ਪੰਜਾਬ ਦੇ 8 ਮਹੀਨਿਆਂ ਦੇ ਬੱਚੇ ਨੇ ਬਣਾਇਆ World Record | World Record Holder 8 Months Punjabi Baby

  Рет қаралды 234,250

Sukh Punjabi Vlogs

Sukh Punjabi Vlogs

Күн бұрын

Пікірлер: 219
@PalaDriver-m3m
@PalaDriver-m3m 19 күн бұрын
ਖਿਆਲ ਰੱਖੋ ਬੱਚੇ ਦਾ ਇਕੱਲਾ ਨਾ ਚੜੇ,, ਪੋੜੀ ਤੇ,,ਸਦਾ ਖੁਸ਼ ਰਹੋ ਜੀ,,,
@RajwinderKaur-oy2ni
@RajwinderKaur-oy2ni 18 күн бұрын
ਵਹਿਗੂਰੁ ਹਮੇਸ਼ਾ ਖੁਸ਼ ਰੱਖਣ ਬੱਚੇ ਨੂੰ। ਮੇਰੀ ਬੇਟੀ ਜਦੋਂ 7ਮਹੀਨੇ ਦੀ ਸੀ ਉਹ 12 ਪੋੜੀਆਂ ਚੜ ਗਈ ਸੀ। ਸਾਢੇ 9 ਮਹੀਨੇ ਦੀ ਤੁਰਨ ਲੱਗ ਗਈ ਸੀ। ਪਰ ਉਦੋਂ ਮੋਬਾਇਲ ਨਹੀਂ ਸੀ ਵੀਡੀਓ ਬਣਾਉਣ ਲਈ
@KamalJhamat-ly8oy
@KamalJhamat-ly8oy 17 күн бұрын
Bahut changa lagga sun ke tuhadi beti bare Didi tuhadi beti kinne saal di hai hun ji
@satvinderkour3779
@satvinderkour3779 16 күн бұрын
Same here
@jassolver1solver565
@jassolver1solver565 14 күн бұрын
Meri mara dassdi hundi aa v 9 mahineaaa de bajjan laag gai c tan sare herann c
@sardarsaab1007
@sardarsaab1007 18 күн бұрын
ਮੇਰਾ ਬੇਟਾ 20 ਸਾਲ 7 ਮਹੀਨੇ ਦਾ ਜਿਹੜਾ 15 ਦਿਨ ਦੀ ਸਿਖਲਾਈ ਲੈਕੇ ਕਨੇਡਾ ਤੋਂ USA ਨੂੰ 53 ਫੁੱਟ ਦਾ ਟਰਾਲਾ ਇਕੱਲਾ ਚਲਾ ਰਿਹਾ
@TaranVirdi-f4u
@TaranVirdi-f4u 18 күн бұрын
Very good ji rab trakiaa deve
@sardarsaab1007
@sardarsaab1007 18 күн бұрын
@TaranVirdi-f4u ਵਾਹਿਗੁਰੂ ਜੀ
@vikramadityap732
@vikramadityap732 17 күн бұрын
Saley. Record. De Je. Bachcha. Dig. Painda. Ta...........
@RashnoorBhangu-hu1lq
@RashnoorBhangu-hu1lq 17 күн бұрын
Baba g mehr krn
@Gagan_Hoshiarpuriya_07
@Gagan_Hoshiarpuriya_07 13 күн бұрын
ਬਹੁਤ ਵਧੀਆ ਜੀ ❤
@gurnamsingh9813
@gurnamsingh9813 19 күн бұрын
ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਆਪਣੇ ਵਾਰਡਾਂ ਦਾ ਧਿਆਨ ਰੱਖੋ ਅਤੇ ਰਿਕਾਰਡ ਦੇ ਪਿੱਛੇ ਨਾ ਭੱਜੋ। ਹੁਣ ਕੋਈ ਵੀ ਹੋਰ ਜੋੜਾ ਤੁਹਾਡੇ ਵਾਰਡ ਦਾ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰੇਗਾ ਅਤੇ ਆਪਣੇ ਵਾਰਡ ਨੂੰ ਜੋਖਮ ਵਿੱਚ ਪਾ ਦੇਵੇਗਾ। Love for kids ❤.
@BalkarSingh-og4xb
@BalkarSingh-og4xb 18 күн бұрын
ਨਾਮ ਵੀ ਕੁਲਸ਼ਾਨ ਤੇ ਸਿੱਧ ਕਰ ਦਿੱਤਾ ਕਿ ਇਹ ਤੁਹਾਡੀ ਕੁਲ ਦੀ ਸ਼ਾਨ ਹੈ ਤੇ ਉਮੀਦ ਹੈ ਕਿ ਤੁਹਾਡੀ ਸ਼ਾਨ ਬਰਕਰਾਰ ਜਰੂਰ ਰੱਖੇਗਾ।
@davinderkaur7592
@davinderkaur7592 19 күн бұрын
ਬਹੁਤ ਬਹੁਤ ਵਧਾਈ ਹੋਵੇ ਜੀ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ।
@palosahota7046
@palosahota7046 18 күн бұрын
ਬਹੁਤ ਬਹੁਤ ਮੁਬਾਰਕ ਵੀਰ ਜੀ ਮੇਰੇ ਦੋਵੇ ਹੀ ਬੱਚੇ ਅੱਠ ਵੇ ਮਹਿਨੇ ਜਨਮ ਲਿਆ ਅੱਠ ਮਹਿਨੇ ਦੇ ਤੁਰਨ ਲੱਗ ਗਿਆ ਕੋਈ ਵੱਡੀ ਗੱਲ ਨਹੀ
@Grewal-d9r
@Grewal-d9r 19 күн бұрын
ਮੇਰਾ ਬੇਟਾ 8 ਮਹੀਨੇ ਦਾ ਤੁਰਨ ਲੱਗ ਪਿਆ🙏🙏
@raajbrar4727
@raajbrar4727 18 күн бұрын
Meri beti v
@TaranDhillon-c4c
@TaranDhillon-c4c 12 күн бұрын
Ni ohne 1min ch 8 pohde chrn da world record aa😂😂
@simerjeetkaur1123
@simerjeetkaur1123 10 күн бұрын
yes mera v
@Arman_virk..07
@Arman_virk..07 19 күн бұрын
ਇਹ ਕੋਈ ਖ਼ਾਸ ਗੱਲ ਨਹੀਂ ਪਿੰਡਾ ਦੇ ਬੱਚੇ ਅੱਠ ਮਹੀਨੇ ਤੱਕ ਤੁਰਨ ਦੀ ਕੋਸ਼ਿਸ਼ ਕਰਕੇ ਤੁਰਨ ਲੱਗ ਜਾਂਦੇ ਹਨ
@ElizaTheShihTzu3614
@ElizaTheShihTzu3614 14 күн бұрын
Yes yeh bhi baat hai 😊❤
@FunnyClips-m8t
@FunnyClips-m8t 13 күн бұрын
❤❤❤❤🙏🙏🙏🙏🙏🙏🙏🏆🏆🏆🏆✔️✔️✔️👌👌✔️👌💪💪💪💪🙏🙏🙏📢📢🏆🏆🏆
@sukhchainkaur9817
@sukhchainkaur9817 12 күн бұрын
ਮੇਰੀ ਭਾਣਜੀ 9 ਮਹੀਨੇ ਦੀ ਤੁਰਨ ਲਗ ਗਈ ਸੀ 😂😂
@MandeepKaur-ei1mg
@MandeepKaur-ei1mg 11 күн бұрын
​@@sukhchainkaur9817Sadi beti v
@ArwinderKaur-mw3hz
@ArwinderKaur-mw3hz 19 күн бұрын
Waheguru ji iss bache te hamesha apni kirpa rakhan❤
@harbanskaur8146
@harbanskaur8146 19 күн бұрын
ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਰੱਖ ਚੜ੍ਹਦੀ ਕਲਾ ਬਖਸ਼ਣਾ ਜੀਓ ❤
@prabhrajveersingh1079
@prabhrajveersingh1079 19 күн бұрын
ਬਿਊਟੀਫੁਲ❤❤
@Jupitor6893
@Jupitor6893 19 күн бұрын
ਨਿੱਕੇ ਜਿਹੇ ਖਾਲਸਾ ਨੁੰ ਪਿਆਰ ਅਤੇ ਆਸ਼ੀਰਵਾਦ🎉
@Sarawjit-ou4ps
@Sarawjit-ou4ps 19 күн бұрын
Good bai bahut khusi hoyi dekh ke Good Reporting as well
@TwinkleMaan
@TwinkleMaan 19 күн бұрын
Our Little champion🎉🥳
@balbirsinghkainth2836
@balbirsinghkainth2836 19 күн бұрын
Complete Immunization in time .God bless him .(Ex Senior Pharmacy Officer Civil Hospital MOGA PB Bhaarat)
@athakur475
@athakur475 16 күн бұрын
Meri baby jb three month 15 days ki hui to usne pltna shuru krdiya tha or ab vo 4 month 15 days ki h or ab vo crawl krna start kr chuki she is very active comparison to my first daughter ❤
@AJAYSingh-e7g
@AJAYSingh-e7g 15 күн бұрын
EHO JHEY WORLD RECORD V HONDEY NEY 😮😂😂 VERY NICE GOD BLESS YOU BACCHA 😊😊
@meetkaur8672
@meetkaur8672 16 күн бұрын
Bahut bahut badhaiyan menu lgda age hor badde kaam krugs ye pyara bachcha 😊
@nishusheron8742
@nishusheron8742 17 күн бұрын
6 month di c meri gudiya jdo kothe te chd gi c,,,9 month di proper turn lgg pi c ,,8 month di boln lgg gi c kuch kuch gallan proper smjha dindi c,,hun 1.5 saal di ho gi onu klli klli gll smjh bhi ondi aa te smjhoni bhi ondi aa,,one je roti khani aa ta bol ke dss dindi aa bhi roti bna do normally bache 2 saal de hoke bolde ne ,,,meri gudiya bhot fast aa baki ਬੱਚਿਆਂ to je asi awe video pon lgg pe ta sachi 1 month de vich pure india ch virl hoju but shi dssa ta asi nhi bnoni koi video kioki asi osde eh movement khud enjoy krna chohne aa loka nu dikha ke ki krna ,,nale mere dady ta jva ni pon dinde kehnde nazar ta ni lvoni sadi pari nu,😂😂oda naam bhi pari aa te hegi bhi pari wargi aa ,,wddi dhee meri 6 saal di hogi bhot active aa oh bhi har waar first ondi aa school cho,,room odiya ਟਰਾਫੀਆਂ naal bhariya piya🎉🎉jiondiya wasdiya rehn meriya dheeyan
@Taj-u2n
@Taj-u2n 16 күн бұрын
ਮੇਰਾ ਬੱਚਾ5th month ch ਬੈਠਣ ਅਤੇ 8th months ch bed ਚੜ੍ਹਨ ਲੱਗ ਗਿਆ ਸੀ ਪਰ ਅਸੀਂ ਵੀਡਿਓ ਨੀ ਬਣਾਈ ਪਹਿਲਾਂ,, ਹੁਣ ਉਹ ਡੇਢ ਸਾਲ ਦਾ ਹੋ ਗਿਆ । ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
@kulwinderkaur8266
@kulwinderkaur8266 19 күн бұрын
Bahut cute hai tuhada beta
@gagandeepkaurvlogs177
@gagandeepkaurvlogs177 17 күн бұрын
Meri beti v ਚੜ ਜਾਂਦੀ ਸੀ 40 ਪੌੜੀਆਂ ਸਪੀਡ ਨਾਲ ਅਜੇ ਚਲਣਾ ਵੀ ਨੀ ਸਿੱਖੀ ਸੀ ਪਹਿਲਾ ਪਤਾ ਹੁੰਦਾ ਤਾ ਆਪਾਂ ਵੀ ਰਿਕਾਰਡ ਦਰਜ ਕਰਾ ਦੇਣਾ c
@ikonkarsikhlehar126
@ikonkarsikhlehar126 15 күн бұрын
Ohi sada v bhut tej speed a asi ta khich khich k niche utar de gye ... K awe dig na jwe te a lok record da nam de ta ah ta nrml hai
@TaranDhillon-c4c
@TaranDhillon-c4c 12 күн бұрын
@@ikonkarsikhlehar126appne parents ne record ni kita apne parents chuk k thale lah lehnde ne si😂😂😂😅😂😅
@ikonkarsikhlehar126
@ikonkarsikhlehar126 12 күн бұрын
@@TaranDhillon-c4c ohi hahahha ... Ah record te record ....
@TaranDhillon-c4c
@TaranDhillon-c4c 10 күн бұрын
@@ikonkarsikhlehar126 🤣
@ramanwarvalramanwarval9517
@ramanwarvalramanwarval9517 19 күн бұрын
ਵੀਰ ਜੀ ਅਸੀਂ ਤਾਂ ਰੋਕਦੇ ਰਹਿੰਦੇ ਹਾਂ ਬੱਚਿਆਂ ਨੂੰ ਪੌੜੀਆਂ ਚੜ੍ਹਨ ਤੋਂ 😅😅😅
@erjaspreet007
@erjaspreet007 19 күн бұрын
Hun age na rokiyo nahi ta record nahi ban ne 😂😂
@navpreetkaur7392
@navpreetkaur7392 19 күн бұрын
Aasi v
@jaswinderjassa2637
@jaswinderjassa2637 19 күн бұрын
ਸਾਡਾ ਭਾਣਜਾ ਅਸੀ ਵੀ ਰੋਕਿਆ 😂 ਬਹੁਤ ਸਪੀਡ ਨਾਲ ਪੋੜੀਆਂ ਚੜਦਾ ਸੀ ,ਨਾਲੇ ਪੋੜੀ ਵੀ ਡੰਡਿਆਂ ਆਲੀ ਸੀ😂
@gurnamsingh9813
@gurnamsingh9813 19 күн бұрын
ਸਮੇਂ-ਸਮੇਂ 'ਤੇ ਰਿਕਾਰਡ ਬਣਦੇ ਅਤੇ ਟੁੱਟਦੇ ਰਹਿੰਦੇ ਹਨ। ਪਰ ਸੁਰੱਖਿਅਤ ਜੀਵਨ ਲਾਜ਼ਮੀ ਹੈ
@mannatpandherpandher3540
@mannatpandherpandher3540 16 күн бұрын
ni bhano mai ta bache lai k kde kothe ni chddi c😅hun mera new born baby a hun apa v kosis krage k es gl da dhyan rkhaga 😅
@ArshdeepSingh-jt8cr
@ArshdeepSingh-jt8cr 19 күн бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਜੀ
@simranmavi9596
@simranmavi9596 19 күн бұрын
Our shining Star ✨❤️
@bhoopinderkaur6171
@bhoopinderkaur6171 18 күн бұрын
So nice,this child's good luck, and destiny, ❤❤ Guru Sahib ji bless him long life and good health 🙏
@bachandass9927
@bachandass9927 19 күн бұрын
Lots of congratulations to kulshan😊
@JaspreetSingh-it3qh
@JaspreetSingh-it3qh 19 күн бұрын
Congratulations ❤ baby
@paramjitsinghmann8486
@paramjitsinghmann8486 6 күн бұрын
ਵਧਾਈਆਂ ਹੋਣ ਜੀ 🙏🙏❤️❤️ ਪਰ ਪਿੰਡ ਦੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਸਾਡੇ ਪਿੰਡਾਂ ਆਲੇ ਬੱਚੇ ਤਾਂ ਬਾਂਸ ਦੀ ਪੋੜੀ ਚੜ੍ਹ ਜਾਂਦੇ ਨੇ ਸਾਡੇ ਪਿੰਡਾਂ ਵਾਲੇ ਤਾਂ ਬੱਚੇ ਰੁੜ੍ਹਨ ਲੱਗਦੇ ਨੇ ਤਾਂ ਪੋੜੀਆਂ ਕੋਲ ਮੰਜਾ ਲਗਾ ਦਿੰਦੇ ਜਾਂ ਪੋੜੀ ਲੰਬੀ ਪਾ ਦਿੰਦੇ ਨੇ ਮੇਰੇ ਖੁਦ ਘਰ ਮੇਰੇ ਦਿਓਰ ਦਾ ਬੇਟਾ 1997 ਵਿੱਚ ਬਾਂਸ ਦੀ ਪੋੜੀ ਚੜ੍ਹ ਜਾਂਦਾ ਸੀ
@Rrmnk321
@Rrmnk321 19 күн бұрын
Cute baby congratulations 😊
@neelamkumari4127
@neelamkumari4127 19 күн бұрын
God bless you all ways lot baby boy
@Sk-hw1rt
@Sk-hw1rt 15 күн бұрын
ਮੇਰੇ ਮੰਮੀ ਦਸਦੇ ਹਨ ਕਿ ਮੈ ਛੋਟੇ ਹੁੰਦੇ 4ਮਹੀਨੇ ਦੀ ਸੀ ਜਦੋ ਫੋਜੀ ਕੈਂਟ ਵਿੱਚ ਰਿੜ ਕੇ ਘੁੰਮ ਆਉਂਦੀ ਸੀ ਤੇ 8ਮਹੀਨਿਆਂ ਦੀ ਤੁਰਨ ਲਗ ਗਈ ਸੀ। ਮੇਰੇ ਬੱਚੇ ਵੀ ਇਸੇ ਤਰ੍ਹਾਂ ਕੁਝ ਮਹੀਨਿਆਂ ਦੇ ਤੁਰਨ ਲੱਗ ਪਏ ਸਨ।
@Kang-21081
@Kang-21081 19 күн бұрын
ਬਹੁਤ ਵਧੀਆ, ਪਰ ਇਹ ਵੱਡੀ ਗੱਲ ਨਹੀਂ ਏ ਸਾਡੇ ਬੱਚੇ 9 ਮਹੀਨਿਆਂ ਦੇ ਤੁਰਨ ਲੱਗ ਗਏ ਸੀ।
@JaswinderSingh-iq5le
@JaswinderSingh-iq5le 19 күн бұрын
ਕਿੰਨੀਆਂ ਪੌੜੀਆਂ ਚੜ੍ਹ ਜਾਂਦੇ ਸੀ ਤੁਹਾਡੇ ਬੱਚੇ ਜਦੋਂ 8 ਮਹੀਨੇ ਦੇ ਸੀ ?
@TwinkleMaan
@TwinkleMaan 19 күн бұрын
Mostly ਸਾਰੇ ਬੱਚੇ 9 ਮਹੀਨੇ ਚ ਹੀ ਤੁਰਦੇ ਨੇ
@lionofthepend1402
@lionofthepend1402 18 күн бұрын
Veer eh koi vadi gal nhi dande wali paudi vi chad jande me kai bache
@havensanjeev7847
@havensanjeev7847 12 күн бұрын
ਕੋਈ ਵੱਡੀ ਗੱਲ ਨਹੀਂ ਹੈ ਮੇਰਾ ਪੁੱਤ ਸੱਤ ਮਹੀਨਿਆਂ ਦਾ ਚੰਗੀ ਤਰ੍ਹਾਂ ਤੁਰਨ ਦੋੜਨ ਨੱਚਣ ਕੁੱਦਣ ਲੱਗ ਪਿਆ ਸੀ ।ਪ੍ਰਮਾਤਮਾ ਦੀ ਕਿਰਪਾ ਨਾਲ ਜਿਸ ਪੁੱਤਰ ਦੀ ਮੈਂ ਡੀਪੀ ਲਾਈ ਹੋਈ ਹੈ ਅੱਜ ਮੇਰਾ ਪੁੱਤ 11 ਸਾਲ ਦਾ ਹੈ। ਸਾਨੂੰ ਇਸ ਤਰ੍ਹਾਂ ਦੇ ਰਿਕਾਰਡਾਂ ਬਾਰੇ ਜਾਣਕਾਰੀ ਨਹੀਂ ਸੀ। ਇਸ ਕਰਕੇ ਅਸੀਂ ਕਿਸੇ ਨਾਲ ਵੀ ਇਸ ਪ੍ਰਮਾਤਮਾ ਦੇ ਕੁੱਦਰਤੀ ਕ੍ਰਿਸ਼ਮੇ ਨੂੰ ਜ਼ਾਹਿਰ ਨਹੀਂ ਕੀਤਾ।
@kaurramandeep2387
@kaurramandeep2387 19 күн бұрын
Mera beta ta 7 months te chad jnda c..pr mainu ta pta e nhi c v eh v record ho skda
@karmanjotkaurdhillon2170
@karmanjotkaurdhillon2170 19 күн бұрын
😂😂😂😂😂
@AMANDEEPKAUR-jg9dh
@AMANDEEPKAUR-jg9dh 18 күн бұрын
Same wdh my child
@akvinderkaur19
@akvinderkaur19 16 күн бұрын
Wonderful👌👌👌👌 Waheguru bless him
@MotiLal-qj9sp
@MotiLal-qj9sp 18 күн бұрын
ਬੱਚਿਆਂ ਨੂੰ ਹਮੇਸ਼ਾ ਹੌਸਲਾ ਦੇਣਾ ਚਾਹੀਦਾ ਹੈ ਨਾ ਕੇ ਯਾਦ ਡਾਰਾ ਕੇ ਹਨ
@YuvrajSingh-mz2bc
@YuvrajSingh-mz2bc 19 күн бұрын
Very nice 👍❤❤🎉 good boy boy
@pahulmona2075
@pahulmona2075 19 күн бұрын
Congratulations g 🎉🎉
@santoshkumari8002
@santoshkumari8002 19 күн бұрын
Congratulations ji❤❤❤❤❤
@Hargunmaan708
@Hargunmaan708 18 күн бұрын
Well done putt🎉lots of luv from mami ❤
@puspindersinghkailey5740
@puspindersinghkailey5740 17 күн бұрын
Cute baby congratulations
@baljinderkaler1713
@baljinderkaler1713 18 күн бұрын
Congratulations beta ji hor aage vdo ji Waheguru ji kirpa bnna ke rakho es Bache te Bache te
@harpalram8966
@harpalram8966 12 күн бұрын
Many many congratulations dear baby boy❤❤❤
@Dalwindersingh-c4n
@Dalwindersingh-c4n 19 күн бұрын
Congratulations ji
@gurdeepkaur6662
@gurdeepkaur6662 18 күн бұрын
God bless u putter ji, good luck 👍 🙏 ✨️
@RanjitSingh-l1y9q
@RanjitSingh-l1y9q 19 күн бұрын
Congratulations beta g, congratulations bache de parents te poori family nu
@sharanjeetkaur8539
@sharanjeetkaur8539 19 күн бұрын
Mubarak You All Family
@peplosboutique4983
@peplosboutique4983 19 күн бұрын
God bless him
@Shonkpunjabi
@Shonkpunjabi 18 күн бұрын
Mera beta v eight month da turan lag gya c te beti v te bolan v lg gya c bilkul saaf
@jindersinghjindersingh8402
@jindersinghjindersingh8402 18 күн бұрын
Bhout badia congratulations ji 🎉
@kkaur1929
@kkaur1929 19 күн бұрын
Congratulations
@gurdevkaur1209
@gurdevkaur1209 18 күн бұрын
❤❤❤❤❤ ਜੁਗ ਜੁਗ ਜੀਓ ਪੁੱਤ ਜੀ
@ManpreetKaur-nk9pt
@ManpreetKaur-nk9pt 12 күн бұрын
ਵੀਰ ਜੀ ਸਾੱਡਾ ਕਾਕਾ ਵੀ 7 ਮਹੀਨੇ ਦਾ ਹੀ ਪੋੜੀਆਂ ਚੜ ਗਿਆ ਜੀ
@sehajpreetsingh5851
@sehajpreetsingh5851 15 күн бұрын
Very nice baby
@Shonkpunjabi
@Shonkpunjabi 18 күн бұрын
Baki paji mazak nal mazak rea bt tuhadi soch vadia aa tusi eni shoti umar ch hi apne bache nu shotia shotia galla vich aprichiate kar rahe ho bhawe bahut sare bache a asani nal kar lende jida k comments vich mai v te kafi loka ne likya aa par tusi es layi alag ho kiu ke bakia ne ja asi ena gala wal dhyan nhi diya par tusi dhyan dita jisdi vja nal tuhada bacha hun toh hi vadia healthy te fot and changi zindgi jivega ❤i love the kid and also his parents 🎉🎉🎉🎉🎉🎉🎉
@anmolsandhu2082
@anmolsandhu2082 19 күн бұрын
ਇਹ ਕੋਈ ਵੱਡੀ ਗੱਲ ਨਹੀ
@swarnjitpandher2500
@swarnjitpandher2500 19 күн бұрын
Kihra pind aa ji kulshan da?
@kamalahdan4654
@kamalahdan4654 17 күн бұрын
He will be good sportsman
@ManjitKaur-i5x
@ManjitKaur-i5x 19 күн бұрын
congratulations
@CharnjitKaur-j9m
@CharnjitKaur-j9m 18 күн бұрын
God bless ❤you
@amanwedsprem7151
@amanwedsprem7151 16 күн бұрын
Meri betti 4month betti ne papA kehnA shuru kita oh video youtube ty v available
@kulwinderkaur8266
@kulwinderkaur8266 19 күн бұрын
Congratulations veer ji
@guri-pannu
@guri-pannu 19 күн бұрын
❤❤Kulshaan Velly🎉🎉
@anjaananjaan5107
@anjaananjaan5107 13 күн бұрын
It will be a good idea to try and make kid learn reading and number skills
@Bikramjit-c4k
@Bikramjit-c4k 15 күн бұрын
ਬਾਈ ਮੈਂ ਵੀ ਸਾਰੀਆਂ ਪੌੜੀਆਂ ਚੜ੍ਹ ਜਾਂਦਾ ਜਦ ਮੈਂ ਛੋਟਾ ਸੀ
@gurpreetsinghsingh7424
@gurpreetsinghsingh7424 18 күн бұрын
WAHEGURU MEHAR KARI SAB TE
@bakhshinderpadda2804
@bakhshinderpadda2804 18 күн бұрын
Congratulations 🎉🎉🎉🎉🎉
@SarPreet-y4t
@SarPreet-y4t 19 күн бұрын
ਮੇਰਾ ਬੱਚਾ ਪਤਾ ਨੀ ਦਿਨ ਵਿਚ ਕਿੰਨੇ ਵਾਰ ਪੌੜੀਆਂ ਚੜ੍ਹ ਦਾ 9 ਮਹੀਨੇ ਦਾ
@balwinderkaur1483
@balwinderkaur1483 18 күн бұрын
Waheguru ji ka Khalsa waheguru ji ki Fateh ji Amritsar
@satindersingh8111
@satindersingh8111 15 күн бұрын
Waheguru ji waheguru ji
@JaswinderKaur-sv3uw
@JaswinderKaur-sv3uw 19 күн бұрын
Congratulations 🙏
@simarsimar2620
@simarsimar2620 19 күн бұрын
Jehre grewba de bache ne oh nikke nike bhut bade km krde ne pr vichareya nu pra ni kive contact karn nike nike bache km v krde sare bhut bhaar v chukde
@reenasidhu9180
@reenasidhu9180 17 күн бұрын
Be careful put helmet on congratulations GOD bless him 🇺🇸
@ajaibsingh3873
@ajaibsingh3873 16 күн бұрын
ਸਾਡਾ ਪੋਤਾ ਤਾਂ ਰੋਜ਼ ਚੜਦਾ ਹੈ 15 porria,
@ArjanChahal-p4f
@ArjanChahal-p4f 19 күн бұрын
Mera baby 7 month vich chad janda c podya eh kehdo bdi gl aa
@Shonkpunjabi
@Shonkpunjabi 18 күн бұрын
Mainu lagda bache de papa nu v record banaona chaida eni holi holi jani slow speaking layi😂
@Khushvinder_Singh
@Khushvinder_Singh 6 күн бұрын
Congratulations 🎉 vese normal hi aa bro
@jaswindersangha3434
@jaswindersangha3434 16 күн бұрын
Verygood
@manjotkaur8346
@manjotkaur8346 19 күн бұрын
Sade 😮 9:42 9:43
@daljitkahlon8752
@daljitkahlon8752 18 күн бұрын
You didn't ask any question about mom.She might be a good role model for the boy.Why our society is still giving credit to father only😢
@JasbirKaur-dx7id
@JasbirKaur-dx7id 12 күн бұрын
Veere meri beti v 8 month ch podia Chad t uttar v lendi aa hun 1 year d aa pura tur lehndi aa dodhdi aa
@surjansandhu2891
@surjansandhu2891 10 күн бұрын
Hahah so funny.... Mera bcha tan jdo ridan lag gya c odo e bht speed naal paundiea chad janda c.... Meri beti v
@armanjotsingh1131
@armanjotsingh1131 19 күн бұрын
30k te Qna video ❤❤🎉
@maninder8671
@maninder8671 19 күн бұрын
Kima pyara baby god bless him
@gurjantsingh5889
@gurjantsingh5889 16 күн бұрын
Good
@Pathankotdistrict
@Pathankotdistrict 18 күн бұрын
Kistra kistra di duniya hai rabb g
@ravindersingal5679
@ravindersingal5679 19 күн бұрын
Others can easily make such records, only one has to watch the activities of kids.
@Harman-y2m
@Harman-y2m 18 күн бұрын
Waheguru ji
@Gurditsandhu54156
@Gurditsandhu54156 12 күн бұрын
Mera beta 6 months wich poriya char janda c 8/6 months da turn lag gya
@daljitgrewal9641
@daljitgrewal9641 18 күн бұрын
Goodji🎉🎉🎉🎉🎉❤❤
@Boutique_bti_777
@Boutique_bti_777 19 күн бұрын
🎉🎉
@SukhdevSingh-nx6ks
@SukhdevSingh-nx6ks 19 күн бұрын
@manishakaura3296
@manishakaura3296 12 күн бұрын
Meri beti 2 moths di ci jo finger fad ke khaki ho jandi ci eh vi world record hunda je pata hunda ta mai vi video social media te pa dindi kyunki doctor vi usnu pure clinic vich ghuma ke leke aye eh 2 month da bacha khada hunda hai
@parveenrani7589
@parveenrani7589 Күн бұрын
Eh ta meri beti bhi kerdi c per asi record ware sochya ni k eda bhi hunda
@jannatvlog6585
@jannatvlog6585 13 күн бұрын
Hayee meri beti tan app chhoti ji kina fast podian chad jandi c mnu aa pta hi ni c
@PritpalKaur-y4w
@PritpalKaur-y4w 19 күн бұрын
meri beache 9monthes chal pye c
@guri-pannu
@guri-pannu 19 күн бұрын
❤❤
@user-rb4eh1eo9rsidhu
@user-rb4eh1eo9rsidhu 14 күн бұрын
Meri beti v 7moth di c jab sidi oper jadi c a koe new gal nahi tusi j bacha nu garbani bar daso taa vaidya gal hai a koe gal hai
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 4,9 МЛН
УДИВИЛ ВСЕХ СВОИМ УХОДОМ!😳 #shorts
00:49
HARD_MMA
Рет қаралды 2,8 МЛН
MY BIRTHDAY PARTY | PARTY WITH FAMILY & FRIENDS
10:45
PUNJABI VLOGGER
Рет қаралды 160 М.