ਸੋਨੀ 5 ਸਾਲ ਬਾਅਦ ਪਹੁੰਚਿਆ ਆਪਣੇ ਪਿੰਡ ਆਪਣੇ ਘਰ ਵਿੱਚ ਰੱਖਿਆ ਕਦਮ ( ਮਾਂ ਨੂੰ ਯਾਦ ਕਰ ਹੋਇਆ ਭਾਵੁਕ )

  Рет қаралды 143,752

Pal Kharoud

Pal Kharoud

Күн бұрын

Пікірлер: 332
@Sada_panjab_
@Sada_panjab_ 16 күн бұрын
ਸੁੱਤੇ ਉੱਠਦੇ ਨੂੰ ਹੀ ਸੋਨੀ ਦੀ ਵੀਡੀਓ ਮਿਲ ਗਈ ਹੋਰ ਕੀ ਚਾਹੀਦਾ ਚਾਹ ਪੀਣ ਹੀ ਲੱਗਿਆ ਸੀ ਰੱਬ ਰੂਪੀ ਇਨਸਾਨ ਦੇ ਦਰਸ਼ਨ ਕਰਵਾ ਦਿੱਤੇ ਧੰਨਵਾਦ ਪਾਲ ਵੀਰੇ ❤
@GuriJass-l2o
@GuriJass-l2o 16 күн бұрын
Mai v veera ❤❤❤❤ bhot vdiya soni pra
@jugrajsingh5305
@jugrajsingh5305 16 күн бұрын
@jugrajsingh5305
@jugrajsingh5305 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@rajpallitt8365
@rajpallitt8365 12 күн бұрын
ਸੋਨੀ ਬਹੁਤ ਵਧਿਆ ਇਨਸਾਨ ਆ ਸੋਨੀ ਨੂੰ ਦੇਖ ਦਿਲ ਖੁਸ ਹੋਗਿਆ ਰੂਹ ਖੁਸ ਹੋ ਜਾਦੀ ਆ
@tencomplustwo
@tencomplustwo 16 күн бұрын
ਡੇਰਿਆਂ ਪਖੰਡੀਆਂ ਨੂੰ ਪ੍ਰਮੋਟ ਕਰਨਾ ਬੰਦ ਕਰਕੇ ਇਹਨਾਂ ਸੇਵਦਾਰ ਵੀਰਾਂ ਨੂੰ ਪ੍ਰਮੋਟ ਕੀਤਾ ਜਾਵੇ ਜੀ
@Justin-bass
@Justin-bass 16 күн бұрын
Sahi gal a patiala vich dhandriawala pakhandi shad ke ehh Veera di support karro
@knowledgegrow4500
@knowledgegrow4500 16 күн бұрын
Right 👍
@manpreetsingh-cn6gh
@manpreetsingh-cn6gh 13 күн бұрын
💯
@sabi-mansa
@sabi-mansa 3 сағат бұрын
🙏🏻🪯🙏🏻 20:51
@anoopkumarverma8449
@anoopkumarverma8449 16 күн бұрын
ਪਾਲ ਵੀਰ ਲਚਕਾਨੀ ਵਾਲਾ ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰ ਰਹੇ ਹੋ ਪ੍ਰਮਾਤਮਾ ਪਾਸ ਅਰਦਾਸ ਕੀਤੀ ਜਾਂਦੀ ਹੈ ਕਿ ਪਾਲ ਵੀਰ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਨ ਜੀ
@shaganindia858
@shaganindia858 16 күн бұрын
ਸੋਨੋ ਵੀਰ ਦਾ ਘਰ ਵੇਖ ਕੇ ਬਹੁਤ ਮਨ ਦੁਖੀ ਹੋਇਆ ਵੀਰੇ ਵੀਰੇ ਦਾ ਵੀ ਘਰ ਬਣ ਜਾਵੇ ਵਾਹਿਗੁਰੂ ਜੀ
@pargatsingh5928
@pargatsingh5928 16 күн бұрын
ਪਾਲ ਪੁੱਤ ਤੈਨੂੰ ਦਿਲੋਂ ਸਲੂਟ ਹੈ ਪਰਮਾਤਮਾ ਤੈਨੂੰ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਤਰੱਕੀਆਂ ਕਰੋ
@ranjitkaur2699
@ranjitkaur2699 16 күн бұрын
Waheguru 🙏🙏🙏🙏🙏
@balbirsakhon6729
@balbirsakhon6729 16 күн бұрын
ਸਤਪਾਲ ਵੀਰ ਜੀ ਤੁਹਾਡੀ ਚੜਦੀਕਲਾ ਦੀ ਅਰਦਾਸ ਕਰਦੇ ਹਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਵੀਰੇ ਸੋਨੀ ਵੀਰ ਕਿੰਨਾ ਖੁਸ਼ ਹੈ ਗੁਰੂ ਸਾਹਿਬ ਸਰਬੱਤ ਦਾ ਭਲਾ ਕਰਨ
@vir53221
@vir53221 16 күн бұрын
ਵਾਹਿਗੁਰੂ ਜੀ ਪਾਲ ਸਿੰਘ ਖਰੌੜ ਲੱਚਕਾਣੀ ਵਾਲੇ ਨੂੰ ਚੜਦੀਕਲਾ ਬਖਸ਼ਣਾ ਜੀ। ਜਿਨ੍ਹਾਂ ਨੇ ਸਾਡੇ ਪਿੰਡ ਦੇ ਸੋਨੀ ਨੂੰ ਅਤੇ ਹੋਰ ਬਹੁਤ ਸਾਰੇ ਵੀਰਾਂ ਦੀ ਸੇਵਾ ਸੰਭਾਲ ਕਰ ਰਹੇ ਨੇ।। ਬਹੁਤ ਬਹੁਤ ਧੰਨਵਾਦ (ਆਪਣਾ ਫਰਜ ਸੇਵਾ ਸੁਸਾਇਟੀ ਦੀ ਸਾਰੀ ਟੀਮ ਦਾ।।। 🙏🙏🙏🙏🙏
@kidcartoons-fr4pb
@kidcartoons-fr4pb 16 күн бұрын
ਪਾਲ ਖਰੌੜ ਵੀਰ ਤੇ ਸੋਨੀ ਵੀਰ ਦੇ ਪਿੰਡ ਦੇ ਲੋਕਾਂ ਦਾ ਦਿਲੋਂ ਧੰਨਵਾਦ ਜੀ ਪਾਲ ਵੀਰ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਹਿਤ ਜੀ ❤❤❤❤❤❤❤
@baljitsingh6957
@baljitsingh6957 16 күн бұрын
ਪਾਲ ਵੀਰ ਜੀ ਤੁਹਾਡੇ ਕੀਤੇ ਗਏ ਉਪਰਾਲਿਆਂ ਨੂੰ ਦੇਖ ਕੇ ਅੱਖਾਂ ਵਿੱਚ ਆਪ ਮੁਹਾਰੇ ਹੰਝੂ ਆ ਜਾਂਦੇ ਹਨ। ਸਲਾਮ ਹੈ ਤੁਹਾਨੂੰ ਜੀ।
@sadhsingh2036
@sadhsingh2036 16 күн бұрын
ਪਾਲ ਤੁੰ ਦੁਨੀਆ ਦੇ ਦੁਖੀ ਬੰਦਿਆ ਦਾ ਸਹਾਰਾ ਵੀਰ ਜੀ ,ਕੁਛ ਸੇਅਰ ਲਿਖਣ ਲੱਗਾ ਸੀ ਪਰ ਦਿਲ ਭਰ ਆਇਆ ਬਾਈ ਮੇਰੀ ਅਰਦਾਸ ਏ ਗੁਰੂ ਆਪ ਜੀ ਦੀ ਚੜਦੀਕਲਾ ਰੱਖਣ
@shaganindia858
@shaganindia858 16 күн бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ ਸੋਨੋ ਵੀਰੇ ਦੇ ਪਿਤਾ ਜੀ ਨੂੰ ਠੀਕ ਕਰ ਦਿੳ ਜੀ
@ਯਮਰਾਜ_ਸਿੰਘ_ਸਵਰਗੀਆ
@ਯਮਰਾਜ_ਸਿੰਘ_ਸਵਰਗੀਆ 16 күн бұрын
ਮੈਂ ਤਾਂ ਸੋਨੀ ਵੀਰ ਦੀਆਂ ਵੀਡੀਓ ਲੱਭਦਾ ਰਹਿੰਦਾ ਮੈਨੂੰ ਬਹੁਤ ਵਧੀਆ ਲੱਗ ਦੀਆਂ ਸੋਨੀ ਵੀਰ ਦੀ ਭੋਲੀਆਂ-ਭੋਲੀਆਂ ਗੱਲਾਂ ❤❤❤❤❤
@SatnamSingh-nz5uq
@SatnamSingh-nz5uq 14 күн бұрын
❤❤❤❤ very nice video 👏🏻👏🏻 waheguru ji ❤🎉
@amarjitkaur3694
@amarjitkaur3694 16 күн бұрын
ਪਾਲ ਵੀਰ ਤੇਰੀ ਲੰਬੀ ਉਮਰ ਹੋਵੇ ਸਾਡੀ ਅਰਦਾਸ ਹੈ ਰਬ ਮੇਰੀ ੳਮਰ ਤੁਹਾਨੂੰ ਲਗ ਜਾਵੇ ਸੋਹਣਾ ਜਿਹਾ ਪੁਤ ਹੋਵੇ
@malkiatkaur3915
@malkiatkaur3915 15 күн бұрын
ਸਾਡਾ ਵੀਰ ਚੜ੍ਹਦੀ ਕਲਾ ਵਿਚ ਰਹਿਣ ਸਦਾ ਲਈ
@gagasmalsar9404
@gagasmalsar9404 16 күн бұрын
ਪਾਲ ਵੀਰ ਜੀ ਤੇਰੀ ਰਬ ਲੰਮੀ ਉਮਰ ਕਰੇ ਜਿੰਦਗੀ ਚ ਤੈਨੂੰ ਕਿਤੇ ਵੀ ਆਚ ਨਾ ਆਵੇ
@jasvirsingh4426
@jasvirsingh4426 16 күн бұрын
ਸੋਨੀ ਵੀਰ ਜਿਹੀਆਂ ਨੇਕ ਰੂਹਾਂ ਬਹੁਤ ਹੀ ਘੱਟ ਹੁੰਦੀਆਂ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।
@ManinderKamboj-r5q
@ManinderKamboj-r5q 15 күн бұрын
ਰੱਬ ਰੂਪੀ ਇਨਸਾਨ ਸੋਨੂੰ ਭਰਾ ਪਰਮਾਤਮਾ ਚੜਦੀ ਕਲਾ ਕਰੇ
@sanisekhon6445
@sanisekhon6445 11 күн бұрын
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ.ਮੈਂ ਬਾਬਾ ਜੀ ਕਦੇ ਰੱਬ ਨੀ ਦੇਖਿਆ, ਪਰ ਤੁਹਾਡੇ ਚੋ ਰੱਬ ਦੇਖ ਲਿਆ,ਪਰਮਾਤਮਾ ਸੋਨੂੰ ਚੜਦੀ ਕਲਾ ਚ ਰੱਖੇ।
@Pardesikaur
@Pardesikaur 14 күн бұрын
ਵਾਹਿਗੁਰੂ ਜੀ ਮੇਹਰ ਕਰਨ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖੇ ਵਾਹਿਗੁਰੂ ਜੀ
@amarjitkaur3694
@amarjitkaur3694 16 күн бұрын
ਦੁਨੀਆ ਵਿਚ ਮੇਰੇ ਪਾਲਪੁਤ ਦੀ ੲਇਜਤ ਚੜਦੀ ਕਲਾਂ ਵਿਚ ਰਖੇ ਸਾਫ ਸੁਥਰਾ ਅਆਚਰਣ ਹੋਵੇ 🎉🎉🎉🎉🎉
@tarlochansingh1806
@tarlochansingh1806 16 күн бұрын
ਵੀਰ ਪਾਲ ਜੀ ਤੁਹਾਨੂੰ ਮਾਹਾਰਾਜ ਚੜ੍ਹਦੀ ਕਲਾ ਵਿੱਚ ਰਖੱਨ ਜੇਹੜੀ ਸੇਵਾ ਤੁਸੀਂ ਕਰ ਰਹੇ ਹੋ ਇਹੇ ਆਮ ਬੰਦੇ ਦੇ ਵਸੱਦਾ ਨਹੀਂ ਗੱਲਾਂ ਕਰਨ ਵਾਲੇ ਤਾਂ ਬਹੁਤ ਨੇ ਆਪ ਨਾਂ ਦੇਹੇ ਚੁਰੂ ਭਰਿ ਪਾਨੀ ਤਿਹੇ ਨਿੰਦੇ ਗੰਗਾ ਜਿਹੇ ਆਨੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ
@AmarjeetSingh-en1br
@AmarjeetSingh-en1br 15 күн бұрын
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਸੋਨੀ ਦੀ ਗਲ ਵਧੀਆ ਲਗੀ ਜਦੋਂ ਗੱਡੀ ਵਿੱਚ ਬੈਠ ਦਾ ਹੈ ਤੇ Father ਨੂੰ ਕਹਿੰਦਾ ਹੈ ਕਿ ਬੈ ਜਾ ਜਿਨ੍ਹਾਂ ਕ ਜੋਗਾ ਹੈਗਾ ❤❤❤
@SukhwinderSingh-wq5ip
@SukhwinderSingh-wq5ip 16 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@wmkkk
@wmkkk 16 күн бұрын
ਪਾਲ ਬਾਈ ਮੈਂ ਕਮੈਂਟ ਕਰ ਰਿਹਾ ਜੋ ਕ 101% ਸੱਚ ਹੈ ਬਾਕੀ ਆਪੋ ਆਪਣੀ ਸੋਚ ਵਿਚਾਰ ਅਲਗ ਹੋ ਸਕਦੇ ਨੇ ਪਰ ਬਾਈ ਆਪਣੇ ਪੰਜਾਬ ਚ ਜਾਇਦਾਦਾਂ ਪ੍ਰੋਪਰਟੀ ਲਈ ਪਰਿਵਾਰਾਂ ਤੇ ਸ਼ਰੀਕੇ ਬਾਜੀ ਵਿਚ ਗਲਤ ਜਾਦੂ ਟੂਣੇ ਕਰਵਾਏ ਜਾਂਦੇ ਨੇ ਤਾਂ ਜੋ ਓਹ ਪਾਗ਼ਲ ਹੋ ਕੇ ਘਰ ਬਾਹਰ ਭੁੱਲ ਜਾਣ । ਮੈਂ ਇਸ ਚੀਜ਼ ਨੂੰ ਏਨੀ surity ਨਾਲ ਇਸ ਲਈ ਕਹਿ ਰਿਹਾ ਕਿਉੰਕਿ ਪਾਲ ਵੀਰ ਇਹ ਸਬ ਮੈਂ ਬਹੁਤ ਅੱਛੀ ਤਰ੍ਹਾਂ study kr ਚੁੱਕਾ । ਬਾਕੀ ਹੁੰਦਾ ਤੇ ਸਬ ਰੱਬ ਦੇ ਹੁਕਮ ਚ ਹੈ ਪਰ ਸ਼ਰੀਕੇ ਬਾਜੀ ਚ ਲੋਕ ਇਹ ਸਬ ਕਰ ਦਿੰਦੇ ਨੇ ਸਯਦ ਇਹ ਚੀਜ਼ ਬਾਰੇ ਤੁਹਾਨੂੰ ਵੀ ਪਤਾ ਹੋਵੇ ਪਰ ਕਿਤੇ ਨਾ ਕਿਤੇ ਇਹ ਚੀਜ਼ ਸੱਚ ਹੈ ❤ ।
@sakinderboparai3046
@sakinderboparai3046 16 күн бұрын
ਅੰਮ੍ਰਿਤ ਛਕਣ ਵਾਲੇ ਬੰਦੇ ਤੇ ਕੋਈ ਜਾਦੂ ਟੂਣਾ ਕੰਮ ਨਹੀ ਕਰਦਾ ।
@GurlabhKaur-s8g
@GurlabhKaur-s8g 16 күн бұрын
ਪਾਲ ਵੀਰ ਤੁਸੀਂ ਪ੍ਰਮਾਤਮਾ ਇੰਨਾ ਰੱਬੀ ਰੂਹਾ ਵਾਸਤੇ
@bablasekhon1044
@bablasekhon1044 8 күн бұрын
ਪਾਲ ਵੀਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ravishrajputvlogs
@ravishrajputvlogs 16 күн бұрын
O Balle Balle Paji, Aj Sanu Sade Sony veer da chehra vakha ke tusi Mann Khush Kar Ditta,,,, Waheguru Ji Mehar Karan . 💐💐🙏🙏
@rajwinder1968
@rajwinder1968 16 күн бұрын
ਬਹੁਤ ਵਧੀਆ ਉਪਰਾਲਾ ਪਿੰਡ ਵਾਲਿਆ ਵੱਲੋ ਬਹੁਤ ਬਹੁਤ ਧੰਨਵਾਦ
@pindawalekake3406
@pindawalekake3406 9 күн бұрын
🙏🙏🙏
@sainakbar2427
@sainakbar2427 14 күн бұрын
✳️ Mashallah 🔆 ji 🔆 both 💠 vadiya ❇️ ji ✳️ vah 🔆 kya 🔆 baat ✳️ hai 🌷aapane🌻 sone🍁 Ka paint🌾 dikha 🪅kar 🌟bahut💐 achcha Kiya 🌿Allah 🍁 Tala 🌻 sab 🌹 bimar 🌷 ko shifa 🌴de🪴 Ameen 🥀 summa Ameen 🌴🥀
@gudimangewal6448
@gudimangewal6448 16 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏💐🙏💐🙏💐🙏💐🙏💐🙏💐🙏💐🙏
@Arsh_Sandhu377
@Arsh_Sandhu377 16 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🏵️🌹🌺🙏🙏🙏 ਪਾਲ ਸਿੰਘ ਖਰੋਡ ਮਸੀਹਾ ਏ ਅਸੀਂ ਸ੍ਰੀ ਅਮ੍ਰਿਤਸਰ ਸਾਹਿਬ ਜੀ ਤੋਂ ਪਾਲ ਸਿੰਘ ਵੀਰ ਦੀ ਚੜਦੀ ਕਲਾ ਦੀ ਅਰਦਾਸ ਕਰਦੇ ਹਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਵੀਰ ਸਦਾ ਚੜਦੀਕਲਾ ਵਿੱਚ ਰਹੇ 🌸💮🌻🏵️🌹🌺💐🥀🌷🙏🙏🙏🙏🙏
@AhsanAzeem-x7k
@AhsanAzeem-x7k 16 күн бұрын
M from Pakistan and I'm Muslim but i love the way sadpaul veer working.... Salute you.... ❤
@Makhan-r1j
@Makhan-r1j 16 күн бұрын
❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਸੰਸਥਾ ਵਿੱਚ ਰਹਿੰਦੇ ਸਾਰੇ ਪਰਿਵਾਰਿਕ ਮੈਂਬਰਾਂ ਤੇ ਸੋਨੀ ਵੀਰ ਵੀਰ ਜੀ ਦੇ ਪਿਤਾ ਜੀ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@HarjinderSingh-ul6lp
@HarjinderSingh-ul6lp 16 күн бұрын
❤ ਤੋਂ ਵਾਹਿਗੁਰੂ ਜੀ ਪਾਲ ਸਿੰਘ ਵੀਰ ਲੰਮੀਆਂ ਉਮਰਾਂ ਵਖਸੋ ਜੀ
@amritsingh6197
@amritsingh6197 15 күн бұрын
ਧੰਨਵਾਦ ਵੀਰ ਜੀ
@surindergill9090
@surindergill9090 11 күн бұрын
ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ
@Lovenature-nt8zm
@Lovenature-nt8zm 16 күн бұрын
ਬਹੁਤ ਵਧੀਆ ਜੀ 🙏
@bablasekhon1044
@bablasekhon1044 8 күн бұрын
ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@baljitsingh6957
@baljitsingh6957 16 күн бұрын
ਸਾਨੂੰ ਸਾਰਿਆਂ ਨੂੰ ਜੇਕਰ ਕੋਈ ਆਮ ਜੀਵਨ ਵਿੱਚ ਕੋਈ ਮਾਨਸਿਕ ਤੌਰ ਤੇ ਬਿਮਾਰ ਇਨਸਾਨ ਮਿਲਦਾ ਹੈ ਤਾਂ ਸਾਨੂੰ ਉਸ ਵਿਅਕਤੀ ਦੀ ਪਾਲ ਖਰੌਡ ਵੀਰ ਵਾਂਗ ਮੱਦਦ ਕਰਨੀ ਚਾਹੀਦੀ ਹੈ।। ਅਸਮਾਨਪੁਰ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਜਿਹਨਾਂ ਨੇ ਆਪਣਾ ਫ਼ਰਜ਼ ਸੁਸਾਇਟੀ ਦੇ ਕੰਮਾਂ ਦੀ ਕਦਰ ਕੀਤੀ ਹੈ।
@Mannu_man0776
@Mannu_man0776 16 күн бұрын
ਬਹੁਤ ਵਧੀਆ ਲੱਗਿਆ ਵੀਰ ਜੀ
@jaswindersingh3219
@jaswindersingh3219 16 күн бұрын
Waheguru g Dhan guru Granth sahib waheguru Hamesha chardi kalla which rakhan Pal veer nu
@malikfaisal678
@malikfaisal678 15 күн бұрын
I'm form Pakistan you'r Real hero and soldier one man Army❤
@SatgurSingh-t4m
@SatgurSingh-t4m 16 күн бұрын
Suvere suvere Dil Bhut khush Hoya Soni veer ji di video dekh ke waheguru Ji 🙏
@amargurdaspuri616
@amargurdaspuri616 16 күн бұрын
ਵਾਹਿਗੁਰੂ ਵਾਹਿਗੁਰੂ ਮੇਹਰ ਕਰੇ ਸਾਰੇ ਪ੍ਰੀਵਾਰ ਦੇ
@satwindersingh4817
@satwindersingh4817 15 күн бұрын
ਪਾਲ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ
@KewalSingh-tj6xi
@KewalSingh-tj6xi 16 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Randhawa336
@Randhawa336 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 🙏🏼🙏🙏🏼
@Jasmine007-l8w
@Jasmine007-l8w 16 күн бұрын
Dil bht bht khush ho gya dhanwad rabba🙏🙏🙏🙏🙏🙏🙏🙏🙏🙏🙏
@luckygrewal4421
@luckygrewal4421 15 күн бұрын
Bhut vadhyia hoyia ..shukar Malak waheguru da
@neerajarora415
@neerajarora415 16 күн бұрын
Bht din to yad kr rhi c Soni Veer di video di....Thnx es video lyi...GBU & ur Alllllll Family Mmbrs❤🙏
@satnamji__waheguriji
@satnamji__waheguriji 16 күн бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@Kuldeepfastway
@Kuldeepfastway 11 күн бұрын
❤❤ਬਾਈ ਪਾਲ ਬਾਈ ਗੁਰਪ੍ਰੀਤ ਰੱਬੀ ਰੂਹਾਂ ਨੇ ਬਾਬਾ ਨਾਨਕ ਮਿਹਰ ਕਰਨ ਵਾਹੀਗੁਰੂ ਜੀ❤❤
@AmrikSingh-uu6uq
@AmrikSingh-uu6uq 15 күн бұрын
Me hale uthiya si sawere sawere soni di video mil gayi din vadia hou ga ❤❤❤
@SukhwinderSingh-qn4rj
@SukhwinderSingh-qn4rj 16 күн бұрын
Waheguru ji mehar karan paal veer de sare tem te waheguru ji
@sardarnisarb5381
@sardarnisarb5381 16 күн бұрын
❤ waheguru 😢 mei ta emotional e hogyi
@Priyankaa1015
@Priyankaa1015 16 күн бұрын
Soni veer Heera Banda aa Rabi Rooh❤❤❤❤
@miripirichannel9270
@miripirichannel9270 16 күн бұрын
ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ
@KamaljeetkaurTiwana-h2b
@KamaljeetkaurTiwana-h2b 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@LakhwinderSingh-ur8kt
@LakhwinderSingh-ur8kt 11 күн бұрын
ਸੋਨੀ ਵੀਰ ਨੂੰ ਮੈ ਮਿਲਿਆ ਹਾਂ, ਰੱਬ ਰੂਹ ਆ
@GurpreetSingh-kh7sp
@GurpreetSingh-kh7sp 16 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🎉
@anilranadesiboyzz9071
@anilranadesiboyzz9071 13 күн бұрын
Love from Himachal Pradesh 🙏🏼🙏🏼🙏🏼🙏🏼🙏🏼
@KamlaKaushal-f4o
@KamlaKaushal-f4o 7 күн бұрын
🙏🙏you are great God bless you beta
@DavinderSingh1634.wx4km
@DavinderSingh1634.wx4km 16 күн бұрын
ਵਾਹਿਗੁਰੂ ਜੀ 💖🙏
@JasbirKaur-nj3sr
@JasbirKaur-nj3sr 16 күн бұрын
Good to see, waheguru ji app ji nu chardi Kala vich rakhan🙏🙏🙏
@JaskaranSingh-o3p
@JaskaranSingh-o3p 16 күн бұрын
Eh roohan bahut vadia bahut aband milda milen te
@AmirSohail-p4t
@AmirSohail-p4t 16 күн бұрын
Sony bohat masoom hai, Or pal Bhai,app Rab ka Roop hain God bless u
@chamkaursingh4412
@chamkaursingh4412 16 күн бұрын
ਵਾਹਿਗੁਰੂ ਜੀ ਕਿਰਪਾ ਕਰਨ
@gurmailsingh4750
@gurmailsingh4750 16 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@LakhwinderSingh-ur8kt
@LakhwinderSingh-ur8kt 11 күн бұрын
ਪਾਲ ਵੀਰ 🙏🏻🙏🏻🙏🏻
@kuldeepsinghkhalsa827
@kuldeepsinghkhalsa827 16 күн бұрын
Mere vire di chardi kala rahe g waheguru ji 🎉❤
@tigrer7647
@tigrer7647 6 күн бұрын
Ruh khush ho gai Sone Da Pind Dekhkar
@mukeshkumardewett8427
@mukeshkumardewett8427 15 күн бұрын
Thanks
@NadeemSabri-s5h
@NadeemSabri-s5h 15 күн бұрын
پال بھای آپ کا جو پوھچننے کے بعد سب نے کھڑے ھو کر جو استقبال کیا گیا تالیاں بجا کر۔ بھت اچھا لگا۔ اچھے کام کرتے ہیں اللہ آپ کو عزت دے رھا ھے۔ اسی طرھا دل سے لگن سے کام کرتے رہیں۔ مالک آپ کو بھت عطا کرے گا
@AmandeepSingh-bu4wn
@AmandeepSingh-bu4wn 12 күн бұрын
ਵਾਹਿਗੁਰੂ ਸਾਹਿਬ ਜੀ
@kulwindermahey4903
@kulwindermahey4903 7 күн бұрын
Waheguru ji mehar karna ji🙏🙏🙏🙏🙏
@inderpreetkaur780
@inderpreetkaur780 6 күн бұрын
Bahut badhiya veer ji❤❤❤pal.ji
@VeerSingh-e4s8i
@VeerSingh-e4s8i 16 күн бұрын
Soni veer nu chaddi kla vich rakh waheguru
@Dharmik_shabad_
@Dharmik_shabad_ 5 күн бұрын
ਹੀਰਾ ਬੰਦਾ ਸੋਨੀ ਵੀਰ ❤️🙏✨
@AmanAulakh-px7zl
@AmanAulakh-px7zl 16 күн бұрын
Pal veer nu rabb chardikla chh rkhn❤🙏
@KamaljotPurba
@KamaljotPurba 10 күн бұрын
ਪਾਲ ਵੀਰ ਜੀ ਸਤਿ ਸ੍ਰੀ ਅਕਾਲ 🙏🙏
@Deepak-ki4tl
@Deepak-ki4tl 16 күн бұрын
Sir i love sikh bahut acha dharm ha sikh dharm
@AjitSingh-hz9ze
@AjitSingh-hz9ze 15 күн бұрын
Parmatma tuhanu lambi umr bakshan Pal bai ji🙏🙏 Waheguru tuhanu chardi kala vich rakhan 🙏🙏
@kiratveergidda9278
@kiratveergidda9278 16 күн бұрын
Pal veer ji Waheguru ji aap nu labi umer bakhshe ❤❤❤
@amanpreetkaurkahlon319
@amanpreetkaurkahlon319 9 күн бұрын
Kinne sme baad dekhea soni bai ji nu. Bht sme to sochdi c hun dikhde ni kithe gye ❤️
@HarmanjitSinghHarman-lh4xh
@HarmanjitSinghHarman-lh4xh 13 күн бұрын
Waheguru mehar kare Pal Veer Ji te ohna de samooh parivaar te. 🙏🏻
@smartphonedoctor1242
@smartphonedoctor1242 16 күн бұрын
Waheguru ji kirpa rakhe ji
@TaranjotchhinaChhina-ul3nb
@TaranjotchhinaChhina-ul3nb 8 күн бұрын
Waheguru ji sarbat da bhlaaa karna ji🙏🙏
@JaspalSingh-fo9hh
@JaspalSingh-fo9hh 13 күн бұрын
Bahut badhiya Bhai ji 🙏🌹🌹
@AbrarHussain-ks1pl
@AbrarHussain-ks1pl 16 күн бұрын
Very nice❤❤❤❤❤❤❤Abrar Punjab pakistan❤❤❤❤❤
@HarjinderSingh-zq9pz
@HarjinderSingh-zq9pz 11 күн бұрын
❤🙏 Waheguru Ji ♥️🙏♥️🙏🌹♥️🙏🌷♥️
@tigrer7647
@tigrer7647 6 күн бұрын
Baba Ji Waheguru Ji ka Khalsa WaheGuru Ji ki Fateh Shera Shera Nahin Babbar Sher
@hardevsingh8913
@hardevsingh8913 16 күн бұрын
Waheguru ji da shukrana 🎉🎉🎉
@SukhwinderSingh-qg4gp
@SukhwinderSingh-qg4gp 16 күн бұрын
Bahut dil khush hoya soni veer di video dekh k❤❤❤
@RajuShah-zr3om
@RajuShah-zr3om 16 күн бұрын
ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍
@Ninder-lc2kf
@Ninder-lc2kf 16 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Simran-zy9hs
@Simran-zy9hs 16 күн бұрын
Waheguru ji mere veer ji di lambi umar kare 🙏
@PartapSandhu-yg4ry
@PartapSandhu-yg4ry 16 күн бұрын
ਵਹਿਗੁਰੂ ਜੀ
@Sahibnoor66
@Sahibnoor66 16 күн бұрын
ਵਾਹਿਗੁਰੂ ਜੀ 🙏🏼
@SurianSingh
@SurianSingh 16 күн бұрын
Waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏
@BalveerSingh-kj7vs
@BalveerSingh-kj7vs 15 күн бұрын
ਬਲਵੀਰ ਇਸੀ
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН