Pakistanio Ka Pyar Or Ripan Khushi Ki Love Story With Abeera khan

  Рет қаралды 159,524

Abeera Khan Funny Video

Abeera Khan Funny Video

Күн бұрын

Pakistanio Ka Pyar Or Ripan Khushi Ki Love Story With Abeera khan@PUNJABITRAVELCOUPLE
#abeerakhan #funny #comedy #punjabi #standupcomedy #punjabicomedy #punjabitravelcouple #khushiripan #funny #Punjabitravelcouplevlog #loveyou #ripankhushi #punjabitravelcouplepakistantour
Subscribe this @AbeeraKhanRoadShow Channel for watching these type of more Videos.
Follow us on other accounts:
Facebook Page►
www.facebook.c...
Instagram► ...
Tiktok►www.tiktok.com...
Snack Video►sck.io/u/@abee...
#abeerakhan
#Funny
#RoadShow
#Video #punjabicomedy #punjabifunnyvideos #punjabifunnyclips #pakistanicomedy #pakistanifunnyvideo #punjabi #comedy #punjab #chardapunjab
Abeera Khan's Team:
Cameraman: Muhammad Salman
Editor: Muhammad Mudassar

Пікірлер: 401
@Ranglapunjab103
@Ranglapunjab103 Жыл бұрын
ਅਬੀਰਾ ਦਾ ਬੋਲਣ ਦਾ ਲਹਿਜ਼ਾ ਤੇ ਐਕਟਿੰਗ ਕਮਾਲ ਆ। ਜ਼ਿੰਦਾਬਾਦ ਅਬੀਰਾ। Abira’s way of talking n acting is great.Long live Abira.
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਕੁੜੀ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤❤❤
@kashmirkaur6827
@kashmirkaur6827 Жыл бұрын
ਅਬੀਰਾ ਬਹੁਤ ਬਹੁਤ ਪਿਆਰ ਪੁੱਤਰ ਜੀ ਬਹੁਤ ਹੀ ਸੋਹਣੇ ਤੇ ਪਿਆਰੇ ਲੱਗਦੇ ਹੋ ਜਲਦੀ ਜਲਦੀ ਆਓ ਚੜਦੇ ਪੰਜਾਬ ਬਹੁਤ ਸਾਰੇ ਤੋਹਫ਼ੇ ਦੇਵਾਗੇ ❤
@ajaibsingh3283
@ajaibsingh3283 Жыл бұрын
ਬਹੁਤ ਬਹੁਤ ਵਧੀਆ ਅਬੀਰਾ ਭੈਣ ਵਾਹਿਗੁਰੂ ਅੱਲਾ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ
@jashansandhu9187
@jashansandhu9187 Жыл бұрын
ਅਬੀਰਾ ਖੁਸ਼ ਰਹੇ
@ranbirsinghjogich197
@ranbirsinghjogich197 Жыл бұрын
ਅਬੀਰਾ ਬੇਟੀ ਦਾ ਉਲਾਭਾ ਲਾਹ ਕੇ ਰਿਪਨ ਸਿੰਘ ਤੇ ਖੁਸ਼ੀ ਨੇ ਸਾਡਾ ਭੀ ਦਿਲ ਖੁਸ਼ ਹੋ ਗਿਆ। ਅਬੀਰਾ ਨੂੰ ਰੋਣ ਹਾਕੀ ਬੜਾ ਦਿਲ ਦੁਖੀ ਹੋਇਆ ਸੀ। ਅਬੀਰਾ ਹਸਦੀ ਖੇਡਦੀ ਹੀ ਚੰਗੀ ਲੱਗਦੀ ਹੈ। ਰੱਬ ਅੱਗੇ ਦੁਆਵਾਂ ਕਦੀ ਐਸਾ ਮੌਕਾ ਨਾ ਆਵੇ। ਸਦਾ ਹੀ ਫੁੱਲਾਂ ਵਾਂਗ ਖਿੜੀ ਰਹੇ।
@Sandhu__X
@Sandhu__X Жыл бұрын
@@ranbirsinghjogich19722 baaki v videos vekho abeera deeya Prank kardi c ripan khusi te , eve na serious le lya kro hreek gal
@JagjitSingh_
@JagjitSingh_ Жыл бұрын
ਸਭ ਤੋਂ ਵਧੀਆ ਪਿਆਰੀ ਬੋਲੀ ਪੰਜਾਬੀ ਜੋ ਚੜਦੇ ਪੰਜਾਬ ਵਾਲੀ ਹੈ
@satinder7735
@satinder7735 Ай бұрын
Love u abeera khan ❤❤from india
@dilpreet7253
@dilpreet7253 Жыл бұрын
ਸਿਰੇ ਕਰੀ ਪਈ ❤ਬਹੁਤ ਵਿਦਿਆ ਲਗਦਾ ਦੋਨੋ ਪੰਜਾਬ ਦਾ ਪਿਆਰ ❤❤❤❤
@kulwantgill7988
@kulwantgill7988 Жыл бұрын
ਵੀਰ ਤੁਹਾਡਾ ਬਲੋਗ ਵੇਖ ਕੇ ਦਿਲ ਕਰਨ ਲੱਗ ਗਿਆ
@jatinderneeta4058
@jatinderneeta4058 Жыл бұрын
ਜਿਉਂਦੀ ਵੱਸਦੀ ਰਹਿ ਕੁੜੀਏ ਆਬੀਰਾ ਖ਼ਾਨ ਸਿਰ੍ਫ ਪਕਿਸਤਾਨ ਦੀ ਨਹੀਂ ਇੰਡੀਆ ਦੀ ਵੀ ਜਿੰਦ ਜਾਨ ਹੈ ❤
@Drpardeepsinghdhaliwal-3X3
@Drpardeepsinghdhaliwal-3X3 Жыл бұрын
ਅਬੀਰਾ ਸਦਾ ਖੁਸ ਰਹੋ
@ManjeetSingh-uu6dw
@ManjeetSingh-uu6dw Жыл бұрын
ਵਧੀਆ ਸਵਾਲ ਜਵਾਬ .. 👌👍
@balvindersingh8177
@balvindersingh8177 Жыл бұрын
ਵਾਹ ਅਬੀਰਾ।ਕਮਾਲ ।❤❤❤
@simranpreetkaur0
@simranpreetkaur0 Жыл бұрын
ਵਾਹਿਗੁਰੂ ਜੀ ਮਿਹਰ ਕਰਨ
@sukhjotdhillon3385
@sukhjotdhillon3385 Жыл бұрын
ਬਹੁਤ ਖੂਬ ❤
@Torros2686
@Torros2686 Жыл бұрын
ਸੱਚ ਨਹੀਂ ਕਿਹਾ ਰਿਮਪਲ ਤੇ ਖੁਸ਼ੀ ਨੇ ਕੇ ਸਾਡੇ ਪੰਜਾਬ ਚ ਹੁਣ ੳ ਸਮਾਂ ਨਹੀਂ ਰਿਹਾ ਕੇ ਸਾਡੇ ਹੁਣ ਤਾਏ ਚਾਚੇ ਰਲ ਕੇ ਨਹੀਂ ਖਾਂਦੇ ਬਾਹਰ ਵਾਲੇ ਨੂੰ ਫਰੀ ਕੀ ਦੇਣਗੇ 😂
@jikarmohammed5846
@jikarmohammed5846 Жыл бұрын
ਬਹੁਤ ਵਧੀਆ👍💯
@SinghGill7878
@SinghGill7878 Жыл бұрын
Bhut vadhia interview Abeera khan ji Sat sri akal 🙏
@ranjitsingh_
@ranjitsingh_ Жыл бұрын
One in only ਅਵੀਰਾਖਾਨ ❤️❤️❤️❤️❤️
@s.a.sfruitscompany390
@s.a.sfruitscompany390 Жыл бұрын
Waheguru ji kirpa karan ke asi saare pher ral mil ke apsi bhaichara bnaa ke khush rhieh❤❤❤
@PrinceIbrahim-f3k
@PrinceIbrahim-f3k Жыл бұрын
❤Mashallah ❤boht wadiya ❤
@amitclinicallaboratory2440
@amitclinicallaboratory2440 Жыл бұрын
Bahut sohna interview 😂😂😂😂😂❤❤❤❤
@Prabh_jot-001-i8v
@Prabh_jot-001-i8v Жыл бұрын
‌ ਅਬੀਰਾ ਤੂੰ ਹਸਾਉਦੀ ਬਹੁਤ ਆ 😂
@rajwinderkaur979
@rajwinderkaur979 Жыл бұрын
ਵੈਰੀ ਨਾਈਸ ਜੀ ❤
@balrajsingh4182
@balrajsingh4182 Жыл бұрын
ਬਹੁਤ ਵਧੀਆ ਜੀ
@dalervirk2889
@dalervirk2889 Жыл бұрын
Bahut Vadiya Video 📸📸
@MajorSingh-po6xd
@MajorSingh-po6xd Жыл бұрын
ਅਬੀਰਾ ਜੀ ਧੰਨਵਾਦ (ਮੇਜਰ ਸਿੰਘ ਜੈਤੋ)
@subhashchoudhary9191
@subhashchoudhary9191 Жыл бұрын
Very good video by Abeera khan
@rathor84
@rathor84 11 ай бұрын
hahahahah ghr ghr khote a hahahhahahaha bndya nu ni keh rea mai hahaha
@AviDhillon-v9x
@AviDhillon-v9x Жыл бұрын
ਅਬੀਰਾ ਭੈਣ ਖੁਸ਼ ਤੇ ਚੱੜਦੀਆਂ ਕਲਾ ਵਿੱਚ ਰਵੋ ਜੀ
@kulwantukaur7330
@kulwantukaur7330 Жыл бұрын
ਬਹੁਤ ਹੀ ਸ਼ਾਨਦਾਰ ਜੀ 🎉❤❤❤❤❤
@Jaspalsingh-wt7me
@Jaspalsingh-wt7me Жыл бұрын
Mera v dil kr aya dekh k lehnda Punjab dekhn nu ❤
@jimmydhillon1313
@jimmydhillon1313 Жыл бұрын
Aaha Abeera Khaan dee jbaan ta hai hi nahi ji😂😂
@sukhbirsinghattepur
@sukhbirsinghattepur Жыл бұрын
ਬਹੁਤ ਵਧੀਆ ਅਬੀਰਾ ਜੀ
@RanjitSingh-mf3lb
@RanjitSingh-mf3lb Жыл бұрын
ਅਬੀਰਾ ਭੈਣ ਵੀਡੀਓ ਬੜੀ ਲੇਟ ਪਾਈ ਹੈ। ਖੁਸ਼ ਰਹੋ 🎉🎉
@KuldeepSingh-xe5mr
@KuldeepSingh-xe5mr Жыл бұрын
ਬਹੁਤ ਵਧੀਆ👍💯👍💯👍💯👍💯
@zorawarsingh8240
@zorawarsingh8240 Жыл бұрын
Waheguru mehar kre i wish punjab pura ikatha howe ❤❤
@malkitsidhu-cy6id
@malkitsidhu-cy6id Жыл бұрын
ਬਹੁਤ ਵਧੀਆ ਜੀ❤
@AngrejMaan-lb4iw
@AngrejMaan-lb4iw Жыл бұрын
ਅਬੀਰਾ ਜੀ ਲਵ ਜੂ ਤੁਹਾਡਾ ਸੋਅ
@yashanbrar3765
@yashanbrar3765 Жыл бұрын
Very beautiful vloge di❤❤❤❤❤
@JattJaskirat
@JattJaskirat Жыл бұрын
Abeera sister bahut vadia insaan ,,khus rooh abeera.😅
@gangamalhi594
@gangamalhi594 Жыл бұрын
Nyc ji god ❤❤
@ibharat6000
@ibharat6000 Жыл бұрын
ਹਾਜਮਾ ਸੈੱਟ ਐ ਅਬੀਰਾ ਦਾ 😂
@ManinderRehal-e9b
@ManinderRehal-e9b Жыл бұрын
Nice 👍 vidoe ji
@Happycutefamily-k1i
@Happycutefamily-k1i Жыл бұрын
Mashallah Allah Pak Apko sahat da aur apki p family ko hamesha Khush rakhe Ameen summa Ameen mashallah very nice s
@jagatkamboj9975
@jagatkamboj9975 Жыл бұрын
Love you pak Punjabi veero te bhaino khush raho Allah waheguru khushiyan bakshey 🙏
@GagandeepSingh-pc7io
@GagandeepSingh-pc7io Жыл бұрын
Bohat mza aya video dekh k ..
@jaswinderjaswinder9101
@jaswinderjaswinder9101 Жыл бұрын
Waheguru ji done punjab ek ho jan sache patsha ji 🙏🏼 ♥
@parmindersingh-qj7fq
@parmindersingh-qj7fq Жыл бұрын
ਸਾਰੇ ਚੜਦੇ ਪੰਜਾਬ ਵੱਲੋ ਜੀ ਆਇਆ ਨੂੰ ਅਬੀਰਾ ਖਾਂਨ ਭੈਣ ਜੀ ਬਾਬਾ ਨਾਨਕ ਸਾਰੇ ਭੈਣ ਭਰਾਵਾਂ ਨੂੰ ਚੜਦੇ ਪੰਜਾਬ ਦੇ ਦਰਸਨ ਦੀਦਾਰੇ ਦੀ ਦਾਤ ਬਖਸੇ ਜੀ
@gurmandersinghbrar5123
@gurmandersinghbrar5123 Жыл бұрын
👍👍God Bless You 🙏🙏
@AvtarSingh-v1i
@AvtarSingh-v1i Жыл бұрын
Hamesha kush raho te sade layi namiya namiya videos pai jao te hasai jao sareya nu.🌹💐💐💐😘💐💐💐🕊️🙏
@jiwankptc679
@jiwankptc679 11 ай бұрын
Abeera khan
@rajpaltiwana9249
@rajpaltiwana9249 Жыл бұрын
ਅਬੀਰਾ ਖਾਨ ਲਹਿੰਦੇ ਤੇ ਚੜ੍ਹਦੇ ਦੀ ਸ਼ਾਨ ਅੱਲ੍ਹਾ ਚੜਦੀ ਕਲਾ ਵਿਚ ਰੱਖੇ ਇਸ ਕੁੜੀ ਨੂੰ
@mahnagill5285
@mahnagill5285 Жыл бұрын
Sahi gall aa abeera khan ta bhut bholi aa❤
@BhinderSran-ky8ok
@BhinderSran-ky8ok Жыл бұрын
ਅਬੀਰਾ ਬਹੁਤ ਵਧੀਆ ਜੀ ❤❤❤❤❤
@harjitgil66
@harjitgil66 Жыл бұрын
ਅਬੀਰਾ ਖਾ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਆਪ ਦਾ ਰਿਪਨ ਅਤੇ ਖੁਸ਼ੀ ਦੇ ਨਾਲ ਕੀਤੀ ਗਈ ਗੱਲਬਾਤ ਬਹੁਤ ਬਹੁਤ ਵਧੀਆ ਸੀ ਅੰਤ ਵਿਚ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurlalSingh-ms4ci
@GurlalSingh-ms4ci Жыл бұрын
ਬਹੁਤ ਖੂਬ
@RajKumar-tl1ov
@RajKumar-tl1ov Жыл бұрын
God bless you Abeera Khan tuhada gl-batt da andaz tuhade mithe mithe bol missri dinde ghol very 2 nice vlog & channel Abeera Khan road show Raj Joga C/O Deep electric works Joga
@rajabrar7879
@rajabrar7879 Жыл бұрын
ਸ੍ਰੀ ਮੁਕਤਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ ਸ੍ਰੀ ਦਮਦਮਾ ਸਾਹਿਬ ਪਟਿਆਲਾ ਬਠਿੰਡਾ ਅਤੇ ਹੋਰ ਬਹੁਤ ਸਾਰੇ ਸ਼ਹਿਰ ਦਿਖਾਵਾਂ ਗੇ ਅਬੀਰਾ ਖਾਂਨ ਜੀ ਤੁਸੀਂ ਆਉ ਤਾਂ ਸਹੀ ਇੱਕ ਵਾਰ ਚੜਦੇ ਪੰਜਾਬ
@damanheer5218
@damanheer5218 Жыл бұрын
Abeera Ji Ghaint Episode Ji ❤ Luv From Charda Panjab Jalandhar
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ Жыл бұрын
Abeena i love you ❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਅਬੀਨਾ 😂ਹਾਏ ਹਾਏ ਹਾਏ ਹਾਏ ਹਾਏ ਹਾਏ 😂 ਅਬੀਨਾ ਹਾਏ ਹਾਏ ਹਾਏ ਹਾਏ ਹਾਏ ਹਾਏ 😂 ਬਹੁਤ ਪਿਆਰੇ ਜੇ ਤੁਸੀਂ ਅਬੀਨਾ ਜੀ
@dg9358
@dg9358 Жыл бұрын
Very entertaining 😂😂
@ManjeetSingh-jn5vn
@ManjeetSingh-jn5vn Жыл бұрын
😂😂🎉🎉so good..
@gurpreetrandhawa5524
@gurpreetrandhawa5524 Жыл бұрын
Very good👍 🎉
@gurpreetrandhawa5524
@gurpreetrandhawa5524 Жыл бұрын
Interview
@KuldeepSingh-ug2di
@KuldeepSingh-ug2di Жыл бұрын
ਅਬੀਰਾਂ ਖਾਨ ਸੁਪਰ ਸੋਂਅ ❤❤❤❤❤❤❤❤😂😂😂😂😂😂😂❤❤❤❤🌹🌹🌹🌹🌹🌹🌹🌹🌹🌹🌹🌹🌹
@BaljitSingh-bj4vm
@BaljitSingh-bj4vm Жыл бұрын
ਅਬੀਰਾ ਖਾਨ ਬੇਟਾ ਜੀ ਵਾਹਿਗੁਰੂ ਜੀ ਖੁਸ਼ ਰਖਣ
@scythian404
@scythian404 Жыл бұрын
Hahaha 😂😂😂 great job aberaa
@MeraRanglaDesh
@MeraRanglaDesh Жыл бұрын
ਮੇਰੇ ਵੱਲੋਂ ਵੀ ਆਪ ਸਭਨਾਂ ਲਈ ਪਰਮਾਤਮਾ ਅੱਗੇ ਅਰਦਾਸ ਤੁਸੀਂ ਵੀ ਤੰਦਰੁਸਤ ਰਹੋ ਖੁਸ਼ ਰਹੋ ਪੱਤਰਕਾਰ ਕ੍ਰਿਸ਼ਨ ਮਿੱਡਾ ਮਲੋਟ ਪੰਜਾਬ ਇੰਡੀਆ
@SukhwinderSingh-mb7oy
@SukhwinderSingh-mb7oy Жыл бұрын
Abeera always be happy ❤
@dalervirk2889
@dalervirk2889 Жыл бұрын
Nice Video 📸📸📸 Big love from Virk Jatt from Haryana
@sarabjeetsingh6441
@sarabjeetsingh6441 Жыл бұрын
Abeera te abeera ee hai 👌👌 ronnki majaajann ,, punjab di punjabann ,, love & respect from Delhi 🙏🙏❤️❤️ jeyonde vassde raho ji
@gurpalsingh4543
@gurpalsingh4543 Жыл бұрын
ابیرا❤ آپ بہت اچھے انسان ھے۔ آپ بہت خوبصورت بھی ھے۔ آپ کی بات چیت بھی بہت اچھی ہوتی ھے۔ آپ سدا خوش رہیں ۔ تھینکس 🌹🌴🪔🪔 پنجاب انڑییا 🌹🪔🍰🍦
@gurcharnsarao30
@gurcharnsarao30 Жыл бұрын
🎉 Well performed as a professional host.
@Romymoody
@Romymoody Жыл бұрын
ਬਹੁਤ ਹੀ ਵਧੀਆ ਆਵਾਜ਼ ਲੱਗਦੀ ਐਂ ਅਬੀਰਾ ਖਾਨ ਦੀ..... 🌹
@navjeetbrar4526
@navjeetbrar4526 Жыл бұрын
Love from punjab india ❤
@rashpalsingh8962
@rashpalsingh8962 Жыл бұрын
Very good punjabi boli ❤❤🙏🙏
@spsingh7254
@spsingh7254 Жыл бұрын
Aneera bhen bhut vdea .. bahut vadaa Dil ah tuhada...
@SukhvirMann-ck5dp
@SukhvirMann-ck5dp Жыл бұрын
Good punjabi travel couple
@guritourism4416
@guritourism4416 Жыл бұрын
Buhat vadia Abeera bhen rab chardi kla vich rakhe ❤❤
@ravinderkaur3844
@ravinderkaur3844 Жыл бұрын
Very nice video aweera putar g👌👌❤❤
@manjitsinghkandholavpobadh3753
@manjitsinghkandholavpobadh3753 Жыл бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@tejinderseerha3661
@tejinderseerha3661 Жыл бұрын
Very nice abeera beti mitro kehnde sohne lagde o
@NirmalSingh-ln2po
@NirmalSingh-ln2po Жыл бұрын
ਆਬੀਰਾ ਖ਼ਾਨ ਬੇਟਾ ਜੀ ਬਹੁਤ ਵਧੀਆ ਜੀ
@bholasinghsidhu5167
@bholasinghsidhu5167 Жыл бұрын
ਸਦਾ ਖੁਸ਼ ਰਖੇ ਪਰਮਾਤਮਾ
@rajabrar7879
@rajabrar7879 Жыл бұрын
ਅਬੀਰਾ ਖਾਂਨ ਜੀ ਤੁਸੀਂ ਖੁਸ਼ ਬਹੁਤ ਰਹਿੰਦੇ ਹੋ
@jiwankptc679
@jiwankptc679 11 ай бұрын
Abeera Very nice 😂🎉🎉🎉
@SukhwinderSingh-rh3ms
@SukhwinderSingh-rh3ms Жыл бұрын
God bless you ❤❤❤❤❤
@harindergarcha949
@harindergarcha949 Жыл бұрын
Good show God bless you
@chamkaur_sher_gill
@chamkaur_sher_gill Жыл бұрын
ਸਤਿ ਸਰੀ ਅਕਾਲ ਜੀ ਸਾਰਿਆ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@dg9358
@dg9358 Жыл бұрын
Abeera such a nice person and entertaining ❤❤❤
@MajhaBlockPB17
@MajhaBlockPB17 Жыл бұрын
ਸਤਿ ਸ਼੍ਰੀ ਅਕਾਲ ਜੀ ਚੜਦੇ ਪੰਜਾਬ ਤੋ...
@SekhonBajwa-t5l
@SekhonBajwa-t5l Жыл бұрын
ਅਬੀਰਾ ਖਾਨ ਜਿੰਦਾਬਾਦ
@eaglegaming_2380
@eaglegaming_2380 11 ай бұрын
Abeera jee khush raho
@Dildiljanpakista
@Dildiljanpakista Жыл бұрын
Very nice vlog !!!!! Abeera is cute!!!!!
@sandeeppandher6883
@sandeeppandher6883 Жыл бұрын
very nice vlog🎉
@kuldipkumar5322
@kuldipkumar5322 Жыл бұрын
Good style of interview ❤
@kulwantsinghbaath2635
@kulwantsinghbaath2635 Жыл бұрын
Very good 👍👍 abira khan🎉🎉
@SatnamSingh-xg3lb
@SatnamSingh-xg3lb Жыл бұрын
Abeera Khan ji tuci te tohada beta sada khush raho
@guriqbalsinghrangreta902
@guriqbalsinghrangreta902 Жыл бұрын
ਅਬੀਰਾ zindabad
@rajenderkaur4563
@rajenderkaur4563 Жыл бұрын
Bhut vadiya abeera❤
Punjabi Travel couple Ripan and Khushi Pakistan Tour/ Abeera khan
15:02
Abeera Khan Funny Video
Рет қаралды 117 М.
Abeera Khan Ky Pass Aya Tasleem Abbas Ky Liye Rishta || @TasleemAbbasOfficial
37:06
Вопрос Ребром - Джиган
43:52
Gazgolder
Рет қаралды 3,8 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
sardar ji key ghar ghus key Abeera Khan Ney Kya Sayapa Dala ...?@AbeeraKhanRoadShow
17:44
Ripan Khushi Anjum Saroya di 16 Dari Vich | Khushi Ne kitiyan Juggtan
21:45
comedy in zoo 🤣🤣/ Abeera khan road show
20:36
Abeera Khan Funny Video
Рет қаралды 279 М.