ਪੰਜਾਬ ਸਰਕਾਰ ਨੇ ਗ੍ਰੈਚੂਟੀ ਉਪਰ ਜਾਰੀ ਕੀਤੀ ਕਿਹੜੀ ਨਵੀਂ ਹਦਾਇਤ Instructions on Gratuity By Manpreet Singh

  Рет қаралды 67,360

Manpreet singh official

Manpreet singh official

Күн бұрын

In this video we have explained you about new instructions on Gratuity issued by Punjab Government
ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਗ੍ਰੈਚੂਟੀ ਉਪਰ ਜਾਰੀ ਨਵੀਂ ਹਦਾਇਤ ਬਾਰੇ ਜਾਣਕਾਰੀ ਦਿੱਤੀ ਗਈ ਹੈ
#manpreetsinghofficial
#6thpaycommissionpunjab
#DailyDose
Our latest videos :-
• 6 ਵੇਂ ਪੇ ਕਮਿਸ਼ਨ ਨੂੰ ਲੈ ...
• ਕੱਚੇ ਮੁਲਾਜ਼ਮਾਂ ਨੂੰ ਪੱਕ...
• ਮੁਲਾਜ਼ਮਾਂ ਦੀਆਂ ਮੰਗਾਂ ਨ...
• ਪੰਜਾਬ ਸਰਕਾਰ ਦੇ 5 ਮਹੀਨੇ...
• ਪੰਜਾਬ ਸਰਕਾਰ ਵਲੋਂ ਦਿਤੀਆ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Watch our other video on farmers protest
• Kisan Dharna & Kheti B...
Agriculture Ordinances and Farmers Protest Explained
• Why Farmers Protesting...
video on New Labour Bills Passed by Parliament recently
• ਨਵੇਂ ਲੇਬਰ ਕਾਨੂੰਨ ਅਤੇ ਵ...
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@ / manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (KZbin Audio Library)

Пікірлер: 139
@SURJITSINGH-zn3dx
@SURJITSINGH-zn3dx 2 жыл бұрын
Leave in encasement ਏਰੀਅਰ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ
@anilisher7058
@anilisher7058 2 жыл бұрын
Dhanwaad Manpreet veer g 🙏
@varinderpal62
@varinderpal62 2 жыл бұрын
ਕਰਮਚਾਰੀਆਂ ਵਲੋਂ App ਦਾ Himachal ਵਿੱਚ ਜਾ ਕੇ ਵਿਰੋਧ ਕਰਨ ਨਾਲ ਹੀ ਇਨ੍ਹਾਂ ਦਾ ਧਿਆਨ ਕਰਮਚਾਰੀਆਂ ਦੀਆਂ ਮੰਗਾਂ ਵੱਲ ਜਾਊਗਾ। ਲੱਗਦਾ ਹੈ ਹਰਪਾਲ ਚੀਮਾਂ ਵੀ ਮਨਪ੍ਰੀਤ ਬਾਦਲ ਦੀ ਰਾਹ ਤੇ ਤੁਰ ਪਿਆ ਹੈ
@thebestmatch1634
@thebestmatch1634 2 жыл бұрын
ਪੰਜਾਬ 15-20 ਸਾਲ ਮਾਹੌਲ ਅਸ਼ਾਂਤ ਰਿਹਾ | ਭਰਤੀ ਬੰਦ ਸੀ | ਸ਼ਾਂਤੀ ਹੋਣ ਤੇ ਸਰਕਾਰੀ ਭਰਤੀ ਸ਼ੁਰੂ ਹੋਈ ਕੁਝ ਮੁਲਾਜ਼ਮ ਆਪਣੀ ਉਮਰ ਦੀ ਉਪਰੀ ਹੱਦ ਦੇ ਨਜ਼ਦੀਕ ਭਰਤੀ ਹੋਏ ਇਸ ਜਿਸ ਕਰਕੇ Length of Service 25 ਸਾਲ ਤੋਂ ਘੱਟ ਰਹਿ ਗਈ | ਇਸ ਲਈ ਪੈਨਸ਼ਨ ਦੇ ਪੂਰੇ ਲਾਭ 20 ਸਾਲ ਦੀ length of ਸਰਵਿਸ ਦੇ ਦਿੱਤੇ ਜਾਣ |
@googlepage9992
@googlepage9992 9 ай бұрын
Gurdeep Aujla Thank you so much for the Sharing.
@nareshsachdeva7720
@nareshsachdeva7720 2 жыл бұрын
ਇਹ ਪਤਹ ਕਾਰਪੋਰੇਸ਼ਨ/ਅਧ ਸਰਕਾਰੀ ਅਦਾਰਿਆਂ ਲਈ ਹੈ ਨਾ ਕਿ ਸਰਕਾਰੀ ਵਿਭਾਗਾਂ ਲਈ। ਸਰਕਾਰੀ ਵਿਭਾਗਾਂ ਨੂੰ ਤਾਂ ਵਿੱਤੀ ਸਹਾਇਤਾ ਸਰਕਾਰ ਹੀ ਦਿੰਦੀ ਹੈ।
@narinderkumar9261
@narinderkumar9261 2 жыл бұрын
Provisional pension bare ve dass deo
@baljinderkaur2164
@baljinderkaur2164 Жыл бұрын
ਪੈਨਸ਼ਨ ਕੇਸ ਆਨ ਲਾਈਨ ਕਰਨ ਸਬੰਧੀ ਜਾਣਕਾਰੀ ਬਾਰੇ ਦੱਸਿਆ ਜਾਵੇ ਜੀ
@RakeshKumar-eh4qu
@RakeshKumar-eh4qu 2 жыл бұрын
Please try to tell the arrears of sixth pay commission and pending dearness instalments to their pensioners and employees.
@NareshKumar-fl8vz
@NareshKumar-fl8vz 2 жыл бұрын
Revised pension still pending retired after 1-1-2016 in AG office since long
@SonupattiPatti-wf7up
@SonupattiPatti-wf7up 2 жыл бұрын
Phajji New D C Rate bare vi koi Gaal Karo ji 🙏
@gursewaksingh-lk4ml
@gursewaksingh-lk4ml 2 жыл бұрын
Sir leave incashment da arrear milna ja ni 1.1.2016 too reteri employee nu
@madanlalsharma2
@madanlalsharma2 2 жыл бұрын
ਇਹ ਕਿਸੇ ਨੂੰ ਵੀ ਨਹੀਂ ਮਿਲੇਗੀ ਕਿਉਂਕਿ ਕਿਸੇ ਵੀ ਮਹਿਕਮੇ ਦੇ ਪਾਸ ਕੋਈ ਵੱਖਰਾ ਫੰਡ ਨਹੀਂ ਹੁੰਦਾ,ਇਹ ਵੀ ਇੱਕ ਡਰਾਮਾ ਸੀ,ਜਿਸਦਾ ਅੱਜ ਅੰਤ ਹੋ ਗਿਆ ਹੈ l
@nareshsachdeva7720
@nareshsachdeva7720 2 жыл бұрын
ਗਰੈਚੁਟੀ,ਲੀਵ ਇਨਕੈਸ਼ਮੈਂਟ ਦਾ ਬਕਾਇਆ ਸਬ ਸਰਕਾਰੀ ਮੁਲਾਜ਼ਮਾਂ ਨੂੰ ਮਿਲਣਾ ਹੈ,ਦੇਖੋ ਸਰਕਾਰ ਕਦੋਂ ਦਿੰਦੀ ਹੈ।ਸਰਕਾਰ ਨੇ ਜਵਾਬ ਨਹੀਂ ਦਿੱਤਾ। ਜਿਹੜੇ ਪਤਰ ਵਿਚ ਵਿੱਤੀ ਸਹਾਇਤਾ ਦੀ ਗੱਲ ਆਖੀ ਗਈ ਹੈ ਉਸਦਾ ਗਲਤ ਮਤਲਬ ਕਢਿਆ ਜਾ ਰਿਹਾ ਹੈ। ਇਹ ਪਤਹ ਕਾਰਪੋਰੇਸ਼ਨ/ਅਧ ਸਰਕਾਰੀ ਅਦਾਰਿਆਂ ਲਈ ਹੈ , ਨਾ ਕਿ ਸਰਕਾਰੀ ਵਿਭਾਗਾਂ ਲਈ। ਸਰਕਾਰੀ ਵਿਭਾਗਾਂ ਨੂੰ ਤਾਂ ਵਿੱਤੀ ਸਹਾਇਤਾ ਸਰਕਾਰ ਹੀ ਦਿੰਦੀ ਹੈ।
@RakheshKumar-y9w
@RakheshKumar-y9w Жыл бұрын
What is the latest news about the arrear of leave en cashment?
@HarpreetSingh-qr5nf
@HarpreetSingh-qr5nf 2 жыл бұрын
Manpreet ji District courts Punjab wich 16.07.2020 to bad Bharti hoe Employees nu Salary DC Rates te dete ja rahi ha jo 9000 to 11000 rupess ha sarea post lai . Jad ke 7th Pay Commission de Anusara minimum salary 18000 rupe ha. Punjab Govt apne new appointment Employees nu 18000 ja basic salry jo 7th pay commission de Anusar de rahi ha. Please es bare vi koi jankari dei ki. why District court not pay minimum pay for new employees as per 7th pay commission 🙏..
@sukhdevsinghdaultpuraniwan2973
@sukhdevsinghdaultpuraniwan2973 2 жыл бұрын
Any information regarding arrears of revised Leave Encashment ji.
@teacher3279
@teacher3279 2 жыл бұрын
A ta phir Manpreet Badal wali e policy adopt ho rehi hai k Khazana khali hai
@timetotravel4494
@timetotravel4494 2 жыл бұрын
Sat shree akaal g bhaji good job ALWAYS BE HAPPY GOD BLESS YOU
@jagdeepkaur1951
@jagdeepkaur1951 2 жыл бұрын
ੲਿਨਾਂ ਨੇ ਸਿਰਫ ਗੱਲਾਂ ਦਾ ਕੜਾਹ ਹੀ ਕਰਨਾ ਮੁਲਾਜਮਾਂ ਨੂੰ ਕੁਝ ਨਹੀਂ ਦੇਣਾ
@manpreetsingh-ej7vt
@manpreetsingh-ej7vt 2 жыл бұрын
Minimum wages di nvi notification kdo ave gi
@lakhbirsingh7485
@lakhbirsingh7485 2 жыл бұрын
ਪੁਲਿਸ ਵਿਭਾਗ ਕੋਲ ਕਿਹੜਾ ਵਿੱਤੀ ਫੰਡ ਓਹ ਤਾਂ ਸਰਕਾਰ ਨੇ ਦੇਣਾ ਹੈ ਜੀ ਧੰਨਵਾਦ ਜੀ
@karanbirsingh1469
@karanbirsingh1469 2 жыл бұрын
Hnji bilkul. ..same thing in water supply and sanitation dept.
@madanlalsharma2
@madanlalsharma2 2 жыл бұрын
ਕੁਝ ਨਹੀਂ ਦੇਣਾ ਇਹਨਾਂ ਨੇ,ਗੱਲਾਂ ਦਾ ਕੜਾਹ ਬਣਾ ਰਹੇ ਹਨ,ਕਿਸੇ ਵੀ ਮਹਿਕਮੇ ਦੇ ਪਾਸ ਕੋਈ ਵੱਖਰਾ ਫੰਡ ਨਹੀਂ ਹੁੰਦਾ ਜੀ,ਜਿੰਨੀਆਂ ਵੀ ਕਮੇਟੀਆਂ ਜਾਂ ਨਿਗਮ ਹਨ,ਉਹਨਾਂ ਦੇ ਪਾਸ ਤਾਂ ਇੱਕ ਝਾੜੂ ਖਰੀਦਣ ਵਾਸਤੇ ਫੰਡ ਨਹੀਂ ਹੈ,ਗ੍ਰੇਜੂਇਟੀ ਕਿਥੋਂ ਦੇ ਦੇਣਗੇ,ਇਹ ਸਰਕਾਰ ਅਕਾਲੀ ਤੇ ਕਾਂਗਰਸ ਨਾਲੋਂ ਵੀ ਨਿਕੰਮੀ ਸਾਬਤ ਹੋਈ ਹੈ,ਦੇ ਕੋਈ ਸਰਕਾਰ ਇਹ ਹੁਕਮ ਨਹੀਂ ਕਰਦੀ ਸੀ ਕਿ ਕੋਈ ਫੰਡ ਦੇਣ ਦਾ ਮਹਿਕਮਾ ਖੁਦ ਪ੍ਰਬੰਧ ਕਰੇ,ਇਸ ਸਰਕਾਰ ਨੇ ਬੜੀ ਚਲਾਕੀ ਨਾਲ ਗ੍ਰੇਜ਼ੂਇਟੀ ਨਾਂ ਦੇਣ ਦਾ ਮੁੱਦਾ ਹੀ ਖ਼ਤਮ ਕਰ ਦਿੱਤਾ ਹੈ l
@KaurGurmit-t5j
@KaurGurmit-t5j 8 ай бұрын
Mai 2006 Mai retd huye Muje pay condition ka lab nehi mila keya Muje milage lab
@PriyaSharma-tt1vt
@PriyaSharma-tt1vt Жыл бұрын
Veere death case di gratuity kinni mildi aa es Feburary che death hoi c 50 thousand salary c ohna di es according kinni mill ju
@ramindersingh3692
@ramindersingh3692 2 жыл бұрын
ਵੀਰ ਜੀ, ਅਗਸਤ ਮਹੀਨੇ ਦੀ ਤਨਖਾਹ ਬਾਰੇ ਬਹੁਤ ਅਫਵਾਹਾਂ ਸੁਨਣ ਨੂੰ ਆ ਰਹੀਆਂ ਨੇ। ਕਿਰਪਾ ਕਰਕੇ ਇਸ ਬਾਰੇ ਵੀ ਸਪਸ਼ਟ ਕਰੋ।
@surjitsingh3662
@surjitsingh3662 Жыл бұрын
ਜਿਹੜੇ ਕਰਮਚਾਰੀ ਸੇਵਾ ਮੁੱਕਤ ਹੋ ਗਏ ਹਨ ਉਹਨਾ ਕਿਵੇ ਮਿਲੇਗੀ ਦਸਿਆ ਜਾਵੇ ਜੀ।
@bahadursingh1992
@bahadursingh1992 Жыл бұрын
Tell about income tax on gtauty
@balwindersinghdhiman2433
@balwindersinghdhiman2433 2 жыл бұрын
Leave encashment de bkaaye baarey v dso ji
@rajsharma_30
@rajsharma_30 2 жыл бұрын
Dhanyavaad bete
@dhanwantsinghrandhawa566
@dhanwantsinghrandhawa566 11 ай бұрын
Sirji Paymwnt under protest 35.1 da meaning ki aa
@amarnathsingla4172
@amarnathsingla4172 2 жыл бұрын
Manpreet Sir good morning,Difference of Leave encashment ka mile ja or not.I received leave encashment
@HarpreetSingh-dh1ln
@HarpreetSingh-dh1ln 2 жыл бұрын
Good information veer ji 🙏🙏👌 👌👌👍
@balwantkumar5861
@balwantkumar5861 2 жыл бұрын
Plz sir hi daso ki 7year jobs to bad employee di death ho gai ki os nu gratuity bandi hai ja ni pllz es bar daso ji
@bawaram1010
@bawaram1010 2 жыл бұрын
Ki college professor nu ve DCRG 20Lac diti ja sakti he ਇਨ੍ਹਾਂ ਦੇ scale revise nhi hoe
@parmjitkaur1967
@parmjitkaur1967 2 жыл бұрын
ਪੁਰਾਣੀ ਪੈਨਸ਼ਨ ਬਾਰੇ ਵੀ ਦੱਸੋ ਜੀ ਪਲੀਜ
@madanlalsharma2
@madanlalsharma2 2 жыл бұрын
ਪੁਰਾਣੀ ਪੈਨਸ਼ਨ ਬਹਾਲ ਹੋਣ ਦੀ ਕੋਈ ਉਮੀਦ ਨਹੀਂ ਹੈ,ਰਾਜਸਥਾਨ ਤੇ ਛੱਤੀਗੜ੍ਹ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਇੱਕ ਸੋਸ਼ਾ ਜਿਹਾ ਛੱਡਿਆ ਸੀ ਪਰ ਮੋਦੀ ਨੇ ਇੱਕ ਹੀ ਦਬਕਾ ਮਾਰਿਆ ਕਿ ਸਟੇਟ ਦੇ ਮੁਲਾਜ਼ਮਾਂ ਦਾ ਜੋ ਪੈਸਾ ਕੇਂਦਰ ਸਰਕਾਰ ਦੇ ਪਾਸ ਹੈ,ਉਹ ਕਦੇ ਵੀ ਵਾਪਿਸ ਨਹੀਂ ਕੀਤਾ ਜਾ ਸਕਦਾ,ਹੁਣ ਦੋਵੇਂ ਮੁੱਖ ਮੰਤਰੀਆਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮੁੱਦਾ ਹੀ ਖ਼ਤਮ ਕਰ ਦਿੱਤਾ ਹੈ,ਇਸ ਤਰਾਂ ਨਾਲ ਪੰਜਾਬ ਵਿੱਚ ਵੀ ਇਹ ਮੁੱਦਾ ਖ਼ਤਮ ਹੋ ਚੁੱਕਾ ਹੈ,ਸਰਕਾਰ ਕੇਵਲ ਮਿਠੀਆਂ ਗੋਲੀਆਂ ਦੇ ਰਹੀ ਹੈ,ਅੰਦਰ ਤੋਂ ਪੰਜਾਬ ਸਰਕਾਰ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਕੇਂਦਰ ਵੱਲੋਂ ਪੈਸਾ ਵਾਪਿਸ ਨਾਂ ਕਰਨ ਪਰ ਪੁਰਾਣੀ ਪੈਨਸ਼ਨ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ,ਹੁਣ ਤਾਂ ਸਰਕਾਰ ਨੇ ਇੱਕ ਬਿਆਨ ਹੀ ਜ਼ਾਰੀ ਕਰਨਾ ਹੈ ਕਿ ,ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਕੱਟਿਆ ਪੈਸਾ ਵਾਪਿਸ ਨਾਂ ਹੋਣ ਦੇ ਕਾਰਣ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਸਕਦੀ,ਇਸ ਮੰਗ ਨੂੰ ਛੱਡਕੇ ਬਾਕੀ ਮੰਗਾਂ ਵੱਲ ਧਿਆਨ ਦਿਓ l ਹਿਮਾਚਲ ਪ੍ਰਦੇਸ਼ ਨੇ ਵੀ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ,ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦਾ ਭੋਗ ਪਾਕੇ ਬਾਕੀ ਮੰਗਾਂ ਵੱਲ ਧਿਆਨ ਦਿਓ,ਨਹੀਂ ਤਾਂ ਉਹ ਗੱਲ ਹੋਵੇਗੀ ਧੋਬੀ ਦਾ ਕੁੱਤਾ ਨਾਂ ਘਰ ਦਾ ਨਾਂ ਘਾਟ ਦਾ l ਸਰਕਾਰ ਦੇ ਕਿਸੇ ਵੀ ਲਾਰੇ ਪਰ ਯਕ਼ੀਨ ਨਾਂ ਕਰੋ,ਕੇਂਦਰ ਕਦੇ ਵੀ ਕਿਸੇ ਸਟੇਟ ਦੇ ਮੁਲਾਜ਼ਮਾਂ ਦੀ ਪੈਨਸ਼ਨ ਬਹਾਲ ਨਹੀਂ ਹੋਣ ਦੇਵੇਗਾ ਕਿਉਂਕਿ ਇਹ ਇਕੱਲੇ ਪੰਜਾਬ ਦਾ ਮੁੱਦਾ ਨਹੀਂ,ਇਹ ਮੁੱਦਾ ਹਰੇਕ ਸਟੇਟ ਤੇ ਕੇਂਦਰ ਦੇ ਕਰੋੜਾਂ ਕਰਮਚਾਰੀਆਂ ਨਾਲ ਜ਼ੁੜਿਆ ਹੋਇਆ ਹੈ l
@n.s3690
@n.s3690 2 жыл бұрын
Sir kche mulajma da ki bn rhiya honge pkke k nhi ...ki ye vit manrti b pichli manrti vrga tan nhi ...kdo de udik bich bethe Han ki pkke kruge ye
@amritbhatia6305
@amritbhatia6305 2 жыл бұрын
What about leave encashment and pending arrears D.A.etc
@sukhdeepsingh1776
@sukhdeepsingh1776 2 жыл бұрын
Manpreet ji deth case te gratuity kini mildi hai ji plz reply
@teacher3279
@teacher3279 2 жыл бұрын
What about Pending DA/Arrear of pensioners/employees ?
@mevindersinghmewa2575
@mevindersinghmewa2575 2 жыл бұрын
Sir NPS employee de death case ch family pension kive apply karna hai Koi video hove
@prabhsandhu84
@prabhsandhu84 2 жыл бұрын
Thanks for the update Veerji🌸
@prabhsandhu84
@prabhsandhu84 2 жыл бұрын
@@AMARJEET_1986 Hanji main tah Advocate a but mere Father DSP si Punjab Police tah mumma nu pension andi a. Es krke 6th pay commission de updates and other pension related updates dekhdi a.
@DilbagSingh-mx2zx
@DilbagSingh-mx2zx 2 жыл бұрын
Sir revised leave encashment de reg. Aje tak Koi notification nai kita Punjab govt. Ne g...
@kuldeepsinghboparai1723
@kuldeepsinghboparai1723 Жыл бұрын
ਮਨਪ੍ਰੀਤ ਜੀ ਬਕਾਇਆ ਗਰੈਚੁਅਟੀ ਦਾ ਬਕਾਇਆ ਦੱਸ ਲੱਖ ਬਣਦਾ ਸੀ ਪਰ ਦੱਸ ਲੱਖ ਨਹੀਂ ਮਿਲਿਆ ਇਹ ਕਿਉਂ ਜੀ?
@satinderpalsingh8559
@satinderpalsingh8559 2 жыл бұрын
Nice 👍
@rajendrasajwan3677
@rajendrasajwan3677 2 жыл бұрын
Sir family pensioner nu pensionv Vich wadha kahera letter naal ditta gaya pl send such type of letter.
@vijaylaxmisharma9206
@vijaylaxmisharma9206 2 жыл бұрын
If any Income tax will be deducted on difference of gratuity.
@sarbjit5403
@sarbjit5403 2 жыл бұрын
ਵਿੱਤੀ ਹਾਲਾਤ ਤਾਂ ਕਦੀ ਸੁਧਰਨੇ ਹੀ ਨਹੀਂ ਜਦੋਂ ਤੱਕ ਮੁਫ਼ਤ ਵਾਲਾ ਸਿਸਟਮ ਨਹੀਂ ਬੰਦ ਹੁੰਦਾ
@ParminderSingh-is1ow
@ParminderSingh-is1ow 2 жыл бұрын
Thanks dear
@MaanSingh-nr5yv
@MaanSingh-nr5yv 2 жыл бұрын
Sarian subsidies rock k Graughti zaari keeti jani chandi hain.
@rakeshKumar-jx4it
@rakeshKumar-jx4it 2 жыл бұрын
Leavencahment da b kus karo us da letter b jari karvo g us di payment kiti jawe
@gurdevsanauri9558
@gurdevsanauri9558 2 жыл бұрын
Leave Cash pament after Retirement Difrance notification not issued by Finace deptt Pb. All cash Pending.
@sumanthakur3276
@sumanthakur3276 Жыл бұрын
Old pansion do sir please
@radheyshyamsharma343
@radheyshyamsharma343 2 жыл бұрын
Sir 1/1/2016 to vaad jihare retired hoye,hun,una,nu,leave in,cash ment revasied nahi mil,rahi g es,sambandh vich,koi,letter h,ta daso,g
@sethisaini4712
@sethisaini4712 2 жыл бұрын
Thouda ppo revise ho geya
@vijaykumar-yl1bq
@vijaykumar-yl1bq 2 жыл бұрын
Retired on 31-1-18 after two years extension.actual retirement 1-1-16.revised case sent by Office on 17-3-22 to A.G. Punjab but pension etc. yet not revised by A.G. Punjab.
@ritasingh4750
@ritasingh4750 2 жыл бұрын
Why have college and university teachers not been given new pay scales. Any information regarding this?
@surajparkash6294
@surajparkash6294 2 жыл бұрын
Na tan sarkar D . A de rha h ,and na scale bich trootiya door kr rhya h .pls janikari dyo gi .
@gurmeetsinghsanghera5232
@gurmeetsinghsanghera5232 2 жыл бұрын
ਜਿੰਨਾ ਦੀ ਰੀਟੈਰਮੈਂਟ 30.6.21 ਤੋਂ ਪਹਿਲਾਂ ਹੋਈ ਆ,ਓਹਨਾ ਦਾ ਕੀ ਕਸੂਰ ਆ ਜੇ ਉਸ ਵੇਲੇ ਤੋਂ ਪਹਿਲਾਂ ਸਰਕਾਰ ਨੇ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਤਾਂ. ਅਜਿਹੇ ਮੁਲਾਜ਼ਿਮਾਂ ਨੂੰ ਕਚਹਿਰੀ ਵਿਚ ਜਾਣ ਲਈ ਮਜਬੂਰ ਕਰੇਗੀ ਸਰਕਾਰ.
@nirajpatiala
@nirajpatiala 2 жыл бұрын
GRATUITY ਦੀ ਅਦਾਇਗੀ ਸਿੱਧੀ ਖ਼ਜ਼ਾਨੇ ਦੁਆਰਾ ਕੀਤੀ ਜਾਂਦੀ ਹੈ।
@jasmersingh6173
@jasmersingh6173 2 жыл бұрын
Good Job
@jagdishraj5357
@jagdishraj5357 2 жыл бұрын
I have been retired from Ranjit Sagar Dam Project Shahpurkandi Township (Water Resource Department PB)Store Division RSD Shahpurkandi as Beldar on 28/2/2021 My revised pension case has been pending in A.G.Punjab Chandigarh from 30/3/22. I received
@pardeepthakur7063
@pardeepthakur7063 2 жыл бұрын
Jai shree Krishna radhe
@shanshersinghmarardu7981
@shanshersinghmarardu7981 2 жыл бұрын
Manpreet Singh plz tell if the Govt has issued any letter regarding retiree emplyees leave encashment arrears
@sushilarani9444
@sushilarani9444 2 жыл бұрын
Sir family pensioners but LTA milda hai
@ArunKumar-bf6wn
@ArunKumar-bf6wn 2 жыл бұрын
Chhote veer retirement walian nu leave in cash nahi dita ja riha
@Alaf-b4i
@Alaf-b4i 2 жыл бұрын
ਵੀਰ ਜੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਵੀਆਂ ਉਜ਼ਰਤਾਂ ਹਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਕ੍ਰਿਪਾ ਕਰਕੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਸਰਕਾਰ ਇਸ ਵਿੱਚ ਦੇਰੀ ਕਿਉ ਕਰ ਰਹੀ ਹੈ।🙏🙏🙏🙏
@tajinderkaur3514
@tajinderkaur3514 2 жыл бұрын
New promation of lectures when
@veenaranirodeja5637
@veenaranirodeja5637 2 жыл бұрын
Leave incashment di letter ha koi sir ji
@ravinderarora8226
@ravinderarora8226 2 жыл бұрын
Pls tell...25 sal job krn te puri 20 lacs milegi
@netarbahadur5846
@netarbahadur5846 2 жыл бұрын
Sat shree akaal ji🙏🙏🙏🙏🙏🙏
@dassgoodishwar7411
@dassgoodishwar7411 2 жыл бұрын
Ma 2012 nu retire hoea se jo 22 .7.22 nu nama serkiulr da smg nhe aa reha ke kuch lab he or nhe
@bhupinderkumar8145
@bhupinderkumar8145 2 жыл бұрын
Sir sixth pay commission lago hon to pahla jo employees june 2021 tak retired ho chuke ne ohna nu revise leave encasement na den bare koi letter issue kiti h finance deptt ne?ja eh payment departments wlo kiti ja rahi h ji?
@neelamrani1720
@neelamrani1720 2 жыл бұрын
I also received benefits but only leave encasement due
@neelamrani1720
@neelamrani1720 2 жыл бұрын
I also received a
@sethisaini4712
@sethisaini4712 2 жыл бұрын
@@neelamrani1720 madam ji thouda case revision ho geya
@amritpalkamboj2657
@amritpalkamboj2657 2 жыл бұрын
Mere father da case 3 month pehla A G kol phnch chukya but no reply
@ravindersingh-zo5lw
@ravindersingh-zo5lw 2 жыл бұрын
Nice information
@gopalgiri8401
@gopalgiri8401 2 жыл бұрын
PSPCL witch milu? jarur dasso
@jaswantkaur1748
@jaswantkaur1748 2 жыл бұрын
Aje te revised pension vi nhi milli 2021 ch jo retire hoee
@arvindersingh1387
@arvindersingh1387 2 жыл бұрын
Nice
@JasbirSingh-vw9xn
@JasbirSingh-vw9xn 2 жыл бұрын
1-1-16 ton baad retire hoe karmcharian di earned leave da arrear den sambandhi letter pb govt kdon jari kregi Manpreet Singh ji
@sethisaini4712
@sethisaini4712 2 жыл бұрын
Mil reha a
@satwinderkaur7217
@satwinderkaur7217 2 жыл бұрын
Sir leavencashment k bakayia kado milega
@sumitdutt6025
@sumitdutt6025 2 жыл бұрын
Also share the doc link to download the odf f letter
@surinderkaur7912
@surinderkaur7912 2 жыл бұрын
Vibhag nu Paisa kithon milda hai g
@sunitamehmi2376
@sunitamehmi2376 2 жыл бұрын
Sir ji 2 saal da vadha liya hai 31/2/2017 nu retirement Lee hai. Kya mughe sixth pay commission ka koi benifit milega or not. Reply me.
@brealistic7683
@brealistic7683 2 жыл бұрын
ni actual retirement Te pension settlement 31/2/2015 toh hi hoye hone, iss lyi ni.
@GurwinderSingh-ce4cv
@GurwinderSingh-ce4cv 2 жыл бұрын
Sir nps kdwa skde ha
@lovepreet1591
@lovepreet1591 2 жыл бұрын
Perbision period bare koi update sir🤔
@NitinVerma-ii7ew
@NitinVerma-ii7ew 2 жыл бұрын
It will not be reduced according to our Finance Minister
@veenasharma372
@veenasharma372 2 жыл бұрын
V nice please tell me whether letter concerning leave encashment has been issued in education department retirement 2017
@neelamrani1720
@neelamrani1720 2 жыл бұрын
My question is same as yours
@ranjitmalhi1773
@ranjitmalhi1773 2 жыл бұрын
ਸਾਰੇ ਵਿਭਾਗ ਖੁਦ ਕਮਾਉਣ ਵਾਲੇ ਨਹੀ,ਪੁਲਿਸ ਵਰਗੇ ਲਿਭਾਗ ਸਰਕਾਰ ਦੀ ਗਰਾਂਟ ਨਾਲ ਹੀ ਚਲਝੇ ਹਨ ਉਹ ਕੀ ਕਰਨ
@omparkash-iw8wb
@omparkash-iw8wb Жыл бұрын
ਮੁਫਤ ਵਾਲਾ िਸਸਟਮ ਸਾਰਾ ਬੰਦ ਹੋਨਾ ਚਾਹੀਦਾ ਹੈ
@education102
@education102 2 жыл бұрын
Psssb clerk da result kdo tk aayega?
@sksharma9962
@sksharma9962 2 жыл бұрын
Acp ਵੀ ਜਾਰੀ ਕਰਵਾਓ
@loveleshgulati7514
@loveleshgulati7514 2 жыл бұрын
Eh v bahut jaruri aa 4.9.14 🙏
@triptapathak3396
@triptapathak3396 2 жыл бұрын
Employee mean retire
@rakeshKumar-jx4it
@rakeshKumar-jx4it 2 жыл бұрын
Leavencahment di payment kio nhai kar rahe kio g
@gurpreetmanangurpreetmanan9950
@gurpreetmanangurpreetmanan9950 2 жыл бұрын
ਪਾਵਰ ਕਾਮ ਵਾਲੇ ਰੀਵਾਈਜ ਲੀਵ ਇਨ ਕੈਸਮੈਟ ਨਹੀ ਦੇ ਰਿਹਾ
@jasbirkaur7481
@jasbirkaur7481 2 жыл бұрын
Jekr Govt employees/pensioners da tax collection da right rakhdi hai ta ehna dia paiments krn to kyo exist kr rahi hai. ?
@harmannagi6334
@harmannagi6334 2 жыл бұрын
Sir RS 200 da gunda tax bare v dasso ???
@subhashchanderpuri8370
@subhashchanderpuri8370 2 жыл бұрын
DA Punjab govt kyon nahi de rahi.
@mehmasingh8126
@mehmasingh8126 2 жыл бұрын
ਲੀਵਇੰਨਕੈਸਮੈਂਟ ਦਾ ਬਣਿਆ ਹੈ?
@karamjitsingh5110
@karamjitsingh5110 2 жыл бұрын
Ok
@brarrk644
@brarrk644 2 жыл бұрын
How can a department pay 10 lakh to a retiree with his own resources???
@amritbhatia6305
@amritbhatia6305 2 жыл бұрын
Gratuity d payment ho gayi t leave encashment nahi d rhe g
@sethisaini4712
@sethisaini4712 2 жыл бұрын
Sir ag Punjab ne revision case nu kina time layea thouda
@ajaibantal3083
@ajaibantal3083 2 жыл бұрын
ਇਹ ਪਤਰ ਅਰਧ ਸਰਕਾਰੀ ਅਦਾਰਿਆ ਲਈ ਹੈ ਜੀ।
@triptapathak3396
@triptapathak3396 2 жыл бұрын
Bijali free na dende Employee da bkaya de dende. Jodo tak bkaya dena udo tak adye empoyee mar jane 😭😭
@ShaminderSingh-pv3ec
@ShaminderSingh-pv3ec 2 жыл бұрын
ਤੱਕੜੀ ਵੀ ਓਹੀ ਆ ਵੱਟੇ ਵੀ ਓਹੀ ਆ ਪਰ ਤੋਲਣ ਵਾਲੇ ਜਰੂਰ ਬਦਲੇ ਪਰ ਨੀਤੀਆਂ ਓਹੀ ਨੇ
@jagrajsingh7958
@jagrajsingh7958 2 жыл бұрын
Dizital scale aa gay hn.
@jugalkishoregoyal1906
@jugalkishoregoyal1906 2 жыл бұрын
ਏਕਸ ਗਰੇਸੀਆ ਦਾ ਬਕਾਇਆ ਵਿਭਾਗ ਵਲ ਹੈ 30-7-2021 ਨੂੰ ਮੌਤ ਹੋ ਗਈ ਸੀ
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Непосредственно Каха: сумка
0:53
К-Media
Рет қаралды 12 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН