਤ ਬਹੁਤ ਧੰਨਵਾਦ ਭੈਣ ਬਹੁਤ ਵਧੀਆ ਖਬਰਾਂ ਦੇ ਰਹੇ ਹੋ
@sukhwantsingh1999
@sukhwantsingh1999 2 ай бұрын
ਜਥੇਦਾਰ ਬਾਦਲਾਂ ਦੇ ਕਹਿਣੇ ਤੋਂ ਬਾਹਰ ਨਹੀਂ ਹਨ। ਚੀਮਾ ਵੱਲੋਂ ਲਿਖਿਆ ਸੁਣਾਇਆ ਤੇ ਅੱਗੇ ਵੀ ਸੁਣਿਆ ਜਾਵੇਗਾ।
@MithuChahal
@MithuChahal 2 ай бұрын
SGPC ਦਾ ਪ੍ਰਧਾਨ ਤੇ ਜਥੇਦਾਰ ਵੋਟ ਨਾਲ ਬਣੇ ਤਾਂ ਏ ਕੁੱਝ ਸਿੱਖਾਂ ਲਈ ਕੰਮ ਕਰਨ ਗਿਜਿਆ ਚੋ ਨਿਕਲੇ ਪ੍ਰਧਾਨ ਤੇ ਜਥੇਦਾਰ ਤਾਂ ਬਾਦਲਾਂ ਦੇ ਹੀ ਘਰ ਭਰੀ ਜਾਂਦੇ ਨੇ
@charnkaila5698
@charnkaila5698 2 ай бұрын
Kisan Mazdoor Zawan EKTA Zindabad ❤
@BaljeetSingh-k2p2l
@BaljeetSingh-k2p2l 2 ай бұрын
DHAN..DHAN..GURU..RAM..DAS..G..KIRPA..KARAN..SISTAR..G
@gurcharansingh8227
@gurcharansingh8227 2 ай бұрын
ਕਰ ਦਿਓ ਪੰ ਜਾਬੀ ਭਾਸ਼ਾ ਦਾ ਸਤਿਆਨਾਸ
@charnkaila5698
@charnkaila5698 2 ай бұрын
Navjot, Khaira, Gandhi, Bains Sahib Zindabad ❤
@tejpalpannu2293
@tejpalpannu2293 2 ай бұрын
Waheguru ji 🙏🙏🙏🕌💯🕌🙏🙏🙏
@GuraSingh-r8b
@GuraSingh-r8b 2 ай бұрын
Bahgwat maan jumle was kgrewal bajahao Punjab punjabi vachao nahi Punjab punjabi chali sal beck jayga
@BintRai-o5p
@BintRai-o5p 2 ай бұрын
Very Nice 👍
@SukhpreetSingh-bv4ob
@SukhpreetSingh-bv4ob 2 ай бұрын
Sat shri akal ji 🙏
@surinderKaur-bj7um
@surinderKaur-bj7um 2 ай бұрын
ਇਹ ਸਾਰੀ ਖੇਡ ਵੀ ਸੁਖਬੀਰ ਬਾਦਲ ਦੀ ਹੈ
@GoginderSingh-em4ct
@GoginderSingh-em4ct 2 ай бұрын
❤❤🌹🌹🙏🙏🙏🙏🙏
@sharmilarana7143
@sharmilarana7143 2 ай бұрын
Waheguru ji Rajoana ji te mehar krn
@SitalRam-o9f
@SitalRam-o9f 2 ай бұрын
🙏🙏sat.shrei.akaal.ji
@GuraSingh-r8b
@GuraSingh-r8b 2 ай бұрын
Kgrewal jail dak deta hu chor kde ve apne aap nu chor nahi kehda bahgwat maan jumle was hun kio nahi bolda ke jo am admi sarkaar da aka sab kog hen es karke am admi sarkaar deli tu suru deli tu khatm ho jaygi loka ne garu majke raktha bahgwat maan goothe beyan goothe elan de de ke loka nu rat deen gulrah kar raha hai loka ne garu majna he
@MithuChahal
@MithuChahal 2 ай бұрын
ਜਿਸ ਸੁੱਖੇ ਅਮਲੀ ਨੇ ਆਪਣੇ ਧਰਮ ਨਾਲ ਗਦਾਰੀ ਕਰ ਕੇ ਸਰਸੇ ਵਾਲੇ ਨੂੰ ਬਿਣਾ ਮੰਗੇ ਮਾਫ਼ੀ ਦਿੱਤੀ ਗੁਰੂ ਦੇ ਸਵਾਂਗ ਵਾਲਾ ਕੇਸ ਵਾਪਿਸ ਲਿਆ ਏ ਗਲਤੀ ਨੀ ਗੁਣਾ ਹੈ ਇਸ ਨੂੰ ਅਕਾਲੀ ਦੱਲ ਚੋ ਬਾਹਰ ਕਢਦੇਨਾ ਚਾਹੀ ਦਾ ਹੈ ਏ sgpc ਲਈ ਡੋਗਰੇ ਮਹੰਤਾਂ ਤੇ ਮਸੰਦਾ ਨਾਲੋ ਬੀ ਮਾੜਾ ਹੈ ਗਦਾਰ ਹੈ ਏਸ ਨੂੰ ਸਬ ਤੋਂ ਵੱਡੀ ਸੱਜਾ ਪੰਧ ਵਿੱਚੋ ਸੇਕ ਦੇਣਾ ਚਾਹੀ ਦਾ ਹੈ
@hypergaming8846
@hypergaming8846 2 ай бұрын
Sat Sri Akal ji 🙏🙏🙏🙏🙏
How Strong is Tin Foil? 💪
00:25
Brianna
Рет қаралды 62 МЛН
🕊️Valera🕊️
00:34
DO$HIK
Рет қаралды 20 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 7 МЛН