parbhat feri | ਬੋਲੋ ਸੰਗਤੇ ਧੰਨ ਗੁਰੂ ਨਾਨਕ । Veer Mani Singh | parbhat feeri Shabad |

  Рет қаралды 107,633

Parbhat feri shabad

Parbhat feri shabad

Күн бұрын

Пікірлер: 281
@Parbhat_feri_Shabad
@Parbhat_feri_Shabad Ай бұрын
੧ਬੋਲੋ ਸੰਗਤੇ ਧੰਨ ਗੁਰੂ ਨਾਨਕ ਕੱਲ ਜੁਗ ਵਿੱਚ ਇਕ ਆਏ ਅਵਤਾਰ ਮਲਕ ਭਾਗੋ ਦਾ ਜਿਨ੍ਹਾਂ ਤੋੜਿਆ ਅਹੰਕਾਰ ਭਾਈ ਲਾਲੋ ਦੀਆਂ ਸੁੱਕੀਆਂ ਰੋਟੀਆਂ ਵਿੱਚੋ ਦੁੱਧ ਨਿਚੋੜ ਗਏ । ੨ ਖੱਬੇ ਸੱਜੇ ਬੈਠੇ ਭਾਈ ਬਾਲਾ ਮਰਦਾਨਾ ਸੁਣ ਕੇ ਰਬਾਬ ਜੱਗ ਹੋ ਗਿਆ ਦਿਵਾਨਾ ਬਈ ਘਰ ਅੱਲਹਾ ਦੇ ਦਰਸ਼ਨ ਹੋਗਏ ਸੁਣ ਦੇ ਕਿਧਰੇ ਹੋਰ ਗਏ ੩ ਬਈ ਹਿੰਦੂਆਂ ਦਾ ਗੁਰੂ ਅਤੇ ਮੋਮਣਾ ਦਾ ਪੀਰ ਸਾਰਿਆਂ ਦਾ ਸਾਂਝਾ ਭੈਣ ਨਾਨਕੀ ਦਾ ਵੀਰ ਘਰ ਅੱਲ੍ਹਾ ਦੇ ਦਰਸ਼ਣ ਹੋਗੇ ਫਿਰਦੇ ਕਿਧਰੇ ਹੋਰ ਗਏ ੪ ਪੰਜੇ ਨਾਲ ਗੁਰੂ ਜੀ ਨੇ ਰੋਕਿਆ ਪਹਾੜ ਵੇਖ ਕੇ ਹੈਰਾਣ ਸਾਰਾ ਹੋਇਆ ਸੰਸਾਰ ਕੋਢੇ ਰਾਖਸ਼ ਵਰਗੇ ਪਾਪੀ ਪਾਪ ਦਾ ਰਸਤਾ ਸ਼ੋੜ ਗਏ ਚਰਨਾਂ ਦੇ ਨਾਲ ਗੁਰਾਂ ਮੱਕੇ ਨੂੰ ਘੂਮਾਇਆ ਮੁੱਲਾਂ ਕਾਜਿਆਂ ਨੇ ਸੀਸ ਆਪਣਾ ਝੁਕਾਇਆ ਗੁਰੂ ਨਾਨਕ ਜੀ ਸਾਧ ਸੰਗਤ ਦੇ ਭਰਮਾਂ ਦੇ ਜਿੰਦਰੇ ਤੋੜ ਗਏ
@GurdeepKaur-h3q
@GurdeepKaur-h3q Ай бұрын
Waheguru ji bhut bhut dhan vad ji 🙏 ❤❤❤❤❤❤❤likh k pa dita aci v bolo ge shabd
@hunter8706
@hunter8706 Ай бұрын
@@Parbhat_feri_Shabad ਬਹੁਤ ਬਹੁਤ ਸ਼ੁਕਰਾਨਾ ਜੀ ਆਪ ਜੀ ਕਿੱਥੋਂ ਹੋ ਖਾਲਸਾ ਜੀ
@sharanpreetbariana4438
@sharanpreetbariana4438 Ай бұрын
Sachi bhut bhut sohna shabad baba ji bhut sohna jaap karde pe ne maivi poora shabad huni aje copy te write karke hati c and baar bar sun rehi c hun mai comment dekhe ki tusi poora likh ke pa dita bhut bhut dhanvaad g app ji da waheguru ji bhali krn maivi baar baar sun sun ke write kita kuch k nhi smj lag reha c baki Sara samj a reha c bhut sohna shabad sachii baba g✍️✍️👌👌🙏🙏
@sharanpreetbariana4438
@sharanpreetbariana4438 Ай бұрын
Sade ghre kal parbhatpheri auni mere grand father in law ne mnu keha c ki tu shabad gona kal koi mai eh shabad apni copy te write kita te bar bar sunne nu man karda bhut sohna shabad baba ji
@preetikhanna4030
@preetikhanna4030 Ай бұрын
Boht boht dhanwaad ji
@BalwinderKaur-cx7bw
@BalwinderKaur-cx7bw 23 күн бұрын
ਵਾਹਿਗੁਰੂ ਜੀ ਵੀਰ ਜੀ ਦੀ ਚੜ੍ਹਦੀਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ
@BalwinderKaur-cx7bw
@BalwinderKaur-cx7bw 23 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਨ ਖੁਸ਼ ਹੋ ਗਿਆ ਸ਼ਬਦ ਸੁਣ ਕੇ
@hunter8706
@hunter8706 Ай бұрын
ਤੁਹਾਡੀ ਆਵਾਜ਼ ਚ ਮਿਠਾਸ ਬਹੁਤ ਹੈ ਭਾਈ ਸਾਹਿਬ ਜੀ ਪੂਰੀ ਮੇਹਰ ਹੈ ਤੁਹਾਡੇ ਉਪਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ 🙏🌷🙏
@JaspalSingh-hs9cz
@JaspalSingh-hs9cz Ай бұрын
❤❤❤❤❤❤ ਬਹੁਤ ਸੋਹਣਾ ਸ਼ਬਦ ਗਾਇਆ ਜੀ
@RekhaSharma-qo5oy
@RekhaSharma-qo5oy Ай бұрын
ਧੰਨ ਗੁਰੂ ਨਾਨਕ ਦੇਵ ਜੀ ❤❤
@AgamVeer-f4k
@AgamVeer-f4k Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਸ਼ਬਦ ਬਹੁਤ ਹੀ ਵਧੀਆ ਗਾਇਆ ਪਰ ਕੱਲੇ ਹਿੰਦੂਆਂ ਦਾ ਗੁਰੂ ਕਿਹਾ। ਹਿੰਦੂ ਸਿੱਖਾਂ ਦਾ ਗੁਰੂ ਤੇ ਮੋਮਨਾਂ ਦਾ ਪੀਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
@GagandeepSingh-hc4pe
@GagandeepSingh-hc4pe Ай бұрын
ਵੀਰ ਜੀ ਗੁਰੂ ਨਾਨਕ ਦੇਵ ਦੇ ਤੁਹਾਡੇ ਤੇ ਬਹੁਤ ਕਿਰਪਾ ਹੈ ਗੁਰੂ ਜੀ ਹੋਰ ਵਧੇਰੇ ਕਿਰਪਾ ਕਰਨ ਜੀ😊
@PROGAMING-je9dh
@PROGAMING-je9dh Ай бұрын
Bhuht vadhya g anand aa gya
@Parbhat_feri_Shabad
@Parbhat_feri_Shabad Ай бұрын
🙏🏻Dhan guru Nanak 🙏🏻
@Gurmeet_kaur_khalsa
@Gurmeet_kaur_khalsa Ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🎉❤💕💝🌹🙌👏
@BhupinderKaur-t5i
@BhupinderKaur-t5i Ай бұрын
Dhan Dhan Guru Nanak ji srbat da bhala ji🎉🎉
@Parbhat_feri_Shabad
@Parbhat_feri_Shabad Ай бұрын
🙏🏻Dhan guru Nanak 🙏🏻
@Manpreetkaur047
@Manpreetkaur047 2 ай бұрын
ਵਾਹਿਗੁਰੂ ਜੀ ਬਹੁਤ ਆਨੰਦ ਆਇਆ ਸ਼ਬਦ ਸੁਣ ਕੇ ਪਰ ਲਿਖ ਕੇ ਪਾਓ ਵਾਹਿਗੁਰੂ ਜੀ
@balwindersingh-jv3nn
@balwindersingh-jv3nn Ай бұрын
Satnam waheguru ji satnam waheguru ji satnam waheguru ji satnam waheguru ji
@BalwinderKaur-cx7bw
@BalwinderKaur-cx7bw Ай бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ ਜੀ ਇਹੋ ਜਿਹੀ ਆਵਾਜ਼ ਸਭ ਨੂੰ ਬੁੱਧ ਬਖਸ਼ਣੀ
@ManjeetSingh-vz4ur
@ManjeetSingh-vz4ur 3 ай бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
@HarvinderKaur-ze5nd
@HarvinderKaur-ze5nd Ай бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਿਆ ਕਰੋ ਜੀ
@amoldhillon4489
@amoldhillon4489 Ай бұрын
You r ryt but guru ji di ustat nu ga k v ds skde a ... ede ch guru sahib d ustat te mahanta e dsi hai jidey ch koi galat gal ni hai ji ....
@navneetkaur4971
@navneetkaur4971 Ай бұрын
Waheguruji 🙏🙏🎉🙏 waheguruji 🇨🇦🇨🇦
@ggnsukh1217
@ggnsukh1217 Ай бұрын
Thank you so much, waheguru ji
@Parbhat_feri_Shabad
@Parbhat_feri_Shabad Ай бұрын
ਪ੍ਰਭਾਤ ਫੇਰੀ ਸ਼ਬਦ kzbin.info/aero/PLjJilfe2PPw1Wp7j32kCsiD8AXISrr6LM&si=FZT4EJVsRQoOF9Nn
@kaurghulianni4511
@kaurghulianni4511 Ай бұрын
ਬਹੁਤ ਆਨੰਦ ਆਇਆ ਬਾਬਾ ਜੀ ਤੁਹਾਡਾ ਸ਼ਬਦ ਸੁਣ ਕੇ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖਣ 🙏🏻
@gurnamsingh4605
@gurnamsingh4605 Ай бұрын
ਗੁਰੂ ਦੇ ਪਿਆਰੇ ਬਹੁਤ ਸੋਹਣਾ ਸ਼ਬਦ ਬੋਲ ਰਿਹੈ ਹਨ ਪਰਮਾਤਮਾ ਜੀ ਚੜ੍ਹਦੀ ਕਲਾ ਵਿੱਚ ਰੱਖਣਾ
@RobyPannu-cs3of
@RobyPannu-cs3of 3 ай бұрын
ਸ਼ਬਦ ਸੁਣ ਕੇ ਬਹੁਤ ਹੀ ਨਜ਼ਾਰਾ ਆ ਰਿਹਾ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਪਰਮਾਤਮਾ ਤਰੱਕੀਆਂ ਬਖਸੇ 🙏🙏🙏🙏
@Singhsahib_mosewala11313
@Singhsahib_mosewala11313 Ай бұрын
Waheguru ji bahut badiya massage baba Nanak ji Da..🎉🎉🙏🙏
@AmandeepKaur-wc1ot
@AmandeepKaur-wc1ot Ай бұрын
Waheguru waheguru Waheguru Waheguru Waheguru ji
@TajinderKaurJanda
@TajinderKaurJanda Ай бұрын
ਵਾਹਿਗੁਰੂ ਜੀ🙏
@tajindersingh6062
@tajindersingh6062 Ай бұрын
ਬਹੁਤ ਹੀ ਵਧੀਆ ਸ਼ਬਦ ਹੈ ਵਾਹਿਗੁਰੂ ਜੀ🙏🙏🙏🙏🙏🙏
@Gianigurdeepsinghdeepak
@Gianigurdeepsinghdeepak Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਅਨੰਦ ਆਇਆ ਜੀ
@hunter8706
@hunter8706 Ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❤
@Parbhat_feri_Shabad
@Parbhat_feri_Shabad Ай бұрын
ਬੋਲੋ ਸੰਗਤੇ ਧੰਨ ਗੁਰੂ ਨਾਨਕ
@BalwinderAskar
@BalwinderAskar Ай бұрын
Bahut.sohna.shabad.jl.dhan.guru.nank.ji.🙏🙏🙏🙏
@KulwinderKaur-cf3wz
@KulwinderKaur-cf3wz Ай бұрын
Sanam g waheguru g
@JatinderSingh-mp7xj
@JatinderSingh-mp7xj Ай бұрын
ਬਹੁਤ ਵਧੀਆ ਆਵਾਜ਼ ਤੇ ਬਹੁਤ ਹੀ ਵਧੀਆ ਸ਼ਬਦ ਵਾਹਿਗੁਰੂ ਜੀ ਵਾਹਿਗੁਰੂ ਜੀ
@Balwinderkaur-d3w
@Balwinderkaur-d3w Ай бұрын
Waheguru ji Anand aa gya dhan Guru Nanak Dev ji 🙏🙏🙏🙏🙏🌹🌹
@SarabjeetkaurNijjar
@SarabjeetkaurNijjar Ай бұрын
Wahguru ji Anand aa gye shabad sun e k ji 🙏🙏🙏🙏🙏
@7kings56
@7kings56 Ай бұрын
ਬੋਲੋ ਸੰਗਤੇ ਧਨ ਗੁਰੂ ਨਾਨਕ 🎉
@Parbhat_feri_Shabad
@Parbhat_feri_Shabad Ай бұрын
❤️ਧੰਨ ਗੁਰੂ ਨਾਨਕ 🙏🏻
@Parbhat_feri_Shabad
@Parbhat_feri_Shabad Ай бұрын
❤️ਧੰਨ ਗੁਰੂ ਨਾਨਕ 🙏🏻
@Parbhat_feri_Shabad
@Parbhat_feri_Shabad Ай бұрын
❤️ਧੰਨ ਗੁਰੂ ਨਾਨਕ 🙏🏻
@balbirkaur7406
@balbirkaur7406 Ай бұрын
Waheguru ji waheguru ji
@sikhvocal
@sikhvocal Ай бұрын
੧ ਲੱਖ views di ਵਧਾਈ ਹੋਵੇ ਜੀ good
@Parbhat_feri_Shabad
@Parbhat_feri_Shabad Ай бұрын
Thanks 🙏🏻
@noorgill_170
@noorgill_170 2 ай бұрын
ਧੰਨ ਗੁਰੂ ਨਾਨਕ ਦੇਵ ਜੀ। ਬਹੁਤ ਅਨੰਦਮਈ ਸ਼ਬਦ। ਵਾਹ ਵਾਹ ਬਾਬਾ ਜੀ
@Parbhat_feri_Shabad
@Parbhat_feri_Shabad 2 ай бұрын
❤️Dhan guru nanak ❤️
@GURPALSINGH-kb3ky
@GURPALSINGH-kb3ky Ай бұрын
Waheguru Ji bahut vadia sabad
@RkBirdi
@RkBirdi 3 ай бұрын
Waheguru ji chardi kala vich rakhan Dhan guru Nanak Dev Ji 🙏🙏
@Parbhat_feri_Shabad
@Parbhat_feri_Shabad 3 ай бұрын
🙏ਧੰਨ ਗੁਰੂ ਨਾਨਕ🙏
@buttasingh7083
@buttasingh7083 3 ай бұрын
ਬਾਬਾ ਜੀ ਬਹੁਤ ਵਧੀਆ ਸ਼ਬਦ ਸੰਗਤਾਂ ਨੂੰ ਸਰਵਨ ਕਰਵਾਇਆ ਜੀ।। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਆਪ ਜੀ ਨੂੰ।।
@Parbhat_feri_Shabad
@Parbhat_feri_Shabad 3 ай бұрын
🙏ਧੰਨ ਗੁਰੂ ਨਾਨਕ🙏
@jasdevsingh02
@jasdevsingh02 2 ай бұрын
kzbin.info/www/bejne/i4u3q5uEoa2YZposi=BE8BZDtrpxuBFqrX
@ParamjeetKaur-fo3mn
@ParamjeetKaur-fo3mn Ай бұрын
Shabad samjh nhi aa rya..Amrit Keertan vich milega?😊
@surindarBhatia
@surindarBhatia Ай бұрын
Waheguru ji waheguru ji Dhan Nanak ji 🙏🙏🌹🌹
@Lakhbirkaur-h3o
@Lakhbirkaur-h3o Ай бұрын
Dhan guru nank❤
@Parbhat_feri_Shabad
@Parbhat_feri_Shabad Ай бұрын
❤️ਧੰਨ ਗੁਰੂ ਨਾਨਕ 🙏🏻
@ravleenkaur7577
@ravleenkaur7577 Ай бұрын
Waheguru waheguru waheguru waheguru ji ❤
@SikanderKumar-qk1de
@SikanderKumar-qk1de 3 ай бұрын
🎉❤❤bhoutvadiaji
@gurnamsingh4605
@gurnamsingh4605 Ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੇ ਪਰਮਾਤਮਾ ਜੀ ਕਿਰਪਾ ਕਰੋ ਮੇਹਰ ਕਰੋ ਬਖਸ਼ਿਸ਼ ਕਰੋਂ ਸਾਨੂੰ ਸਰਬੱਤ ਮਾਈ ਭਾਈ ਨੂੰ ਨਿੱਤ ਨੇਮੀ ਬਣਾਉ ਸਿੱਧੇ ਰਸਤੇ ਲਾਉ ਸਚਾ ਨਾਮ ਜਪਾ ਸੱਚੀ ਸੁੱਚੀ ਕਿਰਤ ਕਮਾਈ ਕਰਵਾਉ ਕਮਾਈ ਵਿੱਚ ਬਰਕਤਾਂ ਪਾਉ ਭੱਵ ਸਾਗਰ ਤੋ ਪਾਰ ਕਰੋ ਜੀ
@JattBains-vo9lg
@JattBains-vo9lg Ай бұрын
Wahequru Ji Dhan Dhan guru Nanak dev Ji
@ManjinderKalra
@ManjinderKalra Ай бұрын
Bohat hi accha shabad boleya baba ji
@hunter8706
@hunter8706 Ай бұрын
ਤੁਸੀਂ ਇਨ੍ਹਾਂ ਸੋਹਣਾ ਸ਼ਬਦ ਗਾਇਨ ਕੀਤਾ ਦਿਲ ਕਰਦਾ ਤੁਹਾਡੇ ਚਰਨਾਂ ਨੂੰ ਸਪਰਸ਼ ਕਰਾਂ 🙏🙏🌷🙏🙏 ਪਤਾ ਨਹੀਂ ਕਿੰਨੀ ਵਾਰ ਦੇਖ ਲਈ ਇਹ ਵੀਡਿਓ
@AmrekSingh-l2t
@AmrekSingh-l2t Ай бұрын
Dhan. Guru. Nanak. Dhan. Guru. Nanak. Dev ji. Sab. Te. Kirpa. Kro
@ggnsukh1217
@ggnsukh1217 Ай бұрын
Thank you so much, Uncle Ji tusi sabad da lyrics bhejke bohat vadiya kita ji..ajj mai thoda sabad parbhatferi vich gaeya c..sari sangat nu bohat pasand aya..waheguru hmesha thonu chaddikla ch rkhn.
@sanamdeep8058
@sanamdeep8058 3 ай бұрын
Waheguru ji waheguru ji waheguru ji waheguru ji
@Parbhat_feri_Shabad
@Parbhat_feri_Shabad 3 ай бұрын
🙏ਧੰਨ ਗੁਰੂ ਨਾਨਕ🙏
@KamaljitSingh-s1g
@KamaljitSingh-s1g Ай бұрын
Nyc ji
@jagpreetsingh4858
@jagpreetsingh4858 Ай бұрын
Bahut badiya shabad
@VikramSingh-dt6zn
@VikramSingh-dt6zn Ай бұрын
Waheguru ji 🎉🎉buhat vadia
@SINGHAGROTECH-y2z
@SINGHAGROTECH-y2z 3 ай бұрын
ਬਾਬਾ ਜੀ ਸ਼ਬਦ ਬਹੁਤ ਸੋਹਣਾ ਗਾਇਆ ਬੇਨਤੀ ਹੈ ਸ਼ਬਦ ਲਿਖਿਆ ਕੇ ਪਾ ਦਿਓ
@randhirsingh4752
@randhirsingh4752 Ай бұрын
Waheguru ji 🙏 Waheguru ji 🙏
@jasswinderkour6590
@jasswinderkour6590 2 ай бұрын
Bahut Sundar mai 20 bar sun liya 🙏🙏🙏🙏🙏
@Parbhat_feri_Shabad
@Parbhat_feri_Shabad 2 ай бұрын
❤️Dhan guru nanak ❤️
@JaswantKaur-te6en
@JaswantKaur-te6en Ай бұрын
Very nice
@SimranKaur-x8e
@SimranKaur-x8e Ай бұрын
❤❤❤❤❤❤❤❤❤ 5:38 waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@BaljeetKaur-kl3be
@BaljeetKaur-kl3be Ай бұрын
Waheguruji m vi aj eh sabad bolya c very good milii sem hi bolya m vi
@Parbhat_feri_Shabad
@Parbhat_feri_Shabad Ай бұрын
❤️ਧੰਨ ਗੁਰੂ ਨਾਨਕ 🙏🏻
@ManjeetKaur-ce4wr
@ManjeetKaur-ce4wr Ай бұрын
Bahut sundar rachna aur gayan❤
@RanjeetSingh-jc8rq
@RanjeetSingh-jc8rq Ай бұрын
Nice ji❤
@Parbhat_feri_Shabad
@Parbhat_feri_Shabad Ай бұрын
❤️ਧੰਨ ਗੁਰੂ ਨਾਨਕ 🙏🏻
@Anmol.khinda
@Anmol.khinda Ай бұрын
Baba nanak
@rajpalbal4651
@rajpalbal4651 3 ай бұрын
Bhut wadia gi sabad gi 💕
@Parbhat_feri_Shabad
@Parbhat_feri_Shabad 3 ай бұрын
🙏ਧੰਨ ਗੁਰੂ ਨਾਨਕ🙏
@GurjitSingh-e4g
@GurjitSingh-e4g Ай бұрын
Waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@surindermahendra7824
@surindermahendra7824 Ай бұрын
Waheguru tuhanu chadhdikala vicch rakhan 🙏
@VikramSingh-dt6zn
@VikramSingh-dt6zn Ай бұрын
Waheguru ji 🎉🎉
@jatinderkaur6913
@jatinderkaur6913 Ай бұрын
🙏🙏
@Parbhat_feri_Shabad
@Parbhat_feri_Shabad Ай бұрын
❤️ਧੰਨ ਗੁਰੂ ਨਾਨਕ 🙏🏻
@harjindersandhu2433
@harjindersandhu2433 Ай бұрын
Waheguru ji Maher karay ❤
@sidhubaidafan937
@sidhubaidafan937 Ай бұрын
ਵਾਹਿਗੁਰੂ ਜੀ ਸਾਰੀਆਂ ਦਾ ਸਾਂਝਾ ਭੈਣ ਨਾਨਾਕੀ ਦਾ ਵੀਰ ਤੋਂ ਅੱਗੇ ਸਮਝ ਨਹੀਂ ਆ ਰਹੀ ਲਿਖ ਕੇ ਦੱਸ ਦਿਉਂ ਵਾਹਿਗੁਰੂ ਜੀ
@Parbhat_feri_Shabad
@Parbhat_feri_Shabad Ай бұрын
ਇੰਦਰ ਮਾਝੇ ਆਲਾ ੧ਬੋਲੋ ਸੰਗਤੇ ਧੰਨ ਗੁਰੂ ਨਾਨਕ ਕੱਲ ਜੁਗ ਵਿੱਚ ਇਕ ਆਏ ਅਵਤਾਰ ਮਲਕ ਭਾਗੋ ਦਾ ਜਿਨ੍ਹਾਂ ਤੋੜਿਆ ਅਹੰਕਾਰ ਭਾਈ ਲਾਲੋ ਦੀਆਂ ਸੁੱਕੀਆਂ ਰੋਟੀਆਂ ਵਿੱਚੋ ਦੁੱਧ ਨਿਚੋੜ ਗਏ । ੨ ਖੱਬੇ ਸੱਜੇ ਬੈਠੇ ਭਾਈ ਬਾਲਾ ਮਰਦਾਨਾ ਸੁਣ ਕੇ ਰਬਾਬ ਜੱਗ ਹੋ ਗਿਆ ਦਿਵਾਨਾ ਬਈ ਘਰ ਅੱਲਹਾ ਦੇ ਦਰਸ਼ਨ ਹੋਗਏ ਸੁਣ ਦੇ ਕਿਧਰੇ ਹੋਰ ਗਏ ੩ ਬਈ ਹਿੰਦੂਆਂ ਦਾ ਗੁਰੂ ਅਤੇ ਮੋਮਣਾ ਦਾ ਪੀਰ ਸਾਰਿਆਂ ਦਾ ਸਾਂਝਾ ਭੈਣ ਨਾਨਕੀ ਦਾ ਵੀਰ ਘਰ ਅੱਲ੍ਹਾ ਦੇ ਦਰਸ਼ਣ ਹੋਗੇ ਫਿਰਦੇ ਕਿਧਰੇ ਹੋਰ ਗਏ ੪ ਪੰਜੇ ਨਾਲ ਗੁਰੂ ਜੀ ਨੇ ਰੋਕਿਆ ਪਹਾੜ ਵੇਖ ਕੇ ਹੈਰਾਣ ਸਾਰਾ ਹੋਇਆ ਸੰਸਾਰ ਕੋਢੇ ਰਾਖਸ਼ ਵਰਗੇ ਪਾਪੀ ਪਾਪ ਦਾ ਰਸਤਾ ਸ਼ੋੜ ਗਏ ਚਰਨਾਂ ਦੇ ਨਾਲ ਗੁਰਾਂ ਮੱਕੇ ਨੂੰ ਘੁਮਾਇਆ ਮੁੱਲਾਂ ਕਾਜਿਆਂ ਨੇ ਸੀਸ ਆਪਣਾ ਝੁਕਾਇਆ ਗੁਰੂ ਨਾਨਕ ਜੀ ਸਾਧ ਸੰਗਤ ਦੇ ਭਰਮਾਂ ਦੇ ਜਿੰਦਰੇ ਤੋੜ ਗਏ
@DalbirSingh-g7l
@DalbirSingh-g7l 3 ай бұрын
Nrinder biba ji de jaad taja kratee veer ne
@amarjitkaur-gz2kc
@amarjitkaur-gz2kc 3 ай бұрын
ਵਾਹਿਗੁਰੂ ਜੀ ਕੀ ਫਤਹਿ🎉🎉🙏🙏🌳🌳🌳👌✌
@inderjeetkaur-tq8fw
@inderjeetkaur-tq8fw Ай бұрын
Dhan guru nanak dev ji ❤❤❤❤❤❤❤❤❤❤❤❤❤
@SukhwinderKaur-sz2og
@SukhwinderKaur-sz2og 3 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏
@Parbhat_feri_Shabad
@Parbhat_feri_Shabad 3 ай бұрын
🙏ਧੰਨ ਗੁਰੂ ਨਾਨਕ🙏
@amarjitkaursamra5017
@amarjitkaursamra5017 Ай бұрын
Very nice waguhr ji
@pariarmygirl
@pariarmygirl 3 ай бұрын
ਬੁਹਤ ਵਧੀਆ ਹੈ ਜੀ
@JaspalSingh-lg4tc
@JaspalSingh-lg4tc Ай бұрын
WAHEGURU JI BABA SANGAT SINGH SEVA FOUNDATION DEHLON LDH
@GurmeetKaur-je1xx
@GurmeetKaur-je1xx Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji dhan Dhan guru nanakdevji
@jaswinderkaur3532
@jaswinderkaur3532 3 ай бұрын
Dhan guru nanak dav saheb g
@Parbhat_feri_Shabad
@Parbhat_feri_Shabad 3 ай бұрын
🙏ਧੰਨ ਗੁਰੂ ਨਾਨਕ🙏
@surjeetsingh8381
@surjeetsingh8381 3 ай бұрын
Waheguru ji 🙏🏻
@HarjitHarjitsingh-oh6xh
@HarjitHarjitsingh-oh6xh Ай бұрын
Goob❤❤❤
@Lakhbirkaur-h3o
@Lakhbirkaur-h3o Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Parbhat_feri_Shabad
@Parbhat_feri_Shabad Ай бұрын
❤️ਧੰਨ ਗੁਰੂ ਨਾਨਕ 🙏🏻
@BaljitKaur-ef7we
@BaljitKaur-ef7we 3 ай бұрын
Waheguru ji 🙏💯 waheguru ji 🙏 Waheguru ji 🙏 waheguru Ji 🙏 waheguru ji 🙏🙏
@harminderkaur4759
@harminderkaur4759 3 ай бұрын
Waheguru ji ❤❤❤
@Parbhat_feri_Shabad
@Parbhat_feri_Shabad 2 ай бұрын
❤️Dhan guru nanak ❤️
@hunter8706
@hunter8706 Ай бұрын
ਵਾਹਿਗੁਰੂ ਜੀ ਇੱਕ ਲਾਸ੍ਟ ਲਾਈਨ ਕਲੀਅਰ ਦਸਿਓ ਗੁਰੂ ਘਰ ਅਲਹ ਦੇ ਦਰਸ਼ਨ ਹੋ ਗਏ ਫਿਰਦੇ ਕਿਧਰੇ ਹੋਰ ਗਏ ਕਿਰਪਾ ਕਰ ਕੇ ਸਾਫ ਲਿਖ ਕੇ ਦਸਿਓ ਭਾਈ ਸਾਹਿਬ ਜੀ ਸ਼ੁਕਰਾਨਾ ਬਹੁਤ ਵਧੀਆ ਸ਼ਬਦ ਗਾਇਆ ਤੁਸੀਂ
@GurdeepKaur-h3q
@GurdeepKaur-h3q 3 ай бұрын
Dhan Dhan guru nanak ji 🙏 ❤❤
@MandeepKour-q1s
@MandeepKour-q1s 2 ай бұрын
ਬਹੁਤ ਵਧੀਆ ਲਿਖ ਕੇ ਪਾ ਦਿਉਂ
@Parbhat_feri_Shabad
@Parbhat_feri_Shabad 2 ай бұрын
❤️Dhan guru nanak ❤️
@harjinderkaur5954
@harjinderkaur5954 3 ай бұрын
ਵਾਹਿਗੁਰੂ ਜੀ
@kamaljeetgrewal2479
@kamaljeetgrewal2479 Ай бұрын
Binder singh ji you are right
@tirathkaur847
@tirathkaur847 2 ай бұрын
ਬੋਲੋ ਸੰਗਤੇ ਧੰਨ ਗੁਰੂ ਨਾਨਕ 🙏🌸🌼🌸🌼🌸🌼 🌺🌸🌺🌸🌺🌸🙏
@Parbhat_feri_Shabad
@Parbhat_feri_Shabad 2 ай бұрын
❤️Dhan guru nanak ❤️
@sarvjit8238
@sarvjit8238 3 ай бұрын
Bahut vadhia Anand bania ji waheguru mehar kre aap ji te ❤👏
@Preet_Khalsa1982
@Preet_Khalsa1982 3 ай бұрын
Dhan Guru Nanak dhan Guru Nanak
@gurpejsingh3866
@gurpejsingh3866 Ай бұрын
❤❤❤❤❤❤❤❤❤
@kuldipkaur3695
@kuldipkaur3695 Ай бұрын
Waheguru ji
@lovepreetSingh-kr1te
@lovepreetSingh-kr1te Ай бұрын
Wahaguru ji 🙏🏻
@SurinderKaur-k4i
@SurinderKaur-k4i 3 ай бұрын
Wahe guru🙏 ji dhan guru nansk dev g bhai sahib ne bhut vadia gaiya snad liya ta❤❤❤❤❤ baba nansk khush rakhe sab nu apne nam dan bskhshye
@Parbhat_feri_Shabad
@Parbhat_feri_Shabad 3 ай бұрын
🙏ਧੰਨ ਗੁਰੂ ਨਾਨਕ🙏
@arvinderkaur7967
@arvinderkaur7967 3 ай бұрын
Dhan guru nanak Dev ji
@Parbhat_feri_Shabad
@Parbhat_feri_Shabad 3 ай бұрын
🙏ਧੰਨ ਗੁਰੂ ਨਾਨਕ🙏
@jasswinderkour6590
@jasswinderkour6590 3 ай бұрын
Dhan guru nanak ji 🙏🙏
@binderkaur7668
@binderkaur7668 2 ай бұрын
Waheguru ji 🙏
@manjitkaur5544
@manjitkaur5544 Ай бұрын
Bhai Sahib mithi awaz
@Gurpreetkaur-he8tj
@Gurpreetkaur-he8tj Ай бұрын
Don’t Choose The Wrong Box 😱
00:41
Topper Guild
Рет қаралды 62 МЛН
When you have a very capricious child 😂😘👍
00:16
Like Asiya
Рет қаралды 18 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
ਆ ਮੁੜ ਚੱਲੀਏ ।। PART 14 ।। PUNJABI SERIES ।।
37:14