Panchayat Elections : ਪੈ ਗਿਆ ਭੜਥੂ, ਵੋਟਿੰਗ ਦੌਰਾਨ ਦੋ ਧਿਰਾਂ ਨੇ ਇੱਕ-ਦੂਜੇ ‘ਤੇ ਵਰ੍ਹਾਏ ਇੱਟਾਂ - ਪੱਥਰ

  Рет қаралды 541,692

PTC NEWS

PTC NEWS

Күн бұрын

Panchayat Elections : ਪੈ ਗਿਆ ਭੜਥੂ, ਵੋਟਿੰਗ ਦੌਰਾਨ ਦੋ ਧਿਰਾਂ ਨੇ ਇੱਕ-ਦੂਜੇ ‘ਤੇ ਵਰ੍ਹਾਏ ਇੱਟਾਂ - ਪੱਥਰ
#PanchayatElections #PunjabNews #PTCNews #lawandorder #amritsar
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 534
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 3 ай бұрын
ਸ਼ਾਬਾਸ਼ ਪੰਜਾਬੀਓ, ਪੰਚੀ, ਸਰਪੰਚੀ ਲਈ ਆਪਣੀ ਆਪਸੀ ਸਾਂਝ ਖ਼ਤਮ ਕਰੀ ਜਾਨੇ ਹੋ,,😢
@ArmaanSingh-ld5hm
@ArmaanSingh-ld5hm 3 ай бұрын
ਪੰਜਾਬੀ ਹੀ ਪੰਜਾਬੀ ਦਾ ਵੈਰੀ ਬਣਿਆ ਹੋਇਆ
@GurdevSingh-vd5ie
@GurdevSingh-vd5ie 3 ай бұрын
😢😢ਠੀਕ ਹੈ ਪਰ ਸਿਆਸਤਦਾਨਾਂ ਨੇ ਸਬ ਕੁੱਝ ਕੀਤਾ ਵਾ
@princejangra-b8o
@princejangra-b8o 3 ай бұрын
Baiiii pesaa krvanda sb😅​@@GurdevSingh-vd5ie
@MangalSingh-vj3li
@MangalSingh-vj3li 3 ай бұрын
Sahi gal ji
@HarpalSinghBhullar-l2j
@HarpalSinghBhullar-l2j 3 ай бұрын
ਮਰ ਜੋ ਲੜ ਲੜ ਕੰਜਰੋ ਸਰਮ ਕਰੋ ਕਿਸੇ ਨੇ ਕੁਝ ਨੀ ਦੇਣਾ
@ravindergill8228
@ravindergill8228 3 ай бұрын
veer ena loka ne eda he mar jna bus
@jasbirsinghparmar2004
@jasbirsinghparmar2004 3 ай бұрын
ਬਹੁਤ ਹੀ ਬੇਸ਼ਰਮ ਹਨ ਜੇਕਰ ਵੋਟਾਂ ਨਹੀਂ ਪਾਉਂਣੀਆ ਤਾਂ ਘਰ ਬੇਠੋ ਇਨ੍ਹਾਂ ਵਿਚੋਂ ਦੋਸ਼ੀਆਂ ਨੂੰ ਆਖਰੀ ਸਾਹ ਤੱਕ ਸਜ਼ਾ ਮਿਲਣੀ ਬਹੁਤ ਹੀ ਜ਼ਰੂਰੀ ਹੈ
@rajanpreetkaur121
@rajanpreetkaur121 3 ай бұрын
ਗੁਰੂ ਸਾਹਿਬ ਜੀ ਬਖਸ਼ਿਸ਼ ਕੀਤੀ ਦਸਤਾਰ ਅੱਜ ਟੁੱਚੀ ਜੀ ਸਰਪੰਚੀ ਪਿੱਛੇ ਬੇਅਦਬ ਕੀਤੀ ਜਾ ਰਹੀ ਆ ਕਿਸ ਜੁੱਗ ਭਲਾ ਹਯੋ
@paramjeetgherha4418
@paramjeetgherha4418 3 ай бұрын
Haji 😮😮
@SukhdevSingh-b8o
@SukhdevSingh-b8o 3 ай бұрын
hun v kaho rss di sazish a
@GurdevSingh-vd5ie
@GurdevSingh-vd5ie 3 ай бұрын
ਹੁੰਣ ਨਹੀਂ ਸਿੱਖ ਰੇਹਾ ਕੋਈ ਇਹ ਸਬ ਡੰਮਿਆਂ ਨੇ।।।।।ਪਹਿਰਾਵਾ ਪਾਕੇ ਘੁੰਮਦੇ ਨੇ ਸਿੱਖੀ ਵਾਲਾ ਡੰਮਿਆਂ ਖੜੀਆਂ ਰਹਿਦੀਆਂ ਨੇ ਏਨਾਂ ਕੁ ਫਰਕ ਹੈ ਬਸ ਦੋਵਾਂ ਦਾ 😢 ਘਰ ਦਾ ਇੱਕ ਸਦਸਯਾ ਰੋਂਗ ਚਲ ਪਏ ਸਾਰਾ ਘਰ ਬਰਬਾਦ ਹੋ ਜਾਂਦਾ ਹੈ।।।😢 ਐਥੇ ਸਾਰਾ ਪਿੰਡ ਹੀ ਰੋਂਗ ਹੋਇਆ ਫਿਰਦਾ 😢ਚੰਗਾ ਵਾ ਸਿਆਸਤਦਾਨਾਂ ਨੇ।। ਪੈਸੇ ਵਾਲੀਆਂ ਰੇਵੜਿਆ ਵੰਡ ਕੇ ਆਪਸ ਚ ਬੰਦਰ ਜੰਗ ਛੇੜ ਤੀ ਇੱਕ ਅਧਾ ਜਦੋਂ ਮਰੂ ਫੇਰ ਹੀ ਅਕਲ ਔਣੀ ਹੈ ਬੁਜ਼ੁਰਗਾਂ ਨੂੰ ਅਕਲ ਹੈਨੀ 😢ਕੀ ਕੋਈ ਕਰੂ 😢
@dhainchand1643
@dhainchand1643 3 ай бұрын
😂​@@SukhdevSingh-b8o
@princejangra-b8o
@princejangra-b8o 3 ай бұрын
Shi gll😂😂​@@SukhdevSingh-b8o
@ManjinderSingh-r2n
@ManjinderSingh-r2n 3 ай бұрын
ਸ਼ਰਮ ਕਰੋ ਦਸਤਾਰਾਂ ਦੀ ਕਿਉਂ ਬੇਅਦਬੀ ਕਰਦੇ 😡😡
@maangamer3132
@maangamer3132 3 ай бұрын
ਹੁਣ ਦਸਤਾਰ ਦੀ ਬੇਅਦਬੀ ਦਾ ਕੇਸ ਕਰ ਦਿਓ
@Nirbhai-x2o
@Nirbhai-x2o 3 ай бұрын
ਗੱਲ ਸਹੀ ਹੈ ਅਸੀਂ ਲੜਾਕੂ ਕੋਮ ਜੋ ਹੋਈ
@Roger-k5f
@Roger-k5f 3 ай бұрын
😂😂😂 nahi ji, hun koi case nahi hona.. Jekar koi Hindu hunda, phir jrur beadabi beadabi karke rona hi
@GurdevSingh-vd5ie
@GurdevSingh-vd5ie 3 ай бұрын
@@maangamer3132 ਸਾਰੇ ਪੰਜਾਬ ਨੂੰ ਮੇਰੀ ਗੱਲ ਸੁਣਨੀ ਚਾਹੀਦੀ ਹੈ।।। ਮੈਂ ਤਿੰਨ ਸਾਲਾਂ ਕੋਰਸ ਕੀਤਾ ਹੈ।।। ਸਾਜਿਸ਼ ਘਾੜਿਆ ਨੇ ਕਰਾਇਆ ਹੈ।।।ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ।।।ਸਮਝ ਮਤ ਬੁਧ ਦਿੱਤੀ ਹੋਈ ਸੀ ਮੈਨੂੰ । ਕੋਰਸ ਤੋਂ ਪਹਿਲਾਂ।।।।ਬਸ ਸਬ ਕੁੱਝ ਪਤਾ ਚਲ ਗਿਆ ਏਨਾਂ ਪਾਪੀਆਂ ਸਿਆਸਤਦਾਨਾਂ ਦਾ।।।। ਮੇਰਾ ਕਮੈਟ ਜਦੋਂ ਕੋਰਸ ਖਤਮ ਹੋਇਆ ਯਾਂ।।।ਹੁੰਣ ਮੈਂ ਮੈਦਾਨ ਚ ਹਾਂ ਆਹਮਣੇ ਸਾਹਮਣੇ।। ਗੁਰੂ ਮਹਾਰਾਜ ਨੇ ਦਸ ਹਜਾਰ ਸਾਜਿਸ਼ ਘਾੜਿਆ ਨੂੰ ਧੂਲ ਚਟਾ ਤੀ 😢।।।ਹਰ ਇੱਕ ਗਦਾਰ ਅਬਦਾਲੀ ਦੀ ਰੁਹ ਲਈ ਫਿਰਦਾ।।। ਸਿਰਾਂ ਤੇ ਪੱਗਾਂ ਫਸਾਈ ਹੈ।।ਅਪਨਾ ਪਨ ਛੰਡਯੰਤਰ ਦੇ ਨਾਲ ਕਰਦੇ ਨੈ ਪਿੱਛੇ ਏਨਾਂ ਦੇ ਨੈਤਾਵਾ ਦੇ ਗੁੰਡੈ ਪੁਲਿਸ ਅਤੇ ਪੱਗਾਂ ਫ਼ਸਾਈ ਸਿਰਾਂ ਤੇ ਹਨ।।।।ਕਰ ਲਉ ਕੀ ਕਰ ਸਕਦੇ ਹੋ।।। ਬਰਬਾਦੀ ਨਹੀਂ ਰੁਕਣੀ ਲਿਖ ਕੇ ਰੱਖ ਲਉ
@thirdparty9425
@thirdparty9425 3 ай бұрын
sodha lgge
@RnahulBrown
@RnahulBrown 3 ай бұрын
😂😂😂😂😂😂😂😂😂
@amarpreetbains94
@amarpreetbains94 3 ай бұрын
ਜਦੋਂ ਸਾਰਾ ਕੁਝ ਹੋ ਗਿਆ ਪੱਗਾਂ ਲਥ ਗਈਆ ਫੇਰ ਪੁਲਸ ਵੀ ਐਕਸ਼ਨ ਚ ਆ ਗਈ😂
@jassijassi8736
@jassijassi8736 3 ай бұрын
ਵਾਹ ਬਹੁਤ ਵਧੀਅਾ ਕੰਮ ਕੀਤਾ ਲੜੋ ਲੜੋ ਤੁਹਾਡੇ ੲੇਕੇ ਕਰਕੇ ਪਿੰਡ ਡਗਾਣਾ ਖੁਰਦ ਚ ਭੲੀਅਾ ਰਾਣੀ ਬਣਗੀ ਸਰਪੰਚ ਤੇ ਸਾਡੇ ਪੰਜਾਬੀ ਭਾੲੀ ੳੁਸਦਾ ਮੂੰਹ ਮਿੱਠਾ ਕਰਵਾ ਰਹੇ ਨੇ ਅਾਹ ਤਾ ਹਾਲ ਹੋ ਗਿਅਾ ਸਾਡਾ😢
@GaganGill-i5w
@GaganGill-i5w 3 ай бұрын
ਲੱਖ ਦੀ ਲਾਹਨਤ ਇੰਨਾ ਸਾਰਿਆਂ ਤੇ
@Sukhmaniboutique7
@Sukhmaniboutique7 3 ай бұрын
ਪਾਗ਼ਲ ਲੋਕ ਆਪਸੀ ਭਾਈਚਾਰਕ ਸਾਂਝ ਖ਼ਤਮ ਕਰ ਰਹੇ ਹਨ
@SURINDERKUMAR-qd8ie
@SURINDERKUMAR-qd8ie 3 ай бұрын
Sarkara ehi ta chandiya hun
@gurnimitsingh6435
@gurnimitsingh6435 3 ай бұрын
ਭਗਵੰਤ ਮਾਨ ਕਿੱਥੇ ਆ ਮੈਂ ਖੁਦ ਵੋਟਾਂ ਪਾਈਆਂ ਭਗਵੰਤ ਮਾਨ ਸਰਕਾਰ ਨੂੰ ਯਾਰ ਆਹ ਆਮ ਆਦਮੀ ਪਾਰਟੀ ਬੇੜਾ ਗਰਕ ਹੋ ਜੇ ਇਹੋ ਜਿਹੀ ਪਾਰਟੀ ਦਾ ਆਹ ਲੋਕਤੰਤਰ ਕਾਲੀ ਕਾਂਗਰਸੀਆਂ ਤੋਂ ਅੱਕ ਕੇ ਇਹਨਾਂ ਨੂੰ ਆਮ ਨੂੰ ਬਣਾਇਆ ਯਾਰ ਆਮ ਦਾ ਹਾਲ
@Satnam-m6t
@Satnam-m6t 3 ай бұрын
Akali congress wele dhakka es toh jada hi hunda si .. lok na ladan aapas ch .. fudu ta lok ne jo pagg utar rahe ik dooje di
@gurnimitsingh6435
@gurnimitsingh6435 3 ай бұрын
@@Satnam-m6t ਵੀਰੇ ਮੈਂ ਮੰਨਦਾ ਆ ਕਾਲੀ ਕਾਂਗਰਸੀਆਂ ਨੇ ਧੱਕਾ ਨਹੀਂ ਕੀਤਾ ਜੇ ਕੀਤਾ ਤੇ ਇਹ ਤੋਂ ਵੱਧ ਨਹੀਂ ਕੀਤਾ ਇਹ ਮੇਰਾ ਪੂਰਾ ਕਮੈਂਟ ਪੜ ਮੈਂ ਪੂਰਾ ਲਿਖਿਆ ਆ ਮੈਨੂੰ ਕਿਟੀ ਨਾ ਮਤਲਬ ਨਹੀਂ ਹੈਗਾ ਸਾਨੂੰ ਤੇ ਆਪਣੀ ਡਿੱਗੀ 17 18 ਦਾ ਮਤਬਲ ਯਾਰ
@SukhwindersinghShind
@SukhwindersinghShind 3 ай бұрын
Bhai yrr bagwant mann kehra dimag da doc a😂😂
@survirsing6878
@survirsing6878 3 ай бұрын
laDaa Punjab 😂😂
@gurnimitsingh6435
@gurnimitsingh6435 3 ай бұрын
@@Satnam-m6t ਬਾਕੀ ਵੀਰੇ ਜਿਹੜਾ ਬੰਦਾ ਪੱਗ ਲਾ ਰਿਹਾ ਨਾ ਉਹਨੂੰ ਪੂਰਾ ਖੰਭ ਆ ਤੇ ਪਤਾ ਫਿਰ ਉਦੋਂ ਲੱਗਦਾ ਜਦੋਂ ਆਪਣੇ ਸਿਰ ਤੇ ਪੈਂਦੀ ਕੇ ਐੱਮਐਲਏ ਨਹੀਂ ਆਉਣਾ ਕੇ ਐਮਪੀ ਨੇ ਨਹੀਂ ਆਉਣਾ ਆਪਣੇ ਘਰ ਦੇ ਮੁਲਾਕਾਤ ਕਰਦੇ ਆ ਜੇਲ ਚ ਜਾ ਕੇ ਯਾਰ ਉਹ ਬੰਦਾ ਲੜਨਾ ਨਹੀਂ ਚਾਹੁੰਦਾ ਜਥੇਦਾਰ ਜਿਹਦੀ ਪੱਗ ਲੱਥੀ ਆ ਨਹੀਂ ਤੇ ਗੁਰੂਆ ਜੇ ਉਹਦੇ ਖੀਚ ਲੈਣਾ ਸੀ ਪਿੱਛੋਂ ਪੈਸਾ ਬੋਲਦਾ ਹੁੰਦਾ ਜਾਂ ਖੰਭ ਹੁੰਦਾ ਬੜੀ ਵੱਡੀ ਗਲਤੀ ਹੋਈ ਮੇਰੇ ਕੋਲੋਂ ਮੈਂ ਖੁਦ ਮੰਨਦਾ ਆਪਣੀ ਗਲਤੀ ਭਗਵੰਤ ਮਾਨ ਸਰਕਾਰ ਨੂੰ ਵੋਟਾਂ ਪਾ ਕੇ
@DAWINDERSINGH-c6n
@DAWINDERSINGH-c6n 3 ай бұрын
ਡੰਗਰ ਲੋਕ ਹੋ ਗਏ ਤੇ ਕਸੂਰ ਸਰਕਾਰਾਂ ਨੂੰ ਦਿੰਦੇ ਹਨ
@HarbhajanSingh-no8oy
@HarbhajanSingh-no8oy 3 ай бұрын
ਦਸਤਾਰਾਂ ਦੀ ਕੋਈ ਫ਼ਿਕਰ ਨਹੀਂ ਬੱਸ ਸਰਪੰਚੀ ਲੈਣੀ ਆ
@iqbalsinghkalsiraj22g92
@iqbalsinghkalsiraj22g92 3 ай бұрын
ਝੰਡੇ ਅਮਲੀ ਨੇ ਅੱਜ ਪੰਜਾਬ ਨੂੰ ਬਿਹਾਰ ਬਣਾ ਦਿੱਤਾ ,ਇਹ ਤਾਂ ਪਿੰਡਾਂ ਵਿੱਚ ਧੜੇਬੰਦੀ ਕਰ ਰਿਹਾ।😢
@TajinderSingh-kt7mz
@TajinderSingh-kt7mz 3 ай бұрын
Right 👍
@devindersingh4714
@devindersingh4714 3 ай бұрын
Bhagwant maan punjab da pehla cm hai jiss ne apne raaj ch sab toh jeeada sarbsampti dia panchayata banaea je lok hi pagal ne fir bhagwant maan ki kare Kamal hai tuhade soch teh
@inderjitchahal305
@inderjitchahal305 3 ай бұрын
​@@devindersingh4714ਇਹਨੂੰ ਸਰਬਸੰਮਤੀ ਨਹੀਂ ਥੋਪਣਾ ਕੇਹਿੰਦੇ ਆ
@GurdevSingh-vd5ie
@GurdevSingh-vd5ie 3 ай бұрын
ਸਿਆਸਤ ਨੇਂ ਖੇਡ ਖੇਡਣਾ ਹੈ ਅਪਣੇ ਕਰ ਕਮਲਾਂ ਨਾਲ।।।😢ਅਖੇ ਝੰਡਾਂ ਕਿੱਥੇ ਚਲਾ ਗਿਆ ਡੰਡਾ ਲੈਕੇ 😢ਔ ਕਯੋਂ ਨਹੀ ਬੋਲਦਾ ਕਰਦਾ 😢 ਤਿੰਨ ਕਰੋੜ ਅਬਾਦੀ ਹੈ 😢 ਅਸੀਂ ਘਰ ਦੇ ਮੈਂਬਰਾਂ ਨੂੰ ਨਹੀਂ ਸਾੰਭ ਸਕੇ 😢ਜੇੜੇ ਗਿਣਤੀ ਦੇ ਮਸਾਂ ਪੰਜ ਸੱਤ ਨੇ 😢 ਘਰ ਚ ਬੱਚੇ ਆਵਦੀ ਮਰਜ਼ੀ ਨਾਲ ਉਜਾੜਾ ਕਰਨ ਲੱਗ ਜਾਣ।।। ਘਰਦੀ ਅਗਰ ਬੰਦੇ ਦੇ ਕੈਹਿਣੇ ਤੋਂ ਉਲਟ ਚਲ ਪਏ।।।ਪਿਉ ਦਾਰੂ ਨਸ਼ੇ ਕਰਨ ਲੱਗ ਜਾਏ ਼।।।😢 ਸਾਂਭਣੇ ਮੁਸ਼ਿਕਲ ਹੀ ਨਹੀਂ ਨਾ ਮੁਮਕਿਨ ਹੋ ਜਾਂਦੇ ਨੇ।।।। ਤੁਸੀਂ ਕੁਟੋ ਗੇ।।।ਮਾਰੋ ਗੇ।।। ਯਾਂ ਕੇੜਾ ਸਟੈਪ ਚੁੱਕੋ ਗੇ 😢 ਜ਼ਰਾ ਦਸੋ 😢 ਪੰਜਾਬ ਚ ਨਹੀਂ ਹਰ ਥਾਂ ਤੇ ਸਾਰੇ ਹੀ ਵਿਗਾੜ ਕੇ ਰੱਖ ਤੇ ਸਿਆਸਤ ਨੇ।।।। ਕੁੱਝ ਨਹੀਂ ਹੋ ਸਕਦਾ।।। ਜ਼ਿੰਦਗੀ ਨਰਕਾਂ ਸਾਮਾਨ ਹੋ ਚੁੱਕੀ ਹੈ ਸਾਰੇਆਂ ਦੀ।।।।ਵੈਖ ਲਉ ਕਿਸੇ ਨੂੰ ਮੋੜ ਕੇ ਜੇ ਮੁੜਜੇ।।।। ਬਰਬਾਦੀ ਦੀਆਂ ਰਾਹਾਂ ਤੋਂ 😢😢😢😢
@manrajkaur8466
@manrajkaur8466 3 ай бұрын
Hnji sade nal v aahi hoya asi jitt gaye c .... Light band krva diti c raat nu 10 bje result sunaya ... 600 vote c pind di .... Sarkara ladai krva Rhian
@vikasbanga4138
@vikasbanga4138 3 ай бұрын
ਖਿੱਚ ਕੇ ਰੱਖੋ ਕੰਮ ਨੂੰ ਕੋਈ ਕਮੀ ਨਾ ਰਹਿ ਜਾਵੇ ਸਾਬਾਸ਼ 👌👌
@AmrinderSingh-dw4fp
@AmrinderSingh-dw4fp 3 ай бұрын
ਲੜਨਾਂ ਗ਼ਲਤ ਹੈ ਤੁਹਾਡਾ ਹੀ ਇਟ ਰੋੜਾ ਤੁਹਾਡੇ ਆਪਣੇ ਦੇ ਲੱਗ ਸਕਦਾ ਕੱਲੇ ਕੱਲੇ ਹੋ ਜਾਉ ਲੜਾਈ ਨਾਂ ਕਰੋ
@VarinderDhaliwal-bl2sz
@VarinderDhaliwal-bl2sz 3 ай бұрын
ਝਾੜੂ ਆਲੇ ਇਕ ਸਰਪੰਚੀ ਪਿੱਛੇ ਦਸਤਾਰਾ ਉਤਾਰ ਰਹੇ ਨੇ ਸ਼ਰਮ ਕਰਨ। ਵਿਕਾਸ ਕੀਤਾ ਹੁੰਦਾ ਧੱਕਾ ਕਰਨ ਦੀ ਲੋੜ ਨਹੀ ਸੀ ਪੈਣੀ। ਹਾਰ ਦੇ ਡਰ ਤੋ ਝਾੜੂ ਵਾਲੇ ਧੱਕਾ ਕਰ ਰਹੇ ਨੇ।
@Amankahlon-zl7ly
@Amankahlon-zl7ly 3 ай бұрын
ਇਹ ਪੰਜਾਬ ਦੇ ਨੇ ਹਾਲ ਹੋਏ ਪਏ ਨੇ ਖਰਾਬ ਅਣਖਾ ਦੇ ਲਈ ਮੁਫਤ ਵੰਡ ਦੇ ਸ਼ਰਾਬ ਇਮਾਨਦਾਰੀ ਨਾਲ ਜਿਤੋ ਟੁੱਟੇ ਅੰਗ ਤਾ ਨਹੀ ਹਥਿਆਰਾ ਦਾ ਕੀ ਕੰਮ ਇਹ ਜੰਗ ਤਾ ਨਹੀ 0:39
@Jassikaur4439
@Jassikaur4439 3 ай бұрын
ਜੱਦੋ ਜਹਿਦ🙏🙏🙏🙏🙏ਨਾ ਕਰਿਆ ਕਰੋ🙏🙏🙏🙏
@SandeepSANDEEP-vv3xc
@SandeepSANDEEP-vv3xc 3 ай бұрын
ਹਾਂਜੀ ਇਹ ਦੁਨੀਆ ਪਾਗਲ ਹੋ ਗਈ ਹੈ ਜੀ ਇਹ ਲੋਕਾਂ ਨੂੰ ਕੁਛ ਨਹੀਂ ਦਿਖਦਾ ਅੱਜਕੱਲ
@Noor_sarai4321
@Noor_sarai4321 3 ай бұрын
ਦੇਖੋ ਹਾਲ ਲੋਕਾਂ ਦਾ ਕੀ ਕਿਸੇ ਦਾ ਮਸਲਾ ਹੱਲ ਕਰਨ ਗੇ ਉਹ ਜੋ ਆਪਸ ਚ ਲੜ ਰਹੇ ਏਹਨਾ ਨੂੰ ਵੋਟਾਂ ਦੀ ਨਹੀਂ ਜੁਤੀਆਂ ਦੀ ਲੋੜ a
@Ronaktouch
@Ronaktouch 3 ай бұрын
ਪਹਿਲਾ ਸਰਪੰਚ ਜੀ ਦਾ ਰੇਟ ਨਹੀਂ ਸੀ ਹੁਣ ਸਰਪੰਚ ਹੀ ਦਾ ਰੇਟ ਹੈ ਪਹਿਲਾਂ ਜਮੀਨ ਦਾ ਰੇਟ ਨਹੀਂ ਸੀ ਹੁਣ ਜਮੀਨ ਦਾ ਰੇਟ ਹੈ ਪਹਿਲਾਂ
@RAJINDERSINGH-ux6zr
@RAJINDERSINGH-ux6zr 3 ай бұрын
ਲਾਹਨਤਾ ਲੱਖ ਵਾਰ
@sukhchainsingh4258
@sukhchainsingh4258 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਨੂੰ ਵੀ ਧਰਮ ਨਾਲ ਕੋਈ ਮਤਲਬ ਨਹੀਂ ਹੈ ਕਿਵੇ ਇੱਕ ਦੂਜੇ ਦਿਆਂ ਪੱਗਾਂ ਪੈਰਾਂ ਹੇਠ ਰੋਲੀ ਜਾਂਦੇ ਨੇ ਕਿਸੇ ਨੇ ਸਹੀ ਕਿਹਾ ਪੈਸਾ ਜਿਵੇਂ ਨਿਚਾਈ ਜਾਂਦਾ ਦੁਨੀਆਂ ਨੱਚੀ ਜਾਦੀ ਆ ਸੱਭ ਪੈਸੇ ਦੀ ਖੇਡ ਆ ਸਰਕਾਰਾਂ ਇਹ ਕੁੱਝ ਚਾਹੀਦੀਆਂ ਨੇ ਪਿੰਡ ਦੇ ਲੋਕ ਇੱਕਠੇ ਨਾਂ ਹੋ ਸਕਣ ਇਹ ਤਾਂ ਆਪਾ ਨੂੰ ਸੋਚਣ ਦੀ ਲੋੜ ਹੈ ਪੰਜਾਬ ਏਕਤਾ ਜਿੰਦਾਬਾਦ ਸੰਯੁਕਤ ਪੰਜਾਬ ਏਕਤਾ ਜਿੰਦਾਬਾਦ
@AkallSahayi
@AkallSahayi 3 ай бұрын
ਸਿਰੇ ਦਾ ਜਲੂਸ ਕੱਢ ਰਹੇ ਆ ਆਪ ਦਾ ਵਾਹ ਓਏ ਪੰਜਾਬ ਆਲਿਯੋ ਬਹੁਤ ਚੰਗਾ 💯
@RUPINDERSINGH-si8et
@RUPINDERSINGH-si8et 3 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਜਿਥੇ ਇਨਾ ਝਗੜਾ ਹੰਦਾ ਹੈ ਪਰਸਾਸਨ ਉਸੇ ਟਾਈਮ ਪਰਬੰਦਕ ਲਗਾ ਦੇਵੇ ਵੋਟਾ ਭੰਗ ਕਰਨ
@ramandeepdeep9436
@ramandeepdeep9436 3 ай бұрын
Police ਕਿੱਥੇ ਗਈ ਆ......
@RajwantKaur-b4r
@RajwantKaur-b4r 3 ай бұрын
ਓ ਨ ਲੜੋ ਭਾਈ ਤੁਸੀਂ ਇੱਕ ਪਿੰਡ ਚ ਰਹਿ ਣਾ
@independent-network.
@independent-network. 3 ай бұрын
ਕੋਈ ਨੁਕਸਾਨ ਹੋ ਜਾਓ ਕਿਸੇ ਦਾ, ਸ਼ਾਂਤੀ ਰੱਖੋ
@Lakhwinder1443
@Lakhwinder1443 3 ай бұрын
ਇਹ ਦੱਸੋ ਕੀ ਸਵਾਰਨ ਗੇ ਪਿੰਡ da
@harshpreetsingh4346
@harshpreetsingh4346 3 ай бұрын
ਹਰ ਕੋਈ ਚੌਧਰ ਭਾਲਦਾ ਖੜ੍ਹਾ ਵੋਟਾਂ ਚ ਕੋਈ ਹੋਰ ਆ ਚੌੜ ਹੋਰ ਕੋਈ ਕਰ ਰਿਹਾ।
@baltejdairyfarmmogapb6312
@baltejdairyfarmmogapb6312 3 ай бұрын
ਫਿੱਟੇ ਲਾਹਨਤ ਇਹੋ ਜਿਹੀ ਸਰਪੰਚੀ ਦੇ
@ManpreetKaur-tt2xm
@ManpreetKaur-tt2xm 3 ай бұрын
ਭਗਵੰਤ ਮਾਨ ਓਥੇ ਸੀ ਓਹਨੇ ਕਿਹਾ ਸੀ ਲੜਾਈ ਕਰਨ ਨੂੰ
@pardeeptiwari7737
@pardeeptiwari7737 3 ай бұрын
Ah dekh lao Punjab da ki haal kar ta #AamAadmiParty ne!!! Pinda ch loka diya dushmaniyan pawa tiya!!
@Nirbhai-x2o
@Nirbhai-x2o 3 ай бұрын
ਜੰਗ ਦਾ ਮੈਦਾਨ ਫਿਲਮ ਤਾਂ ਗੁਗੂ ਗਿਲ ਦਾਰਾ ਸਿਘ ਕਰਨ ਗੁਰਕੀਰਤਨ,ਦੀ ਸੀ ਇਹ ਕਿਹੜੇ ਨਵੇ ਐਕਟਰ ਪੰਜਾਬ ਵਿਚ ਜੰਮ ਪਏ
@Nirbhai-x2o
@Nirbhai-x2o 3 ай бұрын
ਆਜਿਹੇ ਸਮੇ ਨਰਮ ਇਮਾਨਦਾਰ,ਨਾਲੜਣ,ਵਾਲੇ ਸੱਟਾ ਜਿਆਦਾ ਖਾ ਲੈਦੇ ਹਨ
@partaprajput1784
@partaprajput1784 3 ай бұрын
ਸਿਆਸਤ ਪਿੱਛੇ ਤੁਸੀਂ ਇਕ ਦੂਜੇ ਦੀ ਪੱਗਾਂ ਖਲਾਰ ਦਿਤੀਆਂ ਵਾ ਉਹ ਸਰਕਾਰੋ
@Surjeet-z5q
@Surjeet-z5q 3 ай бұрын
ਬਹੁਤ ਵਧੀਆ,👍👍👍👍👍 ਇੰਝ ਹੀ ਮਰਨਾ ਤੁਸੀ ਆਪਸ ਵਿੱਚ ਲੜ ਲੜ ਕੇ,
@jaspalsingh9539
@jaspalsingh9539 3 ай бұрын
ਹੁਣ ਹੱਥ ਜੋੜਦੇ ਫਿਰਦੇ ਕਿ ਲੈਣਾ ਐਹੋ ਜਹੀ ਸਰਪੰਚੀ ਤੋਂ
@balvantsingh5257
@balvantsingh5257 3 ай бұрын
ਪ੍ਰਸਾਸਨ ਕਿੱਥੇ ਹੈ
@JasbirBains-m9f
@JasbirBains-m9f 3 ай бұрын
Punjabio Biharian nu vote pao aur Sarpanch bnao....
@harmansatojharmansatoj4274
@harmansatojharmansatoj4274 3 ай бұрын
ਪਿੰਡ ਦੀ ਚੌਧਰ ਲਈ ਪੱਗਾਂ ਨਾ ਉਤਾਰੋ 🙏🙏
@manpreetsingh-pd6wq
@manpreetsingh-pd6wq 3 ай бұрын
ਪੰਚਾਇਤ ਚੋਣਾਂ ਲਈ ਲਿਖਤੀ ਪ੍ਰੀਖਿਆ ਹੋਣੀ ਚਾਹੀਦੀ ਹੈ
@Balraj_S
@Balraj_S 3 ай бұрын
ਕਿਉਂ ਮਰਨ ਵਾਲੇ ਹੋ ਰਹੇ ਹੋ, ਕਿਸੇ ਨੇ ਕੁੱਝ ਨੀ ਦੇਣਾ, ਚਾਰ ਦਿਨ ਬਾਅਦ ਫੇਰ ਇਕੋ ਜਿਹੇ ਹੋਵੋਗੇ
@jassijassi8736
@jassijassi8736 3 ай бұрын
ਅਗਲਾ ਭਾਗ ਅਾੳੁਣਾ ਚਾਹੀਦਾ ਸੀ
@sarbjitsingh6354
@sarbjitsingh6354 3 ай бұрын
ਵੋਟਾਂ ਪਿੱਛੇ ਆਪਸੀ ਭਾਈਚਾਰਾ ਨਾ ਖਰਾਬ ਕਰੋ ਵੋਟਾਂ ਪੰਜ ਸਾਲ ਚ ਇੱਕ ਦਿਨ ਤੇ ਦੁਸ਼ਮਣੀ ਪੀੜੀਆਂ ਤੱਕ ਪੈ ਜਾਂਦੀ
@gagasmalsar9404
@gagasmalsar9404 3 ай бұрын
ਕਜਰੋ ਕਿਉ ਲੀਡਰਾ ਪਿਛੇ ਲੜਦੇ ਉਹ ਤਾ ਇਕ ਨੇ
@hardeepkaur6905
@hardeepkaur6905 3 ай бұрын
ਪੰਜਾਬ ਤੇ punajbiat ਦੀ ਸਦੀਆਂ ਤੋਂ ਬਣੀ ਇਜੱਤ ਰੋਲ ਕੇ ਰੱਖ ਦਿੱਤੀ ਸੰਸਾਰ ਪੱਧਰ ਤੇ ਪੰਜਾਬ ਦੀ ਇੱਜ਼ਤ ਖਰਾਬ ਹੋਈ ਹੈ ਪੈਸੇ ਵਾਲਿਆਂ ਫਾਇਦਾ ਲੈ ਲੇਣਾ ਮਜ਼ਦੂਰ ਨੂੰ ਕਮਾ ਕੇ ਖਾਣੀ ਪੈਣੀ ਜੇ ਆਪਸ ਲੜੇ ਪਰਵਾਸੀਆਂ ਦਾ ਕਬਜ਼ਾ ਪੱਕਾ ਤੁਸੀਂ ਗੁਲਾਮ ਹੋ ਹੋ ਗਏ ਪੁਲਸ ਫੇਲ ਸਿਸਟਮ ਫੇਲ ਡਾਕਟਰ amebedkar ਸੋਚ ਵਰਗੇ ਬੰਦੇ ਚੁਣੋ ਧੰਨਵਾਦ
@Manjit012
@Manjit012 3 ай бұрын
ਤੁਹਾਨੂੰ ਕਿਹੜਾ ਸਰਕਾਰ ਨੇ ਪਾਰਲੀਮੈਂਟ ਵਿੱਚ ਬਿਠਾਉਣਾ ਰਹਿਣਾ ਤਾਂ ਪਿੰਡ ਵਿੱਚ ਈ ਆ😢😢ਏ
@gurnimitsingh6435
@gurnimitsingh6435 3 ай бұрын
@@Manjit012 ਬਹੁਤ ਵਧੀਆ ਸੋਚ ਵੀਰੇ ਦੋ ਦਿਨ ਆ ਇੱਥੇ ਰਹਿਣਾ ਅਸੀਂ ਮੂੰਹ ਫਲਾਇਆ ਕੁਝ ਨਹੀਂ ਹੋਣਾ ਕਿ ਸਾਲੇ ਲੀਡਰ ਨੇ ਨਹੀਂ ਮਿਲਣਾ ਯਾਰ ਆਪਣਾ ਭਾਈਚਾਰਾ ਨਾ ਖਰਾਬ ਕਰੋ
@gk797
@gk797 3 ай бұрын
Sade bhut Shanti nal pyiaa vota❤
@ਗੁਲਾਬਸਿੰਘ-ਭ9ਹ
@ਗੁਲਾਬਸਿੰਘ-ਭ9ਹ 3 ай бұрын
ਸਾਰਿਆਂ ਦੇ ਪਰਚੇ ਹੋਣੇ ਚਾਹੀਦੇ ਨੇ
@jaspreetkaur5313
@jaspreetkaur5313 3 ай бұрын
ਥੱਪੜ ਮਾਰਨਾ ਸੀ ਕੀਤੇ ਹੋਰ ਵੀ ਮਾਰ ਸਕਦਾ ਸੀ ਪੱਗ ਨਹੀ ਉਤਾਰਨੀ ਚਾਹੀਦੀ ਸੀ ਇਹ ਗਲਤ ਹੈ
@gurnimitsingh6435
@gurnimitsingh6435 3 ай бұрын
@@jaspreetkaur5313 ਵੀਰੇ ਆਪਾਂ ਪੰਜਾਬੀ ਆਂ ਗੱਲ ਸਮਝਦੇ ਆਂ ਉਹਦੀ ਨੀਅਤ ਹੀ ਪੱਗ ਲਾਉਣ ਦੀ ਸੀ ਤੇ ਇਹ ਤੇ ਪਰਚਾ ਹੋਣਾ ਚਾਹੀਦਾ ਜੇ ਭਗਵੰਤ ਮਾਨ ਖੁਦ ਵੀਡੀਓ ਵੇਖੇ ਇਤੇ ਸਟੈਂਡ ਲਵੇ ਨਹੀਂ ਤੇ ਮਿੱਤਰਾ ਮੈਂ ਕਹਿੰਦਾ ਪੰਜਾਬ ਚ ਇਕ ਵੋਟ ਨਹੀਂ ਪੈਣੀ ਚਾਹੀਦੀ
@JaspritSingh-c6u
@JaspritSingh-c6u 3 ай бұрын
ਵੱਡੀ ਪਿੰਡੀ ਵਸਣ ਮਨੁੱਖ।ਨਿੱਕੀ ਪਿੰਡੀ ਵਸਣ ਭੂਤਣੇ ਪੁੱਟ ਪੁੱਟ ਸੁੱਟਣ ਰੁੱਖ
@samnicolasamnicola3747
@samnicolasamnicola3747 3 ай бұрын
❤❤❤AA HAI SADI ASLIAT BAKI PAGGA BNN KAY GURU GHAR SABB TON AGAY BEHN WALE EHI HAN. SARM DA GHATA EHNA NU
@BhattiSaab-z6w
@BhattiSaab-z6w 3 ай бұрын
ਕੋਈ ਦਸ ਸਕਦਾ ਏਥੇ ਕੌਣ ਜਿੱਤਿਆ। ਇਟਾ ਮਾਰਨ ਵਾਲੇ ਜਾ ਪੱਗ ਲਹੌਣ ਵਾਲੇ।ਜਾ ਵੋਟਾਂ ਕੈਂਸਲ ਹੋ ਗਈਆ
@paramjit_403
@paramjit_403 3 ай бұрын
ਜਿਨ੍ਹਾਂ ਦੀ ਦਸਤਾਰ ਲੱਥੀ ਉਹ ਜਿੱਤ ਗਏ
@BhattiSaab-z6w
@BhattiSaab-z6w 3 ай бұрын
@@paramjit_403 ਬਹੁਤ ਚੰਗਾ ਹੋਇਆ
@sarbjitsingh2221
@sarbjitsingh2221 3 ай бұрын
ਏਸੇ ਕਰ ਕੇ ਬੀਏ ਪੰਜਾਬ nu ਖਾ ਰਹੇ ਹੈਂ ਸਰਮ ਕਰੋ ਪੰਜਾਬ ਓ
@angrejsinghwarhey4730
@angrejsinghwarhey4730 3 ай бұрын
Great Punjabi police officer
@Nishantsibgh
@Nishantsibgh 3 ай бұрын
ਜਿਸ ਬੰਦੇ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖੀ ਦੇ ਦਿੱਤੀ ਹੈ ਉਸ ਬੰਦੇ ਨੂੰ ਹੋਰ ਕੀ ਚਾਹੀਦਾ ਹੈ ਖਾਲਸੇ ਨਾਲੋਂ ਉੱਚਾ ਅਹੁਦਾ ਹੋਰ ਕੋਈ ਨਹੀਂ ਖਾਲਸਾ ਅਕਾਲ ਪੁਰਖ ਕੀ ਫੌਜ ਖਾਲਸਾ ਪ੍ਰਮੇਸ਼ਵਰ ਕੀ ਮੌਜ
@GurjitSingh-cu5jc
@GurjitSingh-cu5jc 3 ай бұрын
Very good 👍👍👍👍
@parveensehgal7955
@parveensehgal7955 3 ай бұрын
Waheguru ji Loka nu Akal Bhakhso
@Preet45266
@Preet45266 3 ай бұрын
ਪੱਗ ਨਾ ਰੋਲੋ 🎉🎉🎉🎉🎉🎉🎉🎉
@kamaldeep666
@kamaldeep666 3 ай бұрын
ਸ਼ਰਮ ਕਰੋ ਪੰਜਾਬੀਓ ਕਿਸੇ ਦਾ, ਕੁਝ ਨੀ ਜਾਣਾ ਪਿੰਡ ਦੀ ਭਾਈਚਾਰਕ ਸਾਂਝ ਨਾ ਖਰਾਬ ਕਰੋ
@JagtarSingh-h2x
@JagtarSingh-h2x 3 ай бұрын
ਵੇਖੋ ਸਰਕਾਰ ਦੇ ਕੰਮ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ
@manpreetsingh-pd6wq
@manpreetsingh-pd6wq 3 ай бұрын
ਪੰਚਾਇਤ ਚੋਣਾਂ ਬੰਦ ਹੋਣੀਆਂ ਚਾਹੀਦੀਆਂ
@RahulGhildiyal-x5n
@RahulGhildiyal-x5n 3 ай бұрын
Feel sad for our sikh brother and sister. 😢🙏
@Mandeep.2216
@Mandeep.2216 3 ай бұрын
ਭਗਵੰਤ ਮਾਨ ਦਾ ਰੰਗਲਾ ਪੰਜਾਬ
@Vicky_Grewal_007
@Vicky_Grewal_007 3 ай бұрын
ਅਕਲ ਆਪ ਨੂੰ ਨਹੀਂ ਸਾਲੇ ਦੋਸ਼ ਸਰਕਾਰ ਦਾ
@Vicky_Grewal_007
@Vicky_Grewal_007 3 ай бұрын
ਸਰਕਾਰ ਦਾ ਕਿ ਦੋਸ਼ ਆ
@manpreetsingh-pd6wq
@manpreetsingh-pd6wq 3 ай бұрын
ਹੁਣ ਪੰਜਾਬ ਦੇ ਲੋਕਾਂ ਦਾ ਕਰਜ਼ਾ ਮਾਫ ਹੋ ਗਿਆ?
@manraj821
@manraj821 3 ай бұрын
😊😊😊😊😊 good job
@ArvinderSingh1111
@ArvinderSingh1111 3 ай бұрын
ਖਾਲਿਸਤਾਨ ਜਿੰਦਾਬਾਦ ਹੋ ਗਈ
@ArvinderSingh1111
@ArvinderSingh1111 3 ай бұрын
ਪਤੰਦਰਾਂ ਨੇ ਵਿਕਾਸ ਵੀ ਸ਼ੁਰੂ ਕਰ ਤਾ
@tarsemsingh8861
@tarsemsingh8861 3 ай бұрын
ਲਾਹਣਤ ਤੁਹਾਡੇ ਵੋਟਰਾ ਦੇ ?
@jagitsingh7820
@jagitsingh7820 3 ай бұрын
lakh di lahnat aa tuhade te
@HarpreetSingh-md4eo
@HarpreetSingh-md4eo 3 ай бұрын
Haaaaa haaaaa haaaaa bahut vadhiya maza aa giya video dekhke
@Jattwaad100
@Jattwaad100 3 ай бұрын
Ki banu duniya da sache pathshah waheguru jane
@arnsthans8850
@arnsthans8850 3 ай бұрын
ਆਹ ਕੀ ਹੋਈ ਜਾਂਦਾ ਇਕ ਦੂਸਰੇ ਦੀਆਂ ਪੱਗਾਂ ਉਤਾਰੀਆਂ ਗਈਆਂ ਇਹ ਹੈ ਸਿੱਖੀ ਇਤਹਾਸ 😂😂😂 ਪੁਲਿਸ ਪ੍ਰਸ਼ਾਸਨ ਕੀ ਕਰਦਾਂ ਹੈਂ
@sukhchainsinghsukhchainsin9310
@sukhchainsinghsukhchainsin9310 3 ай бұрын
Ayon wale time chu sarpanchi dea vota radh hoya krngea jiww daa mohool banda janda
@hoshiarkhehra4539
@hoshiarkhehra4539 3 ай бұрын
ਬਹੁਤ ਵਧੀਆ ਨਜ਼ਾਰੇ ਬੋਟਾ ਵਿਚ
@sukhchainsinghsukhchainsin9310
@sukhchainsinghsukhchainsin9310 3 ай бұрын
Police daikho kine time wadh ayi aa
@RajeshKalra-q8b
@RajeshKalra-q8b 3 ай бұрын
🎉Good
@ChandanSharma-md6pe
@ChandanSharma-md6pe 3 ай бұрын
Ihe punjab sarkar de hath hona chahida
@SandhuSaab-ir5ge
@SandhuSaab-ir5ge 3 ай бұрын
ਪੁਲਿਸ ਪ੍ਰਸ਼ਾਸਨ ਕਿੱਥੇ
@balveersinghsandhu1577
@balveersinghsandhu1577 3 ай бұрын
ਪਾਗਲਾਂ ਵਾਲੀਆਂ ਹਰਕਤਾਂ ਕਰ ਰਹੇ ਹਨ ਬਹੁਤ ਹੀ ਮਾੜੀ ਗੱਲ ਹੈ
@tajinderkaur123
@tajinderkaur123 3 ай бұрын
Mental illiterate.
@lovepreetkaur3003
@lovepreetkaur3003 3 ай бұрын
Aa ki ho reha phela police kithe c ? Sade ta svare 7:00 vje hi police aa gi c ty faltuaa nu andr ni c bdn dinde ,kehra pind aa eh ? Naam show kita jave nale bejti hove akl ave
@BhattiSaab-z6w
@BhattiSaab-z6w 3 ай бұрын
ਸਕੂਲ ਦਾ ਬੋਰਡ ਦੇਖੋ ਜਿੱਥੇ ਸਰਕਾਰੀ ਐਲੀਮੈਂਟਰੀ ਲਿਖਿਆ ਹੋਇਆ ਓਥੇ ਪਿੰਡ ਦਾ ਨਾਮ ਅਤੇ ਜਿਲਾ ਲਿਖਿਆ ਹੋਇਆ ਹੈ
@Sahijpreet1
@Sahijpreet1 3 ай бұрын
ਜਦੋਂ ਲੜਾਈ ਸ਼ੁਰੂ ਹੋਣ ਲੱਗੀ ਸੀ, ਉਦੋਂ ਪੁਲਸ ਕਿੱਥੇ ਸੁੱਤੀ ਸੀ😡
@Manjit012
@Manjit012 3 ай бұрын
ਕਾਹਦੀ ਖਾਤਰ ਭਰਾਵੋ ਇੰਨਾ ਲੜਾਈ ਕਰੀ
@LalitKumar-u7z
@LalitKumar-u7z 3 ай бұрын
No security, no law no order
@paramjitsingh9095
@paramjitsingh9095 3 ай бұрын
Good cary on bohat Sohna kam kita Tuci
@Manpreetsingh-gt1fm
@Manpreetsingh-gt1fm 3 ай бұрын
ਆਹ ਔਕਾਤ ਰਹਿ ਗੲਈ ਸਾਡੀ ਬੱਸ
@rajivKumar-so1xz
@rajivKumar-so1xz 3 ай бұрын
ਸਾ਼ਬਸ
@satnamsinghsatnamsingh5217
@satnamsinghsatnamsingh5217 3 ай бұрын
ਵਿਰਸਾ ਸਿੰਘ ਵਲਟੋਹਾ ਦੇ ਮਸਲੇ ਉੱਤੇ ਅਕਾਲੀ ਦਲ ਵਿੱਚ ਘਮਾਸ਼ਾਨ
@DilpreetDilothi
@DilpreetDilothi 3 ай бұрын
ਸਰਪੰਚ ਕਿਸੇ ਨੇ ਬਣ ਜਾਣਾ ਇਹਨਾਂ ਆਪਸ ਵਿੱਚ ਮਰ ਜਾਣਾ ਲੜ ਲੜ ਕੇ
@Rajasahib_ji_108
@Rajasahib_ji_108 3 ай бұрын
Waheguru ji mehar Karo ji 🙏🙏
@maangamer3132
@maangamer3132 3 ай бұрын
ਹੁਣ ਪੱਗ ਦਾ ਕਰੀਏ ਕੀ ਪਹਿਲੇ ਲਫੇੜੇ ਨਾਲ ਹੀ ਡਿੱਗ ਪੈਂਦੀ ਹੈ
@paramdhillon-bk5de
@paramdhillon-bk5de 3 ай бұрын
Wmk 🙏🙏
@AmandeepKaur-bm1mo
@AmandeepKaur-bm1mo 3 ай бұрын
Keda pind aa
@gurbakshkaur3681
@gurbakshkaur3681 3 ай бұрын
Camera man jaldi focus kro😂
@RewailSingh-ej3qb
@RewailSingh-ej3qb 3 ай бұрын
😮😮😮😮😮😮😮😮😮😮😮😮😮😮😮😮 kya ho raha hai
@Aajadpunjab
@Aajadpunjab 3 ай бұрын
Lrho MRO srpanchi jindabad
@jazzchouhan2167
@jazzchouhan2167 3 ай бұрын
Bhot man dukhi hunda a Punjab da ah hal dekh k
@mandeepsingh-so8bj
@mandeepsingh-so8bj 3 ай бұрын
Wah merya rabba apne hi sardar bhai dastar di beeadbhi lrde pee ne waheguru ji suumatt bksho ehna nu
REAL or FAKE? #beatbox #tiktok
01:03
BeatboxJCOP
Рет қаралды 18 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Beat Ronaldo, Win $1,000,000
22:45
MrBeast
Рет қаралды 158 МЛН
REAL or FAKE? #beatbox #tiktok
01:03
BeatboxJCOP
Рет қаралды 18 МЛН