ਪੰਜਾਬੀਆਂ ਨੂੰ ਕਿੰਨਾ ਪਿਆਰ ਕਰਦੇ ਨੇ ਬੰਗਲਾਦੇਸ਼ੀ ਲੋਕ Punjabi Travel Couple |Ripan Khushi | Bangladesh Tour

  Рет қаралды 292,397

Punjabi Travel Couple

Punjabi Travel Couple

Күн бұрын

Пікірлер: 706
@parminderkaur7654
@parminderkaur7654 Жыл бұрын
ਵੀਰ ਜੀ ਜਿਹੜੀ ਸਬਜੀ ਬਾਰੇ ਪੁੱਛ ਰਹੇ ਹੋ ਉਸ ਨੂੰ ਕੱਟਹਲ ਕਹਿੰਦੇ ਨੇ ਅਪਣੇ ਪੰਜਾਬ ਵਿੱਚ ਵੀ ਮਿਲਦਾ ਹੈ ਬਹੁਤ ਧੰਨਵਾਦ ਵੀਰ ਜੀ ਤੁਸੀ ਸਾਨੂੰ ਵੱਖ ਵੱਖ ਦੇਸ਼ਾਦੀ ਸੈਰ ਕਰਵਾਉਦੇ ਹੋ
@sangatsingh1007
@sangatsingh1007 Жыл бұрын
ਵੀਰ ਜੀ ਢਾਕਾ ਦੇ ਵਿੱਚ ਦੋ ਇਤਹਾਸਿਕ ਗੁਰੂ ਘਰ ਵੀ ਹਨ ਗੁਰੂਦੁਆਰਾ ਨਾਨਕ ਸ਼ਾਹੀ ਤੇ ਸੰਗਤ ਟੋਲਾ ਸਾਹਿਬ ਉਹਨਾਂ ਦੇ ਜਰੂਰ ਦਰਸ਼ਨ ਕਰਵਾਓ।।
@harbhajansingh8872
@harbhajansingh8872 Жыл бұрын
ਮੇਰਾ ਸੋਹਣਾ ਦੇਸ਼ ਰੰਗਲਾ ਪੰਜਾਬ ਜਿੰਦਾਬਾਦ And ਪੰਜਾਬੀ ਟਰੈਵਲ ਕਪਲ ਜਿੰਦਾਬਾਦ ਰਹਿਣ ਗਏ🙏🙏
@Lion-fg1oj
@Lion-fg1oj Жыл бұрын
ਵੀਰ ਜੀ ਪੰਜਾਬ ਸਟੇਟ ਭਾਰਤ ਦੀ
@stronggalaxy8610
@stronggalaxy8610 Жыл бұрын
ਖੁਸੀ ਤੇ ਰਿਪੰਨ ਵੀਰ ਤੁਹਾਡੇ ਆਲੇ ਦੁਆਲੇ ਇਕੱਠੇ ਹੋ ਜਾਦੇ ਆ ਲੋਕ 😂😂😂ਦੱਸ ਹੁਣ ਬੰਦਾ ਘੁੰਮ ਵੀ ਨੀ ਸਕਦਾ
@sukhpalsinghpunjabi6293
@sukhpalsinghpunjabi6293 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਦੋਨੋਂ ਜਾਣੇ। ਜਿੱਥੇ ਅਸੀਂ ਨਹੀਂ ਜਾ ਸਕਦੇ, ਤੁਸੀਂ ਉਹ ਦੇਸ਼ ਵੀ ਦਿਖਾ ਦਿੰਦੇ ਹੋ। ਧੰਨਵਾਦ ਸਹਿਤ।
@antiidiot3471
@antiidiot3471 Жыл бұрын
ਬੰਗਲਾ ਦੇਸ਼ ਬਨਾਉਣ ਵਾਲਾ ਵੀ ਇੱਕ ਸਿੱਖ ਪੰਜਾਬੀ ਹੀ ਸੀ: ਸਰਦਾਰ ਸ਼ੁਬੇਗ ਸਿੰਘ
@Google-iw3kl
@Google-iw3kl Жыл бұрын
India nu dhaun wala modi kutta
@choudharyram1757
@choudharyram1757 Жыл бұрын
👌👌💯💯
@kitkat3039
@kitkat3039 Жыл бұрын
ਉਸੀ ਸ਼ਬੇਗ ਸਿੰਘ ਨੂੰ ਭਾਰਤੀ ਫੌਜ ਨੇ ਮਾਰ ਦਿੱਤਾ 😭
@harkiratsingh2936
@harkiratsingh2936 Жыл бұрын
ਧੰਨ ਕਮਾਈ ਸ਼ਹੀਦ ਜਰਨਲ ਸੁਬੇਗ ਸਿੰਘ ਜੀ ਦੀ 🙏🏻
@JaspreetSingh-jy2pj
@JaspreetSingh-jy2pj Жыл бұрын
ਸੂਰ ਦਾ ਹੱਡ ਸੀ ਸੁਬੇਗ਼ ਸਿੰਘ ਜਿਹਨੇ ਸਰਕਾਰ ਵੱਲੋਂ ਕਰਤੂਤਾਂ ਕਰਕੇ ਦਵੱਲੇ ਜਾਣ ਕਰਕੇ ਆਵਦੀ ਕਿੜ ਕੱਢਣ ਲਈ ਇਕ ਉਜੱਡ ਸਾਧ ਨੂੰ ਫੂਕ ਛਕਾ ਔਕਾਤ ਤੋਂ ਉੱਤੇ ਹੋ ਫਾਹੇ ਲੈਣ ਲਈ ਤਿਆਰ ਕੀਤਾ। ਓਸੇ ਉਜੱਡ ਸਾਧ ਦੀ ਲਾਈ ਅੱਗ ਨੇ ਨਾ ਸਿਰਫ ਕੇਂਦਰੀ ਅਸਥਾਨ ਦਾ ਨੁਕਸਾਨ ਕਰਾਇਆ ਸਗੋਂ ਅਗਲੇ 12 ਸਾਲ ਤਕ ਪੰਜਾਬ ਦੀ ਨੌਜਵਾਨੀ ਦੇ ਨਜੈਜ ਘਾਣ ਦਾ ਮੁੱਢ ਬੰਨਿਆ। ਜਿਹਨਾਂ ਦੀ ਫੋਟੋ ਤਕ ਨੂੰ ਜੁੱਤੀਆਂ ਮਾਰਨੀਆਂ ਬਣਦੀਆਂ ਸੀ ਉਹਨਾਂ ਨੂੰ ਸ਼ਹੀਦ ਬਣਾ ਮਹਾਨ ਬਣਾ ਲਿਆ ਕੌਮ ਨੇ। ਇੱਕੋ ਇੱਕ ਕੌਮ ਆ ਜਿਹੜੀ ਆਵਦੀ ਬਰਬਾਦੀ ਦੇ ਕਾਰਨ ਨੂੰ ਵੀ ਪੂਜਦੀ ਆ
@baljinderdhaliwal
@baljinderdhaliwal Жыл бұрын
ਬਹੁਤ ਹੀ ਵਧੀਆ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@YG22G
@YG22G Жыл бұрын
ਮਲੇਰਕੋਟਲਾ ਦੀ ਸਬਜ਼ੀ ਮੰਡੀ ਬੰਗਲਾਦੇਸ਼ ਹੀ ਹੈ। ਕਟਹਲ, ਕਲੋਂਜੀ ਸਨ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@malwakhabarnama
@malwakhabarnama Жыл бұрын
ਸਤਿ ਸ੍ਰੀ ਭਰਾ ਜੀ, ਸਾਡੇ ਤਾਂ ਬੂੰਦਾਬਾਂਦੀ ਹੋ ਰਹੀ ਹੈ। ਬੂੰਦਾਬਾਂਦੀ ਚ ਤੁਹਾਡੀ ਵੀਡਿਓ ਦੇਖ ਰਹੇ ਆਂ ਸਾਰਾ ਟੱਬਰ।
@psrtvpunjabi
@psrtvpunjabi Жыл бұрын
ਪਾਜੀ ਮੇ ਆਪਣੇ ਬਲੌਗ ਵਿਚ ਤੁਹਾਡਾ ਜਿਕਰ ਕਰਦਾ ਰਹਿੰਦਾ।ਤੁਸੀ ਸਾਫ ਸੁਥਰੇ ਬਲੌਗਰ ਹੋ
@kanwarjeetsingh3495
@kanwarjeetsingh3495 Жыл бұрын
ਬਹੁਤ ਬਹੁਤ ਵਧੀਆ। ਸਾਰਾ ਦਿਨ ਇੰਤਜਾਰ ਕਰਨੀ ਪੈਂਦੀ ਹੈ ਤੁਹਾਡੇ ਬਲੋਗ ਦੀ ਕਦੋ ਅਠ ਵਜਣ ਤੇ ਅਸ਼ੀ ਬੰਗਲਾਦੇਸ਼ ਦੀ ਸੈਰ ਕਰੀਏ।
@mohit_mohii
@mohit_mohii Жыл бұрын
ਅੱਜ ਦਿਲ ਖੁਸ਼ ਕਰਤਾ ਬੰਗਲਾਦੇਸ਼ੀਆਂ ਨੇ♥️♥️
@RajinderSingh-ds3mf
@RajinderSingh-ds3mf Жыл бұрын
ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)
@SherSingh-ec7jr
@SherSingh-ec7jr Жыл бұрын
ਢਾਕੇ ਦੀ ਮਲਮਲ ਤਾਂ ਐਨੀ ਮਸੂਰ ਆ ਪੰਜਾਬੀ ਗੀਤਾਂ ਚ ਵੀ ਜਿਕਰ ਆੳਂਦਾ ਜਿਮੇ ਦੀਦਾਰ ਸੰਧੂ ਦਾ ਗੀਤ ( ਰੂਪ ਤੇਰੇ ਦੀ ਰਹਿੰਦੀ ਮੈਨੂ ਚੜੀ ਖੁਮਾਰੀ ਸੀ ਜਦ -ਢਾਕੇ ਦੀ ਮਲਮਲ ਵਰਗੀ ਦੇ ਨਾਲ ਯਾਰੀ ਸੀ)
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@sangatsingh1007
@sangatsingh1007 Жыл бұрын
ਗੁ: ਨਾਨਕ ਸ਼ਾਹੀ ਸਾਹਿਬ ਵਿਖੇ ਪੁਰਾਤਨ ਹਸਤ ਲਿਖਤ ਗੁਰੂ ਸਾਹਿਬ ਜੀ ਦੇ ਸਰੂਪ ਹਨ ਉਨ੍ਹਾਂ ਦੇ ਦਰਸ਼ਨ ਵੀ ਕਰਵਾਓ
@marjana_preet
@marjana_preet Жыл бұрын
ਵੀਰ ਜੀ ਬਹੁਤ ਹੀ ਸੋਹਣਾ ਲੱਗਾ ਅੱਜ ਤੁਹਾਡੇ ਨਾਲ ਮਾਰਕੀਟ ਘੁੰਮ ਕੇ 😌😌😌ਬਾਬਾ ਜੀ ਏਦਾ ਹੀ ਤੁਹਾਡੇ ਦੋਵਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ ❤️❤️❤️ ਜਲਦੀ vlog ਪਾਇਆ ਕਰੋ ਮੇਰੇ ਤੋ ਇੰਤਜ਼ਾਰ ਨਹੀਂ ਹੁੰਦਾ ਜੀ
@jasbeerkaur5006
@jasbeerkaur5006 Жыл бұрын
ਰਿਪਲ ਤੇ ਖੁਸੀ।ਬਹੁਤ ਬਹੁਤ ਧੰਨਵਾਦ ਵਹਿਗੁਰੂ ਤੁਹਾਡੀ ਲੰਮੀ ਉਮਰ ਬਖਸੇ
@mrhappyelec.1365
@mrhappyelec.1365 Жыл бұрын
ਰਿਪਨ ਵੀਰ ਢਾਕੇ ਦੀ ਮਲਮਲ ਬਹੁਤ ਮਸ਼ਹੂਰ ਆ ਉਹਦੇ ਬਾਰੇ ਜਰੂਰ ਦੱਸਿਓ ਪਤਾ ਕਰਕੇ 🙏🙏
@nothing-nk5pj
@nothing-nk5pj Жыл бұрын
ਬਹੁਤ ਵਧਿਆ ਵਹਿਗੁਰੂ ਤਹਾਨੂੰ ਹਮੇਸ਼ਾ ਖੁੱਸ਼ ਤੇ ਚੜਦੀ ਕਲਾ ਵਿੱਚ ਰੱਖੇ। 🙏🙏😍👌👌👍👍
@jugindersingh4910
@jugindersingh4910 Жыл бұрын
ਸਤਿ ਸ੍ਰੀ ਆਕਾਲ ਜੀ ਬੰਗਲਾਦੇਸ਼ ਦੀ garment industry ਬਹੁਤ grow ਕਰ ਰਹੀ ਹੈ
@atifrajput3968
@atifrajput3968 Жыл бұрын
Paa ji Indian punjab te Pakistani punjab 1 e a paa ji love you from lahore😘😘
@suniljhamb601
@suniljhamb601 Жыл бұрын
Bangladesh wale lok bhut chnge ne sare hi bhut pyar krde ne ❣️❣️
@AmanpreetKaur-zn7gi
@AmanpreetKaur-zn7gi Жыл бұрын
😅
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ
@JagseerSingh-vz6bt
@JagseerSingh-vz6bt Жыл бұрын
ਬਹੁਤ ਵਧੀਆ ਬਾਈ ਜਗਸੀਰ ਸਿੰਘ ਮੰਡੀ ਕਲਾ ਇਥੇ ਬਾਈ ਜੀ ਟਰੇਨਾਂ ਵਿਖਾ ਦਿੳ ਤੇ ਟਰੱਕ ਵੀ
@jasmersinghjassbrar3673
@jasmersinghjassbrar3673 Жыл бұрын
ਤੁਸੀ ਤਾਂ ਸਾਡਾ ਵੀ ਦਿਲ ਲੁਆ ਤਾਂ ਯਾਰ!ਲਗਦਾ ਏਦਾਂ ਈ ਇਥੇ ਘੁੰਮਦੇ ਰਹੋ ਤੇ ਖੁਸ਼ੀਆਂ ਵੰਡਦੇ ਰਹੋ. ਮੇਹਰਬਾਨੀ.
@kulwindersinghninda375
@kulwindersinghninda375 Жыл бұрын
ਵੱਡਾ ਏਰੀਆ ਤਾਂ ਪਾਕਿਸਤਾਨ ਵਿੱਚ ਹੀ ਰਹਿ ਗਿਆ ਪੰਜਾਬ ਦਾ🙏
@devindersingh1889
@devindersingh1889 Жыл бұрын
ਕੱਟਹਲ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ, ਅਸੀਂ ਫੋਜ਼ ਦੇ ਲੰਗਰ ਵਿੱਚ ਕਈ ਵਾਰ ਖ਼ਾਦੀ ਹੈ
@jasvirkaur3154
@jasvirkaur3154 Жыл бұрын
ਵੀਰ ਜੀ ਮੇਰੀ 2ਸਾਲ ਦੀ ਬੇਟੀ ਵੀ ਮੇਰੇ ਨਾਲ ਤੁਹਾਡਾ ਵਲੋਗ ਦੇਖਦੀ ਏ ਫਿਰ ਪੁਛਦੀ ਏ ਖੁਸ਼ੀ ਕਿੱਥੇ ਗਈ ਬਹੁਤ ਪਿਆਰੀ ਲੱਗਦੀ ਏ 👌👌👌👌👌👌👌👌👌👌😍😍😍😍
@sangeetarani2830
@sangeetarani2830 Жыл бұрын
I love Vipan and Khushi 💕 God bless you 🌹
@Balbirsinghusa
@Balbirsinghusa Жыл бұрын
ਭਰਾ ਇਹਨਾ ਨੂੰਭੁੱਲ ਗਿਆ ਸ਼ਬੇਗ ਸਿੰਘ ਨੇ ਇਹਨਾ ਨੂੰ ਅਜਾਦ ਕਰਾਇਆ।ਤੁਹਾਨੂੰ ਦੱਸਣਾ ਪੈਂਦਾ ਅਸੀਂ ਪੰਜਾਬੀ ਆਂ।
@sahibsingh898
@sahibsingh898 Жыл бұрын
ਬਹੁਤ ਵਧੀਆ ਲਗਦੀ ਇ ਧਵਾਡੀ ਜੋੜੀ ਰਿੱਪਨ ਵੀਰ ਜੀ ਸਫਰ ਚ ਰਹਿੰਦੇ ਓ ਤੁਸੀਂ ਫੱਲ ਫਰੁਟ ਜਯਾਦਾ ਖਾਇਆ ਕਰੋ ਜਾਦਾ ।। ਇ ਧਵਾਨੂਂ ਪਯਾਰ ਕਰਦੇ ਵੀਰ ਜੀ
@mysikhtv
@mysikhtv Жыл бұрын
ਜਿਊਂਦੇ ਰਹੋ ਦੋਹੇਂ, ਰੱਬ ਤੁਹਾਡੀ ਲੰਬੀ ਉਮਰ ਕਰੇ
@ManjitKaur-cl7su
@ManjitKaur-cl7su Жыл бұрын
ਜਿਉਂਦੇ ਵਸਦੇ ਰਹੋ ਵੀਰ ਜੀ bhout vaida vlog laga
@bsbeantsharma
@bsbeantsharma Жыл бұрын
ਪੁਰਾਣੇ ਸਮਿਆਂ ਚ ਢਾਕੇ ਦੀ "ਮਲ-ਮਲ" ਬਹੁਤ ਮਸ਼ਹੂਰ ਹੁੰਦੀ ਸੀ, ਹੁਣ ਤੁਸੀਂ ਦੱਸ ਸਕਦੇ ਹੋਂ
@byobny4135
@byobny4135 Жыл бұрын
Bai love yu rabb meri umar tanu la dve veer&bhabi bai punjab a ke tuhanu jarru milan ana wmk
@balwindergill35
@balwindergill35 Жыл бұрын
ਰਿਪਨ ਜੀ ਜਿੰਨੂੰ ਪੇਠਾ ਕਹਿੰਦੇ ਹੋ ੳੁਹ ਹਲਵਾ ਹੈ। ਖੁਸ਼ ਰਹੋ,ਵਧੀਅਾ ਵਲੌਗ ਨੇਂ ਤੁਹਾਡੇ।
@Beesonelectronic
@Beesonelectronic Жыл бұрын
ਬਹੁਤ ਧੰਨਵਾਦ ਬੰਗਲਾਦੇਸ਼ ਦੀ ਲੋਕਲ ਮੰਡੀ ਵਿਚ ਸੈਰ ਕਰਾਉਣ ਲ ਈ ,ਰਿਪਨ ਜੀ ਖੁਸੀ ਜੀ 🙏🙏🙏❤❤❤
@NirmalSingh-ln2po
@NirmalSingh-ln2po Жыл бұрын
ਬਹੁਤ ਵਧੀਆ ਜੀ ਰਿਪਨ ਬੇਟਾ ਜੀ 🙏👍🌺
@deepkuldeep8813
@deepkuldeep8813 Жыл бұрын
Magar khush bhabhi khende vada Satinder Sartaj Rippen bai🤣🤣🤣🤣🤣love from Amritsar Punjab❤️🙏
@jasbirkaur4008
@jasbirkaur4008 Жыл бұрын
Punjab de nember one blogger couple ❤️
@kitkat3039
@kitkat3039 Жыл бұрын
ਮੈਨੂੰ ਲਗਦਾ ਹੈ ਬੰਗਲਾਦੇਸ਼ ਦੇ ਲੋਕ ਆਪਣੀ ਭਾਸ਼ਾ ਬੰਗਾਲੀ ਭਾਸ਼ਾ ਨਾਲ ਬਹੁਤ ਪਿਆਰ ਕਰਦੇ ਹਨ ਇਸ ਲਈ ਹਰ ਦੋਕਾਨ ਦੇ ਬਾਹਰ ਬੰਗਾਲੀ ਹੀ ਲਿਖੀ ਨਜ਼ਰ ਆਉਂਦੀ ਹੈ, ਅੰਗਰੇਜ਼ੀ ਬਹੁਤ ਘੱਟ ਨਜ਼ਰ ਆਈ ਇੱਥੇ।।
@rksonkhisardar5079
@rksonkhisardar5079 Жыл бұрын
Sirra 22 thda blog dakh ka dil kush ho jnda thx 22 and babhi ji eni duniya dakhon lai 🙏🙏
@sanjeevsuri7927
@sanjeevsuri7927 Жыл бұрын
Excellent explanation and photography each sphare explained clearly keep it Rippon and Khushi jyonde rawo
@swarnsingh6145
@swarnsingh6145 Жыл бұрын
ਬਹੁਤ ਵਧੀਆ ਲੱਗਿਆ ਬਾਈ ਜੀ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@principaldhillon
@principaldhillon Жыл бұрын
ਰਿਪਨ ਜੀ ਬੰਗਲਾ ਦੇਸ਼ ਵਿੱਚ ਪੰਜਾਬੀ ਕਿੰਨੇ ਕੁ ਰਹਿੰਦੇ ਹਨ ਇਸ ਬਾਬਤ ਜਾਣਕਾਰੀ ਹਾਸਿਲ ਕਰਨਾ ਜੀ ।
@harpreetdhaliwal8751
@harpreetdhaliwal8751 Жыл бұрын
ਪਰਮਾਤਮਾ ਤੁਹਾਡੀ ੳਮਰ ਲੰਬੀ ਕਰੇ ।
@dyalsaraswati3915
@dyalsaraswati3915 Жыл бұрын
4:48MULLA NASEERUDEEN
@atmasingh5736
@atmasingh5736 Жыл бұрын
ਰਿਪਨ ਬੇਟਾ ਘਰ ਬੇਠੇ ਹੀ ਬੰਗਲਾ ਦੇਸ਼ ਦਿਖਾਤਾ ਵਾਹ ਵਾਹ ਬੇਟਾ
@chamkorsingh158
@chamkorsingh158 Жыл бұрын
ਵੀਰ ਜੀ ਕਦੂ ਨਹੀਂ ਅੱਲ ਲੋਕੀ ਹੁੰਦੀ ਆ ਇਹ ਤਾਂ ਆਪਣੇ ਵੀ ਹੁੰਦੀਆਂ ਨੇ
@YMoney-
@YMoney- Жыл бұрын
Bhut changa lagta ap noo bhut piar kardey Han wahiguguru ji ap noo tandrusti devey
@manjinderkaur3621
@manjinderkaur3621 Жыл бұрын
ਮੇਰੇ ਸਰਦਾਰ ਜੀ ਵੀ ਚਿਟਾਗਾਂਗ ਬਾਂਗਲਾਦੇਸ਼ ਵਿਚ ਹਨ। ਅਣਜਾਣ ਲੋਕ ਪਾਕਿਸਤਾਨੀ ਪੰਜਾਬੀ ਆਖਦੇ ਹਨ 😊
@Amrat92
@Amrat92 Жыл бұрын
Ripan veer ji Satinder Sartaj 😂🤣😂🤣😂
@kharakasamra8405
@kharakasamra8405 Жыл бұрын
Ripen And khusi ਤੁਹਾਡਾ ਧੰਨਵਾਦ ਵਹੁਤ ਵਧੀਆ ਦਿਖਾਇਆ ਹੈ ਤੇਰਾ ਪਿੰਡ ਭੀਖੀ ਕੋਲ ਕਿਹੜਾ ਹੈ i'm dodra hai
@gurdeep586
@gurdeep586 Жыл бұрын
Black seed called ਕਲੋਨਜੀ seed of onion in Punjab you mixed in ਆਚਾਰ all subji seed are highbrid
@gurrajchahal402
@gurrajchahal402 Жыл бұрын
ਬਹੁਤ ਵਧੀਆ ਜੀ ਰਿਪਨ ਵੀਰੇ ਤੁਸੀ ਤਰਖਾਣ ਵਾਲੇ ਆਏ ਸੀ ਨਾ ਵਿਆਹ ਤੇ ਮੇਰਾ ਪਿੰਡ ਨੇੜੇ ਹੀ ਹੈ ਚਾਰ ਕ ਪਿੰਡ ਆਉਦੇ ਵਿੱਚ ਜਸਪਾਲ ਅੱਕਲ ਦੇ ਬੇਟੇ ਦੇ ਵਿਆਹ ਤੇ ਵਲੋਗ ਬਣਾਇਆ ਸੀ ਤੁਸੀ ਗੁਰਰਾਜ ਚਹਿਲ ਝਲਾਰਾਂ
@rajatgoyal8924
@rajatgoyal8924 Жыл бұрын
Yaar jigre aale bnde ne donno ji..jmaa kamaal ..salute
@singhhundal8655
@singhhundal8655 Жыл бұрын
Vir g Sri Lanka vich mostly English ਬੋਲਦੇ ਨੇ.. Bangladesh nallo... ਯੂਰੋਪ vich primarka name da ਸਟੋਰ e ਓਥੇ jda tar kapda ਬੰਗਲਾਦੇਸ਼ to onda
@harjyotsingh5291
@harjyotsingh5291 Жыл бұрын
ਵੀਰ ਸਾਰੇ ਫਰੂਟ ਇੰਡੀਆ ਤੋਂ ਜਾਂਦੇ ਹਨ। ਇਸ ਲਈ ਮਹਿਂਦੇ ਹਨ। Nasik to benapol Nagpur to benapol. Rocket
@RajinderSingh-jq7hp
@RajinderSingh-jq7hp Жыл бұрын
ਬਹੁਤ ਵਧੀਆ ਜੀ ਧੰਨਵਾਦ
@chamkorsingh158
@chamkorsingh158 Жыл бұрын
ਵੀਰ ਜੀ ਆਪਣੇ ਪੰਜਾਬ ਵਿੱਚ ਇਹੋ ਜਿਹੀ ਲਾਲ ਮੂਲ਼ੀ ਮਿਲਦੀ ਆ ਸਾਡੇ ਬਾਗਲ ਚ ਵਾੜੀ ਚ ਬੀਜੀਆਂ ਹੁੰਦੀਆਂ ਨੇ
@9xpendu
@9xpendu Жыл бұрын
good vlog Bangladesh de ਚੰਗੇ ਵੀ ਨੇ ਤੇ ਮਾੜੇ ਵੀ ਵੈਸੇ ਗਰੀਬ ਲੋਕ ਜਾਦਾ ਨੇ। 👍 ਇਹ ਅੱਜ video ਦੇਖ ਕੇ ਪਤਾ ਲਗਾ
@jagdeepsidhudeep5576
@jagdeepsidhudeep5576 Жыл бұрын
ਬਹੁਤ ਵਧੀਆ ਵੀਰ ਜੀ ਭਾਬੀ ਜੀ 🙏🙏
@baljindersingh323
@baljindersingh323 Жыл бұрын
ਬਾਈ ਜੀ ਇਹ ਲੋਕ ਕ੍ਰਿਕਟ ਨੂੰ ਬਹੁਤ ਪਿਆਰ ਕਰਦੇ ਆ ।ਆਪਣੀ ਪਹਿਚਾਣ ਯੁਵਰਾਜ,ਵਿਰਾਟ ਕੋਹਲੀ ਪੰਜਾਬੀ ਕਰਕੇ ਦੇਖੋ ,ਪਹਿਚਾਣਦੇ ਆ ਕਿ ਨਹੀਂ ਫੇਰ ਦੇਖੋ।
@kamalpreetkaur981
@kamalpreetkaur981 Жыл бұрын
Ik gll boht vadia laggi thode barre jithe ajj de time ch loki , famous countries hi explore karde ne ,but tusi underdeveloped countries chh jande hoo lokka nu information dinde hoo ehh bhut vadia content hee , yt lyi baki keep it up and keep growing 💗 👍👍
@JagseerSingh-vz6bt
@JagseerSingh-vz6bt Жыл бұрын
PB 03 ਵਾਲੇ ,👌👍🙏
@goldygill8473
@goldygill8473 Жыл бұрын
Veere tusi Google te words meanings naal check karke puch ni skde???
@gurpreet0633
@gurpreet0633 Жыл бұрын
ਬਾਈ ਤੁਸੀ ਵੀ ਚਾਰ ਉਦਾਸੀ ਤੇ ਨਿਕਲੇ ਹੋ
@rattansingh9142
@rattansingh9142 Жыл бұрын
In Amb pickle to observe the extra ਪਾਣੀ
@simarjeetkaur6066
@simarjeetkaur6066 Жыл бұрын
Very nice blog bangla desh love u both waheguru ji mehar krn
@prabhjotkhalsa5318
@prabhjotkhalsa5318 Жыл бұрын
ਜਰਨਲ ਸੁਬੇਗ ਸਿੰਘ ਜੀ ਨੇ ਬਣਾਇਆ ਸੀ ਬੰਗਲਾਦੇਸ਼ ਜੋਂ ਸੰਤ ਜਰਨੈਲ ਸਿੰਘ ਜੀ ਦੇ ਨਾਲ ਸ਼ਹੀਦ ਹੋਏ ਸੀ
@ramandeepmundi2435
@ramandeepmundi2435 Жыл бұрын
Bangladesh vich winter clothes bhut bnaaye jandey a….. Canada america ch v Bangladesh de baney winter clothes bhut mildey a jo -40, -45 ch paaye jaa sakdey a
@mysikhtv
@mysikhtv Жыл бұрын
ਉਪਰ ਜੋ ਪੁਲ ਹੈ kii ਉਸ ਤੇ ਮੈਟ੍ਰੋ ਚੱਲਦੀ ਹੈ ??
@anikaitchouhan9805
@anikaitchouhan9805 Жыл бұрын
Bai es series vich taste nhi jiwe Sri Lanka nd endemarnikobar series nyc c
@fauzitss
@fauzitss Жыл бұрын
Thanks for providing us with immaculate analyses of life on the streets of Dhaka. I sincerely wish you will visit the Dhaka university where the freedom movement started. We will love to see the place where General Jagjit Singh Arora received the surrender of the Pakistani forces in 1971
@SinghGill7878
@SinghGill7878 Жыл бұрын
ਇਹ ਵਲੌਗ ਫਨੀ ਜਿਹਾ ਬਣ ਗਿਆ ਬਹਤ ਵਧੀਆਂ ਲੋਕ ਕਈ ਭੋਲੇ ਜਹੇ
@majorchahal2854
@majorchahal2854 Жыл бұрын
ਕਲੌਂਜੀ ਏ ਬੇਟਾ ਜੀ ਜੋ ਅੰਬ ਦੇ ਆਚਾਰ ਵਿੱਚ ਪੈਂਦੀ ਹੁੰਦੀ ਹੈ
@DevanshTanvi23
@DevanshTanvi23 Жыл бұрын
ਰਿਪਨ ਭਾਜੀ ਬਾਪੂ ਜੀ ਲਾਈ ਦਾਲਚੀਨੀ, ਜੀਰਾ, ਰਸੋਈ ਦਾ ਸਮਾਨ ਜਰੁਰ ਲੈ ਕੇ ਜਾਇਓ.....ਤੇ ਨਾਲ ਹੀ ਸਬਜੀਆ ਦੇ ਬ ਲੀਕੇ ਜਾਇਓ! @DevAndTanviVlogs
@hansaliwalapreet812
@hansaliwalapreet812 Жыл бұрын
Wow that's very nice vlog 😊 👌 ☺ 😍 👍 gbu both of you ji 😊 🙏
@PoojaSharma-ob2sm
@PoojaSharma-ob2sm Жыл бұрын
Buht hi vadia vlog..ajj da vlog dekh k tn buht hi nzara aya kidda Bangladesh de log aale duaale khad jande aa jidda kush ajeeb bande dekhe hon vlog dekhde hoye k akleya nu hasa aa reha si..buht vadia kmm krde ho ripan veere khushi ji tusi nale alag 2 desh dikhande ho nale uthe de log..khush raho hamesha trakiya kro
@KuldeepSingh-id8kq
@KuldeepSingh-id8kq Жыл бұрын
Y ji aap ji teh saddi Punjab di bachi bahut daler hai jo aap ji sath video vich sathe de rihia🇺🇸🇺🇸🇺🇸 puter very nice video puter ji es Bangladesh bannen wala b ek sardaar ji c general subeg singh ji puter khe teh guse na honna meri umar 72 years old thanks for your
@amanaracha9169
@amanaracha9169 Жыл бұрын
Jihra black masala dekhia c ohnu kalonji kehde a acchar ch paindi aamb de ch
@ranjeet_khiala999
@ranjeet_khiala999 Жыл бұрын
ਸਫ਼ਰਾਂ 'ਤੇ ਆਂ. ਸੈਰਾਂ 'ਤੇ ਨਈ...!😘❤️🖋️📚
@tajinderpalsinghvicky637
@tajinderpalsinghvicky637 Жыл бұрын
ਜਨਰਲ ਸਰਦਾਰ ਜਗਜੀਤ ਸਿੰਘ ਨੇ ਅਜਾਦ ਕਰਵਾਇਆ ਸੀ ਬੰਗਲਾਦੇਸ਼, ਗੂਗਲ ਉਤੇ ਦੇਖ ਸਕਦੇ, ਤੇ ਇਤਿਹਾਸ ਲਿਖਿਆ ਹੋਇਆ ਤੇ ਫੋਟੋਆਂ ਵੀ ਮਜੂਦ, 1971 ਦੀਆਂ ਤਾਂ ਗੂਗਲ ਤੇ
@ਜੂਨ84ਰਿਸਦੇਜਖਮ
@ਜੂਨ84ਰਿਸਦੇਜਖਮ Жыл бұрын
ਬੰਗਾਲੀ ਬੋਲਣ ਵਾਲਾ ਪੰਜਾਬੀ ਨਾਲ ਲੈ ਜਾਣਾ ਸੀ ਮੇਰਾ ਆੜੀ ਰਾਜਵਿੰਦਰ ਸਿੰਘ ਭਵਾਨੀਪੁਰ ਕਲਕੱਤਾ ਤੋ
@pachitarsingh9580
@pachitarsingh9580 Жыл бұрын
ਬਹੁਤ ਖੂਬਸੂਰਤ 🙏
@jassideosi7837
@jassideosi7837 Жыл бұрын
ਰਿਪਨ ਖੂਬ ਭਾਲੋ ਬੋਲੋ, ਮਤਲਬ ਬਹੁਤ ਵਧੀਆ
@060shaan
@060shaan Жыл бұрын
Visit new market, gawsia, elephant road, dhanmondi, banani, gulshan, uttara, bashundhara mall, jamuna mall, khilgaon- taltola. Street food etc places in Dhaka.
@balwantsinghsingh3650
@balwantsinghsingh3650 Жыл бұрын
Gareeb Banda.. da dil bhout bada.. hunda. Bai ✔️❤️❤️🙏
@Simmi658
@Simmi658 Жыл бұрын
Rippan u r humble and mixup man..mingled so nicely woth locals..nice nice nice...love both of u...
@bikramjitsingh9084
@bikramjitsingh9084 Жыл бұрын
ਕਟਹਰ ਹੈ ਇਸ ਦੀ ਸ਼ਬਜੀ ਬਣਦੀ ਹੈ ਪੰਜਾਬ ਵਿੱਚ ਆਮ ਹੀ ਮਿਲ ਜਾਂਦੀ ਹੈ
@amanpreetkaur3093
@amanpreetkaur3093 Жыл бұрын
1000taka wali thing kathal hai this India m b milti hai iski sabghi bouth aachi banti iam also Sikh family and live in delhi
@chahalvlogger915
@chahalvlogger915 Жыл бұрын
Veera j ho sakiya ta ik tour behrain da v. Kriyo jaroor
@GurmeetSingh-fr6fh
@GurmeetSingh-fr6fh Жыл бұрын
ਰਿਪੱਨ ਜੀ ਬਹੁਤ ਵਧੀਆ ਲੱਗਾ ਪਰ ਤੁਸੀਂ ਬੰਗਲਾ ਦੇਸ਼ ਦੀ ਚਾਹ ਨਹੀਂ ਦਿਖਾਈ ਉਹ ਕਿਸ ਤਰ੍ਹਾਂ ਦੀ ਚਾਹ ਪੀਂਦੇ ਹਨ ਧੰਨਵਾਦ ਜੀ ਚੰਦਭਾਨ
@devindersingh1889
@devindersingh1889 Жыл бұрын
ਵਾਹਿਗੁਰੂ ਭਲੀ ਕਰੇ
@japneetsinghkhalsa3680
@japneetsinghkhalsa3680 Жыл бұрын
Veerji tusi is to baad Myanmar vi jaana uthe vi gurdwara sahib h
@paramjitisinghbaj
@paramjitisinghbaj Жыл бұрын
ਜਰਨਲ ਜਗਜੀਤ ਸਿੰਘ ਅਰੌੜਾ ਨੇ surender ਕਰਵਾਇਆ ਸੀ ਪਾਕ ਫੌਜ ਤੋ
@mansehajsingh5754
@mansehajsingh5754 Жыл бұрын
Bhaut Wadia ji, SSA ji, daily intezar rehanda tuhada vlog da, sadi knowledge vich daily upgrade ho reha hai
@avinashkaur8898
@avinashkaur8898 Жыл бұрын
Sade Bahrain ch bhut bangladeshi ne te sanu bhut khat pasand ne but thauda vlog dkh k wdyea lag rhya h
@naveedmirza2607
@naveedmirza2607 Жыл бұрын
We are paroud I am pangani but I am Pakistani and you are indiani we love you
@shehnaazkaur5395
@shehnaazkaur5395 Жыл бұрын
ਸਤਿ ਸ੍ਰੀ ਆਕਾਲ ਵੀਰ ਜੀ
@Guru.ka.Darshan.Shorts
@Guru.ka.Darshan.Shorts Жыл бұрын
Nice veer ji wadia lagga bangla desh da bazar vekh ke
😜 #aminkavitaminka #aminokka #аминкавитаминка
00:14
Аминка Витаминка
Рет қаралды 2,2 МЛН
Fake watermelon by Secret Vlog
00:16
Secret Vlog
Рет қаралды 32 МЛН
World’s strongest WOMAN vs regular GIRLS
00:56
A4
Рет қаралды 5 МЛН
Bara Bazar Kolkata
17:07
Ynot
Рет қаралды 872
Bapu de Pakistan wale Pind Da Safar (part2) Native Village In Pakistan
19:48