ਦੇਖੋ ਕਿਵੇ ?? 🙏 ਸੋਨੂੰ ਵੀਰ 10 ਸਾਲ ਬਾਅਦ ਆਪਣੀ ਭੈਣ ਅਤੇ ਪਰਿਵਾਰ ਨੂੰ ਮਿਲਿਆ ॥ ਸੁਕਰਾਨਾ ਮੇਰੇ ਪਾਤਸ਼ਾਹ ਜੀ 🙏

  Рет қаралды 1,073,357

Pal Kharoud

Pal Kharoud

Күн бұрын

Пікірлер: 1 100
@tanvirthakur5690
@tanvirthakur5690 2 жыл бұрын
100"℅ ਗਰੰਟੀ ਹੈ ਜਿਨਾਂ ਮਰਜ਼ੀ ਕੋਈ ਰਾਜਾ ਮਹਾਰਾਜਾ ਹੋਵੇ ਜੇਕਰ ਉਸਨੇ ਕੀਸੇ ਮਾਜਦੂਰ ਦੀ ਮਜਦੂਰੀ ਨਾ ਦਿੱਤੀ ਤਾਂ ਉਸ ਪਰਿਵਾਰ ਦੀ ਤੀਬਾਹੀ ਹੋਣ ਤੋਂ ਰੱਬ ਵੀ ਨਹੀਂ ਰੋਕ ਸਕਦਾ
@AliRaza-jj8wo
@AliRaza-jj8wo 9 ай бұрын
Good Job sardar g 🫡
@amangrewal47
@amangrewal47 2 жыл бұрын
ਵਧੀਆ ਬੰਦਾ ਸੋਨੂੰ ...ਕੋਲ ਪੈਸਾ ਨੀ ਫਿਰ ਵੀ ਪੂਰਾ ਖੁਸ਼..ਸਿਖਣ ਨੂ ਵੀ ਮਿਲਦਾ ੲਏਦਾ ਦੇ ਇਨਸਾਨਾ ਤੋ ਤੇ ਹਲਾਤਾ ਤੋ
@royalgamer6757
@royalgamer6757 2 жыл бұрын
ਬਾਬਾ ਜੀ ਚੜ ਦੀ ਕਲਾ ਰੱਖੇ ਪਾਲ ਤੇ ਸੋਨੂ ਵੀਰ ਨੂੰ,,, ਕਿਸਦੀ ਗਰੀਬ ਦਾ ਹੱਕ ਮਾਰ ਕੇ ਕੋਈ ਤਰੱਕੀ ਨੀ ਕਰ ਸਕਦਾ,,, ਢਿੱਡ ਦੀਆਂ ਆਂਦਰਾਂ ਤੜਫਦੀਆਂ ਨੇ ਗਰੀਬ ਦੀਆਂ
@kavishbedi3574
@kavishbedi3574 2 жыл бұрын
ਬਾਬਾ ਜੀ ਸੋਨੂੰ ਫੱਕਰ ਬੰਦਾ।ਆਪਣਾ ਹੱਕ ਗਵਾ ਕੇ ਵੀ ਖੁਸ਼ ਹੈ। ਜਿਸਨੇ ਇਸਦਾ ਹੱਕ ਰੱਖਿਆ ਉਹ ਦੁਖੀ ਹੋਉ। ਕਿਉਂਕਿ ਸੋਨੂੰ ਵਰਗਾ ਬੰਦਾ ਲੱਭਣਾ ਨਹੀ।
@sukhpreetsidhu3405
@sukhpreetsidhu3405 2 жыл бұрын
ਵਾਹਿਗੁਰੂ ਜੀ ਦੀ ਮੇਹਰ ਨਾਲ ਵੀਰ ਪਰਿਵਾਰ ਨੂੰ ਮਿਲ ਗਿਆ ਬਹੁਤ ਵਧੀਆ ਕੰਮ ਕਰ ਰਹੇ ੳਂ ਪਾਲ ਖਰੋੜ ਵੀਰ ਵਾਹਿਗੁਰੂ ਜੀ ਮੇਹਰ ਕਰਨ 🙏🙏
@sukhpaldhaliwal3540
@sukhpaldhaliwal3540 2 жыл бұрын
ਬਾਈ ਜੀ ਤੇਰੀ ਸੇਵਾ ਬੋਹਤ ਬੰਦੀਆਂ ਹੈ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਪਾਲ ਸਿੰਘ ਖਰੋੜ ਤੇਰ ਬਹੁਤ ਧੰਨਵਾਦ ਪਾਲ ਸਿੰਘ ਖਰੋੜ ਬਾਈ ਸੋਨੁ ਬਹੁਤ
@bachitarsingh3564
@bachitarsingh3564 2 жыл бұрын
ਗੁਰੂ ਦੀਆਂ ਫੌਜਾਂ ਪਰੳੁਪਕਾਰ ਕਰਦੀਆਂ ਰਹਣ ਗੀਆਂ 🙏🙏🙏👌💙❤🌹💜💚
@kawalpreetkaur3610
@kawalpreetkaur3610 2 жыл бұрын
shukar raba parvar Mel gaya🙏🙏
@ranjitkaurgill2856
@ranjitkaurgill2856 2 жыл бұрын
ਰੋਣਾ ਆ ਗਿਆ ਸੋਨੂੰ ਵੀਰ ਦੀਆਂ ਗੱਲਾਂ ਸੁਣ ਕੇ
@harrykambo1987
@harrykambo1987 Жыл бұрын
Rab da banda
@sukhmansanghavlogs6617
@sukhmansanghavlogs6617 2 жыл бұрын
ਪਾਲ ਬਾਈ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਤੇ ਏਦਾਂ ਹੀ ਸੇਵਾ ਕਰਦਾ ਰਹੇ ਵੀਰ ਤੂੰ, ਸੋਨੂੰ ਬਾਈ ਦਿਲ ਦਾ ਸਾਫ ਤੇ ਸਾਧ ਬੰਦਾ ਯਾਰ ਜਿਸਨੇ ਇਹਨੂੰ ਖਾਂਦਾ ਉਹਨੂੰ ਰੱਬ ਸਜ਼ਾ ਜ਼ਰੂਰ ਦੇਊ
@pinnupinnu7641
@pinnupinnu7641 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏
@dhillonjatt7650
@dhillonjatt7650 2 жыл бұрын
ਪਾਲ ਖਰੌੜ ਛੋਟੇ ਵੀਰ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ । ਬਹੁਤ ਬਹੁਤ ਦੁਆਵਾਂ ਤੇ ਪਿਆਰ । 🙏❣️
@jagdishsingh9965
@jagdishsingh9965 2 жыл бұрын
ਬਹੁਤ ਵਧੀਆ ਉਪਰਾਲਾ ਵੀਰ ਵਾਹਿਗੁਰੂ ਜੀ ਮੇਹਰ ਕਰਨ,, ਜਿਹੜੇ ਰੰਗ ਦੇ ਸਿਰਪਾਓ ਦਿੱਤੇ ਜਾਂਦੇ ਹਨ ਇਸ ਦੀ ਅਹਿਮੀਅਤ ਵੀ ਇਹਨਾਂ ਨੂੰ ਦੱਸ ਦਿੱਤੀ ਜਾਵੇ। ਘਰ ਜਾ ਕੇ ਜ਼ਰਦਾ,,ਬੀੜੀ, ਸ਼ਰਾਬ ਆਦਿ ਵਰਤਣ ਲੱਗੇ ਇਸ ਨਾਲ ਹੱਥ ਸਾਫ਼ ਕਰੀ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@harpreetwarraich2566
@harpreetwarraich2566 2 жыл бұрын
BAI MA CANADA VICH HA EH TA SIDHA ADMI HA ITHA DEKH SHREE SAHIB PA KA APNA STORE VICH CIGTRETA TA WHISKY AMM HE BACHDA NA
@Singh71-o8v
@Singh71-o8v 2 жыл бұрын
@@harpreetwarraich2566 ਬਿਲਕੁਲ ਸਹੀ ਹੈ g ਮੈਂ personally famous ਰਾਗੀ ਸਿੰਘਾਂ,ਕਥਾ ਵਾਚਕ ਨੂੰ ਜਾਣਦਾ ਹਾਂ ਜਿਹਨਾਂ ਦੇ ਕੈਨੇਡਾ,USA ch stores ਹਨ ਅਤੇ ਉਹ ਆਪ ਇਸ ਨੂੰ ਮੰਨਦੇ ਹਨ ਕਿ ਕਰਨਾ ਪੈਂਦਾ।
@sangeetasharma6330
@sangeetasharma6330 2 жыл бұрын
Aap ki jitni tareef karen utni kam hai...ye sab dekh kar dil khush ho gya 🙏🙏🙏
@murtidevi163
@murtidevi163 Жыл бұрын
Baba ji ki the mehar karta rhe private nal mila ke menu bohot khushi hoe
@experimentboy445
@experimentboy445 2 жыл бұрын
हमनें आपकी सारी विडियों देखी है हमें बहुत ज्यादा दुःख होता है कि कितने बडे लोग बेचारे गरीब लोगों का जीवन खराब कर रहे हैं #अपना #फर्ज #सेवा #सोसायटी जो काम कर रही है उस काम को छोडना मत इन गरीब लोगों की दुआएं लगेगी भाई आपको #सतपाल #सिंह भाई और सारी टीम का बहुत बहुत धन्यवाद #वाहे #गुरुजी #का #खालसा #वाहे #गुरूजी #की #फतेह🙏🙏
@kabalsinghbhojiankabalsing2470
@kabalsinghbhojiankabalsing2470 2 жыл бұрын
ਸੋਨੂੰ ਵੀਰ ਜੀ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
@fatehveersingh37
@fatehveersingh37 2 жыл бұрын
Waheguru ji
@SandeepZira-e4j
@SandeepZira-e4j 2 күн бұрын
Bhai gurji.❤❤❤
@satveersingh5438
@satveersingh5438 2 жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਵੀਰ ਜੀ
@sukhpaldhaliwal3540
@sukhpaldhaliwal3540 2 жыл бұрын
ਪਾਲ ਸਿੰਘ ਖਰੋੜ ਬਾਈ ਜੀ ਬਹੁਤ ਧੰਨਵਾਦ ਜੀ ਬਹੁਤ ਸੇਵਾ ਕੀਤੀ ਹੈ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਸੋਨੂ ਦੇ ਨਾਲ ਹਾ ਬਾਈ ਸੋਨੂ ਘੈਂਟ ਹੈ
@sarabjitsingh1654
@sarabjitsingh1654 2 жыл бұрын
🙏 ਪਾਲ ਵੀਰ ਰੱਬ ਦਾ ਫਾਰੀਛਤਾ ਆ🙏 ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 🙏,ਰੋਣਾ ਆ ਗਿਆ ਗੱਲਾਂ ਸੁਣ ਕੇ🙏
@kalergamers6611
@kalergamers6611 2 жыл бұрын
ਬਹੁਤ ਵਧੀਆ ਵੀਰ ਸਾਫ ਦਿਲ ਦਾ ਵਾਹਿਗੁਰੂ ਮੇਹਰ ਕਰਨ
@SurjeetSingh-he1cl
@SurjeetSingh-he1cl 2 жыл бұрын
ਪਾਲ ਖਰੋੜ ਯਾਰ ਤੂੰ ਵੀ ਰੱਬੀ ਰੂਹ ਹੋਈ ਜਾਦਾ carry on
@amardeepsingh-yp9zp
@amardeepsingh-yp9zp 2 жыл бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏
@SunilKumar-lw4rs
@SunilKumar-lw4rs 2 жыл бұрын
Love uu guru ji rab da rup hoo tusi
@gurveersinghsidhu2294
@gurveersinghsidhu2294 2 жыл бұрын
ਸਤਿ ਸ੍ਰੀ ਅਕਾਲ 🙏 ਪਾਲ ਵੀਰ ਜੀ ਤੁਸੀਂ ਧਰਤੀ ਤੇ ਦੂਜਾ ਰੱਬ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ🙏
@arunasalhotra7800
@arunasalhotra7800 2 жыл бұрын
😀😀😀😀😀😀😀😀😀😀😀😀😀😀
@gurveersinghsidhu2294
@gurveersinghsidhu2294 2 жыл бұрын
@@arunasalhotra7800ਤੈਨੂੰ ਖੱਚ ਨੂੰ ਹਾਸਾ ਕਿਉਂ ਆਇਆਂ
@ranikaur4092
@ranikaur4092 2 жыл бұрын
Fluffy or ffff
@aminlakaminlak1490
@aminlakaminlak1490 2 жыл бұрын
@@arunasalhotra7800 oops poop poop
@saravjeetsingh1119
@saravjeetsingh1119 2 жыл бұрын
@@arunasalhotra7800 johnda
@randhirgurna129
@randhirgurna129 2 жыл бұрын
ਸੋਨੂੰ ਆਈ ਲਵ ਯੂ ਮੇਰੇ ਵੀਰ ਜੀ
@sukhwindersinghlela5465
@sukhwindersinghlela5465 2 жыл бұрын
ਸੋਨੂੰ ਵੀਰ ਨੂੰ ਪ੍ਰਮਾਤਮਾ ਜਰੂਰ ਇਕ ਦਿਨ ਬੁਹਤ ਆਮੀਰ ਬਣੂ
@gurjeetsingh4647
@gurjeetsingh4647 2 жыл бұрын
ਵਾਹਿਗੁਰੂ ਮੇਹਰ ਕਰਨ ਇਸ ਵੀਰ ਉੱਤੇ ਤੇ ਨਾਲੇ ਖਰੋੜ ਸਾਬ ਤੁਹਾਡੇ ਤੇ ਤੁਹਾਡੀ ਟੀਮ ਤੇ
@tejbirdhilon2036
@tejbirdhilon2036 2 жыл бұрын
ਰੱਬ ਮਾਨ ਨਾ ਕਰਾਏ ਬੜੀ ਹਲੇਮੀ ਇਸ ਜਗਾ ਦੇ ਸੰਚਾਲਕ ਭਾਈ ਪਾਲ ਸਿੰਘ ਦੇ ਮਨ ਵਿੱਚ 🙏
@ਗਿੱਲਸਾਬ7400
@ਗਿੱਲਸਾਬ7400 2 жыл бұрын
ਪਾਲ ਵੀਰੇ ਦੀ ਸਪੋਰਟ ਕਰੋ ਸਾਰੇ ਜਣੇ ਜਿੰਨੀ ਹੋ ਸਕਦੀ ਕਿਉਂਕਿ ਇਹੋ ਜਏ ਇਨਸਾਨ ਰੱਬ ਬਹੁਤ ਘੱਟ ਬਨਾਉਂਦਾ ਆ ਇੱਥੇ ਤਾ ਲੋਕ ਬਿਨਾਂ ਕੰਮ ਤੋ ਹੱਥ ਨੀ ਮਿਲਾਉਂਦੇ ਮੱਦਤ ਕੀ ਕਰਨ ਗਏ.. 🙏 💯
@kulwinderkaur3771
@kulwinderkaur3771 2 жыл бұрын
Waheguru ji ka khalsa waheguru ji ki fateh 🙏🙇‍♀️🙇‍♀️🙇‍♀️🙇‍♀️🙇‍♀️
@Ajayrajputt
@Ajayrajputt 2 жыл бұрын
Asli sardar bnda hai kharoud bai... Har baar bai leyi respect bdd jandi... Te bhagwaan te viswas bhi.. Parmatama sab da bhla krre
@Pawan_kumar__108
@Pawan_kumar__108 2 жыл бұрын
Satnam waheguru ji maharaj ❤️❤️❤️❤️❤️❤️❤️❤️❤️❤️❤️❤️❤️💞🙏🙏🙏👋👋👋👋👋👋👋👋
@tlkmander2268
@tlkmander2268 2 жыл бұрын
ਵਾਹਿਗਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ,, ਪਾਲ ਵੀਰ ਜੀ ਤੁਹਾਨੂੰ 🙏
@ravneethellibatth6261
@ravneethellibatth6261 2 жыл бұрын
ਸਲੂਟ ਏ ਨਾਲ ਵੀਰੇ ਬਹੁਤ ਖੁਸ਼ੀ ਹੋਈ ਸੋਨੂੰ ਦਾ ਪਰਿਵਾਰ ਲਭ ਗਿਆ ਬਹੁਤ ਖੁਸ਼ੀ ਹੋਈ ਨਾਲ ਵੀਰੇ ਵਾਹਿਗੁਰੂ ਨੇ ਰਬ ਬਣਾ ਕੇ ਭੇਜਿਆ
@balveerkaur5387
@balveerkaur5387 9 ай бұрын
Sonu de video dekh ke vohat rona aaiya eh gla vohat vadya karda ha eh ek rabbi ruh ha 👏👏👏👏
@gauttamnursingacadmey3863
@gauttamnursingacadmey3863 2 жыл бұрын
आपको प्रणाम सरदार जी. 🙏आप जो लोगो अत्याचार से बचाकर उनके घरवालों से मिला रहे, पुण्य का काम कर रहे है. वाहेगुरु का खालसा वाहेगुरु जी की फतह.
@GurpreetSingh-cz2bo
@GurpreetSingh-cz2bo 2 жыл бұрын
ਰੱਬਾ ਦਾ ਬੰਦਾ ਹੀ ਆ ਵੀਰ ਗੱਲਾਂ ਤੋਂ ਲੱਗਦਾ ਆ🙏🙏🙏🙏🙏🙏😭😭😭😭
@JagsirSingh-ve1kk
@JagsirSingh-ve1kk 2 жыл бұрын
ਪਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਜੀ
@loveyourlife8999
@loveyourlife8999 2 жыл бұрын
We are from Indonesia 🇮🇩 we love Indian people really great people
@shinderkour97
@shinderkour97 2 жыл бұрын
Pal ver ji waheguru ji tuhanu chardi Kala vich rakhe 🙏👏👏🙏 i
@balvindersingh2409
@balvindersingh2409 2 жыл бұрын
Got emotional sonu bai di end wali gala ch jaad pal bai nu dua de reha c ...... saaf dil banda hai pal bai zindabaad rab tenu chardikala ch rakhe Lots of love and support From Ajmer Rajasthan India 🇮🇳 Justice for siddhu mussewala bai 🙏 😢
@RajinderSingh-wn5us
@RajinderSingh-wn5us 2 жыл бұрын
ਵਾਹਿਗੁਰੂ ਜੀ ਮਿਹਰ ਕਰਨੀ ਇਸ ਵੀਰ ਅਤੇ ਪਾਲਵੀਰਦਾਧਨਵਾਦ ਵਾਹਿਗੁਰੂ ਲੰਬੀ ਉਮਰ ਵਖਸੇ
@harnamsingh5998
@harnamsingh5998 2 жыл бұрын
ਪਾਲ ਛੋਟੇ ਵੀਰ ,ਮੈ ਤੁਹਾਡਾ ਤੇ ਗੁਰਪ੍ਰੀਤ ਵੀਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਵਿਛੜੀਆਂ ਨੂੰ ਮਿਲਾਉਂਦੇ ਹੋ ,, ਮੈਂ ਜਦ ਇੰਡੀਆ ਆਵਾਂ ਤੁਹਾਨੂੰ ਮਿਲਣ ਜ਼ਰੂਰ ਆਵਾਂਗਾ , ਮੈਨੂੰ ਸੇਵਾ ਵੀ ਜ਼ਰੂਰ ਲਾਈਉ
@Princess.Avni-14Amritsar_vlog
@Princess.Avni-14Amritsar_vlog 2 жыл бұрын
ਵਾਹਿਗੁਰੂ ਜੀ 🙏ਵੀਰ ਜੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖ਼ਸ਼ਣ ਜੀ ਤੁਹਾਨੂੰ 🙏🙏🙏
@mindchanger4592
@mindchanger4592 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurusharanpalsinghrandhawa6069
@gurusharanpalsinghrandhawa6069 2 жыл бұрын
Waheguru Ji Ka Khalsa Waheguru Ji Ki Fateh 🌹🌹🌹
@rashpindersinghrai2224
@rashpindersinghrai2224 Жыл бұрын
ਪਾਲ ਖਰੌੜ ਵੀਰ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏🙏
@LifeCoach_Arun
@LifeCoach_Arun 2 жыл бұрын
Big fan When all of us are busy in minting money. This guy is living it up. More power to this man
@MohanSingh-gt9ks
@MohanSingh-gt9ks 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@harmanpreetkaur6758
@harmanpreetkaur6758 2 жыл бұрын
Waheguru mehar kero ji god bless you ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਇਸ ਵੀਰ ਤੇ ਮੇਹਰ ਭਰਿਆ ਹੱਥ ਰਖੋ ਚੜ੍ਹਦੀ ਕਲਾ ਵਿਚ ਰਹੋ
@Singh71-o8v
@Singh71-o8v 2 жыл бұрын
ਇਹ ਵੀ ਤੀਰਥ ਅਸਥਾਨ ਹੀ ਨੇ, ਪਾਲ ਵੀਰ, ਗੁਰਪ੍ਰੀਤ ਵੀਰ ਅਤੇ ਸਾਡੇ Hoshiarpur ਵਿੱਚ ਮਨਜੋਤ ਸਿੰਘ ਨੇ ਇਹਨਾਂ ਪਿੰਡਾ ਨੂੰ ਤੀਰਥ ਅਸਥਾਨ ਬਣਾ ਦਿੱਤਾ ਹੈ,ਘੱਟੋ ਘੱਟ ਮੈ ਤਾਂ ਇਹ ਹੀ ਮੰਨਦਾ ਹਾਂ,ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਿਸੇ ਇੱਕ ਧਰਮ ਦੇ ਤੀਰਥ ਅਸਥਾਨ ਨਾ ਹੋ ਕੇ ਸਰਭ ਧਰਮ ਦੇ ਨੇ
@Deephdstudio2626
@Deephdstudio2626 2 жыл бұрын
ਤੁਸੀਂ ਵੀਰੇ ਉਹਨਾਂ ਜ਼ਾਲਮਾਂ ਲੋਕਾਂ ਨੂੰ ਕੈਮਰਾ ਸਾਹਮਣੇ ਕਿਓ ਨੀ ਲਿਆਂਦਾ
@anjubala6705
@anjubala6705 2 жыл бұрын
ਸੋਨੂੰ ਵੀਰ ਜੀ ਨੂੰ ਪਰਮਾਤਮਾ ਖੁਸ਼ ਰੱਖਣ ਜੀ
@avtarsinghavtaar129
@avtarsinghavtaar129 2 жыл бұрын
🙏🙏🙏ਵਾਹਿਗੁਰੂ ਜੀ ਮੇਹਰ ਕਰਨ ਜੀ ਅੇਹੋ ਜੀ ਸੇਵਾ ਕੋਈ ਵਿਰਲਾ ਿੲਨਸਾਨ ਹੀ ਕਰ ਸਕਦਾ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ ਜੀ🙏🙏
@maan..beiman815
@maan..beiman815 2 жыл бұрын
pal veere pani aa gya akhan ch saf dil bnda rabbi ruh aa dilo dhanvad pal veer 🙏🏻🙏🏻🙏🏻🙏🏻🙏🏻🙏🏻
@shalushalu6304
@shalushalu6304 2 жыл бұрын
Bro Dil khush ho gya Aaj tusi rb da rup ho hmare des ko aap pr garv h
@soneyvijay418
@soneyvijay418 2 жыл бұрын
ਪਾਲ ਵੀਰ ਤੇ ਰਾ ਧੰਨਵਾਦ ਰੱਬ ਤੈਨੂੰ ਹਮੇਸ਼ਾਂ ਖੁਸ ਰੱਖੇ 👏👏👌👌
@babludhillon4184
@babludhillon4184 2 жыл бұрын
ਵਾਹਿਗੁਰੂ ਜੀ ਮਿਹਰ ਕਰੋ ਸਾਰੇ ਵੀਰਾ ਤੇ
@Bae_h7x
@Bae_h7x Жыл бұрын
ਧਰਤੀ ਤੇ ਕੋਈ ਰੂਹ ਸੇਵਾ ਲਈ ਰੱਬ ਭੇਜਦਾ
@mrgs224
@mrgs224 2 жыл бұрын
Pal bai sade lae ta tu v Rabb e aa, jeda loka nu duji zindagi de rea 🙏 parmatma tenu te sari team nu hmesha kush te chardikala ch rakhan
@SukhvinderSingh-f2q
@SukhvinderSingh-f2q 6 ай бұрын
ਵਾਹਿਗੁਰੂ ਜੀ ਵੀਰ ਪਾਲ ਖਰੋਡ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਨੂ ਫਕਰ ਬੰਦਾ ਵਾ ਅੱਗੇ ਉਹਨਾਂ ਦਾ ਕੱਖ ਨਹੀਂ ਤਾਂ ਰਹਿਣਾ ਵੀ ਨਹੀਂ ਜੇ ਇਹਨੂੰ ਇਨਾ ਸਤਾਇਆ ਵਾਹ ਬਹੁਤ ਬਹੁਤ ਚੜਦੀ ਕਲਾ ਕਰੇ ਤੁਹਾਡੇ ਸਾਰੇ ਪਰਿਵਾਰ ਤੇ ਪਾਲ ਖਰੋੜ ਵੀਰ ਜੀ ਧੰਨਵਾਦ ਖਾਲਿਸਤਾਨ ਜ਼ਿੰਦਾਬਾਦ
@JassieRaiOffical
@JassieRaiOffical 2 жыл бұрын
ਵਾਹਿਗੁਰੂ ਜੀ ਨੇ ਮੇਹਰ ਕੀਤੀ ਹੈ ਜੀ 🙏🏻
@saurabhsaurabh9498
@saurabhsaurabh9498 2 жыл бұрын
Weheguru ji eda de tuhdi umra lmi kre pall bai mintu manukhta Siva dono pra nu chdekla ch rkha
@jasvirkaur5248
@jasvirkaur5248 2 жыл бұрын
Pal veer ji nu waheguru ji hamesha chrdi kala ch eakhe ji ❤️🙏🙏
@sapandeepkaur3149
@sapandeepkaur3149 2 жыл бұрын
Pal veera nu khush dekh k bhut Khushi hundi hai
@Sidhuartz
@Sidhuartz 2 жыл бұрын
Dil khush ho giya subha subha waheguru mehar kre sb te 🙏🙏
@ManjitSingh-yw3uw
@ManjitSingh-yw3uw 2 жыл бұрын
ਪਹਿਲਾਂ ਸਾਨੂੰ ਸਹੀ ਗੱਲ ਆ ਬੜਾ ਮਾਣ ਹੁੰਦਾ ਸੀ ਅਸੀਂ ਪੰਜਾਬ ਤੋਂ ਹਾਂ ਪਰ ਆ ਚੀਜ਼ਾਂ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੁਣ ਤਾਂ ਪੰਜਾਬ ਦੇ ਵਿੱਚ ਠੱਗੀ ਚੋਰੀ ਧੋਖੇਬਾਜ਼ੀ ਧੱਕੇ ਸ਼ਾਹੀ ਸਿਖਰਾਂ ਤੇ
@jaspreetkaur-bc5fl
@jaspreetkaur-bc5fl 2 жыл бұрын
Sonu put ਵਾਹਿਗੁਰੂ ਜੀ aap dea ਸਾਰੀਆਂ khasha puria karan
@ravneethellibatth6261
@ravneethellibatth6261 2 жыл бұрын
ਵੀਰ ਜੀ ਸੋਨੂੰ ਨੂੰ ਸਾਡੇ ਨਾਲ ਰਖਾ ਦਿਉ ਹਰ ਮਹੀਨੇ ਪੈਸੇ ਦਵਾਂਗੇ ਆਪਣੇ ਪਰਿਵਾਰ ਵਾਂਗੂ ਰਖਾਗੇ ਲਿਖ ਕੇ ਪੈਸੇ ਦਵਾਂਗੇ ਲਿਖ ਕੇ ਪੈਸੇ ਦੈਇਆ ਖਾਣਾ ਵੀ ਦੋ ਅਸੀਂ ਖਵਾਗੇ ਉਹੀ ਦੇਵਾਗੇ ਵੀਰੇ ਗਰੀਬ ਬੰਦਾ ਰੋਟੀ ਬਦਲੇ ਕਮ ਕਰਾਗੇ ਦੋ ਦਿਨਾ ਵਿਚ ਵੀਰੇ ਪਾਲ ਵੀਰੇ ਨਾਲ ਇਨਾਂ ਪਿਆਰ ਪੈ ਗਿਆ ਸੋਨੂੰ ਦੇ ਬੋਲ ਪੂਰੇ ਹੋ ਜਾਣੇ ਸਾਡੇ ਪੰਜਾਬ ਬਾਰੇ ਸੋਚਦਾ ਏ ਪਾਲ ਵੀਰੇ ਤੁਹਾਨੂੰ ਇਸ ਸੀਸਾ ਲਗ ਜਾਣੀਆ ਕਿੰਨਾ ਸਿਆਣਾ ਸੋਨੂੰ ਵੀਰ ਤੇ ਨਾਲ ਵੀਰੇ ਨੂੰ ਬਹੁਤ ਤਰੱਕੀ ਦੇਵੇ
@tejreetkaur2068
@tejreetkaur2068 2 жыл бұрын
ਵੀਡੀਓ ਵੇਖ ਕੇ ਰੋਣਾ ਆ ਰਿਹਾ ਹੈ ਸੋਨੂੰ ਰੱਬ ਦਾ ਰੂਪ ਆ ਪਾਲ ਵੀਰਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਕਾ ਫਰਜ਼ੰਦ ਹੈ
@jaggibapla4075
@jaggibapla4075 2 жыл бұрын
🙏🙏🙏♥️♥️♥️♥️💥💥💥♥️💥HOLLAND
@akashjewellers185
@akashjewellers185 Жыл бұрын
Apno k beech aaker insan Kitna kush hota hai...Pal ji tusi great ho...baba ji meher kran aapki sanstha pr. ❤😊
@gurnambatth9834
@gurnambatth9834 2 жыл бұрын
ਬੁਲੰਦ ਹੌਂਸਲੇ ਆ ਸੋਨੂੰ ਵੀਰ ਦੇ ❤
@narindernanua9870
@narindernanua9870 2 жыл бұрын
ਪਾਲ ਵੀਰ ਜੀ ਤੁਸੀ ਰੱਬ ਰੂਪ ਹੋ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ
@ManmeetSandhu.46
@ManmeetSandhu.46 2 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤
@हरिबोल-ह9ख
@हरिबोल-ह9ख 2 жыл бұрын
🙏🙏🙏🙏भाई जी आप जैसे फ़रिश्ते दुनिया मे बहुत बहुत कम है... जो सिर्फ मानवता को सर्वोपरि रखते है 🙏🙏
@robinpandey9531
@robinpandey9531 2 жыл бұрын
ਬਾਬਾ ਜੀ ਨੇ ਮੇਹਰ ਕਰ ਦੀਤੀ ਪਾਲ ਵੀਰੇ ਵਾਹਿਗੁਰੂ ਤਹੂਨੂ ਲੰਬੀ ਉਮਰ ਬਕਸ਼ੇ ਤੂਸੀਂ ਉਰ ਟੁਹਾਡੇ ਪ੍ਰੀਵਾਰ ਨੂੰ ਹਮੇਸ਼ਾ ਤਦਰੁਜਤ ਰਖਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ 🙏🙏
@mandeepdhillon8567
@mandeepdhillon8567 2 жыл бұрын
Mann bht bhar aya dekh k
@harmeetsinghgill6514
@harmeetsinghgill6514 2 жыл бұрын
Waheguru ji lambi umar kre Veera de 👏👏👏
@sumansharma4223
@sumansharma4223 2 жыл бұрын
kive ek dil de saaf bande nu dukh dita janda nich lobhi ehoje masooma te raaz krde aa rab mehar kre paal veer te jo ehoje veer apne ghar jaa skn
@rajendramaurya736
@rajendramaurya736 2 жыл бұрын
U r great human being god bless u, waheguru ji ka khalsa waheguruji ki Fateh 🙏🙏🙏🙏🙏🙏🙏from mumbai
@karamjit8595
@karamjit8595 2 жыл бұрын
Emotional touching word bole ne sachi Inna saaf Dil insaan hai gallan sun k sachi Rona aa gya
@beat29960
@beat29960 2 жыл бұрын
ਵਾਹਿਗੁਰੂ ਮੇਹਰ ਕਰਨ ਜੀ 🙏
@SukhiDeol-r1h
@SukhiDeol-r1h 5 ай бұрын
ਸੋਨੂੰ ਦੀ ਗੱਲਾ ਸੁਣ ਕੇ ਰੋਣ ਆ ਗਿਆ
@qaiserriaz1824
@qaiserriaz1824 2 жыл бұрын
Mashallah baba ji you are doing a super job keep it up, wahe guru wahe guru
@user-gurijatana0786
@user-gurijatana0786 Жыл бұрын
Pal babai ji tusi rabhi ruh ho 🙏🙏 waheguru ji thaanu hamesha chardika ch rakhan 🙏
@im_simarjeet
@im_simarjeet 2 жыл бұрын
ਵਾਹਿਗੁਰੂ ਮੇਹਰ ਕਰਿਓ ਪੰਜਾਬ ਉਤੇ 🙏🏻🙏🏻🙏🏻
@AjaySharma-bj8km
@AjaySharma-bj8km Жыл бұрын
Waheguru ji ka khalsa waheguru ji ki fateh sonu veer
@renukaahuja664
@renukaahuja664 2 жыл бұрын
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏
@sukhisukhi7128
@sukhisukhi7128 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@atifrajput3968
@atifrajput3968 2 жыл бұрын
Love you from Pakistan 🇵🇰 punjab to Keep it up bro❤️
@tasvirsingh6924
@tasvirsingh6924 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਵੀਰ ਦੀ ਲੰਬੀ ਉਮਰ ਕਰਨੀ ਜੀ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ
@rimpyrimpy6041
@rimpyrimpy6041 2 жыл бұрын
Sonu veer dia gla sun k rona aa rya pal veere nu waheguru chardikla ch rakhn
@PargatSingh-nw9qc
@PargatSingh-nw9qc 2 жыл бұрын
🙏👏ਵੀਰ ਦਾ ਵਿਸ਼ਵਾਸ, ਬਾਬੇ ਨਾਨਕ ਜੀ ਤੇ ਸੀ ਭਲਾ ਤਾਂ ਹੋ ਹੀ ਸੀ 🙏
@Singh_Saxophone
@Singh_Saxophone 2 жыл бұрын
🙏🏻🙏🏻 Wahe guru ji ka khalsa wahe guru ji ki fateh🙏🏻🙏🏻guru nanak ji tohanu v chadi kala vich rakhe 🙏🏼
@ramansoni6888
@ramansoni6888 2 жыл бұрын
Bhut wadia ਰੂਹ ਖੁਸ਼ ਹੋ ਗਈ ਸੱਚੀ ਵੀਰਾ
@Sukhgill009
@Sukhgill009 2 жыл бұрын
Big fan paal saab love from heart😍😍😍
@ROYAL_ENFIELD..
@ROYAL_ENFIELD.. Жыл бұрын
Mere Pal veer nu v waheguru sari khushiyan deweeee🙏🏻🙏🏻🙏🏻🙏🏻
@amandeepsinghaman8906
@amandeepsinghaman8906 2 жыл бұрын
Waheguru mehar kryo pal veer ta us di team nu chardikala bach rekgyo ji🙏🏻🙏🏻🙏🏻🙏🏻🙏🏻
@VijayVerma-zh1zn
@VijayVerma-zh1zn Жыл бұрын
Bhaai aap bhot Ache ho in gribo k Hak k liye lad rhe ho
@tractorloverfatehbasra3096
@tractorloverfatehbasra3096 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਪਾਲ ਵੀਰੇ ਤੇ 🙏
@manindershah4085
@manindershah4085 2 жыл бұрын
Waheguru ji mehar Karn pal veer te chardikla Sonu veer ne Dil jit leya pal bai nu honsla de Reha k chak de km nu saaf karde khushaal bna de Punjab nu mein jine joga nal khada wah bhra Tere honsle de 🙏🙏🙏
To Brawl AND BEYOND!
00:51
Brawl Stars
Рет қаралды 17 МЛН
Support each other🤝
00:31
ISSEI / いっせい
Рет қаралды 81 МЛН