ਪੰਜਾਬ ਦਾ ਜੰਨਤ ਵਰਗਾ ਪਿੰਡ, ਸਭ ਤੋਂ ਛੋਟੀ ਉਮਰ ਦੀ ਸਰਪੰਚ ਨੇ ਬਦਲੀ ਨੁਹਾਰ, ਸਹੂਲਤਾਂ ਦੇਖ ਮੂੰਹ ਰਹਿ ਜਾਣਗੇ ਅੱਡੇ

  Рет қаралды 374,831

Daily Post Punjabi

Daily Post Punjabi

Күн бұрын

Пікірлер: 638
@GurmeetSingh-ou8tk
@GurmeetSingh-ou8tk 3 жыл бұрын
ਬਹੁਤ ਹੀ ਸੋਹਣਾ ਪਿੰਡ।ਪੜ੍ਹੀ ਲਿਖੀ ਸਰਪੰਚ ਭੈਣ ਨੂੰ ਵਧਾਈਆਂ।
@GodIsOne010
@GodIsOne010 3 жыл бұрын
🙏🏻Waheguru ji 🙏🏻kisan te Mehar kro ji please ji 🙏🏻. God you ji 🙏🏻Satnam ji Waheguru ji 🙏🏻🇦🇺
@daljitgill8496
@daljitgill8496 3 жыл бұрын
ਸਰਪੰਚ ਭੈਣ ਨੂੰ ਮੁਬਾਰਕ
@daljitgill8496
@daljitgill8496 3 жыл бұрын
ਸਰਪੰਚ ਭੈਣ ਨੂੰ ਮੁਬਾਰਕ
@satpalkaur1400
@satpalkaur1400 3 жыл бұрын
@@GodIsOne010 to
@nachhattarsingh2122
@nachhattarsingh2122 3 жыл бұрын
ਪੁੱਤ ਤੂੰ ਪੰਜਾਬ ਦਾ ਮੁੱਖ ਮੰਤਰੀ ਹੀ ਬਣਜਾ। ਪੁੱਤ ਤੇਰੇ ਵਰਗੇ ਚੰਗੇ ਪੁੱਤਰ ਹੀ ਪੰਜਾਬ ਨੂੰ ਬਚਾ ਸਕਦੇ ਹਨ। ਪੁੱਤ ਤੁਹਾਡਾ ਭਵਿੱਖ ਤੁਸੀਂ ਆਪ ਹੀ ਬਣਾਉਣਾ ਹੈ। ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ। ਪੁੱਤ ਰੁਕਣਾ ਨਹੀਂ। ਸੱਚ ਹਿਰਦੇ ਨਾਲ ਕੰਮ ਕਰੀ ਪੁੱਤ।ਦੁਆ ਕਰਦੇ ਆ ਪੁੱਤ ਤੈਨੂੰ ਵਾਹਿਗੁਰੂ ਮੁੱਖ ਮੰਤਰੀ ਦੀ ਸੇਵਾ ਦੀ ਬਖਸ਼ਿਸ਼ ਕਰਨ।।
@jagjitsingh6950
@jagjitsingh6950 3 жыл бұрын
ਇਹੋ ਜਿਹੀ ਅਗਾਂਹ ਵਧੂ ਸਰਪੰਚ ਪੰਜਾਬ ਵਿੱਚ ਗਿਣਤੀ ਦੇ ਹੀ ਹਨ। ਹੋਰ ਸਰਪੰਚਾਂ ਨੂੰ ਵੀ ਇਹੋ ਜਿਹੇ ਬਣਨਾ ਚਾਹੀਦਾ ਹੈ। ਇਮਾਨਦਾਰ ਬਣੋ ਇਸ ਸਰਪੰਚ ਵਾਂਗ।
@gurbhejsingh9479
@gurbhejsingh9479 3 жыл бұрын
ਮੁਬਾਰਕਾਂ ਹੋਣ ਪਿੰਡ ਨੂੰ, ਜਿਹਨਾਂ ਨੇ ੲਿਸ ਸਰਪੰਚ ਨੂੰ ਚੁਣਿਆ
@harikrishansaini8107
@harikrishansaini8107 3 жыл бұрын
Hug
@josephmasih8925
@josephmasih8925 3 жыл бұрын
Very. Good
@kanwalkhosa2006
@kanwalkhosa2006 3 жыл бұрын
ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਪਿੰਡ ਦੀਆਂ ਪੰਚਾਂਇਤਾਂ ਵਿੱਚ ਆਉਣ ਤਾਂ ਸੁਧਾਰ ਜਰੂਰ ਹੋਣਗੇ ,
@daljindersumra3473
@daljindersumra3473 3 жыл бұрын
Waheguru g
@daljindersumra3473
@daljindersumra3473 3 жыл бұрын
Good luck g
@GodIsOne010
@GodIsOne010 3 жыл бұрын
Right ji 🌹🙏🏻. God bless you ji 🙏🏻Waheguru ji Punjab te Mehar kro ji please ji 🙏🏻Satnam ji Waheguru ji 🙏🏻🇦🇺
@navjotsinginnb8365
@navjotsinginnb8365 3 жыл бұрын
@@daljindersumra3473 y
@5aabstories982
@5aabstories982 3 жыл бұрын
veer imandaar hon sarpanch.. parre likhe ta bahut hun punjab ch..
@RupinderKaur-bc3jg
@RupinderKaur-bc3jg 3 жыл бұрын
ਇਸ ਧੀ ਨੂੰ ਬਹੁਤ ਬਹੁਤ ਵਧਾਈਆ ਤੇ ਮੈਂ ਬਾਕੀ ਉਹਨਾ ਕੁੜੀਆ ਨੂੰ ਇਹ ਕਹਿਣ ਚਾਹੁੰਦੀ ਆ ਦੇਖੋ ਇਸ ਧੀ ਕਿੰਨੀ ਵਧੀਆ ਸੋਚ ਆ ਪੂਰਾ ਪਿੰਡ ਮਾਣ ਮਹਿਸੂਸ ਕਰ ਰਿਹਾ ਕੁਝ ਕੁ ਕੁੜੀਆ ਨੇ ਜਿੰਨਾ ਪਿੰਡ ਬਾਰੇ ਤਾਂ ਕੀ ਸੋਚਣਾ ਜੰਮਣ ਵਾਲਿਆ ਬਾਰੇ ਵੀ ਨਹੀ ਸੋਚਦੀਆ ਤੇ ਮਾਪਿਆ ਦੀ ਇੱਜਤ ਰੋਲ ਕੇ ਤੁਰ ਜਾਂਦੀਆ ਨੇ ਵਾਹਿਗੁਰੂ ਜੀ ਸੁਮੱਤ ਬਕਸਣ ਇਹਨਾ ਧੀਆ ਨੂੰ ਮਾਪਿਆ ਦੇ ਨਾਲ ਨਾਲ ਪਿੰਡ ਵਾਸੀਆ ਦੀ ਵੀ ਇੱਜ਼ਤ ਰੱਖਣ
@lalrajput6501
@lalrajput6501 3 жыл бұрын
Satsri Akal bhain G Very 2 good thinking Waheguru tuhada bhalla kare G Be happy and healthy Salaam 2
@amrit1723
@amrit1723 3 жыл бұрын
Mam munde lekr jande tn hi turdia...jadki munde v braber galat hunde pr tane mehne hmesha kudi de hisse hi kyu ande...mundya nu akl do parwarish ashi do ohna nu jyada jroorat e
@satnamchand2326
@satnamchand2326 3 жыл бұрын
V good ji
@satnamchand2326
@satnamchand2326 3 жыл бұрын
V good ji
@chamkaursingh1721
@chamkaursingh1721 3 жыл бұрын
Bilkul
@gurbindersingh5787
@gurbindersingh5787 3 жыл бұрын
ਸਭ ਤੋਂ ਪਹਿਲਾਂ ਬੇਟੀ ਜੀ ਨੂੰ ਵਧਾਈਆਂ ਸਾਨੂੰ ਮਾਨ ਆ ਸਾਡੇ ਪੰਜਾਬ ਦੀ ਧੀ ਤੇ ਦੂਜੀਆਂ ਵਧਾਈਆਂ ਜਗਸੀਰ ਸਿੰਘ ਜੀ ਨੂੰ ਜੋ ਕੇ ਮੇਰੇ ਕਲਾਸ ਮੇਟ ਨੇ ਵੇਖ ਕੇ ਬੜੀ ਖੁਸ਼ੀ ਹੋਈ ਦਾਨ ਸਿੰਘ ਵਾਲਾ
@comredgurdipsinghcomredgur3945
@comredgurdipsinghcomredgur3945 3 жыл бұрын
ਸਲੂਟ ਹੈ ਸਰਪੰਚ ਸਾਹਿਬਾ ਜੀ ਨੂੰ।
@gurinderpandhergrewal2243
@gurinderpandhergrewal2243 3 жыл бұрын
ਬਹੁਤ ਹੀ ਵਧੀਆ ਉਪਰਾਲਾ ਬੇਟੀ, ਹਮੇਸ਼ਾ ਹੀ ਵਧੀਆ ਕੰਮ ਕਰਦੇ ਰਹੋ।ਸਾਰੇ ਹੀ ਸਰਪੰਚ ਦੇ ਐਵੇਂ ਸੋਚਣ ਪੰਜਾਬ ਦੀ ਨੁਹਾਰ ਹੀ ਬਦਲੀ ਜਾਵੇਗੀ।
@hssidhubathinda
@hssidhubathinda 3 жыл бұрын
ਸਰਪੰਚ ਅਤੇ ਗ੍ਰਾਮ ਪੰਚਾਇਤ ਦੀ ਯੋਗ ਰਹਿਨੁਮਾਈ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਪਿੰਡ ਹਰ ਦਿਨ ਹੋਰ ਤਰੱਕੀਆਂ ਕਰੇ। ਇਨਾਮਾਂ ਲਈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ !!
@bnybansal6346
@bnybansal6346 3 жыл бұрын
ਸਾਰੇ ਪੰਜਾਬ ਇੰਦਾ ਦੇ ਸਰਪੰਚ ਹੋਣੇ ਚਾਹੀਦੇ ਦੇ
@sukhchainsingh9449
@sukhchainsingh9449 3 жыл бұрын
ਸਾਡੀ ਨੌਜਵਾਨ ਪੀੜ੍ਹੀ ਵਿੱਚ ਕੁੱਝ ਚੰਗਾ ਕਰਨ ਦਾ ਜ਼ਜਬਾ ਹੈ, ਅਗਰ ਲੋਕ ਅਤੇ ਸਰਕਾਰਾਂ ਸਹਿਯੋਗ ਕਰਨ ਤਾਂ ਮੁਲਕ ਦੀ ਨੁਹਾਰ ਬਦਲੀ ਜਾ ਸਕਦੀ ਹੈ,ਇੰਨਾਂ ਧੀਆਂ ਤੇ ਸਾਨੂੰ ਮਾਣ ਹੈ ।
@bg-zj6td
@bg-zj6td 3 жыл бұрын
But old people have 40 years experience. That's in Kissan MORCHA. 🤸🤸
@MahilpurVlogs07
@MahilpurVlogs07 3 жыл бұрын
ਮੈਂ ਇਹਨਾਂ ਨੂੰ ਪੰਜਾਬ ਦੀ ਮੁਖਮੰਤਰੀ ਦੀ ਨਿਗਾ ਨਾਲ ਦੇਖਦਾ ਹਾਂ।।। ਪੰਜਾਬ ਸਾਰੇ ਦਾ ਭੱਲਾ ਹੋ ਸਕਦਾ।। ਧੰਨਵਾਦ ਭੈਣ ਜੀ।।।🙏🙏🙏🙏
@qoumivirsarevolutionaryher5042
@qoumivirsarevolutionaryher5042 3 жыл бұрын
ਪਿੰਡ ਵਾਲਿਓ ਵਧਾਈਆਂ। ਬੇਟੀ ਨੇ ਜੋ ਕੰਮ ਕੀਤਾ ਹੈ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਪੰਚਾਇਤ ਸੈਕਟਰੀ ਭੁੱਲਰ ਸਾਹਿਬ ਨੂੰ ਪ੍ਰਣਾਮ।
@sachderaahte4918
@sachderaahte4918 3 жыл бұрын
ਚੰਗੇ ਕੰਮ ਕਰਨ ਵਾਲਿਆਂ ਨੂੰ ਲੋਕ ਦਿਲ ਤੇ ਦੁਆਵਾਂ ਚ ਵੀ ਯਾਦ ਰੱਖਦੇ ਆ
@rajwinderhundal8271
@rajwinderhundal8271 3 жыл бұрын
ਗੱਲ ਤੇ ਸਾਰੀ ਇਮਾਨਦਾਰੀ ਦੀ ਹੈ
@amankaur2318
@amankaur2318 3 жыл бұрын
ਬਹੁਤ ਵਧੀਆ ਸਿਸਟਰ ਮੇਰੇ ਪਿੰਡ ਕੋਲ ਹੈ ਗਹਿਰੀ ਬਾਰਾ ਸਿੰਘ ਕੋਲ
@DavinderSingh-jd4cj
@DavinderSingh-jd4cj 3 жыл бұрын
ਵਧਾਈ ਹੋਵੇ ਜੀ ਸਰਪੰਚ ਸਾਬ ਤੇ ਪਿੰਡ ਵਾਸੀਆਂ ਨੂੰ
@rohanpreet1374
@rohanpreet1374 3 жыл бұрын
ਸਾਡਾ ਪਿੰਡ ਨਵੀਪੁਰ ਹੈ ਤੇ ਸਾਡੇ ਪਿੰਡ ਦੇ ਸਰਪੰਚ ਧਲਵਿੰਦਰ ਸਿੰਘ ਜੀ ਨੇ ਵੀ ਸਾਡੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਜੋ ਸਾਨੂੰ ਇਨੇ ਵਧੀਆ ਸਰਪੰਚ ਜੀ ਮਿਲੇ ਪਰਮਾਤਮਾ ਉਨ੍ਹਾਂ ਨੂੰ ਲੰਬੀ ਉਮਰ ਦੇਵੇ ਸਾਡਾ ਜਿਲ੍ਹਾ ਫਤਿਹਗੜ੍ਹ ਸਾਹਿਬ ਹੈ
@rsmann9712
@rsmann9712 3 жыл бұрын
ਬਹੁਤ ਵਧੀਆ ਸੋਚ ਜੀ
@sohansinghkhalsa7725
@sohansinghkhalsa7725 3 жыл бұрын
ਬੱਚੀ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂ ਕਿ ਪੜ੍ਹੇ ਲਿਖੇ ਨੌਜਵਾਨਾਂ ਬੱਚੇ, ਬੱਚੀਆਂ ਨੂੰ ਅੱਗੇ ਆਉਣ ਤਾਂ ਇਹੋ ਜੇਹੇ ਸਰਪੰਚ ਹੋਣਾ ਚਾਹੀਦਾ 🙏
@balbirmehmi9746
@balbirmehmi9746 3 жыл бұрын
ਇਸ ਪਿੰਡ ਦੀ ਸਰਪੰਚ ਸਾਹਿਬਾ ਬੇਟੀ ਨੇ ਪਿੰਡ ਦੀ ਨੁਹਾਰ ਬਦਲੀ ਬਹੁਤ ਬਹੁਤ ਵਧੀਆ ਲਗਿਆ। ਪੰਜਾਬ ਦੇ ਸਾਰੇ ਸਰਪੰਚ ਅਗਾਂਹ ਵਧੁ ਸੋਚ ਦੇ ਹੋਣ 🙏🙏
@jagjitsandhu1676
@jagjitsandhu1676 3 жыл бұрын
ਬੁਹਤ ਖੁਸ਼ੀ ਹੋਈ ਇਸ ਬੇਟੀ ਤੋ ਬਾਕੀ ਪੰਚਾਇਤਾਂ ਵੀ ਸਬਕ ਲੈਣ . ਇਥੇ ਲੋਕਾਂ ਦਾ ਫਰਜ ਵੀ ਬਣਦਾ ਪੜ੍ੇ ਲਿਖੇ ਬੱਚਿਆਂ ਦੀ ਚੋਣ ਕਰਨ .ਪਾਰਟੀਬਾਜੀ ਤੋ ਉਠ ਚੰਗੇ ਉਮੀਦਵਾਰ ਚੁਣੋ
@Sukhwinder5567.
@Sukhwinder5567. 3 жыл бұрын
ਵਾਹਿਗੁਰੂ ਜੀ ਸਾਡੀ ਵੱਡੀ ਦੀਦੀ ਜੀ ਨੂੰ, ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੇ ਪਿੰਡ ਦੇ ਸਭ ਨਗਰ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 🙏🏼🙏🏼🙏🏼🙏🏼🙏🏼🙏🏼👳🏽‍♂️👵🏽👨🏽👨🏽🧕🏽🧕🏽👳🏽‍♀️👳🏽‍♀️
@GodIsOne010
@GodIsOne010 3 жыл бұрын
🙏🏻Waheguru ji 🙏🏻Punjab te Mehar kro ji please ji 🙏🏻.Thanks. Sister ji 🙏🏻. God bless you ji 🙏🏻. Bhen ji Waheguru ji Aap ji di. Umber. Lambi kre ji 🙏🏻 Satnam ji Waheguru ji 🙏🏻🇦🇺
@zadvindersingh4234
@zadvindersingh4234 3 жыл бұрын
ਪੰਜਾਬ ਦੇ ਸਾਰੇ ਪਿੰਡਾਂ ਦੇ ਸਰਪੰਚ ਕੱਠੇ ਕਰੋ ਉਹਨਾ ਨੂੰ ਇਹ ਵੀਡੀਓ ਦਿਖਾਉਣੀ ਚਾਹੀਦੀ ਆ
@bhurasingh1871
@bhurasingh1871 3 жыл бұрын
ਬਹੁਤ ਸਿਆਨੀ ਬੇਟੀ ੲੇ
@RupDaburji
@RupDaburji 3 жыл бұрын
ਤੁਹਾਡੀ ਸੋਚ ਅਤੇ ਤੁਹਾਡੇ ਕੀਤੇ ਇਤਿਹਾਸਕ ਕਾਰਜ ਲਈ ਸ਼ੁਕਰੀਆ ਜੀ
@Daske.WaleSahi
@Daske.WaleSahi 3 жыл бұрын
ਪੜ੍ਹੇ ਲਿਖੇ ਭੈਣਾਂ ਤੇ ਭਰਾ ਸਰਪੰਚ ਬਣਨ ਤੇ ਆਪਣੇ ਪਿੰਡ ਤੇ ਸਮਾਜ ਦੀ ਸੇਵਾ ਕਰੋ
@SukhdevSingh-eq8jc
@SukhdevSingh-eq8jc 3 жыл бұрын
ਇਸ ਤਰ੍ਹਾਂ ਦੇ ‌ਸਰਪੰਚ ਦੀ ਲੋੜ ਹੈ ਵਾਹਿਗੁਰੂ ਇਸ ਦੀ ਨੂੰ ਰੱਬ ਹੋਰ ਤਰੱਕੀਆਂ ਦੇਵੇਂ
@prithipalsingh5290
@prithipalsingh5290 3 жыл бұрын
ਬੁਹਤ ਬੁਹਤ ਮੁਬਾਰਕਾ ਇਸ ਇਮਾਨਦਾਰ ਭੈਣ ਸਰਪੰਚ saisandeep ਕੌਰ ਜੀ ਨੂੰ ,, ਜਿੰਨਾ ਨੇ ਏਨੀ ਸੂਝ ਬੂਝ ਨਾਲ ਪਿੰਡ ਮਾਣਕ ਖਾਣਾ ਦੀ ਨੁਹਾਰ ਬਦਲੀ🙏
@HarpalSingh-zx1gv
@HarpalSingh-zx1gv 3 жыл бұрын
ਪਿੰਡ ਦੇ ਲੋਕਾਂ ਦੀ ਸੋਚ ਬਹੁਤ ਵਧੀਆ ਏ ਜਿੰਨ੍ਹਾਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਕ ਪੜੀ ਲਿਖੀ ਕੁੜੀ ਦੀ ਚੋਣ ਕੀਤੀ।
@Bhupindersingh-zt6mh
@Bhupindersingh-zt6mh 3 жыл бұрын
ਬਹੁਤ ਵਧੀਆ ਪਿੰਡ ਭੈਣ ਮੁਬਾਰਕ
@sukhchainsinghbrargeetkarh2500
@sukhchainsinghbrargeetkarh2500 3 жыл бұрын
ਮੁਬਾਰਕਾਂ ਜੀ ਬਹੁਤ ਬਹੁਤ ਸਾਰੇ ਨਗਰ ਨਿਵਾਸੀਆਂ ਤੇ ਸਰਪੰਚ ਭੈਣ ਤੇ ਸਾਰੇ ਸਹਿਯੋਗੀਆਂ ਨੂੰ
@rajveersinghsidhu4511
@rajveersinghsidhu4511 3 жыл бұрын
ਬਹੁਤ ਵਧੀਆ ਕੰਮ ਕੀਤਾ ਸਰਪੰਚ ਸਾਹਿਬ ਜੀ
@surinderkaur421
@surinderkaur421 3 жыл бұрын
ਪੜੇ ਲਿਖੇ ਬਚਿਆ ਨੂ ਅਗੇ ਲਿਓਣਾ ਜਰੂਰੀ ਜਿਉਦੀ ਰਹਿ ਧੀਏ
@paramjitmehroke7239
@paramjitmehroke7239 3 жыл бұрын
Very good god bless you 🙏 beta
@SandeepSingh-zz7uq
@SandeepSingh-zz7uq 3 жыл бұрын
ਬਹੁਤ ਬਹੁਤ ਵਧਾਇਆ ਜੀ
@ishersingh9446
@ishersingh9446 3 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਕੰਮ ਜੀ ਵਾਹਿਗੁਰੂ ਜੀ
@gagandeepsinghriar1678
@gagandeepsinghriar1678 3 жыл бұрын
ਅੌਖੀ ਗੱਲ ਨਾ ਕੋਈ ਜਹੀਨ ਉੱਤੇ ਕਰਨਾ ਸਦਾ ਆਰੰਭ ਔਖਾਂ ਹੋਵੇ ਹੌਸਲਾਂ ਤੇ ਚੁੱਕ ਪਹਾੜ ਦੇਈਏ ਬਿਨਾਂ ਹੌਸਲੇ ਦੇ ਚੁੱਕਣਾ ਖੰਭ ਵੀ ਔਖਾਂ
@RanjitSingh-sj8ds
@RanjitSingh-sj8ds 3 жыл бұрын
ਬਹੁਤ। ਵਧੀਆ। ਵੈਰੀ।ਗੁਡ।ਸਾਰੇ।ਪਿਡੰ ।ਤਰਕੀ।ਕਰ।ਸਕਦੇ। ਹਨ।ਇਨਾ।ਤੋ।ਸਿਖ।ਕੇ
@brartelecom5422
@brartelecom5422 3 жыл бұрын
Sachi gal ae bai
@HarpalSingh-zx1gv
@HarpalSingh-zx1gv 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚ ਰੱਖਣ ਇਸ ਬੱਚੀ ਨੂੰ ਤੇ ਇਸਤਰਾਂ ਹੀ ਪਿੰਡ ਦੇ ਕੰਮ ਕਰਦੀ ਰਹੇ।
@brakingnew420
@brakingnew420 3 жыл бұрын
ਭੈਣ ਮੇਰੀਏ ਜਿਨੇਂ ਲੋਕ ਬੋਹਤ ਗਰੀਬ ਪਰਿਵਾਰ ਦੇ ਹਨ ਪਰ ਵਾਹਿਗੁਰੂ ਭਲੀ ਕਰੇ ਪਿੰਡ ਦੇ ਲੋਕ ਬੋਹਤ ਵਧੀਆ ਢੰਗ ਨਾਲ ਕੀਤੀ ਕੰਮ
@punjabwala1904
@punjabwala1904 3 жыл бұрын
SHE IS LION 🦁 SIS BLESS SISTER 🙏🏻
@BaldevSingh-dz8cf
@BaldevSingh-dz8cf 3 жыл бұрын
ਬਹੁਤ ਵਧੀਆ ਜੀ
@karansinghsandhu3677
@karansinghsandhu3677 3 жыл бұрын
ਸਲੂਟ ਭੈਣ ਜੀ
@rakeshsharmaji4267
@rakeshsharmaji4267 3 жыл бұрын
ਸਲੂਟ ਹੈ ਏਦਾ ਦੇ ਨੋਜਵਾਨ ਸਰਪੰਚ ਪੰਚ ਜੋ ਆਪਣੇ ਪਿੰਡ ਵਿੱਚ ਵਧੀਆ ਕੰਮ ਕਰਨ ਕਰਕੇ ਆਪਣੇ ਪਿੰਡ ਅਤੇ ਸਹਿਰ ਦਾ ਨਾਮ ਰੋਸ਼ਨ ਕਰਦੇ ਹਨ 👍👍👍👍
@ਸੁਖਵਿੰਦਰਸਿੰਘ-ਝ4ਧ
@ਸੁਖਵਿੰਦਰਸਿੰਘ-ਝ4ਧ 3 жыл бұрын
ਮੈਂ ੲਿਸ ਭੈਣ ਸਰਪੰਚ ਨੀ ਨੂੰ🙏🙏 🌹👌
@ghanshamsharma7903
@ghanshamsharma7903 3 жыл бұрын
ਪਾਰਟੀ ਬਾਜੀ ਤੋ ਉਪਰ ਉੱਠਕੇ ਪੜੇ ਲਿਖੇ ਨੌਜਵਾਨਾ ਨੂੰ ਅਗੇ ਲਿਆਓਗੇ ਤਾਂ ਤਰੱਕੀ ਪੱਕੀ ਐ।🙏🙏🙏
@mandeepgill5876
@mandeepgill5876 3 жыл бұрын
ਪਾਰਟੀਆਂ ਨੂੰ ਛੱਡਕੇ ,ਇਹੋ ਜਿਹੇ ਪਿੰਡਾਂ ਦੇ ਸਰਪੰਚ ਹੋਣ ਤਾਂ ਸਾਡੇ ਪੰਜਾਬ ਦੀ ਨੁਹਾਰ ਬਦਲ ਸਕਦੀ ਹੈ,
@Songlovers0047
@Songlovers0047 3 жыл бұрын
ਸਾਰੇ ਪਿੰਡਾਂ ਦੇ ਸਰਪੰਚ ਏਵੇਂ ਦੇ ਹੋਣ ਤਾਂ ਪੰਜਾਬ ਦਾ ਬਹੁਤ ਜਲਦੀ ਸੁਧਾਰ ਹੋਵੇਗਾ
@santokhsinghsingh9266
@santokhsinghsingh9266 3 жыл бұрын
ਬਹੁਤ ਵਧੀਆ ਕੰਮ ਕੀਤਾ 🙏 ਅੜੈਚਾਂ
@guribanga3572
@guribanga3572 3 жыл бұрын
God bless you 🙏 sister rab tuhanu sda traki pakshe te tusi sda nam roshan kro ruh khush hoi dekh k eke ch hi barkat he
@gurmailsingh2425
@gurmailsingh2425 3 жыл бұрын
ਮੈ ਭੈਣ ਸਰਪੰਚ ਜੀ ਨੂੰ ਬਹੁਤ ਮਾਣ ਦਿੰਦਾ ਹੈ ਕਿ ਵਾਹਿਗੁਰੂ ਮੇਹਰ ਕਰਨ
@singhkaur5196
@singhkaur5196 3 жыл бұрын
ਇਹੋ ਜਿਹੇ ਪੜੇ ਲਿਖੇ ਸੂਝਵਾਨ ਤੇ ਸਮਝਦਾਰ ਵਿਅਕਤੀ ਹੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਸਕਦੇ ਹਨ। ਇਹੋ ਜਿਹੇ ਹੀ ਸਾਡੇ ਲੀਡਰ ਹੋਣੇ ਚਾਹੀਦੇ ਹਨ ਬਾਦਲ ਤੇ ਕੈਪਟਨ ਚੋਰਾਂ ਤੋ ਹੁਣ ਤਾਂ ਖਹਿੜਾ ਛੁਡਾ ਹੀ ਲੈਣਾ ਚਾਹੀਦਾ ਹੈ ।
@gagansohi2899
@gagansohi2899 3 жыл бұрын
ਇਹੀ ਫਰਕ ਹੁੰਦਾ ਪੜ੍ਹੇ ਲਿਖੇ ਦਾ ਜੇਕਰ ਅਸੀਂ ਵਧੀਆ ਲੀਡਰ ਚੁਣੀਏ ਤਾਂ ਨੁਹਾਰ ਬਦਲ ਜਾਵੇਗੀ ਪੰਜਾਬ ਦੀ
@fs20ytgaming24
@fs20ytgaming24 3 жыл бұрын
ਵਾਹਿਗੁਰੂ ਮੇਹਰ ਕਰੇ ਜੀ
@ਪਰਗੱਟਸਿੰਘ-ਸ6ਪ
@ਪਰਗੱਟਸਿੰਘ-ਸ6ਪ 3 жыл бұрын
ਬਹੁਤ ਵਦੀਆ ਉਪਰਾਲਾ ਕੀਤਾ ਪੜੵੇ ਲਿਖੇ ਸਰਪੰਚ ਹੀ ਬਣਾਏ ਜਾਣ ਪਿੰਡਾਂ ਵਿੱਚ
@bikrambahrain6389
@bikrambahrain6389 3 жыл бұрын
ਅਵਾਰਡ ਲੀ ਕੰਮ ਨੀ ਹੁੰਦੇ..ਕੰਮਾਂ ਨੂੰ ਅਵਾਰਡ ਮਿਲਦੇ..ਵਾਹ ਸੈਕਟਰੀ ਸਾਬ ❤❤
@Harpalsingh-tf8xq
@Harpalsingh-tf8xq 3 жыл бұрын
Vadhaiyan meri chhoti bhen nu dil khus ho giya put Teri soch nal kite kam vekh ke waheguru ji tenu hamesha chardikla vich rakhn put khus raho 🌹🌹🌹🌹🌷🌷🌺🌹🌷🌺🌷🌺🌷🌺🌷🌺🌷🌷🌷🌺🌺🌺🌷🌷🌷🌺🌺🌷🌷🌺🌺🌷🌼🌷🌺🌼
@harshsahnan5150
@harshsahnan5150 3 жыл бұрын
Weldone mam jo soch aap ji di hai kash her pind de sarpanch sahbaan di ehi soch hove, so thnks mam
@onkarsahota1677
@onkarsahota1677 3 жыл бұрын
ਪੁਰਾਣੇ ਲਿਡਰਾਂ ਦਿਆਂ ਸ਼ਕਲਾਂ ਵੇਖਣ ਨੂੰ ਨਾ ਮਿਲਣ ਲੋਕ ਅੱਕੇ ਪੲੇ, ਨਮੇਂ ਇਮਾਨਦਾਰ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ,
@amannagra8579
@amannagra8579 3 жыл бұрын
ਪੰਜਾਬ ਦੀਆਂ ਸੈਸ਼ਨ ਕੌਰ ਵਰਗੀਆਂ ਸੁਘੜ ਤੇ ਸਿਆਣੀਆਂ ਹਿਮਤੀ ਧੀਆਂ ਤੇ ਪੰਜਾਬ ਅਤੇ ਹਿੰਦੁਸਤਾਨ ਨੂੰ ਬੜਾ ਗੌਰਵ ਅਤੇ ਮਾਨ ਹੈ। ਇਹੋ ਜੇਹੀਆਂ ਧੀਆਂ ਦੀ ਪਰਮਾਤਮਾ ਸੁਖਦਾਈ ਤੇ ਲੰਮੀ ਉਮਰ ਕਰੇ।
@nachhattarsingh2122
@nachhattarsingh2122 3 жыл бұрын
ਪੁੱਤਰ ਜੀ ਆਪ ਜੀ ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫਲਸਫੇ ਅਤੇ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਫਲਸਫੇ ਦਾ ਅਧਿਐਨ ਲਗਾਤਾਰ ਕਰਦੇ ਰਹਿਣ ਦੀ ਕੋਸ਼ਿਸ਼ ਕਰਨੀ ਜੀ। ਆਪ ਜੀ ਦਾ ਆਤਮਿਕ ਬਲ ਬਹੁਤ ਵਧ ਜਾਵੇਗਾ ਅਤੇ ਸਾਰਾ ਜੀਵਨ ਆਪ ਜੀ ਦੇ ਹੱਥੋ ਸਰਬੱਤ ਦਾ ਭਲਾ ਹੁੰਦਾ ਰਹੇ ਗਾ। ਪੁੱਤ ਕਰਕੇ ਵੇਖੀ ਫਿਰ ਕਿੰਨੀਆਂ ਬਖਸ਼ਿਸਾ ਹੁੰਦੀਆਂ ਹਨ।
@karamjitsinghkaramjitsingh5865
@karamjitsinghkaramjitsingh5865 3 жыл бұрын
ਬਹੁਤ ਹੀ ਵਧੀਆ ਗੱਲ ਤੇ ਮਾਨ ਵਾਲੀ ਗੱਲ ਨੋਜਵਾਨਾ ਨੂੰ ਅੱਗੇ ਆਉਣਾ ਚਾਹੀਦਾ
@manjeetrani2250
@manjeetrani2250 3 жыл бұрын
ਸਰਪੰਚ ਭੈਣ ਜੀ ਤੇ ਪੂਰੇ ਪਿੰਡ ਨੂ ਵਧਾਈ
@jasbirkaur125
@jasbirkaur125 3 жыл бұрын
ਪੁਰਾਣੇ ਬੰਦਿਆ ਨੂੰ ਸਾਰੀਆ ਇਲਕਸਨਾ ਵਿਚ ਕੱਢ ਦੇਣਾ ਚਾਹਿਦਾ ਹੈ ਨਵੇ ਬੱਚੇ ਚੁਣਨੇ ਚਾਹਿਦਾ ਹੈ
@bakhtaursingh5166
@bakhtaursingh5166 3 жыл бұрын
ਕੰਮ ਤਾਂ ਸਰਪੰਚ ਦੀ ਸੋਚ ਨੇ ਤੇ ਬਾਕੀ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦੀ ਸੋਚ ਨਾਲ ਹੋਇਆ ਬਾਕੀ ਅੱਜ ਟੌਹਰ ਸਾਰੇ ਪਿੰਡ ਦੀ ਆ ਬਾਕੀ ਪਹਿਲਾਂ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਅੱਗੇ ਤੋਂ ਉਹ ਵੀ ਸਾਰੇ ਸਾਥ ਦੇਣ ਤਾਂ ਕਿ ਤੁਹਾਡੇ ਵੱਲ ਦੇਖ ਕਿ ਸਾਈਦ ਸਾਡੇ ਪਿੰਡ ਵੀ ਸੋਚਣ ਲਈ ਮਜਬੂਰ ਹੋ ਜਾਣ ਬਾਕੀ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@arungill1311
@arungill1311 3 жыл бұрын
Salute ਭੈਣੇ
@SurinderKaur-ep6zy
@SurinderKaur-ep6zy 3 жыл бұрын
ਹਰ ਪਿੰਡ ਦਾ ਸਰਪੰਚ ਪੜਿਆ ਲਿਖਿਆ ਤੇ ਈਮਾਨਦਾਰ ਹੋਣਾ ਚਾਹੀਦਾ ਬਾਕੀ ਕਿਸੇ ਪਾਰਟੀ ਨਾਲ ਸੰਬਧਤ ਨਾ ਹੋਵੇ
@harrydhaliwal4997
@harrydhaliwal4997 3 жыл бұрын
ਬਹੁਤ ਵਧੀਆ ਕੰਮ ਕੀਤੇ
@Sukhwindersingh-tn3kt
@Sukhwindersingh-tn3kt 3 жыл бұрын
ਪੰਜਾਬ ਵਿੱਚ ਨੋਜਵਾਨਾਂ ਨੂੰ ਸਰਪੰਚੀ ਮਿਲਣੀ ਚਾਹੀਦੀ ਹੈ
@thepositivevibes1111
@thepositivevibes1111 3 жыл бұрын
ਪੰਜਾਬ ਦੇ ਹਰੇਕ ਪਿੰਡ ਵਿੱਚ ਪੜ੍ਹੇ-ਲਿਖੇ ਨੌਜਵਾਨ ਸਰਪੰਚਾਂ ਦੀ, ਤੇ ਪੰਚਾਇਤ ਦੀ ਲੋੜ ਹੈ, ਤਾਂ ਜੋ ਹਰੇਕ ਪਿੰਡ ਦਾ ਤੇ ਪੰਜਾਬ ਦਾ ਸੁਧਾਰ ਹੋ ਸਕੇ.... ਧੰਨਵਾਦ ਜੀ..... Good job sessiondeep sister
@bnshgsalempura301
@bnshgsalempura301 3 жыл бұрын
Bahut hi vadhia kam kar rahi hai bhan very good job and God bless you and your all teams
@manojsood5685
@manojsood5685 3 жыл бұрын
ਪਿੰਡ ਦੀ ਸਾਰੀ ਗ੍ਰਾਮ ਸਭਾ ( ਸੂਮਹਿਕ ਪੰਚਾਇਤ)ਨੂੰ ਅਤੇ ਵਿਸ਼ੇਸ਼ ਤੌਰ ਤੇ ਪੰਚਾਇਤ ਸਕੱਤਰ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਇਸ ਕੰਮ ਨੂੰ ਹੋਰ ਪੰਚਾਇਤਾਂ ਨੂੰ ਵੀ ਅਪਣਾਉਣਾ ਚਾਹੀਦਾ ਹੈ
@gaggimanvi9227
@gaggimanvi9227 3 жыл бұрын
ਗੁੱਡ ਭੈਣ ਜੀ
@deepakumar9104
@deepakumar9104 3 жыл бұрын
ਸਾਬਸ.ਬੇਟੀ.ਮੇਰੀ.ਜਨਤਾ.ਨੂੰ.ਬੈਨਤੀ.ਹੈ.ਇਸ.ਬੇਟੀ.ਨੂੰ.P. M.ਬਣਾਊ.ਜੀ.ਜੈ.ਪੰਜਾਬ.ਬਚਾਊਣਾ.ਚਹੂਦੈ.ਹੋ.ਤਾ
@pb..31wale..ਚੈਨਲ..subscribe
@pb..31wale..ਚੈਨਲ..subscribe 3 жыл бұрын
ਮੁਬਾਰਕਾ ਭੈਣਜੀ ...
@sandeepkumar-br1lp
@sandeepkumar-br1lp 3 жыл бұрын
ਤੁਹਾਡੇ ਵਰਗੀਆਂ ਧੀਆਂ ਭੈਣਾਂ ਹਰ ਘਰ ਵਿਚ ਹੋਣੀਆਂ ਜਰੂਰੀ ਨੇ. ਰੱਬ ਤੈਨੂੰ ਸਦਾ ਖੁਸ਼ ਰੱਖੇ
@satnamchand2326
@satnamchand2326 3 жыл бұрын
V good ji
@Bekaar_vlogs01
@Bekaar_vlogs01 3 жыл бұрын
ਬੋਲ ਤਾਂ ਸੱਭ ਰਹੇ ਕਿ ਨੌਜਵਾਨ ਹੋਣੇ ਚਾਹੀਦੇ ਏ ਸਰਪੰਚ ਪਰ ਕੁੱਝ ਕ ਲੋਕ ਇਹਨਾਂ ਵਿਚੋ ਹੀ ਨੇ ਜੋ ਇੱਕ ਬੋਤਲ ਲਈ ਵੋਟ ਦੇਂਦੇ ਨੇ ਸਾਰੇ ਪਿੰਡਾਂ ਨੂੰ ਨੌਜਵਾਨ ਪੜ੍ਹੇ-ਲਿਖੇ ਨੂੰ ਮੈਂਬਰ ਸਰਪੰਚ ਬਣਾਉਣਾ ਚਾਹੀਦਾ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਲੈ ਕੇ ਵੋਟ ਦੇਣ ਦੀ ਥਾਂ ਕਰਕੇ 🙏
@sabhimultani5996
@sabhimultani5996 3 жыл бұрын
Salute sister ji God bless you
@nirmaljeetkaur6929
@nirmaljeetkaur6929 3 жыл бұрын
Salam h is beti nu🙏🙏👍👍
@gurvindersingh9438
@gurvindersingh9438 3 жыл бұрын
ਸਤਿ ਸ਼੍ਰੀ ਅਕਾਲ ਭੈਣ ਜੀ ਬਹੁਤ ਵੱਡਾ ਉੱਪਰਾਲਾ ਹੈ ਤੁਹਾਡਾ, ਆਪਣੀ ਸਭਿਅਤਾ , ਆਪਣਾ ਸਭਿਆਚਾਰ , ਆਪਣੀ ਪੰਜਾਬੀਆ ਦੀ ਅਮੀਰ ਵਿਰਾਸਤ ਤੇ ਆਪਣੇ ਪਿੰਡਾ ਨੂੰ ਸਾਭਣ ਦਾ ਉਪਰਾਲਾ। ਬੜੀ ਦਿਲ ਨੂੰ ਖੁਸ਼ੀ ਹੋਈ ਹੈ ਭੈਣੇ ਤੇਰੇ ਵਰਗੀਆ ਉੱਚੀ ਤੇ ਸੁੱਚੀ ਸੋਚ ਦੀਆ ਮਾਲਕ ਭੈਣਾ ਹਰ ਇੱਕ ਘਰ ਵਿੱਚ ਜਨਮ ਲੈਣ।
@surinderpaulkaushal4463
@surinderpaulkaushal4463 3 жыл бұрын
ਵਾਹ ਵਾਹ। ਬਹੁਤ ਵਧੀਆ ਕੰਮ ਹੋ ਰਿਹਾ ਹੈ।
@kulwinder4271
@kulwinder4271 3 жыл бұрын
ਬਹੁਤ ਬਹੁਤ ਮੁਬਾਰਕਾਂ ਜੀ
@Jatindersingh-yi8wo
@Jatindersingh-yi8wo 3 жыл бұрын
ਹਰ ਪਿੰਡ ਵਿੱਚ ਪੜੀਆਂ ਲਿਖੀਆਂ ਨੌਜਵਾਨ ਧੀਆਂ ਨੂੰ ਹੀ ਸਰਪੰਚ ਹੋਣੇ
@makhansingh1447
@makhansingh1447 3 жыл бұрын
Very good job sisters ji thanks very much
@roopawarring5670
@roopawarring5670 3 жыл бұрын
ਬੇਟੀ ਬਹੁਤ ਵਦੀਆ 🙏🙏🙏🙏
@airportjco1946
@airportjco1946 3 жыл бұрын
Good beta ise tarahan agge vaddo
@airportjco1946
@airportjco1946 3 жыл бұрын
Sare pind walean nu apeel ae is kudi da sath dio
@airportjco1946
@airportjco1946 3 жыл бұрын
Hor kam bhi jo bache ne unah nu jaroor poora karo
@BalwinderKaur-qu9ls
@BalwinderKaur-qu9ls 3 жыл бұрын
Very good biba carry on eho jehei bachei aggey aun tei chief minister banan
@baazsingh5874
@baazsingh5874 3 жыл бұрын
ਸਲਾਮ ਜੀ
@satpalsinghvirk5827
@satpalsinghvirk5827 3 жыл бұрын
God bless
@sukhmindersingh1026
@sukhmindersingh1026 3 жыл бұрын
Congratulations to Sarpanch of Village and all villagers. Very very and very Good ji
@taranjitsingh2784
@taranjitsingh2784 3 жыл бұрын
ਇਹੀ ਫ਼ਰਕ ਹੈ ਪੜ੍ਹਿਆ ਲਿਖਿਆ ਵਿੱਚ ਤੇ ਪੈਸੇ ਦੇ ਜ਼ੋਰ ਤੇ ਬਣੇ ਲੋਕਾਂ ਦਾ 🙏
@RanjitSingh-jt2ot
@RanjitSingh-jt2ot 3 жыл бұрын
Waheguru ji mehar kare
@drsarvjeetbrarkundal2858
@drsarvjeetbrarkundal2858 3 жыл бұрын
ਬਹੁਤ ਵਦਿੀਾਆ.ਸਾਬਾਸ
@amandeepkaurbaran8476
@amandeepkaurbaran8476 3 жыл бұрын
Congratulations
@singhsaab1690
@singhsaab1690 3 жыл бұрын
Wow she is the best..
@kspannu2931
@kspannu2931 3 жыл бұрын
ਜਿਊਂਦੀ ਰਹਿ ਭੈਣੇ 👏👏👏👏👏
@GursewakSingh-tk4sd
@GursewakSingh-tk4sd 3 жыл бұрын
ਸਾਡੇ ਪਿੰਡ ਦੇ ਸਰਪੰਚ ਦਾ ਨਾ ਬਲਦੇਵ ਸਿੰਘ, ਆਪਣਾ ਨਾ ਬਲਦ ਘਿਲ ਲਿਖਦਾ
@amanpreetkaur3818
@amanpreetkaur3818 3 жыл бұрын
Very good bhot khushi hoyi dekh ke sab pinda vich eda diya educated people bane chaidi jo ke sada punjab de pinda da sudar ho sake
@RafikKhan-mp7cj
@RafikKhan-mp7cj 3 жыл бұрын
Bhutia vadiya, what you have done is very vadiya
@rajasidhu1796
@rajasidhu1796 3 жыл бұрын
Very good job choti bhain jeonde vassde rho rabb tuhanu khush rakhe chardi kla ch rakhe Salute ji dilo chutti bhain ❤❤🙏🙏
@gurdialsinghdhillon792
@gurdialsinghdhillon792 3 жыл бұрын
Very good very nice 👍 👍
Это было очень близко...
00:10
Аришнев
Рет қаралды 3,7 МЛН
Кәсіпқой бокс | Жәнібек Әлімханұлы - Андрей Михайлович
48:57
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,9 МЛН
Who’s the Real Dad Doll Squid? Can You Guess in 60 Seconds? | Roblox 3D
00:34
Это было очень близко...
00:10
Аришнев
Рет қаралды 3,7 МЛН