ਪੰਜਾਬੀਆਂ ਲਈ Top ਕਮਾਈ ਵਾਲੇ ਮੁਲਕ? Best Countries for Punjabi - PODCAST WITH

  Рет қаралды 238,864

Flying Panjabi

Flying Panjabi

Күн бұрын

Пікірлер: 372
@virk6592
@virk6592 Жыл бұрын
ਇਹ ਪੈਸੇ ਤੇ ਕਮਾਈ ਉਦੋਂ ਦੀਆਂ ਗੱਲਾਂ ਹਨ ਜਦੋਂ ਇਕ ਬੰਦਾ ਬਾਹਰ ਜਾ ਕੇ ਕਮਾਈ ਕਰ ਕੇ ਪਿੱਛੇ ਆਪਣੇ ਘਰਦਿਆਂ ਨੂੰ ਪੈਸੇ ਭੇਜਦਾ ਸੀ ਪਰ ਅੱਜ ਕੱਲ ਲੋਕ ਤੇ ਜਿਹੜੇ ਨੇ ਉਹਨਾਂ ਦੀ ਤੇ ਸੋਚ ਇਹੀ ਹ ਕਿਹੜਾ ਅਸੀ ਪਿੱਛੇ ਜਾਣਾ ਹੈ ਅਸੀਂ ਤੇ ਰਹਿਣਾ ਹੀ ਇਥੇ ਹੈ,,
@bains6218
@bains6218 Жыл бұрын
ਸਾਡੀ ਬਦਕਿਸਮਤੀ ਇਹ ਹੈ ਸਾਡੀ ਪੈਸੇ ਦੀ ਭੁੱਖ ਕਦੇ ਮੁਕ ਨਹੀ ਰਹੀ ਨਾ ਹੀ ਕਦੇ ਮੁਕਣੀ ਆ ਕਿਉਕਿ ਅਸੀ ਇਹਨਾ ਮੁਲਕਾਂ ਵਿੱਚ ਜਦੋਂ ਵੀ ਕਿਸੇ ਨੂੰ ਮਿਲਦੇ ਹਾ ਤਾਂ ਗੱਲ ਇਹ ਨਹੀ ਕਰਦੇ ਕੀ ਜਿੰਦਗੀ ਵਧੀਆ ਚਲ ਰਹੀ ਆ ਤੇਰੀ ਜਿੰਦਗੀ ਵਿੱਚ ਸਕੂਨ ਹੈ ਜਾ ਨਹੀ , ਪਰ ਅਫਸੋਸ ਇਹ ਗੱਲ ਹੁੰਦੀ ਹੀ ਨਹੀ ਗੱਲ ਇਹ ਹੁੰਦੀ ਆ ਕਿੰਨੇ ਪੈਸੇ ਕਮਾਉਂਦਾ , ਮੈ ਐਨੇ ਕਮਾਉਂਦਾ ,ਤੇਰੀਆ ਕਿੰਨੀਆਂ ਸਿਫਟਾਂ ਤੂੰ ਕਿੰਨੇ ਘੰਟੇ ਕੰਮ ਤੇ ਕਿੰਨੇ ਘੰਟੇ ਨੀਂਦ ਲੈਂਦਾ ਮੈ ਤਾਂ ਕਦੇ ਕਦੇ ਹੀ ਸੋਦਾ ਜਾ ਘੱਟ ਹੀ ਨੀਂਦ ਲੈਂਦਾ ਕਿਉਕਿ ਅਸੀ ਸੋਨੇ ਦੀ ਥਾਲੀ ਵਿੱਚ ਮਿੱਟੀ ਵਿੱਚ ਊਗੀ ਕਣਕ ਖਾਣੀ ਆ ਤੇ ਉੱਪਰੋ ਬੇਵਕੂਫ ਐਨੇ ਆ ਕੀ ਰਹਿਣਾ ਵੀ ਇਹਨਾ ਮੁਲਕਾਂ ਵਿੱਚ ਵੀ ਹੈ ਤੇ ਕਦੇ ਆਪਣੇ ਮੁਲਕ ਨੂੰ ਮੁੜਨਾ ਵੀ ਨਹੀ ਪਰ ਡਾਲਰਾਂ, ਪੌਂਡਾ ਤੇ ਯੂਰੋ ਨੂੰ ਰੁਪਿਆ ਵਿੱਚ ਬਣਾ ਕਿ ਦੱਸਣਾ ਮੈ ਤਿੰਨ-ਚਾਰ ਲੱਖ ਕਮਾਉਂਦਾ ਪਰ ਉਸ ਨੂੰ ਸਾਰੀ ਜਿੰਦਗੀ ਖਰਚਣਾ ਡਾਲਰਾਂ ਤੇ ਪੌਂਡਾ ਵਿੱਚ ਹੀ ਹੈ ਤੇ ਉੱਪਰੋ ਪੰਜਾਬੀਆਂ ਦੇ ਪ੍ਰੋਗਰਾਮ ਵੀ ਇਹੋ ਹੀ ਹੈ। ਪਰ ਨਚੌੜ ਇਹ ਹੈ ਕੀ ਇਹਨਾ ਮੁਲਕਾਂ ਵਿੱਚ ਹੈ ਸਾਰੇ ਦੁਖੀ ਹੀ ਹੈ ਜੇ ਕੋਈ ਨਹੀ ਦੱਸਦਾ ਉਹ ਹਰ ਬੰਦੇ ਦੀ ਆਪਣੀ ਮਰਜੀ ਹੈ ।
@charanjitkaur2032
@charanjitkaur2032 10 ай бұрын
Absolutely right dear ji . 🙏🙏
@sahibsingh8383
@sahibsingh8383 10 ай бұрын
shi gal bro Mai bahut santust aw amritsar job krda 10hjar ch khush mai
@jogindersingh193
@jogindersingh193 8 ай бұрын
SHA 1 LJ
@sardarravinderkaur8207
@sardarravinderkaur8207 5 ай бұрын
​@@sahibsingh83837:21 veer ji eny ta do bachya di fees bharni paindi tusi dus hazar vich kivy gujara kardy ho
@gurdeepsingh9692
@gurdeepsingh9692 9 ай бұрын
ਦੋਨੋਂ ਉਡਣੇ ਸੱਪ ਨੇ।।। ਦੋਵੇਂ ਵੀਰ ਮਿਹਨਤ ਨਾਲ ਆਪਣੇ ਦਮ ਤੇ ਬਣੇ ਨੇ
@HarneetKalas-nf8nd
@HarneetKalas-nf8nd Жыл бұрын
❤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤
@taranjitsinghvirk5605
@taranjitsinghvirk5605 10 ай бұрын
ਬਹੁਤ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਜੀ।
@jssingh-xf7qt
@jssingh-xf7qt Жыл бұрын
ਯੂਰਪ ਬੈਸਟ ❤
@navisingh1376
@navisingh1376 Жыл бұрын
Knowledge wala podcast👍👍
@goldyparmar2467
@goldyparmar2467 Жыл бұрын
But totally lack of knowledge so far!
@navisingh1376
@navisingh1376 Жыл бұрын
@@goldyparmar2467 koi ni tusi apne vichaar pesh krlo apne channel te
@souravbhatia1776
@souravbhatia1776 7 ай бұрын
ਬਹੁਤ vadiya ਇੰਟਰਵਿਉ
@manpreetgir8404
@manpreetgir8404 Жыл бұрын
PORTUGAL 🇵🇹 ਵਿੱਚ ਵਾਲ ਕੱਟਣ ਦਾ ਬਹੁਤ ਕੰਮ ਆ ਬਾਈ
@gentlehairsalon8024
@gentlehairsalon8024 Жыл бұрын
Visa v badda mhenga milda yarr
@simmiatwal8395
@simmiatwal8395 11 ай бұрын
Vere SBB country vich saloon da km bhut a
@duties_root
@duties_root 7 ай бұрын
Shukr aa Bai ,sun ke hosla jiha ho gya 😄
@rocky-ho6or
@rocky-ho6or 4 ай бұрын
Painter da veer?
@manpreetgir8404
@manpreetgir8404 4 ай бұрын
@@rocky-ho6or Haji vire Hathi kam koi v hove
@rajinfomalta
@rajinfomalta Жыл бұрын
Saabi ❤paji such a great soul❤ ....i. Am attach with saabi paji ..he such a great speaker 😂 love u pji
@newoldvideosoldvideos7945
@newoldvideosoldvideos7945 Жыл бұрын
22 sabi bhot vadia soch da malk a nhi loka nu kuj nhi pata canada canada he lai kise chez da bhed nhi bana cheda hove
@Flypunjabii
@Flypunjabii Жыл бұрын
Listen full podcast and share also 🙏
@worldtraveller1095
@worldtraveller1095 Жыл бұрын
Paji i lives in Mexico, i really good here
@dharmpreet5155
@dharmpreet5155 10 ай бұрын
Veer ji 6 lakh la ke kheda desh best aa paisa kmon nu te visa sokha mil je ❤ plz reply
@LakhwinderSingh-un5gt
@LakhwinderSingh-un5gt Жыл бұрын
ਆਸਟਰੇਲੀਆ ਜਰਮਨ ਜਪਾਨ ❤
@Aman-bi9lv
@Aman-bi9lv 11 ай бұрын
Sabhi paji such a humble and wise person ❤️
@jugrajsinghsidhu1551
@jugrajsinghsidhu1551 Жыл бұрын
Australia ਵਾਰੇ ਮੈ ਇੱਕ ਟਿੱਪਣੀ ਕਰ ਰਿਹਾ ਹਾਂ ਕਿਉਂਕਿ ਮੈਨੂੰ ਵੀ ਖੋਜ ਕਰਨ ਦੀ ਆਦਤ ਹੈ ਗੱਲ ਕਰਦੇ ਹਾਂ Australia ਕਦੋ ਹੋਦ ਵਿੱਚ ਆਈਆ ਸੀ ਜਦੋਂ ਯੂ ਕੇ ਦਾ ਕਈ ਦੇਸ਼ਾਂ ਦੇ ਉਪਰ ਰਾਜ ਹੁੰਦਾ ਸੀ ਉਸ ਸਮੇ ਔਗਰੇਜ ਸਰਕਾਰ ਵਿੱਚ ਇੱਕ ਕੈਪਟਨ ਹੁੰਦਾ ਸੀ ਉਸ ਨੇ ਆਪਣੀ ਸਰਕਾਰ ਨੂੰ ਕਿਹਾ ਜਦੋ ਵੀਹ ਕੈਦੀ ਹੋ ਜਾਂਣ ਤਾ ਉਹਨਾਂ ਨੂੰ ਮੇਰੇ ਨਾਲ ਜਹਾਜ ਵਿੱਚ ਚੜਾਉ ਅਤੇ ਉਹ ਕੈਪਟਨ ਕੈਦੀਆਂ ਨੂੰ Australia ਵਿੱਚ ਛੱਡ ਦਿੰਦਾ ਸੀ ਜਦੋਂ Australia ਵਿੱਚ ਕੈਦੀ ਜ਼ਿਆਦਾ ਹੋ ਗਏ ਤਾ ਉਹਨਾਂ ਦਾ ਟਕਰਾ ਸਥਾਨਕ ਨਿਵਾਸੀਆਂ ਨਾਲ ਹੋਣਾ ਸ਼ੁਰੂ ਹੋ ਗਿਆ ਅਤੇ ਬਾਅਦ ਵਿੱਚ ਉਹਨਾਂ ਦਾ ਆਦਿਵਾਸੀਆਂ ਨਾਲ ਸਮਝੌਤਾ ਹੋ ਗਿਆ ਸੀ ਫਿਰ ਉਹਨਾਂ ਕੈਦੀਆਂ ਨੇ ਇਸ ਦੇਸ਼ ਨੂੰ ਵਸਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਉਨ੍ਹਾਂ ਕੈਦੀਆਂ ਨੇ ਇਸ ਦੇਸ਼ ਨੂੰ ਇੱਕ ਵਧੀਆ ਸੰਵਿਧਾਨ ਦਿੱਤਾ ਹੁਣ ਤੁਸੀਂ ਆਪ ਸੋਚੋ ਇਸ ਦੇਸ਼ ਦਾ ਸੰਵਿਧਾਨ ਉਹਨਾਂ ਲੋਕਾਂ ਨੇ ਬਣਾਇਆ ਹੈ ਜਿੰਨਾ ਕੈਦੀਆਂ ਦੇ ਉਪਰ ਜੋ ਅਪਰਾਧ ਸੀ ਕੋਈ ਠੱਗ ਸੀ ਕੋਈ ਚੋਰ ਅਤੇ ਕੋਈ ਬਦਮਾਸ਼ ਅਤੇ ਕੋਈ ਦੇਸ਼ ਭਗਤ ਸੀ ਜਦੋਂ ਉਹ ਆਵਦੇ ਦੇਸ਼ ਨੂੰ ਚਲਾਉਣ ਲਈ ਉਹ ਕਨੂੰਨ ਬਣਾਉਣ ਗਾਏ ਜਿਹੜੇ ਖੁਦ ਅਪਰਾਧੀ ਨੇ ਸੋਚੋ ਕਿੰਨੇ ਵਧੀਆ ਕਨੂੰਨ ਬਣਾਉਣ ਗਾਏ ਅੱਜ ਉਸ ਦੇਸ਼ ਦੀ ਵਰ੍ਹੇਗੰਢ ਮੌਕੇ ਜੋ ਸ਼ਬਦ ਬੋਲੇ ਜਾਂਦੇ ਨੇ ਤਾ ਉਹ ਕਹਿੰਦੇ ਨੇ Australia ਨੂੰ ਉਹਨਾਂ ਲੋਕਾਂ ਨੇ ਵਸਾਇਆ ਹੈ ਜੋ ਦੁਨੀਆਂ ਦੇ ਕੰਢੇ ਵੱਡੇ ਸੀ ਕਹਿਣ ਦਾ ਭਾਵ ਉਹਨਾਂ ਅਪਰਾਧ ਕਰਨੇ ਦੱਬਾ ਲੱਗਿਆ ਹੋਇਆ ਸੀ ਦੋਸਤੋ ਜੋ ਕੋਈ ਇਸ ਦੇਸ਼ ਵਿੱਚ ਜਾਣਾ ਚਾਹੁੰਦੇ ਹੈ ਉਹ ਆਪਣੀ ਫ਼ਾਇਲ ਵਿੱਚ ਕੋਈ ਵੀ ਗਲਤੀ ਨਾ ਕਰੇ ਜੇ ਕੋਈ ਗਲਤੀ ਕਰ ਦਿੱਤੀ ਫਿਰ ਇਸ ਵਿੱਚ ਪੱਕਾ ਹੋਣਾ ਬਹੁਤ ਔਖਾਂ ਹੋ ਜਾਦਾ ਹੈ ਜੇ ਤੁਹਾਡੀ ਫਾਇਲ ਸਹੀ ਹੈ ਫਿਰ ਤੁਸੀਂ ਬਹੁਤ ਛੇਤੀ ਪੱਕੇ ਹੋ ਜਾਣਾ ਹੈ
@souravarora6108
@souravarora6108 Жыл бұрын
Maha fuddu gyaan 😂😂😂😂
@jugrajsinghsidhu1551
@jugrajsinghsidhu1551 Жыл бұрын
@@souravarora6108 ਅਰੋੜਾ ਸਾਂਭ ਕਿਹੜੀ ਗੱਲੋਂ ਫੁੱਦੂ ਗਿਆਨ ਲੱਗਦਾ ਹੈ
@sidhuzvlogs9924
@sidhuzvlogs9924 11 ай бұрын
ਬਹੁਤ ਵਧੀਆ ਜਾਣਕਾਰੀ
@RamChand-nv7ly
@RamChand-nv7ly 8 ай бұрын
So very nice 👍👍👍👍👍👍👍👍👍👍👍
@sohal.saab.
@sohal.saab. Жыл бұрын
Sabi veer nu me ghar jaa milea c bdaa simple jea banda
@PunjabiTalkCanada
@PunjabiTalkCanada Жыл бұрын
canada ch only trucking or skill trade ch paisa bki normal jobs minimum jobs. te 2000-2500 dollar ton wadd nai bnda monthly - expensive boht jiyada aajj kll canada
@rajdularsingh4614
@rajdularsingh4614 10 ай бұрын
ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਹਿ ਬਾਈ ਜੀ ਮੇਨੂ ਲਗਦਾ ਥੋਡੇ ਕੋਲ ਜਿਆਦਾ ਹੀ ਪੈਸੇ ਨੇ , ਤੁਸੀ ਇਕ ਜਗਾ ਟਿੱਕ ਕੇ ਕੰਮ ਕਰੋ .
@RupinderMalhi-fh4ns
@RupinderMalhi-fh4ns Жыл бұрын
Dil kuss krta 22 America 🇺🇸 de gal krke bo kuss a 22 asi. America vitch ❤❤
@Ranverkaler
@Ranverkaler Жыл бұрын
Europ ch vadia countres cho finland nu b leh sakde a kmai ch
@AvtarSingh-cn8wx
@AvtarSingh-cn8wx Жыл бұрын
Bhot vadeya advice diti mere veer ne..👍
@chanpreettsingh
@chanpreettsingh Жыл бұрын
Ohi sabbi paji di videos mai chir to dekhda pya, kal rat vi paji da ik podcast dekhke sutta si. And darshan bai ji tuc ta ho hi bakmal as always ♥️ dona nu ikathe dekhke vadiya lagya
@Ssky2023
@Ssky2023 Жыл бұрын
Sabi veer toh bhut kuch sikhan nu Milda. Thanks veer.
@RamChand-nv7ly
@RamChand-nv7ly 8 ай бұрын
So very beautiful ❤️❤️
@preetkoohinor7961
@preetkoohinor7961 Жыл бұрын
You forgot to talk about new zealand south korea Singapore japan china.
@KV-vh2es
@KV-vh2es 5 ай бұрын
Darshan veera , This was really a great interview covered all essential points. Really nice😊😊
@AvtarSingh-cn8wx
@AvtarSingh-cn8wx Жыл бұрын
Bilkul ground leval de gal kar rhya veer...asi Spain and Portugal aa..sach das rhya veer ..bilkul.👍
@HappyHappy-ih5co
@HappyHappy-ih5co 11 ай бұрын
Var papra da bara dso portugal c
@AvtarSingh-cn8wx
@AvtarSingh-cn8wx 11 ай бұрын
@@HappyHappy-ih5co veer tusi kithe aa
@tradesetgurmukhsingh1670
@tradesetgurmukhsingh1670 10 ай бұрын
Veer ji main lakad mistri a 40saal da Main aa sakda Je han ta How🙏
@acbc6787
@acbc6787 9 ай бұрын
Bhaji unskilled bnde nu spain aauna chahida?
@acbc6787
@acbc6787 9 ай бұрын
Aukhi ta ni hou life?
@butasingh5723
@butasingh5723 11 ай бұрын
ਸਹੀ ਸਲਾਹ ਦਿਓ ਵੀਰ ਕੁੱਝ ਜਊਟਊਵ ਵਾਲੇ ਗ਼ਲਤ ਜਾਨਕਾਰੀ ਦਿੱਤੀ ਜਾਂਦੇ ਆ
@surajmudki2462
@surajmudki2462 7 ай бұрын
ਪਾਜੀ ਐਕਸਾਵੇਟਰ ਆਪਰੇਟਰ ਕੰਮ ਹੈ ਪੁਰਤਗਾਲ ਚ ਕਿੰਨੀ ਸੈਲਰੀ ਮਿਲਦੀ ਪਾਜੀ ਜਰੂਰ ਜਾਣਕਾਰੀ ਦਿਓ ਜੀ
@RamChand-nv7ly
@RamChand-nv7ly 8 ай бұрын
Sahi gal baat ji 😘😘😘😘😘😘😘😘😘😘😘😘😘😘
@RajeevSharma-qi1ux
@RajeevSharma-qi1ux Жыл бұрын
Your Very very Very Great Great Great Great 👍👍👍👍👍👍 job Paji
@kamaljeetkaurcheema2534
@kamaljeetkaurcheema2534 Жыл бұрын
My favourite Saabi veer ji& Saab rai veer ji
@iqbalsinghbhangu2816
@iqbalsinghbhangu2816 11 ай бұрын
ਬਾਈ ਜੀ !! ਅਮਰੀਕਾ ਜਾਂ ਕਨੇਡਾ ਵਿੱਚ ਟਰੱਕਿੰਗ ਦੇ ਕੰਮ ਦਾ ਬੁਰਾ ਹਾਲ ਹੈ। ਵੱਡੀਆਂ-ਵੱਡੀਆਂ ਕੰਪਨੀਆਂ Bankrupt ਹੋ ਰਹੀਆਂ ਹਨ।ਲੋਡਾਂ ਦਾ ਰੇਟ 10 ਹਜ਼ਾਰ ਡਾਲਰ ਪ੍ਰਤੀ ਲੋਡ ਤੋਂ ਘੱਟ ਕੇ 3 ਹਜ਼ਾਰ ਡਾਲਰ ਤੱਕ ਹੋ ਗਿਆ ਹੈ।
@sarwansingh6636
@sarwansingh6636 10 ай бұрын
Brother g great miss god blass you das pb 7 hs. Punjab bala g❤❤
@usmanjamil1103
@usmanjamil1103 11 ай бұрын
Bht wadiya information c paa g sukhi rawo
@gurbakhshishsingh3266
@gurbakhshishsingh3266 Жыл бұрын
Bhut Vadia information ji
@sahilkashyap_._
@sahilkashyap_._ 11 ай бұрын
Bai video bahut vadia si, reality aa ehe
@gurpreetsinghsingh7424
@gurpreetsinghsingh7424 11 ай бұрын
Waheguru mehar Kari sab te
@RavinderSingh0813
@RavinderSingh0813 11 ай бұрын
Pakki gal aa veere Skilled bande di value bhot aa European countries ch
@ktvDotca
@ktvDotca Жыл бұрын
Respect for ohi shabi
@ManpreetJaskaranSingh-y2p
@ManpreetJaskaranSingh-y2p 8 ай бұрын
Veer ji desh koi nehi mara jitha bande da sut a jyia but veer germany rehda nu 20 sal ho gya ne best life world di no 1 country
@PardeepKumar-xt4jx
@PardeepKumar-xt4jx Жыл бұрын
Sabh to best interview saabi bhaji 🙏👏👏👏👏👏👏👏👍
@__MAJHE__AALE
@__MAJHE__AALE Жыл бұрын
ਸਵਿਟਜ਼ਰਲੈਂਡ karch kine aa
@balpreetkaur4288
@balpreetkaur4288 11 ай бұрын
switzerland, norway skill sikho sulvenia 90,000- koreshya lithwaniya -60,000, welding wood da europe ch sab ton vadd kamayi - switzerland , norway india da 4-5 lakh rupees labour krke hi bht jyada agr skill krde oh ,
@ravindersingh951
@ravindersingh951 10 ай бұрын
Tusi kitha jo bal ji
@gurmeetondway
@gurmeetondway 7 ай бұрын
Paji mai Portugal ek saal reha ha hun mai newzealand wich ha but Europe di koi reesa nai. Mai apni life da golden time uthe bitaya hai.
@ParveenKumar-fh1zv
@ParveenKumar-fh1zv 5 ай бұрын
What hard things you faced in newzeland
@Hardeepcheemasirsa
@Hardeepcheemasirsa 11 ай бұрын
Paji mai cyprus work visa te gya c 2006ch mai 9 saal kam kita@mai tourist base te 3var Greece 1var UK gya c travel history vadiya wa@mainu plz guide karo
@rockysharma4658
@rockysharma4658 Жыл бұрын
Amazing poadcast flying leader
@Mr.DeepakKalra
@Mr.DeepakKalra Жыл бұрын
ਮੈਨੂੰ ਵੀ ਭੇਜ ਦਿਓ ਜੀ। ਬਹੁਤ ਕੰਮ ਔਖਾ ਏਥੇ
@technicalwelding007
@technicalwelding007 Жыл бұрын
Brother mai welding da Kam kar da va TIG, MIG, MAG, ARC, WELDER 4000 Euro to 4500 Euro payment aaਪਰ ਆਹ ਵੈਲਡਿੰਗ ਸਿੱਖਣ ਲੱਗਿਆਂ ਵੀ ਇਕ ਸਾਲ ਤੋਂ ਵੱਧ ਟਾਈਮ ਲੱਗ ਜਾਂਦਾ ਹੈ ਮੈਨੂੰ ਟੋਟਲ 15 ਸਾਲ ਹੋ ਗਏ ਕੰਮ ਕਰਦਿਆਂ ਨੂੰ ਮੈਂ ਅਫਰੀਕਾ ਵਿੱਚ ਵੀ ਕੰਮ ਕੀਤਾ ਸਾਊਦੀ ਅਰਬ ਰਸ਼ੀਆ ਤੇ ਹੁਣ Sweden ha
@LovedeepSingh0096
@LovedeepSingh0096 Жыл бұрын
Hlo
@jattlife9155
@jattlife9155 Жыл бұрын
Nice video
@Hoshiarpur-PB07GAMING
@Hoshiarpur-PB07GAMING Жыл бұрын
Punjab ❤
@Param_edtz
@Param_edtz 4 ай бұрын
ਬਾਈ ਜੀ ਪਲੀਜ ਦੱਸੋ ਕਿ ਕੰਟਿਗ ਦਾ ਕੰਮ ਕੀਵੇ ਹੈ
@ONKARSINGH-p7e
@ONKARSINGH-p7e Жыл бұрын
Good job 👍❤
@Flypunjabii
@Flypunjabii Жыл бұрын
Thanks 😁
@gurditsingh1792
@gurditsingh1792 6 ай бұрын
ਸਾਬੀ ਭਾਅ ਮੈਨੂੰ ਕਿਸੇ ਦੇਸ਼ ਵਿੱਚ ਸੀਰੀ ਲਵਾ ਦੇ ਯਾਰ
@jps2951-j3o
@jps2951-j3o 11 ай бұрын
After Investing a lot of Lakhs, Best to start in India.... Eatable and Consumable... shop. India is progressing and must first learn (Training ), before starting..
@Lotteryinformation-ng9wj
@Lotteryinformation-ng9wj Жыл бұрын
😂😂 🙏 shukar prva kite tovi Punjabi bolli
@balpreetkaur4288
@balpreetkaur4288 11 ай бұрын
job krni a - europe ajo agr business krna ta north america, australia- balance a good a
@sahibjeetsingh8644
@sahibjeetsingh8644 Жыл бұрын
Australia is one of the best🎉
@vinod5304
@vinod5304 Жыл бұрын
3 lakh mahine da Aus ch😀
@middleclass66
@middleclass66 Жыл бұрын
Wahaguru ji
@ramanbatala1
@ramanbatala1 Жыл бұрын
Good job paji ♥🙌
@gurmeetsingh-br1lf
@gurmeetsingh-br1lf Жыл бұрын
Sabi paji is great
@balpreetkaur4288
@balpreetkaur4288 11 ай бұрын
punjbi mahol - canada australia america best a , best country to stay if i get option - australia, europe ( spain weather wise vadia a) best country spain a , business krna howe best country america a
@Pendu_berlin
@Pendu_berlin Жыл бұрын
Italy wale veer da office hai😅😅😅
@kawaldeepsingh5010
@kawaldeepsingh5010 8 ай бұрын
Poland vich kiva a bro
@dharmpreet5155
@dharmpreet5155 10 ай бұрын
Veer ji 6 lakh la ke kheda desh best aa paisa kmon nu te visa sokha mil je ❤ plz reply
@chandanduggal4973
@chandanduggal4973 9 ай бұрын
South cyprus vdia veere study visa lagdaa, kmaai vdiaa aa , parr pakka nhi hunda veere!
@KaranbeerSingh-i8n
@KaranbeerSingh-i8n 4 ай бұрын
ਕਿਥੋਂ ਲਾਈਐ ਵੀਰ ਜੈ ਅਸੀਂ ਯੋਰਪ ਦਾ ਲਾਉਣਾ ਹੋਵੈ
@kindogill1004
@kindogill1004 11 ай бұрын
ਦੁਬੲਈ ਤੋ 2,,ਸਾਲ ਰਹਿਣ ਤੋ ਬਾਅਦ,,,ਕਿਹੜੇ ਮੁਲਕ ਜਾ ਸਕਦਾ
@batthbrothervlog
@batthbrothervlog Жыл бұрын
Bahut vadia video informative ❤
@lovepreet551
@lovepreet551 Жыл бұрын
Paji tusi bhut nice people yar
@parvinderpankaj8466
@parvinderpankaj8466 Жыл бұрын
Very informative video in all aspects bro 👍👍👍🙏
@anmolchampion7708
@anmolchampion7708 Жыл бұрын
Bohot video podcast c thanwad 🙏
@gurpreetrandhawa2005
@gurpreetrandhawa2005 Жыл бұрын
Paji rome farmer 9 Mahine aale vise tey Jaan aale lai k scope aah? Te best plan of action ki rahuga for dat individual. Pls
@machineexpert5194
@machineexpert5194 Жыл бұрын
Right ji gadi🚗🚗🚜 Punjab de Fashion 😢
@GagandeepSingh-vv5jj
@GagandeepSingh-vv5jj 10 ай бұрын
Bai ji 25 age bhare jana pasya lyi kut pasya ch ja skha
@PattriamMundar
@PattriamMundar 10 ай бұрын
Russia
@ramandeepsingh-tn4hl
@ramandeepsingh-tn4hl 3 ай бұрын
​@@PattriamMundarkinne bann jnde hlbai Russia ch
@PattriamMundar
@PattriamMundar 3 ай бұрын
@@ramandeepsingh-tn4hl kuj nahi 1 rupie da india a ke 1.25 pese he banda
@ramandeepsingh-tn4hl
@ramandeepsingh-tn4hl 3 ай бұрын
@@PattriamMundar fer kedi country jaiye bro 26 age aa yr Italy kiwe ya koi hor country dsso jithe kamm bann skda
@PattriamMundar
@PattriamMundar 3 ай бұрын
@@ramandeepsingh-tn4hl sab to best kamai wala desh lexmburg ja fer garman par paka 4 sal wich purtgal hunda paka ho ke ihna dona desha vicho jihra margi chus kar lavi kamai lai best han ja 4th te austrelya
@malkitsingh8733
@malkitsingh8733 11 ай бұрын
Pji main England v raha 2011 de vich iraq v raha turky v raha te hun main slovkia va par life bahut hard va ik tan sade kol koi hath da hunar ni hai.. Sade tan Punjab vich eh va k +2 kar layi munde chal bahar... But life is so hard in Europe contrys.....
@navisingh325
@navisingh325 Жыл бұрын
Veer USA vich Medical insurance income base aa, j Tusi jobless Oo government will pay the insurance premiums till you get job. If you make make less money your insurance premium will be lower, it’s income based
@jsjhawar4535
@jsjhawar4535 2 ай бұрын
Bai eh ta kehnda America safe nai aa😂😂. Bas kehn nu hi best aa
@surinderkumar1800
@surinderkumar1800 Жыл бұрын
Sabi is nice person, God bless you both.
@balpreetkaur4288
@balpreetkaur4288 11 ай бұрын
four countries to make money - europe switzerland norway, australia , usa bhut kmayi
@navjotrivl9118
@navjotrivl9118 6 ай бұрын
Denmark ve bhot a same like norway
@ramandeepsingh-tn4hl
@ramandeepsingh-tn4hl 3 ай бұрын
Balpreet ji Italy da ki haal chal oh v dsso
@its_lally001
@its_lally001 11 ай бұрын
Love from Australia 🇦🇺
@MalkeetMirokmeet-ct8mt
@MalkeetMirokmeet-ct8mt Жыл бұрын
Europe country swezrland da visa kive lgu bro
@naturelover8850
@naturelover8850 11 ай бұрын
Skill base per good skill IT LINE TECNICAL JOB BEST EXPERIENCE
@ParamjeetKour-l7i
@ParamjeetKour-l7i 11 ай бұрын
ਜਿਮੇ ਬਾਬਾ ਜੀ ਮੇਰਾ ਬੂਰਾ ਹਾਲ ਆ ਮੈਂ swizerland ਜਾਣਾ ਤਾਂ ਕੋਈ ਹੱਲ ਦਸੋ ਜੀ plz
@AngrejBrar-c2v
@AngrejBrar-c2v 9 ай бұрын
Hanji bro bhej Dene a
@LakhwinderSingh-n4k
@LakhwinderSingh-n4k 9 ай бұрын
Hello sir I'm carpenter lakhwinder singh
@855Roopsingh
@855Roopsingh 11 ай бұрын
ਸੁਰਜਰਲੈਡ ਦਾ ਕਿਨਾ ਪੈਸਾਂ ਲੱਗ ਦਾ ਹੈ
@gurkiratbirring8058
@gurkiratbirring8058 Жыл бұрын
Thanks for knowledge 😮
@Jooyyyyy-o1d
@Jooyyyyy-o1d Жыл бұрын
Indian medical system is best in the world.
@jaypee8818
@jaypee8818 Жыл бұрын
Again u here mf salleya tu ne ayya har tahi india india kr reha pc training doctors nu lah dende ne Jakke google krla kinni janta mardi doctors di lapar wayi nal india ch
@MrSinghProduction13
@MrSinghProduction13 Жыл бұрын
Only for who have money 😅 not for all
@Jooyyyyy-o1d
@Jooyyyyy-o1d Жыл бұрын
@@MrSinghProduction13 no. India is for business minded people and educated people. Not labourers and taxi drivers
@Jooyyyyy-o1d
@Jooyyyyy-o1d Жыл бұрын
@@MrSinghProduction13 then go and check usa and Canada. India has most affordable and best medical system in the world. Check the data
@MrSinghProduction13
@MrSinghProduction13 Жыл бұрын
@@Jooyyyyy-o1d bhai kha rehte ho kis pagal ne apko kha h ke india me labour or taxi drivers nhi h had h akh band krne se suraj nhi chip jata reallty me ao
@Robertoknows2111
@Robertoknows2111 Жыл бұрын
You should ask your guest to visit Antarctica so he can enlighten us about living conditions there .
@anilkumar-o2m
@anilkumar-o2m 4 ай бұрын
Good person open heart
@Bestaction100
@Bestaction100 Жыл бұрын
Brilliant thinking
@sanjeevsharma6553
@sanjeevsharma6553 Жыл бұрын
Bai Portugal ya spain work permit rate ki hai permit mil jau
@singhgurjeet6897
@singhgurjeet6897 10 ай бұрын
Japan te South Korea v Jada kamai h veer Jii
@best6360
@best6360 11 ай бұрын
I love india , I love Punjab .
@PavviGurna
@PavviGurna 11 ай бұрын
Y ji ik bar ehii phaji ton special italy te hi video bnao new bndea layi
@hardeepdeep178
@hardeepdeep178 7 ай бұрын
Brother Spain tourist Visa je ouna hobe te etha aa k work visa vich change ho janda hai ja nhi
@KaranbeerSingh-i8n
@KaranbeerSingh-i8n 4 ай бұрын
ਇੰਡੀਆ ਤੋਂ ਬੂਲਾ ਸਕਦੇ ਉ ਵੀਰ
@GurpreetSingh-xd6mv
@GurpreetSingh-xd6mv 11 ай бұрын
Oh na karya kar 22 europe di ehni tareef, sare edr nu aaun lag jaange, fer tusi kehna ethe bhi canada vala mahol ban gya.
@NavdeepSingh-hy7pt
@NavdeepSingh-hy7pt Жыл бұрын
Bai g italy ton jyadan peyse canada nhi ban de
@KaranbeerSingh-i8n
@KaranbeerSingh-i8n 4 ай бұрын
ਪਲੰਵਰ ਦਾ ਕੰਮ ਮਿਲਦਾ ਵੀਰ
@jassrai5465
@jassrai5465 11 ай бұрын
Sypress Bai hair salon da km mil sakda
The evil clown plays a prank on the angel
00:39
超人夫妇
Рет қаралды 50 МЛН
VIP ACCESS
00:47
Natan por Aí
Рет қаралды 26 МЛН
If people acted like cats 🙀😹 LeoNata family #shorts
00:22
LeoNata Family
Рет қаралды 45 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 687 М.
Irza Khan Podcast With Goga Pasroori
53:25
Irza khan
Рет қаралды 293 М.
The evil clown plays a prank on the angel
00:39
超人夫妇
Рет қаралды 50 МЛН