Panjabi Poetry By Ammar Buttha in International Panjabi Conference Lahore 2023

  Рет қаралды 37,088

Zaibi Hanjra

Zaibi Hanjra

Күн бұрын

Пікірлер: 310
@sharanjitkaur8127
@sharanjitkaur8127 9 ай бұрын
ਹੰਜਰਾ ਪੁੱਤਰ ਜਦੋਂ ਤੱਕ ਤੁਹਾਡੇ ਵਰਗੇ ਪੰਜਾਬੀ ਮਾਂ ਬੋਲੀ ਦੇ ਪੁੱਤਰ ਜੀਵਣੇ , ਪੰਜਾਬੀ ਮਾਂ ਬੋਲੀ ਨਹੀਂ ਮਰਸੀ।ਜੀਉ ਯੁੱਗ ਯੁੱਗ ਜੀਉ।
@gurjantdhaliwal5927
@gurjantdhaliwal5927 9 ай бұрын
ਵਾਅ। ਪੰਜਾਬੀ ਜ਼ਿੰਦਾਬਾਦ ❤👍
@amrindersingh3949
@amrindersingh3949 9 ай бұрын
ਸਾਡੇ ਪੰਜਾਬ ਵਿਚ ਤਾਂ ਅੱਜਕੱਲ ਐਨੀ ਡੂੰਘੀ ਸ਼ਾਇਰੀ ਨਹੀ ਲਭਦੀ। ਜਿਉਂਦੇ ਰਹੋ ਪਾਕਿਸਤਾਨ ਵਾਲਿਓ।
@amandeepkaur9739
@amandeepkaur9739 9 ай бұрын
ਮਾਂ ਬੋਲੀ ਦੀ ਵਿਰਾਸਤ , ਆਓ ਪੰਜਾਬੀ, ਸਿੱਖੀਏ ਤੇ ਸਿੱਖਾਈਏ , ਮਾਂ ਬੋਲੀ ਦਾ ਮਾਣ ਵਧਾਈਏ , ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
@jaswinderjaswinder9101
@jaswinderjaswinder9101 9 ай бұрын
❤❤❤❤❤❤
@harinderpreethani8147
@harinderpreethani8147 9 ай бұрын
🙏🙏🙏♥️♥️♥️♥️♥️👍👍👍👍
@gurwantsingh5068
@gurwantsingh5068 9 ай бұрын
Salute, Salute, Salute 🙏🙏🙏🙏🙏🙏🙏
@JagjotSingh-dn4xe
@JagjotSingh-dn4xe 9 ай бұрын
Amandeep kour peyn me tuhada bohat bohat shukarguzaar ha kiyo k ajj bohat chir baad apni maa boli nu padd k te maa boli dey kalay kaley akhar nu vekh k ru nu thand pey gae puraney vaktan de yaad taza ho gae Jiyondi vasdi reh pen meriye
@psvaid
@psvaid 9 ай бұрын
❤❤❤ ਜਿਓੰਦੇ ਰਹੋ ,
@raghbirsinghdhindsa3164
@raghbirsinghdhindsa3164 9 ай бұрын
ਯੁੱਗ ਯੁੱਗ ਜੀਓ ਪੰਜਾਬੀ ਪਿਆਰਿਓ
@KulwantHundal-q3v
@KulwantHundal-q3v 9 ай бұрын
ਬਜ਼ੁਰਗੋ ਆਗਿਆ ਸਾਡਾ ਟਾਈਮ ਯਕੀਨ ਕਰਿਅੋ ❤
@bobythethi1307
@bobythethi1307 9 ай бұрын
ਆਪਣੀ ਮਾਂ ਬੌਲੀ ਜੋ ਭੁੱਲ ਗਿਆ ਕੱਖਾਂ ਵਾਂਗ ਰੁਲ ਗਿਆ Love Punjabi
@spsoberoi1
@spsoberoi1 9 ай бұрын
ਵਾਹ ਕੀ ਬਾਤ ਹੈ....ਜ਼ੁਬਾਨ ਮਾਰਸੀ,ਤੇ ਕੌਮ ਮਰਸੀ,ਤੇ ਜੇ ਕੌਮ ਮਰਸੀ ਤੇ ਵਿਰਸਾ ਮਰਸੀ...I love the touch of My Pothohari❤❤❤❤❤
@gurwantsingh5068
@gurwantsingh5068 9 ай бұрын
Ofcours, Bahut Khoob, Zabardast 🔥🔥
@chadhar7773
@chadhar7773 9 ай бұрын
This is not Pothohari It's Jhangochi or Jatki or Jaangli whatever you name from these three.
@kashmirsingh6991
@kashmirsingh6991 9 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ❤❤❤❤❤
@inderpreetsingh1A
@inderpreetsingh1A 9 ай бұрын
ਬਹੁਤ ਵਧੀਆ ! ਹਮੇਸ਼ਾ ਤੁਹਾਡਾ ਵਲ਼ੋਗ ਸਾਡਾ ਦਿਲ਼ ਜਿਤ ਲੇਦਾ। ਬਲੇ ਉ ਸ਼ੇਰੋ ਪੰਜਾਬ ਦੇ ਦਲੇਰ ਪੁਤਰੋ।
@sahotabaljit55
@sahotabaljit55 9 ай бұрын
ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ,ਰੱਬ ਤੁਹਾਨੂੰ ਸਾਰੇ ਵੀਰਾਂ ਨੂੰ ਹਮੇਸ਼ਾ ਖੁਸ਼ ਰੱਖੇ।
@bikarjitsingh34bikarjitsin10
@bikarjitsingh34bikarjitsin10 9 ай бұрын
ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਭਰਾਵਾਂ ਦੀ ਆਵਾਜ਼ ਕਿੰਨੀ ਵਧੀਆ ਹੈ
@nsdhillon9937
@nsdhillon9937 9 ай бұрын
Hanjhra sahib punjabi boli da maan vadhaan lai thoda sabh sakhshiat da bahut shukrya dilon jatta from charhda Punjab 🇮🇳 3:26
@jaswinderjaswinder9101
@jaswinderjaswinder9101 9 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 👌👍❤❤
@ਕਰਮਤੇਜਸਿੰਘਬਰਾੜ
@ਕਰਮਤੇਜਸਿੰਘਬਰਾੜ 9 ай бұрын
ਵਾਹਿਗੁਰੂ ਜੀ ਅਲਾ ਮੇਹਰ ਕਰੀ ਐਸ ਵੀਰਾਂ ਤੇ🎉❤
@gurmeetsinghsingh593
@gurmeetsinghsingh593 9 ай бұрын
Love you jatta chas aa gaya oye jinda reh wes da reh rab lambai umra kare ❤❤❤
@memyself9959
@memyself9959 9 ай бұрын
Shalaa Jeve Mera PUNJAB 🙌🙌
@jaswinderjaswinder9101
@jaswinderjaswinder9101 9 ай бұрын
Bhut sohna likhia veer ji ne 👌👍punjab punjabi jindawad ❤❤
@Jasbir.panesar
@Jasbir.panesar 9 ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਰੱਖੀ ਜੀ
@nirmalbhullar7593
@nirmalbhullar7593 9 ай бұрын
ਜਿਉਂਦੇ ਵੱਸਦੇ ਰਹੋ ਮਾਂ ਬੋਲੀ ਪੰਜਾਬੀ ਦੇ ਵਾਰਸੋ
@popelsingh6622
@popelsingh6622 8 ай бұрын
🌹❤
@Punjab_5rivers
@Punjab_5rivers 9 ай бұрын
very nice
@RanjitSingh-nk1mg
@RanjitSingh-nk1mg 9 ай бұрын
ਲਹਿੰਦੇ ਪੰਜਾਬ ਵਾਲਿਓ ਚੜ੍ਹਦੀ ਕਲਾ ਚ ਰਹੋ ਸੱਚੇ ਪਾਤਸ਼ਾਹ ਤੁਹਾਡੇ ਤੇ ਕਿਰਪਾ ਬਣਾਈ ਰੱਖੇ।।
@djdongurpreetsingh5396
@djdongurpreetsingh5396 9 ай бұрын
❤❤❤❤love you from DJ Don Pro Amritsar punjab india
@AwaisMalikg-i2p
@AwaisMalikg-i2p 5 ай бұрын
❤❤❤❤❤❤❤❤❤❤
@umarkhayam7872
@umarkhayam7872 9 ай бұрын
Love panjabi
@lakhveerchahal23
@lakhveerchahal23 9 ай бұрын
ਪੰਜਾਬ ਪੰਜਾਬੀਅਤ ❤❤❤ਜਿਦਾਬਾਦ ਬਹੁਤ ਬਹੁਤ ਪਿਆਰ ❤
@GurdeepSingh-su5ev
@GurdeepSingh-su5ev 9 ай бұрын
ਬੱਲੇ ਉਏ ਪੰਜਾਬੀ ਮਾਂ ਦੇਇਓ ਸ਼ੇਰ ਪੁੱਤਰੋ ਜਿਉਦੇ ਵਸਦੇ ਰਹੋ ਰੱਬ ਸੋਹਣਾ ਤੁਹਾਨੂੰ ਬਰਕਤਾ ਦੇਵੇ ਚੜ੍ਹਦੇ ਪੰਜਾਬ ਦੀਆ ਦੁਆਵਾ ਥੋਡੇ ਨਾਲ ਨੇ ਵਾਹਿਗੁਰੂ ਸਾਰੇ ਪੰਜਾਬੀਆ ਨੂੰ ਚੜ੍ਹਦੀ ਕਲਾ ਬਖਸ਼ੇ
@sajidmanj9192
@sajidmanj9192 9 ай бұрын
Very beautiful Punjabi zindabad
@reshamsingh7609
@reshamsingh7609 9 ай бұрын
Nice.... Good job.... Carry on... God bless all of you...
@baljitrandhawa8705
@baljitrandhawa8705 9 ай бұрын
Salam Punjabi veran nu ❤
@BaljinderSinghkhalsa-vs4uk
@BaljinderSinghkhalsa-vs4uk 9 ай бұрын
Wah ji wah bhut dil khush hoyea
@chattarpalsingh6512
@chattarpalsingh6512 9 ай бұрын
ਬਹੁਤ ਖ਼ੂਬ ਸ਼ਾਬਾਸ਼ ❤❤❤❤❤
@nirmalbhullar7593
@nirmalbhullar7593 9 ай бұрын
Jiode vasde raho maa boli panjabi de varso ....!!
@PrabhSingh-j3u
@PrabhSingh-j3u 9 ай бұрын
Very NYC 🌱🙏👏
@nikkikaur3972
@nikkikaur3972 9 ай бұрын
Very good
@Jkmaan-jo2zl
@Jkmaan-jo2zl 9 ай бұрын
ਭਾਰਤ ਪੰਜਾਬ ਤੋਂ ਵੀਰ ਜੀ ❤❤ ❤❤❤❤ ਜਿਉਂਦੇ ਰਹੋ ❤❤❤❤❤
@harinderpreethani8147
@harinderpreethani8147 9 ай бұрын
Charde panjab keha karo
@sukhjindersingh7409
@sukhjindersingh7409 9 ай бұрын
ਜਿੰਦਾਬਾਦ ਸਾਡੀ ਮਾਂ ਬੋਲੀ ਪੰਜਾਬੀ ਬੋਲੀ । ਪਿਆਰ ਬਹੁਤ ਸਾਰਾ ਹਾਂਜਰਾ ਵੀਰ ਸਾਡਾ❤
@SukwantSingh-l8v
@SukwantSingh-l8v 9 ай бұрын
Pajabe jedabad
@bikram2026
@bikram2026 9 ай бұрын
End aa ...Ammar ...end❤❤❤
@gakhal4037
@gakhal4037 9 ай бұрын
kyaa baat aa 😍😍😍😍😍
@JarnailSingh-kz5hw
@JarnailSingh-kz5hw 9 ай бұрын
Well done veer
@SukhaSingh-vt8oc
@SukhaSingh-vt8oc 9 ай бұрын
@anonymoususer2888
@anonymoususer2888 9 ай бұрын
Waheguru ❤. Amazing
@sarabjeetsingh-w5k
@sarabjeetsingh-w5k 9 ай бұрын
waheguru sahib ji ❤❤❤❤❤
@kuldipbachhal1201
@kuldipbachhal1201 9 ай бұрын
ਮੈਂ ਤੇ ਮੇਰਾ ਪੁੱਤ ਕੈਨੇਡੀਅਨ ਹਾਂ ਘਰ ਚ ਅਸੀ ਪੰਜਾਬੀ ਬੋਲਦੇ ਹਾਂ।ਪੰਜਾਬੀ ਮੇਰੀ ਮਾਂ ਬੋਲੀ ਆ। ਅੰਗਰੇਜ਼ੀ ਮੇਰੀ ਕੰਮ ਦੀ ਭਾਸ਼ਾ ਹੈ। ਬਹੁਤ ਸਾਰਾ ਪਿਆਰ ਪੰਜਾਬੀਓ ਤੇ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਓ।🙏🙏🙏🙏🙏❤️❤️❤️❤️❤️
@achharsinghgill472
@achharsinghgill472 9 ай бұрын
Respect 🙏 from England!
@Panjab_4784
@Panjab_4784 9 ай бұрын
Proud we are panjabi❤
@jdhanoa7853
@jdhanoa7853 9 ай бұрын
Keep it up the good work panjabi meri maa boli❤
@HarjinderSingh-rk5gf
@HarjinderSingh-rk5gf 9 ай бұрын
Punjabi zindabad Bhai g batala
@ranjeetdhillon3820
@ranjeetdhillon3820 9 ай бұрын
❤❤❤ ਜੀੳ
@KulwinderKaur-o5c
@KulwinderKaur-o5c 9 ай бұрын
ਬਹੁਤ ਵਧੀਆ,ਬਹੁਤ ਹੀ... ਵਧੀਆ,ਸੁਣਕੇ ਅਗਰ ਕਿਸੇ ਨੂੰ ਅਕਲ ਆ ਜਾਵੇ ਤਾਂ ਸਬ ਤੋਂ ਵਧੀਆ।👌👌👌🙏
@anshboparai2509
@anshboparai2509 9 ай бұрын
I love punjabi
@HardeepKaur-r9f
@HardeepKaur-r9f 9 ай бұрын
Subhan allah
@NarinderSingh-ni5yk
@NarinderSingh-ni5yk 9 ай бұрын
ਇਸ ਤੋਂ ਵਧੀਆ ਪੰਜਾਬੀ ਸਾਹਿਤ ਦਾ ਫਿਕਰ ਕਰਨ ਕਰਨ ਵਾਲਾ ਕੋਈ ਨਹੀ ਰਬ ਮਿਹਰ ਕਰੇ
@jaswinderbajwa6175
@jaswinderbajwa6175 9 ай бұрын
ਪੰਜਾਬੀ ਜ਼ੁਬਾਨ ਜਿੰਦਾਬਾਦ ❤❤❤❤❤
@singh88920
@singh88920 9 ай бұрын
ਸੋਹਣੀ ਮਿੱਠੀ ਪੰਜਾਬੀ ਬੋਲੀ 🎉
@kksandhu1779
@kksandhu1779 9 ай бұрын
Bohot khoob
@gursharanjitsinghtarntaran5638
@gursharanjitsinghtarntaran5638 9 ай бұрын
ਵਾਹ ❤❤❤❤
@sukhwindersinghdhaliwal9851
@sukhwindersinghdhaliwal9851 9 ай бұрын
Panjab zindabad
@SukwantSingh-l8v
@SukwantSingh-l8v 9 ай бұрын
❤🙏🙏🙏
@BalwinderSingh-pf2nr
@BalwinderSingh-pf2nr 9 ай бұрын
Betters Than Showing Heros,❤❤❤
@gurnamsingh683
@gurnamsingh683 9 ай бұрын
ਜਿਉਦੇ ਰਹੋ ਵੀਰ ਜੀ 🎉❤
@ameekprakashsinghwaraich3173
@ameekprakashsinghwaraich3173 9 ай бұрын
Bahut Vadhia Veer
@kakabullethomeroyalenfield7297
@kakabullethomeroyalenfield7297 9 ай бұрын
🌹❤️ਕੁਰਬਾਨ ਤੇਰੇ ਤੋਂ ਵੀਰਾ ਤੇ ਆਪਣੀ ਮਾਂ ਬੋਲੀ ਤੋਂ ਮੈ ਵਾਰੇ ਵਾਰੇ ਜਾਵਾਂ ❤️🌹
@ramangill2131
@ramangill2131 9 ай бұрын
ਬਹੁਤ ਬਹੁਤ ਵਧੀਆ ਜੀ❤🙏
@inderpreetsingh1A
@inderpreetsingh1A 9 ай бұрын
ਅਰਦਾਸ ਕਰਦੇ ਹਾਂ , ਆਪ ਸਭ ਦਾ ਆਉਣ ਵਾਲਾ ਸਾਲ ੨੦੨੪ , ਸੁੱਖਾਂ ਭਰਿਆ ਹੋਵੇ !!! 💚🙏🏼😇
@dilpreet7253
@dilpreet7253 9 ай бұрын
ਬਹੁਤ ਸੋਹਣਾ ਲਗਦਾ ਜਦੋਂ ਸ਼ੇਰ ਬੋਲ ਦਾ ਹੋ ਮਾ ਬੋਲੀ ਸਾਡੀ ਪੰਜਾਬੀ ਅ ❤❤❤❤
@DeepSingh-o2i1d
@DeepSingh-o2i1d 9 ай бұрын
Waheguru ji
@virk6592
@virk6592 9 ай бұрын
ਵਾਹ ਵਾਹ ਵਾਹ ਜਿੰਨਾਂ ਵੀ ਸਲਾਹਿਆ ਜਾਵੇ ਉਨਾਂ ਈ ਥੋੜਾ ਏ ❤❤❤❤
@manpreet-jk5wy
@manpreet-jk5wy 9 ай бұрын
Punjabi ,punjab jindabaad ❤
@DaljeetSingh-d3q
@DaljeetSingh-d3q 9 ай бұрын
Very nice 👍
@manjindersingh4278
@manjindersingh4278 9 ай бұрын
Wah kya baat bhji nice
@satnamsidhu931
@satnamsidhu931 5 ай бұрын
Mn gd gd go gia punjabi Zaire sun ke shabash pak punjabio
@gurshabadguraya4284
@gurshabadguraya4284 9 ай бұрын
Awaaj te shayer Pakistaan Punjab de number 1
@GurpreetSingh-qi4pb
@GurpreetSingh-qi4pb 9 ай бұрын
ਲਹਿੰਦਾ ਪੰਜਾਬ ਵੀ ਸਾਡਾ ਪੰਜਾਬ
@montybhuttay3319
@montybhuttay3319 9 ай бұрын
oo kya baat aa shera
@ManjeetSingh-oq6jw
@ManjeetSingh-oq6jw 9 ай бұрын
ਭਾਰਤ ਪੰਜਾਬ ਤੋ ਬੇਹੱਦ ਕਾਬਿਲੇ ਤਾਰੀਬ
@waheguru9224
@waheguru9224 9 ай бұрын
ਬਹੁਤ ਵਧੀਆ ਜੀ ਸ੍ਰੀ ਮੁਕਤਸਰ ਸਾਹਿਬ ਪੰਜਾਬ ਭਾਰਤ ਤੋਂ।
@sandipSam-q9h
@sandipSam-q9h 9 ай бұрын
Jio o sher punjabio
@kingjattking2379
@kingjattking2379 9 ай бұрын
ਪੰਜਾਬ ਪੰਜਾਬੀਅਤ ਜਿੰਦਾਬਾਦ 🙏🙏💪💪💪💪 love ਚੜਦੇ ਪੰਜਾਬ ਵੱਲੋ 🙏🙏
@mahtabkhara5849
@mahtabkhara5849 9 ай бұрын
ਸਤਿ ਸ੍ਰੀ ਆਕਾਲ ਹੰਜਰਾ ਸਾਹਬ ❤❤
@iqbalsinghshahi
@iqbalsinghshahi 9 ай бұрын
ਕਿਆ ਬਾਤਾਂ ਲਹਿੰਦੇ ਪੰਜਾਬ ਆਲਿਓ ❤❤❤
@SukwantSingh-l8v
@SukwantSingh-l8v 9 ай бұрын
❤❤❤
@KarnailSingh-iz5mi
@KarnailSingh-iz5mi 9 ай бұрын
Yug yug jio mere punjabi veero.K.S.Dhillon
@sohansinghmohna1592
@sohansinghmohna1592 9 ай бұрын
Wah! Wah! Wah!..Hanjra saab Ba-Kamaal..luv u veer
@jagirjosan4521
@jagirjosan4521 9 ай бұрын
Zindabad dosto,Sadi man boli Punjabi zindabad
@zafariqbalsandhu173EB
@zafariqbalsandhu173EB 9 ай бұрын
Bhoat vadia veer g ♥️♥️
@lakhvirgrewal
@lakhvirgrewal 9 ай бұрын
Sadi. Maa. Punjabi Jindabad. Veero. Salut
@MalkeetSingh-d3f6k
@MalkeetSingh-d3f6k 9 ай бұрын
ਬਹੁਤ ਵਧੀਆ ਵੀਰ ਜੀ ਪੱਗ ਤੇ ਪੰਜਾਬੀ ਦੀ ਗੱਲ ਕੀਤੀ.।ਹੈ
@randhirsingh2337
@randhirsingh2337 9 ай бұрын
ਬਹੁਤ ਵਧੀਆ ਜੀ।।
@agbilla9576
@agbilla9576 9 ай бұрын
Zindabad Punjab
@gurwantsingh5068
@gurwantsingh5068 9 ай бұрын
Zaibi Hanjra Bro. Jiouda reh Shera Nahi Resaan teriyan, Punjabi Maa Boli lai Hamesha khade hunde ho, Bahut - bahut Pyar from - Uttarakhand (India).......
@sukhjitpal6793
@sukhjitpal6793 9 ай бұрын
Zaibi bha bahut vadhia uprala e jio puttar ji WAHEGURU JI CHARDIAN KLA CH RAKHAN SDA tuhanu jio
@karamjitkaursandhu5562
@karamjitkaursandhu5562 9 ай бұрын
Shabash!!! Puttar waah !! maa boli di laaj rakhan waleo jeonde wasde raho.
@surinderpalsingh485
@surinderpalsingh485 9 ай бұрын
Wah g Wah ,Bilkul Sach keha veer ne❤❤
@preetsandu6487
@preetsandu6487 9 ай бұрын
👏👏👏👏👏❤️
@RanjeetSingh-gg7io
@RanjeetSingh-gg7io 9 ай бұрын
ਵਾਹ ਜੀ ਵਾਹ ਬੇਟੇ ਕਮਾਲ ਕਰਤੀ 👌👌👍👍
@JaspalSingh-rs6jb
@JaspalSingh-rs6jb 9 ай бұрын
Jeoda Wanda Raho Pujabio.Hamsha.carde.kala.ca.Raho.❤❤❤❤❤
@jaspalsingh2075
@jaspalsingh2075 9 ай бұрын
Ajj aap diyan galla sunn ke Punjabi di samajh aayi hai ji 🙏🙏 meraa dil karda hai ki poora Punjab murr tou wasse ikathaa hoke 🙏🙏
@dhillonms
@dhillonms 9 ай бұрын
Outstanding message!!
Seja Gentil com os Pequenos Animais 😿
00:20
Los Wagners
Рет қаралды 47 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 349 М.
Сюрприз для Златы на день рождения
00:10
Victoria Portfolio
Рет қаралды 2,4 МЛН
What's in the clown's bag? #clown #angel #bunnypolice
00:19
超人夫妇
Рет қаралды 27 МЛН
Al Asr (2024) | Shortfilm | LUMS Religious Society
9:47
LUMS Religious Society
Рет қаралды 327 М.
Seja Gentil com os Pequenos Animais 😿
00:20
Los Wagners
Рет қаралды 47 МЛН