Parents ਤੋਂ ਬਿਨਾ ਕਿੱਦਾਂ ਦਿਨ ਕੱਟੇ |

  Рет қаралды 602,965

ਜੋਸ਼ Talks

ਜੋਸ਼ Talks

Күн бұрын

ਸੰਘਰਸ਼ ਤੋਂ ਸਫਲਤਾ ਤਕ ਦਾ ਰਸਤਾ ਬਹੁਤ ਕਠਿਨ ਮੰਨਿਆ ਜਾਂਦਾ ਹੈ ਪਰ ਇਹ ਨਾਮੁਨਕਿਨ ਨਹੀਂ ਹੈ । ਅਸੀਂ ਮੁਸੀਬਤ ਦੇ ਵੇਲੇ ਅਕਸਰ ਭੁੱਲ ਜਾਂਦੇ ਹਾਂ ਕਿ ਇਸ ਤੋਂ ਅੱਗੇ ਇਕ ਰੋਸ਼ਨੀ ਸੀ ਕਿਰਨ ਵੀ ਹੈ । ਤੇ ਜਿਹੜੇ ਉਸ ਉਮੀਦ ਤਕ ਪਹੁੰਚ ਜਾਂਦੇ ਹਨ ਉਹ ਇਤਿਹਾਸ ਰਚ ਜਾਂਦੇ ਹਨ ।
ਉਨ੍ਹਾਂ ਹੀ ਲੋਕਾਂ ਵਿਚ ਗੋਪੀ ਲੌਂਗੀਆ ਦੀ ਵੀ ਗਿਣਤੀ ਕੀਤੀ ਜਾਂਦੀ ਹੈ । ਇਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਇੰਨੇ ਤਸ਼ੱਦਤ ਵੇਖੇ ਜਿਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ । ਪੂਰੀ ਉਮਰ ਲੋਕ ਇਨ੍ਹਾਂ ਨੂੰ ਟਿੱਚਰਾਂ ਕਰਦੇ ਰਹੇ । ਪਰ ਉਨ੍ਹਾਂ ਟਿੱਚਰਾਂ ਨੂੰ ਆਪਣੀ ਪੌੜੀ ਬਣਾ ਇਨ੍ਹਾਂ ਨੇ ਹਰ ਇਕ ਦਾ ਜਵਾਬ ਦਿੱਤਾ । ਆਓ ਵੇਖੀਏ ਜਜ਼ਬੇ ਦੀ ਇਕ ਅਨੋਖੀ ਦਾਸਤਾਂ।
If You want to achieve something in life, You need to work hard, You need to have patience, and most importantly you should never Lose hope.
Hopelessness is the biggest enemy of your success. When you wander through directionless times on your journey, you will experience intense moments of feeling lost and hopeless. Yet, the greatest lessons in life usually don’t stem from successes and victories, but rather from our failures and struggles, and feeling hopeless at times.
Gopi Longia who is known as Bohemia 2 or Desi Bohemia is a rapper by profession. He had been through the worst times during his earlier years, when he was abandoned by everyone, lost everything, and got mentally tortured by many. But the only thing he followed was to ‘Never lose hope’.
On Josh Talks Punjabi, he leaves a message for all of us, that If You become hopeless you will lose everything, But If You learn to get up, stand up and start running in your life then you will reach the highest peak of success in your life.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
----**DISCLAIMER**----
All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspun. .
► Tweet with us: / joshtalkslive
► Instagrammers: www.instagram....
Important Keywords:-
josh talks,josh talk,josh talks punjabi,josh talk punjabi,gopi longia,motivational speeches,desi bohemia,desi bohemia Josh talk,gopi longia all song,gopi longia interview,desi bohemia mani longia,gopi longia new song,gopi longia josh talks,punjabi rapper gopi longia,gopi longia josh talk,gopi longia life story,gopi longia real story,gopi longia real incident,gopi longia speech,desi bohemia interview,desi bohemia josh talks,josh talk desi bohemia,gopi
#JoshTalksPunjabi #NeverLoseHope #GopiLongia

Пікірлер: 2 400
@JoshTalksPunjabi
@JoshTalksPunjabi 2 жыл бұрын
Gopi Longia ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh Skills ਦੇ ਨਾਲ Download Now: joshskills.app.link/nlZpijkcerb
@SandeepKumar-pg5gk
@SandeepKumar-pg5gk Жыл бұрын
👍👍👍👍
@amardeep6385
@amardeep6385 Жыл бұрын
Bahot vadiya
@singhsingh9014
@singhsingh9014 10 ай бұрын
​@@amardeep6385❤
@sandeepsejal2711
@sandeepsejal2711 4 жыл бұрын
ਤੁਹਾਡੀਆਂ ਗੱਲਾਂ ਸੁਣ ਕੇ ਅੱਖਾਂ ਚ ਪਾਣੀ ਆ ਗਿਆ. ਜਿਉਂਦਾ ਰਹਿ ਵੀਰ. ਰੱਬ ਤੈਨੂੰ ਤਰੱਕੀਆਂ ਬਖਸ਼ੇ
@jaswindersidhu4185
@jaswindersidhu4185 9 ай бұрын
ਵੀਰ ਤੇਰੀਆਂ ਗੱਲਾਂ ਤੇ ਬਚਪਨ ਦੀਆਂ ਤਕਲੀਫਾਂ ਸੁਣ ਕੇ ਦਮਾਕ ਨੂੰ ਬਹੁਤ ਝਟਕਾ ਲੱਗਿਆ ਜਿਉਂਦਾ ਵਸਦਾ ਰਹਿ ਰੰਬ ਤੈਨੂੰ ਤਰੱਕੀਆਂ ਬਖਸੇ ਕਰਨ ਧੰਨਵਾਦ ਵੀਰਾਂ
@gogihambran
@gogihambran 4 жыл бұрын
ਗਰੀਬੀ ਤੇ ਗੁਲਾਮੀ ਬਹੁਤਾ ਚਿਰ ਨਹੀਓ ਰਹਿੰਦੀ ਸਦਾ ਨੱਚਦੇ ਸਿਰਾ ਦੇ ਉੱਤੇ ਤਾਜ ਨਹੀ 🙏🏻🙏🏻🙏🏻
@SIDHUSIDHU13
@SIDHUSIDHU13 4 жыл бұрын
💯✅
@jasjas9095
@jasjas9095 3 жыл бұрын
🙏
@Chota_Gamer2009
@Chota_Gamer2009 Жыл бұрын
ਜਿਹਨੂੰ ਵਾਹਿਗੁਰੂ ਜੀ ਤੇ ਭਰੋਸਾ ਹੈ ਤਰੱਕੀ ਉਸ ਦੇ ਕਦਮਾਂ ਨੂੰ ਚੁਮਦੀ ਦੀ ਹੈ ਐਹੋ ਅਰਦਾਸ ਹੈ ਜੀ ਗੋਪੀ ਲੌਂਗੀਆ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@baljeetx9953
@baljeetx9953 4 жыл бұрын
ਗਰੀਬੀ ਚ ਜੰਮਣਾ..... ਆਪਣੀ ਗ਼ਲਤੀ ਨਹੀ ਗਰੀਬੀ ਚ ਮਰਨਾ ਆਪਣੀ ਗ਼ਲਤੀ ਆ.... ਸੁਣਿਆ ਸੀ ਇਹ me ਸਭ ਕੋਲੋਂ ਪਰ ਤੁਹਾਡੀ ਵੀਡੀਓ ਨੇ ਇਹ ਸਾਬਿਤ ਕਰ ਦਿਖਾਇਆ 🙏🙏
@gurwinderbatth4105
@gurwinderbatth4105 4 жыл бұрын
ਬਾਂਈ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੇਰੇ ਵਰਗੇ ਹੋਰ ਕਈਆਂ ਨੂੰ ਉਮੀਦ ਦੀ ਕਿਰਨ ਮਿਲ ਗਈ । ਜੇ ਬੰਦਾ ਮਿਹਨਤ ਕਰਦਾ ਰਹੇ ਤਾਂ ਰੱਬ ਇੱਕ ਦਿੰਨ ਜ਼ਰੂਰ ਸੁਣਦਾ। ਵਾਹਿਗੁਰੂ ਤੁਹਾਨੂੰ ਹਮੇਸ਼ਾ ਤਰੱਕੀ ਦੇ ਰਾਹ ਤੇ ਰੱਖੇ
@pandit_mari_wala
@pandit_mari_wala 4 жыл бұрын
ਚਾਹੇ ਲੱਖ ਹੋਣ ਮਜਬੂਰੀਆਂ.. ਰਾਸਤੇ ਚੁਣੇ ਸਦਾ ਖਰੇ ਨੇ .. ਉਹ ਅਸੀ ਹਾਰ ਕਿਵੇਂ ਜਾਂਦੇ.. ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ..🙏👈
@manjitsharma2403
@manjitsharma2403 4 жыл бұрын
ਕਿਆ ਬਾਤ ਹੈ ਜੀ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ
@SIDHUSIDHU13
@SIDHUSIDHU13 4 жыл бұрын
👌🏼👌🏼👌🏼👌🏼👌🏼🔥🔥🔥🔥🔥🔥
@tarsemsingh3559
@tarsemsingh3559 4 жыл бұрын
ਬਾਈ ਰੱਬ ਤੈਨੂੰ ਉਹ ਤਰੱਕੀ ਬਖਸੇ ਜਿੰਹਨੂ ਤੂੰ ਕਦੇ ਸੁਪਨੇ ਵਿੱਚ ਨੀ ਸੋਚਿਆ
@dalbirsingh6944
@dalbirsingh6944 4 жыл бұрын
ਧੰਨ ਜਿਗਰਾ ਲੌਂਗੀਆ (ਸੈਣੀ) ਸਾਹਿਬ ਦਾ !
@bhattizorawarsingh
@bhattizorawarsingh 8 ай бұрын
@@ajay_thind ਮਿੱਤਰ ਸੈਣੀ ਸਮਾਜ ਨਈ ਸੈਣੀ ਵੰਸ਼ ਹੈ ਥਿੰਦ ਗੋਤ ਦੀਆਂ ਜੜ੍ਹਾਂ ਵੀ ਸੈਣੀਆਂ ਤੋਂ ਹੀ ਸ਼ੁਰੂ ਹੁੰਦੀਆਂ ਨੇ ਸੈਣੀਆਂ ਦਾ ਪੁਰਖਾਂ ਰਾਜਾ ਥਿੰਦੋਪਾਲ ਤੋ ਬਾਅਦ ਵਿਚ ਏਹ ਗੋਤ ਕੰਬੋਜ, ਰਾਮਗੜ੍ਹੀਆਂ, ਤੇ ਜੱਟ ਕਾਬਿਲੇ ਵਿਚ ਵੀ ਚਲਾ ਗਿਆ...
@HarneetKalas-nf8nd
@HarneetKalas-nf8nd 8 ай бұрын
❤ ਵੀਰ ਜੀ ਬਹੁਤ ਵਧੀਆ ਕਲਮ ਹੈ ਤੁਹਾਡੀ ਪੰਜਾਬ ਲਈ ਦਰਦ ਰੱਖਦੇ ਹੋ ਆਪਣੇ ਰੈਪ ਗਾਣੀਆ ਵਿੱਚ ਸੱਚ ਗਾਉਂਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਹੋਰ ਤਰੱਕੀਆਂ ਬਖਸ਼ਣ ਜੀ ❤
@butasidhu7158
@butasidhu7158 4 жыл бұрын
ਵਾਹਿਗੁਰੂ ਹਮੇਸ਼ਾ ਸੱਚੇ ਬੰਦਿਆ ਦੀ ਜਰੂਰ ਮਦਦ ਕਰਦਾ ਮਿਹਨਤ ਕਰਨ ਤੋ ਕਦੀ ਪਿਛੇ ਨਾ ਹਟੋ
@Jatt_Attvaadi
@Jatt_Attvaadi 4 жыл бұрын
22 teri life di story sun k teri jinda-dili di mishaal aa 22.. respect you bro.
@jaswinderkaurbains4975
@jaswinderkaurbains4975 4 жыл бұрын
👍🙏🙏🙏ਵਾਹਿਗੁਰੂ ਜੀ ਤੈਨੂੰ ਤੱਰਕੀ ਬਖਸ਼ੇ
@nanaksahejyogvlogs9889
@nanaksahejyogvlogs9889 4 жыл бұрын
ਜਿੰਦਗੀ ਜਿਦਾਬਾਦ। ਜਿਓਦਾ ਰੈਹ ਬੱਬਰ ਸ਼ੇਰਾ
@iloveu5388
@iloveu5388 4 жыл бұрын
Veere yrr os kudi nu v salute jine mada tame thonu shdya ni te vya krvayA yrr u r harwork bless u himt na hari veere lgya re ...
@sahotaharpinder8182
@sahotaharpinder8182 3 жыл бұрын
Really
@HarwinderSingh-hg4zz
@HarwinderSingh-hg4zz 4 жыл бұрын
ਬਾਈ ਸਲੂਟ ਤੇਰੀ ਮਹਿਨਤ ਨੂੰ. ਬਾਕੀ ਤੇਰੇ ਪਿੰਡ ਵਾਲੇ ਵੀ ਓਨ ਗੇ ਹੁਣ ਵੀਡਿਓ ਦੇਖਣ.
@gurlaldhaliwal7729
@gurlaldhaliwal7729 4 жыл бұрын
ਚਿੱਬ ਕਢਤੇ bro... ਰੱਬ ਮੇਹਰ ਕਰੇ ਤੁਹਾਡੇ ਤੇ... ਹਮੇਸ਼ਾ ਖੁਸ਼ ਰਹੋ,ਜਿਉਂਦੇ ਵੱਸਦੇ ਰਹੋ!!
@babluram9543
@babluram9543 4 жыл бұрын
love you gopi veer .... ਸਾਡਾ ੲੇਰੀਅਾਂ ਜਲੰਧਰ ਅਾ ਸ਼ਿਵਰਾਤਰੀ ਵਾਲੇ ਦਿੱਨ ਤੇਰਾ song bol bum bum dj ਤੇ repet to repet ਵਜਾੲਿਅਾ .....ਰੱਬ ਤੈਨੂੰ ਹੋਰ ਤਰੱਕੀਅਾਂ ਦੇਵੇ ...
@InderjeetSingh-eq3kq
@InderjeetSingh-eq3kq Жыл бұрын
Best of luck
@InderjeetSingh-eq3kq
@InderjeetSingh-eq3kq Жыл бұрын
Best of luck
@damandeepsingh3828
@damandeepsingh3828 7 ай бұрын
ਬਾਈ ਤੁਸੀਂ ਬਹੁਤ ਟੁੱਟੇ ਹੋਏ ਲੋਕਾਂ ਲਈ ਇੱਕ ਮਿਸਾਲ ਹੋ,, ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ 🙏
@angelangel4403
@angelangel4403 4 жыл бұрын
Dogs ta Darvesh hunde ne, mere aukhe waqt ch ehna ne meri bahut care kiti. They still loves me unconditionally. I am a dog lover by birth. I can live without a person but can't live without my dog friends. All street dogs are my friends.
@SIDHUSIDHU13
@SIDHUSIDHU13 4 жыл бұрын
@angel must watch togo (2019) movie and hachiko a dog's story 👌🏼👌🏼👌🏼👌🏼👌🏼
@SIDHUSIDHU13
@SIDHUSIDHU13 4 жыл бұрын
bai tu sirra 👌🏼👌🏼👌🏼👌🏼 Saulte you veer teri mehnat nu tere hard work nu. baba Hemsha Tandrusti takryan bakshe veer tenu.
@iamsurjeetbohemia2089
@iamsurjeetbohemia2089 3 жыл бұрын
U r great mam...same here...mere ghar kyi baar street dogs ke liye special roti bi ban jaati hai ...
@parmeetirex4297
@parmeetirex4297 4 жыл бұрын
ਚੰਦਰੇ ਗਰੀਬੀਆਂ ਦੇ ਦੁੱਖ ਬੜੇ ਭੈੜੇ ਹੁੰਦੇ ਕਿਹੜਾ ਹੈ ਜੋ ਅਸੀਂ ਨੀ ਸਹਾਰਿਆ ਇਕ ਡੰਗ ਰੋਟੀ ਖਾਦੀ ਦੋ ਡੰਗ ਪਾਣੀ ਪਿਤਾ ਭੁੱਖੇ ਢਿਡ ਵਕਤ ਗੁਜਾਰਿਆ।
@sukhraimusic6680
@sukhraimusic6680 4 жыл бұрын
Nice g
@akkilgirl8719
@akkilgirl8719 4 жыл бұрын
Time ni bhulde hunde sahi gll aa
@KaranCalifornia
@KaranCalifornia 4 жыл бұрын
Eh bnde ne asli legend jindagi de🙏💪👌👏👏waheguru hor jada tarraki deve veer nu🙏🙏
@shagandeep11.
@shagandeep11. 2 жыл бұрын
Ha y Shi a gl
@cokencheetos6408
@cokencheetos6408 4 жыл бұрын
Beautiful soul.. great inspiration. I wish you all the very best brother. May god give heights ever achieved. God bless you brother 🙏🏼
@rajsidhu69
@rajsidhu69 3 жыл бұрын
No pain no gain ....god bless you veere
@kiranpreetkaurdhanoa3977
@kiranpreetkaurdhanoa3977 4 жыл бұрын
ਬਹੁਤ ਵਧੀਆ ਵੀਰ ਜੀ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@kashpreet0801
@kashpreet0801 4 жыл бұрын
Greebi te gulami bhut chir nhiyo rehndi Sda nachde sira de utte taj ni Bhut hi nice line aa veere Thanku saanu motivate karan lyi Again thanku veer
@lovedeep6891
@lovedeep6891 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@Butique786
@Butique786 Жыл бұрын
Think Positive. Be positive. Proud of you Loniga bro...
@dalbirsinghsingh8144
@dalbirsinghsingh8144 8 ай бұрын
ਬਹੁਤ ਮੇਹਨਤ ਕੀਤੀ ਵੀਰਾ ਵਾਹਿਗੁਰੂ ਮੇਅਰ ਕਰੀਓ ਵੀਰ ਤੇ
@aliyamann9970
@aliyamann9970 4 жыл бұрын
Heart touching brother... And Motivation story with full of good messages...waheguru mehar kre
@jatinderpb0791
@jatinderpb0791 4 жыл бұрын
😢😢😢🙏🙏💪💪💪 bhout sad c bachpan Yaar 22 . Rab tarki deve tenu dilo dua a
@kawalmalhi8561
@kawalmalhi8561 4 жыл бұрын
ਮੱਥੇ ਤੇ ਆਇਆ ਮੇਹਨਤ ਦਾ ਪਰਸੀਣਾ ਭਾਗਾ ਦਿਆਂ ਗਲਤ ਰਿਖਾ ਨੂੰ ਮਿਟਾ ਦੀਂਦਾ ਹੈ
@garrysingh9934
@garrysingh9934 3 жыл бұрын
Real Hero God Bless u Bro ☝️keep it up
@pvcsellingpvcselling3151
@pvcsellingpvcselling3151 4 жыл бұрын
Longia de interview krke jisne channel subscribe kita like kro
@AnshBHATIA-to9db
@AnshBHATIA-to9db 4 жыл бұрын
Paaji mehntaa kitiyaa tusi ......hle taa shurwaat aa ....❤️ Tuhada Naam Saari Duniya te chalugaaa .....Saadi duaaa vaa 🙏🙏
@YogeshKumar-oc9rd
@YogeshKumar-oc9rd 4 жыл бұрын
Gopi bai g asi thuade naal a💟💟💟💟
@lakhchhina
@lakhchhina 4 жыл бұрын
ੳੁਡੀਕ ਕਰੀਏ ਆਪਣੀ ਵੀ ਆਉ ਵਾਰੀ ਦੀ ਕਿੰਨੇ ਵੀ ਹਾਲਾਤ ਹੋਣ ਮਾੜੇ ਬੰਦੇ ਦੇ ਮਿੱਤਰਾ ਕਦੇ ਵੀ ਹਿੰਮਤ ਨੀ ਹਾਰੀ ਦੀ
@kuljinderkaur5295
@kuljinderkaur5295 4 жыл бұрын
Very inspiring, Hard work pays off 👍👍👍
@RavinderSingh-kp2hq
@RavinderSingh-kp2hq 4 жыл бұрын
U always speak truth that’s by everyone like u.
@navtejsinghofficial2925
@navtejsinghofficial2925 4 жыл бұрын
Bande de bolan ch respect dekho kinni aw ,apni sister nu v kinni respect dinda ,god bless you bro
@sonuthakur765
@sonuthakur765 4 жыл бұрын
Good
@sonuthakur765
@sonuthakur765 4 жыл бұрын
Bhai g milna a tanu
@JattSaab-do7rz
@JattSaab-do7rz 4 жыл бұрын
hnji
@JattSaab-do7rz
@JattSaab-do7rz 4 жыл бұрын
end banda
@jagnarsingh3005
@jagnarsingh3005 4 жыл бұрын
Dear longia, absolutely, one should not loose heart, hope sustains life.we remember God in difficulty....but no God arrive at the time then only hope show us the right path. Never forget that work hard is the key to success. Best wishes.
@ShivaChildRanjan
@ShivaChildRanjan 4 жыл бұрын
That path is god only.
@sunilsk323
@sunilsk323 4 жыл бұрын
Bahut sikhan nu mileya ji Parmatma hor rang lave God bless you
@Ramjatin
@Ramjatin 4 жыл бұрын
Bhout mehnet kiti Gopi 22 ne love u brother 🙏
@bharatgill5318
@bharatgill5318 4 жыл бұрын
Thank you veere Gopi for sharing your struggle. It is truly motivational and gives hope for better life. You are a role model! Waheguru bless you and your family
@jagroopmalhi3959
@jagroopmalhi3959 4 жыл бұрын
ਪਰਾਵਾ ਮਾਂ ਪਿਓ ਤੋਂ ਬਿਨਾ ਕਠਨਾਈ ਆ ਨਰਕ ਆ
@neenacheema3791
@neenacheema3791 4 жыл бұрын
Salute to your inner strength dear !! Tuhadi eh strength dino din vadhadi rave te tusi din dooni the east chowguni tarakki Karo !!Rabb tuhanu the tuhade parivaar nu tandrusti bakhshe the tuhade saare sufne Sach late !!Love and respect to you.🥰
@nanaksinghnanaksingh4240
@nanaksinghnanaksingh4240 4 жыл бұрын
ਵੱਡੇ ਜਿਗਰੇ ਨਾ ਬੱਦਲੇ ਹਲਾਤ ਜਾਂਦੇ ਆ
@JatinSharma-yy4ee
@JatinSharma-yy4ee Жыл бұрын
Rab thanu sada khush rakhe❤
@satnamsingh-bx3be
@satnamsingh-bx3be 9 ай бұрын
Very heart touching story ❤ “Nanak dukhi aa Sab Sansar “❤
@sarpanchzaildar9222
@sarpanchzaildar9222 4 жыл бұрын
Rona Bilkul Nani Beta ‘ Love you so much ❤️😍🙏
@manishbhardwajtrustworthyr9864
@manishbhardwajtrustworthyr9864 4 жыл бұрын
Salute to you bro Ur story is Really very emotional and you are really very hard-working man..... God bless you
@gabbysingh1111
@gabbysingh1111 4 жыл бұрын
Thdi himat nu v slaam A bro.... Te oss kudi nu v slaam AA jehne thde hlaat Dekh k thda sath Ni shdeya sago tuhade mode naal moda jod k tuhade naal ture...
@jaswantbahia8761
@jaswantbahia8761 4 жыл бұрын
Bless you, son! I wish today the youngster of Punjab should follow your footsteps, the power is always within you. Never give up on your hopes.🏆👏👏💖💖💖💖💖👑
@divinepower8528
@divinepower8528 3 жыл бұрын
Bless you Brother. Salute to you and Your loving Wife Hard work. 🙏👍
@ArshDeep-pw7vf
@ArshDeep-pw7vf 4 жыл бұрын
ਸਲੂਟ ਆ ਬਾਈ ਤੈਨੂੰ
@kimtilalsharma3840
@kimtilalsharma3840 4 жыл бұрын
मै तेरे ते बहुत खुश हा दिल करदा इनाम देने को।
@gurnamsinghvirk2469
@gurnamsinghvirk2469 4 жыл бұрын
Jidda koi nahi odda rab hi sabkuj hunda hai . Waheguru ji mehra kern veer te🙏🙏
@gurijatt8216
@gurijatt8216 4 жыл бұрын
right
@navjot9832
@navjot9832 4 жыл бұрын
ਵਾਹ ਜੀ ਵਾਹ ਰੱਬ ਹੋਰ ਤਰੱਕੀਆਂ ਬਖਸ਼ੇ।ਹਰ ਸੁਪਨਾ ਪੂਰਾ ਕਰੇ।
@butasingh7745
@butasingh7745 9 ай бұрын
ਵਾਹਿਗੁਰੂ ਜੀ ਮੇਹਰ ਕਰਨ❤❤❤
@educationtechsteno3536
@educationtechsteno3536 4 жыл бұрын
Jisde hosle ch jaan te irade nek hunde ne Rab ohna de nal hi hunda h hamesha. God bless you my Bro
@miaplays5477
@miaplays5477 4 жыл бұрын
Bhrawa badha patience, himmat te haunsla a tuade ch. hats of to u bro
@ahmiechauhan2871
@ahmiechauhan2871 4 жыл бұрын
Mind blowing love u brother love form 🇬🇧
@SoniaSonia-hj5le
@SoniaSonia-hj5le 4 жыл бұрын
😭😭😭😭😭😔😔😔😔respect by heart bro.really salute man🤘🤘🤘🤘
@KuldeepSingh-ox8zu
@KuldeepSingh-ox8zu 4 жыл бұрын
Great man proud of you God bless
@mystore1921
@mystore1921 4 жыл бұрын
*hit like for saada desi Bohemia* 👍
@harrykaur5938
@harrykaur5938 4 жыл бұрын
Dil krda c video na band Howe.salute aa Bai tenu🤘
@Kuwait522
@Kuwait522 4 жыл бұрын
Ryt
@kapaldevn.w6338
@kapaldevn.w6338 4 жыл бұрын
ਮਾਲਕ ਤੁਹਾਨੂੰ ਹੋਰ ਤਰੱਕੀ ਬਖ਼ਸ਼ੇ।।
@KuldeepSingh-ub4pg
@KuldeepSingh-ub4pg 4 жыл бұрын
Good
@JasvirSingh-bs1se
@JasvirSingh-bs1se 7 ай бұрын
GOD is LOVE ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਚ ਰੱਖਣ ਹਮੇਸ਼ਾ ਖੁਸ਼ ਰਹੋ, ਰਹੀ ਗੱਲ ਕੰਮ ਕਾਰ ਦੀ ਲੌਗਈਆ ਬਾਈ ਜੀ ਮੇਹਨਤ ਕੀਤੀ ਦਾ ਫਲ ਇੱਕ ਦਿਨ ਮਿਲ਼ ਜ਼ਰੂਰ ਜਾਂਦਾ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਤਰੱਕੀਆਂ ਬਖ਼ਸ਼ਦਾ ਰਹੇ
@pamajawadha5325
@pamajawadha5325 Жыл бұрын
Bhut sohni galbat kiti bhut mehnat kiti aj star ban gye rabb tarkia baksha
@InderJeet-ej7zr
@InderJeet-ej7zr 4 жыл бұрын
Tuhade hosle nu salaam aa vee👍👍👍👍👍
@kaur8865
@kaur8865 4 жыл бұрын
Salute aa Veere 👏👏👏WAHEGURU hamesha Charhdikala ch rakhan tuhanu. Sachi emotional karta tusi 🙏🙏
@preetsyaanmusic9616
@preetsyaanmusic9616 4 жыл бұрын
Varry nice god gob ਵਾਹਿਗੁਰੂ ਤੇਰੇ ਤੇ ਹੋਰ ਮਿਹਨਤ ਕਰੇ
@gurvindersinghbawasran3336
@gurvindersinghbawasran3336 Жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਵੀਰ ❤️
@statusprince4592
@statusprince4592 4 жыл бұрын
ਹਰ ਪਲ ਆਪਣੇ ਅੰਦਰ ਇੰਨੀਆਂ ਜਿਆਦਾ ਸੰਭਾਵਨਾਵਾਂ ਲਕੋਈ ਬੈਠਾ ਹੁੰਦਾ ਹੈ ਕਿ ਅਸੀਂ ਉਸਦੀ ਕਲਪਨਾ ਵੀ ਨਹੀਂ ਕਰ ਸਕਦੇ...
@ifffhj1022
@ifffhj1022 4 жыл бұрын
Veer g mare v mummy de death ho gye jdo mai 4saal de mai v loka dia boht gla sunia te menu v mare father da sath nhi milea same story 😰😰😰😰😰😰😰😰😰😰😰
@JaswinderSingh-qy7xi
@JaswinderSingh-qy7xi 4 жыл бұрын
Kyu ni sath milea
@ifffhj1022
@ifffhj1022 4 жыл бұрын
@@JaswinderSingh-qy7xi mare v mummy de death ho gye c papa ne v nhi rkhia c phr mai mami kol rhi
@trucker165
@trucker165 4 жыл бұрын
😭
@JaswinderSingh-qy7xi
@JaswinderSingh-qy7xi 4 жыл бұрын
@@ifffhj1022 meri life vich v bahut struggles hai
@ifffhj1022
@ifffhj1022 4 жыл бұрын
@@JaswinderSingh-qy7xi hm waheguru de mrji aa
@hsproduction3839
@hsproduction3839 4 жыл бұрын
A bnda real legend aa
@vishaltiwari1795
@vishaltiwari1795 4 жыл бұрын
Longia's life is growing on...rap also....
@rajwindersingh4351
@rajwindersingh4351 4 жыл бұрын
Veer g bht nice aa
@jeetmusicalworld35
@jeetmusicalworld35 Жыл бұрын
ਆ ਗੋਪੀ ਬਾਈ ਤੇਰੇ ਲਈ ਮੈਂ ਆਪਣੇ ਕਦਮਾਂ ਨੂੰ ਮਿੱਤਰੋ ਬੰਨ ਨਹੀਂ ਲਾਉਂਦਾ, ਰੈਂਕ ਬੋਰਡ ਤੇ ਜਦ ਤੱਕ ਨੰਬਰ ਵਨ ਨਹੀਂ ਆਉਂਦਾ! ਜੱਗ ਉੱਤੇ ਆਇਆ ਨਾ ਆਇਆ ਇੱਕ ਬਰਾਬਰ ਏ, ਜ਼ਿੰਦਗੀ ਜਿਊਣ ਦਾ ਜਿਹਨੂੰ ਯਾਰੋ ਫਨ ਨਹੀਂ ਆਉਂਦਾ ✍️ ਜਤਿੰਦਰ ਜੀਤ
@gagankatariaakagaganastic1180
@gagankatariaakagaganastic1180 4 жыл бұрын
oh jehdi lok tichar menu karde c, oh tichar nu main apni paudi banaunda c.... wah bai, dil jit lya!!
@AkashdeepSingh-pj4lt
@AkashdeepSingh-pj4lt 4 жыл бұрын
ਬਾੲੀ ਤੈਨੂੰ ਤੇਰਾ ਪਿਅਾਰ ਮਿਲਿਅਾਂ ਗਿਅਾਂ ਹੋਰ ਕੀ ਚਾਹੀਦਾ
@user-cc5yr5oz7x
@user-cc5yr5oz7x 4 жыл бұрын
You Gopi Logiya Supr Star
@amanpreet5242
@amanpreet5242 4 жыл бұрын
Right boss
@chanpreettsingh
@chanpreettsingh 4 жыл бұрын
Speechless brother 🙏🏻 respect
@rickymahi4414
@rickymahi4414 4 жыл бұрын
Love you 😘 y teri life story me Mera hosla hor vdaa Dita
@NarinderPal-ul8id
@NarinderPal-ul8id 3 ай бұрын
ਲੌਂਗੀਆ ਬਾਈ ਕੀ ਦੱਸੀਏ ਕਹਾਣੀ ਮੇਰੀ ਵੀ ਦਰਦ ਭਰੀ ਦਰਅਸਲ ਮੇਰਾ ਕੰਮ ਡੇਟਿੰਗ ਦਾ ਜਿਵੇਂ ਤਿਵੇਂ ਟਾਈਮ ਚਲਦਾ ਰਿਹਾ ਮੈਂ ਆਪਣਾਂ ਕੰਮ ਸ਼ੁਰੂ ਕੀਤਾ ਵੱਧੀਆ ਚੱਲਿਆ ਰੇਟ ਪਤਾ ਗੁਜ਼ਾਰਾ ਹੁੰਦਾ ਸੀ ਵਿਆਹ ਹੋਇਆ ਕੰਮ ਫੇਲ ਹੋ ਗਿਆ ਭੈਣ ਭਰਾ ਰਿਸ਼ਤੇਦਾਰ ਸੱਭ ਸਾਥ ਛੱਡ ਗਏ ਇੱਕ ਸਾਥ ਨਈ ਛੱਡਿਆ ਰੱਬ ਅਤੇ ਧਰਮ ਪਤਨੀ ਨੇ ਉਸਨੇ ਬੜੀ ਮੇਹਨਤ ਕੀਤੀ ਓਹਦਾ ਸਦਕਾ ਅਤੇ ਅਕਲ ਨਾਲ ਅਸੀਂ ਆਪਣੇ ਘਰ ਬੈਠੇ ਹੁਣ ਵੀ ਮੋਢੇ ਨਾਲ ਮੋਢਾ ਲਾ ਕੰਮ ਕਰਦੀ ਪਹਿਲਾਂ ਘਰ ਦਾ ਕੰਮ ਫਿਰ ਬਾਹਰਲਾ ਫਿਰ ਘਰ ਦਾ ਜਦੋਂ ਸਾਡੇ ਪੱਲੇ ਕੁਝ ਹੁੰਦਾ ਆਪਣੇ ਪਿਛਾਂ ਹਟ ਜਾਂਦੇ ਜਦੋਂ ਵੱਧੀਆ ਟਾਈਮ ਹੁੰਦਾ ਫਿਰ ਓਹੀ ਲੋਕ ਆ ਚੁਬੜਦੇ
@kscmayank6213
@kscmayank6213 4 жыл бұрын
बहुत खूब भाई गोपी 👌👌
@schoolpodcast5974
@schoolpodcast5974 4 жыл бұрын
Slap on this bloody system, good luck brother!
@karmjeetkaur7071
@karmjeetkaur7071 4 жыл бұрын
Salute to u 22. Thanks for motivate us.
@sharrysaab8553
@sharrysaab8553 4 жыл бұрын
So sweet of you bro 😇waheguru ji tuanu bhot tarraki deve....god blesss you bro....love you dilo bro love you dilo
@kamssinghsamra9383
@kamssinghsamra9383 4 жыл бұрын
ਤੁਰੀ ਜਾਵਾ ਤੁਰੀ ਜਾਵਾ ਮੈ ਰੱਬ ਨੂੰ ਧਿਅਾਵਾ ਮੰਜਿਲਾ ਦੇ ਵਾਲੂ ਮੈ ਸਿੱਦਾ ਤੁਰੀ ਜਾਵਾ.... ਮੇਰਾ ਜਿਗਰਾ ਦਲੇਰ ਰੱਬ ਖੋਲ ਦਾ ਅਾ ਰਾਵਾ ....ਜਿੱਤ ਦੀ ੳੁਮੀਦ ਮੇਰੇ ਵਸੀ ਵਿੱਚ ਸਾਹਾ ....ਗੱਲਾ ਮੇਰੇ ਨਾਲ ਕਰਦੀਅਾ ਜੋ ਚੱਲਣ ਹਵਾਵਾ.... ਬਸ ਅੱਗੇ ਵਧੀ ਜਾਵਾ ਪੈਰ ਪਿੱਛੇ ਨਾ ਹਟਾਵਾ ..
@RAAJ-is1fq
@RAAJ-is1fq 2 жыл бұрын
Waheguru g Maher kare 🙏🇦🇪 tuhade te..........
@GurpreetSingh-is2ov
@GurpreetSingh-is2ov 4 жыл бұрын
One day u will reach your destination.👍🏻Bro
@babbudhanoa9919
@babbudhanoa9919 4 жыл бұрын
God bless you brother. Very inspired by life story🙏🙏
@jasssingh2236
@jasssingh2236 4 жыл бұрын
God bless u
@751records
@751records 3 жыл бұрын
Very nice brother waheguru tenu chardikla bakhse gopi longia zindabaad💪
@SandeepKumar-qt1np
@SandeepKumar-qt1np Жыл бұрын
Bahut vadiya gopi veere,rab tuhanu hor vadh ton vadh Tarakiya bakshe.
@spcom6011
@spcom6011 4 жыл бұрын
God bless u bro
@ItzprincePB30
@ItzprincePB30 4 жыл бұрын
Emotional journey vr.. u r vry Talent.. Chak Do kam Nu.. Full Support 😍🔥🔥🔥
@anonymous-cd2dz
@anonymous-cd2dz 4 жыл бұрын
really motivational story veere🙇🙇🙇
@blessingsbygrace3091
@blessingsbygrace3091 4 жыл бұрын
God bless you bro Prmatmaa chrdi klaa ch rkhe
@HarpreetSingh-xu5db
@HarpreetSingh-xu5db 8 ай бұрын
ਬਹੁਤ ਵਧੀਆਂ ਲੋਗੀਆਂ ਵੀਰ ਜੀ ❤👌👍🌹
Whoa
01:00
Justin Flom
Рет қаралды 54 МЛН
Фейковый воришка 😂
00:51
КАРЕНА МАКАРЕНА
Рет қаралды 5 МЛН
Matching Picture Challenge with Alfredo Larin's family! 👍
00:37
BigSchool
Рет қаралды 52 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 33 МЛН
Whoa
01:00
Justin Flom
Рет қаралды 54 МЛН