ਪੰਜਾਬੀ ਲੀਡਰਾਂ ਦੀ ਕਰਾਮਾਤਾਂ ਦੇਖੋ ਕਿਵੇਂ ਇੱਕ ਗੋਲੀ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦੇਵੇਗੀ @spmediapunjab

  Рет қаралды 129,539

PiTiC Live - SP Media Punjab

PiTiC Live - SP Media Punjab

Күн бұрын

Пікірлер
@ViraJpreetking
@ViraJpreetking 2 жыл бұрын
ਭੋਕੀ ਤੇ ਅਫੀਮ ਦੀ ਲੋੜ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਸਾਡੇ ਬਹੁਤ ਵਧੀਆ ਬਾਈ ਭਗਵੰਤ ਮਾਨ ਜੀ ਠੇਕੇ ਖੋਲ੍ਹੇ ਜਾਣ ਜੀ
@sukdavsingh862
@sukdavsingh862 2 жыл бұрын
ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਪੰਜਾਬ ਵਿੱਚ ਖਸਖਸ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ । ਜੇ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਦੇ ਨਸੇ ਵਿੱਚੋਂ ਬਾਹਰ ਕੱਢਣਾ ਏ।
@vehlejanta5036
@vehlejanta5036 2 жыл бұрын
ਡਾਂ ਸਾਬ ਬਹੁਤ ਵੱਦੀਆ ਗੱਲਾ ਕਰਦਾ ਸੁਣਵਾਈ ਹੋਣੀ ਚਾਹੀਦੀ ਹੈ ਖੇਤੀ ਹੋਣੀ ਚਾਹੀਦੀ ਹੈ ਠੇਕੇ ਵੀ ਖੋਲੇ ਜਾਣ
@jagwindersingh562
@jagwindersingh562 3 жыл бұрын
ਰਣਜੀਤ ਸਿੰਘ ਜੀ ਇਕ ਰੈਲੀ ਰੱਖੋ ਜਿਹੜੀ ਸਿਦੀ ਦਿੱਲੀ ਨੂੰ ਜਵਾਨਾਂ ਹੋਵੇ ਖ਼ਸਖ਼ਸ ਦੀ ਖੇਤੀ ਨੂੰ ਲੀਗਲ ਕਰਾਉਣ ਵਾਸਤੇ ਖੇਤੀ ਨਹੀਂ ਠੇਕੇ ਹੀ ਖੋਲ ਦੇਵੇ ਸਰਕਾਰ ਬਹੁਤ ਸੋਹਣੀਆਂ ਗੱਲਾ ਨੇ ਰਣਜੀਤ ਸਿੰਘ ਜੀ ਆਪ ਜੀ ਦੇ
@ravisahota136
@ravisahota136 2 жыл бұрын
ਪੰਜਾਬ ਚ ਫੀਮ ਭੁਕੀ ਦੀ ਖੇਤੀ ਅਤੇ ਠੇਕੇ ਚਾਹੀਦੇ ਹਨ , ਗੋਲੀਆਂ ਵਿਕੋਣ ਵਾਲੀ ਸਰਕਾਰ ਦਾ ਬੇੜਾ ਗ਼ਰਕ ਹੋਣਾਂ ਚਾਹੀਦਾ ਹੈ, ਤਾਂ ਜੋ ਪੰਜਾਬ ਦੇ ਜਵਾਨ ਬਚ ਜਾਂਣ,
@manjeetnagrakabaddi2198
@manjeetnagrakabaddi2198 Жыл бұрын
ਸਾਥ ਦਿਉ ਜੀ ਮਜ਼ਾਕ ਵਿੱਚ ਨਾ ਲਉ ਜੇ ਪੰਜਾਬ ਬਚਾਉਣਾ
@baba5663
@baba5663 2 жыл бұрын
ਭਾਜੀ ਬਿਲਕੁੱਲ ਸਹੀ ਗੱਲ ਤੁਹਾਡੀ ਜੀ ਰੱਬ ਭਲਾ ਕਰੇ ਸਭ ਦਾ ਜੀ
@GagandeepSingh-qy9tp
@GagandeepSingh-qy9tp 3 жыл бұрын
ਸਹੀ ਗੱਲ ਵਾਈ ਗੋਲੀ ਬਹੁਤ ਮਾੜੀ ਆ ਠੇਕੇ ਫੀਮ ਭੁੱਕੀ ਦੇ ਖੋਲੋ
@sukhwindersukhi8301
@sukhwindersukhi8301 3 жыл бұрын
ਬਿਲਕੁਲ ਸੱਚੀਆਂ ਗੱਲਾ ਨੇ।
@battlegrounddl1198
@battlegrounddl1198 2 жыл бұрын
ਖਸ ਖਸ ਦੀ ਦੀ ਖੇਤੀ ਇਕੋ ਹੱਲ ਹੈ ਪੰਜਾਬ ਲਈ ਪੈਸਾ ਵੀ ਬਚ ਸਕਦਾ ਹੈ ਜਵਾਨੀ ਬਚ ਸਕਦੀ ਹੈ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਭਾਵੇਂ ਬੀ ਜੇ ਪੀ ਹੋਏ ਆਮ ਆਦਮੀ ਪਾਰਟੀ ਜਾਂ ਕਾਗਰਸ ਪਾਰਟੀ ਹੋਏ ਸਭ ਪੰਜਾਬ ਨੂੰ ਅਤੇ ਪੰਜਾਬ ਦੀ ਜਵਾਨੀ ਕਰ ਰਹੀਆਂ ਹਨ🙏
@baabusingh6468
@baabusingh6468 Жыл бұрын
ਪੰਜਾਬ ਦਾ ਨੋਜਵਾਨ ਕੋਈ ਨਹੀ ਬਚਿਆ ਗੋਲੀ ਤੋ ਵਿਨਾ ਸੁਕਰ ਆ ਤੇਰਾ ਵੀਰਿਆ ਜੋ ਤੁਸੀਂ ਜਾਗਰੂਕ ਕੀਤਾ ਜਹਿਰ ਖਾ ਰਹੀ ਨੋਜਵਾਨੀ ਨੂੰ
@prabhmeetsingh8371
@prabhmeetsingh8371 Жыл бұрын
ਹੇ ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਕਰੀਂ
@sukhwindershelly1379
@sukhwindershelly1379 2 жыл бұрын
ਅਫੀਮ ਤੇ ਭੂੱਕੀ ਦੇ ਠੇਕੇ ਖੋਲਣੇ ਚਾਹੀਦੇ ਹਨ।Dr ਸਾਹਿਬਠੀਕ ਕਹਿ ਰਹੇ ਹਨ।
@charanjitsingh4388
@charanjitsingh4388 Жыл бұрын
ਵੈਰੀ ਗੁੱਡ।ਬਹੁਤ ਵਧੀਆ ਵਿਚਾਰ ਹਨ ।ਸੱਚੀਆਂ ਗੱਲਾਂ ਹਨ ।
@BetaSingh-er4bm
@BetaSingh-er4bm Жыл бұрын
ਭਗਵੰਤ ਮਾਨ ਜੀ ਖਸ ਖਸ ਖੇਤੀ ਲੀਗਲ ਕਰਵਾਉ ਪੰਜਾਬ ਦੇ ਲੋਕ ਬੇਵਕੂਫ ਹਨ ਇਹ ਹਰ ਕੋਈ ਸਰਕਾਰ ਤੋਂ ਮੰਗ ਕਰਨ ਜਿਹੜੀ ਸਰਕਾਰ ਖਸ ਖਸ ਖੇਤੀ ਲੀਗਲ ਕਰਵਾਉ ਉਸ ਸਰਕਾਰ ਨੂੰ 117 ਸੀਟਾਂ ਪੱਕੀਆ
@GurjitDhiman
@GurjitDhiman 2 жыл бұрын
Sahib Singh Ji tuhada bahut bahut thanks Punjab Di be Jawani Bach je gi je government Gor kre iss mude utte.
@jasdevsingh4617
@jasdevsingh4617 2 жыл бұрын
ਕਾਲੀ ਦਲ ਨੇ ਪੋਸਤ ਬੰਦ ਕਰਕੇ ਐਡਨੋਕ।ਚਾਲੁ ਕਰਤੀ ਲੋਕ ਮਜਬੂਰੀ ਚ ਖਾ ਰਹੇ ਨੇ ਆਪ ਸਾਰੇ ਲੀਡਰ ਵਧੀਆ ਅਫੀਮ ਖਾ ਰਹੇ ਨੇ ਓਹ ਕਿਥੋਂ ਆਉਦੀ ਐ
@GurpreetSingh-xg7qr
@GurpreetSingh-xg7qr Жыл бұрын
ਬਈ ਆਪਣੇ ਪੰਜਾਬੀ ਫੁਕਰੇ ਨੇ ਜਾਨ ਬੁਝ ਕੇ ਨਸੀ ਕਰਦੇ ਨੇ ਬਈ ਮੈਂ ਵੀ ਸਾਰਾ ਦਿਨ ਕੰਮ ਕਰਦਾ ਪਰ ਇਹ ਨਸੇ ਨਹੀਂ ਲਾਏ ਰੱਬ ਦੀ ਮਿਹਰ ਐ
@SehajMaan-zl2gc
@SehajMaan-zl2gc 2 жыл бұрын
ਖਸਖਸ
@navjotkaurcahal5781
@navjotkaurcahal5781 3 жыл бұрын
Very good
@SukhwinderSingh-dj8tw
@SukhwinderSingh-dj8tw 3 жыл бұрын
Good👍 work
@balwinderbrar3739
@balwinderbrar3739 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@randhirkaur7333
@randhirkaur7333 3 жыл бұрын
Good.job.👍👍
@NNsharma6894
@NNsharma6894 2 жыл бұрын
Good job
@SinghGill7878
@SinghGill7878 3 жыл бұрын
ਅਫੀਮ ਦੀ ਖੇਤੀ ਨਹੀ ਤਾਂ ਠੇਕੇ ਹੀ ਖੋਲੇ ਜਾਣ
@khushi-rx6xd
@khushi-rx6xd 2 жыл бұрын
ਛਿੱਤਰਾਂ ਨਾਲ ਸਵਾਗਤ ਕੀਤਾ ਜਾਣਾ ਚਾਹੀਦਾ ਲੀਡਰਾਂ ਦਾ ਜਦੋਂ ਵੋਟਾਂ ਮੰਗਣ ਪਿੰਡਾ ਵਿੱਚ ਆਉਂਦੇ ਆ ਤੇ ਵੱਡੇ ਵੱਡੇ ਗੱਪ ਮਾਰਦੇ ਆ ਪਰ ਕੁਝ ਤਾਂ ਸਾਡੇ ਪਿੰਡਾਂ ਦੇ ਲੰਡੂਆਂ ਨੇ ਵੀ ਹੱਦ ਕੀਤੀ ਹੈ ਇਹਨਾ ਨੂੰ ਲੱਡੂਆਂ ਨਾਲ ਤੋਲਦੇ ਆ ਬੇਨਤੀ ਆ ਪਿੰਡਾ ਦੇ ਇਹੋ ਜਿਹੇ ਲੰਡੂ ਚਮਚਿਆਂ ਨੂੰ ਆਵਦੀ ਫੋਟੋ ਕਿਸੇ ਕੁੱਤੇ ਲੀਡਰ ਨਾਲ ਖਿਚਵਾਉਣ ਲਈ ਪਿੰਡ ਦਾ ਘਾਂਣ ਨਾ ਕਰੋ ਛਿਤਰ ਮਾਰੋ ਕੰਜਰਾਂ ਦੇ
@gurmelsinghmalhi8684
@gurmelsinghmalhi8684 3 жыл бұрын
ਮਜ਼ਬੂਰ ਲੋਕਾਂ ਦੀ ਗੱਲ ਸਰਕਾਰ ਕਿੳੁਂ ਨਹੀਂ ਮੰਨਦੀ
@bintykala686
@bintykala686 2 жыл бұрын
ਅਮਲੀ 🥃🥃🥃 ਸ਼ਰਾਬੀ 🍾🍾🍾 ਜੋਕਰ 🤡 🤡 🤡 ਭਗਵੰਤਾ ਅਨਪ੍ਹੜ ਖੋਤਾ ਨਸ਼ੇੜੀ
@Humanity0101
@Humanity0101 2 жыл бұрын
Anti Sikh te anti Panjab policy chal rahe 75 saal di. Ik hal azadi 🙏🏼
@RaviKumar-cm3dr
@RaviKumar-cm3dr 3 жыл бұрын
Bilkul sahi kiha veer ne eh nasa lga rhe ne
@nexion5144
@nexion5144 2 жыл бұрын
sach bolea aap ne dr ssb.
@kalakang5755
@kalakang5755 3 жыл бұрын
Waheguru ji mehr rako sade bir sanu tere te man ha
@bintykala686
@bintykala686 2 жыл бұрын
ਅਮਲੀ 🥃🥃🥃 ਸ਼ਰਾਬੀ 🍾🍾🍾 ਜੋਕਰ 🤡 🤡 🤡 ਭਗਵੰਤਾ ਅਨਪ੍ਹੜ ਖੋਤਾ ਨਸ਼ੇੜੀ
@ramang5247
@ramang5247 3 жыл бұрын
Good bro👍👍👍👍👍
@hirasinghhirasingh6029
@hirasinghhirasingh6029 3 жыл бұрын
ਬਿੱਲਕੁਲ ਸਹੀ ਕਿਹਾ ਸੀ
@bholasinghsidhu8032
@bholasinghsidhu8032 2 жыл бұрын
ਬਾੲੀ ਨਸਾ ਕੋਈ ਵੀ ਚੰਗਾ ਨਹੀਂ ਹੋ ਸਕਦਾ
@SatishKumar-if1nn
@SatishKumar-if1nn 3 жыл бұрын
Jai. Jvan. Jai. Kishan. Veer. Goli. Buhat. Katr. Nak. A. Ji. Bad. Honi. Chaedi. Ji
@gurnamsingh1966
@gurnamsingh1966 2 жыл бұрын
ਇਹਦੇ ਠੇਕੇ ਖੋਲ੍ਹੇ ਜਾਣ ਜੀ
@happyglot3301
@happyglot3301 2 жыл бұрын
Very good bro 👌 👌👌👌
@assaultgaming2441
@assaultgaming2441 3 жыл бұрын
Dr Sahib tussi bhana Sidhu lok adhikar lehar Dr Gandhi te horr khass khass di kheti dai himetiya nu naal lai k Punjab ch Railly rakkho
@davindersinghgrewal4114
@davindersinghgrewal4114 2 жыл бұрын
Bilkul sahi gal a g
@gurpreetbargari2598
@gurpreetbargari2598 3 жыл бұрын
Shi a ver ji
@soulofgod1721
@soulofgod1721 2 жыл бұрын
Waheguru g Maher karna Punjab te
@punjabwala1904
@punjabwala1904 2 жыл бұрын
KHAS KHAS DI KHETI JINDABAD RHEGI 🙏🏻
@simranrana9297
@simranrana9297 2 жыл бұрын
🙏 Wahi guru ji 🤦😥😥
@avtarsingh4401
@avtarsingh4401 3 жыл бұрын
Jai jwan jai kisan
@Humanity0101
@Humanity0101 2 жыл бұрын
Ik hal azadi ji
@MastLalijatt
@MastLalijatt 2 жыл бұрын
Right Waheguru
@kartarsingh4494
@kartarsingh4494 2 жыл бұрын
Very good veer
@MandeepSingh-gg7rm
@MandeepSingh-gg7rm Жыл бұрын
Dr.sahib di gall bilkul sahi h ji...reporter veer ji iss mudhe te interview krde raho ji...Punjab di jawani khatm ho ri h ji bhooki afeem de theke kholne chahide ne ji ni ta aan wala time bhut khrab h ji....Punjab nu bachan lyi sab nu ik hoke sarkar agge apiil krni chahidi h ji...sharab de theke v ta h ji bhooki afeem de theke v khol dene chahide h ji chiita aap hi khatam ho jau sarkar chahe ta theke khulne chahide h ji ni ta sharab de theke v band hone chahide h...pta ni kado koi is mudhe te goor krega...baki ta rabb rakha amlia da...🙏🙏🙏🙏🙏🙏🙏🙏🙏🙏
@avtarsingh7721
@avtarsingh7721 3 жыл бұрын
D.r.ji.good.
@DineshKumar-jx2iv
@DineshKumar-jx2iv 2 жыл бұрын
Sara ਨਸ਼ਾ ਬੰਦ ਕਰੋ। ਸਰਕਾਰ ਨੂੰ ਬੇਨਤੀ ਆ
@JaspalSingh-qm4oy
@JaspalSingh-qm4oy 3 жыл бұрын
Very good ji
@RajinderSingh-fz8dh
@RajinderSingh-fz8dh 3 жыл бұрын
Afim jarrur khulni chaidi a punjab ch
@kawaljitkhahera145
@kawaljitkhahera145 Жыл бұрын
ਹੁਣ ਤੇ ਕਨੇਡਾ ਨੇ ਵੀ ਅਫ਼ੀਮ ਲੀਗਲ ਕਰ ਦਿੱਤੀ ਹੈ । ਫਿਰ ਪੰਜਾਬ ਨੂੰ ਕੀ ਪ੍ਰਾਬਲਮ ਹੈ ।
@dayalsingh9151
@dayalsingh9151 Жыл бұрын
Bilkul sahi gall a vere
@parmjitsinghparmjitsingh7818
@parmjitsinghparmjitsingh7818 2 жыл бұрын
Oh bir. G leaders da Vera gark hunda
@manjitkaursandhu4785
@manjitkaursandhu4785 3 жыл бұрын
Ryt ji
@meharvansingh1105
@meharvansingh1105 3 жыл бұрын
V good
@kewalsekhon8206
@kewalsekhon8206 2 жыл бұрын
Good veer g
@Humanity0101
@Humanity0101 2 жыл бұрын
Ik hal Panjabio azadi 🙏🏼🦅
@thedevil7630
@thedevil7630 3 жыл бұрын
Afem di hai khete jaruri he ❤️
@narinderkumar5099
@narinderkumar5099 3 жыл бұрын
Bilkul sahi aa bro
@SandeepSingh-lt7ng
@SandeepSingh-lt7ng 2 жыл бұрын
Good dr
@SehajMaan-zl2gc
@SehajMaan-zl2gc 2 жыл бұрын
ਖਸਖਸ ਦੀ ਖੇਤੀ ਹੋਣੀ
@tejindersingh-ml6gy
@tejindersingh-ml6gy Жыл бұрын
Bilkul shi gal hai
@SatnamSingh-sz3kx
@SatnamSingh-sz3kx 2 жыл бұрын
Good bro
@SonuVerma-jv9hz
@SonuVerma-jv9hz 2 жыл бұрын
Veerry nice Dr sabb
@kuldeep4705
@kuldeep4705 Жыл бұрын
Punjab bhacho .🙏
@jassakhakh7456
@jassakhakh7456 2 жыл бұрын
Bilkul sahi gal ji darru pee ke lok apne parivar apni wife nal laddai karde ne kade suneaa pukki kha ke kisu nu ladda sago banda 2 guna kam karda
@avtarsingh4401
@avtarsingh4401 3 жыл бұрын
Afeem de kheti huni chahidi a g
@SurinderPal-sc4ki
@SurinderPal-sc4ki Жыл бұрын
Bast OK👏👏👌👍
@lovesidhu7800
@lovesidhu7800 3 жыл бұрын
👍👍👍👍
@JaswinderSingh-dq1ki
@JaswinderSingh-dq1ki 2 жыл бұрын
🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
@kartarsingh4494
@kartarsingh4494 2 жыл бұрын
Afeem post jindabadd
@SehajMaan-zl2gc
@SehajMaan-zl2gc 2 жыл бұрын
Good
@manamana793
@manamana793 2 жыл бұрын
🙏🙏👍👍👍👍💯💯💯
@savindersingh4173
@savindersingh4173 3 жыл бұрын
It's truth
@vikramjeetsingh4651
@vikramjeetsingh4651 Жыл бұрын
Ryt said bro g
@ravisahota136
@ravisahota136 2 жыл бұрын
Ravi28 buh kpt veer ji bahut khoob dode bhuki chala ke goli band kra ke Punjab di jvani Bach sakdi hai
@deepnayyar6140
@deepnayyar6140 2 жыл бұрын
Sahi gal ji
@rajjoshah1846
@rajjoshah1846 3 жыл бұрын
🙏🙏🙏🙏🙏
@sehajgamer5433
@sehajgamer5433 2 жыл бұрын
Sach khe rhe n a minde t asr poundi.a jad bnda chad jnda fir ahda asr hor vi maada a
@hackerchoudhary362
@hackerchoudhary362 3 жыл бұрын
Banda Sach bolda Punjab sarkar mordabad Sidhu Gape AAP Afeem khanda
@goltibhullar7201
@goltibhullar7201 2 жыл бұрын
WAHEGURU JI KIRPA KARN sikh KOM PUNJABIA te ek jut ho ke Rehn CHADDICALAN VICH REHN JI
@narinderkumar5099
@narinderkumar5099 3 жыл бұрын
Afeeem di khety honi chahidiaa
@Randh12345
@Randh12345 2 жыл бұрын
Ok
@k.k1542
@k.k1542 2 жыл бұрын
Sahi gal aw y torri agu lmkda jma khtm aw km
@malkitsingh8608
@malkitsingh8608 Жыл бұрын
Aah Punjab de Vaarse.
@bharmaltoksiya1931
@bharmaltoksiya1931 5 ай бұрын
❤❤❤❤❤❤❤
@kartarsingh4494
@kartarsingh4494 2 жыл бұрын
Afeem di kheti te jor Dio ral k
@mannesahota4976
@mannesahota4976 Жыл бұрын
🙏🙏🙏🙏
@jatinderpalsingh9170
@jatinderpalsingh9170 3 жыл бұрын
Sarkar di phir daro nahi vikni eh gal hai sari
@baldevsingh9391
@baldevsingh9391 Жыл бұрын
ਡਾਕਟਰ ਸਾਹਿਬ ਜੀ ਏਤਕੀ ਬੋਟਾ ਵਿਚ ਲਿਖਛਨ ਲੜੋ ਏਮੇ ਏਲੇ ਬਣੋ ਪਾਵਰ ਵਿਚ ਆਔ
@GurjitDhiman
@GurjitDhiman 2 жыл бұрын
Dr.saab kine saala toh Mehnat kre rahe han pehla Dr.Gandhi ne bola si vi Punjab bich bhuki de theke khole Jaan.
@lakhwindersingj8134
@lakhwindersingj8134 Жыл бұрын
ਬਾਈ ਪੋਸਤ ਦੇ ਠੇਕੇ ਖੋਲੋ
@baljinderkaur3083
@baljinderkaur3083 2 жыл бұрын
Sb to jiada nsha Punjab vik riha shream nsha vikda hai serkar de sheh te ho riha
@jagseersingh630
@jagseersingh630 2 жыл бұрын
✌✌✌✌✌✌👍👍
@Balwinderkaur-gw4kp
@Balwinderkaur-gw4kp Жыл бұрын
ਭਗਵੰਤ ਮਾਨ ਜੀ ਜਦੋਂ ਘਰ ਦੇ ਘਰ ਖਾਲੀ ਹੋ, ਜਾਣਗੇ ਤਾਂ ਵੋਟਾਂ ਕਿੱਥੇ ਮਿਲਨ,ਗੀਆ,ਨਸਾ, ਪੰਜਾਬ ਨੂੰ,ਖਾ, ਗਿਆ 😂🤦😭😭😭😭🙏🙏🙈
@romankaithrommy6534
@romankaithrommy6534 Жыл бұрын
ਓਹ ਪਰਵਾ ਐਵੇਂ ਨਾ ਗੁੰਮਰਾਹ ਕਰੀ ਜਾ 3 ਸਾਲ ਹੋਗੇ ਮੈਨੂੰ ਖਾਂਦੇ ਨੂੰ ਕੋਈ ਸਾਈਡ ਇਫੈਕਟਾਂ ਹੈਨੀ ਮੈਨੂੰ ਦੇਖਲੀ ਨਾਲੇ ਮਾਰੀ ਉਮਰ ਦੇਖ ਲਓ
@ParmjeetKaur-kj6gr
@ParmjeetKaur-kj6gr 2 жыл бұрын
ਪੰਜਾਬੀ ਸਾਰੇ ਹੀ ਬੀਮਾਰ ਕਰਤੇ।
@jaspreetkumar7259
@jaspreetkumar7259 2 жыл бұрын
Eh gal ta Shi a jehde munde Kush nasha nai karde a ohvi hun eh goli Khan lag gae a asi khud live dekhiya a
@luckynota5074
@luckynota5074 3 жыл бұрын
Okg
@lovepreetsingh8151
@lovepreetsingh8151 2 жыл бұрын
Sarkara hi krandya sara kuj
@ManpreetSingh-vk7wv
@ManpreetSingh-vk7wv 3 жыл бұрын
Wha tera pala hove
1% vs 100% #beatbox #tiktok
01:10
BeatboxJCOP
Рет қаралды 67 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Chain Game Strong ⛓️
00:21
Anwar Jibawi
Рет қаралды 41 МЛН
1% vs 100% #beatbox #tiktok
01:10
BeatboxJCOP
Рет қаралды 67 МЛН