ਪੰਜਾਬੀਆਂ ਮੂਹਰੇ ਅੜ੍ਹ ਗਏ ਪਰਵਾਸੀ, ਹੁਣ ਪਿੰਡ ਵਾਸੀਆਂ ਦੇ ਆਖਰੀ ਫੈਂਸਲੇ ਤੋਂ ਹਰ ਹੋਈ ਹੈਰਾਨ

  Рет қаралды 304,176

Hamdard Media Group Canada

Hamdard Media Group Canada

Күн бұрын

ਪੰਜਾਬੀਆਂ ਮੂਹਰੇ ਅੜ੍ਹ ਗਏ ਪਰਵਾਸੀ, ਹੁਣ ਪਿੰਡ ਵਾਸੀਆਂ ਦੇ ਆਖਰੀ ਫੈਂਸਲੇ ਤੋਂ ਹਰ ਹੋਈ ਹੈਰਾਨ, ਪੰਜਾਬੀਓ ਪੰਜਾਬ ਬਚਾਉਣ ਲਈ ਹੋ ਜਾਓ ਤਿਆਰ
#punjab #parwasimajdoor #lakhasidhana #sukhjagraon #cmpunjab #bhagwantmann #arvindkejriwal #breakingnews #latestnews #bihar #up #sikhkaum #punjabi #kisanmajdoorekta hamdardmediagroup

Пікірлер: 1 400
@LuckySingh-us2te
@LuckySingh-us2te Ай бұрын
ਬਹੁਤ ਵਧੀਆ ਕੰਮ ਆ ਸਾਰੇ ਇਕੱਠੇ ਹੋਵੋ ਪੰਜਾਬ ਇਨ੍ਹਾਂ ਨੇ ਥੁੱਕ ਥੁੱਕ ਭਰ ਦਿੱਤਾ ਸਾਰੇ ਪੰਜਾਬੀ ਇਕ ਕੇ ਇਨ੍ਹਾਂ ਨੂੰ ਬਾਹਰ ਕੱਢੋ
@BhupinderSingh-jy4iy
@BhupinderSingh-jy4iy 28 күн бұрын
Aga durrh picha churrh hovega punjadean da
@gurpreetsinghatwal980
@gurpreetsinghatwal980 Ай бұрын
ਇਸ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਇਨ੍ਹਾਂ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਪਹਿਲ ਕਦਮੀ ਕੀਤੀ ਹੈ। ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਇਸ ਪਿੰਡ ਦੀ ਪੰਚਾਇਤ ਦਾ ਸਾਥ ਦੇਣ। ਅਤੇ ਸਰਕਾਰ ਨੂੰ ਮਜਬੂਰ ਕਰੋ ਕਿ ਇਨ੍ਹਾਂ ਬੱਈਆ ਦੇ ਅਧਾਰ ਕਾਰਡ ਅਤੇ ਰਾਸ਼ਨ ਕਾਰਡ ਰੱਦ ਕੀਤੇ ਜਾਣ।
@mohankahlon4563
@mohankahlon4563 Ай бұрын
ਅਜੇ ਵੀ ਸਮਾਂ ਏ ਪੰਜਾਬੀਓ ਇਨਾਂ ਬਿਹਾਰੀਆਂ ਯੂ ਪੀ ਵਾਲਿਆਂ ਨੂੰ ਪੰਜਾਬੋ ਬਾਹਰ ਕਢੋ ਇਨਾਂ ਨੂੰ ਕੰਮ ਨਾ ਦਿਓ ਸਾਰੇ ਪੰਜਾਬੀ ਇਕ ਮੁਠ ਹੋ ਜਾਵੋ ਦੋਸਤੋ।
@hardeepdharni8697
@hardeepdharni8697 Ай бұрын
ਬਹੁਤ ਵਧੀਆ ਕੰਮ ਕੀਤਾ ਪਿੰਡ ਵਾਸੀਆਂ ਸਾਰੇ ਪੰਜਾਬ ਵਿੱਚੋਂ ਕਡੋ ਪੰਜਾਬ ਬਚਾਉ ਪੰਜਾਬੀਉ ਸੱਲਾਂਗਾ ਜੋਗ ਕਦਮ ਚੁੱਕੀਆਂ ਡੰਡੇ ਮਾਰ ਕੇ ਰੇਲਾ ਚੜਾਉ ਇਨਾ ਨੂੰ
@basantkaur3196
@basantkaur3196 Ай бұрын
ਪੰਜਾਬ ਸਰਕਾਰ ਨੂੰ ਪਰਵਾਸੀਆਂ ਲਈ ਕਨੂੰਨ ਬਣਾ ਦੇਣਾ ਚਾਹੀਦਾ ਹੈ ਕੋਈ ਵੀ ਪਰਵਾਸੀਪੰਜਾਬ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ਨਾ ਹੀ ਇਨ੍ਹਾਂ ਦੀ ਵੋਟ ਨਹੀਂ ਬਨਣੀ ਚਾਹੀਦੀ ਹੈ ਇਨ੍ਹਾਂ ਲੋਕਾਂ ਤੇ ਯਕੀਨ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਜੇਂ ਪ੍ਰਵਾਸੀ ਨਾ ਹੋਣਗੇ ਕੰਮ ਫਿਰ ਵੀ ਨਹੀਂ ਰੁਕੇਗਾ
@SandhuSandhu2113
@SandhuSandhu2113 Ай бұрын
Tusi Canada ja ke kyu vote bana lende o bas Sade lok gala Tak jehar nal bhere hoi a bas asi har jagah hoyea
@parassingh8227
@parassingh8227 Ай бұрын
बिल्कुल सही प्रवासियां नू बाहर कडणा चाहिदा
@parassingh8227
@parassingh8227 Ай бұрын
बिल्कुल सही प्रवासियां नू बाहर कडणा चाहिदा
@gurmeetbrar6249
@gurmeetbrar6249 Ай бұрын
​@@SandhuSandhu2113, Canada ek country Aa uthay Visa lana panda Na bus or train tay ja ho janda .. eh chalay jan canada asi kahran rokhday An
@SukhjinderSingh-f6n
@SukhjinderSingh-f6n Ай бұрын
Aina nu punjab vich nai ran Dana chanda
@krishanr5549
@krishanr5549 Ай бұрын
ਪਿੰਡ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਮਤਾ ਪਾਸ ਕੀਤਾ। Very good sarpunch Sahib ji.
@jaseusihgjaseusihg8413
@jaseusihgjaseusihg8413 Ай бұрын
ਪਰਵਾਸੀਆ ਦੀ ਗਿਣਤੀ ਸਰਕਾਰਾ ਵੱਧਾਉਦੀਆ ਨੇ ਕਿਉ ਕਿ ਉਹਨਾ ਨੂੰ ਸਿਰਫ ਵੋਟਾ ਚਾਹੀ ਦੀਆ
@dialsingh1138
@dialsingh1138 Ай бұрын
Correct hai
@user-dg3bf2vv5w
@user-dg3bf2vv5w Ай бұрын
Shi gl
@ashokklair2629
@ashokklair2629 25 күн бұрын
ਸੰਨ 1975 ਵਿਚ ਇੰਦਰਾ ਗਾੰਧੀ ਦੇ ਰਾਜ ਵਿਚ ਕੁਝ ਕਾਂਗਰਸੀ ਲੀਡਰਾਂ ਨੇ, ਬਿਹਾਰ ਤੋ‌ ਭਈਆਂ ਬੁਲਾਇਆ। ਤੇ‌ ਪੰਜਾਬ ਦੇ ਪਿੰਡਾਂ ਵਿਚ ਜਿੰਮੀਦਾਰਾਂ ਦੇ ਟਿਯੂਬਵੈੱਲਾਂ ਉਤੇ ਅੱਠ - ਅੱਠ ਭਈਏ‌ ਰਹਿਣ ਲੱਗੇ। ਫਿਰ ਕਾੰਗਰਸ ਨੇ ਇਨਾ ਦੇ ਵੋਟਰ-ਕਾਰਡ ਬਣਾਕੇ ਕਾੰਗਰਸ ਪਾਟਰਟੀ ਨੇ ਭਈਆ ਨੂੰ ਪੈਸੇ ਦੇ ਕੇ ਵੋਟਾ ਪੁਆਕੇ ਕਾੰਗਰਸ ਨੂੰ ਜਿਤਇਆ। ਤੇ ਲੁਧਿਆਣਾ ਸਹਿਰ ਦੇ ਫੋਕਲ-ਪੁਆਇੰਟ & ਢੰਢਾਰੀ ਕਲਾਂ & ਸ਼ੇਰਪੁਰ ਰੇਲਵੇ ਲਾਇਨ ਲਾਗੇ ਭਈਆਂ ਬਹੁਤ ਸਸਤੇ ਪਲਾਟ ਕਟਕੇ ਕੇ ਅਲਾਟ ਕੀਤੇ। ਤੇ ਮਕਾਨ ਬਣਾਉਣ ਲਈ, & ਰੇੜ੍ਹੀਆਂ ਬਣਾਉਣ ਲਈ ਲੋਨ ਪਾਸ ਕਰਵਾਏ। ਤੇ ਸਰਕਾਰੀ ਨੌਕਰੀਆ ਦੇਕੇ ਪੱਕੇ ਨਾਗਰਿਕ ਬਣਕੇ, ਕਾੰਗਰਸ ਪਾਰਟੀ ਇਲੈਕਸ਼ਨ ਜਿਤਦੀ ਰਹੀ। ਤਾ ਕਿ ਪੰਜਾਬ ਵਿਚ ਕੋਈ ਪੰਜਾਬੀ ਸਿੱਖ ਇਲੈਕਸ਼ਨਾ ਵਿਚ ਜਿੱਤ ਨਾ ਸਕਣ। ਸੋ ਸਚਮੁਚ ਸਰਕਾਰ ਦੀ ਚਾਲ ਹੈ। ਤਾ ਕਿ ਪੰਜਾਬ ਵਿਚ, ਭਈਆ ਦੀ ਆਬਾਦੀ ਵਧ ਸਕੇ। ਤੇ ਪੰਜਾਬੀਆ ਦੀ ਅਬਾਦੀ ਵਧ ਸਕੇ। ਤੇ ਕਰੋਨਾ ਕਾਲ ਤੋ ਬਾਅਦ ਚ, ਸੰਨ 2022 ਵਿਚ ਪੀ ਐਮ ਮੋਦੀ, ਕੈਨੇਡਾ, ਜਾ ਕੇ ਟਰੂਡੋ ਨੂੰ ਮਿਲਕੇ, ਪੰਜਾਬੀ ਨੌਜੁਆਨਾ ਸੱਟਡੀ-ਵੇਸ ਤੇ, ਡਾਲਰ ਕਮਾਉਣ ਦਾ ਲਾਲਚ ਦੇ ਕੇ ਕੈਨੇਡਾ ਭੇਜਣ ਲਗਾ। ਤੇ ਹੁਣ ਪੰਜਾਬ, ਨੌਜੁਆਨਾ ਤੋ ਖਾਲੀ ਹੋਣ ਲਗਾ। ਤੇ ਸਿਰਫ ਬੁਢੇ ਬੁਢੀਆ ਰਹਿਗੇ। ਤੇ ਆਉਣ ਵਾਲੇ 20ਸਾਲ ਤੱਕ ਬਜੁਰਗਾ ਦੀ ਮੌਤ ਤੋ ਬਾਅਦ ਜੇ ਕੋਈ ਨੌਜੁਆਨ ਬਚ ਗਿਆ, ਤਾ ਉਹ ਚਿੱਟਾ ਬਰਗੇ ਨਸਿਆ ਦਾ ਸਿਕਾਰ ਹੋਵੇਗਾ। ਤੇ ਭਈਏ ਪੰਜਾਬ ਉਤੇ ਰਾਜ ਕਰਨਗੇ। ਤੇ ਪੱਗਾ ਬੰਨਕੇ ਡੁਪਲੀਕੇਟ ਸਰਦਾਰ ਬਣਕੇ, ਕੋਠੀਆ ਤੇ ਜਮੀਨਾ ਸਾਂਭਣਗੇ। ਅਤੇ ਪੰਜਾਬੀ ਨੌਜੁਆਨ ਕਨੇਡਾ ਨੇ ਪੱਕੇ ਨਾਗਰਿਕ ਬਨਣਗੇ। ਤੇ ਜੋ ਬੱਚੇ ਕੈਨੇਡਾ ਜੰਮਣਗੇ, ਉਨਾ ਨੇ ਪੰਜਾਬ ਵੱਲ ਨੂੰ ਮੂੰਹ ਨਹੀ ਕਰਨਾ।
@user-kt4om7zf4y
@user-kt4om7zf4y Ай бұрын
ਬੇਨਤੀ ਹੈ ਨਾ ਵੋਟ ਨਾ ਸਪੋਟ ਅਧਾਰ ਕਾਰਡ ਨਹੀਂ ਬਣਨਾ ਚਾਹੀਦਾ
@khalistan7716
@khalistan7716 Ай бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਸਭ ਨੂੰ ਇਸ ਤਰ੍ਹਾਂ ਦੇ ਮਤੇ ਪਾਉਣੇ ਚਾਹੀਦੇ ਹਨ ਇਨ੍ਹਾਂ ਨੂੰ ਪਿੰਡਾਂ ਸ਼ਹਿਰਾਂ ਵਿੱਚ ਕੋਈ ਜਗਾਂ ਨਹੀਂ ਖ਼ਰੀਦਣ ਦੇਣੀ ਚਾਹੀਦੀ ਸਿਰਫ਼ ਨੌਕਰੀ ਕਰਨ ਵਾਪਸ ਆਪਣੇ ਦੇਸ਼ ਜਾਣ
@satvirsingh4836
@satvirsingh4836 Ай бұрын
ਮਾਨ ਸਾਹਿਬ ਇਧਰ ਵੀ ਧਿਆਨ ਦਾਉ ਇਨ੍ਹਾਂ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢੋ ਕਿਸੇ ਵੀ ਬਾਹਰੀ ਲੋਕਾਂ ਨੂੰ ਜਮੀਨ ਖਰੀਦਣ ਤੇ ਰੋਕ ਲਓ
@sekhonn275
@sekhonn275 Ай бұрын
ਪਿੰਡ ਦੇ ਲੋਕਾਂ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਧਨਵਾਨ ਜੀ
@kamaljitsingh1582
@kamaljitsingh1582 Ай бұрын
ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋਵੋ ਫੇਰ ਕੋਈ ਹੱਲ ਜਰੂਰ ਹੋਵੇਗਾ ਇਸ ਲਈ ਪੰਜਾਬੀਓ ਇਕੱਠੇ ਹੋਵੋ
@user-xk6gh6nh2e
@user-xk6gh6nh2e Ай бұрын
ਜਿਵੇਂ 84 ਵੇਲੇ ਦਿਲੀ, ਕਾਨਪੁਰ ਤਕ ਝੂਗੀ ਝੋਪੜੀ ਵਾਲਿਆਂ ਤੋਂ ਸਿੱਖ ਮਰਵਾਏ ਸੀ ਪੰਜਾਬ ਚ ਇਹ ਪੰਜਾਬੀਆਂ ਨੂੰ ਆਪ ਮਾਰਨਗੇ ।
@ManjitSingh-f9s
@ManjitSingh-f9s Ай бұрын
ਬਿਲਕੁਲ ਸਹੀ
@sukhwindersingh1349
@sukhwindersingh1349 Ай бұрын
ਜਿਹੜਾ ਰਾਜਨੀਤਿਕ ਪਾਰਟੀ ਇਨ੍ਹਾਂ ਦਾ ਸਮਰਥਨ ਕਰਦੀ ਹੈ ਉਸ ਦਾ ਬਾਈਕਾਟ ਕਰੋ
@culprit_but_innocent
@culprit_but_innocent Ай бұрын
Sahi gal
@user-dg3bf2vv5w
@user-dg3bf2vv5w Ай бұрын
Shi gi​@@sukhwindersingh1349
@user-sz2ke9kt2p
@user-sz2ke9kt2p 25 күн бұрын
Kheti vaaste, factories vaaste labour da mi krna aa ? Vatt vad jatt nu te aadat aa khud na kam krn di.
@kashmirsingh588
@kashmirsingh588 Ай бұрын
ਪ੍ਰਵਾਸੀਆਂ ਦੀ ਬੋਟ ਤੇ ਅਧਾਰ ਕਾਰਡ ਤੇ ਨਹੀਂ ਬਣਨਾ ਚਾਹੀਦਾ ਪੰਜਾਬ ਵਿੱਚ ਜ਼ਮੀਨ ਜਾਂ ਪਲਾਟ ਨਹੀਂ ਖਰੀਦ ਸਕਦਾ ਇਹ ਕਨੂੰਨ ਬਨੋਣਾ ਚਾਹੀਦਾ ਹੈ ਸਰਕਾਰਾਂ ਇਸ ਗੱਲ ਦਾ ਹੱਲ ਕਰਨ
@Wronglyiptc8
@Wronglyiptc8 Ай бұрын
Eh taan he ho sakda hai j sikha da aapna raaj hove
@ashokklair2629
@ashokklair2629 25 күн бұрын
ਸੰਨ 1975 ਵਿਚ ਇੰਦਰਾ ਗਾੰਧੀ ਦੇ ਰਾਜ ਵਿਚ ਕੁਝ ਕਾਂਗਰਸੀ ਲੀਡਰਾਂ ਨੇ, ਬਿਹਾਰ ਤੋ‌ ਭਈਆਂ ਬੁਲਾਇਆ। ਤੇ‌ ਪੰਜਾਬ ਦੇ ਪਿੰਡਾਂ ਵਿਚ ਜਿੰਮੀਦਾਰਾਂ ਦੇ ਟਿਯੂਬਵੈੱਲਾਂ ਉਤੇ ਅੱਠ - ਅੱਠ ਭਈਏ‌ ਰਹਿਣ ਲੱਗੇ। ਫਿਰ ਕਾੰਗਰਸ ਨੇ ਇਨਾ ਦੇ ਵੋਟਰ-ਕਾਰਡ ਬਣਾਕੇ ਕਾੰਗਰਸ ਪਾਟਰਟੀ ਨੇ ਭਈਆ ਨੂੰ ਪੈਸੇ ਦੇ ਕੇ ਵੋਟਾ ਪੁਆਕੇ ਕਾੰਗਰਸ ਨੂੰ ਜਿਤਇਆ। ਤੇ ਲੁਧਿਆਣਾ ਸਹਿਰ ਦੇ ਫੋਕਲ-ਪੁਆਇੰਟ & ਢੰਢਾਰੀ ਕਲਾਂ & ਸ਼ੇਰਪੁਰ ਰੇਲਵੇ ਲਾਇਨ ਲਾਗੇ ਭਈਆਂ ਬਹੁਤ ਸਸਤੇ ਪਲਾਟ ਕਟਕੇ ਕੇ ਅਲਾਟ ਕੀਤੇ। ਤੇ ਮਕਾਨ ਬਣਾਉਣ ਲਈ, & ਰੇੜ੍ਹੀਆਂ ਬਣਾਉਣ ਲਈ ਲੋਨ ਪਾਸ ਕਰਵਾਏ। ਤੇ ਸਰਕਾਰੀ ਨੌਕਰੀਆ ਦੇਕੇ ਪੱਕੇ ਨਾਗਰਿਕ ਬਣਕੇ, ਕਾੰਗਰਸ ਪਾਰਟੀ ਇਲੈਕਸ਼ਨ ਜਿਤਦੀ ਰਹੀ। ਤਾ ਕਿ ਪੰਜਾਬ ਵਿਚ ਕੋਈ ਪੰਜਾਬੀ ਸਿੱਖ ਇਲੈਕਸ਼ਨਾ ਵਿਚ ਜਿੱਤ ਨਾ ਸਕਣ। ਸੋ ਸਚਮੁਚ ਸਰਕਾਰ ਦੀ ਚਾਲ ਹੈ। ਤਾ ਕਿ ਪੰਜਾਬ ਵਿਚ, ਭਈਆ ਦੀ ਆਬਾਦੀ ਵਧ ਸਕੇ। ਤੇ ਪੰਜਾਬੀਆ ਦੀ ਅਬਾਦੀ ਵਧ ਸਕੇ। ਤੇ ਕਰੋਨਾ ਕਾਲ ਤੋ ਬਾਅਦ ਚ, ਸੰਨ 2022 ਵਿਚ ਪੀ ਐਮ ਮੋਦੀ, ਕੈਨੇਡਾ, ਜਾ ਕੇ ਟਰੂਡੋ ਨੂੰ ਮਿਲਕੇ, ਪੰਜਾਬੀ ਨੌਜੁਆਨਾ ਸੱਟਡੀ-ਵੇਸ ਤੇ, ਡਾਲਰ ਕਮਾਉਣ ਦਾ ਲਾਲਚ ਦੇ ਕੇ ਕੈਨੇਡਾ ਭੇਜਣ ਲਗਾ। ਤੇ ਹੁਣ ਪੰਜਾਬ, ਨੌਜੁਆਨਾ ਤੋ ਖਾਲੀ ਹੋਣ ਲਗਾ। ਤੇ ਸਿਰਫ ਬੁਢੇ ਬੁਢੀਆ ਰਹਿਗੇ। ਤੇ ਆਉਣ ਵਾਲੇ 20ਸਾਲ ਤੱਕ ਬਜੁਰਗਾ ਦੀ ਮੌਤ ਤੋ ਬਾਅਦ ਜੇ ਕੋਈ ਨੌਜੁਆਨ ਬਚ ਗਿਆ, ਤਾ ਉਹ ਚਿੱਟਾ ਬਰਗੇ ਨਸਿਆ ਦਾ ਸਿਕਾਰ ਹੋਵੇਗਾ। ਤੇ ਭਈਏ ਪੰਜਾਬ ਉਤੇ ਰਾਜ ਕਰਨਗੇ। ਤੇ ਪੱਗਾ ਬੰਨਕੇ ਡੁਪਲੀਕੇਟ ਸਰਦਾਰ ਬਣਕੇ, ਕੋਠੀਆ ਤੇ ਜਮੀਨਾ ਸਾਂਭਣਗੇ। ਅਤੇ ਪੰਜਾਬੀ ਨੌਜੁਆਨ ਕਨੇਡਾ ਨੇ ਪੱਕੇ ਨਾਗਰਿਕ ਬਨਣਗੇ। ਤੇ ਜੋ ਬੱਚੇ ਕੈਨੇਡਾ ਜੰਮਣਗੇ, ਉਨਾ ਨੇ ਪੰਜਾਬ ਵੱਲ ਨੂੰ ਮੂੰਹ ਨਹੀ ਕਰਨਾ।
@HarshdeepSingh-um3eg
@HarshdeepSingh-um3eg 6 күн бұрын
@@ashokklair2629 .
@manmohankaur2128
@manmohankaur2128 Ай бұрын
ਵੀਰੋ ਆਪਣੇ ਪੰਜਾਬੀਆਂ ਨੂੰ ਕੰਮ ਦਵੋ, ਪ੍ਰਵਾਸੀਆਂ ਨੂੰ ਬਾਹਰ ਕੱਢੋ।
@rattandhaliwal
@rattandhaliwal Ай бұрын
ਲੱਖਾ ਸਧਾਣਾ ਜ਼ਿੰਦਾਬਾਦ ਤਕੜੇ ਹੋ ਜਾਓ ਬਾਈ ਅਸੀ ਸਾਰੇ ਤੁਹਾਡੇ ਨਾਲ ਖੜਾਂਗੇ। ਇਹਨਾਂ ਹਰਾਮੀਓ ਨੂੰ ਪੁੱਛੋ ਇਹ ਜੇ.ਕੇ. ਰਾਜਸਥਾਨ, ਕਸ਼ਮੀਰ , ਹਿਮਾਚਲ ਨਾਗਾਲੈਂਡ ਅਸਾਮ ਵਿੱਚ ਰਹਿ ਕੇ ਦਿਖਾਉਣ।
@ShivKumar-um6rj
@ShivKumar-um6rj Ай бұрын
Agar har pind chak hobe racha tion card bn rahe ne.har ek pind vich ne.
@jassajatt3478
@jassajatt3478 Ай бұрын
@@ShivKumar-um6rjbihari kado punjab bachao
@MohinderSingh-fg9bw
@MohinderSingh-fg9bw Ай бұрын
Qqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqq1qqqqq11qqqqqqqqqqqqqq1qaaqqqqqqqq11qqqqqqqqqqqq1qqqqqqqqqqqqqqqqa1qqqqqqqqqqqqqqq11qqqqqqqqqq1q11q1qqqqqqqqqqq1qqqqq1qqqqqqq1qqqqqqq1q11qq11q11111111qqqQaqqqqqqqqqqq QQ QQ qqqqqqqqq QQ qqqqqqqqqqqqqqqq QQ qqqqqqqqqqqqq QQ q QQ q QQ QQ qqqqqqqqqqqqqq QQ qqqqqqq QQ qqqqqqqqqqqqq QQ qqqqqqqqqqqqqqqq QQ QQ qqq QQ q QQ QQ QQ QQ QQ QQ qqq QQ QQ QQ qqq QQ qqqqqqqqqqqq QQ qqq QQ QQ qqqqqqqqqqqqqqqqqqqqqqqq QQ qqqqqqqqqqqqqqqqqqqqqqq QQ qqqqqqqqqqqqqqqqqqqqqq QQ q QQ QQ QQ QQ QQ QQ qqqq1aaaaaaaa to the World America the world the man the 11qqw1 qqq w the man of 1é😊​@@ShivKumar-um6rj
@hardialsingh1
@hardialsingh1 Ай бұрын
Malwinder Mali RSS DA KUTTA . Chhittar fero Mali de !
@user-kh8vd5gj2u
@user-kh8vd5gj2u Ай бұрын
ਬਹੁਤ ਵਧੀਆ ਫੈਸਲਾ ਲਿਆ ਗਿਆ ਪਿੰਡ ਵਾਲਿਆਂ ਵੱਲੋਂ ਇਹ ਜ਼ਰੂਰ ਕਰਨਾ ਚਾਹੀਦਾ
@PardeepSingh-vo8hz
@PardeepSingh-vo8hz Ай бұрын
ਪ੍ਰਵਾਸੀਆਂ ਨੂੰ ਪੰਜਾਬ ਵਿੱਚ ਰਿਹਾਇਸ਼ ਲਈ ਜ਼ਮੀਨ ਖ਼ਰੀਦਣ ਤੇ ਬਿਲਕੁਲ ਪਾਬੰਦੀ ਲਾਉਣੀ ਚਾਹੀਦੀ ਹੈ।
@BaldevSingh-zn3jn
@BaldevSingh-zn3jn Ай бұрын
llllllllllllllllll""llllllllllllllllll"lllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll"
@arshaantheninjax511
@arshaantheninjax511 Ай бұрын
Apne punjabi lokan nu vi bahar jake Bas paise kama ke hi vapis Punjab aa jana cahida aa ohna nu vi bahar kise county ch pakka rehna nahi cahida te othey jake property laini cahidi aa BAs ghar cho ik banda bahar jake kamai karke vapis Punjab mudd Jaya Kare baaki sari family nu Punjab ch hi rehan dena cahida aa g 🙏
@SandhuSandhu2113
@SandhuSandhu2113 Ай бұрын
​@@arshaantheninjax511eh har jagah reh sakde ghar buy kar sakde but duje nai
@radiantframeshb
@radiantframeshb Ай бұрын
ਪੰਜਾਬੀ ਜੇ ਬਾਹਰ ਜਾ ਕੇ ਰਹਿ ਰਿਹਾ ਹੈ ਪਰ ਇਹਨਾਂ ਦੀ ਤਰਾਂ ਤੇ ਜਿਨਾਂ ਇਹ ਗੰਦ ਪਾ ਰਹੇ ਨੇਂ ਉਹ ਪੰਜਾਬੀ ਨਹੀਂ ਪਾਉਂਦੇ
@japnoor
@japnoor Ай бұрын
❤❤​❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sodhisingh4892
@sodhisingh4892 Ай бұрын
ਪਿੰਡ ਦੇ ਲੋਕਾਂ ਨੇ ਬਹੁਤ ਵਾਧਿਆ ਫੈਸਲਾ ਲਿਆ ਬਹੁਤ ਧੰਨਵਾਦ ਹੈ
@Rajkumar-ph1cv
@Rajkumar-ph1cv Ай бұрын
ਵਧੀਆ ਇਹ ਫੈਸਲਾ ਬਹੁਤ ਪਹਿਲਾਂ ਲੈਣਾ ਚਾਹੀਦਾ ਸੀ
@user-oy4sm2yk1s
@user-oy4sm2yk1s Ай бұрын
ਪੰਜਾਬ ਬਚਾਓ ਪਰਵਾਸੀ ਭਜਾਉ, ਇਸ ਮਸਲੇ ਤੇ ਪੰਜਾਬ ਦੀ ਜਵਾਨੀ ਵੱਧ ਚੜ ਕੇ ਇਕੱਠ ਕਰਕੇ ਇਸ ਮੁੱਦੇ ਤੇ ਵਿਚਾਰ ਕਰ, ਪਰਵਾਸੀ ਪਿੰਡਾ ਵਿਚੋ ਬਾਹਰ ਕੱਢੋ
@Gill_cinematographer
@Gill_cinematographer Ай бұрын
Veere kro ikath jithe kahoge main awaga .. nal 15.. 20 jane v lai ke auga .. dsso kithe auna
@rajindersingh2091
@rajindersingh2091 Ай бұрын
ਪਰਵਾਸੀ ਗੁੰਡਾਗਰਦੀ ਕਰਦੇ ਹਨ
@chahal-pbmte
@chahal-pbmte Ай бұрын
@@rajindersingh2091 ਕੈਨੇਡਾ ਵਿੱਚ ਵੀ ਪਰਵਾਸੀ ਗੁੰਡਾਗਰਦੀ ਕਰਦੇ ਨੇ।
@MeharSingh-ro5cr
@MeharSingh-ro5cr Ай бұрын
ਇਹ ਜਿਹੜਾ ਪਰਵਾਸੀਆਂ ਨੂ ਚੰਗਾ ਦਸਦਾ ਇਹ ਜਵਾਈ ਬਣਾ ਲਏ
@karanveerkaranveer1434
@karanveerkaranveer1434 Ай бұрын
ਅਸੀਂ ਪੰਚਾਇਤ ਦੇ ਫੈਸਲੇ ਦੇ ਹਮਾਇਤੀ ਹਾਂ
@butasingh6411
@butasingh6411 Ай бұрын
ਬਹੁਤ ਵਧੀਆ ਫ਼ੈਸਲਾ ਹੈ । ਕੲਈ ਰਾਜਾਂ ਵਿੱਚ ਅਜਿਹਾ ਕਨੂੰਨ ਹੈ , ਜਿਸ ਤਹਿਤ ਬਾਹਰਲੇ ਰਾਜਾਂ ਤੋਂ ਕੋਈ ਵੀ ਵਿਅਕਤੀ ਜ਼ਮੀਨ ਜਾਇਦਾਦ ਨਹੀਂ ਖ਼ਰੀਦ ਸਕਦਾ । ਪੰਜਾਬ ਸਰਕਾਰ ਨੂੰ ਵੀ ਅਜਿਹਾ ਕਨੂੰਨ ਲਾਗੂ ਕਰਨਾ ਚਾਹੀਦਾ ਹੈ।
@BALDEVSiNGH-xo4xr
@BALDEVSiNGH-xo4xr Ай бұрын
ਬਹੁਤ ਵਧੀਆ ਵੀਰ ਜੀ ਜੇ ਇਨ੍ਹਾਂ ਨੂੰ ਮਾੜਾ ਜਿਹਾ ਕੁਝ ਕਹੁ ਤੇ ਗਲ ਨੂੰ ਪੈਂਦੇ ਆਂ ਪੱਕੇ ਤੌਰ ਤੇ ਨਹੀਂ ਰਹਿਣੇ ਚਾਹੀਦੇ ਕੰਮ ਕਰਕੇ ਵਾਪਸ ਜਾਣ
@DarshanSingh-vn4on
@DarshanSingh-vn4on Ай бұрын
ਪੰਜਾਬ ਬਚਾਓ ਭਈਏ ਭਜਾਓ ਬਦ ਰਿਹਾ ਕਰਾਇਮ ਇਹਨਾਂ ਕਰਕੇ ਹੀ ਹੈ
@kewalsingh4609
@kewalsingh4609 Ай бұрын
ਪੰਜਾਬ ਦੇ ਸਾਰੇ ਪਿੰਡਾਂ ਨੂੰ ਬਈਆਂ ਨੂੰ ਪਿੰਡਾਂ ਚੋਂ ਬਾਹਰ ਕੱਢਣ ਲਈ ਮਤੇ ਪਾਸ ਕਰਨੇ ਚਾਹੀਦੇ ਹਨ । ਸਲੂਟ ਹੈ ਇਸ ਪਿੰਡ ਦੇ ਸਮਝਦਾਰ ਇੱਜਤਦਾਰ ਲੋਕਾਂ ਨੂੰ ਜਿੰਨਾ ਪਹਿਲ ਕੀਤੀ ਹੈ ।
@ashokklair2629
@ashokklair2629 25 күн бұрын
ਜੇ ਇਹ ਕੰਮ ਸੁਰੂ ਹੋਇਆ, ਤਾ ਉਸੇ ਵਕਤ (1984 ਵਾੰਗ) ਬਾਹਰਲੀਆ ਸਟੇਟਾ ਯੂਪੀ, ਮਹਾਰਾਸਟਰ, ਹਰਿਆਣਾ, ਤੇ ਹੋਰ ਸਟੇਟਾ ਵਿਚ ਰਹਿਣ ਵਾਲੇ ਪੰਜਾਬੀਆ ਨਾਲ ਘੱਲੂਘਾਰ ਾ ਹੋ ਜਾਣੈ।
@rajvirsingh3008
@rajvirsingh3008 Ай бұрын
ਪੰਜਾਬ ਦੇ ਦੱਲੇ ਲੀਡਰ ਬੇਵਕੂਫ ਜਿਨਾ ਨੇ ਪੰਜਾਬ ਨੂੰ ਬਰੱਬਾਦ ਕੱਰ ਕੇ ਰੱਖ ਦਿੱਤਾ ਹੈ ਜੀ
@user-dg3bf2vv5w
@user-dg3bf2vv5w Ай бұрын
Hnji. Ah sab sarkaar dia chala. Bhiye dia vota len nu
@user-nw3ef3my5e
@user-nw3ef3my5e Ай бұрын
ਪੰਜਾਬ ਨੂੰ ਬਰਬਾਦ ਕਰਨ ਚ ਇਹਨਾਂ ਲੋਕਾਂ ਦਾ ਹੀ ਹੱਥ ਹੈ ਬਾਕੀ ਸਾਡੇ ਲੋਕਾਂ ਦੀ ਗਲਤੀ ਵੀ ਹੈ ਜ਼ੋ ਬਿਲਕੁੱਲ ਇਹਨਾਂ ਤੇ ਨਿਰਭਰ ਹੋ ਗਏ
@sukhmindersalh4685
@sukhmindersalh4685 Ай бұрын
ਭਈਏ ਭਜਾਓ ਪੰਜਾਬ ਬਚਾਓ
@ib1463
@ib1463 Ай бұрын
ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਅਜਿਹੇ ਮੱਤੇ ਹਰ ਪਿੰਡ ਪਿੰਡ ਪਾਸ ਹੋਣੇ ਸਮੇਂ ਦੀ ਲੋੜ ਹੈ।ਧੰਨਵਾਦ।
@jaswantsingh-li5lf
@jaswantsingh-li5lf Ай бұрын
ਮਾਲੀ ਦੇ ਪੰਪ ਨੇ ਪਹਿਲਾਂ ਸਿੱਧੂ ਨੂੰ ਸਲਾ ਦਿੱਤੀ ਗਈ ਸੀ ਬਾਕੀ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਪਰਵਾਸੀ ਪੰਜਾਬ ਵਿੱਚ ਕੰਮ ਕਰਨ ਲਈ ਆਉਣ ਪਰ ਕੰਮ ਕਰਕੇ ਆਪਣੇ ਘਰਾਂ ਵਿੱਚ ਵਾਪਸ ਚਲੇ ਜਾਣ ਪੰਜਾਬ ਵਿੱਚ ਜ਼ਮੀਨ ਜਾਂ ਘਰ ਲੈਣ ਦਾ ਹੱਕ ਨਹੀਂ ਮਿਲਣਾ ਚਾਹੀਦਾ ਨਾ ਹੀ ਵੋਟ ਬਣਨੀ ਚਾਹੀਦਾ ਹੈ ਨਾ ਹੀ ਰਾਸਨ ਕਾਰਡ ਬਨਣਾ ਚਾਹੀਦਾ ਹੈ
@KulwantKaur-gx5gy
@KulwantKaur-gx5gy Ай бұрын
Khera na sahi keha se ki vote nahi chahiye
@gurnamtechnicalhomegarding1325
@gurnamtechnicalhomegarding1325 Ай бұрын
Jehrey factory vich 25000=30000 tey 12 month kum kardey
@Gill_cinematographer
@Gill_cinematographer Ай бұрын
​@@gurnamtechnicalhomegarding1325oh rehn per una de adhar card ban hone chahiyde aa
@paramjit6895
@paramjit6895 Ай бұрын
Eh cheezan baiye Punjab wich aunde saar hi bana lainde ne kyonki uhna ne LPG gas laina hunda ehde wich v apne Punjabi hi madad karde ne hor dasso
@bahadursingh9718
@bahadursingh9718 Ай бұрын
ਵੀਰ ਜੀ ਜੋਂ ਪਿੰਡ ਵਾਲਿਆਂ ਨੇ ਮਤਾ ਪਾਇਆ ਹੈ ਵੀਰ ਨੌਜਵਾਨ ਕੁੜੀਆਂ ਤੇ ਮਾੜੀਂ ਨਿਗਾਹ ਰੱਖਦੇਂ ਹਨ। ਹਾਂ ਆਪਣੀ ਮਜਦੂਰੀਂ ਕਰਨ ਮਜ਼ਦੂਰੀ ਕਰਕੇ ਆਪਣੇ ਸੂਬੇ ਨੂੰ ਜਾਂਣ।
@user-xk6gh6nh2e
@user-xk6gh6nh2e Ай бұрын
ਜੀਰੀ ਦੀ ਫਸਲ ਵੇਲੇ ਖੰਨੇ ਮੰਡੀ ਚ ਕਿਸਾਨ ਨੂੰ ਕੁੱਟਿਆ ਸੀ ਪਰਵਾਸੀ ਆ ਨੇ ।
@gurbaxhiramahal5096
@gurbaxhiramahal5096 Ай бұрын
ਮਾਲੀ ਸਾਹਿਬ ਪੰਜਾਬ ਹਿਤੈਸ਼ੀ ਰਹੋ, ਪੰਜਾਬ ਦਾ ਦੁਖਾਂਤ ਬਣ ਗਿਆ ਹੈ ਬਈਏ
@gurdevkaur1209
@gurdevkaur1209 Ай бұрын
ਪਿੰਡ ਵਾਸੀਆਂ ਨੇ ਬੋਹਤ ਹੀ ਵਧੀਆ ਫੈਸਲਾ ਲਿਆ ਹੈ ਜੀ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ
@sukhdebgill4016
@sukhdebgill4016 Ай бұрын
ਵੀਰ ਜੀ ਫੈਸਲਾ ਬਹੁਤ ਵਧੀਆ ਪੰਜਾਬ ਦਾ ਪਿੰਡ ਵਾਲਿਆਂ ਦੇ ਸਲੰਘਾ ਕਰਨੀ ਚਾਹੀਦੀ ਹੈ ਸਾਰੇ ਪੰਜਾਬ ਵਿੱਚ ਇਹੀ ਕਾਨੂੰਨ ਬਣਨਾ ਚਾਹੀਦਾ
@goldygrewal4012
@goldygrewal4012 Ай бұрын
ਸਾਡੇ ਲੀਡਰ ਗ਼ਦਾਰ ਹਨ ਜਿਨ੍ਹਾਂ ਨੇ ਆਪਣੀ ਚੌਧਰ ਲਈ ਇਨ੍ਹਾਂ ਰਾਸ਼ਨ ਕਾਰਡ ਆਧਾਰ ਕਾਰਡ ਬਣਾਏ।
@VeerSingh-mt7or
@VeerSingh-mt7or Ай бұрын
ਸਭ ਲੋਕ ਤੁਹਾਡੇ ਨਾਲ ਐ ਪਿੰਡ ਵਾਲਿਆਂ ਨੇ ਬਹੁਤ ਵਧੀਆ ਕੀਤਾ❤❤❤❤❤
@harjeetkaur7704
@harjeetkaur7704 Ай бұрын
ਪੰਜਾਬ ਬਚਾਉ ਪਰਵਾਸੀਆਂ ਨੂੰ ਪੰਜਾਬ ਤੋ ਭਜਾਉ ਇਥੇ ਸਰਕਾਰਾਂ ਦੀਆਂ ਕਮਜ਼ੋਰੀਆਂ ਨੇ
@balsotra
@balsotra Ай бұрын
Ha vdiyaa gall aa bahar kdo fer up bihar waliyaa nu bhi jo othe ounjabi rahde ona nu bahar kadna chahida up bihar to
@next-solution
@next-solution Ай бұрын
Save UK, Caneda
@sukhjitsingh0738
@sukhjitsingh0738 Ай бұрын
​@@balsotraਕੂਸਿਆ ਪੰਜਾਬੀ ਓਥੇ ਪੱਕੇ ਨੇ ਤੇ ਪੁਰਾਣੇ ਨੇ, ਉਹ ਚੋਰੀ ਨਹੀਂ ਕਰਦੇ
@sukhjitsingh0738
@sukhjitsingh0738 Ай бұрын
​@@next-solutionਤੇਰੇ ਪਿਛਵਾੜੇ ਤੇ ਬੜੀਆਂ ਮਿਰਚਾਂ ਲੱਗੀਆਂ
@next-solution
@next-solution Ай бұрын
@sukhjitsingh0738 khoteya you guys deserve, saale punjabi payiye.. chittar khake aauge kaneda ton
@baldevsinghriar4830
@baldevsinghriar4830 Ай бұрын
ਬੇੜਾ ਗ਼ਰਕ ਸਾਡੇ ਉਨ੍ਹਾਂ ਪੰਜਾਬੀਆਂ ਦਾ ਜੋ ਪ੍ਰਵਾਸੀਆਂ ਦਾ ਸਾਥ ਦਿੰਦੇ ਹਨ ਆਪਣੇ ਗ਼ਦਾਰ ਨਾ ਹੋਣ ਤਾਂ ਪੰਜਾਬੀ ਕਦੇ ਨਾ ਹਾਰੇ
@Simransingh388Simran
@Simransingh388Simran Ай бұрын
ਐਸ,ਐਚੋ, ਨੂੰ,ਕਹੋ,ਕਿ,ਕੱਲ, ਨੂੰ, ਪਿੰਡ ਵਿਚ,ਜੇ, ਕੋਈ,ਵਾਰਦਾਤ,ਹੁੰਦੀਆਂ,ਤਾ, ਕੋਣ,ਜਿਮੇਵਾਰ ,ਹੋਵੇਗਾ
@KuldeepSingh-b7d
@KuldeepSingh-b7d 9 күн бұрын
ਇਹ ..h....s...o... ਨੂੰ ਕਹੋ ਕਿ ਆਪਣੇ ਘਰੇ ਲੈ ਜਾ ਭਈਆ ਨੂੰ ਭਾਵੇਂ ਰਿਸ਼ਤੇ ਦਾਰੀ ਜੋੜ ਲੈ ਕਿਸੇ ਨੂੰ ਕੋਈ ਤਕਲੀਫ ਨਹੀਂ
@kakasinghchahal4422
@kakasinghchahal4422 Ай бұрын
ਇਹ ਮਸਲਾ ਗੰਭੀਰ ਹੈ। ਪਰਵਾਸੀਆਂ ਦੀ ਪੱਕੀ ਰਿਹਾਇਸ਼ ਦਾ ਵਿਰੋਧ ਕੀਤਾ ਜਾਣਾ ਚਾਹੁੰਦਾ ਹੈ।
@avtarsingh-co8mv
@avtarsingh-co8mv Ай бұрын
ਬਿਲਕੁਲ ਸਹੀ ਫੈਸਲਾ ਲਿਆ ਗਿਆ ਹੈ ❤
@user-zi9jz1du5s
@user-zi9jz1du5s Ай бұрын
ਮਾਲੀ ਸਾਹਿਬ ਇਸ਼ ਮਸ਼ਲੇ ਤੇ ਕਾਨੂੰਨ ਸ਼ਖਤ ਬਣਨਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਦਸ਼ਾਂ ਸ਼ਾਲਾਂ ਤਕ ਪੰਜਾਬੀਆਂ ਦੀ ਹੋਂਦ ਖਤਮ ਹੋਣੀ ਸ਼ੂਰੁ ਹੋ ਜਾਵੇ ਗੀ
@satnamwaheguru3796
@satnamwaheguru3796 Ай бұрын
ਸਹੀ ਗੱਲ ਹੈ ਪ੍ਰਵਾਸੀ ਪੰਜਾਬ ਚ ਨਹੀਂ ਰਹਿਣਾ ਚਾਹੀਦਾ ਕਿਉਂਕਿ ਅੱਜ ਅੱਜ ਕਿਸੇ ਨਾਲ ਹੋ ਰਹੀ ਹੈ ਕੱਲ ਨੂੰ ਆਪਣੇ ਨਾਲ ਹੋਵੇਗੀ ਸਰਕਾਰਾਂ ਤਾਂ ਵੋਟਾਂ ਤੱਕ ਮਤਲਬ ਹੈ ਸਰਕਾਰਾਂ ਨੇ ਤਾਂ ਗੰਦ ਪਾਇਆ ਪਿਆ
@next-solution
@next-solution Ай бұрын
Caneda UK ch koi punjabi ni rehna chahida
@JaswinderSingh-sr8mr
@JaswinderSingh-sr8mr Ай бұрын
Canada uk j lok pad k 25 lakh la k jande, te 200 r di tikit le k gande jihe ban k punjab aa jande han,​@@next-solution
@JaswinderSingh-sr8mr
@JaswinderSingh-sr8mr Ай бұрын
Canada uk j lok pad k 25 lakh la k jande, te 200 r di tikit le k gande jihe ban k punjab aa jande han,​@@next-solution
@balbirsingh625
@balbirsingh625 Ай бұрын
💯👌
@jashantejsin3206
@jashantejsin3206 Ай бұрын
ਬਾੲੀ ਜੀ ੲਿਹਨਾ ਨੂੰ ਕੰਮ ਨਾ ਦਿਓ ਆਪਣੇ ਆਪ ਚਲੇ ਜਾਣ ਗੇ ਜਦ ਭੁਖੇ ਮਰਨਗੇ
@dalbirsingh5890
@dalbirsingh5890 Ай бұрын
ਪ੍ਰਵਾਸੀ ਕੰਮ ਲਈ ਜੀ ਸਦਕੇ ਆਉਂਣ ਪੱਕੇ ਤੌਰ ਤੇ ਰਹਿਣ ਅਤੇ ਜ਼ਮੀਨ ਖ਼ਰੀਦਣ ਤੇ ਪਾਬੰਦੀ ਹੋਣੀ ਚਾਹੀਦੀ ਹੈ
@user-dg3bf2vv5w
@user-dg3bf2vv5w Ай бұрын
Nhi hun on nhi dena chida. Punjabi griba nu km dena chida
@Cris_edit.z
@Cris_edit.z Ай бұрын
ਮੇਰੇ ਪਿੰਡ ਚ ਮੇਰੀ ਦੁਕਾਨ ਆ, ਇਕ ਪਰਵਾਸੀ 10 ਸਾਲ ਤੋਂ ਰਹਿ ਰਿਹਾ ਸੀ, ਮੇਰੇ ਪਿੰਡ ਦੇ ਮੇਰੇ ਤੋਂ ਨੀ ਸਮਾਨ ਲੈਂਦੇ, ਇਸ ਕਰ ਮੈਨੂੰ expire ਹੋਏ ਕੋਲਡ ਡਰਿੰਕ ਨਸ਼ਟ ਕਰਨੇ ਪਏ, ਪਹਿਲਾ ਪਰਵਾਸੀ ਦੁਕਾਨ ਵਾਲਾ ਮੋਟੀ ਕਮਾਈ ਕਰਕੇ ਵਾਪਿਸ ਚਲਾ ਗਿਆ, ਲੋਕਾਂ ਨੇ ਮੈਨੂੰ ਨੀ ਕਿਹਾ ਕਿ ਅਸੀਂ ਤੇਰਾ ਸਾਥ ਦਿਨੇ ਆ ਤੂੰ ਕੰਮ ਵਧਾ ਲੈ, ਇਸ ਤੋਂ ਉਲਟ ਪਿੰਡ ਦੇ ਸਾਡੇ ਪੰਜਾਬੀਆਂ ਖੁਦ ਦੂਜੇ ਪਰਵਾਸੀ ਨੂੰ ਲਿਆਂਦਾ ਤੇ ਓਸ ਦੀ ਦੁਕਾਨ ਦੀ ਸੇਲ ਤੇ ਕੰਮ ਚਲਾਉਣ ਚ ਉਸ ਦੀ ਫੁੱਲ suppot ਕਰ ਰਹੇ ਨੇ, ਫਿਰ ਗਲਤੀ ਪੰਜਾਬੀਆਂ ਦੀ ਐ, ਜਿਹੜੇ ਕਮਜੋਰ ਪੰਜਾਬੀ ਨੂੰ ਉਪਰ , ਤਰੱਕੀ ਕਰਦਾ ਦੇਖ ਨੀ ਸਕਦੇ, ਮੇਰੀ ਦੁਕਾਨ ਫੇਲ ਕਰਨ ਤੇ ਮੇਰੇ ਪੰਜਾਬੀਆਂ ਨੇ ਪੂਰਾ ਜੋਰ ਲਾ ਰੱਖਿਆ ਆ, ਕਿ ਕਦੋਂ ਇਹ ਬੰਦ ਕਰੇ ਇਕ ਵੀ ਸ਼ਬਦ ਗਲਤ ਹੋਇਆ ਤਾਂ ਮੇਰੀ ਦੁਕਾਨ ਤੇ visit ਕਰਕੇ ਪੂਰੀ ਸਚਾਈ ਜਾਣ ਸਕਦੇ ਨੇ, ਪਰਵਾਸੀ ਭਜਾਓ ਓਸ ਤੋਂ ਬਾਅਦ 80% ਬਿਨਾਂ ਜ਼ਮੀਨੇ ਪੰਜਾਬੀ ਕਾਮਜਾਬ ਹੋ ਜਾਣਗੇ, ਜਿਹੜੇ ਅੱਜ ਆਪਣਾ ਘਰ ਮੁਸ਼ਕਿਲ ਨਾਲ਼ ਚਲਾ ਰਹੇ ਨੇ,, ਇਨਸਾਨ ਸਭ ਬਰਾਬਰ ਨੇ,, ਧੰਨਵਾਦ।
@craftymac311
@craftymac311 Ай бұрын
ਪਰਵਾਸੀਆਂ ਦੇ ਬੱਚੇ ਸਰਕਾਰੀ ਸਹੂਲਤਾਂ ਲੈ ਰਹੇ ਨੇ ਕੱਲ੍ਹ ਨੂੰ ਅਫਸਰ ਇਨ੍ਹਾਂ ਨੇ ਸਾਡੇ ਤੇ ਲਗਣਾ ਪੰਜਾਬ ਦੀਆ ਕੋਠੀਆ ਚ ਇਨ੍ਹਾਂ ਨੂੰ ਰਹਿਣ ਬਦਲੇ ਸਾਡੇ ਲੋਕ ਇਨ੍ਹਾਂ ਪੈਸੇ ਵੀ ਦਿੰਦੇ ਨੇ
@arshaantheninjax511
@arshaantheninjax511 Ай бұрын
Punjab de lokan nu bahar to vapis aake apne ghar Punjab ch hi rehna cahida aa Ona nu bahar ghar ni banone cahide
@veersingh9257
@veersingh9257 Ай бұрын
Me England shad ke punjab aa reha pkke tor lai 18 sal ton England vich aapna km kar reha pr dil nhi lgda ethe uk
@ManpreetSingh-pt9pn
@ManpreetSingh-pt9pn Ай бұрын
Poori sahi gall hye
@user-dg3bf2vv5w
@user-dg3bf2vv5w Ай бұрын
​@@veersingh9257👌👌👌
@ashokklair2629
@ashokklair2629 25 күн бұрын
ਸੰਨ 1975 ਵਿਚ ਇੰਦਰਾ ਗਾੰਧੀ ਦੇ ਰਾਜ ਵਿਚ ਕੁਝ ਕਾਂਗਰਸੀ ਲੀਡਰਾਂ ਨੇ, ਬਿਹਾਰ ਤੋ‌ ਭਈਆਂ ਬੁਲਾਇਆ। ਤੇ‌ ਪੰਜਾਬ ਦੇ ਪਿੰਡਾਂ ਵਿਚ ਜਿੰਮੀਦਾਰਾਂ ਦੇ ਟਿਯੂਬਵੈੱਲਾਂ ਉਤੇ ਅੱਠ - ਅੱਠ ਭਈਏ‌ ਰਹਿਣ ਲੱਗੇ। ਫਿਰ ਕਾੰਗਰਸ ਨੇ ਇਨਾ ਦੇ ਵੋਟਰ-ਕਾਰਡ ਬਣਾਕੇ ਕਾੰਗਰਸ ਪਾਟਰਟੀ ਨੇ ਭਈਆ ਨੂੰ ਪੈਸੇ ਦੇ ਕੇ ਵੋਟਾ ਪੁਆਕੇ ਕਾੰਗਰਸ ਨੂੰ ਜਿਤਇਆ। ਤੇ ਲੁਧਿਆਣਾ ਸਹਿਰ ਦੇ ਫੋਕਲ-ਪੁਆਇੰਟ & ਢੰਢਾਰੀ ਕਲਾਂ & ਸ਼ੇਰਪੁਰ ਰੇਲਵੇ ਲਾਇਨ ਲਾਗੇ ਭਈਆਂ ਬਹੁਤ ਸਸਤੇ ਪਲਾਟ ਕਟਕੇ ਕੇ ਅਲਾਟ ਕੀਤੇ। ਤੇ ਮਕਾਨ ਬਣਾਉਣ ਲਈ, & ਰੇੜ੍ਹੀਆਂ ਬਣਾਉਣ ਲਈ ਲੋਨ ਪਾਸ ਕਰਵਾਏ। ਤੇ ਸਰਕਾਰੀ ਨੌਕਰੀਆ ਦੇਕੇ ਪੱਕੇ ਨਾਗਰਿਕ ਬਣਕੇ, ਕਾੰਗਰਸ ਪਾਰਟੀ ਇਲੈਕਸ਼ਨ ਜਿਤਦੀ ਰਹੀ। ਤਾ ਕਿ ਪੰਜਾਬ ਵਿਚ ਕੋਈ ਪੰਜਾਬੀ ਸਿੱਖ ਇਲੈਕਸ਼ਨਾ ਵਿਚ ਜਿੱਤ ਨਾ ਸਕਣ। ਸੋ ਸਚਮੁਚ ਸਰਕਾਰ ਦੀ ਚਾਲ ਹੈ। ਤਾ ਕਿ ਪੰਜਾਬ ਵਿਚ, ਭਈਆ ਦੀ ਆਬਾਦੀ ਵਧ ਸਕੇ। ਤੇ ਪੰਜਾਬੀਆ ਦੀ ਅਬਾਦੀ ਵਧ ਸਕੇ। ਤੇ ਕਰੋਨਾ ਕਾਲ ਤੋ ਬਾਅਦ ਚ, ਸੰਨ 2022 ਵਿਚ ਪੀ ਐਮ ਮੋਦੀ, ਕੈਨੇਡਾ, ਜਾ ਕੇ ਟਰੂਡੋ ਨੂੰ ਮਿਲਕੇ, ਪੰਜਾਬੀ ਨੌਜੁਆਨਾ ਸੱਟਡੀ-ਵੇਸ ਤੇ, ਡਾਲਰ ਕਮਾਉਣ ਦਾ ਲਾਲਚ ਦੇ ਕੇ ਕੈਨੇਡਾ ਭੇਜਣ ਲਗਾ। ਤੇ ਹੁਣ ਪੰਜਾਬ, ਨੌਜੁਆਨਾ ਤੋ ਖਾਲੀ ਹੋਣ ਲਗਾ। ਤੇ ਸਿਰਫ ਬੁਢੇ ਬੁਢੀਆ ਰਹਿਗੇ। ਤੇ ਆਉਣ ਵਾਲੇ 20ਸਾਲ ਤੱਕ ਬਜੁਰਗਾ ਦੀ ਮੌਤ ਤੋ ਬਾਅਦ ਜੇ ਕੋਈ ਨੌਜੁਆਨ ਬਚ ਗਿਆ, ਤਾ ਉਹ ਚਿੱਟਾ ਬਰਗੇ ਨਸਿਆ ਦਾ ਸਿਕਾਰ ਹੋਵੇਗਾ। ਤੇ ਭਈਏ ਪੰਜਾਬ ਉਤੇ ਰਾਜ ਕਰਨਗੇ। ਤੇ ਪੱਗਾ ਬੰਨਕੇ ਡੁਪਲੀਕੇਟ ਸਰਦਾਰ ਬਣਕੇ, ਕੋਠੀਆ ਤੇ ਜਮੀਨਾ ਸਾਂਭਣਗੇ। ਅਤੇ ਪੰਜਾਬੀ ਨੌਜੁਆਨ ਕਨੇਡਾ ਨੇ ਪੱਕੇ ਨਾਗਰਿਕ ਬਨਣਗੇ। ਤੇ ਜੋ ਬੱਚੇ ਕੈਨੇਡਾ ਜੰਮਣਗੇ, ਉਨਾ ਨੇ ਪੰਜਾਬ ਵੱਲ ਨੂੰ ਮੂੰਹ ਨਹੀ ਕਰਨਾ।
@Gurshan1313
@Gurshan1313 Ай бұрын
ਪੁਰਾਣੀਆਂ ਸਰਕਾਰਾਂ ਨੇ ਬੇੜਾ ਗਰਕ ਕੀਤਾ ਹੁਣ ਵੀ ਬਚਾਲੋ ਬਾਈ ਜੀ🙏
@baljindersingh-ew3dx
@baljindersingh-ew3dx Ай бұрын
ਪੰਜਾਬ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ
@user-qu5je9gj3f
@user-qu5je9gj3f Ай бұрын
ਪੰਜਾਬੀਆਂ ਦੀ ਗਿਣਤੀ ਦਾ ਤਵਾਜਨ ਵਿਗਾੜਨ ਲਈ ਇਹ ਸਭ ਕੁਝ ਬੀ ਜੇ ਪੀ ਸ਼ਹਿ ਤੇ ਕੀਤਾ ਜਾ ਰਿਹਾ ਹੈ
@sunilkailey9142
@sunilkailey9142 Ай бұрын
ਹਰ ਇਕ ਪਿੰਡ ਦੇ ਸਰਪੰਚ ਨੂੰ ਇਹ notification ਜਾਰੀ ਕਰਨਾ ਚਾਹੀਦਾ ! ਤਾ ਜੋ ਇਹ ਪ੍ਰਵਾਸੀ ਸਾਡੇ ਪੰਜਾਬ ਚ ਪੱਕੇ ਨਾ ਰਹਿਣ !
@user-qc8re7cu9f
@user-qc8re7cu9f Ай бұрын
ਵੀਰ ਜੀ ਇਨਾ ਪਰਵਾਸੀ ਮਜਦੂਰਾਂ ਵੱਲੋ ਪਿੰਡ ਖਾਨ ਪੂਰ ਜਿਲਾ ਕਪੂਰਥਲਾ ਨਜਦੀਕ ਨਡਾਲਾ ਵਿੱਚ ਵੱਡਾ ਕਾਡ ਕਿਤਾ
@BOBBY-555pnj
@BOBBY-555pnj Ай бұрын
❤ ਬਹੁਤ ਵਧੀਆ ਫੈਸਲਾ ਹੈ ਜੀ ਇਹ ਕੰਮ ਸਾਡੇ cm ਨੂੰ ਕਰਨਾ ਚਾਹੀਦਾ ਸੀ ਉਹ ਇਕ ਨਿੱਕੇ ਜਿਹੇ ਪਿੰਡ ਦੇ ਲੋਕਾਂ ਨੇ ਕਰ ਦਿਖਾਇਆ । ਇਹ ਲੋਕ ਸਿੱਖਾਂ ਦਾ ਭੇਸ ਧਾਰ ਕੇ ਸਿੱਖਾਂ ਚ ਰਲ ਕੇ ਸਾਡੇ ਹੀ ਪੰਜਾਬੀ ਲੋਕਾਂ ਨੂੰ ਖਤਮ ਕਰ ਰਹੇ ਹਨ
@jaswindersinghgopipur
@jaswindersinghgopipur Ай бұрын
ਪੰਜਾਬੀਉ ਜਾਗ ਜਾਵੋਂ ਨਹੀਂ ਤਾਂ ਔਖਾ ਹੋ ਜਾਵੋਂ
@JagroopSarabha
@JagroopSarabha Ай бұрын
ਬਹੁਤ ਵਧੀਆ ਫੈਸਲਾ ਵੀਰ ਜੀ। ਏਸੇ ਤਰਾਂ ਦਾ ਫੈਸਲਾ ਪੰਜਾਬ ਦੇ ਹਰ ਪਿੰਡ ਦੀ ਪੰਚਾਇਤ ਨੂੰ ਲੈਣਾ ਚਾਹੀਦਾ।
@mahindersinghsarari3162
@mahindersinghsarari3162 Ай бұрын
ਪੰਜਾਬ ਸਰਕਾਰ ਤੋਂ ਕਾਨੂੰਨ ਪਾਸ ਕਰਵਾਇਆ ਜਾਵੇ ਸੈਂਟਰ ਸਰਕਾਰ ਪਾਸ ਕਰੇ ਤਾਂ ਹੀ ਮਸਲਾ ਹੱਲ ਹੋ ਸਕਦਾ ਹੈ। ਜਿਸ ਤਰਾਂ ਵੀਰ ਜੀ ਦੱਸ ਰਹੇ ਹਨ। ਪੰਚਾਇਤ ਕਲੀ ਦਾ ਫ਼ੈਸਲਾ ਨਹੀਂ ਚਲਦਾ ਹੋਂਦਾ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਪੰਜਾਬ ਤੇ ਪੰਜਾਬੀਅਤ ਤੇ 🙏🙏
@BhagwanSingh-wh9uy
@BhagwanSingh-wh9uy Ай бұрын
Pbi v out off state bahut jobs karde han. Sidhana ehh dasse j pind da munda hee pind de kuri kadh k lai gia oss virudh ke kardi hai panchayets ? Parvashi ta pbies de bed rooms tak v kam karde han. Aapne walle v canada wtch gand paa rahe han Kissenall ohh he nikldi hai jo niklna chahundi hai na k pind de harek ejjatdar parani.
@rupindersinghsaharan7666
@rupindersinghsaharan7666 Ай бұрын
Panchaet da fesla ta highcourt vi nahi palat sakdi
@ranakaler7604
@ranakaler7604 Ай бұрын
ਹੁਣ ਤਾਂ ਪੰਜਾਬ ਦਾ ਰੱਬ ਹੀ ਰਾਖਾ, ਪੰਜਾਬ ਵਿੱਚ ਬਾਹਰਲੀਆਂ ਸਟੇਟਾਂ ਵਾਲੇ ਹੀ ਰਾਜ ਕਰਨਗੇ
@kuldeepsinghdhiman2759
@kuldeepsinghdhiman2759 Ай бұрын
ਹੋ ਤਾਂ ਹੋਰ ਏਥੇ ਮੋਹਾਲੀ ਸ਼ਹਿਰ ਦੇ ਸੱਤ ਫੇਸ ਵਿਚ ਪੋਸਟ ਆਫਿਸ ਨੇੜੇ ਭੲਈਏ ਰੋਜ਼ਾਨਾ ਰੇੜੀਆਂ ਲਗਾਉਂਦੇ ਹਨ ਪਰ ਜੇਕਰ ਕੋਈ ਬੇਰੁਜ਼ਗਾਰ ਪੰਜਾਬੀ ਉਥੇ ਰੇਹੜੀ ਵਗੈਰਾ ਲਗਾਉਣ ਆਉਂਦਾ ਹੈ ਤਾਂ ਸਾਰੇ ਭੲਈਏ ਇਕਠੇ ਹੋ ਕੇ ਉਸਨੂੰ ਕੁੱਟਮਾਰ ਦੀਆਂ ਧਮਕੀਆਂ ਦੇਕੇ ਭਜਾ ਦਿੰਦੇ ਹਨ ਦੁਕਾਨ ਲਗਾਉਣ ਨਹੀਂ ਦਿੰਦੇ । ਇਹੋ ਜਿਹੀਆਂ ਘਟਨਾਵਾਂ ਕਈ ਵਾਪਰ ਚੁੱਕੀਆਂ ਹਨ। ਤੁਸੀਂ ਸੋਚ ਲਵੋ ਜਦੋਂ ਇਹ ਪੰਜਾਬੀਆਂ ਨਾਲ ਪੰਜਾਬ ਦੀ ਧਰਤੀ ਉਤੇ ਇਹ ਕੁਝ ਕਰ ਸਕਦੇ ਹਨ ਤਾਂ ਆਪਣੇ ਜੱਦੀ ਸੂਬਿਆਂ ਵਿਚ ਕੀ ਕੀ ਕਰਦੇ ਹੋਣਗੇ।
@singhissingh3559
@singhissingh3559 Ай бұрын
Eh sach hai main vi Mohali ch dekhya
@iqbalsingh6694
@iqbalsingh6694 Ай бұрын
ਬਿਲਕੁਲ ਇਹ ਪੰਜਾਬ ਤੋਂ ਬਾਹਰ ਜਾਣੇ ਚਾਹੀਦੇ ਹਨ
@GurmeetKaur-iz1sk
@GurmeetKaur-iz1sk Ай бұрын
❤ ਜਿਹੜੇ ਕੰਮ ਸਰਕਾਰਾਂ ਦੇ ਕਰਨ ਦੇ ਉਹ ਪਿੰਡਾਂ ਵਾਲਿਆਂ ਨੂੰ ਕਰਨੇ ਪੈ ਰਹੇ ਸਰਕਾਰ ਕਿਉਂ ਨਹੀਂ ਨਾ ਲਈ ਕੋਈ ਕਾਨੂੰਨ ਬਣਾਉਂਦੀ ਸਰਕਾਰ ਨੂੰ ਵੋਟਾਂ ਨਾਲ ਮਤਲਬ ਫਿਰ ਜੋ ਮਰਜ਼ੀ ਹੁੰਦਾ ਰਹੇ ਸ਼ਹਿਰਾਂ ਵਾਲਿਆਂ ਨੂੰ ਵੀ ਇਹ ਮੁੱਦਾ ਚੁੱਕਣਾ ਚਾਹੀਦਾ ਪਹਿਲਾਂ ਦੀ ਤਰ੍ਹਾਂ ਆਉਣ ਤੇ ਕੰਮ ਮਿਹਨਤ ਕਰਕੇ ਆਪਣੇ ਦੇਸ ਜਾਣ ਇਹਨਾਂ ਦਾ,ਵੀ ਵੀਜ਼ਾ ਲੱਗਣਾ ਚਾਹੀਦਾ ਸਾਲ ਦਾ ਜਾਂ ਛੇ ਮਹੀਨੇ ਵੋਟਰ ਕਾਰਡ ਆਧਾਰ ਕਾਰਡ ਤਿਨਾਂ ਦੇ ਬੰਦ ਹੋਣੇ ਚਾਹੀਦੇ ਜਮੀਨ ਪਲਾਟ ਲੈਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਪੰਜਾਬ ਨੂੰ ਖਾ ਲਿਆ ਇਹਨਾਂ ਨੇ ਮਗਿਆਈ ਦੇਖੋ ਕਿੰਨੀ ਹੋਈ ਜਾਂਦੀ ਜਰਾ ਸੋਚੋ ਨਿਆਣੇ ਵੀ ਸਕੂਲਾਂ ਵਿੱਚ ਪੜ੍ਹਨੇ ਪਾਈ ਜਾਂਦੇ ਇਹਨਾਂ ਨੂੰ ਤਾਂ ਕੋਈ ਰੋਕ ਟੋਕ ਹੈ ਹੀ ਨਹੀਂ ਪੰਜਾਬੀ ਮੁੰਡੇ ਡਿਗਰੀਆਂ ਕਰਕੇ ਘਰ ਬੈਠੇ 35 ਲੱਖ ਭਈਆ ਲੁਧਿਆਣੇ ਚ ਰਹਿ ਰਿਹਾ ਇਹਨਾਂ ਨੂੰ ਤਾਂ ਕੰਮ ਹੀ ਬੜਾ ਸੌਖਾ ਰਾਤੋ ਰਾਤ ਗੱਡੀ ਚ ਬੈਠੋ ਚਲੋ ਪੰਜਾਬ
@gurbaxhiramahal5096
@gurbaxhiramahal5096 Ай бұрын
ਪੂਰੇ ਪੰਜਾਬ ਨੂੰ ਇਕ ਜੁੱਟ ਹੋ ਕੇ ਇਸ ਤਰ੍ਹਾਂ ਕਰਨਾ ਚਾਹੀਦਾ ਹੈ
@InderjeetSingh-cq9by
@InderjeetSingh-cq9by Ай бұрын
ਬਹੁਤ ਹੀ ਵਧੀਆ ਗੱਲ ਹੈ ਵੀਰ ਜੀ,ਭਈਆ ਨੂੰ ਪਿੰਡਾਂ ਦੇ ਵਿੱਚੋਂ ਹੀ ਨਹੀਂ ਇਨ੍ਹਾਂ ਨੂੰ ਪੂਰੇ ਪੰਜਾਬ ਵਿੱਚੋਂ ਹੀ ਬਾਹਰ ਕੱਢਣਾ ਜ਼ਰੂਰੀ ਹੈ ਜੀ, ਇਨ੍ਹਾਂ ਨੇ ਪੂਰੇ ਪੰਜਾਬ ਵਿੱਚ ਗੰਦ ਪਾਇਆ ਹੋਇਆ, ਸਰਕਾਰਾ ਨੂੰ ਕੋਈ ਨਾ ਕੋਈ ਐਕਸਨ ਜਲਦੀ ਤੋਂ ਜਲਦੀ ਲੈਣਾ ਚਾਹੀਦਾ ਹੈ ਜੀ
@next-solution
@next-solution Ай бұрын
Caneda UK to v kadne chahide punjabi payiye
@JaswinderSingh-sr8mr
@JaswinderSingh-sr8mr Ай бұрын
Punjabi pad k 25,30 lakh la k english sikh k ge ne, ena waag nahi 200 R ch relgadi fad k punjab aa jande han, bohat farak a,
@JaswinderSingh-sr8mr
@JaswinderSingh-sr8mr Ай бұрын
Punjabi pad k 25,30 lakh la k english sikh k ge ne, ena waag nahi 200 R ch relgadi fad k punjab aa jande han, bohat farak a,
@next-solution
@next-solution Ай бұрын
@JaswinderSingh-sr8mr lol 😆 , Caneda UK ch tuhadi aukaat Ena wargi hi hai , othe bade DC lagde ho ja bade scientist, fuduo labor da kam ja drivers.. Auqat te dmag taan labour's da hi hai .Punjabi Payiye of Canada UK, gaddar kaum
@Kanwarnau-nihal-singh70
@Kanwarnau-nihal-singh70 Ай бұрын
ਬਹੁਤ ਵਧੀਆ ਫੈਸਲਾ ਕੀਤਾ ਪਿੰਡ ਵਾਲਿਆਂ ਨੇ, ਜੇ ਪੰਜਾਬ ਚ ਰਹਿਣਾ ਤਾਂ ਪੰਜਾਬੀਆਂ ਨੂੰ 20 ਲੱਖ ਭਰੋ, ਜਾਂ ਹਿਮਾਚਲ ਜਾ ਕੇ ਰਹਿ ਕੇ ਦਿਖਾਓ?
@ArshdeepSingh-oh4qk
@ArshdeepSingh-oh4qk Ай бұрын
ਅਮ੍ਰਿਤ ਪਾਲ ਖਾਲਸਾ ਜੀ ਨੂੰ ਬਣਾਉ ਮੁੱਖ ਮੰਤਰੀ ਫੇਰ ਦੇਖਿਓ ਬਹੀਏ ਰੇਸਾ ਲਾਉਂਦੇ
@GurdeepSingh-pq9mf
@GurdeepSingh-pq9mf Ай бұрын
ਪੰਜਾਬੀਆਂ ਨੂੰ ਕਿਸੇ ਵੀ ਸਕੀਮ ਦਾ ਲਾਭ ਨਹੀ ਮਿੱਲਦਾ। ਸਭ ਪ੍ਰਵਾਸੀ ਆਟਾ ਦਾਲ ਸਭ ਕੁੱਝ ਲਾਭ ਲੈ ਰਹੇ ਨੇ। ਸਭ ਕੌਸਲਰ ਸਰਪੰਚ ਮੈਬਰਾਂ ਦਾ ਕਸੂਰ ਹੈ।
@RajinderSingh-ri3jc
@RajinderSingh-ri3jc Ай бұрын
ਬਾਦਲਕੇ ਤੇ ਬਿੱਟੂ ਬੀਜੇਪੀ ਵਾਲਾ ਭੲਈਆ ਦੀ ਮਦਦ ਕਰ ਰਹੇ ਹਨ
@ManpreetSingh-pt9pn
@ManpreetSingh-pt9pn Ай бұрын
Eha votea da bukha bittu kutta
@user-nw3ef3my5e
@user-nw3ef3my5e Ай бұрын
ਪਹਿਲਾ ਸਾਡੀ ਧਰਤੀ ਖੂਨ ਨਾਲ਼ ਲਾਲ ਹੋਈ ਸੀ। ਅੱਜ ਕੱਲ ਇਹਨਾਂ ਨੇ ਪਾਨ ਗੁਟਖਾ ਬਿਮਲ ਵਰਗੇ ਨਸਿਆ ਨਾਲ ਲਾਲ ਕਰ ਦਿੱਤੀ।
@BaljinderSingh-rt1zt
@BaljinderSingh-rt1zt Ай бұрын
ਪੰਜਾਬ ਵਿਚੈ ੲਿਹਨਾਂ ਦਾ ਬਾੲੀਕਾਟ ਕਰੌ
@sangatsingh1278
@sangatsingh1278 Ай бұрын
ਪਿੰਡ ਦੇ ਲੋਕਾਂ ਨੇ ਬਹੁਤ ਵਧੀਆ ਫੈਸਲਾ ਲਿਆ ਜੇਕਰ ਕਿਸੇ ਨੂੰ ਕੋਈ ਤਕਲੀਫ਼ ਹੁੰਦੀ ਤਾਂ ਉਹ ਇਹਨਾ ਭਈਆਂ ਨੂੰ ਆਪਣੇ ਘਰ ਰੱਖ ਲੈਣ ਭਈਆ ਭਜਾਓ ਪੰਜਾਬ ਬਚਾਓ ਮੁਹਿੰਮ ਸ਼ੁਰੂ ਕੀਤੀ ਗਈ ਸਾਰੇ ਲੋਕ ਸਾਥ ਦੇਣ
@amarjitkaur5261
@amarjitkaur5261 Ай бұрын
ਭਜਾਉ ਇਹਨਾਂ ਨੂ
@SwaranSingh-kq9ui
@SwaranSingh-kq9ui Ай бұрын
ਸਹੀ ਫੈਸਲਾ ਲਿਆ ਪਿੰਡ ਵਾਲਿਆਂ ਨੇ
@BalwinderSingh-zu2xt
@BalwinderSingh-zu2xt Ай бұрын
ਬਾਈ ਜੀ ਪੰਜਾਬੀ ਵੀ ਪੰਜਾਬੀ ਨੂੰ ਦੇਖਕੇ ਰਾਜ਼ੀ ਨਹੀਂ ਹੈਗਾ ਤਾਹੀਂ ਪ੍ਰਵਾਸੀ ਚਾਮਲਗੇ
@amriksinghaulakh3965
@amriksinghaulakh3965 Ай бұрын
ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਜੀ 🙏 ਬਹੁਤ ਫੈਸਲਾ ਲਿਆ ਜੀ।
@user-xk6gh6nh2e
@user-xk6gh6nh2e Ай бұрын
ਇਹ ਗੱਲਾਂ ਪੰਜ ਸਾਲ ਪਹਿਲਾਂ ਕਰਨ ਦੀਆਂ ਸੀ ਜਿਹੜੀ ਹੁਣ ਕਰ ਰਹੇ
@JaswinderSingh-xq3sk
@JaswinderSingh-xq3sk Ай бұрын
ਹੋਸ਼ਿਆਰਪੁਰ ਦਾ ਸੁੰਦਰ ਨਗਰ ਇਹਨਾਂ ਭਈਏ ਰਾਣੀਆਂ ਨੇ ਰੰਢੀਖਾਨਾ ਬਣਾ ਕੇ ਰੱਖ ਦਿੱਤਾ ਹੈ।
@lakhwinderkaur2061
@lakhwinderkaur2061 Ай бұрын
ਪੰਜਾਬੀ ਆ ਨੇ ਸਹੀ ਫੈਸਲਾ ਲਿਆ ਹੈ
@kartarsinghsingh6531
@kartarsinghsingh6531 Ай бұрын
ਇਹ ਕਸੂਰ ਪਿੰਡਾਂ ਦੇ ਸਿਆਸੀ ਲੀਡਰਾਂ ਦਾ ਹੈ ਜਿਹੜੈ ਵੋਟਾਂ ਖਾਤਰ ਪ੍ਰਵਾਸੀਆਂ ਦੇ ਆਧਾਰ ਅਤੇ ਵੋਟਰ ਕਾਰਡ ਬਣਵਾਈ ਜਾ ਰਹੇ ਹਨ।
@baljindersingh-ew3dx
@baljindersingh-ew3dx Ай бұрын
ਸਾਡੇ ਪ੍ਰਵਾਸੀ ਨੇ ਪੰਜਾਬੀਆਂ ਨੂੰ ਨੌਕਰੀਆਂ ਤੇ ਰੱਖਿਆ ਹੋਇਆ ਹੈ ਪਿੰਡ ਕਲਾਨੌਰ
@user-bi4zq5vn4s
@user-bi4zq5vn4s Ай бұрын
ਬਾਹਰੀ ਬੰਦੇ ਦੇ, ਪੰਜਾਬ ਵਿੱਚ ਜ਼ਮੀਨ ਖ਼ਰੀਦਣ ਤੇ ਪਾਬੰਦੀ ਲਾਵੇ ਸਰਕਾਰ,,
@rattandhaliwal
@rattandhaliwal Ай бұрын
ਲੋਕੋ ਆਪਣੇ ਹਰੀਜਨ ਭਰਾਵਾਂ ਨੂੰ ਗਲੇ ਲਗਾਓ।
@bakshishnangla8322
@bakshishnangla8322 Ай бұрын
Oye harijan nhi sc bol.
@SohanSingh-yt2pn
@SohanSingh-yt2pn Ай бұрын
ਹਰੀਜਨ ਵੀਰਾ ਨੂੰ ਵੀ ਭਈਏ ਭਜਾਓ ਮੁਹਿਮ ਵਿਚ ਮਦਦ ਕਰਨੀ ਚਾਹੀਦੀ ਹੈ।ਇਹਨਾ ਵਾਸਤੇ ਵੀ ਫਾਇਦੇ ਵਾਲੀ ਗੱਲ ਹੈ।
@ashokklair2629
@ashokklair2629 25 күн бұрын
ਕੁਝ ਜੱਟ & ਸੈਣੀ, ਕੁਝ ਰਾਜਪੂਤ ਠਾਕੁਰ, ਨੀਵੀਆ ਜਾਤਾ ਨਾਲ ਬਹੁਤ ਨਫਰਤ ਈਰਖਾ ਕਰਦੇ ਹਨ।
@sukhasandhu9747
@sukhasandhu9747 26 күн бұрын
ਬਹੁਤ ਵਧੀਆ ਫੈਸਲਾ ਲਿਆ ਹੈ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਇਹ ਫੈਸਲਾ ਲਿਆ ਜਾਵੇ
@radiantframeshb
@radiantframeshb Ай бұрын
ਇੱਕੋ ਰਸਤਾ... ਪੰਜਾਬ ਦੇ ਦਰਦੀ ਬਣੋ!
@balwindersinghsaini8141
@balwindersinghsaini8141 Ай бұрын
ਇਹ ਮਸਲਾ ਬਹੁਤ ਮਾੜਾ ਹੈ ਛੋਟੀ ਛੋਟੀ ਗੱਲ ਤੇ ਪਰਵਾਸੀ ਇਕਠੇ ਹੋ ਕੇ ਪੰਜਾਬੀਆਂ ਦੇ ਗਲੇ ਪੈ ਜਾਂਦੇ ਹਨ ਇਸ ਲਈ ਪੰਜਾਬ ਸਰਕਾਰ ਨੂੰ ਕੋਈ ਠੋਸ ਫ਼ੈਸਲਾ ਲੈਣਾ ਚਾਹੀਦਾ ਹੈ।
@pinkykaur4239
@pinkykaur4239 Ай бұрын
ਬਹੁਤ ਵਧੀਆ ਕੰਮ ਕੀਤੀਆ ਪਿੰਡ ਵਾਲੇ ਪਛਾਣਿਆ ਨਾਂਅ ਹੇਠ ਤੁਸੀਂ ਕਰੋ ਗਏ
@malkitghuman
@malkitghuman 27 күн бұрын
ਜਦੋ ਪੰਜਾਬ ਵਿੱਚ ਕੋਈ ਪਰਵਾਸੀ ਨਾ ਹੋਵੇਗਾ ਤਾਂਹੀ ਪੰਜਾਬੀਆਂ ਨੂੰ ਪਤਾ ਲਾਗੂ k ਸਾਡਾ ਨੁਕਸਾਨ ਹੋ ਰਿਹਾ ਆ ਤਾਂ ਹੀ ਪੰਜਾਬੀ ਕੰਮ ਕਰਨਗੇ
@ashokklair2629
@ashokklair2629 25 күн бұрын
ਪੰਜਾਬ ਚ ਜਿੰਮੀਦਾਰਾ ਦੇ ਮੁੰਡੇ, ਗੰਨੇ ਨਹੀ ਘੜ ਸਕਦੇ, ਟਰਾਲੀ ਨਹੀ ਭਰ ਸਕਦੇ, ਰੂੜੀ ਦੀ ਟਰਾਲੀ ਨਹੀ ਭਰ ਸਕਦੇ, ਕਮਾਦ ਗੁੱਡ ਨਹੀ ਸਕਦੇ, ਝੋਨਾ ਹੱਥੀ ਨਹੀ ਲਾ ਸਕਦੇ। ਪਜਾਬੀ ਮੌਜ ਕਰਨਾ ਗਿਝਗੇ ਜੀ!
@randhirkaur4086
@randhirkaur4086 Ай бұрын
ਪੰਜਾਬੀ ਕਿਹੜਾ ਕੰਮ ਨਹੀਂ ਕਰ ਸਕਦੇ ਇਹਨਾਂ ਬਿਹਾਰੀਆਂ ਤੇ ਯੂਪੀ ਦੇ ਲੋਕਾਂ ਕਰਕੇ ਪੰਜਾਬੀਆਂ ਦੇ ਬੱਚੇ ਢੀਠ ਹੋ ਗਏ ਆ ਕਰੋਨਾ ਕਾਲ ਵਿੱਚ ਸਾਰੇ ਪੰਜਾਬੀਆਂ ਨੇ ਆਪਣੇ ਹੱਥੀਂ ਆਪਣੇ ਕੰਮ ਕੀਤੇ ਸੀ ਇਹ ਬਿਲਕੁਲ ਸੱਚ ਆ ਭਈਏ ਬਹੁਤ ਗੰਦ ਪਾਉਂਦੇ ਆ ਬਿਲਕੁਲ ਸਹੀ ਫੈਸਲਾ ਆ
@jogasingh1518
@jogasingh1518 21 күн бұрын
ਬਹੁਤ ਵਧੀਆ ਕੀਤਾ ਪਿੰਡ ਵਾਲਿਆ ਨੇ ਪੰਜਾਬ ਪੂਰੇ ਨੰ ਇਹ ਕੰਮ ਕਰਨਾ ਚਾਹੀਦਾ ।
@SRA001-q2x
@SRA001-q2x Ай бұрын
Bilkul sahi decision
@user-qu5je9gj3f
@user-qu5je9gj3f Ай бұрын
ਮਾਲੀ ਸਾਹਿਬ ਤੁਸੀ ਸੁਣੋ ਕੰਮ ਕਰਨ ਪਰ ਵੋਟਾਂ ਨਾ ਬਣਨ ਵੋਟਾਂ ਨਾਲ ਤਵਾਜਨ ਗਿਣਤੀ ਪੰਜਾਬੀਆਂ ਦਾ ਵਿਗੜਜੂ
@user-ip7ox6fy2b
@user-ip7ox6fy2b Ай бұрын
Varry good varry good ji
@ACADMY.acadmy
@ACADMY.acadmy Ай бұрын
ਕੁਝ ਕਿਸਾਨ ਵੀਰ ਪਰਵਾਸੀਆਂ ਨੂੰ ਹਾਰ ਗਲ਼ਾਂ ਵਿਚ ਪਾ ਕੇ ਉਨ੍ਹਾਂ ਦਾ ਸਵਾਗਤ ਕਰਦੇ ਐ ਪਰ ਜੇਕਰ ਸਾਰੇ ਜ਼ਿਮੀਂਦਾਰ ਤੇ ਮਜ਼ਦੂਰ ਭਰਾ ਇਕੱਠੇ ਹੋ ਕੇ ਮੀਟਿੰਗ ਕਰਕੇ ਇਕ ਭਾਈਚਾਰਕ ਸਾਂਝ ਬਣਾਉਣ ਤਾਂ ਇਹ ਮਸਲੇ ਹੱਲ ਵੀ ਹੋ ਸਕਦੇ ਐ 🙏 ਸਤਿਨਾਮ ਵਾਹਿਗੁਰੂ ਜੀ 🙏 ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏🙏🙏🙏🙏
@AvtarSingh-go7rb
@AvtarSingh-go7rb Ай бұрын
ਪੰਜਾਬ ਦੀ facility ਦਾ ਫਾਇਦਾ ਏਹ ਲੇ ਰਹਿ ਨੇ
@GurdeepSingh-pq9mf
@GurdeepSingh-pq9mf Ай бұрын
ਇਹ ਪ੍ਰਵਾਸੀ ਆਪਣੀ ਸਟੇਟ ਅਤੇ ਪੰਜਾਬ ਵਿੱਚ ਡੱਬਲ ਡੱਬਲ ਸਕੀਮਾਂ ਦਾ ਲਾਭ ਲੈਂਦੇ ਹਨ। ਆਟਾ ਦਾਣੇ ਦਾਲ ਦਾ ਲਾਭ 2 ਬੱਚਿਆਂ ਤੋਂ ਵੱਧ ਵਾਲੇ ਪ੍ਰੀਵਾਰਾਂ ਨੂੰ ਨਹੀ ਮਿਲਣਾ ਚਾਹੀਦਾ। ਸਰਕਾਰ ਸਿਰਫ 2 ਬੱਚਿਆਂ ਦੇ ਪ੍ਰੀਵਾਰ ਨੂੰ ਹੀ ਮਿਲੇ।
@balwinderjunday8434
@balwinderjunday8434 Ай бұрын
ਪ੍ਰਵਾਸੀ ਮਜਦੂਰ sesonatiol ਆਣੇ ਚਾਹੀ ਦੇ ਹੈ permanent ਨਹੀ
@tejpalsingh1746
@tejpalsingh1746 20 күн бұрын
ਇਸ ਪਿੰਡ ਦੀ ਪੰਚਾਇਤ ਨੇ ਬਹੁਤ ਵਧੀਆ ਕੀਤਾ ਜੀ ਧੰਨਵਾਦ
@user-xk6gh6nh2e
@user-xk6gh6nh2e Ай бұрын
ਅੰਬਾਲੇ ਕੋਲ ਪਿੰਡ, ਉਥੇ ਦੇ ਸਰਪੰਚ ਨੇ ਸਖਤੀ ਕੀਤੀ ਸੀ ਕੋਈ ਪਰਵਾਸੀ ਕਿਤੇ ਗਲੀ ਸੜਕ ਤੇ ਬਿਨਾਂ ਕੰਮ ਤੋਂ ਨਾ ਦਿਖੇ, ਜਿਸ ਨੇ ਵੀ ਦੁਕਾਨ ਤੋਂ ਸਮਾਨ ਲੈਣ ਆਉਣਾ ਤਾਂ 6ਵਜੇ ਪਹਿਲਾਂ ਪਹਿਲਾਂ ਲੈ ਜਾਓ ਰਾਤਾਂ ਨੂੰ ਕੋਈ ਪਰਵਾਸੀ ਦੁਕਾਨਾਂ ਤੇ ਨਾ ਮਿਲੇ ਜੇਕਰ ਕਿਸੇ ਦਾ ਨੌਕਰ ਗਲਤ ਹਰਕਤ ਕਰਦਾ ਫਸ ਗਿਆ ਤਾ ਜਿੰਮੇਵਾਰ ਮਾਲਕ ਹੋਵੇ ਗਾ ।ਉਦੋਂ ਤਾਂ ਬਹੁਤ ਸੁਧਾਰ ਹੋ ਗਿਆ ਸੀ ਹੁਣ ਪਤਾ ਕਰਾ ਗੇ ਕਿਵੇਂ ਨੇ ।ਕੋਲ ਫੈਕਟਰੀਆਂ ਸੀ ਪਰਵਾਸੀ ਬਹੁਤ ਸੀ ਟੋਲੇ ਬਣਾ ਬਣਾ ਖੜਦੇ ਸੀ ਜਿੰਨੇ ਘਰ ਕਿਰਾਏ ਤੇ ਦੇ ਣਾ ਆਪਣੀ ਪੰਚਾਇਤ ਦਿਆਂ ਗੱਲਾਂ ਖੋਲ੍ਹ ਕੇ ਫਿਰ ਮਕਾਨ ਚ ਵੜਨ ਦੇਵੇ
У ГОРДЕЯ ПОЖАР в ОФИСЕ!
01:01
Дима Гордей
Рет қаралды 7 МЛН
So Cute 🥰
00:17
dednahype
Рет қаралды 46 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 7 МЛН