ਪੰਜਾਬ ਦੀ ਸਭ ਤੋਂ ਸਸਤੀ ਤੇ ਵੱਡੀ ਕਾਰ ਮਾਰਕੀਟ || PATRA CAR BAZAR || Patra Car Market || Patran Car Bazar

  Рет қаралды 864,127

Bebak Kalam

Bebak Kalam

3 жыл бұрын

ਪੰਜਾਬ ਦੀ ਸਭ ਤੋਂ ਸਸਤਾ ਤੇ ਵੱਡੀ ਕਾਰ ਮਾਰਕੀਟ
ਪਾਤੜਾਂ ਕਾਰ ਬਾਜ਼ਾਰ
ਪਾਤੜਾਂ ਕਾਰ ਮਾਰਕੀਟ
patra car bazar
patra car Market
patran car bazar
patran car Market
#patrancarbazar
#patrancarmarket
#patracarbazar
#patracarmarket
biggest car Market of punjab
cheapest car Market of punjab
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 1 000
@maan5794
@maan5794 3 жыл бұрын
ਗੱਲ ਸਹੀ ਐ ਬਾਈ ਦੀ ਸਾਡੇ ਡੱਬਵਾਲੀ ਬਹੁਤ ਹਾਈ ਰੇਟ ਐ
@gurpreetbrar6840
@gurpreetbrar6840 3 жыл бұрын
Bilkul ji mai v aayea c lain 3lakh koi thalle ni hai
@rinkurajpal6275
@rinkurajpal6275 3 жыл бұрын
@@gurpreetbrar6840 0⁰
@jatindersingh0847
@jatindersingh0847 3 жыл бұрын
}
@harmanderbawa7424
@harmanderbawa7424 3 жыл бұрын
Ni veer ghnt v bhut mildi a ne Mai Dabwali to hi a
@heklerchahal6106
@heklerchahal6106 2 жыл бұрын
@@harmanderbawa7424 Bai ji shi chldia gaddia eh ?
@gagansidhu6642
@gagansidhu6642 3 жыл бұрын
ਬਹੁਤ ਵਧੀਆ ਬਾਈ ਜੀ,, ਰੇਟ ਵੀ ਬਹੁਤ ਵਧੀਆ ਹੈ,, ਮੈਂ ਤਾਰੀਫ਼ ਕਰਦਾ ਤੁਹਾਡੇ ਕੰਮ ਦੀ,,ਪਰਮਾਤਮਾ ਤਰੱਕੀ ਬਕਸੇ ਬਾਈ ਜੀ,,,
@inderjaspreet2487
@inderjaspreet2487 3 жыл бұрын
Dèq is ty the way ininymmy loop
@jaspreetsingh3267
@jaspreetsingh3267 2 жыл бұрын
ਬਾਈ ਕਿਥੋਂ ਮਿਲੂ ਸਸਤੀ ਜੀਪ
@jbsoul5850
@jbsoul5850 2 жыл бұрын
Bai kehdi Jaga Di video Aa Eh
@anshshooter6456
@anshshooter6456 2 жыл бұрын
@@jaspreetsingh3267 SLEO
@raoarjunsingh1346
@raoarjunsingh1346 2 жыл бұрын
इतने कम दामों में इतनी अच्छी गाड़ियां बहुत अच्छा भाई जी
@jagdevsinghmaan7257
@jagdevsinghmaan7257 3 жыл бұрын
Good information thanks 😊
@AvtarSingh-fu3jv
@AvtarSingh-fu3jv Жыл бұрын
ਵੀਰ ਗੱਡੀਆਂ ਬਹੁਤ ਸੋਹਣੀਆਂ ਨੇ
@JagjeetSingh-jp6mo
@JagjeetSingh-jp6mo 3 жыл бұрын
ਬਹੁਤ ਵਧੀਆ ਜੀ 🙏👍
@gursimratsinghsimmu8121
@gursimratsinghsimmu8121 3 жыл бұрын
ਕਹਿਣ ਤੇ ਅਸਲੀਅਤ ਵਿਚ ਬਹੁਤ ਫਰਕ ਆ, ਮੈਂ ਗਿਆ ਸੀ ਕੁਸ ਦਿਨ ਪਹਿਲ਼ਾ ਇਨਾ ਕੋਲ, 2 ਲੱਖ 25 ਹਜਾਰ ਮੰਗਦੇ ਸੀ, ਉਪਰ ਰੰਗ ਹੀ ਸੀ, ਫਰਸ ਤੇ ਇੰਜਣ ਦੇਖਣ ਨੂੰ ਜੀ ਨਹੀ ਕਰਦਾ ਸੀ,
@JagdeepSingh-nc7ex
@JagdeepSingh-nc7ex 2 жыл бұрын
🙏👍
@hmt-xh7go
@hmt-xh7go 2 жыл бұрын
Paid videos hundiya ne eho jeya sariya advertisements
@armytyarionlymath9498
@armytyarionlymath9498 2 жыл бұрын
ਕਿੱਥੇ ਆ ਇਹ ਵੀਰ car bazar
@gursimratsinghsimmu8121
@gursimratsinghsimmu8121 2 жыл бұрын
@@armytyarionlymath9498 ਪਾਤੜਾਂ
@ranjitsinghchahal9665
@ranjitsinghchahal9665 Жыл бұрын
Veer diesl jypsy leni je hai ta rate dasso ja phone te gll kr skde ho .
@babachahal9381
@babachahal9381 3 жыл бұрын
ਬਹੁਤ ਵਧੀਆ
@pankajgarg5089
@pankajgarg5089 3 жыл бұрын
Baba car palace ghaint❤❤shanker bhra must visit ✌✌
@NirmalSingh-om6vy
@NirmalSingh-om6vy 3 жыл бұрын
Very good prices Nirmal Singh Gahir From Italy
@aniketmattu342
@aniketmattu342 3 жыл бұрын
ਮਾਡਲ ਤੁਸੀਂ ਦਸਦੇ ਨੀ ਨਾ ਇਹਦੀ ਆਰ ਸੀ ਅਪਡੇਟ ਹੋਵੇ ਨਾ ਕੋਈ ਕਲ ਨੂੰ ਇਹ ਨੂੰ ਚਲਣ ਦੇਵੇ ਏਨਾ ਪੈਸਾ ਖਰਚ ਕੇ ਫਾਇਦੇ ਵਾਲੀ ਗੱਲ ਨਹੀਂ
@karanbirsingh9366
@karanbirsingh9366 3 жыл бұрын
Koi. Faida nii veer ehna da piipii v vdiya a ehna second hand jeepa te zpsyaa nalo
@kuldipsingh8565
@kuldipsingh8565 3 жыл бұрын
Veer ji bhut vadiya rate ne, good job,thx
@samgatuioo6208
@samgatuioo6208 3 жыл бұрын
22ਪਹਿਲੀ ਗੱਡੀ ਨੇ ਜਾਨ ਕੱਢ ਲਈ ਐਨੀਆ ਸਸਤੀਆਂ ,ਬਾਬਾ ਰੱਖੇ ਸੁੱਖ ਅਗਲੇ ਸਾਲ ਇਥੋ 100% ਗੱਡੀ ਲਿਆਉ ਵੀਰ ਰਾਜੀ ਰਹੇ ਪਰ ਪਿਛਲੀ ਵਾਰੀ ਪਾਪਾ ਜੀ ਨੇ ਨੋਵਾ 10 ਮਾਡਲ ਸਾਡੇ ਪੰਜ ਲੱਖ ਦੀ ਪਾਤੜਾ ਤੋ ਲਈ ਸੀ ਉਸਦਾ ਨੰ PB 11 ਸੀ ਸਾਰੇ ਦੂਰੋ ਹੀ ਕਹਿੰਦੇ ਸੀ ਦਿਲੀ ਦਾ ਮਾਲ ਕਿਥੋ ਲੈ ਆਦਾ ਜੇ
@entertainmentvideos7394
@entertainmentvideos7394 3 жыл бұрын
ਡੱਬਵਾਲੀ ਤੋਂ ਜਿਪਸੀ ਜਾ ਜੀਪ ਲੈਣ ਦਾ ਫੈਦਾ ਏ ਬਈ ਉਹ ਫੌਜ ਦੀਆਂ ਪੁਰਾਣੀਆਂ ਗੱਡੀਆਂ ਹੁੰਦੀਆਂ ਨੇ ਜਿੰਨਾ ਦੇ ਪੇਪਰ ਨਵੇਂ ਬਣਦੇ ਨੇਂ ਤੇ ਆਰ ਸੀ 15ਸਾਲ ਵੈਲਿਡ ਹੁੰਦੀ ਏ
@lakhwindersidhu1727
@lakhwindersidhu1727 3 жыл бұрын
Thik aa g
@inderjitgupta989
@inderjitgupta989 3 жыл бұрын
ਰੇਟ ਬਹੁਤ ਵਧੀਆ ਆ👍
@ShamsherSingh-gj3ji
@ShamsherSingh-gj3ji 3 жыл бұрын
Bahut vadiya jankari think you VEER ji
@hardialsingh3989
@hardialsingh3989 3 жыл бұрын
ਬਾੲੀ ੲਿਹ ਜੀਪ 30-35 ਹਜਾਰ ਦੀ ਡਾੳੁਨ ਮਾਡਲ ਲੈ ਕੇ 15-20 ਹਜਾਰ ਦਾ ਫੁੱਲ ਸਮਾਨ ਕਬਾੜ ਵਿੱਚੋ ਲਾ ਕੇ ੲਿਹੋ ਜਿਹੀ ਗੱਡੀ 55-60 ਹਜਾਰ ਵਿੱਚ ਤਿਅਾਰ ਹੋ ਜਾਂਦੀ ਹੈ।
@PawanKumar-nm7ly
@PawanKumar-nm7ly 2 жыл бұрын
ਮਹਾਨ ਰਿਪੋਰ੍ਟਰ
@PawanKumar-nm7ly
@PawanKumar-nm7ly 2 жыл бұрын
ਸਰ ਗਡੀਆਂ ਦਾ ਮਾਡਲ ਵੀ ਦਸੋ ਕਦੋ ਤੱਕ ਇਹਨਾਂ ਦੀ velditi.ਹੈ
@PawanKumar-nm7ly
@PawanKumar-nm7ly 2 жыл бұрын
ਬਹੁਤ ਵਧੀਆ ਗਡੀਆਂ ਕੀ ਨਵੀ ਟਰਾਂਸਪੋਰਟ ਨੀਤੀ ਅਨੁਸਾਰ ਸੜਕ ਤੇ ਚਲ ਸਕਣਗੀਆਂ
@pb46singh43
@pb46singh43 2 жыл бұрын
@@PawanKumar-nm7ly ਚਾਰਾ ਲਿਆਉਣ ਲੲਈ ਕੰਮ ਆਉਣਗੀਆ
@gatwindersinghgatwindersin5143
@gatwindersinghgatwindersin5143 3 жыл бұрын
Moge v ahi Rate aw.And .othe hor bhout item aw. Moga is Moga
@SinghSingh-rl1fk
@SinghSingh-rl1fk 3 жыл бұрын
Good work
@Svp745
@Svp745 3 жыл бұрын
Jipssy bahut kaint c
@murlimanoharsingla6152
@murlimanoharsingla6152 3 жыл бұрын
This is true Baba Ji very nice man
@HarpalSingh-zl5nt
@HarpalSingh-zl5nt 3 жыл бұрын
Good job 22g
@sukhwindersukhi8301
@sukhwindersukhi8301 3 жыл бұрын
ਬਾਈ ਜੀ ਡੱਬਵਾਲੀ ਵੀ ਇਹੋ ਰੇਟ ਨੇ। ਪਰ ਪੰਗਾ ਕਾਗਜ਼ਾਂ ਦਾ ਹੁੰਦਾ ਏ ਵੇਚਣ ਵੇਲੇ ਗੱਲ ਕੁੱਝ ਹੋਰ ਹੁੰਦੀ ਹੈ। ਬਾਅਦ ਵਿਚ ਗੱਲ ਤੇ ਨਹੀਂ ਆਉਂਦੇ
@Drsaab143
@Drsaab143 3 жыл бұрын
Jma sahi gal aa
@deepamankaur2824
@deepamankaur2824 2 жыл бұрын
Sahi gl aa veere sade nl v ahi hoeya c
@hargobindsingh5406
@hargobindsingh5406 2 жыл бұрын
Very nice God bless you
@sunnydhadiala7711
@sunnydhadiala7711 3 жыл бұрын
Good job 👍👏
@jagdishmaan269
@jagdishmaan269 3 жыл бұрын
ਬਹੁਤ ਵਧੀਆ ਗੱਡੀਆਂ ਬਾਈ ਜੀ 👍🏻👍🏻👍🏻👍🏻
@ankushdhiman0111
@ankushdhiman0111 3 жыл бұрын
only 😎ustaad sidhu😎 kattad fans💪 like 👇
@princedhillon1161
@princedhillon1161 2 жыл бұрын
Bhot Shona rate bai tera rub tenu traqi bakshe veer 🙏🏻🙏🏻
@babachahal9381
@babachahal9381 3 жыл бұрын
ਵਧੀਆ ਤਿਆਰ ਕੀਤੀ
@merovana1682
@merovana1682 3 жыл бұрын
0:13 ਤੇ ਦਿੱਕਤ ਨੀ ਕੋਈ ਕਾਗ਼ਜ਼ ਨੀ😁 ਮਖੌਲ ਕੀਤਾ ਵੀਰ ਦਿਲ ਤੇ ਲੈ ਜੀਂ ਗੱਲ
@amritsidhuz715
@amritsidhuz715 3 жыл бұрын
sachi gl koi kajg ni y 😂 gye se asii only affidavit no any ppr kuz ni ana da koi passing ni rate video h hor a otha jaoo 😂😂
@rajusingh5554
@rajusingh5554 3 жыл бұрын
85 85 ਮਾਡਲ ਬਾਲਣ ਇਕੱਠਾ ਕਰਕੇ ਤਿਆਰ ਕੀਤਾ 😀😀😀😀😀😀😀 ਡੇਢ ਲੱਖ ਕਿਸੇ ਨੇ ਨੀ ਦੇਣਾ ਤੁਹਾਨੂੰ
@lovepreetmann9825
@lovepreetmann9825 3 жыл бұрын
Ed wax@@karanbirsingh9366 see car we ed
@abhijotcheema5579
@abhijotcheema5579 3 жыл бұрын
Sai gal bai. Kisana pale age pale ni
@babusingh1872
@babusingh1872 3 жыл бұрын
Sahi gel todi
@lovebrar2492
@lovebrar2492 3 жыл бұрын
@@karanbirsingh9366 bai shonk da koi mull ni. 2nd gall ap v thoda dhyan dena penda j saste rate ch original da swaad laina ta. Nhi ta 12 lakh la k navi lai aa
@baljindersingh-nd2fp
@baljindersingh-nd2fp 3 жыл бұрын
Hahahahaha
@narvindersingh2719
@narvindersingh2719 3 жыл бұрын
Wah ji wah zabardast gaddiya tusi tiyar kardy ho 👌👌👆
@RajeshKumar-if2fp
@RajeshKumar-if2fp 3 жыл бұрын
Good sir
@mukhtarsingh3658
@mukhtarsingh3658 3 жыл бұрын
ਵੀਰ ਜੀ ਮੇਰੇ ਕੋਲ ਜੈਨ 1998 ਮੋਡਲ ਹੈ ਮੋਡੀਫਾਈ ਕਰਨੀ ਹੋਵੇ ਘੱਟ ਤੋਂ ਘੱਟ ਕਿੰਨਾ ਖਰਚਾ ਆ ਜਾਂਦਾ ਹੈ ਜੀ
@abhijotcheema5579
@abhijotcheema5579 3 жыл бұрын
30000 rs. Only
@majhawalasardar5000
@majhawalasardar5000 3 жыл бұрын
22g jeepa v ghaant aa 22g bilkul sahi rate 🙏🙏🙏🙏
@jaswindernijher7974
@jaswindernijher7974 3 жыл бұрын
Very good..costly price
@bakshishnath2705
@bakshishnath2705 3 жыл бұрын
Bhut nice video
@PB-ol2zn
@PB-ol2zn 3 жыл бұрын
ਲੈਂਡ ਲੋਰਡ ਤਾਂ ਜੰਗਾਲ ਨਾਲ ਭਰੀ ਪਈ।
@ravibangar
@ravibangar 3 жыл бұрын
pehli jeep v jangal nal hi bhari aa
@sahilhundal5054
@sahilhundal5054 3 жыл бұрын
ਗੱਡੀ ਦੀ ਕੋਈ ਪਰੋਬਲਮ ਨਹੀਂ ਪਰੋਬਲਮ ਕਾਗਜ਼ਾਂ ਦੀ ਹੁੰਦੀ ਆ
@avtarsinghbrar6426
@avtarsinghbrar6426 2 жыл бұрын
🙏 waheguruji 🙏 bhut vajbe rare ji ssaji 🙏🙏👍👍 good
@singhladdisinghladdi593
@singhladdisinghladdi593 3 жыл бұрын
Y tenu ap ta jma ni pta jeep a gaddi ya gypsy unj Tu review kr reha ap knowledge rkh thori
@sukhdeepsingh-dy8ye
@sukhdeepsingh-dy8ye 3 жыл бұрын
ਬਹੁਤ ਵਧੀਆ ਬਾਈ ਜੀ👌👌
@sukhjinderbhullar8122
@sukhjinderbhullar8122 3 жыл бұрын
Good 👍
@jatwaltrishasandeep4931
@jatwaltrishasandeep4931 3 жыл бұрын
Thanks you
@manupuria0078
@manupuria0078 3 жыл бұрын
Hunter bro sirraaa😂😂😂😂😂
@a.p.ssingh4080
@a.p.ssingh4080 3 жыл бұрын
Loka ne le k Chad Tia
@manishgssskheowalidhab8327
@manishgssskheowalidhab8327 3 жыл бұрын
Very nice 👌
@tiwana.004
@tiwana.004 3 жыл бұрын
👌👌👌👌
@pb72walapreet79
@pb72walapreet79 3 жыл бұрын
Mai v laini aw jeep te pakka ja k ana ethe Ehe mainu right place lagi
@narindersinghmaan1011
@narindersinghmaan1011 2 жыл бұрын
Gye c bai j tusi kiven lagean jeepan
@user-nt7cv5pt8h
@user-nt7cv5pt8h 3 жыл бұрын
ਆਲਟੋ ਕਾਰ ਹੈ 17੍ਰ੍,,,18 ਮੌਡਲ ਬਾਈ ਜੀ
@JagjitSingh-ww6fe
@JagjitSingh-ww6fe 3 жыл бұрын
Good job
@amarjitmaan7572
@amarjitmaan7572 2 жыл бұрын
Bhut vadiya a bai g jaankari lai djanvad
@astaadrai
@astaadrai 3 жыл бұрын
ਬਾਈ ਮੈ ਪਾਤੜਾਂ ਤੋ ਆ.... ਏਥੇ ਸਿਰੇ ਦੇ ਠੱਗ ਬੈਠੇ ਨੇ.... ਏਥੇ ਨਾ ਤੇ ਨਾ ਅਪਣਾ ਸਮਾ ਖਰਾਬ ਕਰੋ 🙏
@jspawaar675
@jspawaar675 2 жыл бұрын
ਆਪਾਂ ਵੀ ਪਾਤਡ਼ਾਂ ਤੋਂ ਈ ਹਾਂ ਬਚੋ ਬਚੋ । ਇਹਨਾਂ ਵਿਊ ਲੈਣ ਵਾਲਿਆਂ ਤੋਂ ਵੀ ਬਚੋ
@armytyarionlymath9498
@armytyarionlymath9498 2 жыл бұрын
Eee sahhi dass raha aa ka nahhi veer
@prits4157
@prits4157 2 жыл бұрын
Bilkul theek kha ha thagg na
@jugrajsinghdhileo9187
@jugrajsinghdhileo9187 3 жыл бұрын
A car bazar sade pind de bndea da kyu juth boldeo saleo kithe krde o tyar aap kwad jeepa lai k paint kra k vech de ne eh
@pb31wale
@pb31wale 3 жыл бұрын
Kithe a y
@dimpisohi2663
@dimpisohi2663 3 жыл бұрын
VERY nice
@deepchand9475
@deepchand9475 3 жыл бұрын
Nice
@jasspreet3659
@jasspreet3659 3 жыл бұрын
😂🤣 dead lakh mang liya haatdiya. Wang upro szaa k 🤣🤣🤣
@ajitgurpreet
@ajitgurpreet 3 жыл бұрын
ਪੱਕਾ ਇਹ ਬੰਦੇ ਚੋਰ ਨੇ ਮੈਨੂੰ ਗੱਡੀਆਂ ਈ ਚੋਰੀ ਦੀਆਂ ਲਗਦੀਆਂ ਨਾਮ ਵੀ ਬਾਬਾ 😀
@mannatsahota1661
@mannatsahota1661 3 жыл бұрын
Very nice 👌👌👌
@kaursingh127
@kaursingh127 3 жыл бұрын
Very good quality
@satwindersingh6903
@satwindersingh6903 3 жыл бұрын
Ph no ta paa dea kro bro
@jagdevsingh9301
@jagdevsingh9301 3 жыл бұрын
ਬਾਬਾ ਜੀ ਤੂਸੀ ਨੰਬਰ ਤਾ ਦੱਸੋ ਤੁਹਾਡੀ ਦੁਕਾਨ ਦਾ ਫੋਨ ਨੰਬਰ ਦੇ ਦਉ
@MandeepSingh-su3zd
@MandeepSingh-su3zd 3 жыл бұрын
9417330310
@nagarsingh4409
@nagarsingh4409 2 жыл бұрын
Bhaut hi wadiaa wai ji Ret kmal da a ji
@tiwana.004
@tiwana.004 3 жыл бұрын
👍👍👍👍👍
@sadapindmadder9486
@sadapindmadder9486 3 жыл бұрын
60000 hajar di mel jadi eda g
@jazzysingh7797
@jazzysingh7797 3 жыл бұрын
ਮੈਨੂੰ ਲੈ ਦੇ ਬਰੋ
@movies1399
@movies1399 3 жыл бұрын
Juth bol reha. H a banda passing nhi h gypsy di petrol wali di
@amrit.sidhuz4549
@amrit.sidhuz4549 3 жыл бұрын
Thonu Kiva pta y
@paramjitsingh894
@paramjitsingh894 3 жыл бұрын
👌👌👌✌✌
@GurdeepSingh-pv8bw
@GurdeepSingh-pv8bw 3 жыл бұрын
ਵੀਰ ਚਿਟੀ ਜਿਪਸੀ ਦਾ ਲੋਨ ਕਰ ਸਕਦੇ ਓ ਜੀ ਮੈ ਕੀਰਤਨ ਵਾਸਤੇ ਗੱਡੀ ਲੈਣੀ ਪਲੀਜ ਜਰੂਰ ਦੱਸਿਓ
@RakeshKumar-ug7xp
@RakeshKumar-ug7xp 3 жыл бұрын
God job brother
@JagwinderSingh-sd1fi
@JagwinderSingh-sd1fi 2 жыл бұрын
ਕਬਾੜ ਚ ਖ੍ਰੀਦ ਕੇ 10 20 ਹਜਾਰ ਉੱਤੇ ਲਗਾ ਕੇ 1:50 ਮੰਗੀ ਜਾਦੇ ਆ ਐਂਕਰ ਸਾਬ ਆਪ ਸਕੂਟਰ ਤੇ ਆਏ ਆ
@hmt-xh7go
@hmt-xh7go 2 жыл бұрын
😄🤣😂😆
@vijayraju5229
@vijayraju5229 3 жыл бұрын
22g address Pura dasso ji
@user-dj9bk7hl6q
@user-dj9bk7hl6q 3 жыл бұрын
Patran , district- Patiala , Punjab
@jaggisingh627
@jaggisingh627 3 жыл бұрын
@@user-dj9bk7hl6q contect number
@anshmalhotra8801
@anshmalhotra8801 3 жыл бұрын
hahaha reporter aap fudu bni janda sala 70 hjar da soddaa ni
@nagragurjit
@nagragurjit 3 жыл бұрын
Good
@BaljitSingh-le3ve
@BaljitSingh-le3ve 3 жыл бұрын
ਬਾਈ ਮੁਬੇਲ ਨੌਬਰ ਦਿਊ
@BaljitSingh-le3ve
@BaljitSingh-le3ve 3 жыл бұрын
22 ਜੀ ਗੌਡੀਆ ਬਹੁਤ ਸੋਹਣੀਆ
@partapsingh1146
@partapsingh1146 3 жыл бұрын
9_4
@jagjeetsingh8282
@jagjeetsingh8282 3 жыл бұрын
ਗੱਲ ਇਹ ਹੈ ਵੇਚਣ ਵਾਲਾ ਬੰਦਾ ਕਿੰਨਾ ਸੱਚ ਬੋਲਦਾ ਹੈ, ਦੂਜੀ ਗੱਲ ਇਹ ਹੈ ਗੱਡੀ ਐਕਸੀਡੈਂਟ ਤਿਆਰ ਹੋਈ ਹੈ ਜਾਂ ਨਹੀਂ ਦੋ ਹੀ ਗੱਲਾਂ ਨੇ ਜਿਸ ਨੂੰ ਗੱਡੀ ਚਲੌਣੀ ਆਉਂਦੀ ਹੈ ਕਿਸੇ ਨੂੰ ਨਾਲ ਲੈਕੇ ਜਾਣ ਦੀ ਲੋੜ ਨਹੀਂ, ਵੇਚਣ ਵਾਲਾ ਇਮਾਨਦਾਰ ਚਾਹੀਦਾ ਹੈ।🙄🙄🙄🙄
@skmotersjeepmodifiedsingh6418
@skmotersjeepmodifiedsingh6418 3 жыл бұрын
Bahut Sonya gadiya
@manjitsingh7218
@manjitsingh7218 3 жыл бұрын
Bai.very.good.good.job.kerpa.kre.vaheguru
@kulvindersingh2421
@kulvindersingh2421 3 жыл бұрын
Phone no Daso ji
@gursewakmalhi8513
@gursewakmalhi8513 3 жыл бұрын
👍👌✌🙏
@punjabihubdesi4083
@punjabihubdesi4083 2 жыл бұрын
moga ta veer fir moga he ku agree o na iss gall naal ta kro like
@Sohal_vibes
@Sohal_vibes 3 жыл бұрын
super hai gadiya vre
@ajayajayajay4861
@ajayajayajay4861 3 жыл бұрын
Achsa g
@jwalagaget8057
@jwalagaget8057 Жыл бұрын
ਬਹੁਤ ਵਧੀਆ ਲੱਗਿਆ ਹੈ ਜੀ ਇਹ ਦੁਕਾਨ ਹੈ ਕਿੱਥੇ ਕੁ
@navdeepsingh2142
@navdeepsingh2142 3 жыл бұрын
Good ji
@jagrajsingh71
@jagrajsingh71 3 жыл бұрын
Very good ji
@harpalsingh43
@harpalsingh43 3 жыл бұрын
good ji
@rajindermundi2901
@rajindermundi2901 2 жыл бұрын
Very good 👍
@sharanjitsinghgill7181
@sharanjitsinghgill7181 2 жыл бұрын
Very nice g God bliss you veer
@sarbjitsingh7459
@sarbjitsingh7459 3 жыл бұрын
ਭਾਜੀ ਬਹੁਤ ਸੋਹਣਾ
@satnamsinghsingh3749
@satnamsinghsingh3749 2 жыл бұрын
vnyc videos
@grewalparteek02
@grewalparteek02 3 жыл бұрын
Very nice
@MOHIT.OFM20
@MOHIT.OFM20 2 жыл бұрын
V good 👍🏻.
@gurjitdhillon9494
@gurjitdhillon9494 2 жыл бұрын
👍👍
@parmindersinghgadhra8982
@parmindersinghgadhra8982 3 жыл бұрын
Bhut vdhia bhji
@heras5073
@heras5073 3 жыл бұрын
Veer attt
@dimpisohi2663
@dimpisohi2663 3 жыл бұрын
Bast
@surjitsingh514
@surjitsingh514 3 жыл бұрын
Very good bro ji
@nazproduction5180
@nazproduction5180 Жыл бұрын
Good bhai ji
@ludhianatraveler5852
@ludhianatraveler5852 3 жыл бұрын
Bahut gud price aa veer
@kulwinder11happy41
@kulwinder11happy41 Жыл бұрын
Art bai
Дибала против вратаря Легенды
00:33
Mr. Oleynik
Рет қаралды 4,5 МЛН
Must-have gadget for every toilet! 🤩 #gadget
00:27
GiGaZoom
Рет қаралды 12 МЛН
Modefied jeepan moga Mandi |all jeepan for sale| Mr Sandeep
11:05
ਪਾਤੜਾਂ ਕਾਰ ਬਾਜ਼ਾਰ, ਪੰਜਾਬ ਚ ਸਭ ਤੋਂ ਵੱਡੀ ਕਾਰ ਮਾਰਕੀਟ
14:22
#Sekhon Borawal (#ਸ਼ੇਖੋਂ ਬੋੜਾਵਾਲ)
Рет қаралды 47 М.
Modified Jeep Moga ਮੋਗੇ ਦਿਆ ਲੰਡੀਆ ਜੀਪਾ
12:24
В поисках семьи😢😱
0:56
Следы времени
Рет қаралды 8 МЛН
Sion princess funny Haribo Donuts 🍊🚆😅🤣
0:35
SION /紫音
Рет қаралды 10 МЛН
Когда все обошлось 😮‍💨 | Королева Двора
0:16
Аминка Витаминка
Рет қаралды 4,8 МЛН
Такие сладости мама точно разрешит
0:22
Даша Боровик
Рет қаралды 2,3 МЛН
Where are you from?
0:13
ARGEN
Рет қаралды 4,9 МЛН