ਪੰਜਾਬ ਵਿੱਚ ਅੱ.ਤ.ਵਾ.ਦ ਦਾ ਦੌਰ ਸ਼ੁਰੂ ਹੋ ਰਿਹਾ || ਗਿਆਨੀ ਬੂਟਾ ਸਿੰਘ

  Рет қаралды 7,075

Giani Buta Singh

Giani Buta Singh

Күн бұрын

#kangnaranaut #chandigarh #kulwinderkaur #airport #gianibutasingh #latestnews #punjab

Пікірлер: 208
@malkiatsinghparhar608
@malkiatsinghparhar608 4 ай бұрын
ਸਮਝ ਦੀ ਘਾਟ ਹੈ ਜੀ ਪੱਛੜੇ ਹੋਏ ਸਮਾਜ ਦੀ ਨਿਸ਼ਾਨੀ
@SureshPaulSharma
@SureshPaulSharma 4 ай бұрын
ਇਹ ਉਹ ਲੋਕ ਹਨ ਜਿਨ੍ਹਾਂ ਦਾ ਕੰਮ ਹੈ ਅੱਗ ਲਾਈਂ ਡੱਬੂ,ਕੰਧ, ਤੇ
@pargatsosan9873
@pargatsosan9873 4 ай бұрын
Buta Singh ਬਹੁਤ ਵਧੀਆ ਗੱਲ ਕੀਤੀ ਗਈ ਹੈ ਧੰਨਵਾਦ ਜੀ
@ਭਲਵਾਨਗਰੁੱਪ
@ਭਲਵਾਨਗਰੁੱਪ 4 ай бұрын
ਜੱਟਵਾਦ ਕਮਿਊਨਟੀ ਹੀ ਪੰਜਾਬ ਅੰਦਰ ਸਿੱਖੀ ਅੰਦਰ ਅੱਤਵਾਦ ਕਮਿਊਨਟੀ ਹੈ।
@rajkumar-sd4vf
@rajkumar-sd4vf 4 ай бұрын
Right
@russelwiper3112
@russelwiper3112 4 ай бұрын
Absolutely right 👍
@deshpremi6295
@deshpremi6295 4 ай бұрын
Right
@vijayhans49
@vijayhans49 4 ай бұрын
Absolutely right
@ramajakhu6807
@ramajakhu6807 4 ай бұрын
ਭਾਜੀ ਤੁਸੀ ਬਿਲਕੁ ਠੀਕ ਕਿਆ
@DHILODHSAAB1257
@DHILODHSAAB1257 4 ай бұрын
ਸਹੀ ਗਲ ਆ ਫੇਰ ਕਹਿਦੇ ਕੀ ਅਸੀਂ ਗੁਲਾਮ ਆ ਪੰਜਾਬ ਦਾ ਮਹੋਲ ਦੀਨੋ ਦੀਨ ਖਰਾਬ ਹੁੰਦਾ ਜਾ ਰਿਹਾ ਹੈ !
@nav8472
@nav8472 4 ай бұрын
ਫੇਰ ਘੂਮਤ ਧੱਕਾ ਕਰਦੀ ਹੈ
@rajkumar-sd4vf
@rajkumar-sd4vf 4 ай бұрын
Eh lok kps gill to sut hoe c
@JobanPreet-dl9ye
@JobanPreet-dl9ye 4 ай бұрын
Right
@dharmendramehra9750
@dharmendramehra9750 4 ай бұрын
ਜੋ ਅੱਜ ਕੰਗਣਾ ਨਾਲ ਹੋਇਆ ਉਹ ਗ਼ਲਤ ਆ। ਅੱਜ ਫਿਰ ਅੱਤਵਾਦੀ ਹੋਣ ਦਾ ਸਬੂਤ ਦੇ ਦਿੱਤਾ ਅਸੀਂ। ਅਗਲੀ ਕਹਿ ਵੀ ਗ‌ਈ। ਕਾਨੂੰਨ ਹੱਥ ਵਿਚ ਲੈਣਾ ਗ਼ਲਤ ਆ। ਜਦੋਂ ਨੌਕਰੀ ਗ‌ਈ ਫਿਰ ਕਹਿਣਗੇ ਸਰਕਾਰ ਧੱਕਾ ਕਰਦੀ ਆ।
@basantjairajputanasingh2659
@basantjairajputanasingh2659 4 ай бұрын
ਤੁਹਾਡੇ ਵਿਚਾਰ ਬਹੁਤ ਵਧੀਆ ਹਨ ਪੰਜਾਬ ਨੁੰ ਤੁਹਾਡੇ ਵਰਗੇ ਬੁੱਧੀ ਜੀਵੀ ਸ਼ਖ਼ਸੀਅਤਾਂ ਦੀ ਬਹੁਤ ਲੋੜ ਹੈ ਤਾਂ ਕਿ ਪੰਜਾਬ ਨੂੰ ਅੱਗੇ ਵਧਣ ਦਾ ਸਹਿਜੋਗ ਮਿਲੇ। ਧੰਨਵਾਦ ਜੀ
@gursewaksinghmansa3259
@gursewaksinghmansa3259 4 ай бұрын
ਪੰਜਾਬ ਨੂੰ ਬਚਾਉਣ ਵਾਲੀਆਂ ਗੱਲਾਂ ਨਹੀਂ ਕਰਦੇ ਬਰਬਾਦ ਕਰਨ ਵਾਲੀਆਂ ਗੱਲਾਂ ਕਰਦੇ ਆ ਬਸ ਇਹ ਮੁਗਲ ਰਾਜ ਦੁਬਾਰਾ ਬਣਾਉਣਾ ਚਾਹੁੰਦੇ ਆ ਇਹ ਚੰਗੀ ਗੱਲ ਇਨ੍ਹਾਂ ਦੀ
@nav8472
@nav8472 4 ай бұрын
ਬਾਅਦ ਵਿੱਚ ਕੋਈ ਨਹੀਂ ਪੁੱਛਦਾ ਇਕ ਮੁੰਡੇ ਦੇ ਸੱਟਾਂ ਲੱਗੀਆਂ ਸੀ ਉਹ ਮੰਜੇ ਤੇ ਪਿਆ ਕਿਸੇ ਨਹੀਂ ਪੁੱਛਿਆ
@sukhdevsdhillon7815
@sukhdevsdhillon7815 4 ай бұрын
Excellent informative suggestive video thanks
@panditsanju8483
@panditsanju8483 4 ай бұрын
U r right baba ji
@jagjitsingh4854
@jagjitsingh4854 4 ай бұрын
Sahi boliya Giyani ji tusi.......❤
@tirathsingh6539
@tirathsingh6539 4 ай бұрын
ਗਿਆਨੀ ਜੀ ਹਰ ਵਾਰ ਦਿਲ ਜਿੱਤ ਲੈਂਦੇ ਹੋ ਸੱਚੀ ਤੇ ਸਪਸ਼ਟ ਗੱਲਬਾਤ ਕਰਕੇ ❤❤❤❤
@notimeforfakepeople6729
@notimeforfakepeople6729 4 ай бұрын
ਬੂਟਾ ਸਾਬ, u r right 👍👍👍👍
@narindermasoun1339
@narindermasoun1339 4 ай бұрын
ਬਿਲਕੁੱਲ ਸਹੀ ਕਿਹਾ ਹੈ
@GurmeetSingh-xs2fr
@GurmeetSingh-xs2fr 4 ай бұрын
ਬਹੁਤ ਵਧੀਆ👍💯
@karnailsinghpanna4799
@karnailsinghpanna4799 4 ай бұрын
100% correct your point.
@GURWINDERSUNNY-z1n
@GURWINDERSUNNY-z1n 4 ай бұрын
Ok report💯 sir
@gurwantsingh3187
@gurwantsingh3187 4 ай бұрын
ਬਿਲਕੁਲ ਸਹੀ ਕਿਹਾ ਤੁਸੀ ਬੁੰਟਾ ਜੀ
@VishalVerma-un4bt
@VishalVerma-un4bt 4 ай бұрын
Punjab ch attwaad chal reha
@HarjinderSingh-b4i
@HarjinderSingh-b4i 4 ай бұрын
ਪੰਪ ਦੇਣ ਵਾਲਿਆ ਦਾ ਕੁਝ ਨਹੀਂ ਜਾਣਾ
@luckysingh-po1gh
@luckysingh-po1gh 4 ай бұрын
ਵਾਹਿਗੁਰੂ ਜੀ 🙏🌹 ਬਾਪੂ ਬੂਟਾ ਸਿੰਘ ਜੀ🙏🌹
@JagdeepSingh-wc4wh
@JagdeepSingh-wc4wh 4 ай бұрын
Okji
@Lovenature-nt8zm
@Lovenature-nt8zm 4 ай бұрын
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
@daljitsingh7594
@daljitsingh7594 4 ай бұрын
ਸਹੀ ਕਿਹਾ
@ankitsingh-wy8vy
@ankitsingh-wy8vy 4 ай бұрын
Very true Giani ji 🙏
@rajivsharma9962
@rajivsharma9962 4 ай бұрын
Bilkul sahi kaha hai 👍🏾
@Mannu_bhatti_77
@Mannu_bhatti_77 4 ай бұрын
Good person butta Singh ji
@pushpinderpal760
@pushpinderpal760 4 ай бұрын
ਅਜਿਹੀਆ ਹਰਕਤਾ ਕਰਕੇ ਪੰਜਾਬੀਆ ਦਾ ਵਿਸ਼ਵਾਸ ਘੱਟ ਰਿਹਾ
@adeep838
@adeep838 4 ай бұрын
Good
@tanbirsinghlifestyle
@tanbirsinghlifestyle 4 ай бұрын
Buta si very very good
@swaranjitkaur-vw2kq
@swaranjitkaur-vw2kq 4 ай бұрын
ਬੂਟਾਂ ਜੀ ਅਸੀ ਨੀ ਆ ਕੁੜੀ ਨਾਲ ਬੂਟਾਂ ਜੀ ਕੋਈ ਪਤਾ ਨੀ ਇੱਥੇ ਲੋਕ ਵਿਕਾੳ ਆ ਕੰਗਣਾ ਧੀ ਬਿਲਕੁਲ ਸੱਚ ਬੋਲਦੀ ਆ
@majorverygoodbhatti4101
@majorverygoodbhatti4101 4 ай бұрын
Bahut vadhiya gall aa ji
@MSINGH-pu2xi
@MSINGH-pu2xi 24 күн бұрын
Kisay naal v nahee ha runout v bahut boldi ha
@SudarshanKumar-i7u
@SudarshanKumar-i7u 4 ай бұрын
Singh sahib you are absolutely right 👍
@mvmholly3117
@mvmholly3117 4 ай бұрын
Bilkul sahi gal kiti
@gurjaapsingh4729
@gurjaapsingh4729 4 ай бұрын
ਭਿੰਡਰਾਂਵਾਲਿਆਂ ਨੇ ਸਿੱਖਾਂ ਦੇ ਉੱਪਰ ਅੱਤਵਾਦੀ ਦੀ ਮੋਹਰ ਲਗਾਈ
@JobanPreet-dl9ye
@JobanPreet-dl9ye 4 ай бұрын
Right
@SmilingBigWaterfall-zf4yc
@SmilingBigWaterfall-zf4yc 4 ай бұрын
Wah wahh
@nickchawla4470
@nickchawla4470 4 ай бұрын
Good giani ji 👍🙏
@sportsplatform4951
@sportsplatform4951 4 ай бұрын
Bilkul sahi kiha ji
@GurpreetSingh-vi8qw
@GurpreetSingh-vi8qw 4 ай бұрын
🙏🙏🙏🙏🙏
@BachiterSingh-j8q
@BachiterSingh-j8q 4 ай бұрын
Good Thaught
@komalthakur4496
@komalthakur4496 4 ай бұрын
This way you are leading Punjab down
@RanjeetSingh-vw1mw
@RanjeetSingh-vw1mw 4 ай бұрын
ਬਿਲਕੁੱਲ ਸਹੀ ਓ ਤੁਸੀ ਵੀਰ ਜੀ ਇੱਕ ਹੋਰ ਗੱਲ ਇਸ ਨੇ ਪਿੱਛੋਂ ਦੀ ਮਾਰਿਆ ਹੁਣ ਇਸ ਦਾ ਬਣੁ ਕੀ ਇਹ ਨੀ ਸੋਚਿਆ ਹਾਂ ਭਾਵੇ ਕੱਲ ਨੂੰ ਜਥੇਬੰਦੀਆਂ ਸਰੋਪੇ ਪਾ ਕੇ ਸਵਾਗਤ ਕਰਨ ਪਰ ਮਹੀਨੇਂ ਨੂੰ ਦੋ ਮਹੀਨੇ ਨੂੰ ਬਰਬਾਦ ਕਰ ਦੇਣਾ ਇਹਨਾਂ ਦਾ ਪਤਾ ਵੀ ਨੀ ਲੱਗਣਾ।।।ਹੁਣ ਕੱਲ ਦੀ ਖਬਰ ਉਡੀ ਪਈ ਆ ਇੰਨਾਂ ਦੇ ਜਵਾਕ ਨੀ ਮਿਲ ਰਹੇ।।।ਅੱਜ ਖਬਰ ਆਈ ਕਿ ਕੰਗਨਾਂ ਨੇ ਕੁੜੀ ਨੂੰ ਕੌਰ ਖਾਲਿਸਤਾਨੀ ਕਿਹਾ ਪਰ ਕੁੜੀ ਨੇ ਤਾਂ ਇਹ ਕਿਹਾ ਨਹੀਂ ਬਿਆਨ ਵਿੱਚ ਮਾਂ ਦਾ ਬਹਾਨਾਂ ਮਾਰਿਆ ਤੇ ਪੁਛਣ ਵਾਲੀ ਗੱਲ ਇਹ ਆ ਕਿ ਉਹ ਕੁੜੀ ਦੇ ਚੈਂਕਿੰਗ ਰੂਮ ਵਿਚ ਬੈਂਗਣ ਲੈਦਾ ਸੀ ।।। ਅੱਜ ਇਸ ਦੀ ਮਾਂ ਪਿਓ ਭਰਾ ਦੇ ਸਰੋਪੇ ਪਾ ਕੇ ਵਧਾਈ ਹੋਵੇ ਵਧਾਈ ਹੋਵੇ ਕਹਿ ਰਹੇ ਸੀ ਬੜਾ ਅਜੀਬ ਲੱਗਿਆ।।। ਉਸ ਕੁੜੀ ਦਾ ਕੀ ਹਾਲ ਹੋਣਾ ਜੇਲ ਵਿੱਚ ਕੀ ਹਲਾਤ ਹੋਣਗੇ ਉਸ ਨੂੰ ਹੀ ਪਤਾ।।।ਬਸ ਫੂਕ ਕੰਮ ਕਰਵਾ ਦਿੰਦੀ ਆ
@SatnamThind-c9n
@SatnamThind-c9n 4 ай бұрын
ਬਾਅਦ ਞਿਚ ਕੋਈ ਨਹੀ ਨਾਲ ਖੜਦਾ ਇਹ ਸਭ ਹੁਣੇ ਹੀ ਵਾਹ ਵਾਹ ਕਰਨ ਵਾਲੇ ਨੇ
@sunnyphutela9628
@sunnyphutela9628 4 ай бұрын
Bahutt-hi-sahi-galla-kar-rahe-ho-g
@Lovysaini96
@Lovysaini96 4 ай бұрын
Sahe gal g
@Ajit-n5c
@Ajit-n5c 4 ай бұрын
Right talk paji you are right ho
@Rahul_gaur_369
@Rahul_gaur_369 4 ай бұрын
Very nice sir ji
@kaka56786
@kaka56786 4 ай бұрын
Nyc❤
@sukhpreetsandhu8633
@sukhpreetsandhu8633 4 ай бұрын
V good ji
@sukhahans8734
@sukhahans8734 4 ай бұрын
So true uncle g
@sudeshgoyal9401
@sudeshgoyal9401 4 ай бұрын
🎉🎉🎉🎉
@mdfzr2201
@mdfzr2201 4 ай бұрын
Right baba g assi Dakhi
@balwindersingh9633
@balwindersingh9633 4 ай бұрын
Good🌹🌹🌹
@bunty_1176
@bunty_1176 4 ай бұрын
ਪਾਕਿਸਤਾਨ ਤੇ ਪੰਜਾਬ ਦੇ ਮਾਹੌਲ ਚ 19-20 ਦਾ ਫ਼ਰਕ ਹੋਵੇਗਾ ਸੋਚ ਓਦਾ ਦੀ ਕੰਮ ਵੀ ਮਿਲਦੇ ਜੁਲਦੇ ਨੇ
@rajpalsingh6322
@rajpalsingh6322 4 ай бұрын
❤❤❤
@GurmeetSingh-ee7ph
@GurmeetSingh-ee7ph 4 ай бұрын
Right 100
@SinghSingh-bx8dk
@SinghSingh-bx8dk 4 ай бұрын
Ah sab top de attbadi ne ji
@singsing9946
@singsing9946 4 ай бұрын
CISF kulwinder kaur nu Dibrugarr jao
@hardipsingh7691
@hardipsingh7691 4 ай бұрын
🙏
@SatpalChhabra-gj8dp
@SatpalChhabra-gj8dp 4 ай бұрын
Good 👍
@damdamatvnews7986
@damdamatvnews7986 4 ай бұрын
ਕੋਈ ਛੱਕ ਨਹੀਂ
@RamgarhiSingh-dc9gg
@RamgarhiSingh-dc9gg 4 ай бұрын
Good gani je
@panditsanju8483
@panditsanju8483 4 ай бұрын
Hun thapad mar ta but govt job gae or jail kam se kam 4'5 saal 😢de
@RajinderSingh-vz8db
@RajinderSingh-vz8db 4 ай бұрын
God sir
@JaspalSingh-ul6ys
@JaspalSingh-ul6ys 4 ай бұрын
ਗਿਆਨੀ ਲਾਣਤ ਏਦਾ ਦਿਆ ਦੇ ਤਨਖਾਹ ਲੈਣੀ ਲੋਕਾ ਨੂੰ ਸੁਰਖਿਆ ਦੇਣ ਦੀ ਤੇ ਕਰਤੂਤ ਕੀਤੀ ਆ ਗੁਰਬਾਣੀ ਅਨੁਸਾਰ ਏ ਹਰਾਮ ਖਾਣਾ ਹੈ ਏਨਾ ਦੂਜਿਆ ਦੇ ਪੈਰਾ ਚ ਕੰਡੇ ਬੀਜਣੇ ਕਿਸੇ ਨੇ ਸਿਖਾ ਦੇ ਕੁੜੀਆ ਮੁੰਡੀਆ ਤੇ ਯਕੀਨ ਨਹੀ ਕਰਨਾ ਜੇ ਬੰਦੇ ਦੀ ਧੀ ਹੁੰਦੀ ਔਫ ਡਿਊਟੀ ਏ ਕਾਰਾ ਕਰਦੀ ਫਿਰ ਪਤਾ ਲਗਦਾ ਤੇਰੀ ਦਲੇਰੀ ਦਾ ਨਾਲੇ ਬਗਾਨੇ ਪੁਤ ਤੇਨੂੰ ਲਾਗੇ ਜਾਣ ਦਿੰਦੇ ਸੱਚ ਏ ਤੇ ਸ਼ੇਰ ਦੀ ਧੀ ਆ ਸ਼ੇਰ ਜਾਨਵਰ 😂ਹੀ ਹੁੰਦਾ ਹੈ
@tirathsingh6539
@tirathsingh6539 4 ай бұрын
ਬਿਲਕੁਲ ਸਹੀ
@JagtarSingh-kz8gi
@JagtarSingh-kz8gi 4 ай бұрын
ਇਹ ਕੌਮ ਪਹਿਲਾਂ ਤੋਂ ਹੀ ਵਿਸਵਾਸਘਾਤੀ ਹੈ ।ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਦੀਆਂ ਜਮੀਨਾ ਖੋਹ ਲਈਆਂ ਜਾਣ ਇਹਨਾਂ ਮਸੰਦਾਂ ਨੂੰ ਫੇਰ ਪਤਾ ਲੱਗਣਾ ਗੁਲਾਮੀ ਕੀ ਹੁੰਦੀ ਆ
@rajkumar-sd4vf
@rajkumar-sd4vf 4 ай бұрын
Vdea g
@tirathsingh6539
@tirathsingh6539 4 ай бұрын
ਬਿਲਕੁਲ ਸਹੀ ਜੀ ❤❤
@gurtejsingh2008
@gurtejsingh2008 4 ай бұрын
ਤੇਰੀ ਬ*** ਕੌਣ ਮਾਰ ਗਿਆ ਵਿਸਵਾਸ ਘਾਤ ਕਰਕੇ
@knowledgespace5334
@knowledgespace5334 4 ай бұрын
bilkul sahi
@hindusikh2375
@hindusikh2375 4 ай бұрын
👍👍👍🇮🇳
@KulwinderSingh-dc6be
@KulwinderSingh-dc6be 4 ай бұрын
Eh tuhadi gall tuhadi thik hai
@VickyKumar-p1c
@VickyKumar-p1c 4 ай бұрын
@KulwinderSingh-dc6be
@KulwinderSingh-dc6be 4 ай бұрын
Eh jattvad attwad phir like auga
@baldevsingh3568
@baldevsingh3568 4 ай бұрын
Kujh din wait kro kise ne nahi puchhna naukri jawegi kise ne sath nahi dena
@lakhwinderheer4048
@lakhwinderheer4048 4 ай бұрын
Ik thappadh mootpaal de vi banda Usne keha si main sanvidhaan nu nahi manda
@majorverygoodbhatti4101
@majorverygoodbhatti4101 4 ай бұрын
Very good👍
@Wishawjeet_Mansa
@Wishawjeet_Mansa 4 ай бұрын
ਗਿਆਨੀ ਬੂਟਾ ਸਿੰਘ ਜ਼ਿੰਦਾਬਾਦ
@satpalparjapatisatpal5453
@satpalparjapatisatpal5453 4 ай бұрын
ਇਹ ਕੋਈ ਬਹਾਦਰੀ ਦੀ ਗੱਲ ਨਹੀਂ ਸਗੋ ਗਦਾਰੀ ਹੈ ਉਸ ਦਾ ਕੰਮ ਸੀ ਸੁਰੱਖਿਆ ਕਰਨਾ ਇਸ ਦੀ ਕਿ ਉਹ ਤਨਖਾਹ ਲੈ ਰਹੀ ਸੀ ਤਨਖਾਹ ਲੈ ਕੇ ਭੀ ਸੁਰੱਖਿਆ ਦੀ ਆੜ ਵਿੱਚ ਜਿਸਦੀ ਸੁਰੱਖਿਆ ਕਰਨੀ ਹੈ ਉਸੇ ਤੇ ਹਮਲਾ ਕਰ ਦੇਣਾ ਇਹ ਬਹਾਦਰੀ ਦੀ ਗੱਦਾਰੀ ਹੈ ਮੱਕਾਰੀ ਹੈ ਇਸ ਤਰ੍ਹਾਂ ਦੀ ਹਰਕਤਾਂ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਫੋਰਸਾਂ ਵਿੱਚ ਸੈਂਟਰ ' ਗੋਵਰਮੈਂਟ ਰੱਖਣੋਂ ਹਟ ਜਾਵੇਗੀ ਜਿਸ ਦਾ ਕਿ ਸਿੱਧਾ ਸਿੱਧਾ ਅਸਰ ਪੰਜਾਬ ਦੇ ਗਰੀਬ ਨੌਜਵਾਨਾਂ ਉੱਪਰ ਪਵੇਗਾ ਪੰਜਾਬ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਇਸ ਤਰ੍ਹਾਂ ਦੀ ਮਕਾਰੀ ਤੇ ਗੱਦਾਰੀ ਨੂੰ ਹੱਲਾਸ਼ੇਰੀ ਨਾ ਦੇ ਕੇ ਇਸ ਦਾ ਵਿਰੋਧ ਕਰੋ ਤੇ ਇਸ ਗੱਲ ਦਾ ਇੱਕੋ ਹੀ ਨਿਚੋੜ ਹੈ ਜਦੋਂ ਬਾੜ ਹੀ ਖੇਤ ਨੂੰ ਖਾਵੇ ਤਾਂ ਉਸ ਖੇਤ ਨੂੰ ਬਚਾਵੇ ਕੌਣ
@vijaykhosla2072
@vijaykhosla2072 4 ай бұрын
Bilkul sahi aun Wale time vich Punjabi greeb Ghar de bache para military service vich nahi ja saknge
@raghveersingh153
@raghveersingh153 4 ай бұрын
100/ Sahi
@ghazal3576
@ghazal3576 4 ай бұрын
ਬਿਲਕੁਲ ਸਹੀ ਕਿਹਾ ਤੁਸੀਂ,,, ਮੇਰਾ ਤਾਂ ਮਨ ਹੀ ਚੁੱਕਿਆ ਗਿਆ ਪੰਜਾਬੀ ਤੇ ਪੰਜਾਬੀਆਂ ਤੋਂ,,, ਕਿਉਂਕਿ ਨਾ ਤਾਂ ਇਹ ਓਹ ਪੰਜਾਬ ਹੈ ਤੇ ਨਾ ਹੀ ਓਹ ਪੰਜਾਬੀ ਹਨ ਜਿਹਨਾਂ ਦੀ ਸਿਰਜਣਾ ਗੁਰੂ ਸਾਹਿਬ ਨੇ ਕੀਤੀ ਸੀ,,, ਜੇ ਏਅਰਪੋਰਟ ਤੇ ਕਿਸੇ ਪੰਜਾਬੀ ਦੀ ਚੈਕਿੰਗ ਕਰਦਿਆਂ ਕੋਈ ਉੱਨੀਂ ਇੱਕੀ ਹੋ ਜਾਵੇ ਤਾਂ ਫੇਰ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਬੜੀ ਛੇਤੀ ਵੱਜਦੀ ਹੈ,,, ਹੁਣ ਏਹੀ ਕੰਮ ਮੁੰਬਈ,, ਕਲਕੱਤਾ ਜਾਂ ਦਿੱਲੀ ਏਅਰਪੋਰਟ ਤੇ ਕਿਸੇ ਸਿੱਖ ਬੰਦੇ ਜਾਂ ਅੌਰਤ ਨਾਲ ਹੋ ਜਾਵੇ ਤਾਂ ਇਹਨਾਂ ਨੇ ਦਿੱਲੀ ਦੇ ਕਿਲ੍ਹੇ ਦੇ ਕਿੰਗਰੇ ਢਾਉਣ ਤੱਕ ਜਾਣਾ ,,, ਜਿੰਨਾ ਫੁਕਰਪੁਣਾ ਪੰਜਾਬੀਆਂ ਵਿੱਚ ਐ ਓਨਾ ਹੋਰ ਕਿਸੇ ਕਮਿਊਨਿਟੀ ਵਿੱਚ ਨਹੀਂ ਹੈ,,, ਸ਼ਰਮ ਆਉਂਦੀ ਹੈ ਹੁਣ ਤਾਂ ਦੂਸਰੀ ਕਮਿਊਨਿਟੀ ਵਾਲਿਆਂ ਸਾਹਮਣੇ ਸਿਰ ਚੁੱਕਦਿਆਂ ਵੀ
@bsbal8948
@bsbal8948 4 ай бұрын
Right bro ji 🙏👌
@Manpreetsingh-xp7ir
@Manpreetsingh-xp7ir 4 ай бұрын
@@ghazal3576 200 % .sach e. Punjabi education di gal karde hi nhi hun sirf dharm te cast nu le iko soch dimaag ch beitha rahe ne k apna chnga e te duje da maara e . Bass ehi soch nafrat , hankaar , krodh peinda kar rhi e .aun wale time ch dekha education da level hor neechye jawega j sab injj hi reha ta.
@rajwindersingh6445
@rajwindersingh6445 4 ай бұрын
Shai Keya hai
@SamsungVicky
@SamsungVicky 4 ай бұрын
ਇਹ ਇਕ ਕੜਵਾ ਸੱਚ ਹੈ ਕਿ ਕਿਸਾਨੀ ਅਦੋਲਨ ਚ ਭੀੜ ਪੈਸੇ ਦੇ ਕੇ ਹੀ ਲਿਆਂਦੀ ਜਾਦੀ ਹੈ
@mdfzr2201
@mdfzr2201 4 ай бұрын
Gaini g good
@Wishawjeet_Mansa
@Wishawjeet_Mansa 4 ай бұрын
ਮਜ਼ਦੂਰ ਏਕਤਾ ਜ਼ਿੰਦਾਬਾਦ
@monasharma2612
@monasharma2612 4 ай бұрын
Uniform ki Maryada rakhna hi DHARMA HI. Uniform safety, security or confidence deta hai. Log uniform ko dekh kar darne lage ge.
@rashpalsingh7451
@rashpalsingh7451 4 ай бұрын
सस्पेंड के साथ जेल होनी चाहिए
@gurmatsansar3490
@gurmatsansar3490 4 ай бұрын
Bai rimad de mang kiti a loka ne
@blackdeerhd8440
@blackdeerhd8440 4 ай бұрын
ਲੋੜਾ ਪੰਜਾਬ ਨਾਲ ਆ ਇਹਨਾ ਦੇ , ਤੁੱਸੀ ਦੇਖਿਓ,ਇਹ ਕੁੜੀ ਨੇ ਓਹ ਗੱਲ ਸਾਬਤ ਕਰਤੀ, ਜਦੋਂ ਇੰਦਰਾ ਗਾਂਧੀ ਮਾਰੀ ਸੀ।,, ਹੁਣ ਪੰਜਾਬੀਆਂ ਨੂੰ ਸੁਰੱਖਿਆ ਬਲਾਂ ਚ ਰੱਖਣ ਵਾਸਤੇ ਬਹੁਤ ਸੋਚਿਆ ਜਾਣਾ। ,,, ,,ਕਿਸਾਨ ਪੰਜਾਬ ਦੇ ਚੌਧਰੀ ਸੰਮਜਦੇ,, ਤੇ ਪੁੱਛਦਾ ਇਹਨਾ ਨੂੰ ਕੁੱਤਾ ਨੀ।,,,
@bs-db3ys
@bs-db3ys 4 ай бұрын
Right gyani ji 😂 sade pump deyi jnde baad ch aggu koi bole fer kende sanu badnam krde 😮
@cammysingh9563
@cammysingh9563 4 ай бұрын
Sahi Gal a .... bevkoof log a ... attvaad hi a
@kssingh6945
@kssingh6945 4 ай бұрын
Kulwinder kaur uteh departmentaly karwani honi hai she is security person
@bkaur5485
@bkaur5485 4 ай бұрын
Punjab fer 84 ki or
@bs-db3ys
@bs-db3ys 4 ай бұрын
You don't have right to slap on government duty under your emotions😮
@ਗੁਰੂਕਿਰਪਾਫਾਰਮ
@ਗੁਰੂਕਿਰਪਾਫਾਰਮ 4 ай бұрын
Indian Army jinne v oh Sikh kom de imandaari te wafadari naal duty kar rahe sareya ne shakk di nigah naal dekhange.jeehda Namak khah ke ohde naal Gaddari krna yodheya da kamm nhi.kurhi nu maa da dukh lgeya ohne aaye kyon ne nhi socheya jehrhe sikh himachal. Vich maava bhaina ne ohna nu je kise di izzat di beppati ho gai ohdi kasoorvaar oh kurhi h.5 lakh je kangna nu jittoun valle ne 10% Eho jihe v hone ne jo ohde ishare te kuch v kr skde ne.Je kurhi sikhi naal ya panth thorha jiha pyar hunda oh ik vari sochadi
@RealTrading786
@RealTrading786 4 ай бұрын
Je punjab de ajj eh halat ne ehna pishe sara hath ehna loka da e ah
@bkaur5485
@bkaur5485 4 ай бұрын
Action ka Reaction hoga fer bolenge sarkar dhaka kardi
@PreetSingh-dj4un
@PreetSingh-dj4un 4 ай бұрын
JattWaad is AttWaad
@gurdasrampathak
@gurdasrampathak 4 ай бұрын
As per police act this is indiscipline and violative of rules which amounts to RI and dismissal from service
@majorverygoodbhatti4101
@majorverygoodbhatti4101 4 ай бұрын
Giani boota singh ji poorey punjab noo attwad vala tag na lao..sirf ek hi jatt community 45 percent attwadi soch rakhdey aa..55 percent jatt kaum noo kisey nal kujh vi lainn denn nhi..kavisri jatha daler kaur..ek bibi beant kaur vargiyan fukriyan..hor vi kaei singer ate kavisri jathey jimmevar aa
@deepakbansal6734
@deepakbansal6734 4 ай бұрын
Je kl nu bki community de securty guard v krn lg jave th ki bnu phr
@deepakbansal6734
@deepakbansal6734 4 ай бұрын
Isda mtlb eh hai jo kisaana nh modi bre kh bjp wale v thpd mrn de haqdr nh
@gagandhillon5043
@gagandhillon5043 4 ай бұрын
Eh sirf propaganda si She will get lot of money and she will be in politics She made her political career
@gurdipsinghreehal3768
@gurdipsinghreehal3768 4 ай бұрын
You are right Gianiji.kulwinder kaur could have avoided slapping kangna but kngna is overprided in.her general 5:40 behaviour. As a mp she should polite tactful in public life.we cant encourage slapping.
@shivasoi5013
@shivasoi5013 4 ай бұрын
Jehre log iss ladki nu support karde han ohna nu eh v pusho ki yograj ne border uppar khade hoke kiha c hinduo d jananian takey takey dian vikdian c oh thik kiha c ya galat c. Iss baare v daso. Jehri party ne darbar sahib uppar tank charaye c uss party nu tussi vote aur support karde ho.
@lakhwindersingh8110
@lakhwindersingh8110 4 ай бұрын
Ik koose jatt ne Gaana vi bna ta Thappad vali kudi te.
@surindergill5154
@surindergill5154 4 ай бұрын
Uniform paa kaey eh kamm nahin karna chahidaa si, pehli gal ees bhasoodi ch pena nahi chahidaa si. Haan oos bibi naien galat byaan ditta sadee dhiyaan bhenna maavaan baarey par eh kamm galat hai. Hun jinney wee apney fauji bhai hon gaey uniform ch oohna noon shaq naal wekhya jaawey gaa
Wait for the last one 🤣🤣 #shorts #minecraft
00:28
Cosmo Guy
Рет қаралды 9 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 83 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,7 МЛН
Seja Gentil com os Pequenos Animais 😿
00:20
Los Wagners
Рет қаралды 38 МЛН
🔥LIVE NOW🔥 Radio Virsa Upgrade TV | 20 Oct 2024
2:50:55
Harnek Singh New Zealand
Рет қаралды 17 М.
Gyani Boota Singh Interview | amritpal singh | Giani boota singh | Giani buta Singh interview
6:02
ਪੰਜਾਬੀ ਨਜ਼ਰੀਆ Punjabi Nazaria
Рет қаралды 7 М.
Wait for the last one 🤣🤣 #shorts #minecraft
00:28
Cosmo Guy
Рет қаралды 9 МЛН