ਪੰਜ+ਆਬ ਦਾ ਵਾਰਿਸ (16)PUNJ+AAB DA WARIS (16) Punjabi Web Series 2024 !Dhillon mansa wala Aman dhillon

  Рет қаралды 122,826

Dhillon mansa wala

Dhillon mansa wala

Күн бұрын

PUNJ+AAB DA WARIS (Ep-16)New Punjabi Web Series 2024 !! Dhillon mansa wala! Aman dhillon
#Dhillonmansawala #Amandhillon #dhillonfilmproduction #punjabiwebseries
#punjabishortmovie2023
Disclaimer
ਸਾਡੀ ਇਹ ਵੀਡੀਉ ਦਾ ਮਕਸਦ ਕਿਸੇ ਵਿਆਕਤੀ ਦੇ ਦਿਲ ਠੇਸ ਪਹੁੰਚਾਉਣਾ ਨਹੀ ਆਪਣੀ ਇਹ ਸਟੋਰੀ ਸਿਰਫ ਇਹ ਦਰਸਾਉਦੀ ਹੈ ਜੇਕਰ ਵਿਦੇਸ਼ ਜਾਦੇ ਹੋ ਜਾ ਜਾਣਾ ਚਾਹੁੰਦੇ ਹੋ ਆਪਣਾ ਪੱਕਾ ਟਿਕਾਣਾ ਬਣਾਕੇ ਜਾਊ ਨਹੀ ਤੁਸੀ ਉਥੇ ਫਸ ਸਕਦੇ ਹੋ ਫਿਰ ਤੁਹਾਡਾ ਪੈਸਾ ਅਤੇ ਇੱਜਤ ਦੋਨੌ ਬਰਬਾਦ ਹੋਣ ਦਾ ਖਤਰਾ ਹੋ ਜਾਦਾ ਅਤੇ ਤੁਹਾਡੇ ਮਾ ਬਾਪ ਪਿੱਛੇ ਤੜਫਦੇ ਰਹਿ ਜਾਦੇ ਨੇ ਉਹਨਾ ਦੀ ਸਾਰ ਲੈਣ ਵਾਲਾ ਕੋਈ ਨਹੀ ਰਹਿੰਦਾ ਮੇਹਨਤ ਆਪਾ ਆਪਣੇ ਦੇਸ਼ ਵਿੱਚ ਵੀ ਕਰ ਸਕਦੇ ਹਾਂ
ਕਾਮਯਾਬ ਇਨਸਾਨ ਇੱਥੇ ਵੀ ਬਣ ਸਕਦੇ ਹਾਂ ? ਜੇਕਰ ਕੁੱਝ ਗਲਤ ਕਿਹਾ ਬੋਲ਼ੇਆ ਹੋਵੇ ਆਪਣੇ ਬੱਚੇ ਤੇ ਭੈਣ ਭਰਾ ਸਮਝਕੇ ਮਾਫ ਕਰ ਦੇਣਾ 🙏
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Punjaab da waris (Ep-1)
• ਪੰਜ+ਆਬ ਦਾ ਵਾਰਿਸ !PUNJ+...
Punjaab da waris (Ep-2)
• ਪੰਜ+ਆਬ ਦਾ ਵਾਰਿਸ (ਭਾਗ-2...
Punjabb da waris (Ep-3)
• ਪੰਜ+ਆਬ ਦਾ ਵਾਰਿਸ (ਭਾਗ-3...
Punjaab da waris (Ep-4)
• ਪੰਜ+ਆਬ ਦਾ ਵਾਰਿਸ (ਭਾਗ-4...
Punjaab da waris)Ep-5)
• ਪੰਜ+ਆਬ ਦਾ ਵਾਰਿਸ (ਭਾਗ-5...
Punjaab da waris (Ep-6)
• ਪੰਜ+ਆਬ ਦਾ ਵਾਰਿਸ (ਭਾਗ-6...
Punjaab da waris (Ep-7)
• ਪੰਜ+ਆਬ ਦਾ ਵਾਰਿਸ (ਭਾਗ-7...
Punjaab da waris (Ep-8)
• ਪੰਜ+ਆਬ ਦਾ ਵਾਰਿਸ (ਭਾਗ-8...
Punjaab da waris (Ep-9)
• ਪੰਜ+ਆਬ ਦਾ ਵਾਰਿਸ (ਭਾਗ-9...
Punjaab da waris (Ep-10)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-11)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-12)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-13)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-14)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-15)
• ਪੰਜ+ਆਬ ਦਾ ਵਾਰਿਸ (ਭਾਗ-1...
CHANGI NANAD
• ਚੰਗੀ ਨਣਦ ! CHANGI NAN...
Mare hakk da pani (Ep-7)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-8)
• ਮੇਰ ਹੱਕ ਦਾ ਪਾਣੀ (ਭਾਗ-8...
Mare hakk da pani (Ep-9)
• ਮੇਰੇ ਹੱਕ ਦਾ ਪਾਣੀ (ਭਾਗ-...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Пікірлер: 319
@Maninder_brar
@Maninder_brar Ай бұрын
ਅੰਜਲੀ ਤਾਂ ਬਣ ਗਈ ਸ਼ਰੀਕ ਅਭੀ ਦੀ,,,, ਕਿੰਨੀ ਬੇਗੈਰਤ ਨਿਕਲੀ ਇਹਨਾ ਨੇ ਵੀ ਜਿਆਦਾ ਹੀ ਵਿਸ਼ਵਾਸ ਕੀਤਾ ਸੀ,,,,,,,ਕਾਲੇ ਨਾਗ ਨਿਕਲੇ
@user-yv6yj3jb7y
@user-yv6yj3jb7y Ай бұрын
😅😅😅❤❤
@SimranSingh-zx4wj
@SimranSingh-zx4wj Ай бұрын
ਵੈਰੀ ਨਾਈਸ ਵੀਡੀਓ ਅਮਨ ਦੀਦੀ ਵੀਡੀਓ ਛੇਤੀ ਪਾ ਦਿਆ ਕਰੋ ਸਾਡਾ ਤਾਂ ਮਨ ਨਹੀਂ ਲੱਗਦਾ 😢😢 ਪਤਾ ਨਹੀਂ ਕੱਲ ਮੈਂ ੫ ਵਜੇ ਤੋਂ ਬਾਅਦ ਕਿੰਨੀ ਕੁ ਵਾਰ ਫੋਨ ਦੇਖਿਆ ਪਰ ਤੁਹਾਡੀ ਵੀਡੀਓ ਨਹੀਂ ਆਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤
@user-gc6vn7yj9c
@user-gc6vn7yj9c Ай бұрын
Same to me
@KamaljitKaur-rh5tz
@KamaljitKaur-rh5tz Ай бұрын
😊😊😊😊😊😊⁰
@SukhdeepKaur-gc7pj
@SukhdeepKaur-gc7pj Ай бұрын
Hnjii sis jldi video paeya kro
@user-vx2gb2hc4u
@user-vx2gb2hc4u Ай бұрын
26:22 26:22 26:23 26:23 26:23 26:23 26:23 26:23
@user-qf3fb6sf1m
@user-qf3fb6sf1m Ай бұрын
😊😊​@@user-gc6vn7yj9c
@LaviMaan-lf3px
@LaviMaan-lf3px Ай бұрын
ਅੰਜਲੀ ਦਾ ਇਹ ਰੂਪ ਦੇਖ ਕੇ ਬਹੁਤ ਦੁੱਖ ਹੋ ਰਿਹਾ ਇਹੋ ਜਿਹੀ ਧੀ ਨਾਲੋਂ ਤਾਂ ਜੰਮਦੀ ਦੇ ਅੰਗੂਠਾ ਦੇ ਦੇਵੇ ਮਾਂ ਬਾਪ ਸਾਨੂੰ ਤਾਂ ਅਵੀ ਦੇ ਆਉਣ ਦੀ ਇੰਨੀ ਖੁਸ਼ੀ ਹੋਈ ਜਿਸ ਤਰ੍ਹਾਂ ਮੇਰਾ ਹੀ ਭਰਾ ਵਾਪਸ ਆ ਗਿਆ ਹੋਵੇ 🥺🥺💕💕👌👌👍🙏🙏
@manjeetbrar6805
@manjeetbrar6805 Ай бұрын
ਹਰਜੀਤ ਕਿਨਾ ਗਦਾ ਦਿਖਾਇਆ ਗਿਆ
@Maninder_brar
@Maninder_brar Ай бұрын
ਅਮਨ ਪਲੀਜ਼ ਵੀਡਿਓ ਜਲਦੀ ਪਾਇਆ ਕਰੋ ਅਸੀਂ ਸਾਰੇ ਬਹੁਤ wait ਕਰ ਰਹੇ ਸੀ ❤❤
@amandhillon
@amandhillon Ай бұрын
ਬਹੁਤ ਬਹੁਤ ਧੰਨਵਾਦ ਜੀ ਹਾਜੀ ਵੀਡੀਉ ਹਰ ਰੋਜ ਹੀ ਅੱਪਲੋਡ ਹੁੰਦੀ ਹੈ ਕਈ ਵਾਰ ਕੋਈ ਕੰਮ ਹੋ ਜਾਵੇ ਫਿਰ ਲੇਟ ਹੋ ਜਾਦੀ ਹੈ ਅਸੀ ਜਰੂਰ ਧਿਆਨ ਰੱਖਾਗੇ
@Maninder_brar
@Maninder_brar Ай бұрын
@@amandhillon thank u so much g,,,Sade to reha nhi janda g ਤੁਹਾਡੀਆਂ video's ਦੇਖੇ ਬਿਨਾ ਬਹੁਤ wait hundi aa g💞
@sadiahani786
@sadiahani786 29 күн бұрын
😢😢. p😊 😊. l. 😊. l. p. p. 😊. p😊. 😊 😊. 😊. 😊. 😊. p p. p. 😊. p. p. l. p. L l. 😊. p. p. p. p. 😊. l. 😊 😊. 😊😊. p. 😊. 😊. 😊 p. 😊. 😊 😊. p. 😊. lp. p. l. p. 😊. p. 😊. l. 😊 😊 l. p. p. pp. 😊. 😊. 😊. l. l. pl. 😊. l 😊. 😊 l. 😊 0. 😊. 😊. 😊. P p. p 😊. l. p. 😊. P. 😊. Pl 😊l pp. p. p. l.
@sadiahani786
@sadiahani786 29 күн бұрын
😢.
@sadiahani786
@sadiahani786 29 күн бұрын
😢. 😢
@sukhwinderkaur7145
@sukhwinderkaur7145 Ай бұрын
ਸਿਆਣੇ ਸੱਚ ਹੀ ਕਹਿੰਦੇ ਨੇ ਜਵਾਈ ਕਾਲੇ ਨਾਗ ਹੁੰਦੇ ਨੇ, ਪਤਾ ਨਹੀਂ ਕਹਿੜੇ ਵੇਲੇ ਡੰਗ ਮਾਰ ਦੇਣ, ਅੰਜਲੀ ਧੀ ਨਹੀਂ ਸਰੀਕ ਜੰਮ ਪਈ, ਗਲਤ ਗੱਲ ਹੈ
@singhharminder6307
@singhharminder6307 Ай бұрын
ਅੰਜਲੀ ਕੰਜਰੀ ਵੀ ਨਾਗਨੀ ਆ
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@user-mv4qi3gs5g
@user-mv4qi3gs5g Ай бұрын
ਅਮਨ ਦੀ ਮਹਦੀ ਦਾ ਰੰਗ ਬੁਹਤ ਸੋਹਣਾ ਅਤੇ ਕੀ ਲਾਅa
@Harpreetkaur-lk9lq
@Harpreetkaur-lk9lq Ай бұрын
ਹੁਣ ਓ ਟਾਈਮ ਦੀ ਉਡੀਕ ਹੈ, ਜਦੋਂ ਅੰਜਲੀ ਦੇ ਛਿੱਤਰ ਪੈਣਗੇ,
@user-nl9ex4fp5n
@user-nl9ex4fp5n Ай бұрын
ਅੱਭੀ ਦੇ ਆਉਣ ਦੀ ਗੱਲ ਸੁਣਕੇ ਅੰਜਲੀ ਦਾ ਮੂੰਹ ਉੱਡ ਗਿਆ ਹੁਣ ਅੰਜਲੀ ਦੇ ਪੱੜਦੇ ਚੱਕੇ ਜਾਣਗੇ ਥੈਕਯੂ ਜੀ🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷🪷🌷
@ChainadhillonChaina
@ChainadhillonChaina Ай бұрын
ਬਾਈ ਜੀ ਵੀਡੀਓ ਛੇਤੀ ਪਾਇਆ ਕਰੋ ਜੀ
@AmritpalSingh-vt9sy
@AmritpalSingh-vt9sy Ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤
@user-hv3ii5yv8x
@user-hv3ii5yv8x Ай бұрын
ਹੁਣ ਅੰਜਲੀ ਨੂੰ ਛਿੱਤਰ ਪਰੇਡ ਕਰੋ
@sukhdeepsidhu2342
@sukhdeepsidhu2342 Ай бұрын
Very nice story, Rajveer Dhillon veer, Aman dhillon sister ji 🎉 🌸💐🎉
@nehagurpal274
@nehagurpal274 Ай бұрын
Very nice video Aman di 😊😊
@rajwindersra8482
@rajwindersra8482 Ай бұрын
Avi kado ayein sign ho gaye bahut galat hoya 😊😊😆😍😍🤩😉😉
@user-by2vv5jz9v
@user-by2vv5jz9v Ай бұрын
Very nice
@tanukaur10
@tanukaur10 Ай бұрын
❤❤😊😊Very Very Very nice video ji😊😊❤❤
@sikandersingh7439
@sikandersingh7439 29 күн бұрын
Nice video ❤️
@SarbjitKaur-su5ce
@SarbjitKaur-su5ce Ай бұрын
Very nice video sarbjit Kaur Dhillon
@user-en4no9vu4l
@user-en4no9vu4l Ай бұрын
ਬਹੁਤ ਵਧੀਆ ਵੀਡੀਓ ਐ ਜੀ
@babybansal7679
@babybansal7679 Ай бұрын
Good job
@gagandeepkaur-ll4hg
@gagandeepkaur-ll4hg Ай бұрын
Buth vadia video a aman ਦੀਦੀ ji wmk ❤❤❤❤❤❤
@ARMAANGILL7359
@ARMAANGILL7359 Ай бұрын
Very nice video thanks for next part
@user-xh5vr7yf9y
@user-xh5vr7yf9y Ай бұрын
Bhut he shoni video ha ❤❤
@babybansal7679
@babybansal7679 Ай бұрын
God bless u all team members
@user-mm4ol2kz4k
@user-mm4ol2kz4k Ай бұрын
ਬਹੁਤ ਵਧੀਆ ਕਹਾਣੀ ਐ,ਜੀ, ਸਾਰੀ ਟੀਮ ਨੂੰ ਪਰਮਾਤਮਾ ਖੁਸ਼ ਰੱਖੇ 🎉🎉🎉🎉🎉❤❤❤❤❤
@Manpreetkaur-i9d
@Manpreetkaur-i9d Ай бұрын
Very nice video g
@binderdhumi1232
@binderdhumi1232 Ай бұрын
ਬਹੁਤ ਵਧੀਆ ਜੀ❤❤❤❤❤❤❤❤
@pargatpargatsingh5342
@pargatpargatsingh5342 Ай бұрын
ਅੰਜਲੀ ਮਾਂ ਪਿਓ ਭਰਾ ਕਦੇ ਪੈਸੇ ਨਾਲ ਨੀ ਮਿਲਦੇ ਤੂੰ ਪਿਓ ਨੂੰ ਮਰਨ ਦੀਆਂ ਗੱਲਾਂ ਕਰਦੀ ਆ ਹਰਜੀਤ ਤਾ ਬੇਗਾਨਾ ਤੂੰ ਤਾਂ ਧੀ ਉਹਨਾਂ ਦੀ
@ManpreetKaur-qe9ks
@ManpreetKaur-qe9ks 29 күн бұрын
ਰਾਜ ਵੀਰ ਤੇਰੀ ਬਹੁਤ ਵੱਡੀ ਗਲਤੀ ਆ ਹਰਜੀਤ ਤੇ ਅੰਜਲੀ ਨੂੰ ਦਸ ਕੇ ਚੋਰੀ ਦੱਸਣਾ ਚਾਹੀਦਾ ਸੀ
@user-qm5kq9yz9r
@user-qm5kq9yz9r Ай бұрын
Very Very nice video veer ji
@seeramehraj2174
@seeramehraj2174 Ай бұрын
Very nice video ji ❤❤❤❤
@babybansal7679
@babybansal7679 Ай бұрын
Bhut vadia video aa nest video jaldi to jaldi aawaye
@ParamjitKaur-fy4ui
@ParamjitKaur-fy4ui Ай бұрын
Good 👍
@GurmanLocham-zs2zp
@GurmanLocham-zs2zp Ай бұрын
❤❤
@SimranKaur-xp8xy
@SimranKaur-xp8xy Ай бұрын
very nice god bless you team members 🙏🙏🙏
@gurbhinder_01
@gurbhinder_01 Ай бұрын
ਬਹੁਤ ਵਧੀਆ ਵੀਡੀਓ ਮੈਅਮਰਜੀਤ ਬਡਬਰ ਤੋ
@kaurjotmehndidesign23
@kaurjotmehndidesign23 Ай бұрын
Always waiting ❤❤😊
@babybansal7679
@babybansal7679 Ай бұрын
Wating for nest video
@sarbjitkaur9202
@sarbjitkaur9202 Ай бұрын
Very nice God bless you ❤❤
@user-kd6qp2ov4t
@user-kd6qp2ov4t Ай бұрын
Aman didi you vedo asi bena dhke like karde Bhut vdya vedo hundya ne te asi wt ch rhne g
@BalrajSingh-uy4um
@BalrajSingh-uy4um Ай бұрын
Nic story aman dhillon ji good 👍 acting of all team members 👍 👌 ❤❤❤❤❤
@babybansal7679
@babybansal7679 Ай бұрын
Nest video jaldi to jaldi aawaye
@ninderpal8873
@ninderpal8873 Ай бұрын
Very nice viedo ji😍😍
@anshvir1712
@anshvir1712 Ай бұрын
Very nice video
@user-yu9ql5wc5m
@user-yu9ql5wc5m Ай бұрын
Very very nice vedio gbu🎉🎉
@jasprit440
@jasprit440 Ай бұрын
Waiting ❤ Interesting❤
@harwinderkaur6468
@harwinderkaur6468 Ай бұрын
ਗੱਲ ਤਾਂ ਵਧੀਆ ਲੱਗੀ ਜਵਾਨਤ ਹੋਈ ਅਜਲੀ ਤੇ ਹਰਜੀਤ ਦੁੱਖੀ ਹੋ ਗਿਆ ਵੇਈਮਾਨ ਨੇ ਭੈਣ ਭਣੋਈਆ ਧਨਵਾਦ ਪੁੱਤਰ ਲਹਿਰਾਂ ਗਾਗਾ ਤੋ ਬੇਬੇ ਭੰਗੂ
@Reeta_Rani__
@Reeta_Rani__ Ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ
@mandeepmann8730
@mandeepmann8730 Ай бұрын
ਵੈਰੀ ਨਾਇਸ ਅਮਨ ਦੀਦੀ ਜੀ ❤❤❤
@user-gk7kn6yh7c
@user-gk7kn6yh7c Ай бұрын
ਅੰਜਲੀ ਅਤੇ ਹਰਜੀਤ ਨੂੰ ਤਾਂ ਹੁਣ ਪੱਕੀ ਜੇਲ ਹੋਣੀ ਚਾਹੀਦੀ ਆ
@manjindersingh1822
@manjindersingh1822 Ай бұрын
Very nice video ji waheguru bless u all team members ji
@poojasandeep2743
@poojasandeep2743 Ай бұрын
Good video waiting for next part
@avtarbrar-dm8wg
@avtarbrar-dm8wg Ай бұрын
Very nice video thanks
@Anitarani.........
@Anitarani......... Ай бұрын
Wating episode g very nice video g👌👌👌👌👌
@RajveerkaurRajveerkaur-k8t
@RajveerkaurRajveerkaur-k8t Ай бұрын
Very very very nice video aman didi
@beantkaurdult6908
@beantkaurdult6908 Ай бұрын
Very nice video Veera God bless you all members team
@balveersing4203
@balveersing4203 Ай бұрын
Very good g
@user-ix9gi8wb7y
@user-ix9gi8wb7y Ай бұрын
Nyc vedio ❤
@user-mm4ol2kz4k
@user-mm4ol2kz4k Ай бұрын
ਪ੍ਰੀਤ ਵੀ ਆਗੀ🎉🎉🎉🎉 ਵੀਡੀਓ ਨੂੰ ਦੇਖਣ❤ਦਾ🎉 ਮਜ਼ਾ 🎉 ਆਗਿਆ
@GurinderSingh-ow5wl
@GurinderSingh-ow5wl Ай бұрын
JAI MATA DI.
@arshdhaliwalarshdeep3401
@arshdhaliwalarshdeep3401 Ай бұрын
Nice🎉🎉🎉
@kirpalkaur6398
@kirpalkaur6398 Ай бұрын
ਓ ਰਾਜ ਬਾਈ ਵੀਡੀਓ ਟਾਇਮ ਨਾਲ ਪਾ ਦਿਆ ਕਰੋ, ਰੋਜ਼ ਉਡੀਕ ਰਹਿੰਦੀ।
@KamalKumar-ow7mq
@KamalKumar-ow7mq Ай бұрын
Very nyc series
@Arsh6232
@Arsh6232 Ай бұрын
Very very nice video Aman didi Raj ❤❤❤ veer ji 👌👌👌👌👍👌🌹🌹💐💐💐💐
@newgaming4528
@newgaming4528 Ай бұрын
Hai aa gi video ❤❤❤❤❤❤🎉🎉🎉🎉🎉😂
@sukhwinderkaur7145
@sukhwinderkaur7145 Ай бұрын
ਅਮਨ ਥੋਡੀ ਭੂਆ ਵਰਗੀ ਮੇਰੀ ਭੂਆਂ ਹੈ, ਆਏ ਤਾਂ ਕੀ ਲਿਆਏ, ਜਾਦੇ ਹੋ ਤਾਂ ਕੀ ਦੇਕੇ ਜਾਵੋਗੇ, ਸਾਰੀਆਂ ਭੂਆ ਇਸ ਤਰ੍ਹਾਂ ਦੀਆਂ ਹੀ ਨੇ, ਭੁੱਖੀਆਂ ਭੂਆ ਨੇ
@deVilBrar9
@deVilBrar9 Ай бұрын
SSA ji Kll dekhde rhe phone khol k Video di bahut wait rehndi aa Nice ji❤❤❤
@surindergill5186
@surindergill5186 Ай бұрын
Aman it’s real story it’s all ready happen with us thanks aman raj for this video this is heart touching story ❤
@Virk-2022
@Virk-2022 Ай бұрын
ਸੱਚੀ ਜਮਾਈ ਕਾਲੇ ਨਾਗ ਹੁੰਦੀ ਆ😢😢ਅੰਜਲੀ ਵਰਗੀ ਧੀ ਨਾਗਣ 😢😢
@khushreetkaur8014
@khushreetkaur8014 Ай бұрын
Bhut vadia ❤❤❤
@user-ur8kx6nr5y
@user-ur8kx6nr5y Ай бұрын
ਬਹੁਤ ਵਧੀਆ ਵੀਡਿਉ good ਮੈਸਜ ਅੰਜਲੀ ਵਰਗੀਆਂ ਧੀਆਂ ਕਿਸੇ ਦੇ ਨਾਂ ਹੋਣ
@baldevsingh6204
@baldevsingh6204 28 күн бұрын
Very nice👍👍
@waitloseandgain44
@waitloseandgain44 Ай бұрын
Bahut vadia video hai ji tuhadi agla bhag jaldi bejna please ❤❤❤❤❤
@user-ku5qc5ed7p
@user-ku5qc5ed7p Ай бұрын
Nice video
@AhmedgarhPunjab
@AhmedgarhPunjab Ай бұрын
Jai guru ji shukrana guru ji 🙏🏻🌺🙏🏻
@kalyanisyal5839
@kalyanisyal5839 Ай бұрын
Aman menu jasmine bahut sweet lagdi hai
@bhupindergaddu4562
@bhupindergaddu4562 Ай бұрын
😔 I really pray to God that God does not give a daughter like anjali to anybody 🙏 I cried while watching this video on how badly she is treating her own parents and yet raj and his family are treating them no different to his own family ❤ very well done to the team for this story 🎉🎉🎉🎉🎉🎉
@KulwinderKaur-lz1eb
@KulwinderKaur-lz1eb Ай бұрын
Bhut sohni video aa ji next part jaldi lai k aauo abhi nu vikhayo jaldi
@ManjeetKaur-lf4ws
@ManjeetKaur-lf4ws Ай бұрын
Very nice video. Anjali te Harjeet ne shareek wali gall kar ditti behan v eda kar gyi. Avi jaldi aa jawe. Aman te Raj Beta tusi bahut Vadhiya video bnaunde ho. Tusi jaldi video paa deya karo. Bahut wait rehndi hai.
@manindermaninder3117
@manindermaninder3117 Ай бұрын
Very nice 👌 video
@sharnjeetsingh1288
@sharnjeetsingh1288 Ай бұрын
Bhua da suit bhaut sohna
@kuldeepbhangu6090
@kuldeepbhangu6090 Ай бұрын
Veer g vedio jldi paya kro g bht wait rehndi a
@jasvirkaur49
@jasvirkaur49 Ай бұрын
ਅੰਜਲੀ ਵਰਗੀ ਧੀ ਵਹਿਗੁਰੂ ਕਿਸੇ ਨੂੰ ਨਾ ਦੇਵੇ ਧੀਆਂ ਮਾਪਿਆਂ ਦਾ ਬੁਢਾਪੇ ਵੇਲੇ ਸਹਾਰਾ ਹੁੰਦੀਆਂ ਹਨ 🙏🙏
@GurinderSingh-ow5wl
@GurinderSingh-ow5wl Ай бұрын
WAHEGURU JI..
@AmrikSingh-hx3cf
@AmrikSingh-hx3cf Ай бұрын
ਬਹੁਤ ਹੀ ਬੇਗੈਰਤ ਨਿੱਕਲੀ ਅੰਜਲੀ. ਆਪਣੇ ਮਾਂ ਬਾਪ ਦਾ ਭੋਰਾ ਵੀ ਧਿਆਨ ਨਹੀਂ ਰੱਖਦੀ.
@vartiyasaabvlog4193
@vartiyasaabvlog4193 Ай бұрын
Bhut vadiya story ❤🙏❤
@charanjeetKaur123
@charanjeetKaur123 Ай бұрын
Fast like ❤❤❤❤❤❣️
@happybhullarhappybhullar4706
@happybhullarhappybhullar4706 Ай бұрын
ਬੈਂਤਲ ਅੰਜਲੀ ਤੇ ਲੌਂਡਾ ਹਰਜੀਤ ਪੱਕਾ ਨਾਮ ਦੇ ਦਿਉ ਸਾਰੀ ਉਮਰ ਵਾਸਤੇ
@KulwinderShergillShergil-tb7jj
@KulwinderShergillShergil-tb7jj Ай бұрын
Hor kuj 😂
@MeenuRani-ld5js
@MeenuRani-ld5js Ай бұрын
👌👌👌
@Baljeetkaur-un9rd
@Baljeetkaur-un9rd Ай бұрын
ਆ ਗਈ ਚਤਰੋ ਲਾਵਾਂ ਲੁਤਰੀ
@BhinderKaur-vl8qk
@BhinderKaur-vl8qk Ай бұрын
ਅੰਜਲੀ, ਹਰਜੀਤ, ਨੂੰ, ਚੋਰੀ,ਦੇ,ਕੇਸ, ਵਿੱਚ, ਜ਼ਰੂਰ, ਫੜਨਾ,, ਫੜਨਾ ਚਾਹੀਦਾ ਹੈ, ਇਨਾਂ ਨ,ਜੇਲ, ਜ਼ਰੂਰ, ਦਿਖਾਉਣਾ, ਚਾਹੀਦੀ ਹੈ, ਰੁਪਿੰਦਰ ਕੌਰ ਧੀਮਾਨ ❤❤❤❤❤❤❤❤❤❤
@SushilSharma-ee6sj
@SushilSharma-ee6sj Ай бұрын
Nice episode 👍
@agamsohi4983
@agamsohi4983 Ай бұрын
Very nice❤❤❤❤❤❤
@ChainadhillonChaina
@ChainadhillonChaina Ай бұрын
ਰਾਜ ਅਤੇ ਸੀਬੋ ਬੇਬੇ ਉਹੀ ਗੱਲ ਬਈ ਉਹੀ ਗੱਲ ਬਈ ਉਹੀ ਗੱਲ ਬਈ ਬਾਲਾ ਸ਼ਬਦ ਜਿਆਦੇ ਵਰਤ ਰਿਹਾ
@lakhvirsingh9614
@lakhvirsingh9614 Ай бұрын
ਸੱਚ ਬਾਈ ਕਿੰਨੀ ਕਮੀਨੀ ਆ ਅੰਜਲੀ 😢😢
@KulwinderShergillShergil-tb7jj
@KulwinderShergillShergil-tb7jj Ай бұрын
ਕਮੀਨੀ ਬਣਾਇਆ ਗਿਆ 😂
@gurpreetsingh4552
@gurpreetsingh4552 Ай бұрын
Good videoaman te raj veerji parmjit kaur❤❤
@lakhvirsingh9614
@lakhvirsingh9614 Ай бұрын
ਵਾਹ ਕਿਆ ਬਾਤ ਹੈ ਪ੍ਰੀਤ ਅ ਗਈ
@DhandeepSingh-en2vl
@DhandeepSingh-en2vl Ай бұрын
ਜਸਪ੍ਰੀਤ ਜੱਸੀ ਤਾਂ ਪ੍ਰੀਤ ਭੂਆ ਨੂੰ ਗਿਫ਼ਟ ਹੀ ਬਹੁਤ ਵਧੀਆ ਦੇਣ ਲੱਗੀ ਸੀ ਨਵੇਂ ਅੰਗਰੇਜ਼ ਫੁੱਫੜ ਦਾ😂😂😂😂😂
@rupinderbrar4989
@rupinderbrar4989 Ай бұрын
ਬਹੁਤ ਸੋਹਣੀ ਵੀਡੀਓ ਜੀ 👌👌👍👍
@user-hx4zy3mv7i
@user-hx4zy3mv7i Ай бұрын
ਬੇਈਮਾਨੇ,ਥੋਡਾ ਬੇੜਾ ਬਹਿ ਜੇ, ਮਾਪਿਆਂ ਨਾਲ ਇਨਾਂ ਥੋਖਾ, ਪਰ ਇਕ ਦਿਨ ਅੰਜਲੀ ਜ਼ਰੂਰ ਪਛਤਾਵੇਂਗੀ 🙏
What will he say ? 😱 #smarthome #cleaning #homecleaning #gadgets
01:00
女孩妒忌小丑女? #小丑#shorts
00:34
好人小丑
Рет қаралды 101 МЛН
WILL IT BURST?
00:31
Natan por Aí
Рет қаралды 43 МЛН
What will he say ? 😱 #smarthome #cleaning #homecleaning #gadgets
01:00