Panchayat Elections | ਪੰਚਾਇਤੀ ਚੋਣਾਂ ਨੂੰ ਲੈ ਕੇ ਮੁੜ ਤੋਂ ਖੜੇ ਹੋਏ ਸਵਾਲ ! |abp Sanjha

  Рет қаралды 46,514

ABP Sanjha

ABP Sanjha

Күн бұрын

Пікірлер: 44
@PardeepKumar-fy9dr
@PardeepKumar-fy9dr Ай бұрын
ਸੀਟਾਂ ਦੀ ਰਿਜਰਵੇਸ਼ਨ ਵੀ ਗਲਤ ਢੰਗ ਨਾਲ ਕੀਤੀ ਗਈ ਹੈ। ਪਿਕ ਐਂਡ ਚੂਜ ਦਾ ਫਾਰਮੂਲਾ ਇਸਤੇਮਾਲ ਕੀਤਾ ਗਿਆ ਹੈ।
@gurnamsingh8058
@gurnamsingh8058 Ай бұрын
ਪੰਚਾਇਤੀ ਚੋਣਾ ਘੱਟੋ ਘੱਟ ਇੱਕ ਦੋ ਮਹੀਨੇ ਅੱਗੇ ਪਾਉਣਾ ਚਾਹੀਦਾ, ਏਨੀਆਂ ਛੁਟੀਆਂ ਵਿੱਚ ਸਰਕਾਰੀ ਬੰਦਿਆਂ ਤੋਂ ਬਗੈਰ ਕੋਈ ਸਹੀ ਤਿਆਰੀ ਨਹੀਂ ਕਰ ਸਕਦਾ, ਸਰਕਾਰ ਵਲੋਂ ਸਿੱਧਾ ਧੱਕਾ।
@SukhmandersinghWarainch
@SukhmandersinghWarainch Ай бұрын
ਪਹਿਲਾਂ ਹੀ ਬਹੁਤ ਲੇਟ ਹੈ
@harshbhangu1612
@harshbhangu1612 Ай бұрын
ਸਾਡੇ ਪਿੰਡ ਪਿਛਲੇ 40 ਸਾਲਾਂ ਤੋਂ ਐਸਸੀ ਜੈਂਟਸ ਸੀਟ ਨਹੀਂ ਆਈ ਜਰਨਲ ਲੋਕ ਆਪ ਹੀ ਮੀਟਿੰਗਾਂ ਕਰਕੇ ਆਪ ਹੀ ਖੜ ਜਾਂਦੇ ਹਨ
@piratpalsharma3118
@piratpalsharma3118 Ай бұрын
Right 💯💯
@RaviSingh-ng6ri
@RaviSingh-ng6ri Ай бұрын
Bht galte gll
@DharamjitSehgal
@DharamjitSehgal Ай бұрын
ਧੱਕਾ ਚਲਦਾ ਸਾਡੇ ਪਿੰਡ 50ਸਾਲ ਤੋਂ ਜਰਨਲ ਹੀ ਚਲ ਰਹੀ ਐਸ ਸੀ ਅਜ ਤੱਕ ਨਹੀਂ ਹੋਈ ਵਾਰਡ ਦੀਆਂ ਵੋਟਾਂ ਖਿੰਡਾ ਦਿੱਤੀਆਂ ਕੋਈ ਕਿਤੇ ਕੋਈ ਕਿਤੇ ਸ਼ਾਮਪੁਰਾ ਰੋਪੜ
@SukhdeepSingh-f5v
@SukhdeepSingh-f5v Ай бұрын
Sade 25 sal to sc e aai jandi seat iss war v sc/w aa gei hun ke kar sakde
@varcre167
@varcre167 Ай бұрын
objections mangiya taan c SDM sahab ne ....tab objections deya kro... hun bhi ja ke de sakde ho
@varcre167
@varcre167 Ай бұрын
​@@SukhdeepSingh-f5v objections do SDM sahab nu
@bhagsingh2098
@bhagsingh2098 Ай бұрын
ਵਕੀਲ ਸਾਹਿਬ ਜੀ ਜਿਹੜੀ ਵਾਰਡ ਬੰਦੀ ਪਿੰਡਾਂ ਵਿਚ ਬਣਾਈਂ ਗੲਈ ਹੈ ਉਹ ਸਾਰਿਆਂ ਗ਼ਲਤ ਹਨ।ਜੇ ਦੋ ਭਰਾ ਇਕੱਠੇ ਤਾਂ ਦੋਨਾਂ ਨੂੰ ਅਲੱਗ ਅਲੱਗ ਵਾਰਡਾਂ ਵਿਚ ਪਾਇਆ ਗਿਆ ਹੈ ਇਹ ਵਾਰਡ ਬੰਦੀ ਪੰਜਾਬ ਵਿੱਚ ਬੰਦ ਹੋਣੀ ਚਾਹੀਦੀ ਹੈ।ਇਹ ਵੀ ਕੋਰਟ ਵਿੱਚ ਕੇਸ ਹੋਣਾ ਚਾਹੀਦਾ ਹੂ
@valmikipath
@valmikipath Ай бұрын
ਬਹੁਤ ਗ਼ਲਤ ਹੈ ਇਸ ਵਾਰੀ ਵੋਟਾਂ.. Time ਬਹੁਤ ਘੱਟ ਹੈ ਘਟੋਂ ਘੱਟ ਇਕ ਮਹੀਨਾ time ਚਾਹੀਦਾ ਹੈ.. ਪਿੰਡਾਂ ਵਿੱਚ ਚੋਣਾਂ ਲਈ..
@OnkarSingh-x1z
@OnkarSingh-x1z Ай бұрын
ਵਾਰਡਾਂ ਦੀਆਂ ਜੋ ਲਿਸਟਾਂ ਤਿਆਰ ਕੀਤੀਆਂਪਤਾ ਨਹੀਂ ਕੀ ਖਾਕੇ ਕੀਤੀਆਂ ਵਿੱਚ ਜੋ ਨਾਮ ਨੇ ਉਹ ਦੱਸ ਪੰਦਰਾਂ ਸਾਲਾਂ ਮਰ ਚੁੱਕੇ ਹੰਨ ਕਈਆਂ ਇਸਤਰੀਆਂ ਦੇ ਵਿਆਹ ਹੋਇਆਂ ਨੂੰ ਦੱਸ ਸਾਲ ਹੋਗੇ ਉਹ ਆਪਣੇ ਪਿੰਡਾਂ ਚ ਵੋਟਾਂ ਪਾਉਦੀਆਂ ਉਨਾ ਦੇ ਨਾਮ ਵੀ ਦਿੱਤੇ ਹਨ
@PrinceKumar-zb6lk
@PrinceKumar-zb6lk Ай бұрын
पंचायती चुनाव करवाना सरकार के बस की बात नहींहै किसी दूसरे को चुनाव करवाने के लिए कहाजाए
@singhsidhu2254
@singhsidhu2254 Ай бұрын
ਇਹ ਤਾਂ ਉਹ ਗੱਲ ਹੋਈ ਨੈੜੈ ਆਈ ਜ਼ਨ ਬਨਾਉਣ ਕੁੜੀ ਦੇ ਕੰਨ
@singhsidhu2254
@singhsidhu2254 Ай бұрын
ਪੰਚਾਇਤੀ ਚੋਣਾਂ ਅੱਗੇ ਕਰੋਂ
@swaranverygoodsingh8501
@swaranverygoodsingh8501 Ай бұрын
ਹਾਈ ਕੋਰਟ ਨੂੰ ਇਲੈਕਸ਼ਨ postpond ਕਰਨੇ ਚਾਹੀਦੇ ਹਨ
@singhsidhu2254
@singhsidhu2254 Ай бұрын
1 ਬਹੁਤ ਹੀ ਵਧੀਆ
@AviAvi-k8k
@AviAvi-k8k Ай бұрын
❤good
@JarnailSingh-wh4sf
@JarnailSingh-wh4sf Ай бұрын
Good
@sukhwantsingh1829
@sukhwantsingh1829 Ай бұрын
Bahut vadia
@husansingh1729
@husansingh1729 Ай бұрын
Raddddddd karo ji
@gurmitsingh4004
@gurmitsingh4004 Ай бұрын
ਅਸਲ ਧੱਕਾ ਮੁਲਾਜ਼ਮਾਂ ਵੱਲੋਂ ਕੀਤੇ ਜਾਂਦੇ ਨੇ
@MohinderSingh-pn8cb
@MohinderSingh-pn8cb Ай бұрын
Sarbsamti te rok lugni chihidi hai garib loka nu dabaya Jada hai
@shamasharma8063
@shamasharma8063 Ай бұрын
Raddd kro
@RAKESHKUMAR-ei5oy
@RAKESHKUMAR-ei5oy Ай бұрын
one month baad honiya chahidiya chona
@rampuradaljeetsingh6446
@rampuradaljeetsingh6446 Ай бұрын
Lakshan radd karo
@kulwindersingh1164
@kulwindersingh1164 Ай бұрын
ਪਿੰਡ ਭੱਟੀਆ ਕਲਾ ਕਦੇ sc ਬੰਦਾ ਕਦੇ ਨੀ ਆਇਆ
@MAAN_GAMERZ99
@MAAN_GAMERZ99 Ай бұрын
Rate t
@PardeepSingh-ho5sf
@PardeepSingh-ho5sf Ай бұрын
Lokan ne form jma karva dite hun tuhanu cheta aaya
@varcre167
@varcre167 Ай бұрын
15november nu election krvane chahide ne
@SanjeevSanjeevsingh-y4o
@SanjeevSanjeevsingh-y4o Ай бұрын
HAI. CORT... NU.. ELECTION. POSTPOND. HONY. CAHADAY.. SIR..
@ManjindersinghBhullar-qd8sw
@ManjindersinghBhullar-qd8sw Ай бұрын
Veer ji kuj mla nall ral ke tnada ne sc kota rjervration katam keta ha bhullar pind app mla ne jehray tnadh sarpanchi te kar eahay ne ohna da canda jana ha uhna da visa nAhi lag reha je sarpanch ban gea ta visa mil jao ga ehh log sc kotay nu katam kar rahay ne
@DarshanSingh-l2d
@DarshanSingh-l2d Ай бұрын
Murakh. Of. Panjab. People. Barbadh. Of. Paisa
@ManjeetKhaira-lg9iq
@ManjeetKhaira-lg9iq Ай бұрын
Eh election dec month ch kro hun lok paddy ch busy ne voting low hovegi
@ParvinderSingh-lr9jy
@ParvinderSingh-lr9jy Ай бұрын
Harek privar dia vota 3-4 wards wich vand tidia han.
@harbansbhullar7318
@harbansbhullar7318 Ай бұрын
ਇਹ ਮੂਰਖਾਂ ਦੀ ਸਰਕਾਰ ਹੈ
@gurtejsingh7723
@gurtejsingh7723 Ай бұрын
Tusi kithe sute paye c bhagmat maan ne 2 mahiniya da kiha v pancheti chona aa rahiya jaldi hi chona di tarik teh kiti jave gi
@lovesandhu9580
@lovesandhu9580 Ай бұрын
15 lakh lyi jnde mla ik pind da Eah Ta kehnde c k democracy le k auni
@rahulbhardwaj9490
@rahulbhardwaj9490 Ай бұрын
Hun jo merji pai jaonpetition hun honia e a
@JugrajMann-v8w
@JugrajMann-v8w Ай бұрын
Age, karo,, sapars, chal rahi
@jogindersinghwahegurujiwah3997
@jogindersinghwahegurujiwah3997 Ай бұрын
Mp vot ban gai sarpanch vot ni bni kaisi sarkar
Prime Parvas (83) || Australia has introduced a new visa for Indians
23:58
When u fight over the armrest
00:41
Adam W
Рет қаралды 28 МЛН
World’s strongest WOMAN vs regular GIRLS
00:56
A4
Рет қаралды 45 МЛН
СКОЛЬКО ПАЛЬЦЕВ ТУТ?
00:16
Masomka
Рет қаралды 3 МЛН