Pargat Singh : ਵਿਧਾਇਕ ਪਰਗਟ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ, ਲਾਏ ਗੰਭੀਰ ਇਲਜ਼ਾਮ | CAPT | NEWS18 PUNJAB

  Рет қаралды 58,180

News18 Punjab

News18 Punjab

Күн бұрын

Пікірлер: 198
@Gulfheem7033
@Gulfheem7033 3 жыл бұрын
ਸੱਚਾ ਸੁੱਚਾ ਬੰਦਾ ਪਰਗਟ ਸਿੰਘ,,, ਬੜੀ ਵਧੀਆ ਸੋਚ ਆ 🙏🙏🙏great
@sukhdevskanjla1954
@sukhdevskanjla1954 3 жыл бұрын
ਪਰਗਟ ਸਿੰਘ ਜੀ ਤੁਸੀਂ ਬਿਲਕੁਲ ਸਹੀ ਹੋ।ਇਨ੍ਹਾਂ ਗੰਦੇ ਬੰਦਿਆਂ ਦੇ ਛਿੱਤਰ ਫੇਰਨ ਲਈ ਪੰਜਾਬ 2022 ਦੀ ਉਡੀਕ ਕਰ ਰਿਹਾ ਹੈ।
@ramansandhu8408
@ramansandhu8408 3 жыл бұрын
ehna de dande pain ale ne captian de kutte chnamche sare hi captiam nu vi thughde ne nalw captiam de cjmache bande ne
@bhupinderghuman9261
@bhupinderghuman9261 3 жыл бұрын
ਕੈਪਟਨ ਅਮਰਿੰਦਰ ਸਿੰਘ ਦੇ ਮਾੜੇ ਦਿਨ ਸ਼ੁਰੂ ਹੋ ਗਏ
@jai-hind82
@jai-hind82 3 жыл бұрын
ਪ੍ਰਗਟ ਸਿੰਘ ਜੀ ਜਿੰਦਾਬਾਦ
@santokhsingh1185
@santokhsingh1185 3 жыл бұрын
ਸਰਦਾਰ ਪਰਗਟ ਸਿੰਘ ਜੀ, ਜ਼ਿੰਦਾਬਾਦ।ਸਚਾਈ ਦੇ ਰਾਹ ਤੇ ਤੁਰਦੇ ਹੋਇਆ ਮੁਸਕਲਾ ਤਾਂ ਆਉਣਗੀਆਂ, ਜੋ ਮੁਸਕਰਾ ਨਹੀਂ ਸਹਿ ਸਕਦਾ ਉਹ ਮਹਾਨ ਨਹੀਂ ਬਣ ਸਕਦਾ ।ਸੰਤੋਖ ਸਿੰਘ ਕਾਜਮ ਪੁਰ ਜਿਲ੍ਹਾ ਗੁਰਦਾਸਪੁਰ ।
@manjitsingh7488
@manjitsingh7488 3 жыл бұрын
ਸਰਦਾਰ ਪ੍ਰਗਟ ਸਿੰਘ ਜੀ ਇਮਾਨਦਾਰ ,ਤੇ ਸਚਾ ਸੁੱਚਾ ਆਦਮੀ
@vijaybhullamusic7634
@vijaybhullamusic7634 3 жыл бұрын
ਪ੍ਰਗਟ ਸਿੰਘ ਜੀ ਤੁਸੀਂ ਗਲਤ ਪਾਰਟੀ ਚ ਚਲੇ ਗਏ ..... u r great man..
@AjeetSingh-tg3us
@AjeetSingh-tg3us 3 жыл бұрын
ਪਰਗਟ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ ਕੈਪਟਨ ਹਨੇਰੇ ਵਿੱਚ ਹੈ ਰਾਜਾ ਹੋਣ ਦਾ ਹੰਕਾਰ ਹੈ।
@harpalwarring1470
@harpalwarring1470 3 жыл бұрын
ਇਹ ਕੈਪਟਨ ਸਰਕਾਰ ਹੁਣ ਤੱਕ ਸੀ ਸਬ ਤੋਂ ਨਿਕੰਮੀ ਤੇ ਭ੍ਰਿਸ਼ਟ ਸਰਕਾਰ ਆ, ਬਾਕੀ ਤੁਸੀਂ ਆਪਣੇ ਸਟੈਂਡ ਦੇ ਕਾਇਮ ਰਹੋ ਪੰਜਾਬ ਦੇ ਲੋਕ ਤੁਹਾਡੇ ਨਾਲ ਆ ।
@baldevhayer1473
@baldevhayer1473 3 жыл бұрын
ਇਹ ਤਾਂ ਅਬਦਾਲੀ ਤੋਂ ਚਲੇ ਆਉਂਦੇ ਨੇ ਪਰਗਟ ਸਿੰਘ ਜੀ ।ਨਥ ਪਾਉ ਪਰ ਮੁਸ਼ਕਲ ਲੜਾਈ ਹੈ ਲੜਨੀ ਤਾਂ ਪਵੇਗੀ ਸੂਰਮੇ ਬਣੋ ਜਿੱਤ ਹੋਵੇਗੀ।
@BaljeetSingh-qr8kx
@BaljeetSingh-qr8kx 3 жыл бұрын
ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਇੱਕੌ ਥਾਲੀ ਦੇ ਚੱਟੇ ਵੱਟੇ ਹਨ।
@shivdevsingh7315
@shivdevsingh7315 3 жыл бұрын
ਪਰਗਟ ਸਿੰਘ ਜੀ ਕਾਇਮ ਰਹੋ ਲੋਕ ਤੁਹਾਡੇ ਅਤੇ ਨਵਜੋਤ ਸਿੰਘ ਦੇ ਨਾਲ ਹਨ।ਕੈਪਟਨ ਨੇ ਬਾਦਲਾਂ ਦੀ ਮੱਦਦ ਕਰਕੇ ਕਾਂਗਰਸ ਪਾਰਟੀ ਝਟਕਾਤੀ।
@devinderkaur8477
@devinderkaur8477 3 жыл бұрын
ਪਰਗਟ ਸਿੰਘ ਜੀ ਤੁਸੀਂ ਸੱਚੇ- ਸੁੱਚੇ ਕਿਰਦਾਰ ਵਾਲੇ ਇਨਸਾਨ ਹੋ , ਪਰ ਭਿਰਸ਼ਟ ਲੀਡਰਾਂ ਦਾ ਢਿੱਡ ਨਹੀਂ ਭਰਦਾ ਪੈਸੇ ਨਾਲ ਇਹ ਤਾਂ ਸੋਚਦੇ ਹਨ ਕਿ ਮੌਕਾ ਮਿਲਿਆ ਹੁਣ ਪੀੜ੍ਹੀਆਂ ਲਈ ਇਕੱਠਾ ਕਰ ਲਈ ਏ
@sukhwindersinghsidhu2716
@sukhwindersinghsidhu2716 3 жыл бұрын
ਵੀਰ ਜੀ ਨਵਜੋਤ ਸਿੰਘ ਸਿੱਧੂ ਨੂੰ ਅਤੇ ਪਰਗਟ ਸਿੰਘ ਨੂੰ ਵੋਟਾਂ ਪਾ ਕੇ ਜਿੱਤ ਕੇ ਤੁਸੀਂ ਵਿਧਾਨ ਸਭਾ ਵਿੱਚ ਭੇਜ ਕੇ ਬਹੁਤ ਵਧੀਆ ਕੀਤਾ ਹੈ ਬਾਕੀ ਜਿਨ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਿੱਤਿਆ ਉਹ ਵੀ ਵਧਾਈ ਦੇ ਪਾਤਰ ਹਨ ਅੱਜ ਤਹੁਡੇ ਬੱਬਰ ਸ਼ੇਰਾ ਕਿਸੇ ਦੀ ਪ੍ਰਵਾਹ ਨਹੀਂ ਕੀਤੀ।ਇਕ ਸਾਡੇ ਵਾਲੇ ਜਿਹੜੇ ਚੁੱਪ ਬੈਠੇ ਹਨ ਵੀਰ ਭਾਵੇਂ ਵੋਟਾਂ ਦੀ ਰਾਜਨੀਤੀ ਹੋਵੇ ਪਰ ਬੇਅਦਬੀ ਕੇਸ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਮੁੱਦਾ ਤਾਂ ਚੁੱਕਿਆ
@amritpal4318
@amritpal4318 3 жыл бұрын
ਪਰਗਟ ਸਿੰਘ ਜੀ, ਰਜਵਾੜਿਆਂ ਤੋਂ ਕਦੇ ਵੀ ਚੰਗੇ ਦੀ ਜਾਂ ਸੱਚ ਦੀ ਆਸ ਨਹੀਂ ਕਰਨੀ ਚਾਹੀਦੀ।
@boharsingh7725
@boharsingh7725 3 жыл бұрын
ਬਿਲਕੁਲ ਠੀਕ ਬਾਈਁ ਜੀ✅👏👏👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯✌ 🙏🙏🙏🙏🙏 Punjab Sarkaar🐻 muradabad muradabad muradabad Modi🐻 sarkaar🐻 muradabad muradabad muradabad muradabad
@ਬੰਤਾਬਰਾੜ
@ਬੰਤਾਬਰਾੜ 3 жыл бұрын
ਪੰਜਾਬ ਦੇ ਲੋਕਾਂ ਦਾ ਬੇੜਾ ਗਰਕ ਹੋ ਚੁਕਿਆ ਹੈ ਜਨਾਬ। ਇਹ ਇਮਾਨਦਾਰ ਅਤੇ ਕੰਮ ਦੇ ਬੰਦੇ ਦੇ ਮਾਰਦੇ ਐ ਛਿੱਤਰ। ਤੇ ਜਿਹੜਾ ਇਹਨਾ ਦੇ ਤਿੰਨ ਵੇਲ਼ੇ ਮਾਰੇ ਜੁੱਤੀਆਂ ਤੇ ਹੋਵੇ ਸਿਰੇ ਦਾ ਚਵਲ ।ਉਹਨੂੰ ਇਹ ਕਰਦੇ ਐ ਲੰਮੇ ਪੈ ਪੈ ਸਲਾਮਾਂ ਤੇ ਉਹਦੀਆਂ ਚੱਟਦੇ ਨੇ ਚੱਪਲਾਂ ਇੱਕ ਦੂਜੇ ਤੋਂ ਮੂਹਰੇ ਹੋ ਹੋਕੇ।
@sukhjitsinghblaggan7316
@sukhjitsinghblaggan7316 3 жыл бұрын
ਅਸਲੀ ਕੇਪਟਨ ਅਸਲੀ ਹੀ ਹੁੰਦਾ ਹੈ ।
@swaranhoonjan1824
@swaranhoonjan1824 3 жыл бұрын
Salute to you pargat Singh ji 🙏🙏🇬🇧
@jaspalkaur9236
@jaspalkaur9236 3 жыл бұрын
ਕੈਪਟਨ ਸਾਹਿਬ ਨੂੰ ਖਿਡਾਰੀਆਂ ਨਾਲ ਪੰਗਾ ਮਹਿੰਗਾ ਪੈਣਾ
@Dalbirsingh-sn3os
@Dalbirsingh-sn3os 3 жыл бұрын
Capt Parghat most honest Mla of Punjab
@ranjitsidhu4863
@ranjitsidhu4863 3 жыл бұрын
Very good job. Good luck. You are great. All Punjab with you.
@rohidhatounda9548
@rohidhatounda9548 3 жыл бұрын
ਬਹੁਤ ਹੀ ਵਧੀਆ ਵਿਚਾਰ ਪ੍ਰਗਟ ਸਿੰਘ ਜੀ
@amritpal4318
@amritpal4318 3 жыл бұрын
ਪੰਜਾਬੀਓ ਬੇਨਤੀ ਹੈ ਦੱਬ ਕੇ ਕੂਮੈਂਟ ਕਰੋ। ਔਹੋ ਜਿਹੇ ਬਹਾਦਰ ਲੋਕਾਂ ਦੀ ਦੱਬ ਕੇ ਹਮਾਇਤ ਕਰੋ।
@sukhbirsinghdhami7717
@sukhbirsinghdhami7717 3 жыл бұрын
ਬਹੁਤ ਚੰਗਾ ਨੇ ਪ੍ਰਗਟ ਸਿੰਘ ਜੀ
@davindersingh7586
@davindersingh7586 3 жыл бұрын
S Pargat Singh shows the strength of an Honest Brave Heart. Only a coward hides indoors when a Rouge challenges at his door. ....Nischey KarApni jeet Karo...
@jasmergrewal2345
@jasmergrewal2345 3 жыл бұрын
Wah parget Singh you are great your soul is awake up in favor of punjab
@majorsingh9102
@majorsingh9102 3 жыл бұрын
Salute s pargat singh ji
@prabhjeetsidhu1304
@prabhjeetsidhu1304 3 жыл бұрын
Sira pargat singh ji so nice of u
@amarjeetsinghbajwa4285
@amarjeetsinghbajwa4285 3 жыл бұрын
Lakh lanit kaptin sarkar de. Veer pargat singh ji tusi sache lidar ho waheguru ji aap de nal ha ji.love you brother.waheguru 🙏
@paramjitsinghsandhu4781
@paramjitsinghsandhu4781 3 жыл бұрын
ਹਾਕੀ ਇੰਡੀਆ ਕੈਪਟਨ ਪਰਗਟ ਸਿੰਘ ਜੀ ਤੁਹਾਡਾ ਧੰਨਵਾਦ ਜੀ
@balwantchotian8338
@balwantchotian8338 3 жыл бұрын
Very. Good. Pargut singh Thanks.
@harjinderpal9002
@harjinderpal9002 3 жыл бұрын
ਸਰਦਾਰ ਪ੍ਰਗਟ ਸਿੰਘ ਇਮਾਨਦਾਰ 🙏🙏🙏🙏
@pritamsingh5373
@pritamsingh5373 3 жыл бұрын
S Pargat Singh ji all peoples with you. God bless u Sir
@specializedchannel8081
@specializedchannel8081 3 жыл бұрын
Pergat singh is superb
@PunjabTV66-yz3px
@PunjabTV66-yz3px 3 жыл бұрын
Prtc Patiala diesel chor KZbin channel video dekho Patiala Punjab cm city Patiala KZbin channel video dekho Patiala Punjab cm city Patiala KZbin channel video dekho Patiala Punjab cm city Patiala KZbin channel video dekho Patiala Punjab cm city prtC Patiala diesel chor KZbin channel video dekho Patiala Punjab
@shubhchahal2897
@shubhchahal2897 3 жыл бұрын
ਪਰਗਟ ਸਿੰਘ ਰੋਸਲੇ ਬੁਲੰਦ ਰਖੇ
@m0nyshergill204
@m0nyshergill204 3 жыл бұрын
Bhut vdiya gal ji tusi sach bola bhut vdiya
@harwindersingh975
@harwindersingh975 3 жыл бұрын
ਪਰਗਟ ਸਿੰਘ ਗੁੱਡ
@mohinderpal5263
@mohinderpal5263 3 жыл бұрын
Very dareing. Sir, WE PROUD OF YOU.
@kulvindersama6653
@kulvindersama6653 3 жыл бұрын
Pargat Singh ji you are absolutely right person. Every body standing with you.
@kaursarpanchmattl8112
@kaursarpanchmattl8112 3 жыл бұрын
ਪ੍ਰਗਟ ਸਿੰਘ ਬਾਈ ਤੁਸੀਂ ਚਮਚਾ ਗਿਰੀ ਨਹੀਂ ਕਰਦੇ ਬੱਸ ਇਥੇ ਹੀ ਫਰਕ ਆ
@jagirsinghthind6463
@jagirsinghthind6463 3 жыл бұрын
Salute to Pargat Singh g
@amritpal4318
@amritpal4318 3 жыл бұрын
ਪਰਗਟ ਸਿੰਘ ਜਿੰਦਾਬਾਦ। ਜਾਬਰ ਕੈਪਟਨ ਮੁਰਦਬਾਦ ।
@rajindersingh3233
@rajindersingh3233 3 жыл бұрын
Very good Pargat Singh Ji,Sidhu,Pargat Zindabad
@pritamsingh5373
@pritamsingh5373 3 жыл бұрын
S Pargat Singh Very Very very honest and great brave person Waheguru tuhanu chardeekla vich rakhan
@JaswantSingh-mn3bz
@JaswantSingh-mn3bz 3 жыл бұрын
ਪਰਗਟ। ਸਿੰਘ। ਜੀ। ਨਾਲ। ਜੰਨਤਾ। ਨਾਲ
@JagtarSingh-ez4nt
@JagtarSingh-ez4nt 3 жыл бұрын
ਸਚਾਈ.ਦੀ.ਹਮੇਸਾ.ਜਿਤ.ਹੁਦੀ.ਹੈ.
@davindersinghsidhu938
@davindersinghsidhu938 3 жыл бұрын
ਕੀ ਲੋਕ ਰਾਜ ਵਿਚ ਆਪਣੇ ਵਿਚਾਰ ਰਖਣਾ ਪਾਪ ਹੈ ?
@PunjabTV66-yz3px
@PunjabTV66-yz3px 3 жыл бұрын
Prtc Patiala diesel chor KZbin channel video dekho Patiala Punjab cm city Patiala KZbin channel video dekho Patiala Punjab cm city Patiala KZbin
@dkmetcalf14598
@dkmetcalf14598 3 жыл бұрын
Pargat and sidhu are honest Raje da punjab koi personal property nahi hei.Salute both.2 peyr ghatt turna pr turna matak de nal .................ankh de nal.
@narinderjeetsingh3994
@narinderjeetsingh3994 3 жыл бұрын
Excellent
@baljindersingh3718
@baljindersingh3718 3 жыл бұрын
Pargat Singh ji I Salam you I agree with you and wish you success in your mission God bless you 🙏😇💯😇🙌💔🎉🎂🎉🙏
@hardevsandhu21
@hardevsandhu21 3 жыл бұрын
Very Nice, I do support you on your views on politics. You are clean hearted man unfit for political life.
@bharatbhushan3243
@bharatbhushan3243 3 жыл бұрын
🙏🙏🙏👍👍
@gilljagtar4259
@gilljagtar4259 3 жыл бұрын
Honest man parghat singh
@jaswindersingh-bw6fn
@jaswindersingh-bw6fn 3 жыл бұрын
ਬਾਦਲ ਤੋਂ ਬਾਅਦ ਕੈਪਟਨ ਦੀ ਪੰਜਾਬ ਨਾਲ ਗਦਾਰੀ ਸਾਹਮਣੇ ਆ ਰਹੀ ਹੈ ਇਨ੍ਹਾਂ ਦਾ ਅੰਤ ਐਦਾ ਦਾ ਹੀ ਹੋਣਾ ਚਾਹੀਦਾ ਸੀ ਤੇ ਹੋ ਰਿਹਾ ਹੈ
@sukhandeepsingh2711
@sukhandeepsingh2711 3 жыл бұрын
ਇਮਾਨਦਾਰ bande di gal koi nhi sunda ajj kal. Saara system hi corrupt ha
@pritamsingh5373
@pritamsingh5373 3 жыл бұрын
Right
@puneetsandhu7757
@puneetsandhu7757 3 жыл бұрын
Thanks Bro jurat naal gal kiti This is right not on tweeter
@sukhkahlon8163
@sukhkahlon8163 3 жыл бұрын
Very Good ji
@SatishKumar-wk8tm
@SatishKumar-wk8tm 3 жыл бұрын
bhaji you are Brave and Honest Man waheGuru bless you🙏🙏
@pritpalsingh5160
@pritpalsingh5160 3 жыл бұрын
Very good Sardar ji
@gurpindernagra1
@gurpindernagra1 3 жыл бұрын
Pargat singh ji Good Man 👍
@tsidhu9917
@tsidhu9917 3 жыл бұрын
Carry on truth is difficult but worth every step you walk.
@dilbaghsingh213
@dilbaghsingh213 3 жыл бұрын
Very good paji waheguru ji ka khalsa
@kuldipsekhon4275
@kuldipsekhon4275 3 жыл бұрын
Sir Ji your grat person
@radhika.......loveyougodfo4496
@radhika.......loveyougodfo4496 3 жыл бұрын
Good.pargat.singh
@brarsaab7467
@brarsaab7467 3 жыл бұрын
22 g asi tere nal aa
@SatishKumar-wk8tm
@SatishKumar-wk8tm 3 жыл бұрын
Salute sir keep it up🙏🙏
@ramneetkaur2775
@ramneetkaur2775 3 жыл бұрын
ਿੲਁਟ ਦਾ ਜਵਾਬ ਪੱਥਰ ਿਦਓ।ਪਰਗਟ ਜੀ ਤੁਸੀ ਠੀਕ ਹੋ ।
@SukhchainSingh-by7le
@SukhchainSingh-by7le 3 жыл бұрын
Right
@adv.madanlal13
@adv.madanlal13 3 жыл бұрын
Mr.Pargat ji,a solid rival force is the necessity of present time...n your team with like minded people will do the needful ji...
@joginderpal9683
@joginderpal9683 3 жыл бұрын
S. Pargat Singh has told truth of our political system. Great !
@bhupindersinghchahal3881
@bhupindersinghchahal3881 3 жыл бұрын
🙏🙏
@kuljitsinghmalhi9045
@kuljitsinghmalhi9045 3 жыл бұрын
Good.
@KuldeepSingh-nx3lc
@KuldeepSingh-nx3lc 3 жыл бұрын
Veer jTussi Sacha ho
@sadhusingh3109
@sadhusingh3109 3 жыл бұрын
ਪਰਗਟ ਸਿੰਘ ਜੀ ਤੁਸੀਂ ਇਕ ਇਮਾਨਦਾਰ ਤੇ ਇਜਤਦਾਰ ਬੰਦੇ ਓ । ਕੈਪਟਨ ਦੀ ਤਾ ਇਕ ਪੈਸੇ ਜਿੰਨੀ ਇੱਜਤ ਨਹੀਂ ।ਇਹ ਦਾਦੇ ,ਪੜਦਾਦੇ ,ਜਨਾਨੀ ਬਾਜ ਬੰਦੇ ਨੇ ।ਹੁਣ ਅਰੂੰਸਾ ਆਲਮ ਸੀਤਾ ਫਲ ਭੇਜੀ ਜਾਦਾ ।ਜਿਸ ਬੰਦੇ ਨੇ ਇਕ ਪੈਸੇ ਦੇ ਰਵਾਦਾਰ ਨਹੀਂ ਹੋਣਾ ਓਹ ਬੰਦਾ ਕਦੇ ਵੀ ਆਪਣੀ ਜਮੀਰ ਜਗਾਓ ਦੀ ਅਵਾਜ਼ ਨਿਧੱੜਕ ਹੋਕੇ ਦੇਵੇਗਾ ।(100%)ਸੱਚ ਤੇ ਖੜੇਗਾ।
@dharmindersingh9058
@dharmindersingh9058 3 жыл бұрын
Salute u bhaji sach te pehra dain lai. Captain Baadla naal milya hoya aa
@deepakbtl
@deepakbtl 3 жыл бұрын
ਬਿਲਕੁਲ ਸਹੀ ਕਿਹਾ ਤੁਸੀਂ ਪ੍ਰਗਟ ਸਿੰਘ ਜੀ । ਪਰ ਤੁਹਾਨੂੰ ਖੜਨਾ ਪੈਣਾ ਪੰਜਾਬ ਲਈ ਲੜਨਾ ਪੈਣਾ । ਲਾ ਕੇ ਬਾਦਲਾਂ ਨਾਲ ਯਾਰੀ, ਕਰ ਗਿਆ ਕਪਤਾਨ ਪੰਜਾਬ ਨਾਲ ਗੱਦਾਰੀ । ਅਰੂਸਾ ਦਾ ਯਾਰ, ਪੰਜਾਬ ਦਾ ਗੱਦਾਰ।।
@pahulpreetsingh1800
@pahulpreetsingh1800 3 жыл бұрын
ਚਾਰ ਸਾਲ ਤਾਂ ਤੁਸੀਂ ਵੀ ਸੁਤੇ ਰਹੇ ਹੁਣ ਇਲੈਕਸ਼ਨ ਆ ਗਾਈ ਤਾਂ ਤੁਹਾਨੂੰ ਪੰਜਾਬ ਦੀ ਯਾਦ ਆ ਗੲੀ
@balwantchotian8338
@balwantchotian8338 3 жыл бұрын
ਕੈਪਟਨ ਨੂੰ ਤਾ ਅਰੂਸਾ ਚਲਾਉਦੀ ਹੈ ਜੀ। ਲੋਕ ਮਰਨ , ਆਪਣੀਆ ਝੋਲੀਆ ਭਰੋ। ਪਰਗਟ ਸਿੰਘ ਗੁਰੂ ਤੇ ਭਰੋਸਾ ਰੱਖੀ , ਸੱ ਚ ਜਿੱਤੂਗਾ।
@manjitkaurhundal5018
@manjitkaurhundal5018 3 жыл бұрын
👍👍
@KuldeepKaur-gv6ct
@KuldeepKaur-gv6ct 3 жыл бұрын
👌👌🙏
@JaswantSingh-mn3bz
@JaswantSingh-mn3bz 3 жыл бұрын
ਪਰਗਟ। ਜੀ। ਨਾਲ। ਪੰਗਾ। ਮਹਿਗਾ। ਪੳ। ਕੇਪਟਨ। ਨੂੰ
@Dalbirsingh-sn3os
@Dalbirsingh-sn3os 3 жыл бұрын
Capt parghat Singh most honest Mla of Punjab capt AMRINDER the most corrupt cm of Punjab
@amrinderdhillonamrinderdhi4261
@amrinderdhillonamrinderdhi4261 3 жыл бұрын
ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਜਾਨ ਬੁੱਝ ਕੇ ਕੈਪਟਨ ਸਾਹਿਬ ਨੂੰ ਛੇੜ ਰਹੇ ਹਨ ਤਾਂ ਅੱਗੋਂ ਕੈਪਟਨ ਵੀ ਕੋਈ ਜਵਾਬ ਤਾਂ ਦੇਵੇਗਾ ਹੀ
@RajinderSingh-sd5ew
@RajinderSingh-sd5ew 3 жыл бұрын
Pargat Singh ji you are right.
@avtarsingh6618
@avtarsingh6618 3 жыл бұрын
Pargat singh te sidhu theek bol rahe ne captain zhootha hai
@gkgr3401
@gkgr3401 3 жыл бұрын
Bhart Indar chehal is very danger men Sh Pargat Singh God bless you very nice speech
@gagan6800
@gagan6800 3 жыл бұрын
Ryt
@rammimann3935
@rammimann3935 3 жыл бұрын
'sardar pargat singh tuse singh o single ne. .
@kamalnoor8967
@kamalnoor8967 3 жыл бұрын
Kuti.chorra.nal..rally.hoi..ha.Pargt.singh.Godbless.you
@kamalnoor8967
@kamalnoor8967 3 жыл бұрын
Good.thoughts.of.s.parget.singh
@pritamsingh5373
@pritamsingh5373 3 жыл бұрын
S Pargat Singh jindabad jindabad jindabad Waheguru tuhanu chardeekla vich rakhan
@sushilseth697
@sushilseth697 3 жыл бұрын
Very good pargat singh ji lage rho.....
@DavinderSingh-kg8pu
@DavinderSingh-kg8pu 3 жыл бұрын
🙏🙏🙏🙏🙏
@pakharsingh4049
@pakharsingh4049 3 жыл бұрын
PARGAT JI YOU are RESPECTABLE sports person you was Mal Pcs in Akali Govt enjoyed full tenure now you enjoyed in CONGRESS HERE ALSO YOU KEPT MUM FOUR AND HALF YEAR WHY HUE CRY NOW ONLY
@dracosm6037
@dracosm6037 3 жыл бұрын
Goog tv
@prabhjeetsidhu1304
@prabhjeetsidhu1304 3 жыл бұрын
We r with u
@harbanssingh9302
@harbanssingh9302 3 жыл бұрын
ਅਸੀਂ ਭੁੱਲੇ ਨਹੀਂ 84 ਨੂੰ ਸਾਡੇ ਲਈ ਹਰ ਕਾਂਗਰਸੀ ਨੇਤਾ ,ਨਸਲਕੁਸ਼ੀ ਕਰਨ 'ਚ ਸ਼ਾਮਲ ਨਜ਼ਰ ਆਉਂਦਾ ਘੱਟ ਅਕਾਲੀ ਵੀ ਨਹੀਂ ਘੱਟ BJP ਵੀ ਨਹੀਂ ਸਿੱਖ ਕੌਮ ਦੇ ਦੁਸ਼ਮਣ ਬਹੁਤ ਜਿਆਦਾ ਨੇ
@karanvirjeji7932
@karanvirjeji7932 3 жыл бұрын
🙌💯
@vickysidhu9753
@vickysidhu9753 3 жыл бұрын
Good mlA
@skmusic7515
@skmusic7515 3 жыл бұрын
ਹੁਣ ਸਮਾਂ ਆ ਗਿਆ ਕੈਪਟਨ ਤੇ ਬਾਦਲ ਦੇ ਜਾਣ ਦਾ।
@manjeetkaur7562
@manjeetkaur7562 3 жыл бұрын
Pargat sach bolda......good....
@harjinders4873
@harjinders4873 3 жыл бұрын
Good vire
@ChandanSharma-rx8ie
@ChandanSharma-rx8ie 3 жыл бұрын
Correct 👏👏
@nutrition.mindset4296
@nutrition.mindset4296 3 жыл бұрын
Jeende raho Chaj de kam karo Kissana nu naal lai k navi party banao Note khaniyan machina varge bandeyan to punjab nu save karo
@ਮਾਝੇਵਾਲੇਭਾਉ-ਪ5ਠ
@ਮਾਝੇਵਾਲੇਭਾਉ-ਪ5ਠ 3 жыл бұрын
2022 ch labni nai congress..hun tan kde v nai labni...rlle aa akali and congress...aap di sarkar bnu 2022 ch
@BaazChannelHarKhabarteNazar
@BaazChannelHarKhabarteNazar 3 жыл бұрын
Ji
@ramansandhu8408
@ramansandhu8408 3 жыл бұрын
right
@ramansandhu8408
@ramansandhu8408 3 жыл бұрын
right riht sir ik ik gal nal sehmat rabh bhulgaue .
Fake watermelon by Secret Vlog
00:16
Secret Vlog
Рет қаралды 33 МЛН
CAN YOU DO THIS ?
00:23
STORROR
Рет қаралды 44 МЛН
Это было очень близко...
00:10
Аришнев
Рет қаралды 6 МЛН
А что бы ты сделал? @LimbLossBoss
00:17
История одного вокалиста
Рет қаралды 12 МЛН
Aap Ki Adalat - Aap Ki Adalat - Amit Shah (Full Episode)
48:51
Pravin Togadia in Aap ki Adalat (Full Interview)
44:54
IndiaTV
Рет қаралды 2,9 МЛН
Fake watermelon by Secret Vlog
00:16
Secret Vlog
Рет қаралды 33 МЛН