PANJAB | Shree Brar | New Punjabi 2023 Song

  Рет қаралды 286,519

Shree Brar

Shree Brar

9 ай бұрын

Shree Brar Presents official visualizer for new Punjabi Song PANJAB by Shree Brar. The song is about the floods which took place in Punjab.
Song - Panjab
Singer/Lyrics/Composer - Shree Brar
Team Believe Artist Services - linktr.ee/believeartistservic...
Stay Connected With the Artist || SHREE BRAR
Click to Subscribe - / @shreebrar
Instagram - / officialshreebrar
Facebook - / shreebraar
For Licensing inquiries:
Email:- sync-india@believedigital.com
#shreebrar #panjab #punjabisong

Пікірлер: 1 600
@ShreeBrar
@ShreeBrar 9 ай бұрын
Asi jithe kite duniya vich dukh di ghari aawe jake nal kharde ae..Par sade te jido aundi ae sada waheguru nu chhad k koi hath nhi farda….mainu a v pta main ena Geeta nal aapni mout nu sad reha par fer v aakhri saah tak Punjab lai likhan ge bina bike te bina dare Zindabaad Full Song # Punjab on KZbin- share and support #shreebrar
@abhijot_virk
@abhijot_virk 9 ай бұрын
Panjab ✅
@TodayGana
@TodayGana 9 ай бұрын
shree brar bai love u❤
@AjayMediaProduction
@AjayMediaProduction 9 ай бұрын
Waheguru Ji Mehar Karo Punjab Te
@PardhyumanSingh
@PardhyumanSingh 9 ай бұрын
Dabda Ni Punjab Singh ❤️
@dhillon9985
@dhillon9985 9 ай бұрын
❤❤
@iqbalsingh3240
@iqbalsingh3240 9 ай бұрын
ਆਹਾ ਜੱਟਾ ਦਿੱਲ ਨੂੰ ਛੂਹ ਗੀਆਂ ਤੇਰੀਆਂ ਗੱਲਾਂ ਬਹੁਤ ਖੂਬ ਲਿਖਿਆ ਤੇ ਗਾਇਆ 🎉🎉🎉❤❤❤ heart touching memories ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ❤❤🎉🎉
@user-wv2zx5fq7y
@user-wv2zx5fq7y 9 ай бұрын
ਵਾਹ! ਸ਼੍ਰੀ ਬਰਾੜਾ ਇੰਨਾ ਦੁੱਖ ਪੰਜਾਬ ਲਈ❤️❤️❤️
@kamalbajwa3397
@kamalbajwa3397 9 ай бұрын
ਚਿੰਤਾ ਨਾ ਕਰ ਪੰਜਾਬ ਸਿਆਂ,, ਅਸੀਂ ਹੈਗੇ ਆਂ 💪💪♥️♥️✌️✌️
@gamezindagidi7185
@gamezindagidi7185 9 ай бұрын
ਬਹੁਤ ਵਧੀਆ ਲਿਖਿਆ ਹੈ ਵੀਰੇ 🙏🏽💯👌 ਬਾਬਾ ਭਲੀ ਕਰੇ ਪੰਜਾਬ ਸਿਆਂ 🙏🏽✈️
@taranjeet1665
@taranjeet1665 9 ай бұрын
♥️ਪੰਜਾਬ ਦਾ ਪੁੱਤ 💎ਪੰਜਾਬ ਦੀ ਕਲਮ ਬਾਬਾ ਹੋਰ ਵੀ ਭਾਗ ਲਾਵੇ ਤੁਹਾਡੀ ਕਲਮ ਹਮੇਸ਼ਾ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਦੇ ਰਹੋ ਵੀਰ ♥️🥀ਬਾਬਾ ਨਾਨਕ ਹੋਰ ਤਰੱਕੀ ਬਖਸ਼ੇ ਵੀਰ ਤੁਹਾਡੇ ਸਾਰੇ ਗੀਤ ਵਧੀਆ ਹੁੰਦੇ ਨੇ
@user-xb9sp3sh6i
@user-xb9sp3sh6i 9 ай бұрын
ਮਾਣ ਏ ਜੱਟਾ ਤੇਰੇ ਤੇ ਜਿੰਨਾ ਚਿਰ ਤੂੰ ਜਿਉਂਦਾ ਪੰਜਾਬ ਦੀ ਗੱਲ ਕਰਦਾ ਰਹੀ ❤
@parvinder_singh_babbar
@parvinder_singh_babbar 9 ай бұрын
ਸੁਰੂਆਤ ਦੇ ਦੋ ਬੋਲਾ ਨਾਲ ਹੀ ਅੱਖਾਂ ਚ ਪਾਣੀ ਆਗਿਆ ਸੱਚ ਲਿਖਦਾ ਗਾਉਂਦਾ ਸ਼੍ਰੀ ਬਰਾੜ ਵੀਰਾਂ ਅਰਦਾਸਿ ਕਰਦੇ ਹਾਂ ਬਾਬਾ ਹੋਰ ਭਾਗ ਲਾਵੇ ਕਲਮ ਨੂੰ ❤
@Thealtafmalik_
@Thealtafmalik_ 9 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@itz_sanjeev3795
@itz_sanjeev3795 9 ай бұрын
Saalo tum khalistani ho
@ambarsariya0780
@ambarsariya0780 9 ай бұрын
ਸਕਦਾ ya ਸਕਦੀ?
@itz_sanjeev3795
@itz_sanjeev3795 9 ай бұрын
@@ambarsariya0780 bhi yeh fudu language samaj ni aai isko English ya Hindi mei likh fir batata hu
@goravvv6860
@goravvv6860 9 ай бұрын
@@itz_sanjeev3795 hindi fudu language hai panjabi ni.
@lakhvirkalyan9556
@lakhvirkalyan9556 9 ай бұрын
​@@ambarsariya0780chl koi na
@talvindarbrar6057
@talvindarbrar6057 9 ай бұрын
ਸ੍ਰੀ ਬਰਾੜ ਆਪ ਰਾਜਸਥਾਨ ਤੌ ਹੈ ਅੱਜ ਰਾਜਸਥਾਨ ਦੇ ਹਨੂੰਮਾਨਗੜ੍ਹ ਗੰਗਾਨਗਰ ਜਿਲ੍ਹੇ ਦੇ ਹਰ ਪਿੰਡ ਚੋਂ ਟਰਾਲੀਆਂ ਭਰ ਭਰ ਕੇ ਰਾਸ਼ਨ ਦੀਆਂ ਪੰਜਾਬ ਗਈਆਂ ਹਰਿਆਣੇ ਦੇ ਹਰ ਪਿੰਡ ਚ ਪਨੀਰੀ ਲੱਗੀ ਹੈ ਪੰਜਾਬ ਹਾਲੇ ਭਰਾਵਾਂ ਵਾਸਤੇ ਫਿਰ ਵੀ ਕਹਿੰਨੇ ਔ ਆਪਣਿਆਂ ਨੇ ਬੁਹੇ ਪੇੜਤੇ love Punjabi ❤Punjabiyat
@kabaddiamrit3711
@kabaddiamrit3711 9 ай бұрын
bai ehne sarkara nu keha v gate band krte nehara ale na ki Rajasthan de loka nu Rajasthan sade nal se farmer protest time asi v Rajasthan nal a
@lovedeepsingh1405
@lovedeepsingh1405 9 ай бұрын
ਸਿੱਖ ਹੀ ਸਿੱਖਾਂ ਦੀ ਮਦਦ ਕਰ ਰਹੇ ਆ
@__pal
@__pal 9 ай бұрын
ਨਹਿਰ ਦੀ ਗਲ a,, ke ਰਾਜਸਥਾਨ ਨੇ ਨਹਿਰ ਬੰਦ krti te ਪਾਕ ਨੇ ਖੋਲਤੀ
@talvindarbrar6057
@talvindarbrar6057 9 ай бұрын
ਰਾਜਸਥਾਨ ਵਾਲੇ ਆਪ ਆ ਕੇ ਗੇਟ ਬੰਦ ਕਰਕੇ ਗਏ ਕੇ 22 ਸਾਡੇ ਲੋਕਾਂ ਦੇ ਨਰਮੇ ਮਚੀ ਜਾਂਦੇ ਘੱਗਰ ਦਰਿਆ ਦਾ ਪਾਣੀ ਚਕ ਕੇ ਰਾਜਸਥਾਨ ਨਹਿਰ ਚ ਪਾਇਆ ਫੇਰ ਕਿਤੇ ਜਾ ਕੇ ਲੋਕਾਂ ਦੇ ਇਕ ਵਾਰੀ ਪਾਣੀ ਦੀ ਲਗੀ ਹੈ
@kuldeepaullakh7923
@kuldeepaullakh7923 9 ай бұрын
Veere ethe gll sarkara d hai na k aam bande d... Hr jgah Aam bande nu lda k poltics khedi jandi ..... Eh punjab to jo sewa jandi oh v Aam bande hi krde ne sarkara nhi..... Nale country koyi v hove Aam banda Aam bande d help krke hi khush aa mere veer....Smjo es gll nu🙏. Te Sarkara de jaal nu v smjo
@lakhvindersingh1957
@lakhvindersingh1957 9 ай бұрын
ਇਸ ਧਰਤੀ ਤੇ ਜਿੰਨੇ ਚਿਰ ਜਿਉਂਦੇ ਹਾਂ ਪੰਜਾਬ ਸਾਡੀ ਰਗਾਂ ਦੇ ਅੰਦਰ ਵੱਸਦਾ ਹੈ
@deepgill43
@deepgill43 9 ай бұрын
ਮਾਣ ਆ ਵੀਰ ਤੇਰੇ ਤੇ, ਤੇਰੀ ਕਲਮ ਚੌਂ ਹਮੇਸ਼ਾ ਅੱਗ ਈ ਨਿੱਕਲਦੀ ਆ, ਵਾਹਿਗੁਰੂ ਕਿਰਪਾ ਰੱਖੇ
@official_lamberdar
@official_lamberdar 9 ай бұрын
ਵਾਹ ਓਏ ਬਾਈ❤ ਹਰ ਵਾਰ ਦੀ ਤਰਾਂ ਸੱਚ ਨੂੰ ਗਾਣੇ ਚ ਪ੍ਰੋ ਕੇ ਕਮਾਲ ਕਰਤੀ ਜੀ। ਪੰਜਾਬ ਨੂੰ ਤੁਹਾਡੇ ਤੇ ਮਾਣ ਐ ਮੇਰੇ ਵੀਰ❤🙏🏻
@harsimranjit2976
@harsimranjit2976 9 ай бұрын
ਸੱਚ ਕੌੜਾ ਹੁੰਦਾ ਸੁਣਨਾ ਵੀਰ ਨੇ ਸੱਚ ਲਿੱਖ ਦਿੱਤਾ... #PANJAB🙏
@sukhdevsingh617
@sukhdevsingh617 9 ай бұрын
ਸ਼੍ਰੀ ਬਰਾੜ ਬਹੁਤ ਵਧੀਆ ਲਿਖਿਆ ਤੇ ਗਾਇਆ ਹਰਵਾਰ ਦੀ ਤਰਾ ਵਾਹਿਗੁਰੂ ਹਮੇਸ਼ਾ ਤੇਰੈ ਅੰਗ ਸੰਗ ਰਹੇ ਤੱਤੀ ਵਾ ਨਾ ਲੱਗੇ
@HardeepSingh-ue4oi
@HardeepSingh-ue4oi 9 ай бұрын
ਵਾਹਿਗੁਰੂ ਜੀ ਮੇਹਰ ਕਰਨ 🙏 🙏 ਹੋਰ ਤਰੱਕੀ ਕਰਨ ਦੀ ਹਿੰਮਤ ਬਖਸ਼ਣ
@martinamorgenstern4002
@martinamorgenstern4002 9 ай бұрын
ਵਾਹਿਗੁਰੂ ਜੀ chardikla bakhshe veer ਜੀ ਨੂੰ ❤🙏🏽🌷
@pargatchahar5412
@pargatchahar5412 9 ай бұрын
ਵੀਰ ਜੀ ਮਾਣ ਸਾਨੂੰ ਤੇਰੇ ਤੇ ਹੋਰ ਕਈ ਪੰਜਾਬ ਲਈ ਲਿਖੇ ਨਾਂ ਲਿਖੇ ਪਰ ਤੇਰੀ ਕਲਮ ਹਮੇਸ਼ਾ ਪੰਜਾਬ ਦੇ ਹੱਕ ਲਈ ਚੱਲੀ ਹੈ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਚ ਰੱਖੇ ਹਰ ਮੈਦਾਨ ਫਤਿਹ ਬਖਸ਼ੇ। ❤️❤️❤️❤️❤️🙏🙏🙏🙏🙏
@kultarsinghcheema-ml3uq
@kultarsinghcheema-ml3uq 9 ай бұрын
ਬਹੁਤ ਵਧੀਆ ਪੰਜਾਬ ਦਾ ਦਰਦ ਬਿਆਨ ਕੀਤਾ ਹੈ ਜੀ।
@pardipsinghchandi2688
@pardipsinghchandi2688 9 ай бұрын
ਸਦਕੇ ਜਾਂਦਾ ਤੇਰੀ ਕਹੀ ਗੱਲ ਤੇ......ਵਾਹਿਗੁਰੂ ਜੀ ਏਦਾਂ ਦਾ ਜੋਸ਼ ਤੇ ਹੋਸ਼ ਬਖਸ਼ੇ......chardi kalaah
@kulwindersinghbadwal
@kulwindersinghbadwal 9 ай бұрын
ਦਰਦ ਮਹਿਸੂਸ ਹੋ ਰਿਹਾ ਦਿਲੋ ਆ ਰਿਹਾ । ਸਲੂਟ ਆ ਵੀਰ। ❤
@malkeetsog641
@malkeetsog641 9 ай бұрын
ਵੀਰ ਜੀ ਤੁਹਾਡੇ ਸਾਰੇ ਗੀਤ ਬਹੁਤ ਸੋਹਣੇ ਹੁੰਦੇ ਆ ਤੇ ਸੱਚ ਹੁੰਦਾ ਹੈ ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਤੇ ਤੁਹਾਡੀ ਲਿਖਤ ਚ ਚੜਦੀਕਲਾ ਬਖਸ਼ਣ ❤❤❤❤❤
@singhsandhu8651
@singhsandhu8651 9 ай бұрын
ਵੀਰ ਇਹ ਸਾਡੇ ਆਪਣੇ ਨਹੀਂ ਆ,,ਅਪਣਾ ਸਾਡਾ ਲੇਹੰਦਾ ਪੰਜਾਬ ਆ ❤❤❤
@RupinderSingh27
@RupinderSingh27 9 ай бұрын
❤🙏ਪੰਜਾਬ Panjab...✨️💪💎💐
@jaibundelkhand6126
@jaibundelkhand6126 9 ай бұрын
Bhut badiya paaji ❤ My Beautiful Punjab ♥️ Love From Uttar Pradesh Jai Shri Ram 🙏🚩 Sat Shri Akal 🙏🪯 Jai Hind,Jai Bharat 🇮🇳♥️
@gurdevsinghgill9176
@gurdevsinghgill9176 9 ай бұрын
❤ਪੰਜਾਬ ਪੰਜਾਬੀਅਤ ਜਿ਼ੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨ ਆਪਸੀ ਪਿਆਰ ਸਤਿਕਾਰ ਬਣਾਈ ਰੱਖਣ❤
@Harwindermahla9
@Harwindermahla9 9 ай бұрын
ਰੱਬ ਤੈਨੂੰ ਹਮੇਸ਼ਾ ਖੁਸ ਰੱਖੇ
@harrymahi1784
@harrymahi1784 9 ай бұрын
ਪੰਜਾਬ ਜੀਦਾਵਾਦ ਪੰਜਾਬੀ ਮਾਂ ਬੋਲੀ ਜੀਦਾਵਾਦ ਵੀਰੇ ਦਿਲੋ ਧੰਨਵਾਦ ਗੀਤ ਰਾਹੀ ਸਾਰੇ ਪੰਜਾਬੀਆ ਦਾ ਦਰਦ ਤੇ ਪੰਜਾਬੀਆ ਦੀ ਯੂਰਤ ਦੱਸਣ ਦਾ ਆਪਾ ਸਾਰੀਆ ਨੇ ਹੀ ਆਪਣੇ ਰਗਲੇ ਪੰਜਾਬ ਦਾ ਦੁੱਖ ਸੁੱਖ ਦੇਖਣਾ ਇਨਾ ਗੰਦੀਆ ਸਰਕਾਰਾ ਨੇ ਤਾ ਨੂੰ ਦਿੱਲੀ ਦੇ ਮੂਹਰੇ ਗਿਰਵੀ ਰੱਖਿਆ ਆ ਕੋਈ ਨਾ ਪੰਜਾਬ ਸਿਆ ਖੜੇ ਆ ਤੇਰੇ ਨਾਲ ਮੋਡਾ ਨਾਲ ਮੋਡਾ ਲੈ ਕੇ ਤੇਰੇ ਯਾਏ ਧੀਆ ਪੁੱਤ 👏🙏❤
@LEGEND-dw2wx
@LEGEND-dw2wx 9 ай бұрын
ਪੰਜਾਬ ਮੰਗ ਕੇ ਨਹੀਓਂ ਖਾਂਦਾ ਤੁਹਾਡੇ ਤੋਂ ਦਲਿਓ 🔥। ਅਜ਼ਾਦੀ ਹੀ ਹੱਲ ਖਾਲਸਤਾਨ ਜ਼ਿੰਦਾਬਾਦ 🚩🔥❤️
@turbanatordarsh9136
@turbanatordarsh9136 9 ай бұрын
ਪੰਜਾਬ ਵਿੱਚ ਦੋ ਨਸਲਾਂ ਨੇ ਇੱਕ ਸਰਦਾਰਾਂ ਦੀ ਤੇ ਇੱਕ ਗਦਾਰਾਂ ਦੀ ਇੱਕ ਸਿਰ ਤੇ ਪੱਗ ਸਜਾਉਣ ਵਾਲਿਆਂ ਦੀ ਤੇ ਇੱਕ ਪੱਗ ਵਿੱਚ ਸਿਰ ਫਸਾਉਣ ਵਾਲਿਆਂ ਦੀ। ਰੱਬ ਮੇਹਰ ਰੱਖੇ ਮੇਰੇ ਪੰਜਾਬ ਦੇ ਲੋਕਾਂ ਤੇ।
@turbanatordarsh9136
@turbanatordarsh9136 9 ай бұрын
1984 ਦੇ ਦੋਰ ਤੇ ਬੁਰੇ ਹਾਲਾਤਾਂ ਤੇ ਮੇਰੇ ਵਲੋਂ ਵੀਹ ਸਾਲ ਪਹਿਲਾਂ ਕੁਝ ਸ਼ਬਦ ਲਿਖੇ ਸਨ ਜੋ ਅੱਜ ਵੀ ਯਾਦ ਨੇ।ਕੈਸੀ ਚੱਲ ਪਈ ਇਹ ਹਵਾ ਸਭ ਸੜ ਕੇ ਹੋ ਗਿਆ ਸਵਾਹ ਭਾਈ ਭਾਈ ਦਾ ਦੁਸ਼ਮਣ ਬਣਿਆਂ ਕੀ ਬਣੀ ਇਸਦੀ ਵਜ੍ਹਾ। ਸਾਡੇ ਨਾਲ ਤਾਂ ਮੁੱਦਤਾਂ ਤੋਂ ਇਹ ਹੁੰਦੀ ਆਈ ਏ ਪਰ ਹੁਣ ਤਾਂ ਸਾਡੇ ਘਰ ਨੂੰ ਅੱਗ ਆਪਣਿਆਂ ਨੇ ਲਾਈ ਏ ਸਾਡੇ ਘਰ ਵਿੱਚ ਲੱਗੀ ਅੱਗ ਨੂੰ ਕੋਈ ਨਾ ਸਕਿਆ ਬੁਝਾ ਭਾਈ ਭਾਈ ਦਾ ਦੁਸ਼ਮਣ ਬਣਿਆਂ ਕੀ ਬਣੀ ਇਸਦੀ ਵਜ੍ਹਾ। ਦੇਸ਼ ਕੌਮ ਤੋਂ ਜ਼ਿੰਦਗੀਆਂ ਵਾਰਨ ਵਾਲੇ ਇਹ ਸੂਰੇ ਆਪਣਿਆਂ ਲਈ ਹੋ ਗਏ ਅੱਜ ਐਨੇ ਬੁਰੇ ਹਿੰਦੂ ਸਿੱਖ ਸੀ ਭਾਈ ਭਾਈ ਸਾਨੂੰ ਕੋਈ ਨਾ ਸਕਿਆ ਸੀ ਲੜਾ ਭਾਈ ਭਾਈ ਦਾ ਦੁਸ਼ਮਣ ਬਣਿਆਂ ਕੀ ਬਣੀ ਇਸਦੀ ਵਜ੍ਹਾ। ਕੈਸੀ ਚੱਲ ਪਈ ਇਹ ਹਵਾ ਸਭ ਸੜ ਕੇ ਹੋ ਗਿਆ ਸਵਾਹ।
@DeepMaan-um5ri
@DeepMaan-um5ri 9 ай бұрын
ਜੁੱਗ ਜੁੱਗ ਜੀਉ ਬਾਈ ਜੀ, ਵਾਹਿਗੁਰੂ ਜੀ ਮਿਹਰ ਕਰਨ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਹੱਕ ਸੱਚ ਦੇ ਨਾਲ ਖੜ੍ਹਨ ਤੇ ਬੋਲਣ ਵਾਲੇ ਯੋਧੇ ਹੀ ਹੁੰਦੇ ਨੇ, ਹਿੱਕ ਤੇ ਦੀਵਾ ਲਾਉਂਦਾ 'ਪੰਜਾਬ' ਏਸ ਮਿੱਟੀ ਦੀ ਖ਼ਾਸੀਅਤ ਆ, ਜਦ ਵੀ ਜੁਲਮ ਦੀ ਅੱਤ ਹੁੰਦੀ ਆਈ ਆ, ਓਦੋਂ ਇਸ ਧਰਤੀ ਤੇ ਯੋਧੇ ਜਨਮ ਲੈਂਦੇ ਆਏ ਨੇ ਲੈਂਦੇ ਰਹਿਣਗੇ।
@manpreetsingh8665
@manpreetsingh8665 9 ай бұрын
ਵਾਹਿਗੁਰੂ ਚੜਧੀ ਕਲਾ ਚ ਰੱਖੇ ਵੀਰ ਨੂੰ
@JattPB1200
@JattPB1200 9 ай бұрын
Waheguru sarbat Da Bhala kre ❤
@banybirdi
@banybirdi 9 ай бұрын
ਬਹੁਤ ਸੋਹਣੀ ਕਲਮ ਐ ਬਾਈ ਦੀ ਹਰ ਵਾਰੀ ਸਚਾਈ ਲਿਖਦੀ ਆ ❤
@ranjodhsingh4471
@ranjodhsingh4471 9 ай бұрын
ਜਿਉਂਦਾ ਰਹਿ ਵੀਰਾ , ਸਦਾ ਆਪਣੇ ਦੇਸ਼ ਪੰਜਾਬ ਤੇ ਗੁਰੂਆਂ ਦੀ ਗੱਲ ਲਿਖਦਾ ਗਾਉਂਦਾ ਰਹਿ । ਵਾਹਿਗੁਰੂ ਚੜਦੀ ਕਲਾ ਵਿੱਚ ਰੱਖੂ। ਬਾਕੀ ਦੱਲੇ ਤੇ ਦੋਖੀਆਂ ਦੀ ਟੈਂਸ਼ਨ ਨਹੀਂ ਲੈਣੀ ਸਗੋ ਇਹਨਾਂ ਦੇ ਆਪਾਂ ਬਾਂਹ ਦੇ ਕੇ ਹੱਕ ਲੈਣੇ ਆ ਸਮਾਂ ਆਊ
@Aus._93-99
@Aus._93-99 9 ай бұрын
ਸ੍ਰੀ ਬਰਾੜ ਬਾਈ ਬਹੁਤ ਖੂਬ ਲਿਖਿਆ, ਪੰਜਾਬ ਦਾ ਦੁੱਖ ਬਿਆਨ ਕੀਤਾ 😢😢😢
@gumnaamawaaz3345
@gumnaamawaaz3345 9 ай бұрын
ਸ਼ਬਦਾਂ ਨੂੰ ਕਲਮ ਨਾਲ ਜੋੜਨਾਂ ਇਹ ਸਿਰਫ ਤੁਸੀਂ ਕਰ ਸਕਦੇ ਹੋ। ਬਹੁਤ ਹੀ ਸੋਹਣਾ ਲਿਖਿਆ।❤😇😇
@Kayamat__777
@Kayamat__777 9 ай бұрын
Ryt shree brar Rajasthan nu ban Punjab ne laye c asi nhi👌💖💖
@SukhwinderSingh-wq5ip
@SukhwinderSingh-wq5ip 9 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jaggijatt5940
@jaggijatt5940 9 ай бұрын
Such aaa bai. Rab chardikala ch rakhye tenu teri kalam nu 🙏🙏🙏
@RJ31_TRUST
@RJ31_TRUST 9 ай бұрын
ਵੀਰ ਮੇ ਰਾਜਸਥਨ ਤੋਂ ਆ ਤੇ ਸਾਡਾ ਨਰਮਾ ਖਰਾਬ ਹੋਈ ਜਾਂਦਾ ਤੇ ਆ ਦੋਗਲੀਆਂ ਸਰਕਾਰਾਂ ਨੇ ਪਾਣੀ ਬੰਦ ਕਰ ਰੱਖਿਆ
@rk___1516
@rk___1516 9 ай бұрын
ਬੋਤ ਸੋਨੀਆ ਨੇ ਲਾਈਨਾਂ,,,👌❤️
@sandhuboyzunitedstateofpun1683
@sandhuboyzunitedstateofpun1683 9 ай бұрын
ਅਸੀ ਪੁੱਤਹਾਂ ਦੇਸ਼ ਪੰਜਾਬ ਦੇ ❤
@kabbadijunction3090
@kabbadijunction3090 9 ай бұрын
Proud to be Punjabi
@ramandhaliwal9713
@ramandhaliwal9713 9 ай бұрын
Heart touching lyrics your love for panjab outstanding..... #rockstar #shribrar # feel proud be a part of panjab ❤❤
@ramphalkaler
@ramphalkaler 9 ай бұрын
ਬਹੁਤ ਵਧੀਆ ਲਿਖਿਆ ਭਰਾ
@sidhusehaj8001
@sidhusehaj8001 9 ай бұрын
ਵਾਹਿਗੁਰੂ ਜੀ।।।।
@manrajsingh6490
@manrajsingh6490 9 ай бұрын
Jeo veere ' waheguru tuhanu hamesha Charrdi Kalha ch rakhe
@GurpreetSingh-jl5pf
@GurpreetSingh-jl5pf 9 ай бұрын
ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਬਰਾੜ ਵੀਰੇ।
@hehe295
@hehe295 9 ай бұрын
ਕਦੀ ਯਾਮੇ ਤੇ ਗੱਡੀਆਂ ਲੁੱਟਣ ਨੂੰ ਪ੍ਰਮੋਟ ਕਰਦਾ ਤੇ ਕਦੀ ਇਹਨੂੰ ਪੰਜਾਬ ਚੇਤੇ ਆ ਜਾਂਦਾ
@panjab1033
@panjab1033 9 ай бұрын
Panjab yaad rakhu hmesha tenu vdde veer,Sare yaad rehn ge kon Panjab nll khdeya te kine gadari kiti,Dil ch jgaah bnna geya bai tu v❤️
@funshun2215
@funshun2215 9 ай бұрын
Waheguru ji bai shree brar nu chardikala ch rakhi
@Kaurk1984
@Kaurk1984 9 ай бұрын
ਸ਼੍ਰੀ ਵੀਰੇ ਇਹੀ ਆ ਪੂਰਾ ਗਾਣਾ??? ਤੁਹਾਡੇ ਤੋਂ ਉਮੀਦ ਹੁੰਦੀ ਆ ਵੀਰੇ ਵੀ ਤੁਸੀ ਬੋਲੋਗੇ wait ਕਰ ਰਹੇ ਸੀ ਤੁਹਾਡੇ ਬੋਲਣ ਦੀ ਧੰਨਵਾਦ ❤️🙏ਪੰਜਾਬ ਦੇ ਜਾਏ ਲੱਗੇ ਹੋਏ ਆ ਦਿਨ ਰਾਤ ਇੱਕ ਕਰਕੇ ਆਪਣੇ ਪੰਜਾਬ ਨੂੰ ਬਚਾਉਣ ਲਈ ਵੀਰੇ ਹੋਰ ਤਾਂ ਕਿਸੇ ਨੇ ਸਾਡਾ ਹੱਥ ਨੀ ਫੜਿਆ 😔ਸਾਡਾ ਗੁਰੂ ਪਾਤਿਸ਼ਾਹ ਨਾਲ ਆ ਬਸ 🙏
@beantbrar7706
@beantbrar7706 9 ай бұрын
ਗੈਰ ਓਹ ਨੀਂ ਬਰਾੜਾ ਗੈਰ ਤਾਂ ਏਹੇ ਆ ਜੋ ਹਰ ਗੱਲ ਤੇ ਬੇਗਾਨਗੀ ਦਾ ਅਹਿਸਾਸ ਕਰੌਂਦੇ ਆ
@harjotmahal4156
@harjotmahal4156 9 ай бұрын
ਬਹੁਤ ਵਧੀਆ ਵੀਰ।
@HarpreetSingh-jn1sb
@HarpreetSingh-jn1sb 9 ай бұрын
ਮਰਨਾ ਤੇ ਸੀ ਪਰ ਦੁੱਖ ਏ ਕੇ ਆਪਣੇ ਮਾਰ ਜਾਂਦੇ👆 ਜਿੰਦਗੀ ਦੇ ਸੂਰਜ☀️ ਨੇ ਇਕ ਦਿਨ ਡੁੱਬਣਾ ਸੀ ਪਰ ਹੌਂਸਲਾ ਹੋਰ ਵੱਧ ਜਾਂਦਾ ਜੇ ਆਪਣੇ ਬੇੜੀ ਨੂੰ ਤਾਰ ਜਾਂਦੇ👆
@chhindersingh9928
@chhindersingh9928 9 ай бұрын
Shree Brar Veere Slaam Aa tuhaadi kalam nu te tuhaanu God bless you❤❤❤
@birbalmehma5723
@birbalmehma5723 9 ай бұрын
ShreeBarar...She..GL aa 22 ji 👉💙💙⚡️⚡️
@Harvir_Singh_Amg
@Harvir_Singh_Amg 9 ай бұрын
ਜਿਉਂਦਾ ਰਹਿ ਵੀਰਾ
@MarshalPreet
@MarshalPreet 9 ай бұрын
Waheguru chardikla bkshe veer nu ❤
@abhijot_virk
@abhijot_virk 9 ай бұрын
Punjab ❌ Panjab ✅
@dharmindersinghkhalsa7713
@dharmindersinghkhalsa7713 9 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
@amanbrar4581
@amanbrar4581 9 ай бұрын
ਇਹ ਹੁੰਦੀ ਹੈ ਗੀਤਕਾਰੀ ਪੰਜਾਬ ਦਾ ਅਸਲੀ ਪੁੱਤ ਤੇ ਅਸਲੀ ਗੀਤਕਾਰ
@pammashukarpuria6017
@pammashukarpuria6017 9 ай бұрын
ਇਹ ਗੁਰੂ ਗੋਬਿੰਦ ਸਿੰਘ ਦੇ ਸਿੰਘ ਨੇ ਨਹੀਓ ਡਰਦੇ ਤੂਫ਼ਾਨਾਂ ਤੋਂ ਰਾਜ ਕਰੇਗਾ ਖਾਲਸਾ❤️🔥
@nidabaig
@nidabaig 9 ай бұрын
Shree Brara Punjab Da Dard Mehsoos Karda Ae 🙌
@moosa_legend
@moosa_legend 9 ай бұрын
❤❤shree brar bai 🙏⛳ pray for punjab 🙏 bss shree bai hii aa jo huj Punjab bare bol reha kuj 🙏 Wmk 🙏 #justiceforsidhumoosewala
@komalbajwa8338
@komalbajwa8338 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@simrankaur-ki8lx
@simrankaur-ki8lx 9 ай бұрын
Waheguru ji ka khalsa Waheguru ji ki fateh🙏🏻 Meri hath jod k benti h, panjab de loka di vad to vad madat kiti jawwe. Har koi sajan bhai/bibi jo ona kolo madad ho sakdi h ohh jarur karan.
@Gurmailchahal1
@Gurmailchahal1 9 ай бұрын
ਵਾਹਿਗੁਰੂ ਚੜਦੀਕਲਾ ਬਖ਼ਸ਼ਣ ⛳🙏🏻
@user-nz3vs7dl4h
@user-nz3vs7dl4h 9 ай бұрын
ਵਧੀਆ ਲਿਖਿਆ ਤੇ ਗਾਇਆ ਧੰਨਵਾਦ ਜੀ ।
@AmrikSingh-sm4iq
@AmrikSingh-sm4iq 9 ай бұрын
Punjab de vafaadar putt ho tuci bai ji Love you saade singera nu jina videsha vich reh ke bhi apni motherland Punjab parti vafaadar ne koi nhi ehi hosla hona chahida baaki Punjab ate punjabiyat ladegi inaa haalata naal jhukegi nhi jhoojhegi Raaj krega Khalsa aaki rhe na koi 🪯💪🪯
@jodhpuri6284
@jodhpuri6284 9 ай бұрын
Bai ji bht vdya ji ❤️ rbb mehr kre ❤ Waheguru ji ❤🙏🏻
@SHAGANPREETSINGH-fv9ni
@SHAGANPREETSINGH-fv9ni 9 ай бұрын
ਕੋਈ ਸ਼ਬਦ ਨੀ ਬਰਾੜਾ ਬੋਲਣ ਲਈ Waheguru hamesha khush rakhe 🙏🙏 #welovepanjab
@GurmeetSingh-xr1kx
@GurmeetSingh-xr1kx 9 ай бұрын
Gjb song veer waheguru ji Chardikal che rake 🙏
@harman6857
@harman6857 9 ай бұрын
Wah 22 wah
@user-to7kq4zv1f
@user-to7kq4zv1f 9 ай бұрын
Dillo dhanwaadii aa pakistan dee ❤❤❤❤
@pawanpreetsingh5792
@pawanpreetsingh5792 9 ай бұрын
Punjab punjabiat zindabaad Great person or singer shree brar
@OhiSandhu
@OhiSandhu 9 ай бұрын
Great veer...sade khet ch pani bhar gya..naali de nal c..es saal hun aukha he tappu 😟
@Mundepindya
@Mundepindya 9 ай бұрын
❤❤ Kam se Kam 10 too 15 mant da Geet Hundal ta Har ak Bande da ❤ rona c
@narinderkaur8899
@narinderkaur8899 9 ай бұрын
#sanjhapanjab #puranapanjab #Panjab ❤️👑 #ShreeBrar Veere ❤️ 👐 Bhut Shona likhya Panjab Te👌Malak Hak Sach Likhn Lyi Hor Rang Bhag Lgave Khush Raho Always Veer Ji ❤👐
@gursewaksingh5197
@gursewaksingh5197 9 ай бұрын
Waheguru ji hath rakhi Punjab tey🙏🙏🙏🙏
@parmjitsinghsingh9752
@parmjitsinghsingh9752 9 ай бұрын
Sidhu ton baad veere tere song Sunda har roz Waheguru tere te hath rakhe ❤❤❤ shree brar
@lakhveerchahal23
@lakhveerchahal23 9 ай бұрын
ਕਲਮ ਓਹੀ ਹੁਦੀ ਜੋ ਦੇਸ ਕੋਮ ਧਰਮ ਦੀ ਅਪਣੇ ਲੋਕਾ ਦੀ ਅਵਾਜ ਚੱਕੇ। ਸ੍ਰੀ ਬਰਾੜ ਪੰਜਾਬ ਪੰਜਾਬੀਅਤ ਲਈ ਲਿਖਦਾ ਜਿਓਦਾ ਵਸਦਾ ਰਹਿ ਪੰਜਾਬ ਨੂੰ ਲੋੜ ਐਸੀ ਲਿਖਤ ਕਲਮ ਦੀ ❤❤❤❤ ਜਿਦਾਬਾਦ ਜਿਦਾਬਾਦ ਪੰਜਾਬ
@gursangamsingh11
@gursangamsingh11 9 ай бұрын
ਬਾਂਹ ਦੇ ਕੇ ਲੈਣਾ ਏ ਜਵਾਬ ਤੁਹਾਡੇ ਤੋਂ,😡 ਪੰਜਾਬ ਤੁਹਾਡੇ ਤੋਂ ਖਾਂਦਾ ਮੰਗ ਕੇ ਨਹੀਂ ਦੱਲਿਓ🙏🏻💪🏻💪🏻
@SIMARRAIPURIA
@SIMARRAIPURIA 9 ай бұрын
Waheguru ji mehar kro punjab te bai thodi kalam ne har bar punjab da sath dita e 🙏🙏🙏
@mod7767
@mod7767 9 ай бұрын
Kya ikali ikali gal jma sach.... Love bro. Sidhu toh baad toh changa lagga....love you jatta
@ArhamSaleemi
@ArhamSaleemi 9 ай бұрын
We aren't Others (GHAIR غیر). ਅਸੀਂ ਹੋਰ ਨਹੀਂ ਹਾਂ. Love from PUNJAB PAKISTAN 🇵🇰 ❤️
@HarjeetSingh-cf8yj
@HarjeetSingh-cf8yj 9 ай бұрын
ਬਿਲਕੁਲ ਸੱਚ ਕਿਹਾ ਵੀਰ ਜੀ । ❤
@jpsingh4438
@jpsingh4438 9 ай бұрын
Waheguru g tuhadi lami umra kre . Ankhi yodhiya. Itihaas ch tuhada jikar jurur karaiya karangye aon waliya pediya nu dasiya karangye ❤❤❤
@jodhakhairaUP
@jodhakhairaUP 9 ай бұрын
Waheguru ji chardikla ch rakhe punjab nu ❤
@KarmjeetDeol-mt5jl
@KarmjeetDeol-mt5jl 9 ай бұрын
ਬਹੁਤ ਵਧੀਆ ਵੀਰ
@ParmjeetSingh-qd8gi
@ParmjeetSingh-qd8gi 9 ай бұрын
ਜਿਉਂਦਾ ਰਹਿ ਬਾਈ ਸ੍ਰੀ ਬਰਾੜ , ਪਰਮਾਤਮਾ ਤੇਰੀ ਲੰਮੀ ਉਮਰ ਕਰੇ ❤❤
@gursimarsingh98
@gursimarsingh98 9 ай бұрын
Chardikala rakhe Sade vadde veere di hmesha waheguru ❤
@harpreetkhara4561
@harpreetkhara4561 9 ай бұрын
Zeonda reh shri brara...rabb tainu lambi umar bakshe te punjab de muddean te tu evan hi bebaki naal likhe......
@user-xv5rh6zc2d
@user-xv5rh6zc2d 9 ай бұрын
Veere ik sidhu bai te ik tuhaadi geetkaari nu salaam a❤
@goldminesclips4987
@goldminesclips4987 9 ай бұрын
We can feel pen of panjab love from rajasthan ❤❤❤❤
@kamaldhindsa8953
@kamaldhindsa8953 9 ай бұрын
❤ hat's off shree brar vere bahut sona likheya song proud to you brother ❤
@user-nn3zx7zu1u
@user-nn3zx7zu1u 9 ай бұрын
ਪੰਜਾਬ ਕੱਲੇ ਨੇ ਪੂਰੇ ਹਿੰਦੁਸਤਾਨ ਨੂੰ ਬਚਾਇਆ ਪਰ ਪੂਰੇ ਹਿੰਦੁਤਾਨ ਤੋਂ ਕੱਲਾ ਪੰਜਾਬ ਨੀ ਬਚਾ ਹੂੰਦਾ
@jatinderbhinder4360
@jatinderbhinder4360 9 ай бұрын
ਸੱਚ ਹੈ ਜੀ ਬਿਲਕੁਲ
@PardhyumanSingh
@PardhyumanSingh 9 ай бұрын
Punjab punjabiyat zindabaad ❤️✊
Karobaar Shree Brar
2:26
S I D H U - Topic
Рет қаралды 3 М.
[Vowel]물고기는 물에서 살아야 해🐟🤣Fish have to live in the water #funny
00:53
маленький брат прыгает в бассейн
00:15
GL Show Russian
Рет қаралды 3,2 МЛН
ISSEI funny story😂😂😂Strange World | Pink with inoCat
00:36
ISSEI / いっせい
Рет қаралды 18 МЛН
Ni Mittiye (Official Video) | Ranjit Bawa | ICON | Latest Punjabi Songs 2023
6:33
NEVER DIE : Shree brar (Official Video) | New Song 2022
3:19
Shree Brar
Рет қаралды 3,2 МЛН
7 Raniya (Official Video)  -  Shree Brar | New Punjabi Song 2024 |
2:45
Stray Kids "Lose My Breath (Feat. Charlie Puth)" M/V
2:53
JYP Entertainment
Рет қаралды 12 МЛН
Xcho & МОТ - Баллада (Official Audio)
3:03
Glass Cage
Рет қаралды 8 МЛН
Asik - Body (Lyrics Video)
2:42
Rukh Music
Рет қаралды 161 М.
Aman bolşy süigenım
3:09
Sadraddin - Topic
Рет қаралды 80 М.
Coco Chanel
1:54
Asik - Topic
Рет қаралды 1,1 МЛН