Pakistan Tour Part 2 ~An Interview with Nasir Dhillon ~ Mintu Brar ~ Pendu Australia Episode 242

  Рет қаралды 26,002

Pendu Australia

Pendu Australia

Күн бұрын

Пікірлер: 156
@yarasingh4040
@yarasingh4040 Жыл бұрын
ਨਾਸਿਰ ਸਾਹਬ ਤੁਸੀੰ ਸਾਡੇ ਆਪਣੇ ਹੋ, ਮਾਣ ਹੈ ਤੁਹਾਡੇ ਤੇ। ਧੰਨਵਾਦ ਮਿੰਟੂ ਬਰਾੜ ਜੀ ਦਾ ਵੀ।
@Hararyoukoz3106
@Hararyoukoz3106 Жыл бұрын
I am from Hindi state,I can't understand Punjabi language very well,but I understand the language of humanity and love, hatts of to nasir Bhai
@Kaurpabla3495
@Kaurpabla3495 Жыл бұрын
ਦੋਨੋਂ ਵੀਰ ਪਿਆਰ ਬੀਜ਼ ਰਹੇ ਹੋ ਖੁਸ਼ੀਆਂ ਜਰੂਰ ਉਗਣਗੀਆਂ 💐
@mohanaujlainfotainmentlive7422
@mohanaujlainfotainmentlive7422 Жыл бұрын
ਨਾਸਿਰ ਢਿੱਲੋਂ ਅਜੀਮ ਸ਼ਖਸੀਅਤ ਜਿਨ੍ਹਾਂ ਦੇ ਲਾਜਵਾਬ ਮਿਹਨਤ ਤੇ ਦਿਲੌ ਅਣਵੰਡੇ ਪੰਜਾਬ ਦੀਆਂ ਯਾਦਾਂ ਹੀ ਜਿਉਣ ਯੌਗੇ ਕਰਤੇ
@SukhwinderSingh-hq1oe
@SukhwinderSingh-hq1oe Жыл бұрын
ਦੋ ਹੀਰੇ ਬੰਦੇ ਇਕੱਠੇ ਹੋਏ ਆ ਅੱਜ 🙏🙏🙏🙏
@KuldeepSingh-cx2iq
@KuldeepSingh-cx2iq Жыл бұрын
ਮਿੰਟੂ ਜੀ ਨਾਸਿਰ ਢਿੱਲੋਂ ਸਾਹਬ ਜੀ ਬਹੁਤ ਵਧੀਆ ਗੱਲਾਂ ਸੁਣੀਆਂ ਬਹੁਤ ਚੰਗਾਂ ਲਗਿਆ ਢਿੱਲੋਂ ਸਾਹਬ ਨੂੰ ਕਾਫੀ ਦੇਰ ਤੋਂ ਸੁਣ ਰਹੇ ਹਾ ਮਿੰਟੂ ਜੀ ਨੂੰ ਥੋੜੇ ਸਮੇਂ ਸਾਡੇ ਸਾਰਿਆਂ ਵਲੋਂ ਪਿਆਰ ਭਰੀ ਸਤਿ ਸਿਰੀ ਆਕਾਲ ਅਸੀਂ ਵੀ ਅਰਦਾਸ ਕਰਦੇ ਹਾਂ ਦੂਰੀਆਂ ਘੱਟ ਹੋਣ ਹਦਾਂ ਸਰਿਹਦਾਂ ਸਰਕਾਰਾਂ ਨੂੰ ਮੁਬਾਰਕ ਹੋਣ ਪਰ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਹੋਵੇ ਕਿੰਨਾਂ ਚੰਗਾ ਹੋਵੇ ਬਹੁਤ ਸੋਹਣਾਂ ਉਪਰਲਾ ਹੈ ਵਿਛੜੇ ਮਿਲਦੇ ਨਾਲ ਆਸੀਸਾਂ ਵੀ ਮਿਲਦੀਆਂ ਹਨ ਧੰਨਵਾਦ ਦੋਵਾਂ ਭਰਾਂਵਾ ਦਾ ਪਿੰਡ ਦੋਸਾਂਝ ਮੋਗਾ
@sharpshooter9205
@sharpshooter9205 Жыл бұрын
Pakistan vale bhut pyar karde aa india valya nu so apa vi puri respect krye Pakistan vale bhrava di❤❤
@jagseernumberdar8827
@jagseernumberdar8827 Жыл бұрын
ਬਿਲਕੁਲ ਸਹੀ ਗੱਲ ਐ ਜੀ ਨਾਸਿਰ ਢਿੱਲੋਂ ਸਾਬ੍ਹ ਦੀਆਂ ਜਿੰਨੀਆਂ ਵੀ ਵੀਡੀਓਜ਼ ਨੇ ਦਿਲ ਨੂੰ ਟੁੰਬਣ ਵਾਲੀਆਂ,ਮਨ ਮੋਹ ਲੈਂਦੀਆਂ ਨੇ ਜੀ , ਧੰਨਵਾਦ ਜਗਸੀਰ ਸਿੰਘ ਨੰਬਰਦਾਰ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਪੰਜਾਬ
@parmindersingh4267
@parmindersingh4267 Жыл бұрын
ਕਰੀਂ ਰੱਬਾ ਕਰੀਂ ਮੇਲ ਕਦੀ ਦਿੱਲੀ ਤੇ ਲਾਹੌਰ ਦਾ🙏🙏
@manjitsinghksw4046
@manjitsinghksw4046 Жыл бұрын
ਸਿਰਫ਼ ਸਰਹੱਦਾਂ ਖੁੱਲ ਜਾਣ, ਲੋਕ ਇੱਕ ਦੂਜੇ ਨੂੰ ਮਿਲ ਸਕਣ, ਵੀਜ਼ੇ ਆਸਾਨੀ ਨਾਲ ਮਿਲਣ। ਏਨਾ ਹੀ ਹੋ ਜਾਵੇ ਤਾਂ ਕਾਫ਼ੀ ਹੈ। ਦੋਵੇਂ ਮੁਲਕ ਸਲਾਮਤ ਰਹਿਣ। ਅਸੀਂ ਕਈ ਵਾਰ ਜਜ਼ਬਾਤੀ ਹੋ ਕੇ ਇੱਕ ਹੋ ਜਾਣ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਾਂ। ਇਸ ਨਾਲ ਇੱਕ ਗਲਤ ਸੁਨੇਹਾ ਜਾ ਸਕਦਾ ਹੈ। ਯਾਦ ਰੱਖੀਏ ਕਿ ਦੋਵੇਂ ਮੁਲਕਾਂ ਨੇ ਇੱਕ ਨਹੀਂ ਹੋਣਾ ਹੈ। ਬੱਸ ਨਫ਼ਰਤ ਖਤਮ ਕਰਨੀ ਹੈ, ਆਪਸੀ ਸਾਂਝ ਵਧਾਉਣੀ ਹੈ ਜੀ।
@karpalsingh7235
@karpalsingh7235 Жыл бұрын
ਪਿਆਰ ਹੀ ਪਿਆਰ ਦੇਖਣ ਨੂੰ ਮਿਲਦਾ ਹੈ ਨਾਸਰ ਢਿੱਲੋਂ ਜੀ ਤੇ ਲਵਲੀ ਵੀਰ ਜੀ ਸਭ ਪਰਿਵਾਰ ਨੂੰ ਮਿਲਦੇ ਰਹੇ
@staycool9049
@staycool9049 Жыл бұрын
ਨਾਸਿਰ ਸਾਹਿਬ ਬਾਬਾ ਨਾਨਕ ਤੁਹਾਡੀ ਆਸ ਜ਼ਰੂਰ ਪੂਰੀ ਕਰਨਗੇ 🤝
@RavinderSingh-i6p
@RavinderSingh-i6p 10 ай бұрын
ਨਾਸਿਰ ਸਾਹਬ ਤੁਸੀੰ ਸਾਡੇ ਆਪਣੇ ਹੋ, ਮਾਣ ਹੈ ਤੁਹਾਡੇ ਤੇ। god bless u
@jagatkamboj9975
@jagatkamboj9975 Жыл бұрын
ਲਵ ਯੂ ਪਾਕ ਪੰਜਾਬੀ ਵੀਰੋ ਤੇ ਭੈਣੋ ਰਲ ਕੇ ਰਹੋ
@NirmalSingh-ym3qu
@NirmalSingh-ym3qu Жыл бұрын
Thank you Nasir Dhillon Sahab 🙏🙏
@harjitsingh7787
@harjitsingh7787 Жыл бұрын
ਘੈਂਟ ਬੰਦੇ ਦੋਨੋਂ ਹੀ ਬਾਈ
@dheerusamra6200
@dheerusamra6200 Жыл бұрын
ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏
@sarajmanes4505
@sarajmanes4505 Жыл бұрын
Nasir Dhillon Saab Mintu Brar Saab Sat Shri Akal Ji Lajawab Program Jiode Vasde Raho Rab Rakha Dhanwad Ji 🙏🙏👌👌👍👍👏👏
@paramsidhu4190
@paramsidhu4190 Жыл бұрын
ਦੋਵੇਂ ਵੀਰਾਂ ਨੂੰ ਿਪਅਾਰ ਭਰੀ ਜਫ਼ੀ
@jasvirbhangu3736
@jasvirbhangu3736 Жыл бұрын
Jinde raho veero rab tuhadi murad puri kare
@shekhartalwandi8245
@shekhartalwandi8245 Жыл бұрын
ਬਹੁਤ ਵਧੀਆ ਉਪਰਾਲਾ ਮਿੰਟੂ ਵੀਰ। ਸਵਾਦ ਆ ਗਿਆ ਇੰਟਰਵਿਊ ਸੁਣ ਕੇ। ਨਾਸਿਰ ਵੀਰ ਵੀ ਸਾਡਾ ਹੀਰੋ ਹੈ। ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🌴
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji
@khattramotorsirhind4154
@khattramotorsirhind4154 Жыл бұрын
ਨਾਸਿਰ ਵੀਰ ਰੱਬ ਹੀ ਏ
@ParamjitSingh-ok8he
@ParamjitSingh-ok8he Жыл бұрын
ਬਹੁਤ ਖਾਸ ਬੰਦੇ ਦੀ ਖਾਸ ਮੁਲਾਕਾਤ ਹੈ। ਮਿੰਟੂ ਬਰਾੜ ਜੀ ਤੁਹਾਡੀਆਂ ਵਿਡੀਓ ਪਹਿਲਾਂ ਵੀ ਬਹੁਤ ਗੰਭੀਰ ਵਿਸ਼ਿਆਂ ਤੇ ਹੁੰਦੀਆਂ ਹਨ ਅਤੇ ਅੱਜ ਦੀ ਵਿਡੀਓ ਵੀ ਤੁਹਾਡੀ ਸਰਗਰਮੀਆਂ ਦੇ ਹਾਣ ਦੀ ਹੈ।
@gurjitsinghgurjit5111
@gurjitsinghgurjit5111 Жыл бұрын
Salama a lekim
@indersinghpurewal6429
@indersinghpurewal6429 Жыл бұрын
Love you Dhillon Sahb
@sarabjitsinghsoora5616
@sarabjitsinghsoora5616 Жыл бұрын
Real Talk and more closer to the reality...!! God bless you both brothers...😍
@jagsirchahal9357
@jagsirchahal9357 Жыл бұрын
ਸਹੀ ਗੱਲ ਹੈ✌ ਇੰਡੀਆ ਤੇ ਪਾਕ 👍
@harrydeol6718
@harrydeol6718 Жыл бұрын
Kya baat a bai ji god bless you both. 🙏
@narulapatto5234
@narulapatto5234 Жыл бұрын
ਪਿਆਰ ਦੇ ਬੀਜ ਬੀਜਣ ਵਾਲਿਓ ਸੱਚੀ ਸੁਚੀ ਸੋਚ ਵਾਲਿਓ ਵਾਹਿਗੁਰੂ ਤਰੱਕੀਆ ਤੰਦਰੁਸਤੀਆ ਬਖਸ਼ਣ
@singhrasal8483
@singhrasal8483 Жыл бұрын
Nasir ji blessings Mintu ji Gndu asr
@kulmindersingh80
@kulmindersingh80 Жыл бұрын
NASIR DHILLON ZINDABAD 🙏 THANKS FOR YOUR GREAT 👍 WORK / JOB / SERVICE ❤️
@MOR.BHULLAR-PB05
@MOR.BHULLAR-PB05 Жыл бұрын
ਪੇਂਡੂ ਅਸਟ੍ਰੇਲੀਆ ਦੇ ਸਾਰੇ ਪਰਿਵਾਰ ਨੂੰ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@gaganpreetgagan3511
@gaganpreetgagan3511 Жыл бұрын
Nasir Dhillon 22 nice 22
@MVR12313
@MVR12313 11 ай бұрын
Great person nasir dhillon
@GurpreetSingh-fr7zn
@GurpreetSingh-fr7zn Жыл бұрын
Nasir Dhillon veer tusi bhut vadiya kmm kar rahe ho waheguru mehar kre main Gurpreet Singh Dhillon punjab Ferozepur
@gsrana9893
@gsrana9893 Жыл бұрын
We all are one
@nirmalsingh1473
@nirmalsingh1473 Жыл бұрын
ਬਹੁਤ ਵਧੀਆ ਜੀ
@abmaan5288
@abmaan5288 Жыл бұрын
Real hero nasir dhillon
@Australianvlog101
@Australianvlog101 Жыл бұрын
Baut vadiya gallan kitia
@3HLS
@3HLS Жыл бұрын
Respect from Pakistan
@jobanjitsingh7563
@jobanjitsingh7563 Жыл бұрын
Rab lambia umraa kre Dove veera dia
@Baaz-ue5yw
@Baaz-ue5yw Жыл бұрын
Nic dhllon
@alvinsingh1438
@alvinsingh1438 Жыл бұрын
Bahut vadhiya uprala hai, bichhareyan nu milaon di.Sharagha yog kadam hai.
@driverslovers1013
@driverslovers1013 Жыл бұрын
नासिर पाआ‌ जी‌ सलाम‌ दीलो‌ सलाम
@driverslovers1013
@driverslovers1013 Жыл бұрын
बहुत-बहुत धन्यवाद
@r.jawandha5343
@r.jawandha5343 Жыл бұрын
Good Bai ji Nasir veer 👍🙏
@Punjabilehar6
@Punjabilehar6 Жыл бұрын
❤️🙏🏻
@gkour6618
@gkour6618 Жыл бұрын
ਇਕ ਪਹਾੜ ਦੂਜੇ ਪਹਾੜ ਨੂੰ ਨਹੀਂ ਮਿਲ ਸਕਦਾ ਇਨਸਾਨ ਇਨਸਾਨ ਨੂੰ ਕਿਸੇ ਮੋੜ ਤੇ ਮਿਲ ਜਾਦਾ ਹੈ ਵਿਛੋੜਾ ਅਲਾ ਅਕਾਲਪੁਰਖ ਕਿਸੇ ਦਾ ਨਾਂ ਕਦੇ ਨਾ ਪਾਵੇ । ਇਹ ਬਾਡਰ, ਇਹ ਵੰਡੀਆਂ ਨਫਰਤੀਆ, ਖੋਟੀ ਸੋਚ ਵਾਲਿਆਂ ਪਾਈਆਂ,ਤੇ ਹੁਣ ਵੀ ਉਸਤੋਂ ਜ਼ਿਆਦਾ ਪਾ ਰਹੇ ਹਨ
@deepthink1610
@deepthink1610 Жыл бұрын
ਜਿਉਂਦੇ ਵੱਸਦੇ ਰਹੋ ਦੋਨੋ
@bhupender537
@bhupender537 Жыл бұрын
Parle Jatt nu idhrle Jatt walo salaam
@harvinderghuman8693
@harvinderghuman8693 Жыл бұрын
Bahut vadiya aa Sach Hai ki Dono side da lok ek dusra nu bahut pasand karda na kewal politician ek dusra nu larana Chanda na bahut vadiya Barar ji
@roshansingha8625
@roshansingha8625 Жыл бұрын
Nasir dillon da bahut ahsaan dono punjaba utte hai, jionde raho,
@baldevkanda7041
@baldevkanda7041 Жыл бұрын
Good nolage Mintu Brar je
@kuldeepSingh-nh8up
@kuldeepSingh-nh8up Жыл бұрын
Good,DoBharaMile..BrarMintu..DhillonNasirGodBlessYou.
@mantejdhillon3728
@mantejdhillon3728 Жыл бұрын
ਮੁੰਡਾ ਵਾਹਲਾ ਬੀਬਾ
@Rupinderkaur-fb3xi
@Rupinderkaur-fb3xi 6 ай бұрын
Nasir veer nea boht vadia kam karde
@BaljitSingh-mt2fh
@BaljitSingh-mt2fh Жыл бұрын
❤we love Pakistan from Punjab jalandhar 👍🙏
@yadwindersingh9264
@yadwindersingh9264 Жыл бұрын
Sat sri akal Chotey veer God bless you Very good job
@nirmallakha1019
@nirmallakha1019 Жыл бұрын
Vadia bhhaji Interview thanks
@kulwindersinghsandhu2003
@kulwindersinghsandhu2003 7 ай бұрын
ਬਹੁਤ ਵਧੀਆ
@SSBrar-zn1pq
@SSBrar-zn1pq Жыл бұрын
Weldone Brar Sahib
@satnambawa0711
@satnambawa0711 Жыл бұрын
बहुत वदीया जी।🙏मै पहलां नहीं सी जानदा ऐना नूं। जान के बहुत वदीया लगया। शानदार वीडियो जी। शेखुपुरा, साढे बुजुर्ग ऐथों आए सी ,जिकर सुण के बहुत वदीया लगया। 👌
@gurmailbenipal918
@gurmailbenipal918 Жыл бұрын
Nasar Dhilon vadhia Insan He Ina Sarkarana ne puare pae hoe han
@jiwanjsingh7460
@jiwanjsingh7460 Жыл бұрын
Beautiful beautiful video Veerji.
@amritvirk7822
@amritvirk7822 Жыл бұрын
We are punjabi we belong to punjab 🤝
@sonugill5049
@sonugill5049 Жыл бұрын
Good veer ji 🙏
@karamjitsinghsalana4648
@karamjitsinghsalana4648 Жыл бұрын
Lov u veer
@jobanjitsingh7563
@jobanjitsingh7563 Жыл бұрын
Boht vdia ji
@sukhrandhawa4766
@sukhrandhawa4766 Жыл бұрын
Very nice interview.. Thanks Pendu Australia Team
@balrajsingh4182
@balrajsingh4182 Жыл бұрын
Very nice ji bahut wadhia ji
@nishanaulakh7664
@nishanaulakh7664 Жыл бұрын
Sat sri akal veera nu 🙏🙏 🌹
@KuldeepSingh-qq5vi
@KuldeepSingh-qq5vi Жыл бұрын
Nashir bhai saab waheguruji aap utte mehar karan ji🎉🎉🎉🎉
@mastansinghshant4691
@mastansinghshant4691 Жыл бұрын
Sat shree akal ji 🙏🇮🇳🙏❤
@rajivagnihotri104
@rajivagnihotri104 Жыл бұрын
bahut wadhya galbat ji ❤️
@omprakashniryal5765
@omprakashniryal5765 8 ай бұрын
God bless him. Continue your sincere efforts to join the families separated during the partition and cultivating the sense of love among the people of both countries. Keep it up. All the best.
@sharanpalsingh9922
@sharanpalsingh9922 Жыл бұрын
Great episode minto 22 g
@nirmallakha1019
@nirmallakha1019 Жыл бұрын
Very good bhaji
@kksandhu1779
@kksandhu1779 Жыл бұрын
Sat sari akal 🙏
@mohanaujlainfotainmentlive7422
@mohanaujlainfotainmentlive7422 Жыл бұрын
Nassr dhillon is real Punjabi I salute you
@pachitarsingh9580
@pachitarsingh9580 Жыл бұрын
Bahut vadhia 🙏
@jagdeepdhillon5425
@jagdeepdhillon5425 Жыл бұрын
Good job 22.G
@amardeepsinghbhattikala189
@amardeepsinghbhattikala189 Жыл бұрын
Sat shri akal dowe veera nu and salute aw soch nu
@GurjinderSinghbrar-t9k
@GurjinderSinghbrar-t9k 10 ай бұрын
Good man
@randhirrandhawa6714
@randhirrandhawa6714 Жыл бұрын
bhaut vadia interview 👌👌🙏
@gursharankaur3479
@gursharankaur3479 Жыл бұрын
Good👍 God bless🙏🙏 everyone🙏🎉🎉
@harpreetsandhu7812
@harpreetsandhu7812 Жыл бұрын
Nasar brother good job 👏👏
@gurveerdhillon9268
@gurveerdhillon9268 Жыл бұрын
Very good 👍👍
@gurmaan6363
@gurmaan6363 Жыл бұрын
Well done
@sukhwindersinghdhaliwal9851
@sukhwindersinghdhaliwal9851 Жыл бұрын
ਪੰਜਾਬ ਜਿੰਦਾਬਾਦ
@gursangamsingh11
@gursangamsingh11 Жыл бұрын
🙏🏻👍🏻☺
@HarpreetSingh-bx7ln
@HarpreetSingh-bx7ln Жыл бұрын
ਚੜ੍ਹਦਾ ਤੇ ਲਹਿੰਦਾ ਇਕਠੇ ਕਰਦੀਤੈ
@mabbastayyab5354
@mabbastayyab5354 Жыл бұрын
Veer je ma ve Pakistan Punjab Jhang to belong kr D. A Mera grand mother and grandfather ve India frouzpour to 1947 de jung da Wich Pakistan Punjab migration kite se.hon 2 year ho gy ha Un ke death ko.souno O India da bara information gal bat we das da se Mere life da dream A ka ma India Punjab visit lazime krna A.I love India Punjab .
@dharmindersingh1523
@dharmindersingh1523 Жыл бұрын
👍🙏
@karamdhillon5751
@karamdhillon5751 Жыл бұрын
ਇਹ ਬਿਲਕੁਲ ਨਾਸਿਰ ਦੀ ਗੱਲ ਠੀਕ ਹੈ ਪਿਛਲੇ ਮਹੀਨੇ ਮੈ ਅਟਾਰੀ ਬਾਰਡਰ ਤੇ ਰੀਟਰੀਟ ਸੈਰੇਮਨੀ ਦੇਖਣ ਗਿਆ ਸੀ ਮੈਨੰੂ ਇਹ ਮਹਿਸੂਸ ਹੋਇਆ ਕਿ ਕਿੰਨੀ ਨਫਰਤ ਪੈਦਾ ਕੀਤੀ ਜਾ ਰਹੀ ਹੈ
@kulwant747
@kulwant747 Жыл бұрын
Good
@NirmalSingh-bz3si
@NirmalSingh-bz3si Жыл бұрын
Dhllon.sahib.ssa.ma.paliale.to...bahut.vadhya.km.kr.rhe.o...
@gurmeetsingh3869
@gurmeetsingh3869 Жыл бұрын
Very Nice
@jeewanjot5382
@jeewanjot5382 Жыл бұрын
Good job 👏
@gurmeetsinghdhillon1900
@gurmeetsinghdhillon1900 Жыл бұрын
Nice talk.Carry on bro.
@sarabjitsinghsoora5616
@sarabjitsinghsoora5616 Жыл бұрын
💝😍👍🏻
Thank you Santa
00:13
Nadir Show
Рет қаралды 50 МЛН
I thought one thing and the truth is something else 😂
00:34
عائلة ابو رعد Abo Raad family
Рет қаралды 13 МЛН
Twin Telepathy Challenge!
00:23
Stokes Twins
Рет қаралды 133 МЛН
Tour Of India | PODCAST #8 | pupinder singh Lovely With Nasir Dhillon
38:11
Thank you Santa
00:13
Nadir Show
Рет қаралды 50 МЛН