ਪੰਜ ਸਬਦਾਂ ਦੀ ਅਵਾਜ਼ ਕਿਸ ਤਰ੍ਹਾਂ ਦੀ ਹੈ| Panj shabada di awaaj kis tran di ha || Bhai Hardev Singh khalsa

  Рет қаралды 90,214

Dhadi Hardev Singh Khalsa (KF)

Dhadi Hardev Singh Khalsa (KF)

8 ай бұрын

#Bhaihardevsinghkhalsa#akathkathagurmukhiclasses#bhaisewasinghtarmala#gpmkcmoga#shrigurugranthsahibji#shabadgurbani#meditation#dasamdwar#gurudwarasahib#gianipunderpalsinghji#gurudwarabanglasahib#khalsa#singhtvlive#anhad#gurunanakdarbar#bababantasingh#punjabialfaaz#akalpurkhkifouj#akalsahai#waheguruji#punjabitravelcouple#rcfgurudwara#siftsalah#SGPCsriamritsir#mitti#sukhjohal#sanjatv#bageshwardhamsarkar#thekhalsatv#bhaisarabjitsindhunda#bhajanmarg#gaurgopaldas#bhaktimantra#shriradheradhe#totalbhakti#bbcnewspunjabi#ptcpunjabi#bhainishansinghaustralia#vegvillagefood#basantmusic#bababantasinghji#nekpunjabiitihaas#shonkisardar#bhajanmarg#shrihitpremanandgovindsharanmahanrajji#chardikalatimetvlive#sikhitihas#smtv#saisurindershahji#zikriasaeedvlog#gaurgopaldas#kapilsharmashow#bhaktimantra#shriradheradhe#totalbhakti#meditationsbygurudev#yellowbrickcinema#relaxingmusic#amritbaani#akhar#dhruvrathee#energyhealing#shrikrishna#kundalini#brahma#vishnu#maskeenjivichar#spirituality#mindfulness#conscoousness#innerpeace#awakening#higherself#enlightenment#souljourney#maskeenji#spiritualgrowth#universalwisdom#selfdiscovery#holisticliving#gratitude#balance#presence#outofbody#gurusahib#kundalinijagaran#punjabiactor#indianactor#bollywoodactor#awakeningprocess#yoga#chakra#innerpeace#transformation#yogapractice#wellness#selfdevelopment#selfawareness#spiritualjourney#lifechangingmotivation#maskeenjikatha#energyhealing#marutimultimedia#satsang#punjabilokchannel#mrmedia#beerbiceps#realtalkclips#pmchindi#sadhguru#anuragnishi#thesatsangfoundation#trsclipshindi#Sincereseeker#vaiibhavnigam#bkshivani#gurudevsrisriravishankar#ranveerallahbadia#bohobeautifulyoga#meditativemind#drpeeyushprabhat#

Пікірлер: 385
@easyscience1250
@easyscience1250 8 ай бұрын
ਬਿਲਕੁਲ ਸੱਚ ਇਹ ਸੁਣਾਈ ਦਿੰਦੀਆਂ ਨੇ । ਜੋ ਲੋਕ ਰੋਜ ਬੈਠਦੇ ਹਨ ਸਿਮਰਨ ਤੇ। ਤੇ ਬਿਲਕੁਲ ਸੱਚ ਹੈ। ਪਰ ਕਿਸੇ ਨੂੰ ਦੱਸੀਏ ਤਾਂ ਮੰਨਦਾ ਨੀ। ਇਸ ਲੀਏ ਕਈ ਅਭਿਆਸੀ ਇਸ ਨੂੰ ਗੁਪਤ ਰੱਖਦੇ ਹਨ ।
@pawandeep-gm5do
@pawandeep-gm5do 8 ай бұрын
Bilkul shi khia ji tuc ji
@randeepjasskaur756
@randeepjasskaur756 7 ай бұрын
Veere mnu v lgda v gupt he rakhe 😢,same sundia c but frnd nu jd dsea ohne aggo herani jatai, but fr oh awaja mnu sunnania band ho gaia usse din ,but waheguru g di kirpa diwara start hoyia but 3,4 sal lge
@rajkaurkaurraj3602
@rajkaurkaurraj3602 7 ай бұрын
Waheguru ji menu v ehi kush sunda kade kade sankh di awaj sundi 24 ghante bindiaa diaa snate diaa awaja andiaa hi rihndiaa
@manmeetghuman2591
@manmeetghuman2591 5 ай бұрын
​@@rajkaurkaurraj3602 Waheguru ji, eh awaaza kini k clear sundiyan ne?
@sweetestkidavni835
@sweetestkidavni835 2 ай бұрын
ਬਿਲਕੁਲ clear . 24 hours..sundia ne​@@manmeetghuman2591
@forsukhify
@forsukhify 8 ай бұрын
ਮਿਲ ਮੇਰੇ ਪ੍ਰੀਤਮਾ ਜੀਉ ਤੁਧ ਬਿਨ ਖਰੀ ਨਿਮਾਣੀ 🙏
@HKcreations2503
@HKcreations2503 8 ай бұрын
ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਹੇ ਦੀਨ ਦਿਆਲ ਸਤਿਗੁਰੂ ਅਸੀਂ ਵੀ ਅਨਹਦ ਨਾਦ ਸੁਣ ਸਕੀਏ ਤੁਹਾਡੇ ਦੱਸੇ ਹੋਏ ਮਾਰਗ ਤੇ ਚਲ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏
@JassiSingh-ct9pv
@JassiSingh-ct9pv 8 ай бұрын
ਸਿਮਰਨ ਕਰੋ ਜੀ ❤❤
@Gurmeet_kaur_khalsa
@Gurmeet_kaur_khalsa 8 ай бұрын
ਵਾਹਿਗੁਰੂ ਜੀ ਮਿਹਰ ਕਰੋ ਜੀ ਸਭ ਜੀਆਂ ਤੇ ❤💕🙇‍♀️👏
@humdeep
@humdeep 8 ай бұрын
Balwindersingh ਜੀ ਇਸ ਤਰਾਂ ਨਾਂ ਕਹੋ ਉਹ ਬਹੁਤ ਵੱਡੀ ਗੱਲ ਕਹਿਣ ਦੀ ਕੋਛਿਸ਼ ਕਰ ਰਹੇ ਹਨ, ਪਰ ਪੌਣ ਵਿਚ ਆਪਾਂ ਸੁਣ ਰਹੇ ਹਾਂ ਉਥੇ ਆਨੰਦ ਆਉਦੈ ਕਿਉਂਕਿ ਅਸੀਂ ਵੀ ਪੌਣ ਤੋਂ ਵੱਖ ਹੋ ਕਿ ਸੁਣਦੇ ਹਾਂ ਅਤੇ ਉਹ ਵੀ ਪੌਣ ਰਾਹੀ ਨਹੀਂ ਵੱਜਦੇ ਜਿਵੇਂ ਇਹ ਵੱਜਦੇ ਹਨ
@BalwinderSinghSingh-pn3im
@BalwinderSinghSingh-pn3im 8 ай бұрын
@@humdeep ji ਮੇਰਾ tuno soial ha tude koi ਕਿੰਨੇ ਪੈਸੇ ਨ ਤੁਸੀ mano ਦੱਸੋਗੇ joib ਦਿਓ pl
@surjeetkaur8675
@surjeetkaur8675 7 ай бұрын
@jagjitsinghoberoi
@jagjitsinghoberoi 8 ай бұрын
ਇਹ ਗੱਲ ਬਿਲਕੁਲ ਸਹੀ ਹੈ ਕੀ ਹਰ ਇਨਸਾਨ ਵਿਚ ਏਕ ਅਲਗ ਹੀ ਬ੍ਰਾਹੰਮਡ ਹੈ ਪਰ ਇਹ ਰਸਤਾ ਇਨ ਅਸਾਨ ਨਹੀ ਜਦੋ ਗੁਰੂ ਮਹਾਰਾਜ ਮੇਹਰ ਕਰਦੇ ਹਨ ਤਾਂ ਸੇਵਾ ਬਖਸ਼ਦੇ ਹਨ ਫਿਰ ਨਾਮ ਜਿਸ ਤਰਹਾਂ ਤੁਸੀ ਨਾਮ ਜਾਪਦੇ ਹੋ ਤਾਂ ਤੁਹਾਨੂੰ ਤੁਹਾਡੀਆਂ ਗਲਤੀਆਂ ਗਲਤ ਕਰਮ ਨਜਰ ਆਉਦੇ ਹਨ ਫਿਰ ਤੁਸੀ ਅਪਨੇ ਕਰਮ ਸੋਹਣੇ ਕਰ ਲੇਦੇੰ ਹੋ ਤੁਸੀ ਪਵਿਤਰ ਬਣ ਜਾਦੇ ਹੋ ਇਸ ਵਿਚ ਬਹੋਤ ਸਾਲ ਲਗਦੇ ਹਨ ਫਿਰ ਤੁਸੀ ਸਚੇ ਮਾਰਗ ਤੇ ਚਲਦੇ ਹੋ ਤੁਹਾਨੂੰ ਤੁਹਾਡੇ ਅੰਦਰ ਦਿਖਦਾ ਹੈ ਵਾਹਿਗੁਰੂ ਵਿ ਦਿਖਦੇ ਨੇ ਜ਼ਰੇ ਜ਼ਰੇ ਵਿਚ ਪੁਰ ਬ੍ਰੇਹਮੰਡ ਦਿਖਦਾ ਹੈ ਪਰ ਬਹੋਤ ਸਾਲ ਲਗਦੇ ਨੇ ਓਹ ਵੀ ਸਿਰਫ ਗੁਰੂ ਮਹਾਰਾਜ ਦੀ ਮੇਹਰ ਨਾਲ ਤੁਹਾਨੂੰ ਆਪਣੇ ਅੰਦਰ ਬਹੋਤ ਕੁਝ ਦਿਖਦਾ ਹੈ ਜੋ ਸਾਈਂਸ ਨਹੀ ਦੇਖ ਸਕਦੀ ਬਹੋਤ ਦੂਰ ਅਨੰਤ ਬ੍ਰਹਮੰਡ ਦਿਖਦਾ ਹੈ ਫਿਰ ਜਦੋ ਗੁਰੂ ਮਹਾਰਾਜ ਵਾਹਿਗੁਰੂ ਤੁਹਾਨੂੰ ਸਾਰੇ ਸਚ ਦਿਖਾਦੇ ਨੇ ਸਚਾ ਗਿਆਨ ਦਿੰਦੇ ਨੇ ਫਿਰ ਤੁਸੀਂ ਏਕ ਬੇਨਤੀ ਕਰਦੇ ਹੋ ਵਾਹਿਗੁਰੂ ਜੀ ਨੂੰ ਓਹ ਇਹ ਕੀ ਤੁਹਾਨੂੰ ਹੁਣ ਮੁਕਤੀ ਮਿਲ ਜਾਵੇ ਤੁਹਾਡਾ ਆਵਾ ਗਮਨ ਹੁਣ ਖਤਮ ਹੋ ਜਾਵੇ ਤੁਹਾਨੂੰ ਸਚ ਦਿਸਣ ਤੋ ਬਾਅਦ ਪੂਰੀ ਦੁਨੀਆ ਝੂਠ ਦਿਖਾਈ ਦਿੰਦੀ ਹੈ ਗਲਾ ਨਾਲ ਸਮਝਣਾ ਮੁਸ਼ਕਿਲ ਹੈ । ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ ਤੇ ਗੁਰੂ ਹੀ ਵਾਹਿਗੁਰੂ ਨੇ ਤੇ ਵਾਹਿਗੁਰੂ ਹੀ ਗੁਰੂ ਨੇ ਤੇ ਗੁਰੂ ਤੁਹਾਡੇ ਅੰਦਰ ਹੈ।ਇਸ ਗਲ ਨੂ ਸਮਝਣ ਵਿਚ ਹੋ ਸਕਦਾ ਤੁਹਾਨੂੰ 10 ਸਾਲ ਜ 40 ਸਾਲ ਜਾ ਤੁਹਾਡੀ ਸਾਰੀ ਉਮਰ ਲਗੇ ਪਰ ਮੇਨੂੰ 45 ਸਾਲ ਲਗ ਗਏ। ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ।।
@user-kc5ze4mw3d
@user-kc5ze4mw3d 8 ай бұрын
ਕੀ ਮਤਲਬ ਕੇ ਤੁਹਾਨੂੰ ਉਹ ਪ੍ਰਮਾਤਮਾ ਆਪਣੇ ਸ਼ਰੀਰ ਵਿੱਚ ਅਨੁਭਵ ਹੋ ਗਿਆ
@jagjitsinghoberoi
@jagjitsinghoberoi 8 ай бұрын
@@user-kc5ze4mw3d ਹਾ ਜੀ 100%
@JaskaranSingh-oz5dn
@JaskaranSingh-oz5dn 3 ай бұрын
bht sohna msg kita ji tu c
@desibulls8600
@desibulls8600 3 ай бұрын
🌷🙏🏽🌷Satnaam Shiri Waheguru Ji🌷🙏🏽🌷
@Edits.by.Vexten5
@Edits.by.Vexten5 2 ай бұрын
ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ
@csdhillon1
@csdhillon1 8 ай бұрын
🙏🙏🙏🙏🙏🙏🙏🙏❤🙏🏻 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🏻❤🙏🙏🙏🙏🙏🙏 🙏🙏🙏🙏🙏🙏🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਤੇ ਵੀ ਮਹਰ ਕਰ੍ਰ ਜੀ🙏🙏🙏🙏🙏🙏🙏🙏
@ranvirsingh6137
@ranvirsingh6137 8 ай бұрын
ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕਉਨ ਬਲੀ ਰੇ,ਖੇਡ ਹੀ ਸਾਰੀ ਵਿਕਾਰਾਂ ਦੀ ਹੈ,ਵਾਹਿਗੁਰੂ ਜੀ ਜਿਸਨੇ ਇਨਾਂ ਪੰਜੇ ਵਿਕਾਰਾਂ ਤੇ ਕਾਬੂ ਪਾ ਲਿਆ ਦੁਨੀਆਂ ਜਿੱਤ ਲਈ ਤੇ ਵਾਹਿਗੁਰੂ ਜੀ ਅਕਾਲਪੁਰਖ ਦੇ ਉਟ ਆਸਰੇ ਚੱਲ ਅਭਿਆਸ ਕਰ ਉਸ ਪਰਮਾਤਮ ਤੇ ਮਾਰਗ ਤੇ ਚੱਲ ਪੈਂਦਾ,ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਕੰਲਗੀਧਰ ਪਾਤਸ਼ਾਹ ਸਾਹਿਬ ਸੀ੍ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਬ ਦਾ ਭਲਾ ਕਰਿਉ
@SsHome-bq7bs
@SsHome-bq7bs 8 ай бұрын
ਬਹੁਤ ਵਧੀਆ ਅਵਾਜ ਬੁਲੰਦ ਕੀਤੀ ਵੀਰ ਜੀ
@gurcharansahotagurcharansa6214
@gurcharansahotagurcharansa6214 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲੇ ਜੀ
@Manpreetsingh-bf7lc
@Manpreetsingh-bf7lc 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SandeepKaur76657
@SandeepKaur76657 4 ай бұрын
Waheguru Ji waheguru Ji mnu ve name di ਦਾਤ ਬਖਸ ਦਿਓ ਜੀ ਸਾਧ ਕਾ ਸੰਗ ਬਖਸ ਦਿਓ ਜੀ ਅੱਜ ਇਸ ਦਾਸ ਦੀ ਪੁਕਾਰ ਸੁਣ ਲਓ 😢😢
@SandeepKaur-vf6kf
@SandeepKaur-vf6kf 8 ай бұрын
Khalsa g waheguru ji ka Khalsa waheguru ji ki Fateh ji 🙏🙏🙏🙏 eh sara kuj das ke ta tusi man diyan sarian shankawa door kr ditian g 🙏🙏🙏 anhad duna nu le ke jo man vich jo halchal c sari shant ho gye g waheguru thanu chardi kala vich rakhe g 🙏🙏🙏🙏🙏🙏🙏
@GurpreetSingh-kk6uj
@GurpreetSingh-kk6uj 8 ай бұрын
Thanu sundia awaaz Andro ji
@JassiSingh-ct9pv
@JassiSingh-ct9pv 8 ай бұрын
ਵਾਹਿਗੁਰੂ ਜੀ ਮਾਣ ਕੁਸ਼ ਹੋ ਗਏ ❤❤❤❤❤❤❤❤❤❤❤❤❤❤❤❤❤❤❤❤❤❤❤❤❤
@noorsingh7397
@noorsingh7397 8 ай бұрын
ਵਾਹਿਗੁਰੂ ਜੀਓ ਆਪ ਜੀ ਦਾ ਬਹੁਤ ਬਹੁਤ ੍ਰਸੁਕਰ
@SinghStudio00
@SinghStudio00 8 ай бұрын
ਬਹੁਤ ਸ਼ੁਕਰੀਆ ਖਾਲਸਾ ਜੀ 🙏
@healthcare4765
@healthcare4765 9 күн бұрын
Bilkul sach hai esey hi tra anhad sunayi dinda hai waheguru g
@HarrySandhu-u1i
@HarrySandhu-u1i 7 сағат бұрын
Dhanvaad ji
@sharrystudio8064
@sharrystudio8064 3 күн бұрын
Waheguru ji ❤❤❤❤😢😢😢😢😢
@asknitting9432
@asknitting9432 17 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਆ ਗਿਆ ਵਾਹਿਗੁਰੂ ਜੀ ਵੀਰ ਜੀ
@malkiatsingh8926
@malkiatsingh8926 7 ай бұрын
Khalsa ji tuc bhaut pyar wali rooh ho ji.. tuhanu sun k bhaut anad aya ji..tuc practical gal kiti aa bs ehi khalsa ha ji.. waheguru ji aap nu hmesha chardikala vkshe ji..
@nirmalkaur5570
@nirmalkaur5570 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।🙏🙏🙏🙏🙏🙏🙏🥀🌷🌷💐💐⚘🌹🌹🌻🌻🌹🌹⚘💐🌷
@Gurmeet_kaur_khalsa
@Gurmeet_kaur_khalsa 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਮੁੱਖ ਪਿਆਰਿਓ ❤💕🌹🙇‍♀️👏
@sukhdevkaur9697
@sukhdevkaur9697 17 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@user-no7be5do8n
@user-no7be5do8n 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@bsingh9752
@bsingh9752 8 ай бұрын
ਇਹ ਪਰਮੇਸ਼ੁਰ ਦੀ ਮਹਿਮਾ ਨੂੰ ਸਾਡੀ ਬੁੱਧੀ ਮਨ ਦੀ ਪਹੁੰਚ ਤੋਂ ਪਰੇ ਦੀ ਗੱਲ ਹੈ 🌹🙏
@HarpreetKaur-ek5ym
@HarpreetKaur-ek5ym 10 күн бұрын
Waheguru waheguru ji 🙏🌹🙏🙏🌹
@user-uc2jn2oe7l
@user-uc2jn2oe7l 8 ай бұрын
ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, 🙏
@ArvinderKaur-uw8mt
@ArvinderKaur-uw8mt 7 күн бұрын
Waheguru waheguru ji 🙏
@Deep__Chauhan
@Deep__Chauhan 13 күн бұрын
Waheguru ji 🙏
@IPSSaini
@IPSSaini 8 ай бұрын
🙏🏻🌹ਵਾਹਿਗੁਰੂ ਜੀ🌹🙏🏻
@ronkirammazara
@ronkirammazara 8 ай бұрын
ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ🙏 ਬਹੁਤ ਬਹੁਤ ਧੰਨਵਾਦ ਜੀ ❤🙏 ਵੀਰ ਜੀ ਆਪ ਜੀ ਬਹੁਤ ਪਿਆਰ ਨਾਲ ਗੱਲਬਾਤ ਸਮਝਾਓਂਦੇ ਹੋ ਜੀ, ਅਨੰਦ ਆ ਜਾਂਦਾ ਹੈ ਤੁਹਾਡੀ ਪਿਆਰ ਭਰੀ ਆਵਾਜ਼ ਸੁਣ ਕੇ, ਵੀਰ ਜੀ ਆਪ ਜੀ ਵਾਹਿਗੁਰੂ ਜੀ ਦੇ (ਸਤਿਗੁਰੂ ਗੋਬਿੰਦ ਸਿੰਘ ਜੀ ਦੇ) ਬਹੁਤ ਪਿਆਰੇ ਸਿੱਖ ਹੋ ਜੀ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🙏
@user-sb9yt2wo6q
@user-sb9yt2wo6q 8 ай бұрын
❤❤❤❤❤waheguru ji ka khalsa🙏🙏🙏🙏🙏 waheguru ji ki fateh waheguru🙏🙏🙏🙏🙏 ji❤❤❤❤❤dhan guru GARTAH sahib jio❤❤❤❤❤Tu hi TU hi TU hi TU hi TU hi TU hi dhan guru Nanak sahib ji
@mohindersinghbathla6390
@mohindersinghbathla6390 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manjitcontractors1490
@manjitcontractors1490 4 ай бұрын
ਖ਼ਾਲਸਾ ਜੀ ਤੁਹਾਡੇ ਉਪਰ ਅਕਾਲ ਪੁਰਖ ਦੀ ਬਹੁਤ ਮੇਹਰ ਹੈ।ਕਿਰਪਾ ਕਰਕੇ ਸਾਨੂੰ ਵੀ ਇਹ ਸੱਚ ਦੇ ਮਾਰਗ ਤੇ ਤੁਰਨ ਦੀ ਜੁਗਤਿ ਦਸੋ ਜੀ।ਅਸੀ ਅਪਾਗੇ ਹਾਂ।🙏
@jashandeep198
@jashandeep198 14 күн бұрын
Bhut bhut thanks g
@user-bg4mf9rf5z
@user-bg4mf9rf5z 8 ай бұрын
Wahegrurji Wahegrurji Wahegrurji Wahegrurji Wahegrurji 🙏🙏🙏🙏🙏🙏🙏🙏👏🙏🙏🙏🙏👏👏👏🙏
@angrejsingh5433
@angrejsingh5433 8 ай бұрын
Waheguru ji nice 🎉
@AbdulKhan-kj5mk
@AbdulKhan-kj5mk 8 ай бұрын
Bhai Hardev Singh ji tuse dhan ho 🙏🙏❤🙏🙏
@AshaStanley-qn6pm
@AshaStanley-qn6pm 8 ай бұрын
Thank U ज्ञानी जी खुदा आप को और बरकत से मामूर करे
@Beantsingh12345
@Beantsingh12345 8 ай бұрын
ਵਾਹਿਗੁਰੂ ਜੀ🙏🏻🙏🏻
@SahilTheRealIndian
@SahilTheRealIndian 8 ай бұрын
Waa ji Tusi Bahar Nature Ch Aake Video Bnai ✌️❤ Bahot Acha Laga Aiven Hi Bahar Nature Ch Video Bnao ✌️♥️♥️♥️
@jashanpreetkaur2214
@jashanpreetkaur2214 15 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🌹❤️🌹🥛🌹💐
@jashanpreetkaur2214
@jashanpreetkaur2214 15 күн бұрын
ਵਾਹਿਗੁਰੂ ਤੂੰ ਹੀ ਤੂੰ 🙏🙏🙏🙏🙏❤️❤️❤️❤️❤️🌹🌹🌹🌹🌹🌹❤️🌹🥛🌹💐
@madnessfusion5546
@madnessfusion5546 8 ай бұрын
Great vedio
@JatinderSingh-is1xx
@JatinderSingh-is1xx 8 ай бұрын
❤waheguru sahib ji
@rajinderkularsomal6201
@rajinderkularsomal6201 8 ай бұрын
Sukrana sukrana sukrana ji 🎉🎉🎉❤❤❤❤❤❤
@pavlospavlos5640
@pavlospavlos5640 8 ай бұрын
Waheguruji waheguruji ❤❤❤
@rintu4244
@rintu4244 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
@GurpreetKaur-ot4oq
@GurpreetKaur-ot4oq 8 ай бұрын
Waheguruji mehar kro ji 🙏🙏
@harvindersingh1288
@harvindersingh1288 6 ай бұрын
ਸਤਿਨਾਮੁ ਵਾਹਿਗੁਰੂ 🙏💐 ਸਤਿਨਾਮੁ ਵਾਹਿਗੁਰੂ🙏💕 ਸਤਿਨਾਮੁ ਵਾਹਿਗੁਰੂ 🙏🌺 ਸਤਿਨਾਮੁ ਵਾਹਿਗੁਰੂ 🙏🍀 ਸਤਿਨਾਮੁ ਵਾਹਿਗੁਰੂ ਜੀ 🙏🌹
@user-vl3gf2zj6t
@user-vl3gf2zj6t 8 ай бұрын
Very nice Waheguru ji 🙏🏻🙏🏻
@lakhwindersinghlooking-rx9sb
@lakhwindersinghlooking-rx9sb 8 ай бұрын
धन धन गुरु नानक तु ही निरकार साहब जी वाहेगुरु वाहेगुरु वाहेगुरु वाहेगुरु
@navjotsingh4324
@navjotsingh4324 8 ай бұрын
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ💯💯🙏🙏🙏
@SandeepKaur76657
@SandeepKaur76657 4 ай бұрын
Waheguru Ji waheguru ji kirpa krdo tere bina koi nhi mrea😢😢
@SatnamSingh-mf9di
@SatnamSingh-mf9di 8 ай бұрын
Waheguru ji ka Khalsa waheguru ji ki Fateh
@Prabhdayalsingh-fl5fc
@Prabhdayalsingh-fl5fc 7 ай бұрын
ਬਹੁਤ ਵਧੀਆ ਸੱਚ ਆ ❤
@pawanaarti4159
@pawanaarti4159 8 ай бұрын
🙏🙏🙏🙏🙏Waheguru ji Sukarr hai 🙏🙏🙏🙏🙏
@user-cl7ki4xx1c
@user-cl7ki4xx1c 8 ай бұрын
Waheguru ji app da bahut dhanyawad ji akhan kholiyaji🙏🙏
@meetbaba257
@meetbaba257 7 ай бұрын
Waheguru ji Waheguru ji Waheguru ji Waheguru ji Waheguru ji 🙏 🙏🙏🙏🙏
@AmandeepKaur-lf2ud
@AmandeepKaur-lf2ud 3 ай бұрын
😊 ਵਾਹਿਗੁਰੂ ਜੀ ਮੈਂ ਤੱਪਲਏ ਦੀ ਅਤੇ ਸਨਾਟੇ ਵਾਲੇ ਬਿੰਡੇ ਦੀ ਆਵਾਜ਼ ਸੁਣੀ ਹੈ ਜੀ
@BaljitSingh-fj6pr
@BaljitSingh-fj6pr 8 ай бұрын
Waheguru ji 🙏🙇‍♂🙏
@Jupitor6893
@Jupitor6893 7 ай бұрын
ੴ ਸਯਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🌹🙏
@SandeepKaur76657
@SandeepKaur76657 4 ай бұрын
Waheguru Ji waheguru Ji kirpa kr deu ji😢😢
@bubleerekhi4191
@bubleerekhi4191 7 ай бұрын
Waheguruji Di Kirpa hai tuhade te Virjio 💥💥❤❤🎉🎉 Eh nirali vdo banuan da Tuhada bahut bahut Dhanvaad ji🙏🙏
@Babbukabootarbaz1111
@Babbukabootarbaz1111 8 ай бұрын
Waheguru ji waheguru ji waheguru ji waheguru ji waheguru ji🙏🙏🙏🙏🙏
@singsaab893
@singsaab893 8 ай бұрын
DHAN DHAN GURU GRANTH SAHIB JI
@Pritpalkaur5593
@Pritpalkaur5593 4 ай бұрын
Waheguru ji ka khalsa waheguru ji ki Fateh ji 🙏
@kamaljitkaur2643
@kamaljitkaur2643 7 ай бұрын
Thanks you soooooo much My god thanks Universes My god 🙏 ❤❤🙏💫💥💫💥💫🙏
@KINGGAMING-oy2pl
@KINGGAMING-oy2pl 8 ай бұрын
ਵਾਹਿਗੁਰੂ ਜੀ
@AIO1699
@AIO1699 8 ай бұрын
Waheguru Ji jodon mein Amrit vele Guru kar vich badhiya mare gardhan tale chuk jand ha yah theek hai waheguru ji waheguru waheguru ji thanks God waheguru waheguru ji thanks God 🙏🙏🌹🌹❤️
@Ranjitsingh-oj1vm
@Ranjitsingh-oj1vm 8 ай бұрын
Waheguru waheguru ji
@rajveersehar4126
@rajveersehar4126 8 ай бұрын
Waheguru ji 🤍🙏🏻😇
@amritkaur1433
@amritkaur1433 8 ай бұрын
Waheguru 🙏🙏
@meetgill7080
@meetgill7080 8 ай бұрын
Waheguru g
@architecturestudio169
@architecturestudio169 10 күн бұрын
Great effort
@amritpalkaurgill5504
@amritpalkaurgill5504 7 ай бұрын
ਬਿਲਕੁਲ ਸੱਚ ਏ।ਵਾਹਿਗੁਰੂ ਜੀ
@bhupinderkaur9904
@bhupinderkaur9904 7 ай бұрын
ਵਾਹਿਗੁਰੂ ਜੀ ਮਿਹਰ ਕਰੋ ਜੀ 🙏🌹
@RS-cy8kg
@RS-cy8kg 8 ай бұрын
WAHEGURU JI
@gurnamsinghvirk2469
@gurnamsinghvirk2469 8 ай бұрын
Gurmukh piyario 🙇🏻‍♂️🙏
@devkinandurkar8820
@devkinandurkar8820 7 ай бұрын
Waheguru Waheguru Waheguru Waheguru Waheguru Waheguru Waheguru ji Waheguru Waheguru Waheguru Waheguru Waheguru ji Waheguru Waheguru Waheguru Waheguru Waheguru Waheguru ji 🙏🏻🙏🏻
@BalkrishanMehar
@BalkrishanMehar 6 ай бұрын
Jay Shri Waheguru Jay Shri Ram
@kuldeepchahalindian8101
@kuldeepchahalindian8101 7 ай бұрын
Baba JI tuhade utte aapaar kirpa hai saade VASTE 've Ardas KARNI ji
@architecturestudio169
@architecturestudio169 10 күн бұрын
🙏🙏
@parmjeetkaur158
@parmjeetkaur158 7 ай бұрын
Whaguru ge ka Khalsa waheguru ji ka fatha ❤❤❤❤❤❤
@BalrajSingh-gb8mw
@BalrajSingh-gb8mw 8 ай бұрын
VEER Ji wehagur Ji wehagur Ji wehagur Ji wehagur JI BABA JI 🙏🏼🙏🙏🙏🙏🙏👋♥️♥️♥️♥️♥️♥️♥️👌
@abhijotbhatti104
@abhijotbhatti104 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@rinkubawa1259
@rinkubawa1259 7 ай бұрын
Satnaam waheguru ji
@khalsasaab990
@khalsasaab990 7 ай бұрын
ਵਾਹਿਗੁਰੂ 🙏
@amriksingh9757
@amriksingh9757 8 ай бұрын
Waheguru ji Bahut bahut sukar he ji.
@reenagoyal1445
@reenagoyal1445 8 ай бұрын
Waheguru ji 🙏🏻🙏🏻🌹🌹
@malhisaab971
@malhisaab971 7 ай бұрын
Wahe guru ji🙏🙏🙏🙏🙏
@jatinderkaur370
@jatinderkaur370 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@singhmand7743
@singhmand7743 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@amarjeetgandhiok2961
@amarjeetgandhiok2961 7 ай бұрын
BEAUTIFUL! WAHEGURUJI MEHAR KARAN!
@BhupinderKaur-zo2qr
@BhupinderKaur-zo2qr 7 ай бұрын
Waheguru ji thankyou ji
@GurpreetSingh-es5ye
@GurpreetSingh-es5ye 8 ай бұрын
Waheguru ji 🙏🙏💐💐🙏🙏
@bhupinderkaur648
@bhupinderkaur648 8 ай бұрын
Waheguru ji bhut vdia ji
@tehalsingh8736
@tehalsingh8736 8 ай бұрын
Wah ji
@SunitaRANI-cw6wp
@SunitaRANI-cw6wp 8 ай бұрын
Waheguru ji ka khalsa waheguru ji ki ftehe
@prsinghbal6301
@prsinghbal6301 8 ай бұрын
Wahiguru Ji Da Khalsa, Wahiguru Ji Di Fateh.
@AmandeepSingh-tz4bv
@AmandeepSingh-tz4bv 7 ай бұрын
Waheguru ji ❤
@Balbirsingh-sj7lf
@Balbirsingh-sj7lf 6 ай бұрын
Waheguru ji ka khalsa waheguru ji ki Fateh ji ❤❤❤❤❤ waheguru ji
Mom's Unique Approach to Teaching Kids Hygiene #shorts
00:16
Fabiosa Stories
Рет қаралды 26 МЛН
Дарю Самокат Скейтеру !
00:42
Vlad Samokatchik
Рет қаралды 8 МЛН
Amazing weight loss transformation !! 😱😱
00:24
Tibo InShape
Рет қаралды 49 МЛН
|| Trekuti te dheyan kadun lage ga || Bhai Hardev Singh khalsa kotfatuhi wale ||
18:15
Dhadi Hardev Singh Khalsa (KF)
Рет қаралды 30 М.
|| Jini der tin chabian nahi mildian dasam doar khul nahi sakda || Bhai Hardev Singh khalsa ||
25:17
Sadraddin - Jauap bar ma? | Official Music Video
2:53
SADRADDIN
Рет қаралды 15 МЛН
Jakone, Kiliana - Асфальт (Mood Video)
2:51
GOLDEN SOUND
Рет қаралды 10 МЛН
IL’HAN - Pai-pai (lyric video) 2024
3:24
Ilhan Ihsanov
Рет қаралды 532 М.
Nurmuhammed Jaqyp  - Nasini el donya (cover)
2:57
Nurmuhammed Jaqyp
Рет қаралды 303 М.
Jaloliddin Ahmadaliyev - Kuydurgi (Official Music Video)
4:49
NevoMusic
Рет қаралды 7 МЛН
Әбдіжаппар Әлқожа - Ұмыт деме
3:58
Әбдіжаппар Әлқожа
Рет қаралды 762 М.