ਦੇਖੋ ਕਿਵੇ ?? ਖਾਲੀ ਬੈਗ ਲੈ ਤੋਰਿਆ ਇਹ ਭਗਤ ਬੰਦਾ 10 ਸਾਲ ਮੱਝਾਂ ਦਾ ਗੋਹਾ ਕੂੜਾ ਚੁਕਵਾਕੇ…

  Рет қаралды 869,627

Pal Kharoud

Pal Kharoud

Күн бұрын

Пікірлер: 1 700
@palkharoud6004
@palkharoud6004 Жыл бұрын
( ਗੁਰੂ ਨਾਨਕ ਦਾ ਦਰ )Apna Farz Sewa Society Vill Lachkani Patiala PB Patiala To Bhadshon Road Near By Law Univercity And Bajri Plant ਮੁੱਖ ਸੇਵਾਦਾਰ ਸੱਤਪਾਲ ਸਿੰਘ ( Pal Kharoud ) M: +917307000085 +919408000085
@Sipagill
@Sipagill Жыл бұрын
Bai pal Rabb chad di kla ch rakhe
@MevaSingh-m1w
@MevaSingh-m1w Жыл бұрын
ਇਸ ਕਿਸਾਨ ਦੇ ਖੇਤ ਵਿੱਚ ਇਕੰ ਸੋ ਡਾਗਰ ਵਾੜਦੋ ਫੇਰ ਕਿਹੋ ਸ਼ਾਮ ਤੇਰੇ ਖੇਤ ਆਗੈ ਤੇ ਬਾਦੇ ਲਿਖਦਾ ਡਾਗਰ ਬੀ ਰਾਖਲਾ
@Gurwindervlogs
@Gurwindervlogs Жыл бұрын
❤👏
@nikadirba4405
@nikadirba4405 Жыл бұрын
Plz veer ji eh loka ta parcha kroo veer ji plz
@BHEEMsingh-sf9cd
@BHEEMsingh-sf9cd Жыл бұрын
Parcha krao veer ji
@Harpal8430
@Harpal8430 Жыл бұрын
ਕਰਮਾਂ ਭਾਗਾਂ ਵਾਲੀ ਮਾਂ ਜਿਸ ਨੇ ਪਾਲ ਵੀਰ ਵਰਗੇ ਪੁੱਤ ਨੂੰ ਜਨਮ ਦਿੱਤਾ 🙏🙏
@Jaskaran114
@Jaskaran114 Жыл бұрын
Pal sirre da fuddu banda
@mrbal5399
@mrbal5399 Жыл бұрын
Nic sahi gal aa bro
@Jaskaran114
@Jaskaran114 Жыл бұрын
Pal, bundu hai ji.sub nu dinda bund sach kehnda ji,,,,nhi ta kashmir veere nu pushlo
@LovepreetSingh-bw9up
@LovepreetSingh-bw9up 4 ай бұрын
Tu v majhe area da lgda mainu ...tahi eda bol reha ..
@LovepreetSingh-bw9up
@LovepreetSingh-bw9up 4 ай бұрын
Tu apne page te khalistan di video payi a .. khalsa raj vich da kuj ni hunda jida da eh lok kr rahe aa ...thode ghr v banda rakhya hou tahi eda da comments kr reha a tu
@SimratPal-k6n
@SimratPal-k6n Жыл бұрын
ਏਹ ਵੀ ਜੁਰਤ ਕਿਸੇ ਚ ਹੀ ਹੁੰਦੀ ਆ। waheguru ਥੋਡੇ ਵਰਗੇ ਪੁੱਤ ਘਰ ਘਰ ਦੇਵੇ।
@MajorSingh-bn8gq
@MajorSingh-bn8gq Жыл бұрын
ਉਸ ਮਾਂ ਨੂੰ ਸਲਾਮ ਜਿਸਨੇ ਪਾਲ ਵਰਗੇ ਪੁੱਤ ਨੂੰ ਜਨਮ ਦਿੱਤਾ ❤❤❤
@Jaskaran114
@Jaskaran114 Жыл бұрын
Soch ke bolo kujh,,pal bare pehla pta kr lvo isde area toh eh fuddu banda anpad aa.
@rajwinderdhaliwal5227
@rajwinderdhaliwal5227 11 ай бұрын
ਏਨੀ ਠੰਢ ਚ ਵੀਰੇ ਸੇਵਾ ਕਰਦੇ ਐ ਧੰਨ ਐ ਵੀਰੇ
@vickydauniya8021
@vickydauniya8021 Жыл бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਿੰਮਤ ਬਖਸੇ 🙏 ਇਹੋ ਜਿਹੇ ਲੋਕਾਂ ਦਾ ਭਰ ਕੇ ਬੇੜਾ ਡੁੱਬੇ ਵਾਹਿਗੁਰੂ ਜੀ ਜਿਹੜੇ ਲੋਕ ਇਨ੍ਹਾਂ ਜੁਰਮ ਕਰਦੇ ਮੰਦਬੁੱਧੀ ਜੀਵਾਂ ਨਾਲ ਵਿੱਕੀ ਦੌਣ ਖੁਰਦ
@sonygill1311
@sonygill1311 5 ай бұрын
ਲੱਖ ਦੀ ਲਾਹਣਤ ਤਹਾਨੂੰ ਸਾਰੇ ਕੰਜਰ ਪਰਿਵਾਰ ਨੂੰ 😢😢😢
@HarpalsinghBaring-rr4zy
@HarpalsinghBaring-rr4zy Жыл бұрын
🎉ਪਾਲ, ਵੀਰ, ਇਸ, ਵੀਰ, ਦੀ, ਜਾਨ, ਛੁਡਾਕੇ, ਬਹੁਤ, ਵਧੀਆ, ਕੰਮ, ਕੀਤਾ, ਸਲੂਟ, ਹੈ, ਤਹਾਨੁੰ, ਧਨਵਾਦ, ਵੀਰ, ਜੀ, 🙏🙏🙏🙏🙏🙏🙏🙏🙏🙏🙏🙏
@KashmirSingh-sm7tk
@KashmirSingh-sm7tk 8 ай бұрын
ਪਾਲ ਵੀਰੇ ਇਹਨਾਂ ਪਾਪੀ ਲੋਕਾਂ ਦਾ ਭਲਾ ਨਹੀਂ ਹੋਣਾ ਪਾਲ ਵੀਰੇ ਤੁਹਾਡਾ ਵਾਹਿਗੁਰੂ ਭਲਾ ਕਰੇ ਨਿਮਾਣਿਆਂ ਦੀ ਸੇਵਾ ਤੁਹਾਡੇ ਜੁੰਮੇ ਲਾਈ ਆ ਵਾਹਿਗੁਰੂ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@robikumer1543
@robikumer1543 Жыл бұрын
ਲੱਖ ਦੀ ਲਾਹਣਤ ਹੈ ਇਹਨਾਂ ਲੋਕਾਂ ਦੇ ਜੋ ਗਲਤੀ ਕਰਕੇ ਵੀ ਗਲਤੀ ਨਹੀਂ ਮੰਨਦੇ
@sandeepsinghlovely4009
@sandeepsinghlovely4009 Жыл бұрын
ਓਹ ਤਾਂ ਗ਼ਲਤੀ ਨਹੀਂ ਮੰਨਦੇ ਓਹਨਾ ਦੇ ਭਰਾ ਜੋਂ ਕਮੈਂਟਾਂ ਵਿੱਚ ਵਾਹਿਗੁਰੂ ਤੇ ਪਾਲ ਬਾਈ ਬਹੁਤ ਵਧੀਆ ਲਿੱਖ ਰਹੇ ਆ । 15 ਵਾਂ ਤੁਹਾਡਾ ਕਮੇਂਟ ਹੋਊ ਜਿੱਥੇ ਕੋਈ ਲਾਹਣਤ ਪਾਂ ਰਿਹਾ । ਇਨਸਾਨੀਅਤ ਹੋਣੀ ਜਰੂਰੀ। ਸਾਰਾ ਕੁੱਛ ਦੇਖ਼ ਕੇ ਕਮੇਂਟ ਵਿੱਚ ਏਨਾ ਦੀ ਇਨਸਾਨੀਅਤ ਨਹੀ ਜਾਗਦੀ।
@Bawarecordsofficial
@Bawarecordsofficial 4 ай бұрын
ਬਾਈ ਪਾਲ ਸਿੰਘ ਜੀ ਤੁਹਾਡੀ ਟੀਮ ਨੂੰ ਗੁਰੂ ਸਾਹਿਬ ਚੜ੍ਹਦੀਕਲਾ ਚ ਰੱਖੇ
@lakhbirsingh2842
@lakhbirsingh2842 Жыл бұрын
ਵਾਹਿਗੁਰੂ ਜੀ ਪਾਲ ਸਿੰਘ ਵਿਰ ਨੂੰ ਚੜਦੀ ਕਲਾ ਵਿੱਚ ਰੱਖੇ।।
@bittukathar1674
@bittukathar1674 4 ай бұрын
ਇਨਾਂ ਦਾ ਬੇੜਾ ਗਰਕ ਬਹੁਤ ਜਲਦੀ ਖੋਵੇਗਾ ਪੁਰਾਣੇ ਕੱਪੜਿਆਂ ਤੇ ਵੀ ਮਰ ਗਿਆ ਵੱਡਾ ਸਰਦਾਰ ਬਾਈ ਗੁਰਦਾਸਪੁਰ ਅਮ੍ਰਿਤਸਰ ਦੇ ਪਿੰਡਾਂ ਵੱਲ ਰਿਸ਼ਤਾ ਵੀ ਸੋਚ ਸਮਝ ਕੇ ਕਰਨਾ ਬਹੁਤ ਭੁੱਖੇ ਲੋਕ ਨੇ ਬਹੁਤ ਭੁੱਖੇ ਦਿੱਨ ਵੇਖੇ ਨੇ ਇਸ ਵੱਡੇ ਸਰਦਾਰ ਨੇ ਸਰਦਾਰੀ ਨੂੰ ਖੂਹ ਵਿੱਚ ਪਾ ਦਿੱਤਾ ਭੁੱਖੇ ਲੋਕਾਂ ਨੇ
@Gopyjohlan
@Gopyjohlan 2 ай бұрын
Shi gall aa y ih maje vale aa aohka ina da budeya v jhuth bildeya
@SandeepSingh-zl5ll
@SandeepSingh-zl5ll Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੁੱਤਰ ਪਾਲ ਵੀਰ ਜੀ ਬਹੁਤ ਵਧੀਆ ਕੰਮ ਕਰਦੇ ਹੋ ਤੁਸੀ ਵੀਰ ਜੀ ਤੁਹਾਡੀ ਸਿਫਤ ਲਈ ਜਿੰਨੇ ਵੀ ਸ਼ਬਦ ਕਹੀਏ ਘੱਟ ਹਨ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ❤❤
@LovepreetSingh-bw9up
@LovepreetSingh-bw9up 5 ай бұрын
ਇਹ ਅਜਨਾਲੇ ਇਲਾਕੇ ਦਾ ਰੱਬ ਈ ਰਾਖਾ ਏ,, ਸ਼ਰਮ ਤਾ ਹੈਂ ਨੀ ਇਹਨਾਂ ਲੋਕਾਂ ਨੂੰ
@JaspreetSran-t6t
@JaspreetSran-t6t 4 ай бұрын
Sahi gal ji bahut mada hal hai ji is arey da
@KashmirSingh-tz5bv
@KashmirSingh-tz5bv Жыл бұрын
ਬਹੁਤ ਵਧੀਆ ਉਪਰਾਲਾ ਹੈ ਜੀ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ
@SukwindersinghSanger-du1tm
@SukwindersinghSanger-du1tm 7 ай бұрын
ਬਾਬਾ ਜੀ ਤੁਸੀਂ ਮੇਰੇ ਦਿਲ ਦੀ ਗੱਲ ਕਿਹ ਦਿੱਤੀ, ਧੀਆਂ ਪੁੱਤਾਂ ਵਿੱਚ ਹੀ ਨਿਕਲ਼ ਬਾਬਾ ਜੀ, ਰੱਬ ਸਭ ਕੁਝ ਦੇਖ ਦਾ ਜੀ, ਬਿੱਲਾ ਸਿਹਾਲਾ ਲੁਧਿਆਣਾ ਮਜ਼੍ਹਬੀ ਸਿੱਖ 🙏🏻🙏🏻🙏🏻
@AmanDeep-zd3ux
@AmanDeep-zd3ux Жыл бұрын
ਜਿੰਨੇ ਵੀ ਬੰਦੇ ਪਾਲ ਵੀਰ ਨੇ ਸਡਾਏ ਨੇ ਸਾਰੇ ਲੋਕ ਇਹ ਹੀ ਕਹਿੰਦੇ ਨੇ ਕਿ ਆਪਣੇ ਆਪ ਹੀ ਆ ਗਿਆ
@Gurbindersinghdeol-m9j
@Gurbindersinghdeol-m9j 5 ай бұрын
ਪਾਲ ਵੀਰ ਜੀ ਬੰਧੂਆ ਮਜ਼ਦੂਰੀ ਐਕਟ ਤਹਿਤ ਸਜ਼ਾ ਵੀ ਦਿਵਾਇਆ ਕਰੋ ਇਹੋ ਜਹੇ ਲੋਕਾਂ ਨੂੰ
@randeepsingh7315
@randeepsingh7315 Жыл бұрын
ਇੱਕ ਇੱਕ ਜੁਲਮ ਦਾ ਹਿਸਾਬ ਦੇਣਾ ਪਵੇਗਾ ਦੇਰ ਹੋ ਸਕਦੀ ਹੈ ਪਰ ਹਨੇਰ ਨਹੀ ਵਾਹਿਗੁਰੂ ਦੀ ਲਾਠੀ ਬੇ ਅਵਾਜ ਹੁੰਦੀ ਆ
@swarnjeetkaurmattu1315
@swarnjeetkaurmattu1315 4 ай бұрын
ਰੱਬ ਅੱਗੇ ਅਰਦਾਸ ਕਰੋ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਘਰ ਉੱਜੜ ਜਾਵੇ ਸਾਰਾ ਪਰਿਵਾਰ ਪਾਗ਼ਲ ਹੋ ਜਾਵੇ ਰੱਬ ਅੱਗੇ ਅਰਦਾਸ ਰੱਬ ਨੇ ਸਜ਼ਾ ਦੇਣੀ ਏਨਾ ਪਾਪੀਆ
@rattandhaliwal
@rattandhaliwal Жыл бұрын
ਪਾਲ ਵੀਰੇ ਮੇਰੀ ਇੱਕ ਬੇਨਤੀ ਹੈ ਕਿ ਅੱਜ ਕੱਲ ਧੁੰਦ ਬਹੁਤ ਪੈਂਦੀ ਹੈ ਵੀਰੇ ਸਫ਼ਰ ਥੋੜਾ ਸੰਜਮ ਨਾਲ ਕਰੋ ਸਿਆਲ ਸਿਆਲ ਵਾਹਿਗੁਰੂ ਵੱਲੋਂ ਸਮਾਜ ਨੂੰ ਤੁਹਾਡੇ ਵਰਗੇ ਵੀਰਾਂ ਦੀ ਬਹੁਤ ਲੋੜ ਹੈ।
@HAPPYMALHI-un3lk
@HAPPYMALHI-un3lk Жыл бұрын
good bro 🙏🙏
@Gurjitsingh-r9y
@Gurjitsingh-r9y Жыл бұрын
Bilkul sae gal aa bai teri Punjab diya loka nu paal vargey prama de bohat lodd aa
@sandeepsinghlovely4009
@sandeepsinghlovely4009 Жыл бұрын
ਸਿਆਲ ਤਾਂ ਸਹੀ ਹੈ । ਓਹਨਾ ਕੁੱਤੀ ਮਾ ਦਿਆ ਬੱਚਿਆ ਲਈ ਵੀ 2 ਗੱਲਾ ਲਿਖ ਦਿਓ । ਗੰਦੇ ਖੂਨ ਦੀ ਗੰਦੀ ਨਸਲ ਕਿਵੇ ਮੰਦ ਬੁੱਧੀ ਲੋਕਾ ਨੂੰ ਗੁਲਾਮ ਬਣਾ ਕੇ ਰੱਖ ਕੇ ਕੰਮ ਕਰਾ ਰਹੀ । ਸਿਆਲ ਦਾ ਪੂਰੀ ਟੀਮ ਨੂੰ ਪਤਾ
@rajinderspatiala6416
@rajinderspatiala6416 Жыл бұрын
​Yy se
@Rahulpanjab
@Rahulpanjab Жыл бұрын
😂😂😂😂😂
@BuntyAulakh-g5y
@BuntyAulakh-g5y Ай бұрын
ਪਾਲ ਸਿੰਘ ਜੀ ਵੀਰੇ ਇਹੇ ਜਿਹੇ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@user-jasvirkaur677
@user-jasvirkaur677 Жыл бұрын
ਪਾਲ ਵੀਰੇ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏
@omkarsinghvirkjatt3942
@omkarsinghvirkjatt3942 Жыл бұрын
Waheguru ji 🙏
@RajuSingh-j2q
@RajuSingh-j2q 22 күн бұрын
Pal veer ji nu dil ton salute 🙏🙏
@poonia.navneet
@poonia.navneet Жыл бұрын
मै हरियाणा से हु भाई साहब की ज्यादातर वीडियो देखता हूं और मुझे बहुत अच्छा लगता है।भगवान इनको और इनकी सारी टीम को हमेशा खुश राखे🙏 !
@Kaurjhajjkaurjhajj
@Kaurjhajjkaurjhajj 4 ай бұрын
ਬਹੁਤ proud ਹੁੰਦਾ ਪਾਲ਼ ਵੀਰੇ ਜਦੋਂ ਤੁਹਾਡੀਆਂ ਵੀਡਿਓ ਦੇਖਦੇ ਹਾਂ ❤❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏
@sultansingh7138
@sultansingh7138 Жыл бұрын
ਦੇਖਣ ਨੂੰ ਤਾਂ ਸਿੱਖ ਲੱਗਦੇ ਆ ਸ਼ੇਰਾ ਦੀਆਂ ਖੱਲਾ ਵਿਚ ਖੋਤੇ ਵੜਗੇ ਪਾਲ ਸਿੰਘ, ਖਾਲਸਾ ਜੀ ਬਹੁਤ ਬਹੁਤ ਧੰਨਵਾਦ 🙏
@sandeepsinghlovely4009
@sandeepsinghlovely4009 Жыл бұрын
ਸਿੱਖ ਨਹੀਂ 47 ਦੇ ਵੰਡ ਵਿੱਚ ਲੁੱਕ ਕੇ ਬੈਠੈ ਮੁਸਲਮਾਨ ਆ ਜੀ ਪੱਗਾ ਬਨ ਕੇ ਸਿੱਖ ਬਣ ਗਏ । ਗੁੱਜਰ ਆ ਏਹ ਪਕਾ । ਇਹ ਏਰੀਆ ਗੁਜਰਾਂ ਦਾ ਰਿਹਾ
@rkctetptetcoaching3447
@rkctetptetcoaching3447 10 ай бұрын
​@@sandeepsinghlovely4009veer sikh hi n duzi gl kine kha k sikh imaandar hundai aa banda sikh hovai ya mona kuttai lok kuttai hi hundai n baki rabh n vi puriya ksra gddiya eho jiya diya
@GurbazSingh-s8t
@GurbazSingh-s8t 9 ай бұрын
ਏਹ ਸਾਰੇ ਪਿੰਡਾ ਵਿੱਚ ਰੱਖਣ ਵਾਲੇ ਆਦਮੀ ਏਹ ਹੀ ਗੱਲ ਕਰੀਏ ਜੀ ਏਨਾ ਨੂੰ ਛਰਮ ਨਹੀਂ ਆਊਦੀ,ਬੇ ਛਰਮ ਹਨ ਜੀ
@ravinderpourh564
@ravinderpourh564 3 ай бұрын
ਪਾਲ ਵੀਰ ਸੱਤ ਸ਼੍ਰੀ ਆਕਾਲ ਜੀ ਜਿਸਨੂੰ ਵੀ ਪੁੱਛੋ ਸਾਰਿਆਂ ਨੇ ਇੱਕੋ ਰੱਟਾ ਲਾਇਆ ਵਾ ਤੁਰਿਆ ਜਾਂਦਾ ਆ ਗਿਆ ਸਾਰੇ ਆਹੀ ਬਹਾਨਾ ਲਾਉਂਦੇ ਨੇ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@panditg9998
@panditg9998 Жыл бұрын
ਵਾਹਿਗੁਰੂ ਜੀ ਥੋਨੂੰ ਲੰਮੀ ਉਮਰ ਬਖਸ਼ਣ ਪਾਲ ਵੀਰੇ ❤
@khoo_wale08
@khoo_wale08 Жыл бұрын
ਗਰੀਬ ਨੂੰ ਮੇਹਨਤ ਦਾ ਮੁੱਲ ਨਹੀਂ ਮਿਲਿਆ ਇਸ ਗੱਲ ਦਾ ਦੁੱਖ ਪਾਲ ਵੀਰ ਦੀਆਂ ਅੱਖਾਂ ਚ ਦਿਖਦਾ ਕੇ ਅੱਜ ਕਿਸੇ ਵੀਰ ਨੇ ਏਨੇ ਸਾਲ ਮੇਹਨਤ ਕਰਨ ਤੋਂ ਬਾਅਦ ਖਾਲੀ ਹੱਥ ਲਿਜਾਣਾ ਪਿਆ
@BalwinderSingh-rj5cz
@BalwinderSingh-rj5cz Жыл бұрын
ਸਿੱਖ ਕੌਮ ਕਦੇ ਕਿਸੇ ਨੂੰ ਗੁਲਾਮ ਨਹੀਂ ਬਣਾਉਦੀ ਪਰ ਏਹੋ ਜੇਹੇ ਲੋਕ ਪੰਗ ਤੇ ਦਾਗ਼ ਲਾਉਦੇ ਨੇ ਬਹੁਤ ਦੁੱਖ ਲਗਦਾ ਮੈਨੂੰ ਪੰਜਾਬ ਦੀ ਧਰਤੀ ਤੇ ਏਹੋ ਜਾ ਕੁਝ ਦੇਖ ਕੇ 😭
@GurmeetSingh-kh9pv
@GurmeetSingh-kh9pv 9 ай бұрын
ਬੇਟਾ ਮੈ ਕਨੈਡਾ ਤੋ ਰੋਜ ਵੀਡਿਓ ਞੇਖਦਾ ਹਾ ਵਾਹਿਗੁਰੂ ਤੁਹਾਡੀ ਉਮਰ ਲਮੀ ਕ'ਰੇ
@LakhvirSumanvlog3283
@LakhvirSumanvlog3283 5 ай бұрын
@DarshanSingh-qq9gh
@DarshanSingh-qq9gh Жыл бұрын
ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ ਅਤੇ ਸਾਰੀ ਟੀਮ ਨੂੰ ❤
@sanjaysinghsanju6016
@sanjaysinghsanju6016 Жыл бұрын
ਵੀਰ ਜੀ, ਗੁਰਸਿਖ ਹੁਦਿਆ ਵੀ ਇਹਨਾ ਨੂੰ ਇਹਸਾਸ ਨਹੀ ਹੈ ਵਾਹਿਗੁਰੂ ੲਇਹਨਾ ਤੇ ਮੇਹਰ ਕਰੇ❤❤❤❤❤
@komalkaur5767
@komalkaur5767 Жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@sachinmall7811
@sachinmall7811 5 ай бұрын
ਪਾਲ ਵੀਰ ਇਹੋ ਜਿਹੇ ਲੋਕਾ ਤੇਪਰਚੇ ਹੋਣੈ ਚਾਹੀਦਾ
@mangat18
@mangat18 Жыл бұрын
ਭਗਵੰਤ ਮਾਨ ਨੂੰ ਕਨੂੰਨ ਬਣਾਉਣਾ ਚਾਹੀਦਾ ਹੈ ਇਹੋ ਜਿਹੇ ਕੁੱਤੇ ਲੋਕਾਂ ਨੂੰ 10ਸਾਲ ਦੀ ਸਜਾ ਦਿੱਤੀ ਜਾਵੇ ਸਰਕਾਰਾਂ ਨੂੰ ਬੇਨਤੀ ਆ
@Sanjeev-munna
@Sanjeev-munna Жыл бұрын
गुरु जी की निडर फौज को नमन
@SukhwinderSingh-pw3pj
@SukhwinderSingh-pw3pj Жыл бұрын
Lakh d lahnattt eho jhe bndya de,, guru wale hoke guru diya gallan bhulli bethe a wmk 🙏
@GurmeetKaler-n5c
@GurmeetKaler-n5c Жыл бұрын
Veer End Gal ha ਤੇਰੀ ਯਾਰ ਤੇਰੀ ਧੰਨ ਧੰਨ ਕਮਾਈ ਹੈ ਯਾਰ ਤੇਰੀ 🙏🙏🙏🙏
@Pawandeepdeol
@Pawandeepdeol Жыл бұрын
ਪਤਾ ਨਹੀਂ ਕਦੋਂ ਸ਼ਰਮ ਆਉਂ ਇਹਨਾਂ ਨੂੰ । ਵਾਹਿਗੁਰੂ ਭਲੀ ਕਰੇ 😢
@Baljindersingh19955
@Baljindersingh19955 Жыл бұрын
Ryt dear
@Andreasalonspain
@Andreasalonspain Жыл бұрын
😔😔😔😔😔
@gopybatth
@gopybatth Жыл бұрын
Right
@gopybatth
@gopybatth Жыл бұрын
​@kaursukhikaursukhi7656 hanji
@Sikandergill373
@Sikandergill373 Жыл бұрын
ਇਹ ਬਾਪੂ ਤੇ ਬੇਬੇ ਨੇ ਨਰਕ ਕੱਟਣਾ, ਗੁਰੂ ਨਾਨਕ ਜੀ ਸਭ ਕੁਝ ਇੱਥੇ ਹੀ ਦਿੰਦੇ ਆ, ਚੰਗੇ ਨੂੰ ਚੰਗਾ ਤੇ ਬੁਰੇ ਨੂੰ ਬਹੁਤ ਬਹੁਤ ਬੁਰਾ, ਇਹ ਸਾਰਾ ਪਰਿਵਾਰ ਇੱਕ ਦਿਨ ਜਰੂਰ ਭਰੂਗਾ, ਨਰਕ ਸਵਰਗ ਇੱਥੇ ਹੀ ਆ
@AllTypeStory444
@AllTypeStory444 Жыл бұрын
ਵਾਹਿਗੁਰੂ ਨੂੰ ਭੁੱਲ ਗਏ ਲੋਕਾ ਪਾਪਾ ਤੇ ਪਾਪਾ ਕਰੀ ਜਾਦੇ ਆ ਲੇਖਾ ਕਿੱਥੇ ਦੇਣਾ ਇਹਨਾ ਲੋਕਾ ਨੇ
@tarsemchauhan9947
@tarsemchauhan9947 Жыл бұрын
ਸਾਡੇ ਸੁਪਰੀਮ ਕੋਰਟ ਸੵੀ ਅਕਾਲ ਤਖਤ ਸਾਹਿਬ ਨੂੰ ਏਹੋ ਜਿਹੇ ਹੁਕਮ ਜਾਰੀ ਕਰਨੇ ਚਾਹੀਦੇ ਹਨ ਜੋ ਲੋਕ ਬੰਦਵਾ ਮਜਦੂਰੀ ਕਰਵੋਦੇ ਨੇ ਉਨ੍ਹਾਂ ਲੋਕਾਂ ਨੂੰ ਸਮਾਜਕ ਬਾਈ ਕਾਟ ਕੀਤਾ ਜਾਵੇ
@balkarchauhan
@balkarchauhan Жыл бұрын
ਵੀਰ ਜੀ ਐਵੇਂ ਦੇ ਲੋਕਾਂ ਨੂੰ ਕਦੋਂ ਅਕਲ ਆਉ ਗਈ ਸਾਨੂੰ ਵੀਰ ਦਾ ਸਾਥ ਦੇਣ ਚਾਹੀਦਾ ਹੈ
@sandeepkumarsandeep6084
@sandeepkumarsandeep6084 6 ай бұрын
ਵੀਰੇ ਤੈਨੂੰ ਪ੍ਰਣਾਮ ਆ ਕੋਟਿ ਕੋਟਿ
@DharamjitSehgal
@DharamjitSehgal Жыл бұрын
ਬਾਪੂ ਦੇ ਮੁੰਡੇ ਨੂੰ ਲੈ ਕੇ ਜਾਉ ਮੱਝਾ ਸਭਾਲੋ ਬਾਪੂ ਅਕ ਲ ਆ ਜੁ
@Andreasalonspain
@Andreasalonspain Жыл бұрын
Sahi gal a
@gurjotsingh792
@gurjotsingh792 Жыл бұрын
ਉਸ ਮਾਂ ਨੂੰ ਸਲਾਮ ਜਿਸਨੇ ਤੈਨੂੰ ਜਨਮ ਦਿਤਾ ❤❤
@Preet_maan7
@Preet_maan7 Жыл бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ🙏🏻🙏🏻🙏🏻🙏🏻🙏🏻🙏🏻
@kavishbedi3574
@kavishbedi3574 Жыл бұрын
ਪਾਲ ਵੀਰ ਜੀ ਇਹ ਜ਼ੁਲਮ ਨਹੀਂ ਖਤਮ ਹੋਣਾ ਇਹ ਇਦੋਂ ਵੀ ਵੱਧਦਾ ਜਾਣਾ ਜਿੰਨਾ ਚਿਰ ਜਾਲਮਾਂ ਨੂੰ ਖਤਮ ਨਹੀਂ ਕੀਤਾ ਜਾਂਦਾ ਜਦੋਂ ਜਾਲਮ ਖਤਮ ਹੋ ਉਸ ਦਿਨ ਜੁਲਮਆਪਣੇ ਆਪ ਖਤਮ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ
@honeySingh-nn5ft
@honeySingh-nn5ft Жыл бұрын
ਪਾਲ ਵੀਰੇ ਤੁਸੀਂ ਪੈਸੇ ਦੇਵੋ ਪਰਵਾਰ ਬਹੁਤ ਮਾਤੜ ਏ ਲੱਖ ਦੀ ਲਾਹਨਤ ਆਹੋ ਜਿਹੇ ਮਾਤੜ ਤੇ
@sachinmall7811
@sachinmall7811 5 ай бұрын
ਪਾਲ ਵੀਰ ਤੇਰਾ ਰੱਬ ਭਲਾ ਹੋਵੇ
@narindersingh174
@narindersingh174 Жыл бұрын
ਜਿਹੋ ਜਿਹਾ ਇਹਨਾ ਨੇ ਇਸ ਨਾਲ ਕੀਤਾ ਹੈ ਵਾਹਿਗੁਰੂ ਇਹਨਾ ਨੂੰ ਜਰੂਰ ਸਜ਼ਾ ਦੇਵਾਗਾ ਟਾਈਮ ਜਰੂਰ ਲੱਗਦਾ ਹੈ
@sandyrana5655
@sandyrana5655 8 ай бұрын
This man is really doing a good job..need such persons all over the country..lot many can be saved nd rescued....salute bro
@sandyrana5655
@sandyrana5655 8 ай бұрын
Election lado yaara
@sandyrana5655
@sandyrana5655 8 ай бұрын
Confidence ko salute
@sukdeepsingh7183
@sukdeepsingh7183 Жыл бұрын
ਵਾਹਿਗੁਰੂ ਜੀ ਪਾਲ ਬਾਈ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@championgamemap6485
@championgamemap6485 Жыл бұрын
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪਾਲ ਵਾਈ ਜੀ ਨੂੰ ❤
@Sikandergill373
@Sikandergill373 Жыл бұрын
ਕੀ ਰੱਬ ਯਾਦ ਨਹੀਂ ਗੰਦੇ ਲੋਕਾਂ ਨੂੰ, ਵਾਹਿਗੁਰੂ ਜੀ ਇਹਨਾਂ ਨੂੰ ਆਪਣੀ ਕਚਿਹਰੀ ਵਿੱਚ ਸਖ਼ਤ ਤੋਂ ਸਖ਼ਤ ਸਜ਼ਾ ਦਿਉ ਜੀ🙏🙏🙏ਪਰ ਇੱਕ ਗੱਲ ਜਰੂਰ ਆ ਮਾਂ ਬਾਪ ਦੀਆਂ ਕੀਤੀਆਂ ਬੱਚਿਆਂ ਨੂੰ ਭੁਗਤਣੀਆਂ ਪੈਦੀਆ
@sanjogtarani3997
@sanjogtarani3997 5 ай бұрын
ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆਂ ਤੱਕ ਗੰਭੀਰ ਬਿਮਾਰੀ ਲੱਗੇ
@deepsingh-nr3qo
@deepsingh-nr3qo Жыл бұрын
ਪਾਲ ਵੀਰੇ ਰੱਬ ਤੇਰੀ ਉਮਰ ਬਹੁਤ ਬਹੁਤ ਲੰਬੀ ਕਰੇ ਬਹੁਤ ਵਧੀਆ ਸੇਵਾ ਬਾਈ ਜੀ
@gurmailbenipal918
@gurmailbenipal918 Жыл бұрын
ਪਾਲ ਖਰੌੜ ਇਕ ਰੱਬੀ ਰੂਹ ਹਨ ਇੰਨਾ ਨਾਲ ਬਹਿਸ ਕਰਨਾ ਠੀਕ ਨਹੀਂ ਇਹੋ ਜਿਹੇ ਬਹੁਤ ਵਕਤ ਦੇ ਮਾਰੇ ਇਨਾਦੇ ਕੋਲ ਹਨ ਜਿਹੜੇ ਵਧੀਆ ਜਿੰਦਗੀ ਜਿਉਂਦੇ ਹਨ
@Manjindersingh-yt8uv
@Manjindersingh-yt8uv Жыл бұрын
ਵਾਹਿਗੁਰੂ ਜੀ ਸੁਮਤ ਬਖਸ਼ ਇਹਨਾਂ ਲੋਕਾਂ ਨੂੰ
@jagdeepbrar8544
@jagdeepbrar8544 Жыл бұрын
❤❤ ਬਾਈ ਪਾਲ ਸਿੰਘ ਖਰੌੜ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ❤❤
@SultanSingh-jo2yb
@SultanSingh-jo2yb Жыл бұрын
ਰੋਟੀ ਰੱਜਵੀਂ ਦੇਣੀ ਨੀ ਅਗਲਾ ਫੀਡ ਹੀ ਖਾਓਗਾ😢😢😢😢
@balvirsingh9650
@balvirsingh9650 Жыл бұрын
ਇਕ ਗੱਲ ਮੰਨਣੀ ਪਊ ਜਿਹਨਾਂ ਵੀ ਪਰਿਵਾਰਾਂ ਨੇ ਇਹੋ ਜਿਹੇ ਬੰਦੇ ਰੱਖੇ ਉਹ ਘਰਾਂ ਚ ਬੁਢੜੀਆਂ ਬਹੁਤ ਤੇਜ਼ ਦੇਖੀਆਂ
@vickydauniya8021
@vickydauniya8021 Жыл бұрын
ਪੰਜਾਬ ਸਰਕਾਰ ਨੂੰ ਬੇਨਤੀ ਕਰੋ ਸਾਰੀ ਸੰਗਤ ਕਿ ਇਸ ਬੁੱਚੜ JE ਦੀ ਪੈਨਸ਼ਨ ਬੰਦ ਕਰੋ ਤੇ ਸਖਤ ਤੋ ਸਖਤ ਸਜਾ ਦਵਾਉ
@GurwinderSingh-bm5ft
@GurwinderSingh-bm5ft Жыл бұрын
Gurvinder Brar ne kehra chngi kartoot kiti Ohne v chawla wala kam kita (hun famous ho jhoo )
@Soaringsky379
@Soaringsky379 Жыл бұрын
@@GurwinderSingh-bm5ft ki karta ohne ? eine tan sirf eh keha v banda sudwa k ode pind bhejya ,gurwinder bror malwe da bhra and eh fuddu kam sirf mazze ale krde a.
@ManinderpalSingh-tq4iu
@ManinderpalSingh-tq4iu 6 ай бұрын
ਪਾਲ ਵੀਰੇ ਚੰਗਾ ਕੰਮ ਕਰੀ ਜਾਓ। ਇਹ ਪਾਪੀ ਤੇ ਹੰਕਾਰੀ ਪਰਵਾਰ ਦਾ ਫੈਸਲਾ ਅਕਾਲਪੁਰਖ ਕਰੇਗਾ ਬੱਸ ਸਮਾ ਦਿਓ
@shiningrainbow4839
@shiningrainbow4839 Жыл бұрын
ਬੀਬੀ ਜੀ ਰੱਬ ਕਰੇ ਤੁਹਾਡਾ ਪੁੱਤਰ ਇਸ ਹਾਲਤ ਵਿੱਚ ਤੁਸੀਂ ਦੇਖੋ ਵਾਹਿਗੁਰੂ
@sanjogtarani3997
@sanjogtarani3997 5 ай бұрын
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@RajbirsinghRaj-u8m
@RajbirsinghRaj-u8m Жыл бұрын
veer jiode vasde raho eh kitho mande ki ena banda rakhya nale ena kol hi onde a turde firde bande 10 sall km karva liya hor ki chahi da salute aa veer ji vichare di Jaan sadvaun lai 👍🙏🙏 Amritsar
@kirpalbenipal1857
@kirpalbenipal1857 Жыл бұрын
ਵਾਹਿਗੁਰੂ ਜੀ ਪਾਲ ਬਾਈ ਨੂੰ ਚੜ੍ਹਦੀ ਕਲਾ ਵਿਚ ਰੱਖਣ
@JaspreetSran-t6t
@JaspreetSran-t6t 4 ай бұрын
ਮਾਫ਼ ਕਰਨਾ ਸੰਗਤ ਜੀ ਜੇਕਰ ਮੈਂ ਗ਼ਲਤ ਹੋਵਾ ਪਰ ਜੋ ਇਹ ਬਹੁਤ ਸ਼ਰਮਨਾਕ ਕੰਮ ਹੈ ਸੱਭ ਤੋਂ ਵੱਧ ਮਾਝੇ ਦੀ ਧਰਤੀ ਤੇ ਹੋ ਰਿਹਾ ਜਿਸ ਨੂੰ ਅਸੀਂ ਗੁਰੂ ਸਹਿਬਾਨਾਂ ਦੀ ਅਤੇ ਸਭ ਤੋਂ ਪਵਿੱਤ੍ਰ ਧਰਤੀ ਮੰਨਦੇ ਹਾਂ ਨਾ ਕੇ ਕੇਵਲ ਮੰਨਦੇ ਹੀ ਆ ਅਸਲ ਵਿੱਚ ਹੈ ਵੀ ਪਤਾ ਨਹੀਂ ਇਹ ਗੰਦੇ ਲੋਕ ਰੱਬ ਤੋਂ ਨਹੀਂ ਡਰਦੇ 😡
@DaljeetSingh-bn6vi
@DaljeetSingh-bn6vi Жыл бұрын
Waheguru ji ka khalsa Waheguru ji ki fateh Aaj iss veer di beanti sun lai Aa Waheguru ji ne, sade pal veer ji de raahi
@lakhwinderkaur1308
@lakhwinderkaur1308 Жыл бұрын
Is dharti te rabb ne pal veer te Gurpreet mintu Veera ve 🙏🙏🙏🙏🙏👏🏻👏🏻👏🏻👏🏻👏🏻
@jindugill2203
@jindugill2203 Жыл бұрын
ਕਿੱਡਾ ਚਵਲ ਬੰਦਾ ਕਹਿੰਦਾ ਮਿਹਨਤ ਕਿੱਥੋਂ ਦੇਈਏ, ਵੀਰ ਪਾਲ ਖਰੌੜ ਜੀ ਇਹਤੋਂ ਮਿਹਨਤ ਨਾਂ ਮੰਗੋ ਇਹਨੂੰ ਮਾਲਵੇ ਚ ਲਿਆਓ ਆਪਾਂ ਇਹਨੂੰ ਫੌਜੀ ਬਣਾਕੇ ਰੱਖੀਏ, ਹਿਸਾਬ ਬਰਾਬਰ ਹੋਜੂ।
@mohinderkour1499
@mohinderkour1499 5 ай бұрын
Koi na waheguru app hi hisab kitab poora karnge
@mallsaab8233
@mallsaab8233 Ай бұрын
ਬਹੁਤ ਪਾਪੀ ਲੋਕ ਨੇ ਸਾਡੇ ਪੰਜਾਬ ਵਰਗੀ ਧਰਤੀ ਲੱਖ ਦੀ ਲਾਨਤ ਐਦਾ ਦੇ ਲੋਕਾ ਦੇ
@ajaynimal3984
@ajaynimal3984 Жыл бұрын
ਸਿੱਖੀ ਰੂਪ ਚ ਮੁਗਲੇ ਆ ਵਾਹਿਗੁਰੂ ਇਹਨਾਂ ਦੀ ਬਣਦੀ ਸਜ਼ਾ ਜਰੂਰ ਦਈਏ ਇਹਨਾਂ ਨੂੰ
@KamalJhamat-ly8oy
@KamalJhamat-ly8oy 2 ай бұрын
Haa tusi bas eda hi keh dea karo ki eh sikh nahi hai eh musle hai eh rss de sikh hai bs gall khetam.
@SurajKumar-en7tk
@SurajKumar-en7tk Жыл бұрын
Akal purkh waheguru tuhanu bahut hi chardi kala bakshe. Sade wallon v bahut duavan❤❤
@rattandhaliwal
@rattandhaliwal Жыл бұрын
ਪਾਕਿਸਤਾਨ ਬਾਡਰ ਵਾਲੀ ਬਿੱਲਟ ਵਿੱਚ ਇਹੋ ਜਿਹੇ ਕਮੀਨੇ ਜ਼ਿਆਦਾ ਗਿਣਤੀ ਚ’ ਹਨ। ਬਾਕੀ ਸਾਰੇ ਮਾੜੇ ਨਹੀਂ ਹੁੰਦੇ ਗੁਰੂਆਂ ਦੀ ਧਰਤੀ ਤੇ ਕਮੀਨੇ ਵੀ ਬਥੇਰੇ ਹਨ।
@rocklizer4760
@rocklizer4760 Ай бұрын
God bless you pal khroud. Good job. Waheguru chaddi kala vich rakhe
@bickerkhangura5718
@bickerkhangura5718 Жыл бұрын
Pal veere bht sohna km kr rhe ho Waheguru ji tuhanu hmessa chardi klla ch rakhn
@gsking5776
@gsking5776 Жыл бұрын
ਕਸਾਈ ਜਿਹੇ ਲਗਦੇ ਆ ਘਰ ਵਾਲੇ,, ਗਰੀਬ ਦਾ ਹੱਕ ਖਾਣ ਵਾਲੇ ਲੋਕ
@Andreasalonspain
@Andreasalonspain Жыл бұрын
Sahi gal a 😔😔
@parmindersran3090
@parmindersran3090 Жыл бұрын
ਵਾਹਿਗੁਰੂ ਜੀ ਮੇਰੇ ਵੀਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ। ਪਾਲ ਵੀਰ ਵਰਗਾ ਵੀਰ ਵਾਹਿਗੁਰੂ ਜੀ ਸਭ ਨੂੰ ਦੇਣ।🙏🙏💞💞
@amnindersinghgill7958
@amnindersinghgill7958 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਰਾਮਦਾਸ ਜੀ 🙏
@singersatpalkingra
@singersatpalkingra Жыл бұрын
ਕਿੱਡੇ ਚਗਲ ਬੰਦੇ ਨੇ ਇਕੋ ਗੱਲ ਕਹੀ ਜਾਂਦੇ ਹਨ ਕਿ ਆਪੇ ਆ ਗਿਆ ਅਸੀਂ ਹੋਰ ਕੀ ਕਰਦੇ ਇਹਨਾਂ ਤੇ ਪਰਚਾ ਦਰਜ ਕਰਵਾਉ ਜੀ ਖਾਲਸਾ ਜੀ
@BinderSingh-zy9dy
@BinderSingh-zy9dy Жыл бұрын
ਰਾਜਕੋਟ ਸ਼ਹਿਰ ਆ ਵੀਰ ਜੀ ਗੁਜਰਾਤ ਚੋ ਉੱਥੋਂ ਨਾ ਹੋਵੇ ਵੀਰ
@peoteramein1numberda
@peoteramein1numberda Жыл бұрын
ram ram veere.. boht vdia upralla.. bholenaath sbnu aisi shakti deve.. ♥️♥️♥️
@HarpalSingh-tk4wh
@HarpalSingh-tk4wh Жыл бұрын
ਵੀਰ ਜੀ ਇਸ ਤਰ੍ਹਾਂ ਦੇ ਸਿੱਖਾਂ ਨੂੰ ਫਾਂਸੀ ਦੇਣੀ ਚਾਹੀਦੀ ਤਾਂ ਜੋ ਸਿੱਖਾਂ ਦਾ ਨਾਮ ਬਦਨਾਮ ਨਾ ਕਰ ਸਕਣਾ
@sandeepsinghlovely4009
@sandeepsinghlovely4009 Жыл бұрын
ਸਿੱਖ ਕਹਿਣ ਤੋਂ ਪਹਿਲਾ ਚੈਕ ਕੀਤਾ ਜਾਏ ਇਹ ਸਿੱਖ ਬਣਕੇ ਰਹਿਦੇ । ਇਹ ਫੁਕਰੇ ਹੋਣੇ ਪੱਕੇ ਏਸ ਪਿੰਡ ਦੇ । ਪੰਜਾਬ ਦੀ ਧਰਤੀ ਤੇ ਕਲੰਕ ਲੱਗੇ ਹੋਏ ਆ । ਗੰਦੀ ਨਸਲ ਆ ਏਹ
@satnamsingh3740
@satnamsingh3740 4 ай бұрын
Bhut vadia sewa ....Dil khush ho geya
@sikandermahal2772
@sikandermahal2772 Жыл бұрын
Waheguru ji pal kharoud veer nu hamesa chardikla vich rakheyo 🙏🙏
@MohanSingh-gt9ks
@MohanSingh-gt9ks Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Sukhman0086
@Sukhman0086 Жыл бұрын
Waheguru ji pal veer ji nu hamesha chardikla ch rakhe 🙏🏻🙏🏻
@samhundal7466
@samhundal7466 Жыл бұрын
Pal bai ji waheguru ji mahar Karan ap ta 🙏 good job bai ji 🙏
@tech2lifestyle418
@tech2lifestyle418 Жыл бұрын
पॉल भाई को भगवान हमारी भी उम्र लगा दे
@GusavkSidhu-d9h
@GusavkSidhu-d9h 3 ай бұрын
ਵੀਰ ਜੀ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ। ਬੇੜਾ ਗਰਕ ਹੋਵੇਗਾ ਲੱਖ ਲੱਖ ਲਾਹਨਤਾਂ ਇਹੋ ਜਿਹੇ ਲੋਕਾਂ ਤੇ। ਇਨ੍ਹਾਂ ਤੇ ਕਾਰਵਾਈ ਕਰੋ ਜੀ🙏🙏🙏🙏🙏
@rattandhaliwal
@rattandhaliwal Жыл бұрын
ਚੌਰ ਦਾੜ੍ਹਾ ਕੁਫ਼ਰ ਤੋਲੀ ਜਾਂਦਾ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ।
@FarrukhRaza-fm2yk
@FarrukhRaza-fm2yk 5 ай бұрын
Salute to u sat pal ji and Ur team God bless you ❤ from Pakistan
@munishbehalmm4390
@munishbehalmm4390 Жыл бұрын
Good work pal veere Satnam Shri Waheguru Ji 🙏
@AmandeepKaur-d5o8z
@AmandeepKaur-d5o8z 11 күн бұрын
Waheguru ji tuhanu te tuhanu poori team nu chardikla vich rakhn❤
@itz_aarnav_vlogz
@itz_aarnav_vlogz Жыл бұрын
Salute a tuhanu .....prmatma chardi kla rakhe pal veer G meri umar v thonu lagg jave
@surindersyal6575
@surindersyal6575 3 ай бұрын
ਇਨਸਾਨੀਅਤ ਤੇ ਅਜਿਹਾ ਜ਼ੁਲਮ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਅਜਿਹੇ ਮਾਮਲੇ ਪੰਜਾਬ ਸਰਕਾਰ ਅਤੇ ਮਨੁੱਖੀ ਅਧਿਕਾਰ ਆਯੋਗ ਦੇ ਧਿਆਨ ਵਿੱਚ ਲਿਆਂਦੇ ਜਾਣੇ ਚਾਹੀਦੇ ਹਨ ਤਾਂ ਜੋ ਦੋਸ਼ੀ ਵਿਅਕਤੀਆਂ ਦੇ ਵਿਰੁੱਧ ਲੋੜੀਦੀ ਕਾਰਵਾਈ ਆਰੰਭੀ ਜਾ ਸਕੇ।
@gnb2026
@gnb2026 9 ай бұрын
God bless you, Pal sir ji & thanks to your supporting team. Wishing, lot of power & inspiration comes to you, so you can help lot more needful people. Lot of respect to you Mr. Pal Sir & to your helping team... Jai Bharat
Леон киллер и Оля Полякова 😹
00:42
Канал Смеха
Рет қаралды 4,7 МЛН