ਪੰਜਾਬੀਆਂ ਨੇ ਕਿਉਂ ਫੜਿਆ ਅੰਮ੍ਰਿਤਪਾਲ ਦਾ ਪੱਲਾ ? ਗਰਮ ਖਿਆਲੀਆਂ ਨੇ ਸਾਂਭੀ ਸਿਆਸਤ- ਬਾਦਲਾਂ ਦਾ The End ?

  Рет қаралды 43,735

Oneindia Punjabi

Oneindia Punjabi

Күн бұрын

ਪੰਜਾਬੀਆਂ ਨੇ ਕਿਉਂ ਫੜਿਆ ਅੰਮ੍ਰਿਤਪਾਲ ਦਾ ਪੱਲਾ?
ਗਰਮ ਖਿਆਲੀਆਂ ਨੇ ਸਾਂਭੀ ਸਿਆਸਤ- ਬਾਦਲਾਂ ਦਾ The End?
ਹਿੰਦੂ ਪੱਤਰਕਾਰ ਨੇ ਬੰਨ੍ਹੇ ਅੰਮ੍ਰਿਤਪਾਲ ਦੀਆਂ ਸਿਫਤਾਂ ਦੇ ਪੁਲ
#amritpalsingh #virsasinghvaltoha #khadursahib #varispunjabde #election2024news #punjabnews #latestnews #oneindiapunjabi

Пікірлер: 314
@balrajsandhu6028
@balrajsandhu6028 3 ай бұрын
ਬਹੁਤ ਵਧੀਆ ਵੀਚਾਰ ਹਿੰਦੂ ਵੀਰ ਦੇ ਮੈਂ ਕਟੜ ਸਿਖ ਹਾਂ ਇਹੋ ਜਿਹੇ ਹਿੰਦੂ ਤੇ ਮੈਨੂੰ ਮਾਣ ਹੈ ਇਸ ਤਰਾਂ ਦੇ ਹਿੰਦੂ ਤੇ ਅੰਮ੍ਰਿਤਪਾਲ ਵਰਗੇ ਸਿਖ ਇਕਠੇ ਹੋਵਣ ਤੇ ਪੰਜਾਬ ਨੂੰ ਬਚਾਉਣ
@RanjitSingh-ms2yu
@RanjitSingh-ms2yu 3 ай бұрын
ਬਹੁਤ ਵਧਿਆ ਕਮੇਟ ਕਿਤਾ
@banvindersingh2725
@banvindersingh2725 3 ай бұрын
Very good ji
@bladerdragoon5215
@bladerdragoon5215 3 ай бұрын
Gunda anpar
@BaljitSingh-xy5ed
@BaljitSingh-xy5ed 3 ай бұрын
Bahut vadiya veer sahi gal kahi
@panjabtech751
@panjabtech751 3 ай бұрын
ਏਸ ਬੰਦੇ ਵਰਗਾ ਮੈਂ ਕੋਈ ਬੰਦਾ ਨਹੀਂ ਦੇਖਿਆ ਜੋ ਪੰਜਾਬ ਦੀ ਗੱਲ ਕਰਦਾ ਬਹੁੱਤ ਵਧੀਆ ਭਰਾਜੀ ❤ਪੰਜਾਬ ਪੰਜਾਬੀਅਤ ਜਿੰਦਾਂਬਾਦ ❤
@sidhusardar3374
@sidhusardar3374 3 ай бұрын
♥️👍👌😭
@harnekuppal6426
@harnekuppal6426 3 ай бұрын
Ikk dr pyara lal garag jee as
@ramandeepgill6803
@ramandeepgill6803 3 ай бұрын
Really
@sandeepkaur-kj2rd
@sandeepkaur-kj2rd 3 ай бұрын
ਇਸ ਵੀਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਮਿਲ ਕੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ, ਜੇ ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਣ ਤਾਂ ਕੋਈ ਵੱਖ ਹੋਣ ਦੀ ਗੱਲ ਨਹੀਂ ਕਰਦਾ।
@rajwinder1968
@rajwinder1968 3 ай бұрын
ਅਸੀ ਤਾ ਕਹਿੰਦੇ ਭਾਈ ਅਮਿ੍ਤਪਾਲ ਸਿੰਘ ਇਸ ਵੀਰ ਵਰਗੇ ਸੱਚੇ ਸੁੱਚੇ ਹਿੰਦੂ ਵੀਰਾ ਨੂੰ ਨਾਲ ਲੈ ਕੇ ਚੱਲਣ ਹਰ ਮੈਦਾਨੇ ਫਤਿਹ ਹੋਵੇ ਗੀ
@jaswinderkaurdhillon
@jaswinderkaurdhillon 3 ай бұрын
Bilkul. Bhai amritpal ne ta apnya speeches vich Kai waar keha k date Panjabi onha naal juran
@UttamSingh-rc9lz
@UttamSingh-rc9lz 3 ай бұрын
ਇਸ ਵੀਰ ਨੂੰ ਭਾਈ ਅੰਮਿਰਤਪਾਲ ਸਿੰਘ ਜੀ ਨੂੰ ਮਿਲ ਕੇ ਆਪਣੇ ਵੀਚਾਰ ਸਾਝੇ ਕਰਨੇ ਚਾਹੀਦੇ ਹਨ ਸਗੋਂ ਹੋਰ ਵੀ ਪੰਜਾਬ ਦੇ ਹਮਦਰਦ ਹਿੰਦੂ ਵੀਰਾਂ ਨੂੰ ਇਕੱਠੇ ਕਰਨਾਂ ਚਾਹੀਦਾ ਹੈ ਇਸ ਤਰਾਂ ਆਪਸੀ ਸਾਝ ਬਹੁਤ ਮਜਬੂਤ ਹੋ ਜਾਵੇਗੀ।
@kulwinderbrar883
@kulwinderbrar883 3 ай бұрын
Dr ਸੁਰਿੰਦਰਪਾਲ ਜੀ ਬਹੁਤ ਵਧੀਆ ਇਨਸਾਨ ਨੇ ਬਹੁਤ ਜਾਣਕਾਰੀ ਰੱਖਦੇ ਨੇ ਸਿੱਖ ਧਰਮ ਵਾਰੇ ਤੇ ਸਤਕਾਰ ਵੀ ਕਰਦੇ ਬਹੁਤ ਸਿੱਖ ਧਰਮ ਦਾ ਤੇ ਸ਼ਰਦਾ ਵੀ ਹੈ ਬਹੁਤ ਵਧੀਆ ਪੱਤਰਕਾਰ ਨੇ
@balwinderkaur-no5vy
@balwinderkaur-no5vy 3 ай бұрын
ਇਹ ਉਹ ਹਿੰਦੂ ਧਰਮ ਦਾ ਵੀਰ ਹੈ,ਜਿਸ ਦੇ ਬਜ਼ੁਰਗ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ਼ ਵਿਚ ਹੋਣਗੇ,, ਕੱਟੜ ਜਾਂ ਗਰਮਖਿਆਲੀ ਅੱਤਵਾਦੀ ਨੀਂ ਹੁੰਦੇ, ਹਿੰਦੂ, ਸਿੱਖ, ਮੁਸਲਮਾਨ, ਈਸਾਈ ਧਰਮ ਨੂੰ ਮਿਲਕੇ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ, ਗੁਰੂ ਸਾਹਿਬ ਜੀ ਨੇ ਚਾਰ ਵਰਨਾਂ ਨੂੰ ਉਪਦੇਸ਼ ਦਿੱਤਾ ਹੈ
@Jorasandhu-lc5ip
@Jorasandhu-lc5ip 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਵਾਹਿਗੁਰੂ ਜੀ ਲਾਜ ਰੱਖ ਲੈਣਾਂ ਗਰੀਬਾਂ ਦੀ ❤❤❤
@gurdipsingh8628
@gurdipsingh8628 3 ай бұрын
ਡਾਕਟਰ ਸੁਰਿੰਦਰ ਪਾਲ ਜੀ ਆਪ ਜੀ ਦੇ ਦਿਲੋਂ ਦਿੱਤੇ ਵਿਚਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ। 💥ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥 ਆਪ ਜੀ ਨੂੰ ਚੜ੍ਹਦੀ ਕਲ੍ਹਾ ਹਰ ਮੈਦਾਨ ਫਤਿਹ ਬਖਸ਼ਣ ਜੀ 🙏
@jaswantsinghsingh6163
@jaswantsinghsingh6163 3 ай бұрын
ਸੈਲੳਟ ਇਸ ਪਤਰਕਾਰ ਹਿੰਦੂ ਵੀਰ ਨੂ ਜੋ ਪੰਜਾਬ ਦਾ ਦਰਦ ਬਿਆਨ ਕਰ ਰਹੇ ਹਨ ਸਚੀਆ ਗਲਾ ਵੀਰ ਸੁਰਿੰਦਰ ਜੀ ਧੰਨਵਾਦ
@mrskaur539
@mrskaur539 3 ай бұрын
1001 ਪਰਸੈਟ ਸਹੀ ਹੈ ਇਸ ਪੱਤਰ ਕਾਰ ਵੀਰੇ ਦੇ ਪਰਵਾਰ ਨੂੰ ਰੱਬ 7 ਪੀੜੀਆਂ ਤੱਕ ਖੁਸੀਆ ਬਕਛੇ🙏🏽🙏🏽❤️
@kamalpreetkaur7489
@kamalpreetkaur7489 3 ай бұрын
ਜੋ ਭਾਜੀ ਇੰਟਰਵੀਊ ਦੇ ਰਹੇ ਨੇ, ਜੇਕਰ ਇਹ ਇੰਟਰਵੀਊ ਚੋਣਾ ਤੋਂ ਪਹਿਲਾਂ ਆ ਜਾਂਦੀ ਤੇ ਹੇਰ ਵੀ ਪੰਥ ਦੀ ਵੋਟ ਮਜ਼ਬੂਤ ਹੋਣੀ ਸੀ।। ਭਾਜੀ ਦਾ ਬਹੁਤ ੨ ਧੰਨਵਾਦ ਜੀ ।।
@GurmailBadesha
@GurmailBadesha 3 ай бұрын
ਬਹੁਤ ਬਹੁਤ ਧੰਨਵਾਦ ਪੱਤਰਕਾਰ ਵੀਰ ਜੀ ਦਾ ਦਸ ਦਿੱਤੀਆਂ ਅੰਦਰਲੀਆਂ ਗੱਲਾਂ ਬਿੱਲਕੁਲ ਸੱਚ ਧੰਨਵਾਦ ਜੀ
@DiljitSinghPurewal
@DiljitSinghPurewal 3 ай бұрын
ਸਮਝਦਾਰ ਬੰਦੇ ਪਿਛੇ ਹੀ ਰੇਹ ਗਏ। ਏਵੇਂ ਦੇ ਬੰਦੇ ਸਰਕਾਰ ਚਲਾਉਣ
@BhupinderSingh-bq4lp
@BhupinderSingh-bq4lp 3 ай бұрын
ਜੇ ਬਰਾਬਰ ਦਾ ਸਨਮਾਨ ਮਿਲੇ ਕੌਣ ਕਰੇਗਾ ਵੱਖ ਹੋਣ ਦੀ ਗੱਲ
@harbhajansinghsekhon2899
@harbhajansinghsekhon2899 3 ай бұрын
ਜੇ ਤੁਹਾਡੇ ਵਰਗੇ ਸਾਰੇ ਹਿੰਦੂ ਵੀਰ ਸੋਚਣ ਤੇ ਅੱਗੇ ਹੋ ਕੇ ਅਗਵਾਈ ਦੇਣ ਤਾ ਹੀ ਪੰਜਾਬ ਦਾ ਭਲਾ ਹੋ ਸਕਦਾ ਏ। ਜੋ ਜੋ ਗੱਲਾਂ ਕੀਤੀਆ ਨੇ 100%ਸੱਚ ਏ।
@harjinderbajak4930
@harjinderbajak4930 3 ай бұрын
ਇਹ ਹਿੰਦੂ ਵੀਰ ਸਹੀ ਬੋਲਦਾ ਹੈ ਸਲੂਟ ਹੈ ਵੀਰੇ ਤੈਨੂੰ
@abhirajdhaliwal2375
@abhirajdhaliwal2375 3 ай бұрын
ਵੀਰ ਜੀ ਬਿਲਕੁਲ ਸੱਚ ਹੈ ਪਰ ਇਹ ਸਰਕਾਰਾਂ ਕੋਈ ਵੀ ਹੋਣ ਪੰਜਾਬ ਨੂੰ ਖਤਮ ਕਰਨ ਤੇ ਲੱਗੀਆਂ ਹੋਈਆਂ ਹਨ ਜਿਹੜੇ ਪੰਜਾਬ ਦੇ ਮੇਨ ਮੁੱਦੇ ਹਨ ਇਹਨਾਂ ਤੇ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ
@HarjinderSingh-gc1jm
@HarjinderSingh-gc1jm 3 ай бұрын
Serkara snaten dherm diya ne
@JagjeetSidhu-f1j
@JagjeetSidhu-f1j 3 ай бұрын
ਵੀਰ ਜੀ ਦੀਆਂ ਗੱਲਾਂ ਬਿੱਲਕੁਲ ਸਹੀ ਹੈ। ਬਾਦਲਾਂ ਨੇ ਸੱਤਰ ਸਾਲ ਹੌਂਸਲਾ ਗਏ ਹਨ। ਪੰਜਾਬ ਦਾ ਕੋਈ ਕੰਮ ਨਹੀਂ ਕਰਿਆ। ਬਾਦਲਾਂ ਨੇ ਪੰਜਾਬ ਤੇ ਗੁਰੂ ਘਰਾਂ ਨੂੰ ਲੁੱਟਿਆ ਹੈਂ। ਬਾਦਲਾਂ ਨੇ ਸਿੱਖੀਤੇਕਾਬਜ ਰਹੇ। ਬਾਦਲਾਂ ਨੇ ਖਾਲਸਾ ਪੰਥ ਨਾਲ ਮੱਤਰੇਈ ਮਾ ਵਾਲਾ ਸਲੂਕ ਕੀਤਾ ਹੈ । ਪੰਜਾਬੀਉ ਜਾਗੋ।।
@SukhwinderSinghSukhwinde-tj6ij
@SukhwinderSinghSukhwinde-tj6ij 3 ай бұрын
ਮਹੱਤਵਪੂਰਨ ਵਿਚਾਰ ਚਰਚਾ ਘੈਂਟ ਪੱਤਰਕਾਰ 👌👌❤️ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਅਜ਼ਾਦ ਕਰਵਾਉਣਾ ਤੋਂ ਬਿਨਾ ਕੋਈ ਹੱਲ ਨਹੀਂ । ਵਾਹਿਗੁਰੂ ਜੀ ਮੇਹਰ ਕਰਨ 🙏🙏
@balwinderkaur-no5vy
@balwinderkaur-no5vy 3 ай бұрын
ਪੰਜਾਬ ਵਿੱਚ ਇਸ ਵੀਰ ਵਰਗੇ ਸਿਆਣੇ ਲੋਕ ਮੂਹਰੇ ਹੋ ਕੇ ਲੋਕਾਂ ਨੂੰ ਜਾਗਰੂਕ ਕਰਨ, ਸਖ਼ਤ ਅਤੇ ਪੜੇ ਲਿਖੇ ਲੋਕ ਪੰਜਾਬ ਦੀ ਵਾਗਡੋਰ ਸੰਭਾਲਣ, ਫੇਰ ਦੇਖੋ ਕੋਈ ਕਿਸੇ ਦੀ ਇੱਜ਼ਤ ਨੂੰ ਹੱਥ ਨਹੀਂ ਪਾਵੇਗਾ, ਕੋਈ ਜੁਰਮ ਨਹੀਂ ਹੋਵੇਗਾ, ਨੌਕਰੀਆਂ ਦੀ ਗੱਲ ਹੋਵੇਗੀ ,, ਵੀਰ ਨੇ ਕਸਰ ਨਹੀਂ ਛੱਡੀ,ਸੱਭ ਕੁਝ ਬਿਆਨ ਕਰ ਦਿੱਤਾ ਹੈ, ਬੀਬੀ ਹਰਸਿਮਰਤ ਤਾਂ ਏਮਜ਼ ਹਸਪਤਾਲ ਤੇ ਅੜ ਜਾਂਦੀ ਹੈ ਜੋ ਲੋਕਾਂ ਲਈ ਰੋਜ਼ਗਾਰ ਨਹੀਂ
@jagdeepsingh6588
@jagdeepsingh6588 3 ай бұрын
ਬਹੁਤ ਵਧੀਆ ਵਿਚਾਰ, ਸਹੀ ਕਹਿ ਰਹੇ ਹਨ
@sportsnews2219
@sportsnews2219 3 ай бұрын
ਬਹੁਤ ਡੂੰਗੀਆਂ ਗੱਲਾਂ 22 ਜੀ ਦੀਆਂ
@ajayajayajayajay5672
@ajayajayajayajay5672 3 ай бұрын
ਸੱਚ ਦੀ ਜਿੱਤ ਹੋਈ ਐ ਵੀਰ ਅਮ੍ਰਿਤ ਪਾਲ ਸਿੰਘ
@lakhveerbrar7467
@lakhveerbrar7467 3 ай бұрын
ਬਾਈ ਵਧੀਆ ਗੱਲ ਕਰਦਾ ਤੁਸੀਂ ਵੋਟਾਂ ਵੇਲੇ ਪਿੰਡਾਂ ਵਿਚ ਆਉਣਾ ਸੀ ਭਾਈ ਅਮਰਤਪਾਲ ਸਿੰਘ ਖ਼ਾਲਸਾ ਦੀ ਸਪੈਟ ਬਹੁਤ ਬਹੁਤ ਧੰਨਵਾਦ ਭਰਾਵਾਂ
@rajwinder1968
@rajwinder1968 3 ай бұрын
ਇਹ ਵੀਰ। ਪਹਿਲਾ ਵੀ ਪੰਜਾਬ ਦੇ ਹੱਕ ਵਿੱਚ ਬੋਲਦਾ ਹੈ
@nirmalb8469
@nirmalb8469 3 ай бұрын
ਵੀਰ ਜੀ ਸਲਾਮ ਹੈ ਤੇਰੀ ਸੋਚ ਨੂੰ ਵੈਰੀ ਗੁੱਡ ਹੱਨ ਤੁਹਾਡੇ ਵੀਚਾਰ
@PIRTPALSINGH-g4v
@PIRTPALSINGH-g4v 3 ай бұрын
ਵਾਹਿਗੁਰੂ ਭਲਾ ਕਰਨ ਵੀਰ ਜੀ ।
@singhpandori693
@singhpandori693 3 ай бұрын
ਸ਼ੁਕਰ ਹੈ ਚੰਗੀ ਸੋਚ ਵਾਲੇ ਬੰਦੇ ਪੰਜਾਬ ਵਿਚ ਵਸਦੇ ਹਨ 🙏
@antieuntie8724
@antieuntie8724 3 ай бұрын
ਬਹੁਤ ਡੂੰਘੀਆ ਗੱਲਾ ਹਨ ਤੇ ਧਿਆਨ ਦੇਣ ਵਾਲੀਆ ਗੱਲਾ ਹਨ ਵੀਰ ਦੀਆ
@MastanSinghDulai
@MastanSinghDulai 3 ай бұрын
ਇਹ ਹਨ ਸੱਚੀਆਂ ਅਤੇ ਖਰੀਆਂ -ਖਰੀਆਂ ਠੰਢੇ ਜਿਗਰੇ ਨਾਲ ਬੈਠ ਕੇ ਸੁਣਿਓ।
@jewancillcom1244
@jewancillcom1244 3 ай бұрын
ਬਹੁਤ ਸੋਹਣੇ ਵਿਚਾਰ ਮੈਂਰੇ ਵੀਰ ਦੇ
@avjindersinghsodha3633
@avjindersinghsodha3633 3 ай бұрын
ਸਲੂਟ ਏ ਇਸ ਵੀਰ ਨੂੰ
@MastanSinghDulai
@MastanSinghDulai 3 ай бұрын
ਸੁਖਬੀਰ ਬਾਦਲ ਅਤੇ ਇਸ ਦੇ ਕਰੀਬੀਆਂ ਨੂੰ ਅਸਤੀਫੇ ਦੇ ਕੇ ਸਿਆਸਤ ਤੋਂ ਸਨਿਆਸ ਲੈ ਲੈਣੀ ਚਾਹੀਦੀ ਹੈ ਅਤੇ ਇਸ ਨਾਲ ਪੰਜਾਬ ਦੇ ਸਿੱਖਾਂ ਦਾ ਭਲਾ ਹੋਵੇਗਾ। ਪੰਜਾਬ ਦੀ ਡੋਰ ਗੁਰਸਿੱਖਾਂ ਹੱਥ ਦੇ ਦੇਣੀ ਚਾਹੀਦੀ ਹੈ। ਜਿਸ ਨਾਲ ਸਿੱਖ ਕੌਮ ਅਤੇ ਪੰਜਾਬ ਦਾ ਭਲਾ ਹੋਵੇਗਾ।
@AmandeepSingh-bu4wn
@AmandeepSingh-bu4wn 3 ай бұрын
ਬਹੁਤ ਵਧੀਆ ਵਿਚਾਰ ਜੀ
@SurjitSingh-kr7dm
@SurjitSingh-kr7dm 3 ай бұрын
ਬਹੁਤ ਹੀ ਵਧੀਆ ਹਨ ਭਾਜੀ ਦੇ ਵੀਚਾਰ
@KewalSingh-tj6xi
@KewalSingh-tj6xi 3 ай бұрын
ਵਾਹਿਗੁਰੂ ਜੀ।ਇਸ।ਵੀਰ। ਮੇਹਰ ਕਰੋ ਜੀ
@Jagdeepsingh-op
@Jagdeepsingh-op 3 ай бұрын
ਪੰਜਾਬ ਨੂੰ ਤੁਹਾਡੇ ਵਰਗੇ ਬੁੱਧੀਜੀਵੀ ਪੱਤਰਕਾਰਾਂ ਦੀ ਲੋੜ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@GurpreetSingh-ns1ik
@GurpreetSingh-ns1ik 3 ай бұрын
Sahi keha
@JagdeepSingh-yo7th
@JagdeepSingh-yo7th 3 ай бұрын
ਵਾਹਿਗੁਰੂ ਜੀ ❤️🙏👍
@singhpandori693
@singhpandori693 3 ай бұрын
ਪੰਜਾਬ ਦੇ ਵਾਰਿਸ 🙏
@harmohitsinghkang8809
@harmohitsinghkang8809 3 ай бұрын
ਇਹ ਵੀਰ ਪੰਜਾਬੀ ਹਿੰਦੂ ਆ ਸਾਨੂ ਗਰਬ ਆ ਕਿ ਇਹਨਾ ਵਿਚ ਸਚ ਦੀ ਤਾਕਤ ਆ ਇਨਾ ਦੇ ਸਹੀ ਵਿਚਾਰਾ ਨੂੰ ਸਲਿਉਟ ਆ🙏🙏🙏🙏🙏❤❤❤
@KanwaljitSingh-o8c
@KanwaljitSingh-o8c 3 ай бұрын
Singh is king ❤️ 🤴 amartpal Singh ji ❤️ 🤴 waheguru ji ❤️ 🙏
@jasmeetkaur9404
@jasmeetkaur9404 3 ай бұрын
ਸੂਝਵਾਨ ਵੀਰ ਆ 🙏🙏🙏🙏🙏
@lakhveerbrar7467
@lakhveerbrar7467 3 ай бұрын
ਸਾਰੀ ਗਲਤੀ ਸ਼੍ਰੋਮਣੀ ਕਮੇਟੀ ਦੀ ਹੈ ਜਿਹੜੇ ਖਾਲੀ ਦਲ ਵਾਲਿਆਂ ਦੇ ਲਾਫੇਆ ਵਿਚੋਂ ਨਿਕਲ਼ਦੇ ਨੇ ਜਥੇਦਾਰ ਕੋਈ ਪ੍ਰਚਾਰਕ ਨਹੀਂ ਬੰਦੇ ਸਹੀ ਗੱਲ ਕਰਨ ਵਾਲੇ ਇਕ ਤੁਸੀਂ ਅਮਰਤਪਾਲ ਸਰਬਜੀਤ ਸਿੰਘ ਖਾਲਸਾ ਲੱਖਾਂ ਸਿਧਾਣਾ ਕੁੰਵਰ ਵਿਜੇ ਪ੍ਰਤਾਪ ਰਾਜਾ ਨਹਿਗ ਸਿੰਘ ਖਾਲਸਾ ਖਾਰਾ ਵਕੀਲ ਹੋਰ ਕੋਈ ਬੰਦਾ ਨਹੀਂ ਪੰਜਾਬ ਵਿੱਚ
@BaldevSingh-ni4uo
@BaldevSingh-ni4uo 3 ай бұрын
ਬਹੁਤ ਵਧੀਆ ਵਿਚਾਰ ਹਨ ਇਸ ਵੀਰ ਦੇ ਬਹੁਤ ਬਹੁਤ ਧੰਨਵਾਦ ਜੀ
@mantabsinghmantab1074
@mantabsinghmantab1074 3 ай бұрын
ਵੀਰ ਜੀ ਆਪ ਜਾਣਕਾਰੀ ਦੇਣ ਲਈ ਧੰਨਵਾਦ ❤
@JasvirsinghGuron
@JasvirsinghGuron 3 ай бұрын
ਗੁਰੂ.ਘਰਾਂ.ਚ.ਹੁਣ.ਵੀ.ਨਰੈਣੁ.ਮਹਤਾ.ਦਾ.ਕਬਜਾ.
@RichardSingh-i8x
@RichardSingh-i8x 3 ай бұрын
ਬਹੁਤ ਵਧੀਆ ਵਿਚਾਰ ਜੀ🙏
@JagdevSingh-rg5vy
@JagdevSingh-rg5vy 3 ай бұрын
ਵੀਹ ਜੀ ਦੇ ਵਿਚਾਰ ਬਹੁਤ ਵਧੀਆ ਹਨ ਇੰਨਾ ਦੇ ਦਿਲ ਵਿੱਚ ਪੰਜਾਬ ਲਈ ਦਰਦ ਹੈ
@SiratRandhawa-k7s
@SiratRandhawa-k7s 3 ай бұрын
Bhai Amritpal Singh Khalsa zindabad
@amandeepkaur7064
@amandeepkaur7064 3 ай бұрын
ਵੀਰ ਦੀਆਂ ਬਹੁਤ ਵਧੀਆ ਗੱਲਾਂ
@ਇੰਦਰਪਾਲRana
@ਇੰਦਰਪਾਲRana 3 ай бұрын
ਪਰ ਭਾਈ ਸਾਬ ਜਿਨਾਂ ਚਿਰ ਅਸੀਂ ਆਪਣਾ ਸਿਸਟਮ ਖੜਾ ਨੀ ਕਰਦੇ ਉਹਨਾਂ ਚਿਰ ਪੰਜਾਬ ਦਾ ਕੋਈ ਹੱਲ ਨੀ ਹੋ ਸੱਕਦਾ ਸਿਸਟਮ ਖੜਾ ਹੋਣਾ ਆਪਣਾ ਦੇਸ਼ ਬਣਾਕੇ 77 ਸਾਲ ਤੋਂ ਏਸੇ ਸਿਸਟਮ ਚ ਧੋਖੇ ਖਾ ਰਹੇ ਆ 13 ਮੈਂਬਰ ਪਾਰਲੀਮੈਂਟ 530 ਮੈਂਬਰ ਪਾਰਲੀਮੈਂਟ ਮੂਹਰੇ ਵੋਟਾ ਮੁਤਾਬਕ ਕੁੱਝ ਵੀ ਨੀ ਕਸ਼ਮੀਰ ਦੀ 370ਧਾਰਾ ਮੈਂਬਰ ਪਾਰਲੀਮੈਂਟ ਦੀ ਵੋਟ ਨਾਲ ਤੋੜੀ ਆ
@BrotherCollection-w1s
@BrotherCollection-w1s 3 ай бұрын
ਬਹੁਤ ਵਧੀਆ ਲੱਗਿਆ ਜੀ ਸਚਾਈ ਪੇਸ਼ ਕਰ ਦਿੱਤੀ
@dhillonhub
@dhillonhub 3 ай бұрын
ਸਿਰ ਝੁਕਦਾ ੲੇਹੋ ਜਹੇ ਹਿੰਦੂ ਵੀਰਾਂ ਅੱਗੇ
@AvtarSingh-pb6ti
@AvtarSingh-pb6ti 3 ай бұрын
ਸਹੀ ਏ
@arshrakkar5458
@arshrakkar5458 3 ай бұрын
ਬਹੁਤ ਵਧੀਆ ਵੀਰ ਜੀ ਸਹੀ ਗੱਲਾਂ ਕੀਤੀਆਂ
@Sacchaikiawaaz-lm9fx
@Sacchaikiawaaz-lm9fx 3 ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@sukhjitsingh6668
@sukhjitsingh6668 3 ай бұрын
ਬਹੁਤ ਵਧੀਆ ਗੱਲਬਾਤ ਕੀਤੀ
@helloaviation97
@helloaviation97 3 ай бұрын
Bahut vadia vichar❤️❤️❤️❤️❤️
@malkitsandhu5724
@malkitsandhu5724 3 ай бұрын
ਵੀਰ ਜੀ ਦੀਆਂ ਗੱਲਾਂ ਵਿੱਚ ਸੱਚਾਈ ਐ ❤️🙏
@RajinderSingh-xu6bp
@RajinderSingh-xu6bp 3 ай бұрын
Dr Surinder Ji Great Persnality Good Vichar
@sarbjitkaur6069
@sarbjitkaur6069 3 ай бұрын
ਸ਼ੁਕਰ ਹੈ ਪਰਮਾਤਮਾ ਦਾ ਸਚ ਨੂੰ ਸਮਝਣ ਤੇ ਸਚ ਕਹਿਣ ਦੀ ਹਿੰਮਤ ਰੱਖਣ ਵਾਲੇ ਡਾ ਗਰਗ ਵਾਂਗੂੰ ਸਟੈਂਡ ਲੈਣ ਵਾਲੇ ਪਰਮਾਤਮਾ ਧਰਤੀ ਤੇ ਭੇਜ ਹੀ ਦਿੰਦਾ ਹੈ।
@bholabholi7083
@bholabholi7083 3 ай бұрын
❤good good view ❤khalistan zindabad bhai beant Singh satwant Singh zindabad
@tarsemmannp5499
@tarsemmannp5499 3 ай бұрын
ਸਹੀ ਗੱਲਾ ਸਚੀਆ ਗੱਲਾ ਕਰਦਾ ਵੀਰ ਸੂਣਠ ਞੀ ਜੀਅ ਕਰਦਾ ਜਿਉਦਾ ਞਸਦਾ ਰਹਿ ਞੀਰ ❤ Watching from Edmonton alta Canada 🇨🇦 ji 🙏 ❤❤waheguru ji 🙏 mehar kri sab te ♥
@gindersandhu1429
@gindersandhu1429 3 ай бұрын
Jindabad vichar,real punjabi and reality of punjab,
@HarbansSingh-im8nm
@HarbansSingh-im8nm 3 ай бұрын
Very Very Good Veer Ji. Think You Ji. ✌✌✌👌👌👌🙏🙏🙏❤❤❤
@jaggasidhus123
@jaggasidhus123 3 ай бұрын
ਜੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਦਿੱਤਾ ਤੇ ਇੰਡਸਟਰੀਜ਼ ਲਿਆ ਆਏ ਸਾਰੇ ਕੰਮ ਲੱਗ ਗਏ ਤਾਂ ਇਹ ਲੀਡਰਾਂ ਦੇ ਗੱਪਾਂ ਕਿਸੇ ਨੇ ਸੁਣਨਾ ਨਹੀਂ ਲੀਡਰਾਂ ਦੇ ਹਰੇਕ ਗੱਲਾਂ ਦਾ ਜਵਾਬ ਦੇਣ ਗੇ ਚੰਗਾ ਲੀਡਰ ਚੁਣਨਗੇ ਤਾਹੀਂ ਲਿਉਂਦੇ ਨਹੀਂ
@RanjitSingh-yn3of
@RanjitSingh-yn3of 3 ай бұрын
ਬਹੁਤ ਵਧੀਆ ਗੱਲ ਹੈ ਜੀ 🙏
@bains313
@bains313 3 ай бұрын
Dr surinder pal ji good job u r true 👏👏👏👍👍 👌👌👌
@jasbirvirk7132
@jasbirvirk7132 3 ай бұрын
ਵਾਹਿਗੁਰੂ ਜੀ ਚੜਦੀ ਕਲਾਂ ਕਰੇ ਇਸ ਪੱਤਰਕਾਰ ਵੀਰ ਦੀ ਜੋ ਸੱਚੀ ਗੱਲ ਕਰ ਰਿਹਾ ਨਹੀਂ ਤਾਂ ਸਿੱਖਾਂ ਦੀ ਤਾਂ ਕੋਈ ਗੱਲ ਕਰਕੇ ਖੁਸ਼ ਨਹੀਂ
@navrajsingh9793
@navrajsingh9793 3 ай бұрын
ਬਹੁਤ ਵਜ਼ਨਦਾਰ ਵਿਚਾਰ ਵੀਰ ਦੇ
@SUMANDEEPKAUR-dv2rq
@SUMANDEEPKAUR-dv2rq 3 ай бұрын
ਬਹੁਤ ਵਾਦੀ ਬਾਬੀ ਜੀ 🙏🙏🙏🙏🙏
@mikasinghmika-um1qv
@mikasinghmika-um1qv 3 ай бұрын
ਬਹੁਤ ਵਧੀਆ ਵਿਚਾਰ ਧੰਨਵਾਦ ਜੀ
@SukhwinderSingh-qv3vm
@SukhwinderSingh-qv3vm 3 ай бұрын
ਵਾਹਿਗੁਰੂ ਜੀ
@jasvindersingh9773
@jasvindersingh9773 3 ай бұрын
Bahut wadiya vichar ne veer ji de waheguru eho jeihe loka nu chardikela ch rakhe ji 🙏🙏
@Sukhchain_singh301
@Sukhchain_singh301 3 ай бұрын
Great
@JatinderSingh-qr9mw
@JatinderSingh-qr9mw 3 ай бұрын
Baht vdia veer ji tuhade vichaar
@ManinderSingh-io2ro
@ManinderSingh-io2ro 3 ай бұрын
100 ਵਧੀਆ ਅਤੇ ਸਹੀ ਵਿਚਾਰ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ । ਫੋਨ ਨੰਬਰ ਮਿਲ ਸਕੇ ਤਾਂ ਧੰਨਵਾਦ।
@baljeetsingh9362
@baljeetsingh9362 3 ай бұрын
you are right veer ji good massage for people thank you ❤❤❤❤❤❤❤❤❤🙏🙏🙏🙏🙏🙏🙏🙏🙏🙏🙏💯🇮🇳🇮🇳🇮🇳🇮🇳🇮🇳🇮🇳🇮🇳🇮🇳🇮🇳ਡਾਕਟਰ ਸਾਹਿਬ ਆਪ ਜੀ ਦਾ ਸ਼ਕਰਿਆ ਬਹੁੱਤ ਵਦੀਆ ਮੇਸਜ ਹੇ ਆਪ ਜੀ ਦਾ ਬਹੁੱਤ ਬਹੁੱਤ ਵਦੀ ਆ ਗਲਾ ਕਿਤੀਆ ਸਚਿਆਈ ਆਪ ਜੀ ਨੇ ਦਸਿਆ ਆਪ ਜੀ ਦਾ ਤੇ ਆਪ ਦਾ you ਟੁਬੱਰ ਵੀਰ ਜੀ ਦਾ ਇਸ ਤਰਾ ਆਪ ਜੇਸੇ ਲੋਕਾ ਦੀ ਜਰੁਰੱਤ ਹੇ ਬਹੁੱਤ ਬਹੁੱਤ ਸੁਕਰਿਆ ਜੀ
@GurmeetSingh-fx1kc
@GurmeetSingh-fx1kc 3 ай бұрын
Hindu leaders and community need to stand with Punjab thus is the only option to save Punjab salute to brother who raising Punjab issues
@kuldeepsingh-we8ns
@kuldeepsingh-we8ns 3 ай бұрын
Very Good analysis of discrimination with. and neglect of Punjab.
@Shamsherjawanda864
@Shamsherjawanda864 3 ай бұрын
ਡਾ਼ ਸਾਹਿਬ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ
@SukhaSingh-km4wj
@SukhaSingh-km4wj 3 ай бұрын
Veer ji Thanks Very good job Salam Ji Bhut good Gal kiti Veer ji Waheguru Chardikla Wich Rakhn Ji ❤❤❤❤❤
@singhpandori693
@singhpandori693 3 ай бұрын
ਪੰਜਾਬ ਪਹਿਲਾ ਵੀ ਵੱਖਰਾ ਸੀ
@apskohli2554
@apskohli2554 3 ай бұрын
Thanks Doctor Sahib for telling us in very nicely the problems of Punjab Punjabiat and Sikh problems
@gurdipsingh8628
@gurdipsingh8628 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ। ਪੰਜਾਬ ਵਿੱਚ ਵੱਸਦੇ ਸਾਰੇ ਹਿੰਦੂ ਮੁਸਲਮਾਨ ਇਸਾਈ, ਸਿੱਖ ਅਤੇ ਹੋਰ ਸਾਰੇ ਭਾਈਚਾਰੇ, ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ♥️
@sukhdevbhela8467
@sukhdevbhela8467 3 ай бұрын
Veer Ji tuhade vichaar bohat acche te sacche hun.Salute Sir.
@HarjitKaur-sb7jo
@HarjitKaur-sb7jo 3 ай бұрын
Baji i am harjit kaur i respect you so much you tell all ways very true about Sikhs we need like you pattarcar in punjab doctor shaib ji
@jagtarsidhu3758
@jagtarsidhu3758 3 ай бұрын
Waheguru sahib geo destroy the enemies of Sri Guru Granth Sahib je.
@NKRefreshers
@NKRefreshers 3 ай бұрын
Very nice veer ji Waheguru ji kirpa banaee rakhan ji We all are Punjabis
@sarbjitsinghsarbjitsingh6816
@sarbjitsinghsarbjitsingh6816 3 ай бұрын
ਬਹੁਤ ਵਧੀਆ ਬਾਈ ਜੀ
@Harmitchatha
@Harmitchatha 3 ай бұрын
💯 true words we are not anti Hindu society but we have right to protect our Sikh community
@hardeepgosal6992
@hardeepgosal6992 3 ай бұрын
Waheguru ji ka Khalsa waheguru ji ke Fateh 🙏🙏
@sattibains4818
@sattibains4818 3 ай бұрын
Bahut badhiya galan keetia veer ne
@lallibatth3717
@lallibatth3717 3 ай бұрын
Sat Sri akal Bai ji sach bolde ho
@dalbirbrar1400
@dalbirbrar1400 3 ай бұрын
Very good job sar ji Waheguru ji Waheguru Mahar Karo ji
@Sargunkaurx
@Sargunkaurx 3 ай бұрын
Bhout hi vadhia vichaar 🙏
@harrybhangoo8471
@harrybhangoo8471 3 ай бұрын
Bilkul sahi kiha veer ne 💯 true centre ne Punjab nal hmesha vitkra kita hai
@rajbirkaur5676
@rajbirkaur5676 3 ай бұрын
ਪੰਜਾਬ ਅੱਜ ਤੱਕ ਜਿੰਨੀ ਵੀ ਢਾਹ ਲਾਈ ਬਾਦਲਾ ਨੇ ਲਾਈ
Worst flight ever
00:55
Adam W
Рет қаралды 21 МЛН
The CUTEST flower girl on YouTube (2019-2024)
00:10
Hungry FAM
Рет қаралды 55 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 1,2 МЛН
"ਗੁਰੂ - ਸਿੱਖ ਸਬੰਧ" | Relationship between the Guru and Sikh | Bhai Rajinder Singh Khalsa
1:04:57
ਸਾਨੇਹੜਾ TV - Sanehra TV (Message of Love)
Рет қаралды 14
Worst flight ever
00:55
Adam W
Рет қаралды 21 МЛН