ਪਰਦਾਫਾਸ਼ | Lawerence Bishnoi ਦੀ ਇੰਟਰਵਿਊ ਪਿੱਛੇ ਭੇਤ !! Advocate Exclusive - Sidhu Moosewala

  Рет қаралды 133,464

Channel Sattrang

Channel Sattrang

Күн бұрын

#sidhumoosewala #balkaursingh #bapubalkaursingh #lawerencebishnoi #sidhumoosewalafans #charankaur #moosajatt #advocate #lawyer #gangster #pollywood #punjabisinger #sattrang #channelsatrang
.
SUBSCRIBE TO : CHANNELSATRANG
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Пікірлер: 444
@moosajattnahimukna
@moosajattnahimukna Ай бұрын
ਗਿਰਗਿਟ ਰੰਗ ਬਦਲਨਾ ਭੁੱਲ ਗਿਆ ਇਹਨਾਂ ਦੇ ਰੰਗ ਦੇਖ ਕੇ ਵਕੀਲ ਸਾਬ ਤੁਸੀਂ ਓਹੀ ਨਾਂ ਜੋ ਸਿੱਧੂ ਬਾਈ ਨੂੰ ਡਰਾ ਰਹੇ ਸੀ ਤਾਹੀ ਬਾਈ ਕਹਿੰਦਾ ਸੀ ਕਈ ਲੋਕਾਂ ਦੀ ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ ਆਵਾ ਤਾਵਾਂ ਬੋਲਦੇ ਵਕੀਲ ਸੋਨੀਏ ਏ ਲਾਈਨ ਇਹਨਾਂ ਵਾਸਤੇ ਸੀ ਤੇ ਹੁਣ ਬਾਈ ਦੇ ਨਾਮ ਤੇ ਹੀ ਰੋਟੀ ਚਲਦੀ ਪਟੀਸ਼ਨ ਹੁਣ ਯਾਦ ਆਈ ਜਦ ਪੂਰਾ ਖੁਲਾਸਾ ਹੋ ਗਿਆ ਇੰਟਰਵਿਊ ਕਿਥੇ ਹੋਈ ਸਿੱਧੂ ਬਾਈ ਜੀ ਨਹੀਂ ਏ ਅਸੀਂ ਤੁਹਾਨੂੰ ਮਾਫ ਨੀ ਕਰ ਸਕਦੇ
@MaanSaab-gy9mm
@MaanSaab-gy9mm 27 күн бұрын
ਫਿਰ ਤਾਂ ਇਹ ਗੱਲਾਂ ਫੁੱਦੂ ਨੇਂ ਯਾਰ ਦੁਨੀਆਂ ਵਿਚੋਂ ਕੁੱਝ ਹੋਰ ਏ ਉਤੋਂ ਕੁਝ ਹੋਰ ਨੇ
@culprit_but_innocent
@culprit_but_innocent 27 күн бұрын
Sahi gal, oh hi aa
@culprit_but_innocent
@culprit_but_innocent 27 күн бұрын
Sahi gal, oh hi aa
@Primemusicworld-E5
@Primemusicworld-E5 26 күн бұрын
Nahi ji oh vakeel hor c
@moosajattnahimukna
@moosajattnahimukna 13 күн бұрын
@@Primemusicworld-E5 ਵੀਰ ਚੈੱਕ ਕਰੋ ਤੂੰ ਡਰ ਗਿਆ ਇਹਨਾਂ ਵਕੀਲ ਸਾਬ ਨੇ ਕਿਹਾ ਸੀ ਤੇ ਸਿੱਧੂ ਬਾਈ ਨੇ ਅਖਾੜੇ ਚ ਕਿਹਾ ਸੀ ਕਿਸੇ ਦਾ ਕੋਈ ਡਰ ਭੇ ਨੀ ਹੇਗਾ ਕੋਈ ਹੋਵੇ ਮੂਹਰੇ
@kuldipsinghdhesi7018
@kuldipsinghdhesi7018 Ай бұрын
ਸਰਮ ਵਾਲੀ ਗੱਲ ਹੈcm ਮਾਨ ਨੇ ਅੱਜ ਤੱਕ ਖਾਮੋਸੀ ਨਹੀ ਤੋੜੀ ਸਰਮ ਹੈ ਹੋਰ ਪਾਸੇ ਧਿਆਨ ਘੁਮਾਉਂਦੇ ਫਿਰ ਰਹੇ ਹਨ।
@iqbalsingh3624
@iqbalsingh3624 Ай бұрын
Har ik Nikki Nikki Gall virodhi ja khaaskar khaira sab di te murakhta na bolan vala cm pannu esi majji thoku yad rakhi jugnu
@user-mc3yz4kk1s
@user-mc3yz4kk1s Ай бұрын
ਵਕੀਲ ਸਾਹਿਬ। ਤੁਹਾਡੀ ਦਲੇਰੀ ਨੂੰ ਸਲੂਟ
@sonuchauhan2358
@sonuchauhan2358 Ай бұрын
ਇੱਕ ਇੱਕ ਗੱਲ ਬਿਲਕੁਲ ਸੋਲਾਂ ਆਨੇ ਸੱਚ ਬੋਲੀ ਹੈ ਵਕੀਲ ਸਾਬ੍ਹ ਨੇ, ਸਲੂਟ ਹੈ ਜਨਾਬ ਤੁਹਾਡੀ ਬੇਬਾਕ ਕਹਿਣੀ ਤੇ ਦਲੇਰੀ ਨੂੰ 👌✌️
@bablukamboj1591
@bablukamboj1591 21 күн бұрын
Bai a sidhu Khalifa bold c
@bablukamboj1591
@bablukamboj1591 21 күн бұрын
Fame da bukhaa sunil malann
@bablukamboj1591
@bablukamboj1591 21 күн бұрын
Taj hawaa vagoo badldaa.sunil mallan
@sonycontractor8146
@sonycontractor8146 20 күн бұрын
@surjitgill6411
@surjitgill6411 Ай бұрын
ਵਕੀਲ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ‌। ਵੇਖ ਲਵੋ ਹਾਲ ਰਾਜ਼ ਦੇ ਪੁਲਿਸ ਮੁਖੀਆਂ ਦਾ ਪੰਜਾਬ ਦੇ ਮੁੱਖ ਮੰਤਰੀ ਦਾ।
@paramjitsekhon2419
@paramjitsekhon2419 Ай бұрын
ਜਦ ਮਰਿਆ ਹੀ ਸਰਕਾਰਾਂ ਨੇ ਿੲੰਨਸਾਫ ਕਿਥੋ ਿਮਲਨਾ
@paramjitsekhon2419
@paramjitsekhon2419 Ай бұрын
ਵਕੀਲ ਸਹਿਬ ਬਹੁਤ ਵਧੀਆ ਿੲੰਨਸਾਨ ਹਨ ਜਿਗਰੇ ਨਾਲ ਸੱਚ ਬੋਲਦੇ ਹਨ
@bhagwantsingh2037
@bhagwantsingh2037 Ай бұрын
ਵਕੀਲ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਜੀ ਝੂਠੀ ਪਾਰਟੀ ਤੇ ਡੀਜੀ ਪੀ ਇਨਸਾਫ਼ ਕਿਥੋਂ ਮਿਲਣਾਂ। justice for Sidhu Muse Wala
@amanroshi4723
@amanroshi4723 Ай бұрын
Justice kitho bhalde ho bai ji kutti te chora nal rali aa... Sabh vikke ne
@rajindersingh-pf1vp
@rajindersingh-pf1vp 29 күн бұрын
​@@amanroshi4723
@ReenaDhiman-vs5we
@ReenaDhiman-vs5we 27 күн бұрын
​@@amanroshi4723h to kya kare AAP ki nal h to kisi se bat ho sakti h di nhi hai kya kare ho sakti hai a T
@hardeepsinghsandhu8321
@hardeepsinghsandhu8321 Ай бұрын
ਉਹ ਪੱਤਰਕਾਰ ਸਾਬ ਸਿੱਧੂ ਨੂ target ਹੀ ਨਾਮ ਵੱਡਾ ਬਣਨ ਲਈ ਕੀਤਾ ਡੇਢ ਫੁੱਟੀਐ Lawrence ਨੇ ਤੂ ਰੌਲਾ ਪਾਈ ਜਨਾ ਬਹੁਤ ਵੱਡਾ ਨਾਮ ਸੰਘ ਪਾੜੀ ਜਾਨਾ ਤੁਹਾਡੇ ਵਰਗੇ ਲੋਕਾਂ ਓਸ ਨੂ ਹੀਰੋ ਬਣਾਇਆ. ਝੋਟਾ ਤੇ ਕਿਹ ਗਿਆ ਸਿ ਕਈ ਸ਼ੂਟਰ ਤਾਂ ਤੇਰੇ ਪਿੱਛੇ ਇਸ ਗੱਲੋਂ ਨੇ ਗੋਲੀ ਸਿੱਧੂ ਦੇ ਜੇ ਮਾਰੀ ਸਾਡਾ ਨੇਮ ਹੋ ਜੂ #justiceforsidhumoosewala
@balwantsinghsidhu1650
@balwantsinghsidhu1650 Ай бұрын
ਸਲੂਟ ਆ ਵਕੀਲ ਸਾਹਿਬ , ਤੁਹਾਨੂੰ , ਸਚਾਈ ਦਲੇਰੀ ਨਾਲ ਕਹਿਣ ਲਈ । ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ ।
@pstet761
@pstet761 29 күн бұрын
Veer eh banda jdo sidhu jinda si bhut glt bolda si eh fame da bhuka h
@ranveersfunnyvideos8644
@ranveersfunnyvideos8644 28 күн бұрын
Eh dalla banda ee 22
@amreekkaur4136
@amreekkaur4136 Ай бұрын
ਵਕੀਲ ਸਾਹਿਬ ਸੱਚ ਬੋਲਣ ਵਾਸਤੇ ਧੰਨਬਾਦ ਤੁਹਾਡੇ ਤੋ ਬਹੁਤ ਉਮੀਦਾ ਹਨ ਅੱਗੇ ਤੋ ਵੀ ਸੱਚ ਸਾਹਮਣੇ ਲਿਆਉਂਣ ਵਾਸਤੇ ॥
@Singh-ik1qc
@Singh-ik1qc Ай бұрын
God bless you vakeel saab ,,sidhu de haq ch aun lyi,,,💐🫂
@user-du8xp8nt7u
@user-du8xp8nt7u Ай бұрын
Sidhu paji sahi si 😢😢😢😢😢
@satwinder0458
@satwinder0458 Ай бұрын
Justice For Sidhu moose wala
@RanjeetsinghRanasandhu
@RanjeetsinghRanasandhu Ай бұрын
ਦੋਸੀ ਤਾਂ ੲਇੰਟਰਵਿਊ ਕਰਨ ਵਾਲਾ ਪਰੈਸ ਰਿਪੋਟਰ ਵੀ ਹੈਗਾ ਜਿੱਸ ਨੇ ਇਸਨੂੰ ਲੁਕੋ ਕੇ ਲੱਖੀਆ ਤੇ ਹਾਈ ਕੋਰਟ ਨੂੰ ਗੁਮਰਾਹ ਕੀਤਾ ਉਸ ਨੇ ਕਿਊ ਨਹੀਂ ਦੱਸਿਆ ਕਿ ਮੈ ਖਰੜ ਵਿੱਚ ਕੀਤੀ ਇੰਟਰਵਿਉ ਪੂਰੀ ਕਾਰਵਾਈ ਹੋਣੀ ਚਾਹੀਦੀ ਕਰਨ ਵਾਲੇ ਤੇ ਕਰੋਣ ਵਾਲੇ ਤੇ
@chandandeeprinku7872
@chandandeeprinku7872 Ай бұрын
ਬਿਲਕੁਲ ਜੀ, ਉਸ ਪੱਤਰਕਾਰ ਤੇ ਵੀ ਪਰਚਾ ਹੋਣਾ ਚਾਹੀਦਾ ਜਿਸਨੇ ਜੇਲ ਵਿੱਚ ਇੰਟਰਵਿਊ ਕੀਤੀ
@punjabjanta5242
@punjabjanta5242 Ай бұрын
Patrkar Secret rkh skde ne ..Phla v ajiha BHT interview hoiya ne jo police nu ni mile pr repoter nu Oona criminal ne interview kiti sii .. te duji gl Afjal Guru, ajmal ksab vrgiya di v interview hundi rhi aa ..
@iqbalsingh3624
@iqbalsingh3624 Ай бұрын
Oh sala v sumed sheni da vadda sala paterkar ajj v darr rhe sare ajj v sheni kolo
@AjitSingh-el4gf
@AjitSingh-el4gf 29 күн бұрын
Correct 💯 you are
@udayveersingh8238
@udayveersingh8238 17 күн бұрын
​@@punjabjanta5242eho Bhancoo Sarkaar de Tattu ne te Jagvinder vi Sarkar da Tattu Tatti aa...ese Tatte Chuman di vjaa kar k Jagvinder da Baap Beaante Bucchar de naal Bu...dd Pwarwaa baitha si...eh saala lagda Jatt de Kaatil 3 foot de landdu Bishnoyi nu Hawa devee
@SurjeetSingh-fi8cz
@SurjeetSingh-fi8cz Ай бұрын
ਡੀਜੀਪੀ ਪੰਜਾਬ ਦਾ ਅਸਤੀਫਾ ਦੇਵੇ
@JaswantSingh-fg3qs
@JaswantSingh-fg3qs Ай бұрын
ਭਗਵੰਤ ਮਾਨ 0 ਸਰਕਾਰ ਜਾਗਦੀ ਜ਼ਮੀਰ ਵਾਲਾ ਵਕੀਲ ਸਾਬ ਜ਼ਿੰਦਾਬਾਦ
@SanbirSidhu-xy6ks
@SanbirSidhu-xy6ks Ай бұрын
Justice for Sidhu Moose Wala
@BhinderSingh-sz5vb
@BhinderSingh-sz5vb Ай бұрын
ਗਲਤ ਬੰਦਿਆਂ ਵਾਸਤੇ ਗੱਲਾਂ ਜ਼ਹਿਰ ਚੰਗਿਆਂ ਬੰਦਿਆਂ ਵਾਸਤੇ ਗੱਲਾਂ ਅਮ੍ਰਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@VijaypalSingh-nx5rs
@VijaypalSingh-nx5rs Ай бұрын
ਝੂਠ ਝੂਠ ਹੀ ਹੁੰਦਾ ਹੈ ਸਰਕਾਰ ਫੇਲ ਹੈ ਇਸ ਮਾਮਲੇ ਵਿੱਚ ਇੱਕ ਬਦਮਾਸ਼ਾਂ ਬੰਦਾ ਅਤੇ ਨਲਾਇਕ ਮੁਖਮੰਤਰੀ ਫੇਲ ਹੈ ਫੇਲ ਹੈ
@user-xy7nq5jd5j
@user-xy7nq5jd5j Ай бұрын
ਬਹੁਤ ਵਧੀਆ ਹਨ।ਵਕੀਲ ਸਾਹਿਬ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਬਣਾਈ ਰੱਖਣ ਇਸੇ ਤਰ੍ਹਾਂ ਸੱਚ ਤੇ ਮਾਰਗ।ਤੇ।ਚੱਲਦੇ ਰਹਿਣ
@chotazimidar2213
@chotazimidar2213 Ай бұрын
ਇਹ ਸਰਕਾਰਾ ਨੇ ਹੀ ਕਤਲ ਕਰਵਾਇਆ
@ranjitsingh5797
@ranjitsingh5797 Ай бұрын
Thank you Advocate sahib salute thanu sir
@ASingh1699k
@ASingh1699k Ай бұрын
Sab khed rahe galam Sikh kaum naal.
@jesse_g555
@jesse_g555 Ай бұрын
Weldone SUNIL sir👏👏 Salute to you ❤🙏 #justice for SIDHU MOOSE WALA
@panjabtoitaly
@panjabtoitaly Ай бұрын
ਏ ਓਹੀ ਵਕੀਲ ਨਹੀਂ ਜੋ ਓਦੋ ਸਿੱਧੂ ਬਾਈ ਨੂੰ ਮਾੜਾ ਬੋਲਦਾ ਸੀ?? -- ਬਾਈ ਦੀ ਮੌਤ ਤੇ ਹਜੇ ਤੱਕ ਸਿਆਸਤ ਖੇਡੀ ਜਾ ਰਹੀ ਏ ਸਾਰੇ ਆਪੋ ਆਪਣੀ ਵਾਹਾ ਵਾਹੀ ਲਈ ਅੱਗੇ ਆ ਰਹੇ ਨੇ 😔
@RoopBrar5755
@RoopBrar5755 Ай бұрын
ਵਾਹ ਵਕੀਲ ਸਾਹਿਬ ਵਾਹ ਸਲੂਟ ਹੈ ਤੁਹਾਨੂੰ ਐਨੀੰ ਦਲੇਰੀ ਨਾਲ ਅਤੇ ਐਨਾਂ ਸਚ ਬੋਲਣ ਤੇ ਵਕੀਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ
@user-du8xp8nt7u
@user-du8xp8nt7u Ай бұрын
Bhot galt hoya putt the insafh kithe ha😢😢😢😢😢😢😢😢
@harjindersingh3262
@harjindersingh3262 Ай бұрын
#justice for sidhu moosewala
@RajuSharma-yn8qq
@RajuSharma-yn8qq 29 күн бұрын
ਵਕੀਲ ਸਾਹਿਬ ਪੁਰਾ ਪੰਜਾਬ ਖ਼ਤਰੇ ਵਿਚ ਹੈ ਇਸ ਟਾਇਮ ਅਖ਼ਬਾਰ ਦੇਖੋ ਕੋਈ ਐਸਾ ਦਿਨ ਨਹੀਂ ਜਦੋਂ ਪੰਜਾਬ ਵਿੱਚ ਵਾਰਦਾਤ ਨਹੀਂ ਹੋਈ ਹੁਣ ਤਾਂ ਪਿੰਡਾਂ ਵਿਚ ਵੀ ਸੇਫ ਨਹੀਂ ਹਰੇਕ ਦਿਨ ਵਾਰਦਾਤ ਗੋਲੀ ਕਾਂਡ ਕੀ ਇਸ ਤਰ੍ਹਾਂ ਦਾ ਰੰਗਲਾ ਪੰਜਾਬ ਬਨਾਉਣ ਹੈ ਮੰਨੋ ਜਾਂ ਨਾ ਮੰਨੋ ਭਗਵੰਤ ਮਾਨ ਸਰਕਾਰ ਤੋਂ ਕੋਈ ਕੰਟਰੋਲ ਨਹੀਂ ਹੋਇਆ ਕਾਂਗਰਸ ਪਾਰਟੀ ਅਕਾਲੀ ਸਰਕਾਰ ਵੇਲੇ ਇਸ ਤਰ੍ਹਾਂ ਦਿਆਂ ਵਾਰਦਾਤ ਨਹੀਂ ਹੁੰਦਿਆਂ ਸਨ ਹੁਣ ਤਾਂ ਵੇੜਾ ਬੈਠ ਗਿਆ ਭਗਵੰਤ ਮਾਨ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਪੰਜਾਬ ਬਚਾਓਣ ਲਈ ਜ਼ਰੂਰੀ ਹੈ ਨਹੀਂ ਤਾਂ ਇਹ ਅਫਰੀਕਾ ਵਾਂਗ ਹੋ ਜਾਵੇਗਾ ਸਰਕਾਰ ਨੂੰ ਬਿਲਕੁਲ ਵੀ ਸ਼ਰਮ ਨਾਲ ਯੂਪੀ ਵਿਚ ਦੇਖੋ ਪਬਲਿਕ ਰਾਤ 11.00ਵਜੇ ਤੱਕ ਬੇਖੋਫ ਘੁਮਦੇ ਹਨ ਪੰਜਾਬ ਵਿੱਚ 11.00 ਸਵੇਰੇ ਘਰੋਂ ਅੰਦਰ ਕੁੰਡਾ ਲਾ ਕੇ ਕੈਦੀਆਂ ਵਾਂਗ ਟਾਈਮ ਪਾਸ ਕਰਦੇ ਹਨ ਇਹ ਸਾਡਾ ਰੰਗਲਾ ਪੰਜਾਬ ਹੈ।।। ਲੱਖ ਲੱਖ ਲਾਹਨਤ ਇਸ ਤਰ੍ਹਾਂ ਜਿਉਣ ਦੇ ।।।
@ramanmalhans2882
@ramanmalhans2882 Ай бұрын
ਸਲੂਟ ਆ ਵਕੀਲ ਸਾਹਿਬ
@harrapacivilization2779
@harrapacivilization2779 Ай бұрын
ਵਕੀਲ ਵਧੀਆ ਬੋਲਿਆ ਪਰ ਬੀਜੇਪੀ ਸਪੋਟਰ ਲਗਦਾ
@amanroshi4723
@amanroshi4723 Ай бұрын
Bai chahe b.j.p da b agla ik ik gal sahi te sach bol reha apdi free di dushmni le lyi lawrnce nal police nal even ki cm nal b... J b.j.p wale eho jehe hunde sach te shi boln wale hor koi kare na kare Mai b.j.p nu sport karu
@AjitSingh-el4gf
@AjitSingh-el4gf 29 күн бұрын
Correct 💯
@ManjitSingh-f9s
@ManjitSingh-f9s 28 күн бұрын
Right😂
@narindersingh4750
@narindersingh4750 19 күн бұрын
Right
@GuriWaraich-uf5uu
@GuriWaraich-uf5uu Ай бұрын
#Justice for sidhu moosewala💐💐💐💐💐
@amandeepamandeep2059
@amandeepamandeep2059 Ай бұрын
Bohat vadhia gal baat
@harbhajansinghsingh3996
@harbhajansinghsingh3996 20 күн бұрын
ਵਕੀਲ ਸਾਹਿਬ ਤੁਹਾਡੀ ਸੋਚ ਨੂੰ ਸਲਾਮ ਬਿਨਾਂ ਕਿਸੇ ਡਰ ਦੇ ਕਾਨੂੰਨ ਬਾਰੇ ਵਿਚਾਰ ਵਟਾਂਦਰਾ ਕੀਤਾ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ
@rajwantraj8666
@rajwantraj8666 4 күн бұрын
ਵਾਹਿਗੁਰੂ ਜੀ ਸਨੀਲ ਮਲਣ ਜੀ ਨੂੰ ਤਰੱਕੀ ਬਖਸ਼ੋ ਚੜ੍ਹਦੀ ਕਲਾ ਚ ਰਖੋ
@KuldipsinghKuldipsingh-db2sz
@KuldipsinghKuldipsingh-db2sz 27 күн бұрын
ਬਾਈ ਜੀ ਸਵਾਦ ਆ ਗਿਆ ਬੁਲਾਰੇ ਦੇ ਵਾਹਿਗੁਰੂ ਜੀ ਕਿਰਪਾ ਕਰੇ
@gurtejsingh3696
@gurtejsingh3696 11 күн бұрын
Sunil sir very very good spich God bless you justice for sidhu moosewala
@HorseRiderPunjabPunjabiSardar
@HorseRiderPunjabPunjabiSardar Ай бұрын
Jindabad vakeel saab
@moosajattnahimukna
@moosajattnahimukna Ай бұрын
ਗਿਰਗਿਟ ਰੰਗ ਬਦਲਨਾ ਭੁੱਲ ਗਿਆ ਏਸ ਦੁਨੀਆ ਦੇ ਮਰੀ ਜਮੀਰ ਵਾਲੇ ਲੋਕਾਂ ਦੇ ਰੰਗ ਦੇਖ ਕੇ ਅੱਜ ਮੈਂ ਸਤਰੰਗ ਚੈਨਲ ਨੂੰ ਆਪਣੀ ਲਾਈਫ ਤੋਂ ਖ਼ਤਮ ਕਰ ਰਿਹਾ ਸਿੱਧੂ ਬਾਈ ਦੇ ਪਿਤਾ ਦੀ ਇੰਟਰਵਿਊ ਕੀਤੀ ਸ਼ਰੀਰ ਦਾ ਮਰਨਾ ਮੌਤ ਨੀ ਜਮੀਰ ਦਾ ਮਰਨਾ ਮੌਤ ਏ
@HarjeetSingh-sr9cf
@HarjeetSingh-sr9cf 21 күн бұрын
ਫੇਰ ਤਾਂ ਵੀਰ ਜੀ ਇਹਨਾਂ ਨੇ ਨਾਂਮ ਵੀ ਤਾਂਹੀ ਸੱਤ ਰੰਗ ਰੱਖਿਆ ਹੈ ਕਿ ਕਿਸੇ ਟਾਈਮ ਵੀ ਬਦਲ ਸਕਦਾ ਹੈ
@user-iw6dm5vq5j
@user-iw6dm5vq5j Ай бұрын
Justice for sidhu Moosewala
@momded8507
@momded8507 Ай бұрын
#justice for sidhu moosewala😢😢😢😢😢😢 sidhu bhai nu insaf milna chaiyda🙏🙏🙏🙏🙏🙏#justice for sidhu moosewala
@labhsingh661
@labhsingh661 29 күн бұрын
ਕਿਸੇ ਲੈੱਬ ਦੀ ਤਾਂ ਲੋੜ ਹੀ ਨਹੀਂ। ਬੱਸ ਪੱਤਰਕਾਰ ਪਟਿਆਲ ਨੂੰ ਥਾਣੇ ਲਿਆਉ। ਮਿੰਟ ਪੰਜ ਨਹੀਂ ਲੱਗਣੇ। ਦੁੱਧ ਦ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊ।
@HarjeetSingh-sr9cf
@HarjeetSingh-sr9cf 21 күн бұрын
ਬਿਲਕੁਲ ਸਹੀ ਗੱਲ ਵੀਰ ਜੀ ਇਹੋ ਜਿਹੀ ਜੇਕਰ ਕੋਈ ਗੱਲ ਹੁੰਦੀ ਤਾਂ ਇਹਨਾਂ ਤੋਂ ਵੀ ਪੁਛਗਿੱਛ ਹੋਣੀ ਚਾਹੀਦੀ ਹੈ ਪਤਰਕਾਰ ਤੇ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਸਮਝਦੇ ਹਨ ਪਰ ਜੇਕਰ ਸੱਚੇ ਹੋਣ ਤਾਂ ਚਾਹੇ ਉਹਨਾਂ ਅੱਗੇ ਪ੍ਰਧਾਨ ਮੰਤਰੀ ਦਾ ਵੀ ਚਾਹੇ ਪਿਉ ਆ ਜਾਵੇ ਪਰ ਇਹ ਐਵੇਂ ਤਾਂ ਨਹੀਂ ਕਿਹਾ ਗਿਆ ਗੋਦੀ ਮੀਡੀਆ
@GurdipsinghSingh-mw2el
@GurdipsinghSingh-mw2el Ай бұрын
Wakeel sasb tusi sport karo duniyan thuanu yaad rakhegi
@kuljinderkuljindersinghgil9043
@kuljinderkuljindersinghgil9043 24 күн бұрын
Very good Advocate saab
@jagbirsinghgill3166
@jagbirsinghgill3166 Ай бұрын
Vakeel sahb sachi gall rakhan lyi bahut bahut bahut dhannwad
@Lalsingh-sb5mi
@Lalsingh-sb5mi Ай бұрын
ਵਕੀਲ ਸਾਬ ਨੇ ਬਹੁਤ ਵਧੀਆ ਗਲਾਂ ਕੀਤੀਆਂ ਹਨ
@Lalsingh-sb5mi
@Lalsingh-sb5mi Ай бұрын
ਸ਼ੇਰ ਦਿਲ ਹਨ ਵਕੀਲ ਸਾਬ, ਗ਼ਦਾਰ ਤਾਂ ਸ਼ਰਮ ਨਾਲ ਹੀ ਮਰ ਜਾਣਗੇ
@satwinder0458
@satwinder0458 Ай бұрын
DGP aur CM nu astifa de dena chahida inha de basde kmm nhi Bilkul fail government in Punjab
@sukhbirsingh7003
@sukhbirsingh7003 Ай бұрын
Salute advocate ji 🎉
@gurmukhmaan8450
@gurmukhmaan8450 Ай бұрын
ਸਰਕਾਰ ਟੋਟਲ ਫੇਲ੍ਹ
@singhbhupinder3012
@singhbhupinder3012 Ай бұрын
Advocat Ji You Great, Good Work For Punjab Public Thanks 🙏.
@SatnamSingh-im9qh
@SatnamSingh-im9qh Ай бұрын
Very nice Advocate shaib great Man,
@sahajpalsingh9067
@sahajpalsingh9067 25 күн бұрын
Great sir keep going on the path of truth/ god blessings with u ever
@sukhbhullarfzk3012
@sukhbhullarfzk3012 18 күн бұрын
ਵਾਹਿਗੁਰੂ ਵਾਹਿਗੁਰੂ ਕੀ ਬਣੂ ਦੁਨੀਆਂ ਦਾ
@sukhdeepkaur-ic3mt
@sukhdeepkaur-ic3mt 23 күн бұрын
ਧੰਨਵਾਦ ਵਕੀਲ ਸਾਬ੍ਹ ਵਾਹਿਗੁਰੂ ਕਰੇ! ਅਗਲਾ ਚੇਹਰਾ ਮੁੱਖ ਮੰਤਰੀ ਤੁਸੀਂ ਬਣੋ! ਸਿੱਧੂ ਸਾਬ੍ਹ ਨੂੰ ਇਨਸਾਫ਼ ਮਿਲੇ 🙏🏻
@gaganpreetdhaliwal6223
@gaganpreetdhaliwal6223 26 күн бұрын
Justice hun jrur milega Waheguru ji de ghar der aa hner nhi
@gurmitsingh2335
@gurmitsingh2335 19 күн бұрын
Very nicely explained the situation in Punjab
@SimranjitSingh-wl7lx
@SimranjitSingh-wl7lx Ай бұрын
Sadda LEGEND SIDHU MOOSE WALA Marwa Ditta 😢
@VijaypalSingh-nx5rs
@VijaypalSingh-nx5rs Ай бұрын
ਡੀ ਜੀ ਪੀ ਨੂੰ ਬਰਖਾਸਤ ਹੋਣੇ ਚਾਹੀਦੇ ਹਨ
@KulwinderSingh-l3b
@KulwinderSingh-l3b 27 күн бұрын
ਵਕੀਲ ਬਾਈ ਬਹੁਤ ਚੰਗਾ ਤੇ ਇਮਾਨਦਾਰ ਇਨਸਾਫ ਮਿਲੂਗਾ
@JJsinghCheema
@JJsinghCheema Ай бұрын
ਖ਼ਾਲਸਾ ਸਭ ਜਾਣਦਾ,,,,, ਟੈਮ ਦਾ ਹੀ ਇੰਤਜ਼ਾਰ ਐ
@davinderjeetsohal3582
@davinderjeetsohal3582 Ай бұрын
Rabb..insaaf..kre ga,,,rabb...ghar der a andher..nhi,,,sare...papi....Sidhu .nu. Marn..wale..bdi..buri..maot...........mrn..gy......waheguru g. Jaldi..insaaf..kro😢😢😢😢😢😢
@SimranjitSingh-wl7lx
@SimranjitSingh-wl7lx Ай бұрын
#justiceforsidhumoosewala
@shamsamra988
@shamsamra988 Ай бұрын
Very good
@manjitji4495
@manjitji4495 19 күн бұрын
Sachi gal hai tuhadi har gal ji
@user-xv4dv6oj8n
@user-xv4dv6oj8n 29 күн бұрын
Sahi gal veekla ji
@SheetalSharma-kp5ix
@SheetalSharma-kp5ix Ай бұрын
Justice for Sidhu bhai 🙏 ❤
@dhara1449
@dhara1449 Ай бұрын
W WAHEGURU JI !
@sawaksingh7018
@sawaksingh7018 21 күн бұрын
Good advocat sahib ji
@Kuldee-x2f
@Kuldee-x2f Ай бұрын
❤❤❤❤❤❤❤wah.bai.wah
@JaswantSingh-ru3dt
@JaswantSingh-ru3dt Ай бұрын
Advocat sir bil kul theek
@dhaliwal1217
@dhaliwal1217 Ай бұрын
#Justice_for_Sidhu_Moose_wala 🙏🏻🙏🏻❤❤
@ProGaming-yq7fe
@ProGaming-yq7fe Ай бұрын
Fail. Sarkar
@jagseeramandeep3808
@jagseeramandeep3808 Ай бұрын
Right
@Harlisha
@Harlisha 24 күн бұрын
Ghaint bkil jida dai asal ch hone chahide❤
@rajivsherkhan6881
@rajivsherkhan6881 Ай бұрын
ਚੱਲੋ ਜਿਉਂਦੇ ਬੰਦੇ ਨਾਲ ਵਿਚਾਰਕ ਭੇਦਭਾਵ ਹੋ ਹੀ ਜਾਦੇ ਨੇ। ਪਰ ਤੁਰ ਗਿਆ ਨਾਲ ਗੁੱਸੇ ਗਿੱਲੇ ਚੰਗੇ ਨਹੀਂ ਹੁੰਦੇ, ਪਰ ਹੁਣ ਪਹਿਲਾਂ ਵਾਂਗ ਜਿਵੇਂ ਸਿੱਧੂ ਦਾ ਵਿਰੋਧ ਕਰਦੇ ਸੀ ਹੁਣ ਬਿਸ਼ਨੋਈ ਦਾ ਵੀ ਵਿਰੋਧ ਕਰੋ
@user-wm2cm4zp1q
@user-wm2cm4zp1q 28 күн бұрын
Thanku.
@happyrai3039
@happyrai3039 Ай бұрын
वकील साहिब आप ठीक बोल रहे हो वाहे गुरु जी आपको सदा सलामत रखे
@SurjeetSingh-fi8cz
@SurjeetSingh-fi8cz Ай бұрын
ਸਲੂਟ ਆ ਵਕੀਲ ਸਾਹਿਬ ਤੁਹਾਨੂੰ
@manjindersinghsidhu1275
@manjindersinghsidhu1275 Ай бұрын
DGP ਨੂੰ ਅਸਤੀਫਾ ਦੇਣਾ ਚਾਹੀਦਾ
@SukhuunderSingh-tb1jk
@SukhuunderSingh-tb1jk 24 күн бұрын
Justice for Sidhu moosewala
@harindersingh3572
@harindersingh3572 16 күн бұрын
Right bait hi. Brother ji de 100
@amarjeetkaur8713
@amarjeetkaur8713 24 күн бұрын
bhut badiea vakeel sahib ji....sidhu de hak ch aun lyi❤❤❤
@ManjeetSingh-dw1fk
@ManjeetSingh-dw1fk Ай бұрын
Sir ji us patarkar ton kyu ni puchya ji ya oh das ni reha us nu ta pta hi hai ki interview kithe hoyi
@user-or2fu1qj9q
@user-or2fu1qj9q Ай бұрын
law ਨਾ ਦੀ ਕੋਈ ਚੀਜ ਨਹੀਂ ਲੋਕ ਕਰੱਪਟ ਕਰੱਪਸ਼ਨ ਕਰੈਮ ਬਹੁਤ ਜ਼ਿਆਦਾ ਵਧ ਗਿਆ
@BhinderSingh-sz5vb
@BhinderSingh-sz5vb Ай бұрын
ਸ਼ਾਬਾਸ਼ ਵਕੀਲ ਸਾਹਬ ਜੀ
@HarpreetSingh-uc8ui
@HarpreetSingh-uc8ui 12 күн бұрын
I Love you Sir because tusin Judge nu ਕਿਹਾ 10 ਲਾਈਨਾਂ ਲਿਖੋ 4 ਨਾਲ ਮੇਰਾ ਢਿੱਡ ਨਹੀਂ ਭਰਨਾ 🙏🙏🙏🙏🙏🙏
@mandeepprince6358
@mandeepprince6358 25 күн бұрын
#Justice for Sidhu Moose wala
@ArunKaka-h9i
@ArunKaka-h9i 27 күн бұрын
Vakeel ji salute aa ❤
@kakabrar8029
@kakabrar8029 26 күн бұрын
ਏਹ ਸਰਕਾਰ ਤੇ ਚੁਟਕਲਿਆਂ ਵਾਲੀ ਜਿਸ ਸਰਕਾਰ ਦਾ ਮੁਖੀਆ ਚੁਟਕਲੇ ਬਾਜ਼ ਹੋਵੇ ਹੈ ਤਾਂ ਸਾਰੀਆਂ ਪੀਲੀਆ ਭੁੰਡੀਆ ਪੀਲੇ ਰੰਗ ਦੀ ਦਸਤਾਰ ਬੰਨ੍ਹਣ ਨਾਲ ਕੋਈ ਸ ਭਗਤ ਸਿੰਘ ਨੀ ਬਣ ਜਾਂਦਾ ਏਹ ਚੁਟਕਲੇ ਬਾਜ਼ ਤੇ ਮਨਘੜਤ ਸਾਖੀਆਂ ਸੁਣਾ ਸੁਣਾ ਕੇ ਲੋਕਾਂ ਦੇ ਕੰਨ ਪੱਕੇ ਪਏ ਆ,ਬਾਦਲ ਪਰਿਵਾਰ ਤੋਂ ਇਲਾਵਾ ਕੁਝ ਨਹੀਂ ਦਿੱਸਦਾ ਸ਼ੱਕ ਨੀ ਦੀ ਰਾਤ ਨੂੰ ਬੈਂਡ ਰੂਮ ਚ ਪਿਆ ਵੀ ਬਾਦਲ ਬਾਦਲ ਕਰਦਾ ਹੋਵੇ, ਵਕੀਲ ਸਾਹਿਬ ਤੁਹਾਡੀ ਦਲੇਰੀ ਨੂੰ 🌹 ਸਲੂਟ ਮਾਰਦੇ ਹਾਂ ❤
@SouravMehmi-or4yn
@SouravMehmi-or4yn 15 күн бұрын
Sir ji very good 🙏🙏🙏
@gurmeetsingh5952
@gurmeetsingh5952 Ай бұрын
Good speech 👍from U S A🇺🇸
@kulvir20able
@kulvir20able Ай бұрын
Very very meaningful sir.
@surindersinghbabbu8171
@surindersinghbabbu8171 Ай бұрын
Waheguru thnu trkyan bkse sir
@jagwindersingh4574
@jagwindersingh4574 27 күн бұрын
Ehoje bnde hi asal Raaje hunde jina nu kise da drr nhi hunda hakk sach lyi bebak bolde ne baki tan sare nokar hi ne jina ne jamir ik sallery ch rakh ke vecheya hoya he Welldone Vakeel Sahb thode vrge daler bnde hi smaaj nu bacha sakde ne baki tan ethe vaarh hi khet nu khaan te lgi hoi he bnda kithe jaave sade desh chon beimaana te corruption kde 100 saal ch vi khtm nhi honi bacho byi jina bach hunda kuch ni pta kon kithe najayaj fas jana bht bach ke chalo smaa khraab he Salute a Vakeel sahb ❤
@GurmukhSinghPadda-gd6zi
@GurmukhSinghPadda-gd6zi Ай бұрын
Very good..Vakeel..Shab
@kulvinderkaur8406
@kulvinderkaur8406 Ай бұрын
Justice for sidhu moose wala
@davinderjeetsohal3582
@davinderjeetsohal3582 Ай бұрын
So good,,,vakeel sahib...tuc..sach boln..di. Himat kiti.....justice...for..Sidhu .moosewala..g😢😢😢😢😢
@user-bo5lv2fz6s
@user-bo5lv2fz6s 5 күн бұрын
ਵਾਹਿਗੁਰੂ ਜੀ। ਇਸ ਵਕੀਲ ਨੂੰ ਬੋਲਣ ਦੀ ਅਕਲ ਨੀ ਰਾਹੁਲ ਗਾਂਧੀ ਨੂੰ ਪੱਪੂ ਉਹ ਦੁਨੀਆਂ ਦੀਆਂ ਟੌਪ ਦੀਆਂ ਯੂਨੀਵਰਸਿਟੀਆਂ ਦਾ ਹਾਈ ਗਰੇਡ ਤੇ ਕੁਆਲੀਫਿਕੇਸ਼ਨ ਹੈ ਅਕਲ ਨਾਲ ਬੋਲਣ ਤੋ ਹੀ ਪਤਾ ਚੱਲਦਾ ਸਿਧੂ ਨੂੰ ਧਮਕੀ ਦੇਕੇ ਮਨੀ ਬਟੋਰਨ ਦਾ ਲਾਲਚੀ ਵਕੀਲ ਤੁਸੀ ਵੀ ਤਾਂ ਕਪੜੇ ਪਾਏ ਹੋਏਆ ਉਹਦਾ ਪੇਸ਼ਾ ਹੀ ੲਕਸਟੌਰਸ਼ਨ ਮਨੀ ਬਟੋਰਦਾ ਭਾਈ ਲੌਰੈਂਸ ਬਾਦਲਾਂ ਦਾ ਬੰਦਾ ਹੈ ਸਾਫ ਪਤਾ ਉਹ ਕਹੀ ਜਾਂਦਾ ਸਾਡਾ ਬਾਈ ਸਿਧੂ ਨੇ ਵਿਕੀ ਮਰਾਇਆ ਤੇ ਅਸੀ ਉੁਹ ਬਦਲਾ ਲਿਆ ਸਿਰਫ ਵਕੀਲ ਲਾਲਚੀ ਹੈ ਹੋਰ ਕੁਛ ਨਹੀ ਵਿਕੀ ਬਾਦਲਾਂ ਦਾ ਬੰਦਾ ਸੀ
@MohinderSingh07
@MohinderSingh07 Ай бұрын
Salute advocate ❤
@surindermangat9732
@surindermangat9732 29 күн бұрын
Justice for sidhu moosewala punjab da Heera sidhu.
@bm-qu3zc
@bm-qu3zc 15 күн бұрын
👍
@Amarjeetsingh-mb5hn
@Amarjeetsingh-mb5hn Ай бұрын
Bhut sahi kiha advocate ne
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
小丑和白天使的比试。#天使 #小丑 #超人不会飞
00:51
超人不会飞
Рет қаралды 37 МЛН
When you discover a family secret
00:59
im_siowei
Рет қаралды 35 МЛН
Sidhu Moose Wala - Goldy Brar Phone Call Interview - Afsana khan - R Nait
27:14
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20