ਪਰਮਿੰਦਰ ਸੰਧੂ ਤੇ ਕੁਲਦੀਪ ਮਾਣਕ ਦੀ ਵੀਡੀਓ ਪਹਿਲੀ ਬਾਰ ਯੂਟਿਊਬ ਤੇ ॥Kuldeep Manak & Parminder Sandhu 1st live

  Рет қаралды 183,007

SOCH PUNJAB DI - ਸੋਚ ਪੰਜਾਬ ਦੀ

SOCH PUNJAB DI - ਸੋਚ ਪੰਜਾਬ ਦੀ

Жыл бұрын

#kuldeepmanak
LABEL - SOCH PUNJAB DI
PRESENTED BY - AMAN PHULLANWAL {9808000010}
EDIT BY - EKNOOR SINGH
Other Social Medis Links :-
Facebook :- / sochpunjabdil
Twitter :- amandee75953781?s...
Instagram :- instagram.com/
......
Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE.

Пікірлер: 79
@jshinda7708
@jshinda7708 Жыл бұрын
ਬਹੁਤ ਵਧੀਆ ਗੀਤ ਕੁਲਦੀਪ ਮਾਣਕ ਤੇ ਪਰਮਿੰਦਰ ਸੰਧੂ ਨੇ ਗਾਇਆ ਮਾਣਕ ਪੰਜਾਬੀ ਗਾਇਕੀ ਦਾ ਥੰਮ ਸੀ ਪਰਮਿੰਦਰ ਸੰਧੂ ਵੀ ਬਹੁਤ ਵਧੀਆ ਗਾਉਂਦੀ ਸੀ
@mastkalander1065
@mastkalander1065 Жыл бұрын
ਗੀਤ ਦੇ ਨਾਲ ਨਾਲ ਪੇਸ਼ਕਾਰੀ ਕਮਾਲ ਦੀ ਚੰਚਲ ਤੇ ਸ਼ੋਖ ਅਦਾਵਾਂ ਦੋਵੇਂ ਪ੍ਰੋੜ੍ਹ ਸਿੰਗਰ
@deepakteja686
@deepakteja686 Жыл бұрын
ਸ਼ਾਬਾਸ਼ !ਅਮਨ ਜਿਉਂਦਾ ਰਹਿ,ਬਹੁਤ ਵਧੀਆ ਕੰਮ ਕੀਤਾ, ਇਹ ਵੀਡੀਓ ਯੂ ਟਿਊਬ ਤੇ ਪਾ ਕੇ।
@JarnailSingh-iu7cu
@JarnailSingh-iu7cu Жыл бұрын
ਜਦ ਤੱਕ ਸੂਰਜ ਚਾਂਦ ਰਹੇਗਾ ਮਾਣਕ ਤੇਰਾ ਨਾਮ ਰਹੇਗਾ
@vinylRECORDS0522
@vinylRECORDS0522 Жыл бұрын
ਮਾਣਕ ਨੂੰ ਰੱਜਕੇ ਸੁਣਿਆ ਹੈ,ਅਖਾੜੇ ਵਿਚ ਮਾਣਕ ਦੀ ਮਸਤੀ ਦੇਖਣ ਵਾਲੀ ਹੁੰਦੀ ਸੀ।
@mehakpunjabdi9790
@mehakpunjabdi9790 Жыл бұрын
ਵਾਹ ਅਮਨ ਵੀਰੇ ਬਹੁਤ ਹੀ ਖੂਬ,ਹਰਮੋਨੀਅਮ ਤੇ ਅਜਮੇਰ ਧਧੌਦਾ ਸਾਥ ਦੇ ਰਿਐ
@mastkalander1065
@mastkalander1065 Жыл бұрын
ਧੰਨਵਾਦ ਅਮਨ ਭਰਾ ਵੀਡੀਓ ਪਾਉਣ ਲਈ
@warrior80
@warrior80 Жыл бұрын
ਗਿੱਠ ਨੀਵੀਂ ਹੋ ਜੇ ਧਰਤੀ ਮਾਣਕ ਸਾਹਿਬ ਤੇ ਬੀਬਾ ਪ੍ਰਮਿੰਦਰ ਸੰਧੂ ਦਾ ਦੋਗਾਣਾ ਬਹੁਤ ਸਿਰਾ ਹੈ। ਕਿਆ ਬਾਤਾਂ ਨੇ ਮਾਣਕ ਜੀ ਦੀਆਂ।
@ManjitSingh-rd2gc
@ManjitSingh-rd2gc Жыл бұрын
ਮੇਰੀ ਮਨ ਪਸੰਦ ਗਾਇਕਾ , ਪਰ ਅਫ਼ਸੋਸ ਚੰਗੀਆਂ ਰੂਹਾਂ ਸਾਡਾ ਸਾਥ ਛੇਤੀ ਛੱਡ ਗਈਆਂ . 🥹
@naveenakhtar554
@naveenakhtar554 Жыл бұрын
Kiya baat a kiya performance hai wah kmaal
@sidhuanoop
@sidhuanoop Жыл бұрын
ਖੂਬਸੂਰਤ ਗੀਤ ਬਾਈ ਜੀ
@Harjeetsingh-bt9rv
@Harjeetsingh-bt9rv Жыл бұрын
ਬੜੀਆਂ ਹੀ ਰੌਚਕ ਤੱਥ ਤੇ ਦੁਗਾਣੇ ਗਾਉਂਦਾ ਸੀ। ਲੋਕਾਂ ਨੂੰ ਆਪਣੇ ਹੀ ਸਮਝਦਾ ਸੀ। ਲੋਕਾਂ ਵਿੱਚ ਰਚ ਜਾਂਦਾ ਸੀ। ਸਦਾ ਬਹਾਰ ਗੀਤ ਗਾਏ ਹਨ।
@rakeshchander9170
@rakeshchander9170 Жыл бұрын
Very nice song, old is gold, thanks Aman Veer ji
@karamjitsinghsalana4648
@karamjitsinghsalana4648 Жыл бұрын
Nice song
@baldevsingh9391
@baldevsingh9391 Жыл бұрын
ਮਾਨਕ।ਦੀ ਮਰਮਿਦਰ ਸੰਧੂ ਬਹੁਤ ਵਧੀਆ ਆਵਾਜ਼ ਮਿਲ਼ਦੀ ਜੁਲਦੀ ਹੈ ਜੀ ਧਨਵਾਦ ਜੀ
@makhan4254
@makhan4254 Жыл бұрын
OLD IS GOLD GOD BLESS YOU ALL...
@jassadhaliwal8304
@jassadhaliwal8304 Жыл бұрын
ਬਹੁਤ ਵਧੀਆ ਅਖਾੜਾ ਉਸ ਤੋਂ ਵੀ ਉੱਪਰ ਦੀ ਗੱਲ ਸਾਰੇ ਹੀ ਪੱਗਾਂ ਵਾਲੇ ਸੁਣ ਰਹੇ ਨੇ।
@gmsmalmajraschoolannualcel7437
@gmsmalmajraschoolannualcel7437 8 ай бұрын
ਬਹੁਤ ਹੀ ਵਧੀਆ
@mokhajaspindersingh5401
@mokhajaspindersingh5401 Жыл бұрын
Love You manak ji Daily your Family Nikku Farm Bheura Bachhohi Hsp
@azadwinderdhindsa3672
@azadwinderdhindsa3672 Жыл бұрын
Good good
@indiaindian1181
@indiaindian1181 4 ай бұрын
Parminder sandhu ji de avaj bhut att c
@bhattix936
@bhattix936 Жыл бұрын
Very good performance
@rajpaltiwana9249
@rajpaltiwana9249 Жыл бұрын
Good 👍
@lakhvindersingh6349
@lakhvindersingh6349 Жыл бұрын
Very nice song
@jaggaghaint6539
@jaggaghaint6539 Жыл бұрын
Vah ji vah kia baat
@bachandass9927
@bachandass9927 Жыл бұрын
Very beautiful parminder Ji
@mikeb6476
@mikeb6476 28 күн бұрын
Parminder was soooooooo beautiful ❤❤❤❤❤❤
@sukhaaahiaahi6617
@sukhaaahiaahi6617 Жыл бұрын
Chamkila siraa c all time
@vkr854
@vkr854 Жыл бұрын
ਤੇਰੀ ਅੱਖ ਮੇਰੇ ਨਾਲ ਲੜ ਗਈ ਨੀ,ਨੀ ਭਾਬੀ,ਤੇਰੇ ਨੈਣਾਂ ਦੀ ਸ਼ਰਾਬ ਮੈਨੂੰ ਚੜ੍ਹ ਗਈ ਨੀ ਨੀ ਭਾਬੀ,,,ਵਾਹ ਬਹੁਤ ਵਧੀਆ ਜੋੜੀ,,,,,ਬਾਕੀ ਅਮਰ ਸਿੰਘ ਚਮਕੀਲਾ ਦਾ ਇਸ ਨੀਵੇਂ ਸੁਰ ਦੇ ਬੜਾ ਬੇਸ ਐ,ਤੀਜਾ ਕਾਲਾ ਸੁਰ ਤੇ ਰੁੱਗਾਂ ਦੇ ਰੁੱਗ ਆਵਾਜ਼ ਸੀ ਚਮਕੀਲੇ ਦੀ,ਅਮਰਜੋਤ ਤੇ ਚਮਕੀਲੇ ਵਰਗੀ ਜੋੜੀ ਨੀ ਬਣੀ ਕੋਈ ਦੂਜੀ ਬੇਸ਼ੱਕ ਕੋਈ ਵੀ ਆਪਣੇ ਆਪ ਨੂੰ ਉਸਤਾਦ ਕਹਾਈ ਗਏ,ਜਾਂ ਜਾਵੇ
@madanlimba5087
@madanlimba5087 Жыл бұрын
Wah ji wah kya baat very good👍
@MohanSharma-ul9ze
@MohanSharma-ul9ze Жыл бұрын
ਵਧੀਆ ਗੀਤ ਗਾਦੇ ਹੈ
@dr.virindersingh7596
@dr.virindersingh7596 Жыл бұрын
Bahut wadia ਕੀਤਾ video ਪਾ ਕੇ. Man gad gad ho ਗਿਆ.
@warischamkiledachamakchamk1561
@warischamkiledachamakchamk1561 Жыл бұрын
Very good very nice
@krishanMannbibrian1
@krishanMannbibrian1 Жыл бұрын
ਬਹੁਤ ਸ਼ਾਨਦਾਰ।।।ਵੀਰ
@randhirsingh2559
@randhirsingh2559 Жыл бұрын
ਬਹੁਤ ਵਧੀਆ ਬਾਈਂ ਜੀ ਨਜਾਰਾਂ ਆ ਗਿਆ
@kesarteja6346
@kesarteja6346 Жыл бұрын
ਬਹੁਤ ਵਧੀਆ ਗੀਤ ਜੀ
@khosasaab3464
@khosasaab3464 Жыл бұрын
ਵਾਹ ਵਾਹ ਕਿਆ ਬਾਤਾਂ
@SurjeetSingh-ib2fx
@SurjeetSingh-ib2fx Жыл бұрын
ਬਹੁਤ ਵਧੀਆ ਗੀਤ ਆ ਬਹੁਤ ਸਾਫ਼ ਅਖਾੜਾ ਆ
@jassisayanwala7072
@jassisayanwala7072 Жыл бұрын
Good
@gobindsingh4831
@gobindsingh4831 Жыл бұрын
Sirrr aa ji
@harpreetsingh1013
@harpreetsingh1013 Жыл бұрын
Nice
@mukhtiarsingh9689
@mukhtiarsingh9689 17 күн бұрын
Very nice
@baljitsingh1802
@baljitsingh1802 Жыл бұрын
Good Job Veer g
@HarjinderSingh-pc8mw
@HarjinderSingh-pc8mw Жыл бұрын
Good job veer ji
@azadpandher5108
@azadpandher5108 Жыл бұрын
Wah manka
@pindaphotoartgallery8165
@pindaphotoartgallery8165 Жыл бұрын
Nice g
@RajinderKaur-wj5fc
@RajinderKaur-wj5fc Жыл бұрын
Very good masti parminder bhen de
@azadpandher5108
@azadpandher5108 Жыл бұрын
Thnx uploader, parminder sandhu and manak naal pehla akhada wekhya . Bht thanwad bai g, pl upload more song with parminder sandhu
@DEON765
@DEON765 Жыл бұрын
mank te mank c 👌👌👌👌👍👍💯💯🙏🙏🙏🙏🙏
@kulwindesingh8519
@kulwindesingh8519 Жыл бұрын
Par winder sandhu.1988 vich muddya de dil de dharkan c
@parvindersingh-qo2bc
@parvindersingh-qo2bc Жыл бұрын
Dono. Chle. Geye. Buland. Awaj. And. Meethe. Awaj. De. Malik
@jagjeetrempal8876
@jagjeetrempal8876 Жыл бұрын
ਮਾਣਕ ਸਾਬ ਕਲੀਅਾ ਦੇ ਬਾਦਸ਼ਾ ਸੀ
@KaramSingh-kw4hk
@KaramSingh-kw4hk Жыл бұрын
ਮੇਰੀ ਜਿੰਦਗੀ ਦਾ ਸਭ ਤੋਂ ਸੁਪਰ ਹਿੱਟ ਗੀਤ ਆ ਜੀ
@HarjinderSingh-ir7vs
@HarjinderSingh-ir7vs Жыл бұрын
ਦੁਗਾਣਾ.ਗਾिੲਕੀ.ਚੇ.ਚਮਕੀਲਾ..ਅਮਰਜੋਤ.ਦਾ.ਜੋ.ਮਜਾ.ਸੀ.ਅॅਜ.ਤॅਕ.िਕਸੇ.ਹੋਰ.ਚੋ.ਨਹੀ.िਮिਲਅਾ.ਕਾिਹਣ.ਨੂੰ.ਜੋ.ਮਰਜੀ.ਕੋੲੀ.ਕਹੀ.ਜਾਵੇ...ਚਮਕੀਲਾ.ਸਾਬ..ਤੇ..ਮਾਤਾ.ਅਮਰਜੋਤ..ਜੀ..िਜੰਦਾਬਾਦ
@krishandev3633
@krishandev3633 8 күн бұрын
Legend y chamkila amrjot ji
@gurdassingh1977
@gurdassingh1977 Жыл бұрын
Very good dhadi gurdassingh Gosal
@sidhurureke
@sidhurureke Жыл бұрын
Very good lok gatha
@krishandev3633
@krishandev3633 8 күн бұрын
Legend y chamkila amrjot ji
@DEON765
@DEON765 Жыл бұрын
ajj dono mar gaye vichari 😭😭😭😭😭👍👍👍👍💯💯👍👍💔💔💔💔
@harbanssingh3943
@harbanssingh3943 Жыл бұрын
Veero manak sahib dubara avaga? Nhi yar ohda bara tuci daso
@harbanslal2026
@harbanslal2026 Жыл бұрын
Amar Singh Chamkila and Amar Jot Zindabaad
@bhupindersingh5571
@bhupindersingh5571 2 ай бұрын
Chamkile amarjot de mukable ziro kuldeep manak
@DEON765
@DEON765 Жыл бұрын
vachari mar gi par awaj ajj chldi aa
@HarjinderSingh-ir7vs
@HarjinderSingh-ir7vs Жыл бұрын
ਦੋਗਾिਣਅਾ.ਚੇ.ਚਮਕੀਲੇ.ਅਮਰਜੋਤ.ਦੀ.ਕੋੲੀ.ਰੀਸ.ਨਹੀ.ਕਰ.ਸਕਦਾ
@vinylRECORDS0522
@vinylRECORDS0522 Жыл бұрын
ਇਹ ਤਾਂ ਆਪੋ ਆਪਣੀ ਪਸੰਦ ਹੈ।ਸਾਨੂੰ ਤਾਂ ਮਾਣਕ ਸਦੀਕ ਵਰਗਾ ਕੋਈ ਨਹੀ ਲੱਗਦਾ।
@pargatsinghpargatsingh2086
@pargatsinghpargatsingh2086 3 ай бұрын
Manak ta manak see manak kise nahi ban jana
@indiaindian1181
@indiaindian1181 4 ай бұрын
Nakhra bhut c Parminder sandhu ji da
@jindaginama9322
@jindaginama9322 Жыл бұрын
ਚਮਕੀਲੇ ਦੈ ਜਿਊਂਦੇ ਜੋ ਅਖਾੜੇ ਮਾਣਕ ਦੇ ਸਾਹਮਣੇ ਆਏ ਹਨ,ਉਹਨਾ ਚ ਮਾਣਕ ਦੀ ਸਟੇਜ਼ ਮਸਤੀ ਨਜ਼ਰ ਨਹੀ ਆਉਂਦੀ ਜੀ,ਪਰ ਚਮਕੀਲੇ ਦੀ ਮੋਤ ਬਾਅਦ ਮਾਣਕ ਪੂਰੀ ਮਸਤੀ ਨਜ਼ਰ ਆਉਂਦੀ ਹੈ ,,ਪਤਾ ਨਹੀ ਕਿਉ????? ਧੰਨਵਾਦ ਸਹਿਤ ਗੁਰਦੀਪ ਸਿੱਧੂ ਦਮਦਮਾ ਸਾਹਿਬ
@sochpunjabdiofficial
@sochpunjabdiofficial Жыл бұрын
ਸੋਚ ਤੇ ਨਜਰੀਆ ਗਲਤ ਤੁਹਾਡਾ...ਮਾਣਕ ਸਾਬ੍ਹ ਦਾ ਸੁਭਾਅ ਹਮੇਸ਼ਾ ਮਸਤੀ ਵਾਲਾ ਹੀ ਰਿਹਾ ! ਤੇ ਰਹੀ ਗੱਲ ਚਮਕੀਲੇ ਦੀ ਮੋਤ ਨਾਲ ਮਾਣਕ ਦੀ ਮਸਤੀ ਨੂੰ ਜੋੜਨ ਦੀ ਤਾਂ ਇਹ ਇੱਕ ਬਹੁਤ ਹੀ ਘਟੀਆ ਮੈਸਜ ਹੈ ...
@JarnailSingh-bb9hp
@JarnailSingh-bb9hp Жыл бұрын
Gal ta pakki aa 👍🏻👍🏻👍🏻
@gurdassingh1977
@gurdassingh1977 Жыл бұрын
Chakmele de,maa,ne, chakmele, jamiya ce, dhadigurdassingh Gosal
@nirmalghuman6077
@nirmalghuman6077 Жыл бұрын
ਬੜੀ ਘਟੀਆ ਸੋਚ ਆ ਜੱਜ ਸਾਹਿਬ
@jindaginama9322
@jindaginama9322 Жыл бұрын
@@nirmalghuman6077 ਚਲੋ ਮੰਨ ਲੈਂਦੇ ਏ ਜੀ,
@ramsinghmaan9591
@ramsinghmaan9591 Жыл бұрын
ਚਮਕੀਲੇ ਵਾਲੀ ਗੱਲ ਤਾ ਨੀ ਬਣੀ
@harbanssingh3943
@harbanssingh3943 Жыл бұрын
Yar chamkeia apni jaga c manak na har omer da srota vich apnay kile gad dita c
@balkarsingh7447
@balkarsingh7447 Жыл бұрын
ਮਾਣਕ ਸਾਹਿਬ all round ਹੀ ਬਹੁਤ ਵਧੀਆ ਕਲਾਕਾਰ ਰਿਹਾ, ਚਮਕੀਲਾ ਜੀ ਦੇ ਮਰਨ ਤੋਂ ਪਹਿਲਾਂ ਅਸੀਂ ਅਖੀਂ ਸਭ ਕੁੱਝ ਦੇਖਿਆ ਹੈ ਜੀ 85,86 ਵਿੱਚ
He sees meat everywhere 😄🥩
00:11
AngLova
Рет қаралды 10 МЛН
когда повзрослела // EVA mash
00:40
EVA mash
Рет қаралды 3,7 МЛН
Final muy increíble 😱
00:46
Juan De Dios Pantoja 2
Рет қаралды 45 МЛН
Smart Sigma Kid #funny #sigma #comedy
0:25
CRAZY GREAPA
Рет қаралды 11 МЛН
Когда все обошлось 😮‍💨 | Королева Двора
0:16
Аминка Витаминка
Рет қаралды 4,7 МЛН
Normal vs Psychopath vs Rich How to heal a cut on your finger ☝️❤️‍🩹
0:19
ШУНДАЙ ЯХШИ ВИДЕОГА ХЕЧ КИМ ЛАЙК БОСМАЙДИ
0:15
Муниса Азизжонова
Рет қаралды 5 МЛН