ਪੰਜਾਬ ਕਾਂਗਰਸ ਬਾਰੇ ਵੱਡਾ ਚੋਣ ਸਰਵੇ! | Nidar Punjabi Media |

  Рет қаралды 75,960

Nidar Punjabi Media

Nidar Punjabi Media

25 күн бұрын

ਪੰਜਾਬ ਕਾਂਗਰਸ ਬਾਰੇ ਵੱਡਾ ਚੋਣ ਸਰਵੇ!
ਆਹ 4 ਸੀਟਾਂ ਜਿੱਤ ਸਕਦੀ ਕਾਂਗਰਸ?
ਸੁਣੋ ਬਾਕੀ 9 ਸੀਟਾਂ 'ਤੇ ਕਿਸਦਾ ਕਬਜ਼ਾ?
#rajawarring #partapsinghbajwa #navjotsidhu #sukhjindersinghrandhawa #punjabcongress #2024elections #elections2024
#nidarpunjabimedia #niderpunjabimedia #latestpunjabinews #currentnews #top10news #gurpreetsinghchattha #jouranlistgurpreetsinghchattha #sidhumoosewala #latestnews #latestinterview
------------------------------------------------------------------
ਨਿਡਰ ਪੰਜਾਬੀ ਮੀਡੀਆ ਖਬਰਾਂ ਤੋਂ ਇਲਾਵਾ ਉਹਨਾਂ ਲੋਕਾਂ, ਕਲਾਕਾਰਾਂ ਤੇ ਨੌਜਵਾਨਾਂ ਨੂੰ ਤੁਹਾਡੇ ਸਾਹਮਣੇ ਲਿਆਉਣ `ਚ ਵਚਨਬੱਧ ਹੈ ਜੋ ਆਪਣੀ ਕਲਾ ਨੂੰ ਤੁਹਾਡੇ ਤੱਕ ਪਹੁੰਚਾਉਣ `ਚ ਅਜੇ ਕਾਮਯਾਬ ਨਹੀਂ ਹੋਏ ।ਨਾਲ ਹੀ ਤੁਹਾਡਾ ਹਰਮਨ ਪਿਆਰਾ ਇਹ ਚੈਨਲ ਤੁਹਾਡੀ ਸੋਚ ਨੂੰ ਅੱਗੇ ਲਿਜਾਣ `ਚ ਸਹਾਈ ਹੋਵੇਗਾ।
------------------------------------------------------------------
Nidar Punjabi media presents all kinds of news. It is the only channel in Punjab that seeks the truth in depth from every subject. And we are fully committed to bringing the truth to the people through our channel.

Пікірлер: 109
@manmohansingh7426
@manmohansingh7426 20 күн бұрын
ਡਾਕਟਰ ਧਰਮਵੀਰ ਗਾਂਧੀ ਜੀ ਦਾ ਕੋਈ ਮੁਕਾਬਲਾ ਨਹੀਂ। ਉਹ ਘੱਟੋ ਘੱਟ ਲੱਖ ਵੋਟਾਂ ਦੇ ਫ਼ਰਕ ਨਾਲ਼ ਜਿੱਤਣਗੇ।
@GopalKumar-gg5nw
@GopalKumar-gg5nw 13 күн бұрын
P
@narinderjawandha624
@narinderjawandha624 9 күн бұрын
❤ 7:32 ❤❤ 7:36 😊❤
@ranjeetsingh8974
@ranjeetsingh8974 22 күн бұрын
ਪੰਜਾਬ ਵਿੱਚ ਅਕਾਲੀ ਦਲ ਦਾ ਮਜ਼ਬੂਤ ਹੋਣਾ ਚਾਹੀਦਾ ਹੈ ਜ਼ੇਕਰ ਅਕਾਲੀ ਦਲ ਦੀ ਕਮਾਨ ਕਮੇਟੀ ਬਣਾ ਕੇ ਮਨਪ੍ਰੀਤ ਸਿੰਘ ਇਆਲੀ ਵਰਗੇ ਸਾਫ਼ ਅਕਸ ਵਾਲੇ ਲੀਡਰਾਂ ਦੇ ਹੱਥ ਆ ਵਿੱਚ ਚਾਹੀਦਾ ਹੈ
@JaspalSingh-xw6xw
@JaspalSingh-xw6xw 20 күн бұрын
SAHI KEHA JI
@surinderbajaj2240
@surinderbajaj2240 19 күн бұрын
AaallallaaaaaaallaaaaaaaaalaaallallaallaalallalllaalaalaaaPp​
@user-vb8qs7yc1u
@user-vb8qs7yc1u 22 күн бұрын
ਆਲਮੋਸਟ ਦੋ ਲੱਖ ਵੋਟ ਤੇ ਜਿੱਤੇਗਾ ਬਹੁਤ ਜ਼ੋਰ ਸੋਰ ਨਾਲ ਲੋਕ ਇਧਰ ਆ ਰਹੇ ਹਨ ਕਿਉਂਕਿ ਖਹਿਰਾ ਜੀ ਸਾਰੇ ਲੋਕਾਂ ਦੀ ਸਪੋਰਟ ਵਿੱਚ ਖੜ ਜਾਂਦੇ ਹਨ ਬਾਹਰਲੇ ਵੀ ਇਸਦੇ ਸਪੋਰਟ ਵਿੱਚ ਆ ਰਹੇ ਹਨ
@user-gx5se9yv4e
@user-gx5se9yv4e 23 күн бұрын
ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਜਿੱਤਣਗੇ 🎉।
@DSingh-it5jh
@DSingh-it5jh 22 күн бұрын
ਦਲਾਲ ਪੱਤਰਕਾਰੀ ਸਭ ਤੋਂ ਵੱਡੀ ਲਾਹਨਤ ਏ
@dharmindersidhu3455
@dharmindersidhu3455 23 күн бұрын
Congrs8
@charnkaila5698
@charnkaila5698 21 күн бұрын
Khaira & Gandhi Sahib Zindabad ❤
@SukhwinderSinghSukhwinde-tj6ij
@SukhwinderSinghSukhwinde-tj6ij 23 күн бұрын
ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️❤️
@manmohansingh7426
@manmohansingh7426 20 күн бұрын
ਸ੍ਰ ਸੁਖਪਾਲ ਸਿੰਘ ਖਹਿਰਾ ਇੱਕ ਬਹਾਦਰ ਨਿਧੜਕ ਬੇਬਾਕ ਸਖਸ਼ੀਅਤ ਹਨ। ਉਹਨਾਂ ਦੀ ਬੁਲੰਦ ਅਵਾਜ਼ ਪਾਰਲੀਮੈਂਟ ਵਿੱਚ ਗੂੰਜਣੀ ਚਾਹੀਦੀ ਹੈ।
@preetykaur5106
@preetykaur5106 18 күн бұрын
Asi sangrur to simranjit singh maan jitva gye ji y
@AvtarSingh-bv5eq
@AvtarSingh-bv5eq 21 күн бұрын
ਬੇਬੇ,,,ਚਦਾਣ ਉਮੀਦ,,,,,ਪਰ ਆ ਸੱਜਣ ਮਿਲਿਆ ਸਾਡੇ ਬਜ਼ੁਰਗਾਂ ਅਤੇ ਵੱਡੇ ਭਰਾਵਾਂ ਵਰਗਾ ਇਸ ਤਰ੍ਹਾਂ ਪੱਗ ਅਤੇ ਦਾੜਾ ਪ੍ਰਕਾਸ਼ ਕਰਦੇ ਸਨ ਭਾਵੇਂ ਅਨਪੜ੍ਹ ਸਨ
@SarbjitSinghDhillon-ve5iw
@SarbjitSinghDhillon-ve5iw 22 күн бұрын
ਆਪ 9-10 ਕਾਗਰਸ 2-3 ਖਾਡੂਰ ਸਾਹਿਬ -Amritpal ਸਿੰਘ
@jassbir1363
@jassbir1363 21 күн бұрын
👍🏻👍🏻
@jaswantsingh2023
@jaswantsingh2023 23 күн бұрын
ਕਾਂਗਰਸ ਪਾਰਟੀ 6 ਤੋਂ 7 ਸੀਟਾਂ ਜਿੱਤੇਗੀ ਪੱਕਾ ਜੀ ਝਾੜੂ ਪਾਰਟੀ। 3 ਤੋਂ 4 ਸੀਟਾਂ ਜਿੱਤ ਸਕਦੀ ਹੈ
@chamanlal4263
@chamanlal4263 22 күн бұрын
Good work done by CM Maan, 600 unit electricity free, purchase thermal plant, update in Punjab police SSF, very good work done in sports, good work done in education and Hospital, 14+toll band, mohalla clinic , 43000+govt jobs just in 2year SO VOTE AND SUPPORT AAP.
@jagtarsingh5981
@jagtarsingh5981 22 күн бұрын
ਫਤਿਹਗੜ੍ਹ ਸਾਹਿਬ ਤੋਂ ਡਾ ਅਮਰ ਸਿੰਘ ਕਾਂਗਰਸ ਪਾਰਟੀ ਦੀ ਜਿੱਤ ਪੱਕੀ ਹੈ ਜੀ
@AvtarSingh-gs1si
@AvtarSingh-gs1si 22 күн бұрын
ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਸੀ ਲੋਕ ਮਾਰੇ ਗਏ ਸੀ ਕਾਂਗਰਸ ਸਰਕਾਰ ਸੀ ਹੁਣ ਲੋਕ ਭੁਲ ਗਏ ਕਾਂਗਰਸ ਫਾਇਦਾ ਲੈ ਲਵੇ ਕਾਂਗਰਸ ਦੇ ਰਾਜ ਵਿਚ 90 ਰੁਪਏ ਪਿਅਆਜ ਵਿਕ ਜਾਦਾ ਸੀ ਬਿਜਲੀ ਬਿਲ ਸਭ ਨੂ ਆਊਦੇ ਸੀ ਝੂਠ ਗਲ ਹੋਵੇ ਜੇ ਮੇਰੀ ਬਿਜਲੀ ਘਰਾਂ ਤੋ ਉਸ ਟਾਈਮ ਦਾ ਡਾਟਾ ਕਢਵਾ ਲਵੋ ਜੇ ਝੂਠ ਨਿਕਲੇ ਮੇ ਸੌ ਜੁਤੀਆ ਖਾਣ ਨੂ ਤਿਆਰ ਹਾ ਸਿਰ ਨੀਵਾ ਕਰ ਲਵਾਗਾ ਮੇਰੀ ਗਲ ਦਾ ਸਭ ਧਿਆਨ ਦੇਣ
@charanjitbasra4543
@charanjitbasra4543 22 күн бұрын
ਆਪ ਸਰਕਾਰ ਦੇ ਕੰਮਾਂ ਦੇ ਹਿਸਾਬ ਨਾਲ ਸਾਰੀਆਂ ਮਿਲਣੀਆਂ ਚਾਹੀਦੀਆਂ ਲੌਕ ਤਾਂ ਆਪ ਞੀ ਚੌਰ ਬਣੇਆ
@j.jgamer1003
@j.jgamer1003 23 күн бұрын
ਆਮ ਆਦਮੀ ਪਾਰਟੀ ਦਾ ਕਿਸੇ ਸ਼ੀਟ ਤੇ ਕੋਈ ਅਧਿਕਾਰ ਨਹੀਂ
@JasvirSingh-nh5qp
@JasvirSingh-nh5qp 16 күн бұрын
NEWS. Room. System. Very. Very. BAD!!!!!!!!!!
@user-me8lu8mu9p
@user-me8lu8mu9p 22 күн бұрын
Patiala going to congress
@jagdevsandhu6186
@jagdevsandhu6186 22 күн бұрын
Khanpur Sahib Congress High Command should respectably call Navjot Sidhu to Delhi and utilize his services
@vijaykumar-yl1bq
@vijaykumar-yl1bq 22 күн бұрын
Absolutely you are right. Saria sarkara nalo AAP ne loka nu jo shulta ditia hun.us mutabik AAP nu Punjab dia 13 dia 13 seata milnia chahidia hun Ji.
@RajinderSingh-pe6zr
@RajinderSingh-pe6zr 22 күн бұрын
Akali dal will be the game changer of all predictions
@RajinderSingh-ri3jc
@RajinderSingh-ri3jc 22 күн бұрын
ਆਪ ਪਾਰਟੀ ਦੇ ਖਾਤੇ ਵਿੱਚ ਆ ਸਕਦੀਆਂ ਹਨ 8-9 ਸੀਟਾਂ
@baljeetdhaliwal7820
@baljeetdhaliwal7820 23 күн бұрын
ਭਗਵੰਤ ਸਿੰਘ ਝਾੜੂ ਦੀ ਪਾਰਟੀ ਨੂੰ 4 ਸੀਟਾ ਆ ਸਕਦੀਆਂ
@beparwah9177
@beparwah9177 22 күн бұрын
Sharry ਕਲਸੀ from gurdaspur win
@mukhtarsingh7847
@mukhtarsingh7847 12 күн бұрын
Raja khera gandhi amer singh sukhi ajula ghubaia jiten de chans
@kuljitsingh2784
@kuljitsingh2784 19 күн бұрын
C ongres 8
@harryharinder4438
@harryharinder4438 22 күн бұрын
ਹਜੇ ਕਿਆਸ ਹੀ ਲਾਇਆ ਜਾ ਰਿਹਾ ਵੈ, ਅਸਲੀ ਲੜਾਈ ਆਪ ਤੇ ਕਾਂਗਰਸ ਵਿੱਚ ਹੀ ਹੈ ਇਕ ਅੱਧੀ ਸੀਟ ਬੀਜੇਪੀ ਦੇ ਖਾਤੇ ਪੈ ਸਕਦੀ ਹੈ ਬਾਕੀ ਅਕਾਲੀ ਦਲ ਦੀ ਸਿਰਫ਼ ਇਕ ਸੀਟ ਬਠਿੰਡਾ ਤੇ ਹੀ ਦਾਅਵਾ ਕਰ ਦਾ ਪਿਆ ਹੈ, ਬਠਿੰਡਾ ਸੀਟ ਤਿਗ੍ਰਮ ਲੱਗਾ ਕੇ ਜੀਤ ਲੈਣ ਬਾਕੀ ਕਿੱਤੀ ਉਮੀਦ ਨਹੀਂ
@mukhtarsingh7847
@mukhtarsingh7847 12 күн бұрын
7 kongres 4 ap 1/1 akali bahjpa chandhigarh tiware de chans he
@ParmodKumar0025
@ParmodKumar0025 20 күн бұрын
Jalandhar, Ludhiana,Amritsir,Gurdaspur,Patiala and Chandigarh congress won
@shivshaktikeertanmandliger4967
@shivshaktikeertanmandliger4967 15 күн бұрын
Sahultan naal koi. bhi pardes agge nahi bad sakda, Pb, tan hi trakki kar sakda hai jekar pb da karaj ghtega
@hardeepsingh-uj2ic
@hardeepsingh-uj2ic 22 күн бұрын
Akaali dal Great
@ShamsherSingh-yr8sx
@ShamsherSingh-yr8sx 14 күн бұрын
APP ONE SEAT NODA. NOVOTE
@kirpalsingh-rj6ne
@kirpalsingh-rj6ne 15 күн бұрын
Chahe vote aam party nu pavo chahe congress nu punjab ch b j p nahi jittni chahidi b j p nu harao 700 shaheed kissan te savithaan khatam di dhamki b j p di yaad rakho te b j p nu mooh na lao
@DavinderSingh-fz8qu
@DavinderSingh-fz8qu 19 күн бұрын
Cong...6 aap.....4 SAD.....1 BJP.....1 other....1
@harchandsingg1793
@harchandsingg1793 22 күн бұрын
Congress jindabad
@hardeepsingh-uj2ic
@hardeepsingh-uj2ic 22 күн бұрын
Butto Two Time Ludhiana
@kirpalsingh8095
@kirpalsingh8095 22 күн бұрын
FZR cong win
@surindersohi6047
@surindersohi6047 23 күн бұрын
Simranjeet Singh Maan kider gaee wrong decision
@tarsemlal8258
@tarsemlal8258 22 күн бұрын
chatta je 6 t0 7 percentage pensioner and employee increase vote of gandhi
@anitagupta678
@anitagupta678 21 күн бұрын
Rahul becoming PM
@karamjeetsandhu827
@karamjeetsandhu827 22 күн бұрын
Ferozpur Bobby Maan ji won
@shankysharma1561
@shankysharma1561 23 күн бұрын
Inu swah PTA studio vich baitha survey kar reha
@BachitterSingh-so7hd
@BachitterSingh-so7hd 22 күн бұрын
Simarjeet mann sangrur to jituga
@waliakapil7628
@waliakapil7628 23 күн бұрын
Congress 6 Aap 4 Akali 2 Bjp 1
@harwindersingh-lk5dj
@harwindersingh-lk5dj 22 күн бұрын
Bjp 1 kehdi jitegi bro
@GurpreetSingh-wh5ug
@GurpreetSingh-wh5ug 21 күн бұрын
Ranjeet Singh Dhlion win to ludhiana seat
@balsingh5965
@balsingh5965 21 күн бұрын
ਕੌਣ ਐ ਬਾਈ
@user-bl5df8bu3q
@user-bl5df8bu3q 22 күн бұрын
Ludhiana city da hogeya bains brother de aunh naal fasla Congress party jeetu
@BachitterSingh-so7hd
@BachitterSingh-so7hd 22 күн бұрын
Sangrur to
@vinay4020
@vinay4020 21 күн бұрын
Gurdaspur bjp
@kalwindersingh7408
@kalwindersingh7408 23 күн бұрын
Punjabi ch raj sabha hunda e rajay sabha nahin
@vazirchand7773
@vazirchand7773 22 күн бұрын
Fzr cong wade marjan nall jitange
@ASTeer1699
@ASTeer1699 22 күн бұрын
Kangress finish in panjab
@RanjitKumar-vt4li
@RanjitKumar-vt4li 21 күн бұрын
Rahul Gandhi ji jindabad
@shamnanda9934
@shamnanda9934 21 күн бұрын
ਹਰ ਵਿਅਕਤੀ ਸੀਨੀਅਰ ਪੱਤਰਕਾਰ ਬਣ ਜਾਦਾ ਤੇ ਚੈਨਣ ਖੋਲ ਕੇ ਆਪਣੀ ਪਾਰਟੀ ਲਈ ਪ੍ਰਚਾਰ ਕਰਨ ਲੱਗ ਜਾਦਾ ਹੈ ਇਹ ਚੈਨਲ ਵੀ ਕਾਂਗਰਸ ਪੱਖੀ ਲੱਗਦਾ ਹੈ ਬੇਸ਼ਕ ਕਿਸਾਨ ਭਾਜਪਾ ਦਾ ਵਿਰੋਧ ਕਰ ਰਹੇ ਹਨ ਪਰ ਉਹਨਾ ਨੂੰ ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਪੰਜਾਬ ਵਿੱਚ ਕਿਸਾਨਾ ਤੋ ਇਲਾਵਾ ਹੋਰ ਵੀ ਵੋਟ ਹਨ ਬਾਕੀ ਬਹੁਤੇ ਕਿਸਾਨ ਵੀ ਭਾਜਪਾ ਦਾ ਸਾਥ ਦੇ ਰਹੇ ਨੇ ਪੰਜਾਬ ਵਿੱਚ ਭਾਜਪਾ 5 ਤੋ 6 ਸੀਟਾ ਤੇ ਸਾਨਦਾਰ ਜਿੱਤ ਪ੍ਰਾਪਤ ਕਰਨ ਗੇ ਕਾਂਗਰਸ ਤੇ ਆਪ ਪੰਜਾਬ ਵਿੱਚ ਛਿੱਰੋ ਛਿਤਰੀ ਤੇ ਦਿੱਲੀ ਵਿੱਚ ਜਫੋ ਜੱਫੀ ਇਹ ਦੋਹਰੀ ਨੀਤੀ ਹੀ ਕਾਂਗਰਸ ਤੇ ਆਪ ਨੂੰ ਹਾਰ ਦਾ ਮੁਹ ਵਿਖਾਵੇਗੀ ਧੰਨਵਾਦ
@varinderpal7041
@varinderpal7041 21 күн бұрын
3-4 bjp Cong 5-6 Amm party 4-5
@MalkeetSingh-pk6sf
@MalkeetSingh-pk6sf 21 күн бұрын
ਸਾਰੀਆਂ ਜਿੱਤੇ ਗੀ ਪੰਜ ਸੱਤ ਨਾਲ ਕੁੱਝ ਨਹੀਂ ਬਨਣਾ
@HarpreetSingh-zy6xr
@HarpreetSingh-zy6xr 23 күн бұрын
Punjab bjp da mamla saaf
@shamshersingh2648
@shamshersingh2648 22 күн бұрын
Jha na jhat tha thra ta kinne carye kirga
@sdosajh
@sdosajh 21 күн бұрын
Bjp 5- 6 seats
@Amriksingh-cn5oh
@Amriksingh-cn5oh 22 күн бұрын
Bjp 0000000 pb cho
@Amriksingh-cn5oh
@Amriksingh-cn5oh 22 күн бұрын
Je lok bahr de hai fir tusi andaja ki lok rahe ho
@sajjansingh7718
@sajjansingh7718 22 күн бұрын
AAP 9 congress 4
@boparaic
@boparaic 22 күн бұрын
ਡ😅
@hirasinghrandhawa9072
@hirasinghrandhawa9072 22 күн бұрын
What a useless analysis!
@ankusharma3194
@ankusharma3194 22 күн бұрын
Gurdaspur to Congress sukhi randhawa di jit pakki a
@V.kumaar
@V.kumaar 22 күн бұрын
Hindu kewal BJP ko hi vote krega gaddar hindu ho sakta na vi kre
@user-mw4nk5ch4s
@user-mw4nk5ch4s 22 күн бұрын
App 11 Cong 2
@mohittaneja3356
@mohittaneja3356 23 күн бұрын
Ludhiana bjp
@gurcharansingh5534
@gurcharansingh5534 23 күн бұрын
Bittu nhi ਜਿਤੁ iss vaar, je congress vich ਰਹਿੰਦਾ ਜਿੱਤ ਪੱਕੀ ਸੀ
@mohittaneja3356
@mohittaneja3356 23 күн бұрын
@@gurcharansingh5534 oh prava congress ta poore india ch dun rahi haaa uss insaan hind sikh ihi galti ohdi wading wang apna log tah nhi Chad ka ayaaaa 15 saal bus gotala in inzaam ohde ta lagya hovaaa
@mohittaneja3356
@mohittaneja3356 23 күн бұрын
@@gurcharansingh5534 indira gandi di t shirt payi uss insaan na oh tah apna log Chad ayaaa
@manirajinder7441
@manirajinder7441 22 күн бұрын
Bjp 13_0
@Singhsbhagurudwara
@Singhsbhagurudwara 22 күн бұрын
ਸਗਰੂਰ ਸੀਟ ਤੇ ਖਹਿਰਾ ਸਾਹਬ ਕਿਸੇ ਮੁਕਾਬਲੇ ਵਿੱਚ ਨਹੀ ਬੁਰੀ ਹਾਰ ਰਹਿਆ। ਮੁਕਾਬਾਲਾ ਤਾ ਮੀਤ ਹੇਅਰ ਤੇ ਸਿਮਰਨਜੀਤ ਸਿੰਘ ਮਾਨ ਵਿਚਾਲੇ ਚੱਲ ਰਹਿਆ ਵ
@YashPal-bt8rp
@YashPal-bt8rp 20 күн бұрын
Bittu nu 🩴🩴🩴🩴🩴🩴🩴pania ludhiana
@bhagwandass1070
@bhagwandass1070 22 күн бұрын
Kahda badha cheraha bittu,jisne kursi lai apne asool te vichardhara noon hee tilanjali de ditti. Sardar te Shaheed beant singh jee noon bhee batta lagaia
@user-me8lu8mu9p
@user-me8lu8mu9p 22 күн бұрын
Amritsar , gurdaspur , jalandhar , ludhiana , hoshiyarpur ferozpur , Congress will win these seats.
@sikandersinghbirring9517
@sikandersinghbirring9517 23 күн бұрын
ਇਹ ਤਾਂ ਆਪ ਵਾਲਿਆਂ ਦਾ ਚੈਨਲ ਆ ਇਹਨਾਂ ਦੀ ਕੋਈ ਵੀ ਵੀਡੀਓ ਕੱਢ ਕੇ ਵੋਖਲੋ ਆਪ ਦੀ ਹੀ ਗੱਲ ਕਰਦੇ ਨੇ
@YashPal-bt8rp
@YashPal-bt8rp 20 күн бұрын
Sukhbinder Randhawa Bouht mushkil hay,
@varinderpal7041
@varinderpal7041 21 күн бұрын
Wrong opinion
@bharatbhushan6900
@bharatbhushan6900 22 күн бұрын
ਭਰਾ ਜੀ ਸਿਰਫ view ਵਧਾਉਣ ਲਈ ਕਿਉਂ ਲੋਕਾਂ ਦਾ ਸਮਾਂ ਬਰਬਾਦ ਕਰ ਰਹੇ ਹੋ। ਜਿਹੜੇ ਸਿਆਸੀ ਮਾਹਿਰ ਪ੍ਰੀਤਮ ਸਿੰਘ ਖ਼ਾਨਪੁਰ ਨੂੰ ਇਹ ਨਹੀਂ ਪਤਾ ਕਿ ਹਰਸਿਮਰਤ ਦੇ MP ਬਣਨ ਤੋਂ ਪਹਿਲਾਂ ਬਠਿੰਡਾ ਰਿਜ਼ਰਵ ਹੁੰਦੀ ਸੀ ਅਤੇ ਉਥੋਂ ਕਦੇ ਵੀ ਨਾ ਵੱਡਾ ਬਾਦਲ ਅਤੇ ਨਾਂ ਛੋਟਾ ਬਾਦਲ ਕਦੇ ਖੜੇ ਹੋਏ ਨੇ ਉਹ AC ਕਮਰੇ ਚ ਬੈਠ ਕੇ ਕੀ ਸਰਵੇ ਕਰੇਗਾ।
@ManojKumar-pf7um
@ManojKumar-pf7um 22 күн бұрын
Bittu winning from ludhiana
@malkitsingh8608
@malkitsingh8608 23 күн бұрын
Punjab Daa Babber Sher Bhagwant Singh Maan is the Punjab.
@V.kumaar
@V.kumaar 22 күн бұрын
Comedy kingh saraabi party sand whisky sab khuch double rate employees pensioner virodhi khazana full den lyi kuchh nhi
@JASVEERSingh-vv1up
@JASVEERSingh-vv1up 22 күн бұрын
ਮਾਹਰ ਕਿਥੇ ਬਣ ਗਿਆ
@RajinderSingh-pe6zr
@RajinderSingh-pe6zr 22 күн бұрын
Akali dal 4 Cong 5 Aap 2 Ind -1 Akali amr 1
@parmodsharmasharma7660
@parmodsharmasharma7660 23 күн бұрын
Bjp is going to to win 6 seats in punjab .
@gurcharansinghkanwar6805
@gurcharansinghkanwar6805 22 күн бұрын
6 seats jittan da pta nahi..4 seats te zmanat zbt ho rahi ai.
@gurcharansinghkanwar6805
@gurcharansinghkanwar6805 22 күн бұрын
Bhatinda,Faridkot,khadoor Sahib.Anandpur Sahib.
@kamaljeetsingh3885
@kamaljeetsingh3885 17 күн бұрын
Mungarilal ke hasen sapne
@BaljinderSingh-cc3yd
@BaljinderSingh-cc3yd 23 күн бұрын
ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋ ਜਿਤ ਪੱਕੀ ਹੈ
@HarmeetSingh-fo6tk
@HarmeetSingh-fo6tk 22 күн бұрын
Man Sahib without Sport Deep Sidhu and Sidhu moosewala not Win
@KuldeepKumar-rs5hw
@KuldeepKumar-rs5hw 22 күн бұрын
BJP
@HarbhajanSingh-uc4ny
@HarbhajanSingh-uc4ny 22 күн бұрын
Pritam singh ji lagda tusin siasi khaid khid de ho tuhada analysis koi be dhanga jeha hai ,tusi lokaan da time khraab karde ho
@Ravi9357128438
@Ravi9357128438 23 күн бұрын
Bittu je jiteya na Ludhiana ton tan 2nd tan pakka aau. Likh ke rakh lo. Ho sakda jit vi jave
@SukhwinderSinghSukhwinde-tj6ij
@SukhwinderSinghSukhwinde-tj6ij 23 күн бұрын
ਬਿੱਟੂ ਦੀ ਹਾਰ ਵੱਟ ਤੇ ਪਈ ਆ।ਮੇਰਾ ਕੂਮੈਂਟ ਸੰਭਾਲ ਕੇ ਰੱਖ ਲੈ ਚਾਰ ਜੂਨ ਨੂੰ ਸਵੇਰੇ 10 ਵਜੇ ਵੇਖ ਲੈਣਾ।😁😁😄😄😂
Sigma Girl Education #sigma #viral #comedy
00:16
CRAZY GREAPA
Рет қаралды 90 МЛН
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 11 МЛН