ਪਕੌੜਿਆਂ ਤੇ ਮੀਂਹ ਆ ਗਿਆ ਚੱਕਲੋ ਚੱਕਲੋ ਹੋ ਗਈ | Pendu Virsa Mansa | Jassa Sukhpal

  Рет қаралды 441,818

Pendu Punjabi Couple

Pendu Punjabi Couple

Күн бұрын

Пікірлер: 252
@SheelaMasih-q9w
@SheelaMasih-q9w 3 ай бұрын
ਏਨੀ ਰੋਣਕ ਦੇਖ ਕੇ ਮਨ ਖੁਸ਼ ਹੋ ਗਿਆ all family Gud bless you
@Ravi_garg
@Ravi_garg Жыл бұрын
ਬਾਈ ਬਹੁਤ ਵਧੀਆ ਲੱਗਿਆ ਜਿਸ ਤਰ੍ਹਾਂ ਸਾਰੇ ਰਲ ਮਿਲਕੇ ਕੰਮ ਕਰਦੇ ਤੇ ਰਲ ਮਿਲਕੇ ਬੈਠ ਕੇ ਖਾਣ ਦਾ ਸਵਾਦ ਹੀ ਦੁੱਗਣਾ ਹੋ ਜਾਂਦਾ ਹੈ
@sonysidhu7451
@sonysidhu7451 Жыл бұрын
ਵਾਹ ਜੀ ਵਾਹ 👌👌👌ਮੈਂ ਵੀ ਖੁਦ ਹੀ ਬਣਾ ਲਈਦੇ ਨੇ ਨਾਲੇ ਮਾਤਾ ਨੂੰ ਖਵਾ ਦੇਈਦੇ ਨੇ ਬਰੈਡ ਪਕੌੜੇ ਜੀ❤❤❤❤
@paramjitromana3703
@paramjitromana3703 Жыл бұрын
ਰੌਣਕਾਂ ਲੱਗੀਆ ਪਾਇਆਂ ਜੀ ਜਿਉਂਦੇ ਵੱਸਦੇ ਰਹੋ ❤
@kuljitkaur1375
@kuljitkaur1375 Жыл бұрын
ਖੁਸ਼ ਰਹੋ ਆਬਾਦ ਰਹੋ ਹਮੇਸ਼ਾਂ ਹੀ ਹੱਸਦੇ ਵਸਦੇ ਰਹੋ ਪੇਂਡੂ ਵਿਰਸੇ ਵਾਲਿਉ🙏🙏😇
@malkabajwa5687
@malkabajwa5687 Жыл бұрын
Bai ji Maan kush ho gaya tahanu sareian nu Ekathe mil Jul k pakore banunde dekh k ..pind di yaad dawati...Jason kadi india aye tahanu sarian nu jaroor mil k jawan ge...lots of love
@paramjitkaur1750
@paramjitkaur1750 Жыл бұрын
ਬਹੁਤ ਵਧੀਆ ਜੀ ਪਕੌੜੇ ਖਾਣ ਨੂੰ ਸਾਡਾ ਵੀ ਜੀ ਕਰਨ ਲੱਗ ਪਿਆ ਬਹੁਤ ਵਧੀਆ ਸਾਰਾ ਇਕੱਠੇ ਕੰਮ ਕਰਦੇ ਹੋ ਰੱਬ ਖੁਸ਼ ਰੱਖੇ ਪਰਮ ਜੀਤ ਨਾਭਾ
@sarbjeetkaurtiwana8419
@sarbjeetkaurtiwana8419 Жыл бұрын
ਬਹੁਤ ਸੋਹਣੀ ਵੀਡਿਓ ਆ ਵੀਰ ਜੀ ਨਜ਼ਰ ਨਾ ਲੱਗੇ ਥੋਡੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਵਿਆਹ ਵਰਗਾ ਮਹੌਲ ਬਣਿਆ ਪਿਆ ਕਿੰਨਾ ਦਿਲ ਲਗਦਾ ਪੂਰੇ ਪਰਿਵਾਰ ਚ ਬਹਿ ਕੇ ਪੁਰਾਣਾ ਪੰਜਾਬ ਯਾਦ ਆ ਜਾਂਦਾ ਪਹਿਲਾਂ ਏਦਾ ਹੀ ਪਰਿਵਾਰ ਇੱਕਠੇ ਰਹਿੰਦੇ ਸੀ ਵਾਹਿਗੁਰੂ ਜੀ ਥੋਨੂੰ ਲੰਬੀਆ ਉਮਰਾਂ ਬਖਸ਼ੇ ਏਦਾ ਹੀ ਆਪਣੇ ਵਿਰਸੇ ਨੂੰ ਸਾਂਭ ਕੇ ਰੱਖਿਓ ਸਰਬਜੀਤ ਕੌਰ ਸੁਹਾਗਹੇੜੀ ਜਿਲ੍ਹਾ ਫਤਿਹਗੜ੍ਹ ਸਾਹਿਬ
@navjotkaur3408
@navjotkaur3408 Жыл бұрын
ਪੀਲੇ ਸੂਟ ਵਾਲੇ ਦੀਦੀ ਕਿੰਨੇ ਲੰਬੇ ਆ਼਼਼਼਼਼਼❤bhutt shone lgde ne saryeee❤️❤️❤️😘 jina mrjii lokk bhrr chlye jaan par ਪਿੰਡ ਵਰਗੀ ਮੌਜ ਨ੍ਹੀਂ
@BhattiSab-h5u
@BhattiSab-h5u 4 ай бұрын
Sughapal bhen apk pakory bht achy thy maza ahgya v.good Allah Rakha Bhatti Lahore Pakistan
@jagjitgill2867
@jagjitgill2867 Жыл бұрын
ਬਹੁਤ ਵਧੀਆ ਲੱਗਾ ਅੱਜ ਤਾਂ ਰੋਕਣਾ ਲੱਗੀਆਂ ਪਾਈਆਂ ਸਾਡਾ ਤਾਂ ਆਪ ਵਿੱਚ ਸ਼ਾਮਲ ਹੋਣ ਨੂੰ ਜੀ ਕਰਦਾ ਸਵਰਨ ਜੀਤ ਕਾਲੇਕੇ❤❤
@NarinderKaur-li5it
@NarinderKaur-li5it Жыл бұрын
Kya baat hai 👍 Saharanpur Super video nice family gbto all❤❤
@hushanpreetsinghchahalsab9853
@hushanpreetsinghchahalsab9853 Жыл бұрын
ਹਾਏ,ਸਾਡਾ ਵੀ ਜੀਅ ਕਰਨ ਲੱਗ ਗਿਆ ਸੀ।😋😋 ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ।❤❤ ਹੁਸਨਪ੍ਰੀਤ ਸਿੰਘ ਚਹਿਲ ਪਿੰਡ ਗੁੜੱਦੀ।❤❤
@jasmeetsingh2153
@jasmeetsingh2153 Жыл бұрын
Bahut badhiya ji waheguru mehar karan
@punjabilazami9713
@punjabilazami9713 Жыл бұрын
bahut vadea. Sara time yad a gea. Pyar Canada pb ludhiana
@balvirsingh-il3eb
@balvirsingh-il3eb Жыл бұрын
ਤੁਹਾਡੀ ਅਰਦਾਸ ਪੂਰੀ ਮੀਂਹ ਆ ਗਿਆ ਬਲਵੀਰ ਦਹਿਲੀਜ਼ ਅਹਿਮਦਗੜ
@ranmindersinghmand8186
@ranmindersinghmand8186 Жыл бұрын
ਬਹੁਤ ਵਧੀਆ ਤੁਹਾਡਾ ਏ ਇਹਪੇਡੂ ਵਿਰਸਾ
@BeantSingh-ih1sn
@BeantSingh-ih1sn Жыл бұрын
ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ।
@Debby163
@Debby163 2 ай бұрын
ਐਨੇ ਜਾਣੇ ਪਕੋੜੇ ਬਣਾ ਰਹੇ ਇਹੋ ਬਹੁਤ ਹੈਰਾਨੀਜਨਕ ਦੇਸ਼ ਗੈ ਮੇਰੇ ਲਈ
@sonyvalu6137
@sonyvalu6137 Жыл бұрын
ਬਹੁਤ ਹੀ ਵਧੀਆ, ਲੱਗਾ, ਸਾਰੇ ਪਰਿਵਾਰ ਨੂੰ, ਦੇਖਿਆ, ਹੈ,, ਪਿੰਡ, ਮਲੂਕਾ
@NarinderKaur-li5it
@NarinderKaur-li5it Жыл бұрын
Pakode khan da mazza hun ayega barrish vich 😅😅❤❤
@manjeetsinghsukhanand2473
@manjeetsinghsukhanand2473 Жыл бұрын
ਬਹੁਤ ਵਧੀਆ ਬਾਈ ਜੀ ਸੁਖਪਾਲ ਭੈਣ ਜੀ 🙏🙏 ਧੰਨ ਗੁਰੂ ਰਾਮਦਾਸ ਜੀ ਇਸੇ ਤਰ੍ਹਾਂ ਰੌਣਕ ਬਣਾਈ ਰੱਖਣ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍❤️
@worldvisaupdate1446
@worldvisaupdate1446 Жыл бұрын
Nice ਵੀਡੀਓ Gud Job Full Enjoy
@BeantSingh-ih1sn
@BeantSingh-ih1sn Жыл бұрын
ਬਹੁਤ ਪਿਆਰ ਆ ਸਾਰੇ ਪਰਿਵਾਰ ਦਾ ਬਹੁਤ ਖੁਸ਼ੀ ਮਿਲੀ ਸਾਰੇ ਪਰਿਵਾਰ ਇਕੱਠੇ ਵੇਖ ਕੇ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@parmjeetkaur6247
@parmjeetkaur6247 Жыл бұрын
ਬਹੁਤ ਮਜਾ ਆਇਆ ਹੋਣਾ ਸਾਰੇ ਰਲ ਕੇ ਕੰਮ ਕਰਨ ਦਾ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@BalwantSingh-wf3rs
@BalwantSingh-wf3rs Жыл бұрын
ਬਹੁਤ ਵਧੀਆ ਵੀਡਿਓ ਹੈੈ ਪਰਮੇਸ਼ੁਰ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਸਤਵੀਰ ਅਤੇ ਬਲਵਿੰਦਰ ਸਿੰਘ ਸੀਗੋ ਮੰਡੀ
@rajpindermann47
@rajpindermann47 Жыл бұрын
ਬਹੁਤ ਵਧੀਆ ਲੱਗਿਆ ਸਾਰੇ ਰਲ ਮਿਲ ਕੇ ਕੰਮ ਕਰਦੇ ਖਾਣ ਦਾ ਸੁਆਦ ਵੀ ਦੁੱਗਣਾ ਹੋ ਜਾਂਦਾ ਹੈ 👍👍
@navjotkaurrajveerkaur7thb865
@navjotkaurrajveerkaur7thb865 Жыл бұрын
ਬਹੁਤ ਵਧੀਆ ਆ ਵੀਡੀਓ ਸੁਖਪਾਲ ਭੈਣ ਅਸੀਂ ਵੀ ਆਈਏ ਪਰਮਜੀਤ ਧੂੜਕੋਟ ਰਣਸੀਂਹ
@sandeepsinghbawa9982
@sandeepsinghbawa9982 Жыл бұрын
ਪਹਿਲਾਂ ਪੰਜਾਬ ਦੇ ਹਰ ਘਰ ਦਾ ਆਹੀ, ਮਹੌਲ ਸੀ, ਹੁਣ ਅਸੀਂ ਆਪ ਤਿੰਨ ਜੀਅ ਹਾਂ . ਆਹ ਸਮਾਂ ਬਹੁਤ ਯਾਦ ਆਉਂਦਾਹੈ , ਸਾਡਾ ਏਰੀਆ ਤਰੱਕੀ ਤੇ ਬਹੁਤ ਜਿਆਦਾਂ ਕਰ ਗਿਆ ਪਰ ਅਸੀ ਗਵਾਇਆ ਬਹੁਤ ਕੁਝ ਹੈ , ( ਸਹੂਲਤਾਂ ਨੇ ਸਾਨੂੰ ਇੱਕ ਦੁਜੇ ਤੋਂ ਦੂਰ ਹੀ ਕੀਤਾ ਹੈ , ਧੰਨਵਾਦ ਸੱਭ ਕੁਝ ਯਾਦ ਕਰਵਾਉਣ ਲਈ( ਨਿਊ ਚੰਡੀਗੜ੍ਹ ਤੋ ਸੰਦੀਪ ਬਾਵਾ)
@virpalkaur980
@virpalkaur980 Жыл бұрын
Bht vdya laggea g rab tenu hmesha khush rakhe ❤😍virpal,perry mansa
@paramjeetkor
@paramjeetkor Жыл бұрын
😊kinne sohne laggde oo sare katthe dil khush ho janda tuhanu sab nu dekh k bhut pyar krdi aa main tuanu sb nu ❤❤❤😘😘😘😘😘
@jagmeetsingh1084
@jagmeetsingh1084 Жыл бұрын
Sarpanchni bibi ji nu sat shree akal waheguru sari team nu chardi kala ch rakhe
@SukhwinderKaur-rg8ou
@SukhwinderKaur-rg8ou Жыл бұрын
Vahut vahut vdiya lagi Ji vedio Sada v Ji karda ci pakode khane Nu👌👌👌👌👌👌👌pure priwar nu dekh ke vahut vahut khushi hoi ji ❤❤❤❤❤❤❤❤mani Tanbir Mullanpur garibdass New Chandigarh mohali ❤❤❤❤❤❤❤❤❤❤❤❤❤
@surdipkaur5909
@surdipkaur5909 Жыл бұрын
Sat shri akal bhaji ajj ta video ani vadia lagi app ne ghar da cheta aa gya very beautiful video from Germany
@NarinderKaur-li5it
@NarinderKaur-li5it Жыл бұрын
Mazza aa gaya ji😅😅Pakode 11:58
@Kaur--Ravinder
@Kaur--Ravinder Жыл бұрын
ਬਹੁਤ ਖ਼ੂਬ…
@simran469
@simran469 Жыл бұрын
Veerji di dil khus ho gea video dekh ke kida sare rap ke pkode bnunde aa
@SunitaRani-c5x
@SunitaRani-c5x Жыл бұрын
ਬਹੁਤ ਵਧੀਆ ਹੈ
@Jeevan0988
@Jeevan0988 Жыл бұрын
So nice family bhut sohna lgda jdo Sara iko jagha ta khan peen sada b Ada hunda c I miss this things from canada
@labhsingh5211
@labhsingh5211 Жыл бұрын
ਬਹੁਤ ਵਧੀਆ,ਜਦੋਂ ਤਹਾਨੂੰ ਮਿਲਣ ਲਈ ਬੱਪੀਆਣੇ ਆਏ, ਸਾਨੂੰ ਪਕੌੜੇ ਖਵਾ ਦੇਵੋਂਗੇ ਕਿ ਨਹੀਂ।,
@PoonamSharma-ll7fc
@PoonamSharma-ll7fc Жыл бұрын
Pakora party vedio dekhkar maja a gaya bauht struck karn ty pakory khan nu mily jos gar vich video bana rahy ho jassy bhai apda h
@amandeepkaur2635
@amandeepkaur2635 Жыл бұрын
ਬਹੁਤ ਵਧੀਆ ਵੀਡੀਓ ਜੀ
@gursimransingh2262
@gursimransingh2262 Жыл бұрын
❤❤ ਸਾਨੂੰ ਤੁਹਾਡੇ ਸਾਰੇ ਵੀਡੀਓ ਪਸੰਦ ਹਨ ਗੁਰਸਿਮਰਨ ਸਿੰਘ ਬੰਧੋਲ ਖੰਨਾ
@simugrewal4652
@simugrewal4652 Жыл бұрын
Bhut vdya lga sare khte dhke g
@balvirsingh-il3eb
@balvirsingh-il3eb Жыл бұрын
ਸਤ ਸੀ੍ ਅਕਾਲ ਜੀ ਜੱਸੇ ਬਾਈ ਦੀਵਾਲੀ ਤੋਂ ਇਕ ਦਿਨ ਪਹਿਲਾਂ ਵੀਡੀਓ ਦੇਖੀ ਪਕੋੜੇ ਦੇਖ ਜੀ ਕਰ ਆਇਆ ਬਣਾਵਾਂਗੇ ਪਰ ਪਕੌੜੇ ਪ੍ਰਧਾਨ ਨੇ ਵਿਆਹ ਚ ਫੰਕਸਨ ਕੋਈ ਹੋਵੇ ਪੁਛਣਗੇ ਪਕੌੜੇ ਹੈਗੇ ਨੇ ਚਲੋ ਥੋਡੀ ਰੱਬ ਨੇ ਸੁਣ ਲੀ
@RajpinderKaur-e7t
@RajpinderKaur-e7t 4 ай бұрын
ਅਸੀਂ ਜਦੋਂ ਇੰਡੀਆ ਆਏ ਬੱਪੀਆਣਾ ਮਿਲਣ ਆਵਾਗ❤❤
@RajpinderKaur-e7t
@RajpinderKaur-e7t 4 ай бұрын
Rajpinder kaur canada 🎉🎉
@shardapoply5133
@shardapoply5133 Жыл бұрын
Wow super duper cute very nice Pani AA Gaya moo vicho bade achhe bade vadiya pakode ❤❤❤❤❤
@TejwinderSingh-gp7cf
@TejwinderSingh-gp7cf 4 ай бұрын
Nice video 👍👍👍👍👍👍👍👍👍👍👍👍👍👍👍👍👍👍👍👍👍
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏
@daljeetsidhu9144
@daljeetsidhu9144 Жыл бұрын
Bahut vdia g
@GurpreetSingh-l6e4k
@GurpreetSingh-l6e4k Жыл бұрын
ਗੁਰਪਰੀਤ।ਸਿੰਘ।ਮੰਡ।ਵਾਲਾ।ਜਿਲਾ।ਫਰੀਦਕੋਟ।ਥਹੁਤ।ਚੰਗਾ।ਪਰੋਗਰਾਮ।ਲਗਦਾ।ਬਾਈ।ਜੀ।ਤੋਹਾਡਾ
@gurjitsigh5071
@gurjitsigh5071 Жыл бұрын
Mera veer Pala vi aa gia, Bdi khushi hoyi dekh ke,, Jeonda raho bhravo te moovies bnaunde raho
@rjndeepkalsi
@rjndeepkalsi Жыл бұрын
ਬਹੁਤ ਵਧੀਆ ਵੀਡੀਓ ਆ ਜੀ
@rampreetkaur5376
@rampreetkaur5376 Жыл бұрын
ਸਰਪੰਚਨੀ ਆਂਟੀ ਨੂੰ ਸਤਿ ਸ਼੍ਰੀ ਅਕਾਲ ਰਮਪ੍ਰੀਤ ਕੌਰ ਬੇਦੀ ਚੀਮਾ ਮੰਡੀ👌🏻👌🏻
@rupinderbrar4989
@rupinderbrar4989 Жыл бұрын
ਸਾਰੀ ਟੀਮ ਤੇ ਵਾਹਿਗੁਰੂ ਜੀ ਮਿਹਰ ਕਰਨ 🙏🌹
@tochinono78
@tochinono78 Жыл бұрын
Love from Sargodha Punjab Pakistan ❤
@daljeetjeeti383
@daljeetjeeti383 Жыл бұрын
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਸਾਰੀ ਟੀਮ ਵਿੱਚ ਦੂਸਰੀ ਬੇਬੇ ਨਹੀ ਸਾਮਲ ਹੈ ਜੀ ਅੱਜ ਕਿੱਥੇ ਗਈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 28 /9
@GAMER_R2_FUN
@GAMER_R2_FUN Жыл бұрын
Very very nice ji❤❤❤❤❤god bless you all❤❤❤❤❤❤❤❤❤❤❤❤❤❤❤❤❤❤❤❤
@gursharannehal9715
@gursharannehal9715 Жыл бұрын
Very very nice ji ❤❤❤❤❤ god bless you all time members and family members 🙏🙏❤️❤️🥰🥰❤️❤️🥰 waheguru ji kush rahka save nu 😍🥰🥰❤️❤️🥰🥰🥰❤️❤️❤️❤️🥰🥰❤️🥰🥰❤️❤️🥰🥰
@sweethomedhaliwal3356
@sweethomedhaliwal3356 Жыл бұрын
Beautiful sharing 🙏🙏
@mooncrashersgaming6686
@mooncrashersgaming6686 Жыл бұрын
Bahut vadiya lga Mandeep Kaur Rajasthan
@ashokvij4435
@ashokvij4435 Жыл бұрын
Bahut badhiya video
@neelamsingh4952
@neelamsingh4952 Жыл бұрын
Beautiful video 😍 Sab ne Bohat km Kita Bai nu ta tuci Sab to aukha km Dita … gande katten da Bohat hi vadia ci Video ♥️♥️♥️👍👍
@darshan5818
@darshan5818 Жыл бұрын
ਅਸੀਂ ਪਰਵਾਰ ਸਮੇਤ ਆਜੀਏ ਦਰਸ਼ਨ ਲੇਲੇਵਾਲਾ
@JasmeetKaur-b7g
@JasmeetKaur-b7g Жыл бұрын
Bhot bhot vdiya video veere ❤️❤️ jasmeet kaur italy
@GhanshyamGhanshyamsahu-p2l
@GhanshyamGhanshyamsahu-p2l Жыл бұрын
Very nace Ji 🎉❤
@dalipsinghdalipsingh9731
@dalipsinghdalipsingh9731 Жыл бұрын
Bahut badhiya video Deepa satrana
@SonuSharma-to6tb
@SonuSharma-to6tb Жыл бұрын
very nice👍👍👍👍god bless all team members 🎉🎉🎉
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ
@Happiness-o2v
@Happiness-o2v Жыл бұрын
11:14 ਤੇ ਭਾਈ ਕਹਾਵਤ ਉਲਟ ਬੋਲ ਗਿਆ ,ਸਿਆਣੇ ਦਾ ਖਾਧਾ ਔਲੇ ਦਾ ਕਿਹਾ ,,ਚਾਅ ਈ ਬਾਹਲਾ ਲਗਦਾ ਪਕੌੜਿਆ ਦਾ
@AjitSingh-er1ly
@AjitSingh-er1ly Жыл бұрын
Very nice video veer g bhuat nice laga ke sab mil ke kam karde han te ral mil ke ek please ta khande han waheguru ji kirpa karan 👍👍👍👍👍👍🙏🏻🙏🏻🙏🏻🙏🏻🙏🏻🙏🏻🌺🌺🌺🌺🌺❤❤❤❤❤❤❤❤(Jatinder kaur Saini Jalandhar )
@ekamjot9513
@ekamjot9513 Жыл бұрын
Very nice video Sis babe Te suuba aa gea ji ena nu video vich lake aao
@harpreet_aulakh9
@harpreet_aulakh9 Жыл бұрын
Punjabi meeh di pain dede ohyi kehnde w k ਪਕੋੜੇ ਬਣਾ ਲੋ 😂❤❤
@vajeersingh7244
@vajeersingh7244 Жыл бұрын
Bahut vadia lagi video kiran sirsa tu
@sandeepgodara2107
@sandeepgodara2107 10 ай бұрын
very nice Sandeep Godara Bishnoi pilibanga Rajasthan
@UppalJinder
@UppalJinder Жыл бұрын
JassuJhuner ❤❤❤❤
@corrinaridewood
@corrinaridewood Жыл бұрын
Mujhe aise videos bahut zyada pasand aate hai aapke 😁😁😁👌👌👌
@karamjitkaur3691
@karamjitkaur3691 Жыл бұрын
ਰੋਕਣਾ ਲੱਗਿਆ ਪਾਈਆਂ ❤
@desihomemadefood
@desihomemadefood Жыл бұрын
ਬਹੁਤ ਵਧੀਆਂ ਵੀਡਿਉ ਨੇ ਭੈਣ ❤️
@PawanpreetBindhu
@PawanpreetBindhu Жыл бұрын
Mera vi bohat dil krda pkode khan nu par ki kra ain ta va r behtia 😢😢😔
@blazeninjayt354
@blazeninjayt354 Жыл бұрын
Bahut wadhia ❤❤❤
@DaljitSingh-gh5lt
@DaljitSingh-gh5lt Жыл бұрын
Pkoda ek ni bnea mih aa gea.❤❤😂😂
@noorsandhu7263
@noorsandhu7263 Жыл бұрын
Bhut nyc video g
@sharvikasingh4087
@sharvikasingh4087 Жыл бұрын
उतर प्रदेश परवीन रानी बहुत अच्छी बीडीओ बनाते हो आप दोनों लोग मैं आप की सभी बीडीओ देखती हूं आप लोगों को परमात्मा सदा खुश रखे
@swaransinghbhatia3116
@swaransinghbhatia3116 Жыл бұрын
Sada vi ji karda pakode khan da ji jasse paji ate sukhpal kour ji ate sarpanchni ji
@ramangrg6334
@ramangrg6334 Жыл бұрын
ਵਧਾਈਆਂ ਭਾਈ ਤੁਹਾਡੇ ਮੀਂਹ ਪੈ ਗਿਆ ਰਲ ਕੇ ਮੀਂਹ ਦਾ ਅਨੰਦ ਮਾਣੋ ਰਲ ਕੇ ਪਕੌੜੇ ਬਣਾਓ ਤੇ ਖਾਓ ਪਰ ਪਕੌੜਿਆਂ ਵਿਚ ਦੇਗੀ ਮਿਰਚ ਜ਼ਿਆਦਾ ਪਾ ਲਈਏ ਤੁਸੀਂ ਲਾਲ ਹੋਏ ਪਏ ਨੇ ਮਾਨਸਾ ਤੋਂ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਬਹੁਤ ਵਧੀਆ ਲੱਗਦੀਆਂ ਨੇ
@Nirmal_Singh1978
@Nirmal_Singh1978 Жыл бұрын
ਜੇ ਟੂਣਾ ਨਾ ਕਰਦੇ ਤਾਂ ਮੀਹ ਨਹੀ ਸੀ ਆਉਣਾ । 😂😂😂😅
@VegetableFestival222
@VegetableFestival222 Жыл бұрын
Bohat vadia
@sikandergrewal4088
@sikandergrewal4088 Жыл бұрын
Bdiaa.viir.jase.😅sikander singh grewal bandi
@charanjeet1456
@charanjeet1456 Жыл бұрын
ਬਹੁਤ ਵਧੀਆ ਲਁਗਿਆ ਇਕੱਠ ਦੇਖ ਕੇ
@NarayanSingh-wn2il
@NarayanSingh-wn2il Жыл бұрын
Hanji jana ji
@balwindergrewal9951
@balwindergrewal9951 Жыл бұрын
Very nice video ji God bless you all team members ❤❤❤❤❤❤❤❤❤❤❤
@pawandeepsekhon9029
@pawandeepsekhon9029 Жыл бұрын
Kya bat hai ਪਵਨਦੀਪ Dhanoula
@AmandeepKaur-do1tm
@AmandeepKaur-do1tm Жыл бұрын
Very nice video 😊😋😋
@navrajbatthsaab3728
@navrajbatthsaab3728 Жыл бұрын
Very nice video Navraj batth saab
@jagdeepbrar4113
@jagdeepbrar4113 Жыл бұрын
Very nice punjabi varsa
@pardeskranguk9230
@pardeskranguk9230 Жыл бұрын
Nice sharing dear friend looks delicious pakore nice rainy wether great show with nice family malik asjid uk
@honestlyvj2009
@honestlyvj2009 Жыл бұрын
Pura pind pakore bana reha hai… lucky people
@jashanbawa-nm3bg
@jashanbawa-nm3bg Жыл бұрын
ਹਾਏ ਪਕੋੜੇ ਖਾਣ ਨੂੰ ਜੀਅ ਕਰਦਾ
@RajinderSingh-bq8xv
@RajinderSingh-bq8xv Жыл бұрын
Very nice video brothers ji
VIP ACCESS
00:47
Natan por Aí
Рет қаралды 30 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
VIP ACCESS
00:47
Natan por Aí
Рет қаралды 30 МЛН