No video

ਪਰਾਲੀ ਗੁੱਲ-:high Straw Manage full process ਝੋਨੇ ਦੀ ਪਰਾਲੀ ਖਿਲਾਰਨ ਦਾ ਜੁਗਾੜ stubble management

  Рет қаралды 300,463

Modern Kheti TV

Modern Kheti TV

5 жыл бұрын

Like and share the video
subscribe the channel and press bell

Пікірлер: 365
@gurwindersinghbuttar163
@gurwindersinghbuttar163 4 жыл бұрын
ਇਹ ਢੰਗ ਬਹੁੱਤ ਮਹਿੰਗਾ ਬਾਈ ਜੀ ਕਿਸਾਨੀ ਤਾਂ ਪਹਿਲਾਂ ਹੀ ਦਬੀ ਪਈ ਆ
@prabhdyalsingh4722
@prabhdyalsingh4722 4 жыл бұрын
ਇਹ ਵੇਖਣ ਲਈ ਤਾਂ ਠੀਕ ਆ ਪਰ ਇਨੇ ਸੰਦ, ਇਨਾ ਡੀਜ਼ਲ ਹਰ ਕਿਸਾਨ ਦੇ ਵੱਸ ਦੀ ਗੱਲ ਨਹੀ। ਛੋਟੇ ਕਿਸਾਨ ਲਈ ਤਾਂ ਇਹ ਤਮਾਸ਼ੇ ਤੋ ਸਵਾਏ ਕੁਝ ਵੀ ਨਹੀ
@attaasantokh9050
@attaasantokh9050 4 жыл бұрын
ਇਹ ਤਾਂ ਉਹ ਗੱਲ ਹੋਗੀ ਚਾਹੇ ਖਰਬੂਜਾ ਛੁਰੀ ਤੇ ਡਿਁਗੇ ਜਾਂ ਫਿਰ ਛੁਰੀ ਖਰਬੂਜੇ ਤੇ ਡਿਁਗੇ ਨੁਕਸਾਨ ਤਾਂ ਖਰਬੂਜੇ ਦਾ ਹੀ ਆ। ਕਿਸਾਨ ਪਰਾਲੀ ਨੂੰ ਅੱਗ ਲਾਵੇ ਤਾਂ ਵੀ ਮਰਦਾ।ਵਾਹੀ ਤੇ ਏਨਾ ਖਰਚ ਕਰੇ ਤਾਂ ਵੀ ਮਰਦਾ।
@rumbirsingh4464
@rumbirsingh4464 4 жыл бұрын
bai di udhaaran puri perfect hai kissan lai 🙏
@chahalboys837
@chahalboys837 3 жыл бұрын
Bahut sohni ਵੀਡੀਓ aa veere
@nishan5608
@nishan5608 4 жыл бұрын
very good
@baljindersingh-ng1ww
@baljindersingh-ng1ww 5 жыл бұрын
ਬਾਈ ਜੀ ਖਰਚਾਂ ਵਧਾ ਦਿੱਤਾ ਕਿਸਾਨਾਂ ਦਾ
@GurpreetSingh-uh1kd
@GurpreetSingh-uh1kd 4 жыл бұрын
ਸਾਰੇ ਵੀਰਾਂ ਨਾ ਮੈ ਆਪਣਾ ਤਜਰਬਾ ਸਾਝਾ ਕਦਾ ਪਰਾਲੀ ਨੂੰ ਮੈ ਤਿੰਨ ਸਾਲ ਤੋ ਬਿਨਾਂ ਅੱਗ ਲਾਏ ਕਣਕ ਤੇ ਆਲੂ ਦੀ ਫਸਲ ਬੀਜਦਾ ਜਿਸ ਦਾ ਨਤੀਜਾ 100/ ਮੈਂਨੂੰ ਮਿਲਿਆ ਜ਼ਮੀਨ ਬਹੁਤ ਤਾਕਤਵਰ ਬਣੀ ਫਸਲ ਦਾ ਝਾੜ ਵੀ ਵੱਧ ਆ ਰਿਹਾ
@ModernKhetiTV
@ModernKhetiTV 4 жыл бұрын
Very nyc g sahi gal a eh appa v vich e vaunde a
@hiravarpalsingh6410
@hiravarpalsingh6410 3 жыл бұрын
ਰੂਟਾਵੈਟਰ ਦੀ ਇੱਕ ਪਾੜ ਦਾ 1600 ਲੈਂਦੇ ਅਗਲੇ ਪੰਜ ਛੇ ਹਜ਼ਾਰ ਰੁਪਏ ਤਾਂ ਵਾਹੀ ਵਾਲੇ ਲੈਗੇ ਬਾਕੀ ਸਾਰੇ ਖਰਚੇ ਕਿਥੋਂ ਕਰੂ ਗਰੀਬ ਜੱਟ
@satwantsingh5228
@satwantsingh5228 4 жыл бұрын
ਬਾਈ ਮਾੜਾ ਜੱਟ ਕਿੱਥੋ ਇਹਨਾ ਖਰਚਾ ਕਰ ਲੂੰ
@harmeetkharoud2182
@harmeetkharoud2182 5 жыл бұрын
,ਆਲੂ ਵਾਲੀ ਜਿੰਨੀ ਜਮੀਨ ਵਾਹੀ ਜਾਵੇ ਉਹਨੀ ਥੋੜੀ ਹੈ ਜਮੀਨ ਬਿਲਕੁੱਲ ਸੱਕਰ ਵਰਗੀ ਚਾਹੀਦੀਆ ਬਰੀਕ ਫਿਰ ਸਵਾਦ ਆਉਦਾ ਆਲੂ ਲਾਉਣ ਦਾ ਵਧੀਆ ਜਮੀਨ ਤਿਆਰ ਕੀਤੀ ਹੈ ਵੀਰ ਤੁਸੀ ਨੇ
@ModernKhetiTV
@ModernKhetiTV 5 жыл бұрын
wlcm dost
@harmeetkharoud2182
@harmeetkharoud2182 4 жыл бұрын
ਬਿਲਕੁੱਲ ਸਹੀ ਕਿਹਾ ਵੀਰ ਜੀ ਤੁਸੀਂ ਨੇ
@mandeepKaur-su3xj
@mandeepKaur-su3xj 4 жыл бұрын
ਹੱਲ ਤਾਂ ਹਰ ਗੱਲ ਦਾ ਹੁੰਦਾ ਹੀ ਹੈ, ਪਰ ਅਸੀਂ ਆਰਥਿਕਤਾ ਵੀ ਦੇਖਣੀ ਹੈ ਕਿ ਗਰੀਬ ਬੰਦੇ ਦੇ ਵੱਸ ਦੀ ਗੱਲ ਹੈ ਕਿ ਨਹੀਂ। ਜੇ ਪਲੋਅ ਹੀ ਲਗਾਉਣਾ ਹੈ ਤਾਂ ਉਸ ਤੋਂ ਪਹਿਲਾਂ ਸਿਰਫ ਇਕ ਹੀ ਆਪਰੇਸ਼ਨ ਕਰੋ, ਜਾਂ ਮਲਚਰ ਜਾਂ ਸਾਦਾ ਕਟਰ
@mandeepKaur-su3xj
@mandeepKaur-su3xj 4 жыл бұрын
ਗੱਲ ਕੋਈ ਅੌਖੀ ਨਹੀਂ, we can stop open agriculture burning, this all depends upon farmer, how he will manage the crop residue, either by rotavator, mulcher Or stubble shaver or directly by using happy seeder or super seeder, so come forward to stop pollution, go green by plant more trees
@preetpandher3527
@preetpandher3527 3 жыл бұрын
Sade cha cha hone v eme e karde aw 1 sms nall jiri vadd de aw 2 multcher fer de aw 3 rotavator fer de aw 4 mb plough 5 rotavator 6 harrow 7 hall 8 suhaga 9 fir rotavator 10 potato plantation. Bohat diesel mach da ⛽
@kuldeepsinghksw9097
@kuldeepsinghksw9097 3 жыл бұрын
Sarkar di gall Mano oh hor navai navai Kanoon bandai kissan upar
@tractor_loverz1201
@tractor_loverz1201 4 жыл бұрын
Att
@gurmelsingh864
@gurmelsingh864 5 жыл бұрын
ਸ਼ਾਭ
@gurmelsingh864
@gurmelsingh864 5 жыл бұрын
ਸ਼ਾਰਮ ਕਰ ਕੁਝ ਸਾਰੇ ਪੰਜਾਬ ਦਾ ਡੀਜਲ ਫੂਕ ਤਾ 70 ਲਖ ਦੇ ਸੰਦ ਲਈ ਫਰਦਾ ਫੁਦੂ ਲਾਈ ਜਾਨੈਂ ਏ ਆਪਣਾ ਨੰਬਰ send kr Tanu ma dasda keve katm kari di aa ਪਰਾਲੀ
@ModernKhetiTV
@ModernKhetiTV 5 жыл бұрын
9041750049 phn kr le hun
@harmanpreetsingh1668
@harmanpreetsingh1668 4 жыл бұрын
Me b kita c bai, multure, fr plow fr halka halka rotavator 3rd low ch gall bnn gyii c tusi ta video lambi lai gye
@Farmerboyz66
@Farmerboyz66 4 жыл бұрын
SMS nall badh k kanak ta sidhi rotavator nall bijo
@singhkaur5665
@singhkaur5665 4 жыл бұрын
ਤੁਸੀ ਕਿਨੇ ਮਹਿਗੇ ਸੰਦ ਵਰਤੇ ਕਿੰਨਾ ਡੀਜਲ ਫੂਕਤਾ ਕੀ ਇਹ ਗਰੀਬ ਬੰਦੇ ਦੀ ਬੱਸ ਦੀ ਗੱਲ ਹੈ ਕਿਉ ਫੁਦੂ ਬਨਾਈਆ ਲੋਕਾ ਨੂੰ ਤਕੜੇ ਦੀਆ ਗੱਲਾ ਤਕੜਾ ਹੀ ਜਾਣੇ
@LAYERFARMING
@LAYERFARMING 4 жыл бұрын
Mere Mann di gall tusi bolti
@RakhHonsla3600
@RakhHonsla3600 3 жыл бұрын
Oss pase Ni vekh de ehe
@simermaan254
@simermaan254 3 жыл бұрын
Bai plough te tractor jade oil nhi khnda ... Baki je mehnga v hega ta apne hi bachea di zindgi te khet lyi vdia ... Pollution nal cancer jiyia gandia bimaria lgdia es nlo ta chnga ehi munafa ghat ho jave ...baki apni apni soch hundi ..mere kol 5 kille zameen h avdi mnu eh treeka thik lgda hauli hauli eh impliments bnaun di kosish kru ga 🙏
@gillkhalsa7755
@gillkhalsa7755 3 жыл бұрын
ਵੀਰ ਫ ਨਹੀਂ ਬੁੱਧੂ ਸ਼ਬਦ ਠੀਕ ਰਹੇਗਾ ਕਿਉਂਕਿ ਤੁਸੀਂ ਇਕ ਪੜੇ ਲਿਖੇ ਸੂਝਵਾਨ ਲੋਕਾਂ ਵਿੱਚੋਂ ਇੱਕ ਹੋ।
@manveersingh7584
@manveersingh7584 3 жыл бұрын
Ehnu puchn ala howe v je plough hi marna oh to phela hi fer la ewe sanda di mashoori kiti aa
@KuldeepSingh-sd2ek
@KuldeepSingh-sd2ek 5 жыл бұрын
Veere kise vaddi maseen di lorr nai jatt sab jagaad la lain ge bus diesel tusi dedo aa Jo sab tusi. Dekhya es toh v vadia kar dena kisan ne
@sukhatv2612
@sukhatv2612 5 жыл бұрын
Ok veer jioande rahu kush he rahu veer
@Gaggi_Babe_Ka
@Gaggi_Babe_Ka 3 жыл бұрын
ਜਿਹੜਾ 25 30 ਲੀਟਰ ਕਿੱਲੇ ਦਾ ਫੁਕਿਆ ਓਹਦਾ ਪ੍ਰਦੂਸਣ ਨੀ ਹੋਇਆ???
@9988241818
@9988241818 3 жыл бұрын
ਵੀਰ ਜੀ ਡੀਜਲ ਵੀ ਦਸ ਦਿੰਦੇ ਕਿੰਨਾ ਦਾ ਲੱਗ ਗਿਆ। ਐਨਾ ਖਰਚਾ ਕਰਕੇ ਪਿੱਛੇ ਕਿ ਬਚੂ ਕਿਸਾਨ ਨੂੰ।
@karanaulakh9898
@karanaulakh9898 3 жыл бұрын
Sab kuj nalo super seeder best a ik var ch sara kmm
@jobanrandhawa9696
@jobanrandhawa9696 4 жыл бұрын
Veer g asi ta rotavator nall wah k ik warr ta pani shad ditta c 5,6 din pani bhar k rakhya c fer rotavator di ਪਾੜ ਲਾ ਕੇ ਛੱਟਾ ਦੇ ਕੇ ਫੇਰ ਇਕ ਵਾਰ ਫਿਰ ਵਾਹ ਦਿੱਤੀ c bohat wadia ਕਣਕ ਹੋਈ ਸੀ
@SatishKumar-zb4jf
@SatishKumar-zb4jf 4 жыл бұрын
भाई जी बहुत महंगा ओर तनाव देने वाला है ये तरीका इससे सस्ता तो खेत मे बेलर चलवाना है मारा गया बेचारा किसान तो
@jattmehkma384
@jattmehkma384 5 жыл бұрын
ਭੈਣ ਤਾਂ ਗੜ੍ਹ ਤੀ ਵਾਹ ਵਾਹ ਕੇ ਹੁਣ ਤਾਂ ਆਊ ਲੋਟ
@SunilChoudhary-lf2lm
@SunilChoudhary-lf2lm 4 жыл бұрын
Sira la ta bai ne Kuch ne hunda bai loka dia gala di parvah na kari Bai asi 15000 di ruddi pa dina aa ek kille vich ehnde te ena kharcha ta ne ho ge hona Ehnde nal reh kine banu jameen ch Nale sub tu vaddi gul enviorment saff Bai je meri gul sahi lage ta reply jarur kero
@vipanbissu1528
@vipanbissu1528 4 жыл бұрын
sahi baat
@SahilSingh-qo9vz
@SahilSingh-qo9vz 5 жыл бұрын
Congratulations
@sakindersingh5387
@sakindersingh5387 4 жыл бұрын
Bai koi sasta hal dss eh sab nu pta ena kharche ch ta kale harrow e hal krr du
@harmankhehra9787
@harmankhehra9787 4 жыл бұрын
Set kmmm bai
@amritgill3079
@amritgill3079 4 жыл бұрын
22 ਡੀਜ਼ਲ ਦਾ ਕੋਈ ਹਿਸਾਬ ਲਾਇਆ ਕਿਨਾ ਫੂਕਤਾ ,, ਜਮੀਨ ਤਾਂ ਵਧੀਆ ਬਣਗੀ ਤੇਰੀ । 1 ਰੁਪਈਏ ਦੀ ਸੀਖਾਂ ਵਾਲੀ ਡੱਬੀ ਨੇ ਇਹ ਸਾਰਾ ਕੰਮ ਕਰ ਦੇਣਾ
@tejveerkhaira5045
@tejveerkhaira5045 4 жыл бұрын
Amrit Gill shi gal aa veer🤣kon samjave murak loka nu .
@love.animals.
@love.animals. 3 жыл бұрын
ਪੈਲੀ ਤਾਂ ਵੀਰ ਫੇਰ ਵੀ ਵਾਹੁਣੀ ਪੈਣੀ
@gurwinderoffice3989
@gurwinderoffice3989 4 жыл бұрын
Vr jhona ch padan or sagrika regnant butta lai ki use krda ho urea kina bag and spray v dso kahdi kiti and jhad v dso
@inderbhachu7645
@inderbhachu7645 3 жыл бұрын
Y g 2 twiiya fer k sidhi rotavator nal kanak bhij do asi last year 8 kille bijje c te chaddd v pura wdiya nikliaa nale bakea nalo chetti ugg khdi c kanak
@SukhvirSingh-gt6gs
@SukhvirSingh-gt6gs 5 жыл бұрын
ਖਰਚਾ ਬਹੁਤ ਅਾੳੁ ਵੀਰ ਮੈ ਤੇ SMS ਵਾਲੀ ਮਸ਼ੀਨ ਨਾਲ ਕਟਾੲੀ ਤੋ ਬਾਅਦ ਦੋ ਵਾਰ ਤਵੀਅਾਂ ਨਾਲ ਵਾਹ ਕੇ ਛੱਟਾ ਦੇ ਤਾ ਤੇ ੳੁਤੋ ਰੋਟਾਵੇਟਰ ਫੇ੍ਰੀ ਜਾੲੀ ਦਾ
@ModernKhetiTV
@ModernKhetiTV 5 жыл бұрын
good
@jagseerdhaliwal5085
@jagseerdhaliwal5085 5 жыл бұрын
Je agg la dida fir soukha na rehda jiro nal bij dida
@DeshMalwaTv
@DeshMalwaTv 4 жыл бұрын
OK hai y
@satnamsinghdhaliwal2513
@satnamsinghdhaliwal2513 4 жыл бұрын
ਬਾਈ ਖਰਚਾ ਦੱਸੀ ਕਿੰਨਾ ਕਰਤਾ ਛੋਟਾ ਕਿਸਾਨ ਕੀ ਕਾਰੁ ਬਾਈ
@amritpalsidhu6454
@amritpalsidhu6454 4 жыл бұрын
ਬਹੁਤ ਵਦੀਆ ਕੰਮ ਬਾਈ , ਜਿਸਦੀ ਪਹੁੰਚ ਹੈ ਓਹਨੂੰ ਜਰੂਰ ਹੱਲ ਕਰਨਾ ਚਾਹੀਦਾ , ਜਿਸਦੀ ਪਹੁੰਚ ਹੈਣੀ , ਉਹ ਜੇ ਆਪ ਨੀ ਕੁਛ ਕਰਦੇ ਦੂਜੇ ਨੂੰ ਮੰਦਾ ਚੰਗਾ ਨਾ ਬੋਲੋ । ਹੌਲੀ ਹੌਲੀ ਆਪਾਂ ਸਾਰੇ ਰਲਕੇ ਹੱਲ ਕੱਢੀਏ , ਅਸੀਂ ਤਾਂ ਇਸ ਸਾਲ free ਚ ਖੇਤ ਚੋ ਪਰਾਲੀ ਚੁਕਵਾਤੀ , ਕਰਨ ਵਾਲਾ 100 ਤਰੀਕੇ ਲੱਭ ਲੈਂਦਾ। ਤੇ ਜਿਸਨੂੰ ਲਗਦਾ ਵੀ ਕਿੱਲੇ ਦਾ ਜ਼ਿਆਦਾ ਖਰਚਾ ਆਉਂਦਾ , ਜੇ ਔਹਦੇ ਕੋਲ 10 ਕਿਲ੍ਹੇ ਆ , ਤਾਂ ਕੀ ਉਹ ਘਟੋ ਘੱਟ 1 ਕਿਲੇ ਦਾ ਹੱਲ ਵੀ ਨੀ ਕਰ ਸਕਦਾ ? ਫੇਰਤਾ ਸਾਰੇ ਖੇਤ ਪਿੱਛੇ 1 ਕਿਲੇ ਨੂੰ 500 ਰੁਪਏ ਵੀ ਨੀ ਆਉਣੇ , ਜੇ ਇਹਨਾਂ ਵੀ ਨੀ ਕਰ ਸਕਦੇ ਫੇਰ ਜਿਹੜਾ ਕਰ ਰਿਹਾ ਓਹਨੂੰ ਗਾਲਾਂ ਨਾ ਕੱਢੋ ਬਹਾਨੇ ਸਰਕਾਰਾਂ ਅੱਗੇ ਬਣਾਓ , ਦੂਜੇ ਕਿਸਾਨ ਨੂੰ ਫੂਦੁ ਨਾ ਬਣਾਓ
@hardeepbrar2253
@hardeepbrar2253 3 жыл бұрын
Takde da slona ki marhe da nidna ki asi ta bhrava agg lava gy ehne mehge sandh haini drmeane jimidar a
@gulabsingh2773
@gulabsingh2773 5 жыл бұрын
Y jo kiraye te kam kraunda h oh kime kruga Usda kharcha bahut auga
@amritjaria6409
@amritjaria6409 3 жыл бұрын
ਛੋਟੇ ਕਿਸਾਨ ਦਾ ਹੱਲ ਹੈ ਕੋਈ
@Harjot_jhajj_27_
@Harjot_jhajj_27_ 5 жыл бұрын
Veer full vadia kamm kita ,, eih prali di khad bann jani aa reo bahut ghatt penda fer ❤️❤️❤️❤️ asi v 3 saal ton agg ni lai 👍
@tirthsingh2536
@tirthsingh2536 5 жыл бұрын
ਵੀਰ ਝਾੜ ਕਿੰਨਾ ਆਇਆ ਤੇਰੀ ਜੀਰੀ ਦਾ ?
@ModernKhetiTV
@ModernKhetiTV 4 жыл бұрын
Tirth Singh 32.5 quantl
@trndhillon7817
@trndhillon7817 4 жыл бұрын
@@ModernKhetiTV kerha bee pra ?
@Sukhdeepsandhu87
@Sukhdeepsandhu87 3 жыл бұрын
Bai ji jekar nere power plant h ta gunda banva lao belar to 1k to 1.5k kharcha aunda te khet v saff ho janda
@user-lp1gh1ru8b
@user-lp1gh1ru8b 3 жыл бұрын
super sedder bss hor kus ne chi da
@jass.sidhu11
@jass.sidhu11 5 жыл бұрын
Very good ji
@rmann4946
@rmann4946 3 жыл бұрын
Very nice brother... maschio da mulcher Kinney fut da hai... tusi kitho liya te price ki hai.... please dassiyo
@ModernKhetiTV
@ModernKhetiTV 3 жыл бұрын
Eh ta veer sab to chota e a 6 feet wla 4 sal phala 165000 da lya c Tarantarn BS Gill walyen to
@kesarsingh4364
@kesarsingh4364 5 жыл бұрын
bdi kmal d gll h ,, Loks nu ik do war faltu khet Ch wahna nlo tWiia or tochn mukabla Ch tel fukna thkk kiu lgda
@ModernKhetiTV
@ModernKhetiTV 5 жыл бұрын
Right 👍 odo kheda diesel fukda
@sspompy
@sspompy 5 жыл бұрын
Anni war jameen wah ke jhona de sare passa ta diesel pump wala de ho gye,thoda palla ke pya????
@gursingh9119
@gursingh9119 4 жыл бұрын
ਖਰਚਾ ਕਿੰਨਾ ਆਉਂਦਾ ਏਕੜ 'ਤੇ ਜੋ ਕੁਝ ਤੁਸੀਂ ਕਰਿਆ ?
@meragum6003
@meragum6003 5 жыл бұрын
Plow kida var var back krke . Vda Gera vll la. .nhi ghumde tractor te taa
@tejveerdhillon8260
@tejveerdhillon8260 5 жыл бұрын
J te kanak bejni fr sms wali combine nl vade jhone ch asin iko var harrow chlayi c te onu hun dita bhar te jdon vattar auni an te o aram nl vag jani an te 80% prali gal jani an......
@paliamritpal1921
@paliamritpal1921 5 жыл бұрын
25ਲੀਟਰ ਮੰਚਾ ਕੇ ਪ੍ਰਦੂਸ਼ਣ ਪਰਾਲੀ ਨਾਲੋ ਵੱਧ ਗਿਆ
@nirmaljitkaur5773
@nirmaljitkaur5773 4 жыл бұрын
Bai ah 10 lakh de sand new 50 hp da Tractor hai tere kol gallan auandia
@amrikchahal2625
@amrikchahal2625 3 жыл бұрын
Bai ji jameen ta ban ni si diesel kina fukta koi hisab laya ehna karcha karke ki kheti karni a
@karambirmalik912
@karambirmalik912 4 жыл бұрын
Esse zamin kamjor ho jati h kya
@ramandeepsinghdhaliwal1462
@ramandeepsinghdhaliwal1462 3 жыл бұрын
44 ਤੇ ਪਹਿਲਾਂ ਮਲਚਰ ਫੇਰ ਰੌਟਾਵੇਟਰ
@ranjeetbuttar1131
@ranjeetbuttar1131 4 жыл бұрын
Y 4 ,,5 killa wala kisan ana kiva kar sakda
@gurdeepgc1963
@gurdeepgc1963 4 жыл бұрын
Veer mai john deere laina,, tel khrcha kive isda,, mere kol 10 kile di kheti aa ,, 5050d thik rhuga ya 5310
@kakagagowal8422
@kakagagowal8422 5 жыл бұрын
ene war kon waguga. oil khrachda vi dekho
@manbirvlogs6974
@manbirvlogs6974 4 жыл бұрын
Kyu diesel fuki jaande je praaa, 5 rps ch sara kamm ho janda
@harpreetmaholi6876
@harpreetmaholi6876 5 жыл бұрын
Bro john deere 5050e rotavator te 1 gear ch chalda te race kini te a mere kol 5050e hai 8foot rotavator
@singhsimra1723
@singhsimra1723 5 жыл бұрын
bai meray kol tA ford3600 a uhnay na tA rotaweater kichna te na,he plow sada,tA,bai jada,e km okha hoea pea.shota jemedaar,kry tA ke kry. disal da,rate tA phla'n e asmani hoea pea. happy seedar naal kraay te e km chlauna Pau.
@ModernKhetiTV
@ModernKhetiTV 5 жыл бұрын
dost bilkul sahi soch a m khud ehe khnda hunda v happy seeder nal rent te
@samarmaan3865
@samarmaan3865 5 жыл бұрын
shota kisaan ana kharcha ni kr sakhda veer
@jugrajkaler3982
@jugrajkaler3982 5 жыл бұрын
Veer Ji pakand no Karo mere kol a. Z machinery a par diesal kafat bhaut a par ena banifat jimidar nahi haga jama pakhand a
@premsinghdhaliwaldhaliwal9821
@premsinghdhaliwaldhaliwal9821 5 жыл бұрын
Asi agg lava gae
@tarsemmann3883
@tarsemmann3883 3 жыл бұрын
Ehne fuel fookn naalo ta kissani chdni chngi gl a kon pura Kru kharch
@armaan464
@armaan464 4 жыл бұрын
ਝੋਨਾ ਵਢਦੇ ਸਾਰ ਹੀ ਵਾਹ ਦਿਉ ਨਲੀ ਹਰੀ ਕਰਕੇ ਛੇਤੀ ਵਗ ਜਾਂਦਾ
@mehrafamily7133
@mehrafamily7133 4 жыл бұрын
Kisde nal wahai kiti jawe hari hari nali d
@armaan464
@armaan464 4 жыл бұрын
@@mehrafamily7133 rotavetr
@armaan464
@armaan464 4 жыл бұрын
@@mehrafamily7133 vad de saar
@sukhpalbhullar3990
@sukhpalbhullar3990 3 жыл бұрын
Bai asi panga lia c ik war . Harrow lagdia hi nhi . Bhawe hri hove bhawe sukki . Msa kank bihi c fir oh vahn ch . 3 bande drill magr turde c . Oh basmati wala wahn c . Koi jyada praal v nhi c . Koi chij nhi chldi . Eh tn super seeder vich hor sodh kity jave fir kuj ho skda . Ja plow marle banda . Simple drill nal nhi kank biji jandi prali wahke .
@harchandsingh9017
@harchandsingh9017 5 жыл бұрын
Bai hale brain shi aa sada jiden pagal hojage odn eho jhi khrche wali vahi krlage
@gurbajjosan8080
@gurbajjosan8080 4 жыл бұрын
ploughing krn vala km sab toh vdeya.
@gurlabhsidhu6406
@gurlabhsidhu6406 3 жыл бұрын
bai kine liter dis mukh gea a be dasu y
@khushveersingh1315
@khushveersingh1315 4 жыл бұрын
Y prali vich vahun naal mitti da koi fark piya please riply
@ontheway2710
@ontheway2710 5 жыл бұрын
Bai direct plaau la k ni dekhya neeche napp k appee galju paraali.... Sms Ali paili ch
@preetbrar5571
@preetbrar5571 5 жыл бұрын
Bai a prali nu palt tan rahe mitty vich prali garm hovegi te o garmes da kanak te asar pvega kyoke jone di prali jaldi galdi nai
@ranveerdharni135
@ranveerdharni135 3 жыл бұрын
aina kuch krn lyi pump ch hissa pauna pyu
@buttasingh6270
@buttasingh6270 4 жыл бұрын
Rotaveter de dor pao tey kanak bijo bus asi ta pichli war bijai kiti no problem
@karamjitsingh6875
@karamjitsingh6875 4 жыл бұрын
Good vdo
@singhjaswinder2222
@singhjaswinder2222 4 жыл бұрын
Hlo bai g malchar nu shote ton shota kinne HP da tractor khich sakda aa?
@JohnDeerelover5210
@JohnDeerelover5210 5 жыл бұрын
Diesel da rate v dekh lo
@penduvlogger7371
@penduvlogger7371 5 жыл бұрын
ਬਾਈ ਜੋਨਡੀਅਰ ਐਲ ਟੀ ਆਈ ਕਿੰਨਾ ਮਾਡਲ ਆ ਸੈਕੰਡ ਆ ਕਿ ਨਵਾਂ ਲੈਤਾ ਕਿੰਨੇ ਦਾ ਲੈਤਾ ਜੀ ਮੈਨੂੰ ਵਧੀਆ ਲਗਾ ਜੀ
@ModernKhetiTV
@ModernKhetiTV 5 жыл бұрын
L&T ne haga dost 2012 model a dost
@penduvlogger7371
@penduvlogger7371 5 жыл бұрын
@@ModernKhetiTV ਨਵਾ ਲੈਤਾ ਜੀ
@ranjitjoga7166
@ranjitjoga7166 5 жыл бұрын
ਡੀਜ਼ਲ ਕਿਨਾ ਬਾਈ
@ModernKhetiTV
@ModernKhetiTV 5 жыл бұрын
Total 35 k letter lg gya
@jagrajnirman5391
@jagrajnirman5391 3 жыл бұрын
Y diesel v jiada hovega
@inderpreetdhailwal5676
@inderpreetdhailwal5676 4 жыл бұрын
Ine pangea nalo bai 2500 de k gatha bna lande tillra nal murke pali va lane
@JagjitSingh-ej1ri
@JagjitSingh-ej1ri 2 жыл бұрын
Kesan veer dejal da v hesab lao
@ModernKhetiTV
@ModernKhetiTV 2 жыл бұрын
veer g es ch hisab laya --kzbin.info/www/bejne/bHKzoKpnm7N3gKM
@gurjjass2968
@gurjjass2968 5 жыл бұрын
time ta dekhla veer kina lg reha upr to kharcha kina.. plow kini vaar back krna penda fir ohdi faat dekhla nikki g le k jand aaa
@naveenbishnoi2136
@naveenbishnoi2136 4 жыл бұрын
Plough kihre gear ch chlda h tracter
@ModernKhetiTV
@ModernKhetiTV 4 жыл бұрын
normal Cultivator wle gear ch
@yadwindersingh9541
@yadwindersingh9541 3 жыл бұрын
1 kille da tuc 7...8 hjr da disel fook dita hona vicho bachna ki aa
@videomkaction5816
@videomkaction5816 4 жыл бұрын
Ave ds veer kine dhol lagg gye 200.200 litr vale
@khushbrar2725
@khushbrar2725 5 жыл бұрын
Bai pump tera avda aa
@balz6054
@balz6054 5 жыл бұрын
Vdde kisana krk chote rgde jande ...sarkar nu ah dikh janda v hal hoyi janda oh ni dikhda v chote kisana de gulla fsi janda ... Na niklda na vad da
@ModernKhetiTV
@ModernKhetiTV 5 жыл бұрын
ho sakda v govt diesel kharcha de deve but yr subsidy v ta de rehe ne
@balz6054
@balz6054 5 жыл бұрын
@@ModernKhetiTV jdo milu dekhange bai ik nu v milya diesel da kharcha ??
@MandeepSingh-zj4bm
@MandeepSingh-zj4bm 5 жыл бұрын
Bai ji tuhadi gall bilkul sahi ha srkar ne ehnna nu vekh ke khh hi dena ki tusi vi injh hi hall krlo prali da prr hun ehnna kol ta vadda trector ha hun shota mota jimidar kitho leauo eho jiha trector te eho jihe sand srkar eh vi ta dasse
@balz6054
@balz6054 5 жыл бұрын
@@MandeepSingh-zj4bm hal v koi ni bhra j jyada tym pehla jhona laiye pher jhaad te asar pyu sala jayie tan kithe jayie agge khoo piche khai Bhainchod baki desa ch subsidies de de kmla kr dinde a ethe sala har vaar sarkar baad ch bndi a khjana pehla khali hunda...
@MandeepSingh-zj4bm
@MandeepSingh-zj4bm 5 жыл бұрын
@@balz6054 bai iko ikk hall ha oh ha khskhs di kheti honi chahidi ha punjab ch ta hi shota jimidar bach saku kiuki na khskhs di kheti te bala khrcha aaonda te na hi jada vahn vahon di lod hundi ha te aamdn donna fslaa nalo 5 gunna jada hundi ha
@deeplahoriadeeplahoria6844
@deeplahoriadeeplahoria6844 5 жыл бұрын
Veer mere kol ford 3600 A ohde tow nai chal na a sab kuj
@jitendersingh-zw1fm
@jitendersingh-zw1fm 5 жыл бұрын
Veere ne pump aaliya na theka mariya lgda diesel da
@gillfarms6900
@gillfarms6900 3 жыл бұрын
Khera pind aa Bai ji
@sherguraya1997
@sherguraya1997 5 жыл бұрын
Bai vadiya tn bn giya pr. Oil vi ds dena si kinna khapat hoya...ek mada kissan kive ena kharcha kr lu
@jaggadeep
@jaggadeep 5 жыл бұрын
Veer eh tn appn sare kar skde aa..par gal tn diesal di aa..
@ModernKhetiTV
@ModernKhetiTV 5 жыл бұрын
bilkul ehe ta raula a v j govt kharcha de deve diesel da
@surjeetsaini8150
@surjeetsaini8150 4 жыл бұрын
सबसे बढ़िया है कि कुबोटा की कमबाईन से जीरी (धान) की कटाई कीजिए ।
@dsp9018
@dsp9018 3 жыл бұрын
5 khet kanak beej leni c bai ena diesel 1 khet te laya tusi
@KHOKHAR-mp6xv
@KHOKHAR-mp6xv 5 жыл бұрын
Rotor changa a Mera ty phalay door detay driver ny 1/low Wich per zameen bilkul bareek Kar deti
@pindadejaye4013
@pindadejaye4013 4 жыл бұрын
jhona ta sara tyar krn ty lga u
@RaivalSharma
@RaivalSharma 4 жыл бұрын
Chhota kisan ki kare bhai, ag hi lai appa ta akk ke... Aje jehda au 200 ta de ni skde kille pichhe..
@happymaan4638
@happymaan4638 5 жыл бұрын
y har ik kol haige a sare snd ghar gahr rkhe hoye ne diesel tan 20 k rupee a y ene nal tan nang ho e jwa gr
@Sade_Pind_Sade_Khet
@Sade_Pind_Sade_Khet 3 жыл бұрын
Diesel kina lgg gya. Ik kille ch??
@ModernKhetiTV
@ModernKhetiTV 3 жыл бұрын
jlde he video aaau veer proper appa ne diesel and time note kita coming soon plz wait
Can This Bubble Save My Life? 😱
00:55
Topper Guild
Рет қаралды 49 МЛН
艾莎撒娇得到王子的原谅#艾莎
00:24
在逃的公主
Рет қаралды 46 МЛН
CHOCKY MILK.. 🤣 #shorts
00:20
Savage Vlogs
Рет қаралды 28 МЛН
Jagatjit Super Seeder
3:01
Modern Kheti TV
Рет қаралды 101 М.
Massive Horse Hay Production
18:27
Farming Insider
Рет қаралды 38 М.
Planting Potatoes with Straw Management at Bj farms
16:16
Bj Farms
Рет қаралды 49 М.
Super Seeder      9814767091
2:29
BR DHANJU
Рет қаралды 1,6 МЛН
27" Basant droli Potato Planter,without stubble burning
9:42
Modern Kheti TV
Рет қаралды 29 М.
Can This Bubble Save My Life? 😱
00:55
Topper Guild
Рет қаралды 49 МЛН