ਪੰਜਾਬ ਦੀ ਧੀ ਦੀ ਆਹ ਗੱਲ ਸੁਣ ਕੇ ਰੂਹ ਨੂੰ ਕੰਬਣੀ ਉੱਠੇਗੀ । Surkhab Tv

  Рет қаралды 61,995

Surkhab Tv

3 жыл бұрын

(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.com/store/apps/details?id=com.surkhabtv.news
Like Our Facebook Page --- SurkhabTV/
Facebook Group - groups/1169085850102125/
Follow On instagram - surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYyBWg2jVfILXT
** Subscribe and Press Bell Icon also to get Notification on Your Phone **

Пікірлер: 101
@gurbindersingh960
@gurbindersingh960 3 жыл бұрын
ਬਹੁਤ ਵਧੀਆ ਵਿਚਾਰ ਪੁੱਤਰ ਜੀ 👍👍👍🙏🙏🙏
@harvindersingh2235
@harvindersingh2235 3 жыл бұрын
ਬਹੁਤ ਹੀ ਵਧੀਆ ਵਿਚਾਰ ਸੀ ਇਸ ਬੱਚੀ ਦੇ ਬੱਸ ਲੋੜ ਆ ਕਿ ਕਿਸਾਨ ਵੀਰ ਏਕਤਾ ਬਣਾਈ ਰੱਖਣ ਤਾ ਜੋ ਇਨ੍ਹਾਂ ਗੰਦੀਆਂ ਤੇ ਘਟੀਆ ਸਰਕਾਰਾ ਨੂੰ ਥੱਲੇ ਲਾਇਆ ਜਾ ਸਕੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@Sukhwinder5567.
@Sukhwinder5567. 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਬਹੁਤ ਵਧੀਆ ਵਿਚਾਰ ਦਿੱਤੇ ਹਨ ਸਾਡੀ ਵੱਡੀ ਪੰਜਾਬ ਦੀ ਧੀ/ ਦੀਦੀ ਜੀ ਨੇ। ਵਾਹਿਗੁਰੂ ਜੀ ਸਾਡੀਆਂ ਸਾਰੀਆਂ ਵੀਰਾਂ ਨੂੰ, ਭੈਣਾਂ ਨੂੰ, ਪਰਿਵਾਰਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 🙏🏼🙏🏼🙏🏼🙏🏼🙏🏼🙏🏼🙏🏼👳🏽‍♂️👳🏽‍♂️👵🏽👵🏽👳🏽‍♀️👳🏽‍♀️👨🏽👨🏽🧕🏽🧕🏽🚩⚔
@only_godcan_judge_me4295
@only_godcan_judge_me4295 3 жыл бұрын
ਪੰਜਾਬ ਦੀ ਇਸ ਧੀ ਨੇ ਆਪਣੇ ਬੋਲਾਂ ਨਾਲ ਕਿਸਾਨ ਮੋਰਚੇ ਵਿੱਚ ਹੋਰ ਜਾਨ ਪਾ ਦਿੱਤੀ ਹੈ। ਸ਼ਾਬਾਸ਼। ਵਾਹ ਕਮਾਲ। ਚੜਦੀ ਕਲਾ ਵਿੱਚ ਰਹੋ।
@gagandeepsingh7638
@gagandeepsingh7638 3 жыл бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤🙏
@godisone1203
@godisone1203 3 жыл бұрын
ਜਿਉਂਦੀ ਰਹਿ ਮੇਰੀ ਧੀਏ I
@harpreetkaurchannel2330
@harpreetkaurchannel2330 3 жыл бұрын
ਬਹੁਤ ਵਧੀਆ👍 ਸਚੀਆ ਗੱਲਾ ,ਅਸੀ ਸਾਰੇ ਕਿਸਾਨਾ ਦੇ ਨਾਲ ਹਾਂ ।
@gurnamsingh8058
@gurnamsingh8058 3 жыл бұрын
ਜੁਗ ਜੁਗ ਜੀਵੋ, ਮੇਰੀ ਪੋਤਰੀ , ਦੋਹਤੀ ਵੱਰਗੀ ਹੈ, ਤੁਸੀ ਕੱਲ ਦੇ ਪੰਜਾਬ ਦੇ ਵਾਰਿਸ ਹੋ, ਪੰਜਾਬ ਨੂੰ ਬਚਾਉਣ ਲਈ ਅੱਗੇ ਆਵੋ ਜੀ, ਇਹ ਮੋਦੀ ਇਸ ਸੱਦੀ ਦਾ ਨਵਾ ਔਰੰਗਜੇਵ, ਹਿੱਟਲਰ,ਰਾਵਣ, ਅੱਬਦਾਲੀ ਹੈ ਪਰ ਇਨਾ ਦਾ ਟਾਕਰਾ ਕਰਨ ਲਈ ਵੀ ਕੁਦਰਤ ਵਾਹਿਗੁਰੂ ਨੇ ਕਈ ਕੌਮਾ, ਯੋਧੇ, ਪੀਰ, ਫਕੀਰ ਅਤੇ ਗੁਰੂ, ਪੈਗੰਬਰ ਪੈਦਾ ਕੀਤੇ ਹਨ, ਸੋ ਪੰਜਾਬ ਦੇ ਯੋਧਿਉ ਰਾਜੇ ਦੀ ਤਾਕਤ ਬਹੁਤ ਹੁੰਦੀ ਹੈ, ਨਿੱਮਰਤਾ ਰੱਖਣੀ, ਅਖੀਰ ਇਹ ਰਾਜਾ ਜਿੱਸ ਨੂੰ ਅਸੀ ਆਪ ਬਣਾਇਆ ਆਪ ਹੀ ਜਨਤਾ ਸਾਹਮਣੇ ਝੁਕੇਗਾ।
@arjundebgansharma6001
@arjundebgansharma6001 3 жыл бұрын
Very nice Beti
@sonasingh4263
@sonasingh4263 3 жыл бұрын
ਕਿਸਾਨ ੲੇਕਤਾ ਜਿੰਦਾਬਾਦ
@prabjit7425
@prabjit7425 3 жыл бұрын
ਸਾਰੀ ਸੰਸਦ ਰਾਵਣਾਂ ਨਾਲ ਹੀ ਭਰੀ ਪਈ ਹੈ। ਇਹਨਾਂ ਰਾਣਵਾਂ ਨੂੰ ਆਪੋ ਆਪਣੀ ਲੰਕਾ ਦਾ ਹੀ ਫਿਕਰ ਹੈ । ਇਹਨਾਂ ਰਾਣਵਾਂ ਦੇ ਰਾਜ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ। ਹਰ ਰੋਜ਼ ਔਰਤਾਂ ਨਾਲ ਗੈਂਗ ਰੇਪ ਹੋ ਰਹੇ ਹਨ ਅਤੇ ਗਰੀਬ ਭੁੱਖੇ ਸੌਂ ਰਹੇ ਹਨ । ਕੋਰਟ ਕਚਹਿਰੀਆਂ ਵਿੱਚ ਵੀ ਰਾਵਣ ਹੀ ਬੈਠੇ ਹੋਏ ਹਨ । ਸਾਰੇ ਪਾਸੇ ਹਾਹਾਕਾਰ ਮੱਚੀ ਪਈ ਹੈ ਪਰ ਬੇਸ਼ਰਮਾਂ ਨੂੰ ਕੋਈ ਪਸ਼ਤਾਵਾ ਨਹੀਂ ਹੈ ।
@malkitsingh8730
@malkitsingh8730 3 жыл бұрын
Very Nice beti ji. Bilkul Sahi kiha hai . Beti Tuhadi Awaaz bahut hi Vadhia hai. Kisan Majdoor Ekta Zindabad.
@surinderkour6951
@surinderkour6951 3 жыл бұрын
Very nice sister ji
@AmanDeep-eq3fc
@AmanDeep-eq3fc 3 жыл бұрын
kisan mazdoor ekta जिंदाबाद
@BaldevSingh-vr3un
@BaldevSingh-vr3un 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵੈਰੀ ਵੈਰੀ ਗੁੱਡ ਵੈਰੀ ਵੈਰੀ ਨਾਈਸ ਬਹੁਤ ਵਧੀਆ ਜੀ ਬੱਚੀਏ ਵਾਹਿਗੁਰੂ ਜੀ ਆਪ ਜੀ ਦੀ ਚੱੜਦੀ ਕਲਾ ਵਿੱਚ ਰੱਖੇਉ
@rizensandhu3315
@rizensandhu3315 3 жыл бұрын
very good beta ji best vichar...
@GurjeetSingh-sd3hb
@GurjeetSingh-sd3hb 3 жыл бұрын
Very good sister 🙏
@swaransingh2330
@swaransingh2330 3 жыл бұрын
Veri. Good. Sister g
@harshminder1
@harshminder1 3 жыл бұрын
ਅਜਾਦੀ ਹੀ ਹੱਲ
@user-cw9ns1mv7c
@user-cw9ns1mv7c 6 ай бұрын
ਬੇਟੀ ਤੁਹਾਡੇ ਵਿਚਾਰ ਬਹੁਤ ਕੀਮਤੀ ਹਨ ਇਸ ਤਰ੍ਹਾਂ ਹੀ ਅੱਗੇ ਵਧਦੇ ਰਹੇ ❤❤❤
@navidhillon5968
@navidhillon5968 3 жыл бұрын
very good sis wheguru g mehr karn g
@beantsingh8569
@beantsingh8569 3 жыл бұрын
Very nice to
@angrejsinghshergill8548
@angrejsinghshergill8548 3 жыл бұрын
Very nice.... beta
@sidhupalsingh9242
@sidhupalsingh9242 3 жыл бұрын
Right sister waheguru bless you always 🙏
@gurpreetmann6298
@gurpreetmann6298 3 жыл бұрын
Very nice
@SatishKumar-zh4io
@SatishKumar-zh4io 3 жыл бұрын
Kisan ekta jindabad jai javan jai kisan very nice beta Gbu. Jai hind
@lakhveersinghsingh5100
@lakhveersinghsingh5100 3 жыл бұрын
Bahut hi vdia vichar putar ji
@preetains1171
@preetains1171 3 жыл бұрын
Very good sester
@Sukhybrar458
@Sukhybrar458 7 ай бұрын
ਬਹੁਤ ਵਧੀਆ ਧੀ ਰਾਣੀ
@charanjeetsidhu645
@charanjeetsidhu645 3 жыл бұрын
God give you good health and BLEES you
@amritpalsinghlahoriafarm5472
@amritpalsinghlahoriafarm5472 Жыл бұрын
JUG JUG JE PUTER JI GOD BLESS YOU BETA
@manjeetkaur4378
@manjeetkaur4378 3 жыл бұрын
ਬਹੁਤ ਵਧੀਆ
@pishourasingh3795
@pishourasingh3795 3 жыл бұрын
Very good putr
@AmanDeep-eq3fc
@AmanDeep-eq3fc 3 жыл бұрын
Very good
@amandeepsingh3803
@amandeepsingh3803 3 жыл бұрын
Very very nice sister ji thik a
@soulofgod1721
@soulofgod1721 Жыл бұрын
Very nice good job god bless you
@gngmfi475
@gngmfi475 3 жыл бұрын
Khalistan best solution
@SukhaSingh-ol7rs
@SukhaSingh-ol7rs 3 жыл бұрын
ਬਹੁਤ ਵਧੀਆ ਵੀਚਾਰ ਹਨ ਤੁਹਾਡੇ ਭੈਣ ਜੀ
@diljitkaur302
@diljitkaur302 3 жыл бұрын
Very nice putt👌👌
@sukhwinderkaur-wv6sn
@sukhwinderkaur-wv6sn 3 жыл бұрын
punjabi ekta jindavad
@ParamjitSingh-qs1bk
@ParamjitSingh-qs1bk 3 жыл бұрын
Very nice views
@Bdog6868
@Bdog6868 3 жыл бұрын
Very nice beta
@balkarsinghbalkarsingh4539
@balkarsinghbalkarsingh4539 3 жыл бұрын
Good sister ji
@tonysingh-ft9ki
@tonysingh-ft9ki Жыл бұрын
Very good very nice thanks
@bhaiangrejsinghajnalawale8426
@bhaiangrejsinghajnalawale8426 3 жыл бұрын
Good beta
@amanbrar273
@amanbrar273 3 жыл бұрын
ਵਧੀਆ ਧੀ ਰਾਣੀਏ
@user-cw9ns1mv7c
@user-cw9ns1mv7c 6 ай бұрын
Very good speech ❤❤❤
@SukhwinderKaur-yd7qt
@SukhwinderKaur-yd7qt 11 ай бұрын
God bless u beta ji 👍👍
@narindrakaur1608
@narindrakaur1608 3 жыл бұрын
nice ji
@Neclion
@Neclion 3 жыл бұрын
What a brave voice. Respect 🙏🙏
@vinodsharma1932
@vinodsharma1932 3 жыл бұрын
God Bless You
@sarbthind3855
@sarbthind3855 3 жыл бұрын
V.good sis.
@dharamjitsingh2153
@dharamjitsingh2153 3 жыл бұрын
Good bate god bless you❤🌹🙏🙏
@prabjit7425
@prabjit7425 3 жыл бұрын
ਦਿੱਲੀ ਸੰਸਦ ਵਿੱਚ ਰਾਵਣ ਬਣ ਕੇ ਬੈਠੇ ਦੱਲਿਆਂ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੈਪਟਨ ਅਮਰਿੰਦਰ ਨੇ ਤਾਂ ਗੁੱਟਕਾ ਸਾਹਿਬ ਹੱਥਾਂ ਵਿੱਚ ਫੜਕੇ ਸੁੰਹ ਚੁੱਕੀ ਸੀ , ਪਰ ਕੀਤਾ ਕੁੱਛ ਵੀ ਨਹੀਂ ਉਲਟਾ ਗੁੱਟਕਾ ਸਾਹਿਬ ਦੀ ਬੇਅਦਬੀ ਕਰ ਦਿੱਤੀ । 😡 ।
@FreshRecordz
@FreshRecordz 3 жыл бұрын
Khalistaan zindabaad
@Chillblane03
@Chillblane03 3 жыл бұрын
Aazadi hi hal❤️ 🔥🇮🇳🔥
@kuldipnijjar7104
@kuldipnijjar7104 3 жыл бұрын
It is in this century ...no one can stop.
@tonysingh-ft9ki
@tonysingh-ft9ki Жыл бұрын
Very good very nice
@balwindersingh-zi3jb
@balwindersingh-zi3jb 3 жыл бұрын
ਸ਼ਾਬਾਸ਼ ਬੇਟਾ
@gurbaxbhullar4748
@gurbaxbhullar4748 3 жыл бұрын
Very good sister
@akaali_bani
@akaali_bani 3 жыл бұрын
history of fateh ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਹੜਾ ਸਿੱਖ ਫਤਿਹ ਨਹੀਂ ਗਜਾਉਂਦਾ ਮਾਹਰਾਜ ਪਿੱਠ ਕਰ ਲੈਂਦੇ ਉਸ ਵਲ kzbin.info/www/bejne/jHyzlZRtq7mYjpI ਸੁਨ ਲੋ ਸ਼ੇਅਰ ਕਰਦੋ ਜੀ,,
@gurjotkaur4749
@gurjotkaur4749 3 жыл бұрын
🙏 waheguru ji ka kalsa waheguru ji ke fateh🙏🌾🙏
@ralad7763
@ralad7763 3 жыл бұрын
Khalistan zindabad
@surjitdhillon9654
@surjitdhillon9654 3 жыл бұрын
Very nice beta ji
@SanjeevSingh-er5jv
@SanjeevSingh-er5jv 3 жыл бұрын
Verry. Nice
@gurbaajsingh-qo4rw
@gurbaajsingh-qo4rw 11 ай бұрын
Wahgurujigood
@HARBANSSINGH-kl6rj
@HARBANSSINGH-kl6rj 3 жыл бұрын
Very nice puty
@singhangrej560
@singhangrej560 3 жыл бұрын
Good
@singhsinghsukhjinder9606
@singhsinghsukhjinder9606 3 жыл бұрын
V good sester
@bhalndersingh6893
@bhalndersingh6893 3 жыл бұрын
Very.good.putra
@RanvirSingh-zt2he
@RanvirSingh-zt2he 3 жыл бұрын
Wahe guru ji wahe guru ji kirpa Karo
@mathwithswarnsingh3816
@mathwithswarnsingh3816 3 жыл бұрын
Kisan ekkta जिंदाबाद
@JitenderSingh-cw3nl
@JitenderSingh-cw3nl 3 жыл бұрын
👍🙏🙏👍👍🙏🙏🙏🙏
@JagtarSingh-gr8bh
@JagtarSingh-gr8bh 3 жыл бұрын
Beta joda rah ❤️ you beta👍
@deolking8037
@deolking8037 3 жыл бұрын
👌👌
@GurmeetSingh-nc1sh
@GurmeetSingh-nc1sh 3 жыл бұрын
Every nice
@gurmeetkaur9145
@gurmeetkaur9145 3 жыл бұрын
😭😭😭😭🙏🙏🏼🙏🙏🏼
@gurmeetkaur9145
@gurmeetkaur9145 3 жыл бұрын
V wise honhar Bachi Punjab the tanu batee and punjab no waheGuru Sahib ji 🙏 App Rah Dikhaoo and Chardiakla Rakhan ga Guru Gobind Singhji Maharaj Samrath Guru 🙏🏻🙏🙏🏻 they need your blessings es dukh the ghadi which 🙏🏼🙏🙏🏻😭
@sukhveersingh3635
@sukhveersingh3635 3 жыл бұрын
Khalistan zaindabad AK47
@mindakauni9714
@mindakauni9714 3 жыл бұрын
👍👍👍
@ranvirchahal496
@ranvirchahal496 10 ай бұрын
❤❤❤❤❤❤❤❤❤❤❤
@AjitSingh-kf4cd
@AjitSingh-kf4cd Жыл бұрын
ਮੱਝ ਅੱਗੇ ਬੀਨ ਬਜਾਉਣੀ ਵਾਲ਼ਾ ਹਾਲ ਹੈ
@SandeepSingh-kc8wr
@SandeepSingh-kc8wr 2 жыл бұрын
wadiya. Beta teri. Soch hea
@HoshiyarSingh-lb5pm
@HoshiyarSingh-lb5pm 3 жыл бұрын
Ed sherni di avaaj sunke modi.nu v samjh aa gai hovegi.
@NavdeepSingh-ep8li
@NavdeepSingh-ep8li 3 жыл бұрын
Ek ek gll scchi kiti
@MK-et3gj
@MK-et3gj 3 жыл бұрын
Azaadi Hi Hal!
@harpreetsingh7869
@harpreetsingh7869 3 жыл бұрын
BJP murdabaad congress murdabaad
@SunilKumar-en2lo
@SunilKumar-en2lo 3 жыл бұрын
गुगी बहरी मोदी सरकार अपने कान खोल ले।
@paramjitmaddhar7787
@paramjitmaddhar7787 3 жыл бұрын
Putri say Hitler Kuta Hitler Modi murdabad
@dararam2756
@dararam2756 3 жыл бұрын
Very nice sister ji
@tonysingh-ft9ki
@tonysingh-ft9ki Жыл бұрын
Very good very nice thanks
@sonusingh2364
@sonusingh2364 3 жыл бұрын
Very nice
@akaali_bani
@akaali_bani 3 жыл бұрын
history of fateh ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਹੜਾ ਸਿੱਖ ਫਤਿਹ ਨਹੀਂ ਗਜਾਉਂਦਾ ਮਾਹਰਾਜ ਪਿੱਠ ਕਰ ਲੈਂਦੇ ਉਸ ਵਲ kzbin.info/www/bejne/jHyzlZRtq7mYjpI ਸੁਨ ਲੋ ਸ਼ੇਅਰ ਕਰਦੋ ਜੀ.
@RanvirSingh-zt2he
@RanvirSingh-zt2he 3 жыл бұрын
Very nice
Heartwarming Unity at School Event #shorts
00:19
Fabiosa Stories
Рет қаралды 23 МЛН
Red❤️+Green💚=
00:38
ISSEI / いっせい
Рет қаралды 85 МЛН
IQ Level: 10000
00:10
Younes Zarou
Рет қаралды 4,7 МЛН